
Posted by Amandeep Singh
Punjab
01-08-2021 07:31 PM
ਅਮਨਦੀਪ ਸਿੰਘ ਜੀ, ਮਿਰਚ ਤੇ ਰਸ ਚੂਸਕ ਕੀਟ ਦਾ ਹਮਲਾ ਹੈ, ਇਸਦੇ ਕੰਟਰੋਲ ਲਈ Fipronil 5% SC @1ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹੋ, ਧੰਨਵਾਦ

Posted by Karmbeer Singh
Punjab
01-08-2021 07:24 PM
Karmbeer ji nimbo de plant vich nutrients di kami de lashan lag rahe han. Tusi butte te ek spray blitox@1ml prati 1litre pani de hisab nal spray kar sakde han. Je bute de patte te koi keet de hamla dekhayi deve ta tusi ek spray imidacloprid@1ml prati 1litre pani de hisab nal spray kar sakde han. Te baad vich vermicompost@4kg de hisab nal butte nu pa sakde han. Dhanwad.
Posted by Neeraj Rathi
Uttar Pradesh
01-08-2021 07:15 PM
नीरज राठी जी इसे bakani disease की रोकथाम के लिए Trichoderma viride @1kg/एकड़ के हिसाब से इस्तेमाल कर सकते हैं, इसको त्यार करने के लिए 300gm गुड़ को पहले पानी में भिगो लें और बाद में Trichoderma viride के साथ गोबर की खाद में मिला लें और 6-7 दिन तक छांव में रखें और इसमें थोड़ी नमी बनी रहे, फिर इसको खेत में डाल सकते हैं. धन्यवाद
Posted by bhag
Punjab
01-08-2021 07:14 PM
ਭਾਗ ਸਿੰਘ ਜੀ, ਇਹ ਕੋਈ ਬਿਮਾਰੀ ਨਹੀਂ ਹੈ ਜਦੋਂ ਜ਼ਿਆਦਾ ਸਮਾਂ ਔੜ ਲਗਦੀ ਹੈ ਤਾਂ ਇਹ ਦਿੱਕਤ ਹੋ ਜਾਂਦੀ ਹੈ ਤੇ ਪਾਣੀ ਵੀ ਲਗਾਤਾਰ ਮੋਟਰ ਦਾ ਹੀ ਲਗਦਾ ਹੈ, ਅਗਰ ਯੂਰੀਆ ਦੀ ਇਕ ਕਿਸ਼ਤ ਰਹਿੰਦੀ ਹੈ ਤਾਂ ਕੁਝ ਦਿਨ ਬਾਅਦ ਪਾ ਦੋ ਅਤੇ ਖੇਤ ਨੂੰ ਪਾਣੀ ਹਵਾ ਲਗਾਕੇ ਹੀ ਪਾਓ, ਧੰਨਵਾਦ
Posted by bhag
Punjab
01-08-2021 07:13 PM
ਭਾਗ ਸਿੰਘ ਜੀ, ਇਹ ਕੋਈ ਬਿਮਾਰੀ ਨਹੀਂ ਹੈ ਜਦੋਂ ਜ਼ਿਆਦਾ ਸਮਾਂ ਔੜ ਲਗਦੀ ਹੈ ਤਾਂ ਇਹ ਦਿੱਕਤ ਹੋ ਜਾਂਦੀ ਹੈ ਤੇ ਪਾਣੀ ਵੀ ਲਗਾਤਾਰ ਮੋਟਰ ਦਾ ਹੀ ਲਗਦਾ ਹੈ, ਅਗਰ ਯੂਰੀਆ ਦੀ ਇਕ ਕਿਸ਼ਤ ਰਹਿੰਦੀ ਹੈ ਤਾਂ ਕੁਝ ਦਿਨ ਬਾਅਦ ਪਾ ਦੋ ਅਤੇ ਖੇਤ ਨੂੰ ਪਾਣੀ ਹਵਾ ਲਗਾਕੇ ਹੀ ਪਾਓ, ਧੰਨਵਾਦ

Posted by dilippathak
Jharkhand
01-08-2021 07:09 PM
Kripya aap apna swal vistar se pushen ki aap kya jankari lena chahte ha tan jo apko uske vare mai sahi jankari di ja skee.

Posted by Monu Jakhar
Haryana
01-08-2021 07:05 PM
Monu Jakhar ji, khet ka paani ek baar sukhaye, jyada paani bhrne par bhi ye dikkat ho jaati hai, isme 3-5kg sulphur/acre daal skte hain ye fungicide ka kaam krega aur growth bhi badhiya hogi, khet ko hva lgakar hi paani de machar ki dikkat bhi khtm ho jayegi agar machar ke liye spray krna chahte hain to dinotefuran 20SG @60gm/acre ke hisab se kar skte hain. Dhanyvad
Posted by Sarabjit Singh
Punjab
01-08-2021 06:59 PM
ਸਰਬਜੀਤ ਸਿੰਘ ਜੀ, ਗੁਲਾਬ ਦੇ ਬੂਟੇ ਕਲਮ ਤੋਂ ਤਿਆਰ ਕਰਨ ਦਾ ਸਹੀ ਸਮਾਂ ਦਸੰਬਰ-ਜਨਵਰੀ ਦਾ ਹੁੰਦਾ ਹੈ, ਇਸਦੇ ਲਈ ਨਵੀਂ ਗਰੋਥ ਵਾਲੀ ਟਾਹਣੀ ਤੋਂ ਕਲਮ ਲੈਣੀ ਹੁੰਦੀ ਹੈ, ਕਲਮ ਪੈਨਸਿਲ ਜਿੰਨੀ ਮੋਟੀ ਅਤੇ ਲਗਭਗ 7 ਇੰਚ ਇਸਦੀ ਲੰਬਾਈ ਹੋਣੀ ਚਾਹੀਦੀ ਹੈ, ਇਸਦੇ ਵਿੱਚ ਇਹ ਜਰੂਰੀ ਨਹੀਂ ਹੁੰਦਾ ਕਿ ਬੂਟੇ ਨੂੰ ਕਿੰਨੀ height ਤੋਂ ਕੱਟਣਾ ਹੈ, ਧੰਨਵਾਦ

Posted by Suresh maurya
Uttar Pradesh
01-08-2021 06:46 PM
इसके लिए आप इस तरफ को जाल लगा सकते है उसके इलावा इसका कोई इलाज नहीं है।

Posted by Suresh maurya
Uttar Pradesh
01-08-2021 06:46 PM
इसके लिए आप इस तरफ को जाल लगा सकते है उसके इलावा इसका कोई इलाज नहीं है।
Posted by Yogesh panghal
Haryana
01-08-2021 06:43 PM
Yogesh ji, agar abhi tak SSP aur MOP nhi dala to 75kg SSP aur 20kg MOP/acre daal skte hain, aur agli urea ke sath Zinc 33% @6-10kg/acre ke hisab se daal ste hain, Dhanyvad

Posted by Bhupinder Singh Virk
Punjab
01-08-2021 06:40 PM
Bhupinder Singh ji, es month vich gobhi, halwa kaddu, karela, baingan, kheera lga skde ho, Dhanvad

Posted by Bhupinder Singh Virk
Punjab
01-08-2021 06:40 PM
Bhupinder Singh ji, es month vich gobhi, bhindi, karela, baingan, kheera lga sakde ho, Dhanvad
Posted by vikash Kumar
Uttar Pradesh
01-08-2021 06:31 PM
Vikas kumar ji, plants par ras chusak keet ka hamla hai, iski roktham ke liye Fipronil 5% SC @1ml/ltr paani ke hisab se spray kar skte hain, Dhanyvad
Posted by ਜਸਕੀਰਤ
Punjab
01-08-2021 06:23 PM
jaskeerat Singh ji, jhone vich nadeen nashak di spray sme khet vich paani nhi hona chahida, jdo khet vich paani hunda hai ta apa nu vdiya result nhi milde te ik herbicide di varto hi karo nhi ta fasal da nuksan ho skda hai ate university do herbicide di ikathi spray krn di sifarish nhi krdi. Dhanvad

Posted by Monu Jakhar
Haryana
01-08-2021 06:17 PM
Monu Jakhar ji, kirpya fasal ki tasveer share kare taaki apko sahi jankari mil ske. Dhanyvad

Posted by Harpreet Chahal
Punjab
01-08-2021 05:25 PM
ਤੁਸੀ ਉਸ ਨੂੰ Coughton ਪਾਊਡਰ ਦੇਣਾ ਸ਼ੁਰੂ ਕਰੋ ਅਤੇ ਇਕ ਗੋਹੇ ਦੀ ਪਾਥੀ ਨੂੰ ਅੱਗ ਲਗਾ ਕੇ ਉਸ ਉਪਰ ਆਟੇ ਦਾ ਬੂਰਾ, ਖੰਡ, ਜਵੈਣ ਪਾ ਕੇ ਨੱਕ ਕੋਲ ਕਰਕੇ ਧੂਣੀ ਦੇਣੀ ਸ਼ੁਰੂ ਕਰੋ, ਇਸ ਨਾਲ ਫਰਕ ਪੈ ਜਾਵੇਗਾ.
Posted by ਹਰਜਿੰਦਰ ਸਿੰਘ
Haryana
01-08-2021 05:08 PM
ਹਰਜਿੰਦਰ ਸਿੰਘ ਜੀ, ਅਗਸਤ ਦੇ ਮਹੀਨੇ ਬਰੌਕਲੀ ਅਤੇ ਫੁੱਲਗੋਭੀ ਦੀ ਪਨੀਰੀ ਤਿਆਰ ਕਰ ਸਕਦੇ ਹਨ, ਧੰਨਵਾਦ
Posted by ਹਰਜਿੰਦਰ ਸਿੰਘ
Haryana
01-08-2021 05:07 PM
ਹਰਜਿੰਦਰ ਸਿੰਘ ਜੀ, ਇਸ ਮਹੀਨੇ ਗੋਭੀ, ਬੈਂਗਣ, ਖੀਰਾ, ਭਿੰਡੀ, ਕਰੇਲਾ ਆਦਿ ਲਗਾ ਸਕਦੇ ਹੋ, ਧੰਨਵਾਦ
Posted by Gurjinder singh
Punjab
01-08-2021 04:59 PM
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿ.... (Read More)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.

Posted by gurbhej singh
Punjab
01-08-2021 04:57 PM
Gurbhej ji tuci iss nu Megludyne inj. 20ml, Ifer-h inj. 5ml ate AMC forte 4.5gm inj. lgwao ehh tuci 3 din lgwao ehna nal frak penn lgg jawega.

Posted by SUKHVIR SINGH
Punjab
01-08-2021 04:45 PM
pig farm te total 8 lakh loan hunda hai ate uss vicho 2 lakh subsidy hundi hai, sab ton pehla jile de pashu palan vibag vich ja ke file teyar krwao uss ton bad kisi CA ton iss project di report teyar krwao ja cooperative bank vich gal kro jekar bank manager tuhanu uss loan di sarta vare dss dewega.

Posted by yadwinder singh
Punjab
01-08-2021 04:44 PM
ਯਾਦਵਿੰਦਰ ਸਿੰਘ ਜੀ, ਗਿੰਨੀ ਘਾ ਦਾ ਬੀਜ ਲੈਣ ਲਈ ਗੁਰਸਿਮਰਨ ਮਾਨ (9780137469) ਨਾਲ ਸੰਪਰਕ ਕਰ ਸਕਦੇ ਹਨ, ਧੰਨਵਾਦ
Posted by Krishna pal singh yadav
Madhya Pradesh
01-08-2021 04:29 PM
यादव जी, आपकी इस जानकारी के लिए धन्यवाद

Posted by JASS BRAR
Punjab
01-08-2021 04:22 PM
Jass ji tuci isdi training lai apne nazdiki FFDA(fishery dept.) nal sampark kr skde ho ate ohna ton training da pta kr skde ho tuci isde lai ShriMukatsar Sahib Sh. Rajinder Kumar Kataria, ADF 94176-22400 nal sampark kr skde ho.
Posted by Gurjinder singh
Punjab
01-08-2021 04:15 PM
Gurjinder ji ehh tuhadi khurak te nirbhar hai ehh laghbag 3-3.5 sall vich vdhia growth krr jawega. tuci isde khurak ate dekbhal da purra dian rakho.

Posted by shubhash chhillar
Uttar Pradesh
01-08-2021 03:52 PM
Subhash ji, apke dvara bheji tasveer clear nhi hai kirpya dubara clear tasveer share kare taaki apko sahi jankari mil ske, Dhanyvad

Posted by gurmanjot singh
Punjab
01-08-2021 03:52 PM
sir HF cow nu soon ton baad ki paayie g, pehle or pehle 10 din kehri feed paayie, jo vdia dudh dve ?
Gurmanjot ji tuci uss nu kanak da dalia 1kg, gurr 200gm milla ke changi trahh pkka ke fir thoda thnda krke 100ml saro da tel mix krke khilana suru kro ate 5-7 din tak dinde rho baki usnu vdhia hara chara dinde rho ate 5-7 din badd uss nu fresher feed de skde ho ehh tuci kise bhi company di vart skde ho
Posted by Varinder Singh
Punjab
01-08-2021 03:51 PM
ਵਰਿੰਦਰ ਜੀ ਕਿਰਪਾ ਕਰਕੇ ਵਿਸਤਾਰ ਵਿੱਚ ਆਪਣਾ ਸਵਾਲ ਪੁੱਛੋਂ ਤੁਹਾਡੇ ਚੂਚਿਆਂ ਨੂੰ ਕੀ ਸਮੱਸਿਆ ਆ ਰਹੀ ਹੈ ਤੁਸੀ ਓਹਨਾ ਦੀ ਵੀਡੀਓ ਬਣਾ ਕੇ ਜਾ ਫੋਟੋਆਂ ਅੱਪਲੋਡ ਕਰ ਸਕਦੇ ਹੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ

Posted by U. S. Patel
Madhya Pradesh
01-08-2021 03:42 PM
Patel ji, agar dhan lgaye 20-25 din ho gye hain to Bispribac Sodium 10% SC @100ml/acre ke hisab se istemaal kar skte hain aur spray ke time khet me paani nhi hona chahiye, Dhanyvad

Posted by MANINDER SINGH
Punjab
01-08-2021 03:24 PM
Maninder ji tuci uss nu Nutrich tab. rojana 1 goli deni suru kro ate isdia 1-2 dibia khila deo jiss nal sarir di kami purri hundi ha ate usde pregnant honn vich help milegi

Posted by अशोक कुमार
Rajasthan
01-08-2021 02:58 PM
अशोक कुमार जी, पोषक तत्वों की फसल में कमी है, इसके लिए 8kg सल्फर 90% खेत में डालें और ferrous sulphate @500gm/एकड़ के हिसाब से छिड़काव कर सकते हैं, धन्यवाद
Posted by sony
Punjab
01-08-2021 02:57 PM
ਸੋਨੀ ਜੀ, ਖੇਤ ਵਿੱਚੋਂ ਪਾਣੀ ਕੱਡ ਦੋ ਅਤੇ ਯੂਰੀਆ ਨਾਲ ਸਲਫਰ @3kg/ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ, ਧੰਨਵਾਦ
Posted by Gurjinder singh
Punjab
01-08-2021 02:58 PM
ਗੁਰਜਿੰਦਰ ਸਿੰਘ ਜੀ, ਸਵਰਾਜ 735 ਨਾਲ ਕਣਕ ਵੱਢਣ ਵਾਲੀ ਮਸ਼ੀਨ ਨਹੀਂ ਚਲੇਗੀ, ਇਸਦੇ ਲਈ 55-60HP ਟਰੈਕਟਰ ਦੀ ਜਰੂਰਤ ਹੁੰਦੀ ਹੈ, ਧੰਨਵਾਦ

Posted by gurbhej singh
Punjab
01-08-2021 02:42 PM
ਤੁਸੀ ਇਸ ਨੂੰ ਸਹਾਰਾ ਦੇ ਕੇ ਖੜੀ ਕਰਨ ਦੀ ਕੋਸ਼ਿਸ਼ ਕਰੋ ਅਤੇ ਸਹਾਰੇ ਨਾਲ ਥੋੜਾ ਥੋੜਾ ਸਮਾਂ ਖੜੀ ਰੱਖੋ ਬਾਕੀ ਇਸ ਨੂੰ mecovet inj 20ml, trinisol h injection 10ml, urimin inj 30ml, metphos inj 20ml ਲਗਾਓ ਅਤੇ 3 ਦਿਨ ਲਗਵਾਓ ਫਿਰ ਦੁਬਾਰਾ ਸਵਾਲ ਪੁੱਛ ਸਕਦੇ ਹੋ ਕਿੰਨਾ ਫਰਕ ਪਿਆ ਹੈ
Posted by Sagar singh Rajput
Chattisgarh
01-08-2021 02:24 PM
सागर जी किसानों के साथ जानकारी शेयर करने के लिए धन्यवाद आप इनकी एड हमारी दूसरी एप अपनी खेती खरीदो और बेचो पर भी अपलोड कर सकते है।

Posted by Chetan kumar
Rajasthan
01-08-2021 02:19 PM
चेतन जी आप घरेलू इलाज के लिए उसकी खुराक का पूरा ध्यान रखें और अच्छी कंपनी की फीड 1.5 से 2 किलो रोजाना दे सकते है और उसे Uddertone होमियोपेथिक दवाई की 10—10 बूंदे दिन में तीन बार दें और इनके साथ साथ Vitum-h liquid 10ml रोजाना दे सकते है इनसे पशु की लेवटी और दूध बढ़ जाता है।
Posted by Dablu bablu
Punjab
01-08-2021 02:10 PM
Dablu ji jekar ehh pashu ne 1-2 varr kita hai tan koi smasia wali gal nhi hai ohh gabhn rukk bhi skdi hai isda sahi pta 21-22 din badd lgg skda hai.
Posted by Mahendra gaur
Rajasthan
01-08-2021 02:05 PM
महेन्दर जी, ज्यादा खराब पत्तियों को तोड़ दीजिये और इसके ऊपर neem oil की स्प्रे करते रहिये और 3-4kg वर्मीपोस्ट दाल सकते हैं इससे पौधे की ग्रोथ बढ़िया होगी. धन्यवाद

Posted by bablu manral
Uttarakhand
01-08-2021 01:59 PM
बबलू जी, इस कीट की रोकथाम के लिए dimethoate @2ml/लीटर पानी के हिसाब से छिड़काव कर सकते हैं. धन्यवाद
Posted by Gurinderjeet Singh
Punjab
01-08-2021 01:59 PM
ਗੁਰਿੰਦਰਜੀਤ ਸਿੰਘ ਜੀ, ਲਗਾਤਾਰ ਫ਼ਸਲ ਦਾ ਸਰਵੇਖਣ ਕਰਦੇ ਰਹੋ ਜਦੋਂ ਵੀ ਫ਼ਸਲ ਤੇ ਸੁੰਡੀ ਦਾ ਹਮਲਾ ਦਿਖਾਈ ਦਿੰਦਾ ਹੈ ਉਸ ਸਮੇਂ ਕੀਟਨਾਸ਼ਕ ਦੀ ਸਪਰੇਅ ਕਰ ਸਕਦੇ ਹੋ, ਧੰਨਵਾਦ
Posted by ਬਿੱਟਾ
Punjab
01-08-2021 01:57 PM
ਬਿੱਟਾ ਜੀ, ਮਾਲਵੇ ਖੇਤਰ ਵਿੱਚ citrus, ਅਮਰੂਦ, ਬੇਰ,ਆੜੂ, ਅੰਗੂਰ, ਆਂਵਲਾ, ਨਾਸ਼ਪਾਤੀ ਆਦਿ ਲਗਾ ਸਕਦੇ ਹੋ ਪਰ ਬੂਟੇ ਲਗਾਉਣ ਤੋਂ ਪਹਿਲਾਂ ਮਿੱਟੀ ਟੈਸਟ ਜਰੂਰ ਕਰਵਾਓ, ਧੰਨਵਾਦ

Posted by jagmeet singh
Punjab
01-08-2021 01:55 PM
jekar tuci fish farming suru krna chahunde ho tan pehla apne nazdiki fishery dept. vich training lao jiss nal tuhanu iss kam di sari jankari milegi baki tuci pind da pond theeke te laa skde ho fir training certificate nal tuhanu loan ate subsidy bhi mill jawegi tuci training lenn lai Sh. Karan Singh, ADF
(Additional Charge of CEO) 81460-37400 nal sampark kr skde ho ate agli training da pta kr skde ho.

Posted by prabhjot singh
Punjab
01-08-2021 01:55 PM
Prabhjot ji isda 13-14 litre tak milk record hai.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image























.jpg)

