
Posted by Harjinder singh
Punjab
05-08-2021 04:15 PM
ਹਰਜਿੰਦਰ ਜੀ ਉਸ ਨੂੰ Bovimin gl liquid 7ml ਰੋਜਾਨਾ ਅਤੇ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ
Posted by Gurjinder singh
Punjab
05-08-2021 04:10 PM
Gurjinder ji isde lewe nu pani vich hing ghol ke chitte marne suru kro baki iss nu Amoxirum forte 4.5gm, megludyne inj. 20ml, Ascrobic acid 30ml lgwao.

Posted by jatinder singh
Punjab
05-08-2021 03:35 PM
ਜਤਿੰਦਰ ਜੀ ਤੁਸੀ ਇਹਨਾਂ ਨੂੰ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ ਇਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ ਬਾਕੀ ਉਸ ਨੂੰ Enerboost ਪਾਊਡਰ 100 ਗ੍ਰਾਮ ਰੋਜਾਨਾ ਅਤੇ Bovimin B ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ

Posted by jatinder singh
Punjab
05-08-2021 03:35 PM
ਜਤਿੰਦਰ ਜੀ ਤੁਸੀ ਇਹਨਾਂ ਨੂੰ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ ਇਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ ਬਾਕੀ ਉਸ ਨੂੰ Enerboost ਪਾਊਡਰ 100 ਗ੍ਰਾਮ ਰੋਜਾਨਾ ਅਤੇ Bovimin B ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ
Posted by JASVINDER SINGH VIRK
Punjab
05-08-2021 03:29 PM
Jasvinder ji Mansa zile vich KVK centre vich goat farming lyi form bhar sakde han te nal jruri documents attack karke apna registration krva sakde han. Te jdo training liye dates final hon gya ta tuhanu ohde bare jankari diti jave gi. Dhanwad. Krishi Vigyan Kendra, Address - Village Khokhar Khurd, Mansa, Punjab 151505. Phone: 0165 228 0843.

Posted by Sewak Chahal
Punjab
05-08-2021 03:21 PM
ਸੇਵਕ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਝੋਨੇ ਦੀ ਫ਼ਸਲ ਵਿਚ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Posted by JASVINDER SINGH VIRK
Punjab
05-08-2021 03:16 PM
Jasvinder ji Mansa zile vich KVK centre vich goat farming lyi form bhar sakde han te nal jruri documents attack karke apna registration krva sakde han. Te jdo training liye dates final hon gya ta tuhanu ohde bare jankari diti jave gi. Dhanwad.
Krishi Vigyan Kendra,
Address - Village Khokhar Khurd,
Mansa, Punjab 151505.
Phone: 0165 228 0843.
Posted by Pritam Singh
Punjab
05-08-2021 03:12 PM
ਪ੍ਰੀਤਮ ਜੀ ਇਸ ਮਹੀਨੇ ਗੋਭੀ ਦੀ ਪਨੀਰੀ ਲਗਾ ਸਕਦੇ ਹਨ। ਧੰਨਵਾਦ।

Posted by gurbhej singh
Punjab
05-08-2021 03:11 PM
osnu Injection oxy 40ml ate Injection CRB 30ml IV lgwao ate ehh NS Botal vich paa ke lgaao ate Injection Dolban plus vet 15ml IM lwao ji baki uss nu metstrong liquid 100ml rojana dena suru kro ate swerr de sme gurr da sharbat bnna ke dena suru kro.
Posted by Gurjinder singh
Punjab
05-08-2021 03:09 PM
ਗੁਰਜਿੰਦਰ ਜੀ ਇਹ ਮੂੰਹ ਖੁਰ, ਗਲਘੋਟੂ ਕਰਕੇ ਜਾ ਹੋਰ ਕੋਈ ਬਿਮਾਰੀ ਕਰਕੇ ਹੋ ਸਕਦਾ ਹੈ ਇਸਦਾ ਸਹੀ ਪਤਾ ਪਸ਼ੂਆਂ ਦੀ ਜਾਂਚ ਕਰਕੇ ਹੀ ਲੱਗ ਸਕਦਾ ਹੈ

Posted by kamlesh Kumar
Bihar
05-08-2021 03:04 PM
Kamlesh ji kahi bar paudhe ache se khul kar growth nahi kar patte kyu ki unke patto ke piche rus chusak keet ka hamla hota hai. Agar apko ese lashan dekhayi de to ap inki rokthamke liye Imidacloprid@1ml prati 1litre pani ke hisab se spray kar sakde han. Dhanywad.

Posted by pargatsingh brar
Punjab
05-08-2021 03:03 PM
ਪ੍ਰਗਟ ਜੀ ਮੁਰਗੀਆਂ ਦੀਆ ਬਿੱਠਾਂ ਦੀ ਰੇਹ ਤਕਰੀਬਨ 1 ਟਰਾਲੀ 2-3 ਏਕੜ ਜ਼ਮੀਨ ਵਿਚ ਪਾਈ ਜਾਂਦੀ ਹੈ। ਕਿਉਕਿ ਇਹ ਗਰਮ ਬਹੁਤ ਹੁੰਦੀ ਹੈ। ਫ਼ਸਲ ਵਿਚ ਜਿਥੇ ਵੱਧ ਮਾਤਰਾ ਵਿਚ ਡਿਗ ਜੇ ਓਥੇ ਫ਼ਸਲ ਮਰ ਜਾਂਦੀ ਹੈ। ਧੰਨਵਾਦ।
Posted by ਸਿਕੰਦਰ ਸਿੰਘ
Punjab
05-08-2021 03:02 PM
Sikander Singh ji, agar tuhade jhone vich kise fusgus rog de symptoms dikhai de rahe han ta fungicide di spray kar skde han ate fungicide te insecticide di spray vakho-vakh hi karo vdiya result milnge, sundi de control lai Flubendiamide 39.35% SC @20ml/acre de hisab naal spraay kar skde han, Dhanvad
Posted by Harman Judge
Rajasthan
05-08-2021 03:01 PM
Harman ji mulli ke ageti bijai abhi ki ja skti hai aur Pusa chetki kism ka upyog bijai ke liye kiya ja skta hai. Dhanywad.

Posted by Satpal
Haryana
05-08-2021 03:01 PM
Satpal ji, kirpya poore plant ki tasveer share kare taaki apko sahi jankari mil ske, Dhanyvad
Posted by Shrawan kumar
Rajasthan
05-08-2021 02:41 PM
श्रवण जी ऐसे किन्नौ का हरापन रोग कहते है। यह सिल्ला कीट के दुवारा आगे फैलाता जाता है। इसकी रोकथाक के लिए आप Imidacloprid@200ml प्रति 500 लीटर पानी के हिसाब से स्प्रे कर सकते है। धन्यवाद।
Posted by Bhim Chouhan
Madhya Pradesh
05-08-2021 01:56 PM
भीम जी, ईल्ली की रोकथाम के लिए chlorpyriphos 20EC @700ml/एकड़ के हिसाब से छिड़काव कर सकते हैं, धन्यवाद

Posted by Prashant Sharma
Bihar
05-08-2021 01:53 PM
Prashant ji kripya ap yeh btaye ki 1 bigha zameen mein kitne kanal ja marle hai ta jo apko sahi jankari de sake. Vaise 1 acre mein 8 kanal hoti hai aur 1 kanal mein 20 marle hote hai. Dhanywad.

Posted by Shiv prashad verma
Chattisgarh
05-08-2021 01:53 PM
शिव जी कृपया आप यह बताएं की किस फसल में खाद डालना चाहते हैं जा डाली है ता जो आपको सही जानकारी दे सके। कृपया विस्तार से अपना सवाल बताएं। धन्यवाद।

Posted by Sewak Chahal
Punjab
05-08-2021 01:48 PM
ਸੇਵਕ ਜੀ ਕਿਰਪਾ ਕਰਕੇ ਝੋਨੇ ਦੀ ਫ਼ਸਲ ਦੀ ਫੋਟੋ ਭੇਜੋ ਜਿਸ ਵਿਚ ਇਹ ਦੀਕਤ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ।ਝੋਨੇ ਵਿਚ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਹੈ। ਧੰਨਵਾਦ।
Posted by GURLAL SINGH GILL
Punjab
05-08-2021 01:24 PM
ਗੁਰਲਾਲ ਜੀ ਕਿਰਪਾ ਕਰਕੇ ਨਦੀਨਾਂ ਦੀ ਫੋਟੋ ਭੇਜੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।

Posted by deep singh
Chattisgarh
05-08-2021 01:19 PM
Deep Singh ji, dhan ki fasal me ferrous sulphate 19% @500gm/acre ke hisab se spray kar skte hain, Dhanyvad

Posted by Manpreet Sidhu
Haryana
05-08-2021 01:00 PM
ਮਨਪ੍ਰੀਤ ਜੀ ਇਹ ਨਰਮੇ ਵਿਚ 4-5 ਦਿਨਾਂ ਬਾਅਦ ਆਪਣਾ ਅਸਰ ਦਿਖਾਉਣਾ ਸ਼ੁਰੂ ਕਰਦਾ ਹੈ। ਇਹ ਬੂਟੇ ਦੀ ਗਰੋਥ ਕਰਨ ਵਿਚ ਮਦਦ ਕਰਦਾ ਹੈ। ਧੰਨਵਾਦ।

Posted by vikas
Haryana
05-08-2021 12:56 PM
Vikas ki kheti samundr tal se 1000 se 2000 metre ki uchayi vali zameen par ki jati hai. khubani ke paudho ki rupayi january to july, kahi bar august tak ki jati hai. iski kheti ke liye zameen ka pH 7 ke as-pass ka hona chahiye. iske paudho ke ache vikas ke liye sadi gobar vali khad@ 10kg aur N.P.K ki matra 90:30:90 gram prati paudha ke hisab se diya jata hai. Goabr ki khad, phosphorous aur potash ki puri matra december-january mahine me di jati hai aur nitrogen ki aadhi matra flowering aane par aur baki ki matra uske ek mahine baad dali jati hai. is mein nadeeno ki roktham ke liye godayi karni hoti hai. Is mein sinchai paudhe lagane ke turant baad krni chahiye, Thand mein mausam ke hisab se sinchai kare aur garmi me 10 dinn ke fasale par sinchai krte rahe. Dhanywad .

Posted by babbu singh grewal
Punjab
05-08-2021 12:56 PM
Babbu ji kirpa karke apna swal vistar nal pucho ta jo tuhanu usde hisab nal jankari diti ja sake,dhanwad

Posted by Dinesh kumar purohit
Rajasthan
05-08-2021 12:53 PM
Dinesh kumar ji kyi baar bel jyada bad jaati hai uske kaarn bhi fal nhi ban pata, iske liye bel ko aage se cut kar de, bel ke upar ek spray Amino acid @40ml/pump ke hisab se spray kar skte hai aur 7 din ke fasale se khatti lassi ka chidkav krte rahe. Dhanywad.
Posted by ਬਲਜੋਤ ਸਿੰਘ
Punjab
05-08-2021 12:39 PM
ਬਲਜੋਤ ਸਿੰਘ ਜੀ, ਇਸ ਦਵਾਈ ਦੀ 20ml/ਏਕੜ ਦੇ ਹਿਸਾਬ ਨਾਲ ਵਰਤੋਂ ਕਰਨੀ ਚਾਹੀਦੀ ਹੈ, ਧੰਨਵਾਦ
Posted by Gurjinder singh
Punjab
05-08-2021 12:05 PM
ਗੁਰਜਿੰਦਰ ਜੀ ਇਹ ਮੂੰਹ ਖੁਰ, ਗਲਘੋਟੂ ਕਰਕੇ ਜਾ ਹੋਰ ਕੋਈ ਬਿਮਾਰੀ ਕਰਕੇ ਹੋ ਸਕਦਾ ਹੈ ਇਸਦਾ ਸਹੀ ਪਤਾ ਪਸ਼ੂਆਂ ਦੀ ਜਾਂਚ ਕਰਕੇ ਹੀ ਲੱਗ ਸਕਦਾ ਹੈ

Posted by jasandeep singh
Haryana
05-08-2021 11:57 AM
Jasandeep Singh ji, amrrod diya ehna kisma vicho koi ik lga skde ho - Punjab Apple Guava, Punjab Kiran, Punjab Safeda, Shweta, Punjab Pink, Arka Amulya... Amrood upjau jameen vich jisda pH maan 6.5-7.5 hunda hai usde vich vdiya paidavar dinda hai, vaise eh halkiya ate kalrathiya jameena vich vi lgaya ja skda hai par ehna jameeena vich vdiya paidavar nhi milegi, Dhanvad

Posted by pargatsingh brar
Punjab
05-08-2021 11:54 AM
ਪ੍ਰਗਟ ਜੀ ਜ਼ਮੀਨ ਵਿਚ ਰੂੜੀ ਜਾ ਮੁਰਗੀਆਂ ਦੀ ਰੇਹ ਦੀ ਵਰਤੋਂ ਕਰ ਸਕਦੇ ਹਨ। ਬਸ ਰੂੜੀ ਵੱਧ ਮਾਤਰਾ ਵਿਚ ਵਰਤੀ ਜਾਂਦੀ ਹੈ ਤੇ ਮੁਰਗੀਆਂ ਦੀ ਬਿੱਠਾਂ ਦੀ ਰੇਹ ਘੱਟ ਮਾਤਰਾ ਵਿਚ ਪੈਂਦੀ ਹੈ। ਰੂੜੀ ਦੀ ਵਰਤੋਂ ਜ਼ਮੀਨ ਤਿਆਰ ਕਰਨ ਸਮੇਂ ਪਾਈ ਜਾਂਦੀ ਹੈ ਪਰ ਮੁਰਗੀਆਂ ਦੀ ਬਿੱਠਾਂ ਦੀ ਰੇਹ ਦੀ ਵਰਤੋਂ ਖਾਲੀ ਜ਼ਮੀਨ ਜਾ ਖੜੀ ਫ਼ਸਲ ਵਿਚ ਯੂਰੀਆ ਰੇਹ ਵਾਂਗੂ ਛਿੱਟਾ ਵੀ ਦਿਤਾ ਜਾ ਸਕਦਾ ਹੈ।ਮੁਰਗੀਆਂ ਦੀਆ .... (Read More)
ਪ੍ਰਗਟ ਜੀ ਜ਼ਮੀਨ ਵਿਚ ਰੂੜੀ ਜਾ ਮੁਰਗੀਆਂ ਦੀ ਰੇਹ ਦੀ ਵਰਤੋਂ ਕਰ ਸਕਦੇ ਹਨ। ਬਸ ਰੂੜੀ ਵੱਧ ਮਾਤਰਾ ਵਿਚ ਵਰਤੀ ਜਾਂਦੀ ਹੈ ਤੇ ਮੁਰਗੀਆਂ ਦੀ ਬਿੱਠਾਂ ਦੀ ਰੇਹ ਘੱਟ ਮਾਤਰਾ ਵਿਚ ਪੈਂਦੀ ਹੈ। ਰੂੜੀ ਦੀ ਵਰਤੋਂ ਜ਼ਮੀਨ ਤਿਆਰ ਕਰਨ ਸਮੇਂ ਪਾਈ ਜਾਂਦੀ ਹੈ ਪਰ ਮੁਰਗੀਆਂ ਦੀ ਬਿੱਠਾਂ ਦੀ ਰੇਹ ਦੀ ਵਰਤੋਂ ਖਾਲੀ ਜ਼ਮੀਨ ਜਾ ਖੜੀ ਫ਼ਸਲ ਵਿਚ ਯੂਰੀਆ ਰੇਹ ਵਾਂਗੂ ਛਿੱਟਾ ਵੀ ਦਿਤਾ ਜਾ ਸਕਦਾ ਹੈ।ਮੁਰਗੀਆਂ ਦੀਆ ਬਿੱਠਾਂ ਦੀ ਰੇਹ ਨਾਲੋਂ ਰੂੜੀ ਦੀ ਖਾਦ ਵਿਚ ਤੱਤ ਘੱਟ ਮਾਤਰਾ ਵਿਚ ਹੁੰਦੇ ਹਨ। ਵੈਸੇ ਰੂੜੀ ਦੀ ਰੇਹ ਨਾਲ ਜ਼ਮੀਨ ਵਿਚ ਆਰਗੈਨਿਕ ਤੱਤ ਦੇ ਨਾਲ ਜ਼ਮੀਨ ਨੂੰ ਪੋਲਾ ਵੀ ਰੱਖਦੀ ਹੈ। ਧੰਨਵਾਦ।
Posted by avneesh tyagi
Uttar Pradesh
05-08-2021 11:27 AM
Avneesh Tyagi ji, agar aap panchayt level par kholna chate hai to government lagbhag 50000 tak ki help krti hai lekin usme sirf mitti ke sample collect krke government ki lab me submitt krvaane hote hain, agar aap khud testing ke liye lab kholna chahte hain to kisi trah ki subsidy ya help nhi ki jaati, Dhanyvad
Posted by Gurjinder singh
Punjab
05-08-2021 11:15 AM
ਤੁਸੀ ਟ੍ਰੇਨਿੰਗ ਲਈ Deputy director dairy, purana office-c, vet. officer, pashu palan vibag, charbatti chowk kapurthala 01822-230255 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਫੀਸ ਵਾਰੇ ਵੀ ਸਾਰੀ ਜਾਣਕਾਰੀ ਮਿਲ ਜਾਵੇਗੀ
Posted by Gurjinder singh
Punjab
05-08-2021 11:13 AM
Gurjinder ji tuci pashu de khann de hisab nal pashua nu de skde ho jekar ghar di feed dinde ho tan jyada vdhia hai baki tuci 100kg feed tyar krnn lai uss vich 25kg anaz jiwe kanak, joo, ehna vicho ek), dal churi 20kg jiwe masur churri, arhar (koi ek), DOC 25kg, (chawal da chura), fiber chilka 15kg ( kanak, chokar, chana chilka, matar chilka, ehna vicho koi ek), DCP 50gm, khall 15 kg(saro, binola ja soya,(ehna vicho ek), mitha soda 250gm, 1kg namak, ehh sara kuj mix krke pashua nu khwa skde ho. ehh tuci 2kg dudh mgar 1kg de hisab nal de skde ho baki pashu nu vdhia company da mineral mixture 50-100gm rojana de skde ho.
Posted by Gurjinder singh
Punjab
05-08-2021 11:12 AM
ਤੁਸੀ ਇਹਨਾਂ ਨਸਲਾਂ ਦੇ ਵਧੀਆ ਸੀਮਨ ਆਪਣੇ ਨਜ਼ਦੀਕੀ ਸਰਕਾਰੀ ਡਾਕਟਰ ਤੋਂ ਭਰਵਾਂ ਸਕਦੇ ਹੋ ਬਾਕੀ ਜੇਕਰ ਤੁਸੀ ABS ਦੇ ਖਰੀਦਣੇ ਹੈ ਫਿਰ ਤੁਸੀ Balwinder Singh 9814799714, 9915046958 Genex international ਨਾਲ ਸੰਪਰਕ ਕਰ ਸਕਦੇ ਹੋ

Posted by Gurvinder singh
Punjab
05-08-2021 10:55 AM
Gurvinder ji tuci Gir nasal di cow lenn lai Ajay Chopra 7009645902 Chopra Dairy Farm nal sampark kr skde ho.

Posted by pargatsingh brar
Punjab
05-08-2021 10:54 AM
ਪ੍ਰਗਟ ਜੀ ਜ਼ਮੀਨ ਵਿਚ ਰੂੜੀ ਜਾ ਮੁਰਗੀਆਂ ਦੀ ਰੇਹ ਦੀ ਵਰਤੋਂ ਕਰ ਸਕਦੇ ਹਨ। ਬਸ ਰੂੜੀ ਵੱਧ ਮਾਤਰਾ ਵਿਚ ਵਰਤੀ ਜਾਂਦੀ ਹੈ ਤੇ ਮੁਰਗੀਆਂ ਦੀ ਬਿੱਠਾਂ ਦੀ ਰੇਹ ਘੱਟ ਮਾਤਰਾ ਵਿਚ ਪੈਂਦੀ ਹੈ। ਰੂੜੀ ਦੀ ਵਰਤੋਂ ਜ਼ਮੀਨ ਤਿਆਰ ਕਰਨ ਸਮੇਂ ਪਾਈ ਜਾਂਦੀ ਹੈ ਪਰ ਮੁਰਗੀਆਂ ਦੀ ਬਿੱਠਾਂ ਦੀ ਰੇਹ ਦੀ ਵਰਤੋਂ ਖਾਲੀ ਜ਼ਮੀਨ ਜਾ ਖੜੀ ਫ਼ਸਲ ਵਿਚ ਯੂਰੀਆ ਰੇਹ ਵਾਂਗੂ ਛਿੱਟਾ ਵੀ ਦਿਤਾ ਜਾ ਸਕਦਾ ਹੈ।ਮੁਰਗੀਆਂ ਦੀਆ.... (Read More)
ਪ੍ਰਗਟ ਜੀ ਜ਼ਮੀਨ ਵਿਚ ਰੂੜੀ ਜਾ ਮੁਰਗੀਆਂ ਦੀ ਰੇਹ ਦੀ ਵਰਤੋਂ ਕਰ ਸਕਦੇ ਹਨ। ਬਸ ਰੂੜੀ ਵੱਧ ਮਾਤਰਾ ਵਿਚ ਵਰਤੀ ਜਾਂਦੀ ਹੈ ਤੇ ਮੁਰਗੀਆਂ ਦੀ ਬਿੱਠਾਂ ਦੀ ਰੇਹ ਘੱਟ ਮਾਤਰਾ ਵਿਚ ਪੈਂਦੀ ਹੈ। ਰੂੜੀ ਦੀ ਵਰਤੋਂ ਜ਼ਮੀਨ ਤਿਆਰ ਕਰਨ ਸਮੇਂ ਪਾਈ ਜਾਂਦੀ ਹੈ ਪਰ ਮੁਰਗੀਆਂ ਦੀ ਬਿੱਠਾਂ ਦੀ ਰੇਹ ਦੀ ਵਰਤੋਂ ਖਾਲੀ ਜ਼ਮੀਨ ਜਾ ਖੜੀ ਫ਼ਸਲ ਵਿਚ ਯੂਰੀਆ ਰੇਹ ਵਾਂਗੂ ਛਿੱਟਾ ਵੀ ਦਿਤਾ ਜਾ ਸਕਦਾ ਹੈ।ਮੁਰਗੀਆਂ ਦੀਆ ਬਿੱਠਾਂ ਦੀ ਰੇਹ ਨਾਲੋਂ ਰੂੜੀ ਦੀ ਖਾਦ ਵਿਚ ਤੱਤ ਘੱਟ ਮਾਤਰਾ ਵਿਚ ਹੁੰਦੇ ਹਨ। ਵੈਸੇ ਰੂੜੀ ਦੀ ਰੇਹ ਨਾਲ ਜ਼ਮੀਨ ਵਿਚ ਆਰਗੈਨਿਕ ਤੱਤ ਦੇ ਨਾਲ ਜ਼ਮੀਨ ਨੂੰ ਪੋਲਾ ਵੀ ਰੱਖਦੀ ਹੈ। ਧੰਨਵਾਦ।
Posted by Rajkumara
Uttar Pradesh
05-08-2021 10:22 AM
राजकुमार जी, गेहूँ की इन किस्मों में से किसी एक की बिजाई कर सकते हैं- WH 896, PBW 373, PBW 343, HD 2643, UP 2425, PBW-443, DBW-14 आदि पूर्वी यू पी के लिए, सिंचित और सामान्य बिजाई का उचित समय 1 नवंबर से 15 नवंबर तक है, जबकि पिछेती बिजाई के लिए 1 से 20 दिसंबर का समय उचित है। धन्यवाद
Posted by Rajkumara
Uttar Pradesh
05-08-2021 10:19 AM
राजकुमार जी, गेहूँ की इन किस्मों में से किसी एक की बिजाई कर सकते हैं- WH 896, PBW 373, PBW 343, HD 2643, UP 2425, PBW-443, DBW-14 आदि पूर्वी यू पी के लिए, सिंचित और सामान्य बिजाई का उचित समय 1 नवंबर से 15 नवंबर तक है, जबकि पिछेती बिजाई के लिए 1 से 20 दिसंबर का समय उचित है। धन्यवाद
Posted by mobin ansari
Jharkhand
05-08-2021 10:15 AM
Mobin ji ap karele ki fasal me yellow mosaic virus ke lashan hai aur yeh keet se aage felta hai. ap iski roktham ke liye Imodacloprid@1ml prati 1litre pani ke hisab se spray kar sakte hai. Is spray ke 2-3 dinn baad ap ek spray Mancozeb@3gram prati 1ltre pani ke hisab se spray kar sakte hai. Dhanywad.
Posted by 10 kg युरीया
Haryana
05-08-2021 10:12 AM
श्रीमान जी आपकी धान की फसल बहुत अच्छी दिखाई दे रही है इस में कोई दिकत नहीं लग रही है। धान की फसल में फुटाव nitrogen के तत्त की जरूरत होती है। बाकि खादों के लिए कृपया आप बताएं की फसल में क्या क्या खाद और कितनी मात्रा में डाली है ता जो उसके हिसाब से सही जानकारी दे सके। धन्यवाद।

Posted by arshdeep singh
Punjab
05-08-2021 10:05 AM
tuci dairy training lenn lai Deputy director dairy, room no. 87-88. third flour, District Administrative Complex, new court road, mansa 01652-227061 nal sampark kr skde ho ate agli training da pta kr skde ho tuhanu training vich isde loan ate subsidy di sari jankari mill jawegi.

Posted by Ashish kumar
Uttar Pradesh
05-08-2021 09:40 AM
Ashish ji yeh blight ja leaf spots ke lashan lag rahe hai. Iski roktham ke liye ap Mancozeb@3gram prati 1litre pani ke hisab se spray kar sakte hai. Dhanywad.

Posted by Jagtar singh
Punjab
05-08-2021 09:33 AM
ਜਗਤਾਰ ਜੀ ਤੁਸੀਂ ਵੱਧ ਮਾਤਰਾ ਵਿਚ ਦਵਾਈ ਦੀ ਵਰਤੋਂ ਕੀਤੀ ਲੱਗਦੀ ਹੈ। ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਬੂਟੇ ਤੇ ਤੁਸੀਂ ਸੁੰਡੀ ਤੇ ਤੇਲੇ ਤੇ ਕਿਹੜੀ ਤੇ ਕਿੰਨੀ ਮਾਤਰਾ ਵਿਚ ਸਪਰੇਅ ਕੀਤੀ ਸੀ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਵੈਸੇ ਤੁਸੀਂ ਬੂਟੇ ਤੇ ਸਾਦੇ ਪਾਣੀ ਦੀ ਸਪਰੇਅ ਦਿਨ ਵਿਚ 3-4 ਵਾਰ ਕਰੋ ਜਿਸ ਨਾਲ ਦਵਾਈ ਦਾ ਅਸਰ ਘੱਟ ਸਕੇ। ਧੰਨਵਾਦ।

Posted by gurkirt brar
Rajasthan
05-08-2021 09:18 AM
Brar ji aap uske khane ke hisab se dalia de skte hai yadi woh bigo ker khati hai tab bhigo ker de skte hai lekin yadi aap dalia pkka ker khilayen toh asani se hajam ho jata hai.

Posted by RISHU KUMAR
Bihar
05-08-2021 08:57 AM
moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image



















