Posted by Satwinder Dhaliwal
Punjab
04-08-2021 05:35 PM
ਸਤਵਿੰਦਰ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਗੰਨੇ ਦੀ ਫ਼ਸਲ ਵਿਚ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।

Posted by kulvinder singh
Haryana
04-08-2021 05:35 PM
Kulvinder ji paudhe me nutrients ki kami ke lashan lag rahe hai kirpa ap yeh btaye ki paudhe ko kya kya khad aur kinni matra me dali hai ta jo oske hisab se sahi jankari di ja sake. Ap eski roots check kre kahi var seonk (deemak) ka hamla ho sakta hai agar iske hamle ke lashan dekhayi de to ap chlorpyriphos@3ml prati 1litre pani ke hisab se paudhe ki roots me dal sakte hai. Paudhe par ek spray Blitox@1ml prati 1litre pani ke hisab se spray kar sakte hai is se paudhe mein fungus ki bimari se bachav mile ga. Dhanywad.

Posted by Lucky
Punjab
04-08-2021 05:20 PM
ਲੱਕੀ ਜੀ, ਕਿਰਪਾ ਕਰਕੇ ਦੁਬਾਰਾ ਰਿਕਾਰਡਿੰਗ ਭੇਜੋ, ਇਹ ਰਿਕਾਰਡਿੰਗ ਤਕਨੀਕੀ ਖਰਾਬੀ ਕਾਰਨ ਚੱਲ ਨਹੀਂ ਰਹੀ. ਧੰਨਵਾਦ
Posted by Saif bhatti
Gujarat
04-08-2021 04:59 PM
Saif ji kripya ap yeh batye apki fasal ke as-pas koi 2,4-D di spray ka istemal to nahi kiya ta jo uske hisab se sahi jankari de sake. Vaise agar spray nahi ki aur fasal ko sahi nami nahi mil rahi to ap fasal mein sinchai kare aur sinchai ke baad NPK19:19:19@1kg prati acre ke hisab se spray kar sakte hai. Dhanywad.

Posted by Abhisek, mahto
Jharkhand
04-08-2021 04:55 PM
Abhishek ji, apke duvara bheji tasveer khul nhi rahi, kirpya doara tasveer bheje taaki apko sahi jankari mil ske, Dhanyvad
Posted by gurpartap singh
Punjab
04-08-2021 04:31 PM
ਗੁਰਪ੍ਰਤਾਪ ਜੀ ਤੁਸੀਂ ਝੋਨੇ ਤੇ Flubendiamide 480SC @20ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

Posted by vardan chilana
Uttarakhand
04-08-2021 04:29 PM
यदि आप कड़कनाथ की कॉनट्रैक्ट फार्मिंग करना चाहते है तो आप इसके लिए Gurwinder Cheema 9896071871, 9215700000 King Kadaknath से संपर्क कर सकते है इनसे आपको पूरी जानकारी मिल जाएगी।
Posted by Mahendra Birla
Madhya Pradesh
04-08-2021 04:18 PM
Mahendra ji ap fasal par Imidacloprid@60ml prati acre ke hisab se spray kar sakte hai. Dhanywad.
Posted by ਹਰਪਾਲ ਸਿੰਘ
Punjab
04-08-2021 03:59 PM
ਹਰਪਾਲ ਜੀ ਤੁਸੀ ਫੁੱਲ ਫੈਟ ਦੀ ਵਰਤੋਂ ਫੀਡ ਵਿੱਚ ਕਰ ਸਕਦੇ ਹੋ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਬਾਕੀ ਉਸ ਨੂੰ ਸਰੋਂ ਦੀ ਖੱਲ, ਫੀਡ ਮਿਲਾ ਕੇ ਦੇ ਸਕਦੇ ਹੋ ਅਤੇ Fatmax ਪਾਊਡਰ 50gm ਰੋਜਾਨਾ ਅਤੇ Glactogog ਪਾਊਡਰ 30gm ਰੋਜਾਨਾ ਦੇ ਸਕਦੇ ਹੋ
Posted by manoj kumar
Chattisgarh
04-08-2021 03:50 PM
Manoj Kumar ji, dhan ke vikas ke liye mycorrhiza @4kg/acre ke hisab se daal skte hain lekin isko dalne se 7 din pehle aur 10din baad tak kisi bhi chemical ka use nhi krna hota, Dhanyvad
Posted by manoj kumar
Chattisgarh
04-08-2021 03:48 PM
Manoj ji sumitomo ke Laatu product ka acha result hai. Yeh crop mein yield ko increase krne mein madad krta hai. Yeh ek plant supplement hai jo plant ki achi growth krne mein help krta hai. Is ko takreeban har fasal me use kiya jata hai. Dhanywad.
Posted by manoj kumar
Chattisgarh
04-08-2021 03:47 PM
Manoj ji sumitomo ke Laatu product ka acha result hai. Yeh crop mein yield ko increase krne mein madad krta hai. Yeh ek plant supplement hai jo plant ki achi growth krne mein help krta hai. Is ko takreeban har fasal me use kiya jata hai. Dhanywad.

Posted by Balvinder singh
Rajasthan
04-08-2021 03:36 PM
Balvinder Singh ji, agar mooli di bijai august vich krni hai ta Pusa chetki kism di bijai kiti ja skdi hai, ik acre di bijai lai 4-5kg beej kaafi hunda hai, Ktara vich fasla 45cm ate plants da fasla 7.5cm rakhna chahida hai, esdi bijai ktara vich ya shitta deke kiti ja skdi hai, Dhanvad

Posted by Gurpreet Singh kaler
Punjab
04-08-2021 03:13 PM
ਤੁਸੀਂ ਉਸ ਨੂੰ ifer-h inj. 5ml, 3 ਟੀਕੇ ਅਤੇ potasium iodied 7gm ਰੋਜ਼ਾਨਾ 6 ਦਿਨ ਅਤੇ milkout powder 2-2 ਚਮਚ ਸਵੇਰੇ ਤੇ ਸ਼ਾਮ ਨੂੰ ਦਿਓ। ਤੁਸੀ ਪਹਿਲਾ ਇਹਨਾਂ ਦੀ ਵਰਤੋਂ ਕਰੋ ਫਿਰ ਦੁਬਾਰਾ ਸਵਾਲ ਪੁੱਛੋਂ ਕਿੰਨਾ ਫਰਕ ਪਿਆ ਹੈ
Posted by Gurjinder singh
Punjab
04-08-2021 03:12 PM
Gurjinder ji kisana nal jankari share krn lai dhanwad.

Posted by ਕਰਨ
Punjab
04-08-2021 03:11 PM
Karan ji Tharparkar desi breed hai iska semen apko nazdiki sarkari doctor se pta krna pdega kyuki area ke hisab se, breeds ke hisab se doctor semen lggate ha

Posted by Shubh Kang
Punjab
04-08-2021 03:01 PM
ਕੰਗ ਜੀ ਤੁਸੀ ਉਸ ਨੂੰ Utrevive liquid 100ml ਰੋਜਾਨਾ, Lactomax Tab. ਰੋਜਾਨਾ 10 ਗੋਲੀਆਂ ਅਤੇ lacup ਪਾਊਡਰ 100gm ਰੋਜਾਨਾ ਦੇ ਸਕਦੇ ਹੋ ਬਾਕੀ ਉਸ ਨੂੰ ਕਣਕ ਦਾ ਦਲੀਆ ਪਕਾ ਕੇ ਖਿਲਾਣਾ ਸ਼ੁਰੂ ਕਰੋ ਅਤੇ 1 ਮਹੀਨੇ ਬਾਦ ਮਿਨਰਲ ਮਿਕਸਚਰ 50gm ਰੋਜਾਨਾ ਦੇਣਾ ਸ਼ੁਰੂ ਕਰੋ.
Posted by Bikramjit Singh
Punjab
04-08-2021 02:26 PM
ਬਿਕਰਮਜੀਤ ਜੀ ਪਾਲਕ ਦੀ ਫਸਲ ਦੇ ਵਧੀਆ ਵਿਕਾਸ ਅਤੇ ਪੈਦਾਵਾਰ ਲਈ ਚੰਗੀ ਤਰ੍ਹਾਂ ਗਲ਼ਿਆ ਹੋਇਆ ਗਾਂ ਦਾ ਗੋਬਰ 100 ਕੁਇੰਟਲ ਅਤੇ ਨਾਈਟ੍ਰੋਜਨ 35 ਕਿਲੋ(ਯੂਰੀਆ 75 ਕਿਲੋ), ਫਾਸਫੋਰਸ 12 ਕਿਲੋ(ਸਿੰਗਲ ਸੁਪਰ ਫਾਸਫੇਟ 75 ਕਿਲੋ) ਪ੍ਰਤੀ ਏਕੜ ਵਿੱਚ ਪਾਓ। ਗਾਂ ਦੇ ਗੋਬਰ ਅਤੇ ਫਾਸਫੋਰਸ ਦੀ ਪੂਰੀ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਬਿਜਾਈ ਦੇ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਨੂੰ ਦੋ ਬਰਾਬਰ ਭਾਗਾਂ ਵ.... (Read More)
ਬਿਕਰਮਜੀਤ ਜੀ ਪਾਲਕ ਦੀ ਫਸਲ ਦੇ ਵਧੀਆ ਵਿਕਾਸ ਅਤੇ ਪੈਦਾਵਾਰ ਲਈ ਚੰਗੀ ਤਰ੍ਹਾਂ ਗਲ਼ਿਆ ਹੋਇਆ ਗਾਂ ਦਾ ਗੋਬਰ 100 ਕੁਇੰਟਲ ਅਤੇ ਨਾਈਟ੍ਰੋਜਨ 35 ਕਿਲੋ(ਯੂਰੀਆ 75 ਕਿਲੋ), ਫਾਸਫੋਰਸ 12 ਕਿਲੋ(ਸਿੰਗਲ ਸੁਪਰ ਫਾਸਫੇਟ 75 ਕਿਲੋ) ਪ੍ਰਤੀ ਏਕੜ ਵਿੱਚ ਪਾਓ। ਗਾਂ ਦੇ ਗੋਬਰ ਅਤੇ ਫਾਸਫੋਰਸ ਦੀ ਪੂਰੀ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਬਿਜਾਈ ਦੇ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਨੂੰ ਦੋ ਬਰਾਬਰ ਭਾਗਾਂ ਵਿੱਚ ਹਰੇਕ ਕਟਾਈ ਤੋਂ ਬਾਅਦ ਪਾਓ। ਖਾਦਾਂ ਪਾਉਣ ਤੋਂ ਬਾਅਦ ਹਲਕੀ ਸਿੰਚਾਈ ਕਰੋ।ਤੁਸੀਂ ਇਸਦੀ ਬਿਜਾਈ ਕਤਾਰਾਂ ਵਿੱਚ ਅਤੇ ਛਿੱਟਾ ਦੇ ਕੇ ਕੀਤੀ ਜਾਂਦੀ ਹੈ। ਧੰਨਵਾਦ।

Posted by mandeep singh
Punjab
04-08-2021 02:23 PM
Mandeep ji isda price milk record de hisab nal alag alag hunda hai tuci isdi purri jankari lai Balwinder Singh 9814799714, 9915046958 Genex international nal sampark kr skde ho.
Posted by Ritesh Bhargav
Uttar Pradesh
04-08-2021 02:17 PM
Ritesh ji ap bengan ki fasal mein spinosad 45%SC @ 6ml prati pump (16 litre pani) ke hisab se spray kar sakte hai. Dhanywad.
Posted by ਜਗਸੀਰ ਸਿੰਘ
Punjab
04-08-2021 01:51 PM
ਸਿਮਰਨ ਜੀ ਤੁਸੀ ਉਸ ਨੂੰ Bovimin-B ਮਿਨਰਲ ਮਿਕਸਚਰ ਪਾਊਡਰ 50-50gm ਦੇ ਨਾਲ ਨਾਲ Nutrisacc Advance tab ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਬਾਕੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ.
Posted by Navdeep Mittal
Haryana
04-08-2021 01:49 PM
नवदीप जी शहद को साफ करने के लिए किसी मशीन की ज़रूरत नहीं होती है यदि आप प्रोसेसिंग करना चाहते तब आपको ज़रूरत पड़ेगी। जिससे आप अलग अलग प्रोडक्ट बनाकर बेच सकते है। कृप्या आप यह बताएं कि आप प्रोसेसिंग करना चाहते है या कोई ओर जानकारी लेना चाहते है ताकि आपको सही जानकारी दी जा सके।

Posted by jassi
Haryana
04-08-2021 01:27 PM
Jassi ji, ye makdi ke eggs hai aur ye mitar keet hota hai, iske liye koi bhi dva ki spray krne ki jrurat nhi hai, agar iske fiber ko htakar dekhenge to isme golden eggs dikhai denge, ye sundi ki roktham me hmari help krti hai, Dhanyvad

Posted by Kuldip Singh
Punjab
04-08-2021 01:18 PM
Kuldip ji uske liye aap usko Zakshot inj. 15ml, AMC forte 4gm, Ascrobic acid inj. 20ml lgwa skte hai yeh aap 3 din lgwayen aur yadi sojish bhi hai tab Fluxivet inj. 20ml lgwa skte hai

Posted by Sukhmander singh
Punjab
04-08-2021 12:52 PM
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿ.... (Read More)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.

Posted by sandeep upadhyay
Uttar Pradesh
04-08-2021 12:36 PM
Sandeep ji yaha apke pashu pani pitte hai uss tanki ko aap hafte mai ek varr chunne ki kali jrur kren jisse pashua ke anndar calcium jatta rehta hai aur kali krte sme yeh dian rakhen ki waha koi chuune ka tukda naa rhee kyuki direct chuuna anndar janne se pashu ko nuksan ho skta hai too aap iss trike se pashuo mai calcium ki kami puri kr skte hai.
Posted by Manpreet singh
Punjab
04-08-2021 12:35 PM
ਮਨਪ੍ਰੀਤ ਜੀ ਜਦੋ ਪਸ਼ੂ ਨੂੰ ਜ਼ਿਆਦਾ ਸਮਾਂ ਬੰਨ ਕੇ ਰੱਖਿਆ ਜਾਂਦਾ ਹੈ ਅਤੇ ਉਸਦਾ ਤੋਰਾ ਫੇਰਾ ਘੱਟ ਜਾਂਦਾ ਹੈ ਫਿਰ ਪੇਟ ਫੁੱਲਣ ਲੱਗ ਜਾਂਦਾ ਹੈ ਇਸ ਲਈ ਤੁਸੀ ਇਸ ਨੂੰ ਖੁਰਾਕ ਦੇ ਨਾਲ ਨਾਲ ਜ਼ਿਆਦਾ ਸਮਾਂ ਖੁਲਾ ਰੱਖੋ ਜਿਸ ਨਾਲ ਜ਼ਿਆਦਾ ਘੁੰਮੇ ਅਤੇ ਪੇਟ ਦਾ ਆਕਾਰ ਸਹੀ ਹੋ ਜਾਵੇਗਾ
Posted by Varinder Singh
Punjab
04-08-2021 12:01 PM
Varinder Singh ji, kihdi bimari di dikkat ho rahi hai ate regent bimari lai nhi vartiya jandi, kirpa krke fasal di tasveer sanjhi karo taaki tuhanu sahi jankari mil ske, Dhanvad

Posted by RAJNESH
Haryana
04-08-2021 11:56 AM
उसे आप V5 inj. लगवाएं और तीन दिन लगवाएं और उसे Potasium iodied powder 7gm रोजाना देना शुरू करें और 6 दिन तक दें इससे फर्क पड़ने लग जाएगा और उसे Lacup powder 100gm रोजाना दें।

Posted by Rajeev Kumar Ranjan
Bihar
04-08-2021 11:45 AM
यदि आप लेयर मुर्गी पालन करना चाहते है तो लेयर फार्मिंग के लिए आपको 50 फीट लंबाई वाली जगह और 20 फीट चौड़ाई वाली जगह की जरूरत होती है यह आपका 1000 वर्ग फुट जगह बन जाती है यहां आप 1000 बच्चों को रख सकते हैं इस प्रकार आप अपने बजट के हिसाब से बच्चों को रख सकते है और यदि आप लेयर का बच्चा अपने फार्म पर तैयार करते है तो आपको बच्च.... (Read More)
यदि आप लेयर मुर्गी पालन करना चाहते है तो लेयर फार्मिंग के लिए आपको 50 फीट लंबाई वाली जगह और 20 फीट चौड़ाई वाली जगह की जरूरत होती है यह आपका 1000 वर्ग फुट जगह बन जाती है यहां आप 1000 बच्चों को रख सकते हैं इस प्रकार आप अपने बजट के हिसाब से बच्चों को रख सकते है और यदि आप लेयर का बच्चा अपने फार्म पर तैयार करते है तो आपको बच्चा अंडे देने तक 160—170 रूप्ये प्रति बच्चे के हिसाब से खर्चा आएगा यदि आप तैयार बच्चा लेकर आते है तो वो आपको 205—210 रूप्ये प्रति बच्चे के हिसाब से पड़ेगा फिर आप उस हिसाब से इनको खरीद सकते है. इसका रेट मार्किट में चल रहे रेट के हिसाब से होता है पहले आप अपने बजट के हिसाब लेयर फार्मिंग करें फिर जैसे जैसे आपको काम की जानकारी होती रहेगी.
Posted by Sartajdeep singh sandhu
Punjab
04-08-2021 11:44 AM
ਸਰਤਾਜਦੀਪ ਸਿੰਘ ਜੀ, ਇਹ ਮਿੱਤਰ ਕੀਟ ਦੇ ਆਂਡੇ ਹਨ, ਇਹ ਦੁਸ਼ਮਣ ਕੀਟ ਨੂੰ ਖਾਂਦੇ ਹਨ ਤਾਂ ਇਸਦੇ ਲਈ ਕਿਸੇ ਦਵਾਈ ਦੀ ਵਰਤੋਂ ਦੀ ਜਰੂਰਤ ਨਹੀਂ, ਧੰਨਵਾਦ
Posted by DINESH KUMAR
Uttar Pradesh
04-08-2021 11:44 AM
Dinesh Kumar ji, kirpya fasal ki tasveer share kare taaki apko sahi jankari mil ske, Dhanyvad
Posted by ਹਰਜਿੰਦਰ ਸਿੰਘ
Haryana
04-08-2021 11:29 AM
ਹਰਜਿੰਦਰ ਸਿੰਘ ਜੀ, ਸ਼ਿਮਲਾ ਮਿਰਚ ਦੇ ਬੀਜ ਮੁੱਖ ਤੌਰ ਤੇ ਅਕਤੂਬਰ ਅੰਤ ਵਿੱਚ ਬੀਜੇ ਜਾਂਦੇ ਹਨ ਅਤੇ ਰੋਪਣ ਅੱਧ-ਫਰਵਰੀ ਵਿੱਚ ਕੀਤਾ ਜਾਂਦਾ ਹੈ। ਅਗੇਤੀ ਪੈਦਾਵਾਰ ਲਈ ਬੀਜ ਅੱਧ-ਅਕਤੂਬਰ ਵਿੱਚ ਬੀਜੇ ਜਾਂਦੇ ਹਨ ਅਤੇ ਰੋਪਣ ਨਵੰਬਰ ਦੇ ਅੰਤ ਵਿੱਚ ਕੀਤਾ ਜਾਂਦਾ ਹੈ। ਧੰਨਵਾਦ
Posted by DINESH KUMAR
Uttar Pradesh
04-08-2021 11:25 AM
Dinesh ji, zinc plant ki khana bnaane vaali process me help krta hai, is se fasal ki paidavara badhiya hoti hai, kyi trah ke nutrients plant ko iski help se milte hain, agar iski kmi hogi to fasal ki paidavar km hogi, dhanyvad

Posted by gurpreet
Punjab
04-08-2021 11:23 AM
ਗੁਰਪ੍ਰੀਤ ਸਿੰਘ ਜੀ, ਜ਼ਿਆਦਾਤਰ ਇਹ ਸਪਰੇਅ ਲਈ ਹੀ ਵਰਤਿਆ ਜਾਂਦਾ ਹੈ, ਸਪਰੇਅ ਕਰਨ ਲਈ 300-400ml/ਏਕੜ ਅਤੇ ਯੂਰੀਆ ਨਾਲ 500ml/ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹਨ, ਧੰਨਵਾਦ
Posted by Avtar sandhu
Punjab
04-08-2021 11:20 AM
ਅਵਤਾਰ ਜੀ ਵੈਸੇ ਤਾ ਜਵਾਰ ਦੀ ਬਿਜਾਈ ਜ਼ੀਰੋ ਡਰਿੱਲ ਨਾਲ ਨਹੀਂ ਕੀਤੀ ਜਾਂਦੀ ਕਿਉਕਿ ਇਸਦਾ ਬੀਜ ਬਰੀਕ ਹੁੰਦਾ ਤੇ ਜੇ ਪੋਰ ਘੱਟ ਜਾ ਵੱਧ ਕਰਦੇ ਹਾਂ ਤਾ ਬੀਜ ਟੁੱਟ ਜਾਂਦਾ ਜਾ ਜ਼ਿਆਦਾ ਮਾਤਰਾ ਵਿਚ ਬੀਜ ਪੈ ਜਾਂਦਾ ਹੈ। ਤਜ਼ਰਬੇ ਦੇ ਤੌਰ ਤੇ ਤੁਸੀਂ ਥੋੜਾ ਜਾ ਏਰੀਆ ਇਸ ਤਰਾਂ ਬੀਜ ਸਕਦੇ ਹਨ। ਧੰਨਵਾਦ।
Posted by Gurjinder singh
Punjab
04-08-2021 11:15 AM
ਤੁਸੀ ਟ੍ਰੇਨਿੰਗ ਲਈ Deputy director dairy, purana office-c, vet. officer, pashu palan vibag, charbatti chowk kapurthala 01822-230255 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਫੀਸ ਵਾਰੇ ਵੀ ਸਾਰੀ ਜਾਣਕਾਰੀ ਮਿਲ ਜਾਵੇਗੀ
Posted by Krishna pal singh yadav
Madhya Pradesh
04-08-2021 11:15 AM
यादव जी कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।

Posted by arshdeep singh
Punjab
04-08-2021 10:44 AM
ਇਸਦੇ ਲਈ ਤੁਹਾਡੀ ਉਮਰ 18 ਸਾਲ ਤੋਂ ਉਪਰ ਹੋਣੀ ਜਰੂਰੀ ਹੈ ਬਾਕੀ ਤੁਸੀ ਇਸਦੀ ਟ੍ਰੇਨਿੰਗ ਲੈ ਕੇ ਕੰਮ ਸ਼ੁਰੂ ਕਰੋ ਉਸ ਸਰਟੀਫਿਕੇਟ ਨਾਲ ਤੁਹਾਨੂੰ ਲੋਨ ਅਤੇ ਸਬਸਿਡੀ ਮਿਲ ਜਾਵੇਗੀ ਬਾਕੀ ਤੁਸੀ ਇਸਦੇ ਲਈ Deputy director dairy, room no. 87-88. third flour, District Administrative Complex, new court road, mansa 01652-227061 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ
Posted by Dablu bablu
Punjab
04-08-2021 10:32 AM
Dablu ji tuci pehla usdi khurak da purra dian rakho ate uss nu her 3 mahine badd salt badal ke pett de kiria wali dwai jrur deo ate uss nu hun Bovimin-B ultra powder 50-50gm swere sham deo ate 2 mahine tak dinde rho iss vich saria chija sahi matra vich ha jiss nal sarir di kami purri howegi ate jekar heat vich nhi aundi hai fir 2 mahine badd 5shot kit de skde ho.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image























