Posted by Niteesh Kumar Patel
Uttar Pradesh
06-08-2021 03:49 PM
aap uske fever ki janch krwayen yadi fever nhi hai fir aap usko 1kg suuke awlee ka muraba, 1kg sonnf, 1kg gulkand, 10 motian ilachian aur 10 chootia ilachian len aur inko pees ker powder bnna lenn aur 5 hisso mai ker len aur rojana 1 bhagg dete rehen iske sath sath Vitakind liv liquid 100ml rojana dena suru kren

Posted by Ramji
Madhya Pradesh
06-08-2021 03:48 PM
Ramji ap tamatar ki fasal mein growth ke liye NPK 19:19:19@1kg prati acre ke hisab se spray kar sakte hai. Dhanywad.

Posted by Ramji
Madhya Pradesh
06-08-2021 03:42 PM
Ramji kripya ap tamatar ki fasal ki photo bheje jis me deekat hai ta jo apko uske hisab se sahi jankari de sake. Dhanywad.

Posted by Mangi
Punjab
06-08-2021 03:40 PM
Mangi ji super khad DAP vla kam hi krdi hai. Bas is vich phosphorous nal sulphur hunda hai jo zameen vich fungicide de nal nal pores kholan vich madad krda hai. SSP (single super phosphate), DAP nalo takreeban 3 times jada pendi hai. Dhanwad.
Posted by Amandeep sran
Punjab
06-08-2021 03:38 PM
ਅਮਨਦੀਪ ਜੀ ਇਹ ਹਾਜ਼ਮੇ ਦੀ ਸਮੱਸਿਆ ਕਰਕੇ ਹੈ ਤੁਸੀ ਉਸ ਨੂੰ Brotone liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਜਦੋ ਠੀਕ ਹੋ ਜਾਵੇ ਫਿਰ ਪੇਟ ਦੇ ਕੀੜਿਆਂ ਲਾਇ albendazole ਸਾਲਟ ਦੀ ਦਵਾਈ ਦਿਓ ਅਤੇ ਲਿਵਰਟੋਨਿਕ ਲੰਬੇ ਸਮੇਂ ਤੱਕ ਦਿੰਦੇ ਰਹੋ

Posted by Gurjant Singh
Punjab
06-08-2021 03:31 PM
Gurjant ji kirpa karke apna swal vistar nal pucho ke tuc ki jankari laina chahunde ho ta jo tuhanu usde hisab nal jankari diti ja sake,dhanwad
Posted by Jagdev singh
Punjab
06-08-2021 03:29 PM
Jagdev ji jhone vich urea di jada matra di varto karn nal fook pendi hai is lyi hamesha sifarish matra vich urea di varto kro te jhone vich tareeban 40-45 din di fasal vich sariya khad pa deo is to baad varti gyi khad khas kar urea faida ghat nuksan vadh krdi hai. Duje jhone vich potash di kami karke v fook vadh aundi hai. Vaise ta potash@15-17kg prati acre de hisab nal kaddu karn ja baad vich khad nal milake payi jandi hai. Jw fir v esdi kami aundi hai ta tusi nisare samay liquid potash di spray kar sakde han. Dhanwad.
Posted by rajwinder singh
Punjab
06-08-2021 03:09 PM
Rajwinder ji tusi pehla ta plants nu purani rudi di pao. Tusi plants nu vermicompost@1-2kg prati plant de hisab nal pa sakde han. Plants nu seonk to bachav lyi chlorpyriphos@3ml prati 1litre pani de hisab nal pa sakde han. Vaise plants takreen 1 month vich apni new roots banunde han te fir new leaves aunde han. Bute lyi jrurat anusar nami bna ke rakho. Dhanwad.
Posted by Shivsingh
Rajasthan
06-08-2021 02:52 PM
Shiv ji yadi aap pashu palan ke liye loan lena chahte ha toh apke pass iski training honi jruri hai jo aap apne nazdiki krishi vigyan kendra se lee skte hai waha sme sme per kisano ko alag alag kamo ki training di jatti hai aap iske liye Krishi Vigyan Kendra, Kumher, Bharatpur
Sri Karan Narendra Agriculture University, Jobner, Jaipur Raj. Office– 05644-240691 (Telefax) se sampark kr skte hai.
Posted by Shivsingh
Rajasthan
06-08-2021 02:46 PM
Shiv ji yadi aap pashu palan ke liye loan lena chahte ha toh apke pass iski training honi jruri hai jo aap apne nazdiki krishi vigyan kendra se lee skte hai waha sme sme per kisano ko alag alag kamo ki training di jatti hai aap iske liye Krishi Vigyan Kendra, Kumher, Bharatpur
Sri Karan Narendra Agriculture University, Jobner, Jaipur Raj. Office– 05644-240691 (Telefax) se sampark kr skte hai.
Posted by kuldeep
Haryana
06-08-2021 02:42 PM
कुलदीप जी वैसे तो सब्जियां उगने पर कोई सब्सिडी नहीं है। आप इनकी ज्यादा जानकारी के लिए अपने नज़दीकी खेतीबाड़ी दफ्तर ले ले सकते है। धन्यवाद।
Address -04, Jagat Colony, Near Govt. Rest House, Bhiwani.
Phone number - 01664-243277.

Posted by Chetan kumar
Rajasthan
06-08-2021 02:16 PM
चेतन जी आप उसके ऊपर बर्फ की मालिश करनी शुरू करें इससे फर्क पड़ जाएगा।
Posted by mohit
Haryana
06-08-2021 01:54 PM
Mohit Ji, agar neeche vaale ptte laal ho rahe hain to khet ko hva lgvakr hi paani lgaye aur agar ptto ke upar shote-shote brown colour ke dhabe se ban rahe hain to zinc ki kmi hai, iski kmi ko poora krne ke liye zinc 33% 6kg/acre ke hisab se daal skte hain aur jad me nematode ki smasya hai to iske liye Verticillium Chlamydosporium ( Nematofree Plus) @2kg/acre gober ki khad ke saath milaker neeche dal skte hain isko dalne se 7 din pehle aur 10 din baad tak kisi bhi chemical ka upyog nhi krna hota, Dhanyvad

Posted by राकेश कुमार
Uttar Pradesh
06-08-2021 01:46 PM
राकेश जी आप मुर्गी पालन की ट्रेनिंग लेने के लिए अपने नज़दीकी कृषि विज्ञान केन्द्र से संपर्क कर सकते है वहां समय समय पर किसानों को अलग अलग कामों की ट्रेनिंग दी जाती है आप इसके लिए Krishi Vigyan Kendra, IVRI, Izatnagar, Distt., Bareilly- (U.P.) INDIA, PIN - 243 122, Tel. No.: 9415299601 से संपर्क कर सकते है।

Posted by ਗੁਰਮੇਲ ਸਿੰਘ
Punjab
06-08-2021 01:43 PM
ਗੁਰਮੇਲ ਜੀ ਇਸ ਵਿਚ humic acid ਹੈ।ਇਸ ਦੀ ਸਪਰੇਅ ਨਾਲ ਫ਼ਸਲ ਦੀ ਵਧੀਆ ਗਰੋਥ, ਝਾੜ ਵਧਾਉਣ ਤੇ ਦਾਣੇ ਵਧੀਆ ਬਣਾਉਣ ਵਿਚ ਮਦਦ ਕਰਦਾ ਹੈ। ਧੰਨਵਾਦ।

Posted by Karmbeer Singh
Punjab
06-08-2021 01:08 PM
Karmbeer ji eh butte vich stem canker de lashan ag rahe han. Tusi esdi roktham lyi bordeaux mixture da paste laga sakde hai. Dhanwad .

Posted by Pardeep Singh
Haryana
06-08-2021 01:00 PM
प्रदीप सिंह जी, मशरुम का बीज लेने के लिए अशोक वशिस्ट जी (+917015136739) से संपर्क कर सकते हैं, धन्यवाद

Posted by Bhupinder singh
Chandigarh
06-08-2021 12:40 PM
Bhupinder Singh ji, mushroom spawn lene ke liye Mandeep Singh (+919815756417) se sampark kar skte hain, Dhanyvad

Posted by Ramji
Madhya Pradesh
06-08-2021 12:34 PM
राम जी, टमाटर के झुलस रोग की रोकथाम के लिए Metiram 55% + Pyraclostrobin 5% WG @300-400gm/एकड़ के हिसाब से छिड़काव कर सकते हैं, धन्यवाद

Posted by Raghvendra
Madhya Pradesh
06-08-2021 12:15 PM
Raghvendra ji yadi aap dairy farming ke liye loan lena chahte ha toh apke pass iski training honi jruri hai jo aap apne nazdiki krishi vigyan kendra se lee skte hai waha sme sme per kisano ko alag alag kamo ki training di jatti hai aap iske liye Krishi Vigyan Kendra,Buddhpura, Near New Krishi Upaj Mandi Lahar Distt. Bhind, Contact details Dr Rupendra Kumar Singh , Head KVK, Contact No.: +91-9424601102 se sampark kr skte hai.
Posted by ਰਾਜਪਾਲ ਸਿੰਘ ਸੰਧੂ
Punjab
06-08-2021 12:10 PM
ਰਾਜਪਾਲ ਜੀ ਤੁਸੀਂ ਬੂਟੇ ਨੂੰ ਸਹੀ ਮਾਤਰਾ ਵਿਚ ਖਾਦਾਂ ਦਿਓ ਤਾ ਜੋ ਉਸਦੀ ਸਹੀ ਗਰੋਥ ਹੋ ਸਕੇ।ਇਸ ਵਿਚ 1-3 ਸਾਲ ਦੇ ਪੌਦੇ ਨੂੰ 10-30 ਕਿਲੋ ਰੂੜੀ ਦੀ ਖਾਦ, 240-720 ਗ੍ਰਾਮ ਯੂਰੀਆ ਪ੍ਰਤੀ ਪੌਦਾ ਪਾਓ। DAP ਜਾ SSP ਦਾ ਹਲਕਾ ਜਾ ਛਿੱਟਾ ਦੇ ਸਕਦੇ ਹਨ। ਰੂੜੀ ਦੀ ਖਾਦ ਦੀ ਪੂਰੀ ਮਾਤਰਾ ਦਸੰਬਰ ਮਹੀਨੇ ਵਿੱਚ ਪਾਓ, ਜਦਕਿ ਯੂਰੀਆ ਨੂੰ ਦੋ ਬਰਾਬਰ ਭਾਗਾਂ ਵਿੱਚ ਪਾਓ। ਪਹਿਲਾ ਫਰਵਰੀ ਅਤੇ ਦੂਜਾ ਅਪ੍ਰੈਲ-ਮਈ ਮਹੀਨੇ.... (Read More)
ਰਾਜਪਾਲ ਜੀ ਤੁਸੀਂ ਬੂਟੇ ਨੂੰ ਸਹੀ ਮਾਤਰਾ ਵਿਚ ਖਾਦਾਂ ਦਿਓ ਤਾ ਜੋ ਉਸਦੀ ਸਹੀ ਗਰੋਥ ਹੋ ਸਕੇ।ਇਸ ਵਿਚ 1-3 ਸਾਲ ਦੇ ਪੌਦੇ ਨੂੰ 10-30 ਕਿਲੋ ਰੂੜੀ ਦੀ ਖਾਦ, 240-720 ਗ੍ਰਾਮ ਯੂਰੀਆ ਪ੍ਰਤੀ ਪੌਦਾ ਪਾਓ। DAP ਜਾ SSP ਦਾ ਹਲਕਾ ਜਾ ਛਿੱਟਾ ਦੇ ਸਕਦੇ ਹਨ। ਰੂੜੀ ਦੀ ਖਾਦ ਦੀ ਪੂਰੀ ਮਾਤਰਾ ਦਸੰਬਰ ਮਹੀਨੇ ਵਿੱਚ ਪਾਓ, ਜਦਕਿ ਯੂਰੀਆ ਨੂੰ ਦੋ ਬਰਾਬਰ ਭਾਗਾਂ ਵਿੱਚ ਪਾਓ। ਪਹਿਲਾ ਫਰਵਰੀ ਅਤੇ ਦੂਜਾ ਅਪ੍ਰੈਲ-ਮਈ ਮਹੀਨੇ ਵਿੱਚ ਪਾਓ। ਯੂਰੀਆ ਦਾ ਪਹਿਲਾ ਹਿੱਸਾ ਪਾਉਂਦੇ ਸਮੇਂ ਸਿੰਗਲ ਸੁਪਰ ਫਾਸਫੇਟ ਦੀ ਪੂਰੀ ਮਾਤਰਾ ਪਾਓ। ਧੰਨਵਾਦ।
Posted by Amrit singh
Punjab
06-08-2021 12:05 PM
ਅੰਮ੍ਰਿਤ ਸਿੰਘ ਜੀ ਇਹ ਫਸਲ ਲੰਬੇ ਸਮੇਂ ਦੀ ਹੋਣ ਕਰਕੇ ਇਸਦੀ ਬਿਜਾਈ ਅਕਤੂਬਰ ਦੇ ਦੂਸਰੇ ਪੰਦਰਵਾੜੇ ਵਿੱਚ ਕਰੋ ਚੰਗੀ ਪੈਦਾਵਾਰ ਲਈ ਬਿਜਾਈ ਵਿੱਚ ਦੇਰੀ ਨਾ ਕਰੋ ਤੁਸੀ ਕਿਸਮ ਜਿਵੇ Local: ਇਸ ਕਿਸਮ ਦੇ ਪੌਦੇ 150 ਸੈ.ਮੀ. ਤੱਕ ਉੱਚੇ ਹੁੰਦੇ ਹਨ ਇਹ ਫਸਲ ਬਿਜਾਈ ਤੋਂ 185-190 ਦਿਨਾਂ ਬਾਅਦ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੇ ਦਾਣੇ ਧਾਰੀਆਂ ਵਾਲੇ ਲੰਬੇ ਅਤੇ ਹਰੇ-ਸਲੇਟੀ ਰੰਗ ਦੇ ਹੁੰਦੇ ਹਨ ਚੰਗਾ ਬੈੱਡ .... (Read More)
ਅੰਮ੍ਰਿਤ ਸਿੰਘ ਜੀ ਇਹ ਫਸਲ ਲੰਬੇ ਸਮੇਂ ਦੀ ਹੋਣ ਕਰਕੇ ਇਸਦੀ ਬਿਜਾਈ ਅਕਤੂਬਰ ਦੇ ਦੂਸਰੇ ਪੰਦਰਵਾੜੇ ਵਿੱਚ ਕਰੋ ਚੰਗੀ ਪੈਦਾਵਾਰ ਲਈ ਬਿਜਾਈ ਵਿੱਚ ਦੇਰੀ ਨਾ ਕਰੋ ਤੁਸੀ ਕਿਸਮ ਜਿਵੇ Local: ਇਸ ਕਿਸਮ ਦੇ ਪੌਦੇ 150 ਸੈ.ਮੀ. ਤੱਕ ਉੱਚੇ ਹੁੰਦੇ ਹਨ ਇਹ ਫਸਲ ਬਿਜਾਈ ਤੋਂ 185-190 ਦਿਨਾਂ ਬਾਅਦ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੇ ਦਾਣੇ ਧਾਰੀਆਂ ਵਾਲੇ ਲੰਬੇ ਅਤੇ ਹਰੇ-ਸਲੇਟੀ ਰੰਗ ਦੇ ਹੁੰਦੇ ਹਨ ਚੰਗਾ ਬੈੱਡ ਤਿਆਰ ਕਰਨ ਲਈ ਦਰਮਿਆਨੀ ਮਿੱਟੀ ਨੂੰ 2-3 ਵਾਰ ਵਾਹੋ ਭਾਰੀ ਮਿੱਟੀ ਨੂੰ 3-4 ਵਾਰ ਵਾਹੋ ਹਰੇਕ ਵਹਾਈ ਤੋਂ ਬਾਅਦ ਸੁਹਾਗਾ ਫੇਰੋ ਇਹ ਫਸਲ ਲੰਬੇ ਸਮੇਂ ਦੀ ਹੋਣ ਕਰਕੇ ਇਸਦੀ ਬਿਜਾਈ ਅਕਤੂਬਰ ਦੇ ਦੂਸਰੇ ਪੰਦਰਵਾੜੇ ਵਿੱਚ ਕਰੋ ਚੰਗੀ ਪੈਦਾਵਾਰ ਲਈ ਬਿਜਾਈ ਵਿੱਚ ਦੇਰੀ ਨਾ ਕਰੋ ਬਾਰਾਨੀ ਹਾਲਤਾਂ ਵਿੱਚ ਕਤਾਰਾਂ ਵਿੱਚ ਫਾਸਲਾ 45 ਸੈ.ਮੀ. ਅਤੇ ਦੋ ਫਸਲਾਂ ਵਿੱਚ 10 ਸੈ.ਮੀ. ਦਾ ਫਾਸਲਾ ਹੋਣਾ ਚਾਹੀਦਾ ਹੈ 3-4 ਸੈ.ਮੀ. ਦੀ ਡੂੰਗਾਈ ਤੇ ਬੀਜ ਸੋਧੋ ਸੌਂਫ ਦੀ ਬਿਜਾਈ ਸਿੱਧੇ ਤੋਰ ਛਿੱਟੇ ਨਾਲ ਤੇ ਕੀਤੀ ਜਾਂਦੀ ਹੈ, ਪਰ ਕਈ ਖੇਤਰਾਂ ਵਿੱਚ ਪਹਿਲੇ ਇਸਦੀ ਪਨੀਰੀ ਲਾਈ ਜਾਂਦੀ ਹੈ ਅਤੇ ਬਾਅਦ ਵਿੱਚ ਮੁੱਖ ਖੇਤ ਵਿੱਚ ਰੋਪਣ ਕੀਤਾ ਜਾਂਦਾ ਹੈ। ਧੰਨਵਾਦ
Posted by Gurjinder singh
Punjab
06-08-2021 11:59 AM
ਗੁਰਜਿੰਦਰ ਜੀ ਜਲਦ ਹੀ ਇਸ ਤੇ ਵੀਡੀਓ ਬਣਾ ਕੇ ਤੁਹਾਡੇ ਨਾਲ ਜਾਣਕਾਰੀ ਸ਼ੇਅਰ ਕੀਤੀ ਜਾਵੇਗੀ ਧੰਨਵਾਦ
Posted by Gurjinder singh
Punjab
06-08-2021 11:58 AM
ਗੁਰਜਿੰਦਰ ਜੀ ਜੈਵਿਕ ਖੇਤੀ ਇਕ ਅਜੇਹੀ ਤਕਨੀਕ ਹੈ ਜਿਸਦੇ ਵਿੱਚ ਖੇਤ ਵਿਚ ਕਿਸੇ ਵੀ ਰਸਾਇਣ ਦੀ ਵਰਤੋਂ ਨਹੀਂ ਕੀਤੀ ਜਾਂਦੀ ਬਲਕਿ ਜੋ ਸਾਡੇ ਖੇਤਾਂ ਦੀ ਰਹਿੰਦ ਖੁੰਦ ਨੂੰ ਵਰਤ ਕੇ ਖੇਤੀ ਕਰ ਸਕਦੇ ਹਾਂ| ਜੈਵਿਕ ਖੇਤੀ ਵਿਚ ਪਸ਼ੂਆਂ ਦੇ ਗੋਬਰ ਅਤੇ ਪਿਸ਼ਾਬ ਅਧਾਰਿਤ ਖਾਦ (ਰੂੜੀ ਦੀ ਖਾਦ,ਨਾਡੇਪ ਖਾਦ ਅਤੇ ਗੰਡੋਆ ਖਾਦ ਆਦਿ ) ਅਤੇ ਤਰਲ ਖਾਦਾਂ (ਵਰਮੀਵਾਸ਼ )ਦੀ ਵਰਤੋਂ ਨਾਲ ਜਮੀਨ ਅਤੇ ਫ਼ਸਲਾਂ ਨੂੰ ਤੰਦ.... (Read More)
ਗੁਰਜਿੰਦਰ ਜੀ ਜੈਵਿਕ ਖੇਤੀ ਇਕ ਅਜੇਹੀ ਤਕਨੀਕ ਹੈ ਜਿਸਦੇ ਵਿੱਚ ਖੇਤ ਵਿਚ ਕਿਸੇ ਵੀ ਰਸਾਇਣ ਦੀ ਵਰਤੋਂ ਨਹੀਂ ਕੀਤੀ ਜਾਂਦੀ ਬਲਕਿ ਜੋ ਸਾਡੇ ਖੇਤਾਂ ਦੀ ਰਹਿੰਦ ਖੁੰਦ ਨੂੰ ਵਰਤ ਕੇ ਖੇਤੀ ਕਰ ਸਕਦੇ ਹਾਂ| ਜੈਵਿਕ ਖੇਤੀ ਵਿਚ ਪਸ਼ੂਆਂ ਦੇ ਗੋਬਰ ਅਤੇ ਪਿਸ਼ਾਬ ਅਧਾਰਿਤ ਖਾਦ (ਰੂੜੀ ਦੀ ਖਾਦ,ਨਾਡੇਪ ਖਾਦ ਅਤੇ ਗੰਡੋਆ ਖਾਦ ਆਦਿ ) ਅਤੇ ਤਰਲ ਖਾਦਾਂ (ਵਰਮੀਵਾਸ਼ )ਦੀ ਵਰਤੋਂ ਨਾਲ ਜਮੀਨ ਅਤੇ ਫ਼ਸਲਾਂ ਨੂੰ ਤੰਦਰੁਸਤ ਰੱਖਿਆ ਜਾ ਸਕਦਾ ਹੈ|ਜਮੀਨ ਦੀ ਸਿਹਤ ਨੂੰ ਬਣਾਈ ਰੱਖਣ ਬਲਕਿ ਤੰਦਰੁਸਤ ਰੱਖਣ ਲਈ ਰਸਾਇਣਿਕ ਖਾਦਾਂ ਨੂੰ ਛੱਡ ਕੇ ਹਰ ਤਰਾਂ ਦੇ ਖੇਤੀ ਸਰੋਤਾਂ ਅਤੇ ਕਾਸ਼ਤਕਾਰੀ ਢੰਗਾਂ ਨੂੰ ਸੰਗਠਿਤ ਤੌਰ ਤੇ ਇਸਤੇਮਾਲ ਕੀਤਾ ਜਾਂਦਾ ਹੈ|ਪੌਦੇ ਜਮੀਨ ਵਿੱਚੋ ਹੀ ਨਾਈਟਰੋਜਨ,ਫਾਸਫੋਰਸ ਅਤੇ ਪੋਟਾਸ਼ ਤੱਤ ਨੂੰ ਰਸਾਇਣਿਕ ਤੱਤ ਵਜੋਂ ਹੀ ਲੈਂਦੇ ਹਨ|ਫ਼ਸਲ ਨੂੰ ਖੁਰਾਕੀ ਤੱਤਾਂ ਦੀ ਬਹੁਤ ਲੋੜ ਹੁੰਦੀ ਹੈ ਜਿਵੇ ਮਨੁੱਖ ਨੂੰ ਰੋਟੀ ਦੀ| ਫ਼ਸਲ ਵਿਚ ਇਹਨਾਂ ਤੱਤਾਂ ਦੀ ਕਮੀ ਨੂੰ ਪੂਰਾ ਕਰਨ ਲਈ ਹੇਠਾਂ ਦਿਤੇ ਪਦਾਰਥ ਵਰਤੇ ਜਾਂਦੇ ਹਨ 1 ਵਰਮੀਕੰਪੋਸਟ ਜਾ ਵਰਮੀਵਾਸ਼ :- ਇਹ ਗੰਡੋਆ ਤੋਂ ਤਿਆਰ ਕੀਤੀ ਜਾਂਦੀ ਹੈ ਜਿਸਨੂੰ ਫ਼ਸਲ ਦੀ ਬਿਜਾਈ ਤੋਂ ਪਹਿਲਾਂ ਖੇਤ ਵਿਚ ਪਾਇਆ ਜਾਂਦਾ ਹੈ| 2 . ਮਟਕਾ ਖਾਦ :- ਇਸਨੂੰ ਬਣਾਉਣ ਦੇ ਲਈ 15 ਕਿਲੋ ਗਾਂ ਦਾ ਗੋਬਰ ਅਤੇ 15 ਲੀਟਰ ਪਿਸ਼ਾਬ, 15 ਲੀਟਰ ਪਾਣੀ ਅਤੇ 250 ਗ੍ਰਾਮ ਗੁੜ ਨੂੰ ਇਕ ਘੜੇ ਵਿਚ ਰਲਾ ਕੇ ਅਤੇ ਇਸਨੂੰ ਕੱਪੜੇ ਜਾ ਬੋਰੀ ਨਾਲ ਢੱਕ ਦਿਓ|ਇਸ ਨੂੰ 4-5 ਲਈ ਰੱਖ ਦਿਓ|ਇਸ ਵਿਚ 200 ਲੀਟਰ ਪਾਣੀ ਮਿਲਾ ਕੇ ਇਕ ਏਕੜ ਫ਼ਸਲ ਤੇ ਦੋ ਤੋਂ ਤਿੰਨ ਛਿੜਕਾਅ ਕੀਤੇ ਜਾਂਦੇ ਹਨ| 3 ਜੀਵ ਅੰਮ੍ਰਿਤ :- ਇਸਨੂੰ ਤਿਆਰ ਕਰਨ ਦੇ ਲਈ ਪਲਾਸਟਿਕ ਦੇ ਡ੍ਰਮ ਵਿਚ 200 ਲੀਟਰ ਪਾਣੀ ਵਿਚ 10 ਕਿਲੋ ਦੇਸੀ ਗਾਂ ਦਾ ਗੋਬਰ,10 ਲੀਟਰ ਦੇਸੀ ਗਾਂ ਦਾ ਪਿਸ਼ਾਬ ,2 ਕਿਲੋ ਗੁੜ, 2 ਕਿਲੋ ਕਿਸੇ ਵੀ ਦਾਲ ਦਾ ਆਟਾ ਅਤੇ 1/2 ਕਿਲੋ ਮਿੱਟੀ ਮਿਲਾ ਲਉ| ਮਿੱਟੀ ਨਹਿਰ ਦੇ ਕੰਢੇ ਜਾ ਕਿਸੇ ਅਜਿਹੀ ਜਗਾਹ ਤੋਂ ਲੈਣੀ ਹੈ ਜਿਥੇ ਖੇਤੀ ਰਸਾਇਣਾਂ ਦੀ ਵਰਤੋਂ ਨਾ ਹੁੰਦੀ ਰਹੀ ਹੋਏ| ਇਸਨੂੰ 5 -7 ਦਿਨਾਂ ਲਈ ਬੋਰੀ ਨਾਲ ਢੱਕ ਕੇ ਰੱਖ ਦਿਓ|ਇਸ ਘੋਲ ਨੂੰ ਦਿਨ ਵਿਚ ਤਿੰਨ ਵਾਰ ਹਿਲਾਓ| ਇਸਨੂੰ ਇਕ ਏਕੜ ਵਿਚ ਸਿੰਚਾਈ ਦੇ ਪਾਣੀ ਨਾਲ ਵਰਤਿਆ ਜਾਂਦਾ ਹੈ| ਇਸਨੂੰ ਫ਼ਸਲ ਦੇ ਉਪਰ ਵੀ ਵਰਤ ਸਕਦੇ ਹੋ| 4 ਪਾਥੀਆਂ ਦਾ ਪਾਣੀ :- 15 ਕਿਲੋ ਇਕ ਸਾਲ ਪੁਰਾਣੀ ਪਾਥੀਆਂ ਨੂੰ 50 ਲੀਟਰ ਪਾਣੀ ਵਿਚ ਪਾ ਕੇ 4 ਦਿਨਾਂ ਲਈ ਛਾਂ ਵਿਚ ਰੱਖ ਦਿਓ| ਇਸ ਪਾਣੀ ਨੂੰ 2 ਲੀਟਰ ਪ੍ਰਤੀ ਪੰਪ ਦੇ ਹਿਸਾਬ ਨਾਲ ਫ਼ਸਲ ਉਪਰ ਛਿੜਕਾ ਕੀਤਾ ਜਾਂਦਾ ਹੈ। ਧੰਨਵਾਦ।
Posted by Gurlal Bhullar
Punjab
06-08-2021 11:58 AM
Gurlal Bhullar ji, jhone di fasal vich fame naal gob di sundi ate ptta lapet di roktham kiti jandi hai, Dhanvad
Posted by Pooran Singh
Rajasthan
06-08-2021 11:18 AM
Pooran ji usko aap acha hara chara dalen aur usko aap kisi bhi company ki calf grower feed de skte hai aur cafplan powder jo intas company ka product hai yeh 25gm rojana dena suru kren inse sarir ki kami puri hogi aur jldi growth ho jayegi aur aap usse sme sme per pett ke kirro wali dwai jrur den.

Posted by HARSHIT tiwari
Uttar Pradesh
06-08-2021 10:38 AM
Tiwari ji aap usko rojana 30-35kg hara chara aur 7-8 kg sukka chara mix krke khilana suru kren aur usko 3kg dudh ke mgar 1kg ke hisab se feed deni suru kren aur her 3 mahine ke badd pett ke kiro wali goli bhi jrur den.

Posted by HARSHIT tiwari
Uttar Pradesh
06-08-2021 10:38 AM
Tiwari ji aap usko rojana 30-35kg hara chara aur 7-8 kg sukka chara mix krke khilana suru kren aur usko 3kg dudh ke mgar 1kg ke hisab se feed deni suru kren aur her 3 mahine ke badd pett ke kiro wali goli bhi jrur den.
Posted by Amrit singh
Punjab
06-08-2021 10:37 AM
ਅੰਮ੍ਰਿਤ ਜੀ ਫ਼ਲਦਾਰ ਬੂਟਿਆਂ ਵਿਚ ਕਲੋਰੋ @30ml ਪ੍ਰਤੀ 10 ਲੀਟਰ ਪਾਣੀ ਦੇ ਹਿਸਾਬ ਨਾਲ ਘੋਲ ਬਣਾ ਲਵੋ ਤੇ ਬਾਅਦ ਵਿਚ ਸਾਰੇ ਨਵੇਂ ਪੁਰਾਣੇ ਬੂਟਿਆਂ ਨੂੰ ਅੱਧੇ ਤੋਂ ਇਕ ਲੀਟਰ ਘੋਲ ਪ੍ਰਤੀ ਬੂਟਾ ਦੇ ਹਿਸਾਬ ਨਾਲ ਪਾ ਸਕਦੇ ਹਨ।ਘੋਲ ਪਾਉਣ ਤੋਂ ਬਾਅਦ ਬੂਟੇ ਦੇ ਘੇਰੇ ਨੂੰ ਪਾਣੀ ਨਾਲ ਭਰ ਦਿਓ। ਇਹ ਤੁਸੀਂ 1-1.5 ਮਹੀਨੇ ਬਾਅਦ ਦੁਬਾਰਾ repeat ਕਰ ਸਕਦੇ ਹਨ। ਤੁਸੀਂ ਸਰੋਂ ਦੀ ਖਲ ਦਾ ਪਾਊਡਰ ਬਣਾਕੇ ਵੀ ਪਾ ਸਕ.... (Read More)
ਅੰਮ੍ਰਿਤ ਜੀ ਫ਼ਲਦਾਰ ਬੂਟਿਆਂ ਵਿਚ ਕਲੋਰੋ @30ml ਪ੍ਰਤੀ 10 ਲੀਟਰ ਪਾਣੀ ਦੇ ਹਿਸਾਬ ਨਾਲ ਘੋਲ ਬਣਾ ਲਵੋ ਤੇ ਬਾਅਦ ਵਿਚ ਸਾਰੇ ਨਵੇਂ ਪੁਰਾਣੇ ਬੂਟਿਆਂ ਨੂੰ ਅੱਧੇ ਤੋਂ ਇਕ ਲੀਟਰ ਘੋਲ ਪ੍ਰਤੀ ਬੂਟਾ ਦੇ ਹਿਸਾਬ ਨਾਲ ਪਾ ਸਕਦੇ ਹਨ।ਘੋਲ ਪਾਉਣ ਤੋਂ ਬਾਅਦ ਬੂਟੇ ਦੇ ਘੇਰੇ ਨੂੰ ਪਾਣੀ ਨਾਲ ਭਰ ਦਿਓ। ਇਹ ਤੁਸੀਂ 1-1.5 ਮਹੀਨੇ ਬਾਅਦ ਦੁਬਾਰਾ repeat ਕਰ ਸਕਦੇ ਹਨ। ਤੁਸੀਂ ਸਰੋਂ ਦੀ ਖਲ ਦਾ ਪਾਊਡਰ ਬਣਾਕੇ ਵੀ ਪਾ ਸਕਦੇ ਹਨ। ਕਲੀ ਤੇ ਨੀਲਾ ਥੋਥਾ ਦਾ ਪੇਸਟ ਬਣਾ ਕੇ ਮੁੱਢ ਤੇ ਲਗਾ ਸਕਦੇ ਹਨ ਜਾ ਤੁਸੀਂ ਇਸਦੇ ਘੋਲ ਦੀ ਬੂਟਿਆਂ ਤੇ ਸਪਰੇਅ ਕਰ ਸਕਦੇ ਹਨ। ਧੰਨਵਾਦ।

Posted by SUKHWINDER SINGH
Punjab
06-08-2021 10:13 AM
ਤੁਸੀ ਇਸ ਨੂੰ ਮਿੱਟੀ ਵਾਲੀ ਪੋਲੀ ਜਗਾਹ ਵਿੱਚ ਬੰਨ ਕੇ ਰੱਖੋ ਅਤੇ ਇਸਦੇ ਉੱਪਰ liniment turpentine oil ਦੀ ਮਾਲਿਸ਼ ਸ਼ੁਰੂ ਕਰੋ ਅਤੇ ਇਸ ਨੂੰ Ifer H ਇੰਜੇਕਸ਼ਨ 5ml ਰੋਜਾਨਾ 3 ਦਿਨ ਅਤੇ DCR ਇੰਜੇਕਸ਼ਨ 2.5gm ਅਤੇ ਉਸ ਵਿੱਚ avil ਇੰਜੇਕਸ਼ਨ 10ml ਮਿਕਸ ਕਰਕੇ ਲਗਵਾਓ ਇਹ 3 ਦਿਨ ਲਗਵਾ ਸਕਦੇ ਹੋ

Posted by Ramesh pa ndey
Uttar Pradesh
06-08-2021 09:15 AM
रमेश जी, इससे फसलों पर कीट की रोकथाम की जा सकती है लेकिन आपको इसकी स्प्रे हर 10 या 15 दिन बाद करनी होती है फिर ही इसका असर रहता है, धन्यवाद

Posted by Mahaveer Yadav
Uttar Pradesh
06-08-2021 09:06 AM
Mahaveer, kindly ask question in detail that you can get proper information. Thank you

Posted by Arun kumar
Uttar Pradesh
06-08-2021 09:01 AM
Arun ji ap paudho par pehle Malathion@1ml prati 1litre pani ke hisab se spray kar sakte hai. Aur iske baad ap paudho ko vermicompost@2kg prati plant dal sakte hai ja NPK 19:19:19@10gram prati 1ltre pani ke hisab se spray kar sakte hai. Dhanywad.
Posted by Niranjan Kumar
Bihar
06-08-2021 08:57 AM
Niranjan Singh ji, kirpya detail me jankari de ki abhi tak aap kya kuch ganne ki fasal me daal chuke hain taaki apko sahi jankari mil ske, Dhanyvad
Posted by ਰਾਜਪਾਲ ਸਿੰਘ ਸੰਧੂ
Punjab
06-08-2021 08:56 AM
ਰਾਜਪਾਲ ਜੀ ਅਨਾਰ ਕਈ ਕਿਸਮਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ. ਚੰਗੇ ਝਾੜ ਅਤੇ ਚੰਗੇ ਵਾਧੇ ਲਈ ਡੂੰਘੀ ਦੋਮਟ ਅਤੇ ਖੱਡੇ ਵਾਲੀ ਮਿੱਟੀ ਦੀ ਲੋੜ ਹੁੰਦੀ ਹੈ. ਇਹ ਦੋਮੀ ਅਤੇ ਥੋੜ੍ਹੀ ਜਿਹੀ ਖਾਰੀ ਮਿੱਟੀ ਨੂੰ ਵੀ ਸਹਿਣਸ਼ੀਲ ਹੈ. ਇਹ ਹਲਕੀ ਮਿੱਟੀ ਵਿੱਚ ਵੀ ਉਗਾਇਆ ਜਾ ਸਕਦਾ ਹੈ. ਦਰਮਿਆਨੀ ਅਤੇ ਕਾਲੀ ਮਿੱਟੀ ਵੀ ਅਨਾਰ ਦੀ ਕਾਸ਼ਤ ਲਈ ਅਨੁਕੂਲ ਹੈ। ਭਗਵਾ: ਇਸ ਦੇ ਫਲਾਂ ਦਾ ਆਕਾਰ ਵੱਡਾ, ਸੁਆ.... (Read More)
ਰਾਜਪਾਲ ਜੀ ਅਨਾਰ ਕਈ ਕਿਸਮਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ. ਚੰਗੇ ਝਾੜ ਅਤੇ ਚੰਗੇ ਵਾਧੇ ਲਈ ਡੂੰਘੀ ਦੋਮਟ ਅਤੇ ਖੱਡੇ ਵਾਲੀ ਮਿੱਟੀ ਦੀ ਲੋੜ ਹੁੰਦੀ ਹੈ. ਇਹ ਦੋਮੀ ਅਤੇ ਥੋੜ੍ਹੀ ਜਿਹੀ ਖਾਰੀ ਮਿੱਟੀ ਨੂੰ ਵੀ ਸਹਿਣਸ਼ੀਲ ਹੈ. ਇਹ ਹਲਕੀ ਮਿੱਟੀ ਵਿੱਚ ਵੀ ਉਗਾਇਆ ਜਾ ਸਕਦਾ ਹੈ. ਦਰਮਿਆਨੀ ਅਤੇ ਕਾਲੀ ਮਿੱਟੀ ਵੀ ਅਨਾਰ ਦੀ ਕਾਸ਼ਤ ਲਈ ਅਨੁਕੂਲ ਹੈ। ਭਗਵਾ: ਇਸ ਦੇ ਫਲਾਂ ਦਾ ਆਕਾਰ ਵੱਡਾ, ਸੁਆਦ ਵਿੱਚ ਮਿੱਠਾ, ਕੇਸਰ ਰੰਗ ਦੀ ਸੰਘਣੀ ਸੱਕ ਅਤੇ ਦਾਣੇ ਮੋਟੇ ਅਤੇ ਆਕਰਸ਼ਕ ਚਮਕਦਾਰ ਹੁੰਦੇ ਹਨ. ਇਹ ਕਿਸਮ ਮੱਧ ਅਕਤੂਬਰ ਦੀ ਪਰਿਪੱਕਤਾ ਅਤੇ ਪੱਕਣ ਦੇ ਨਾਲ ਦੂਜੀਆਂ ਕਿਸਮਾਂ ਦੇ ਮੁਕਾਬਲੇ ਫਲਾਂ ਦੇ ਚਟਾਕ ਅਤੇ ਥ੍ਰਿਪਸ ਪ੍ਰਤੀ ਘੱਟ ਸੰਵੇਦਨਸ਼ੀਲ ਹੁੰਦੀ ਹੈ. ਇਹ ਕਿਸਮ 14 ਕਿਲੋ ਪ੍ਰਤੀ ਰੁੱਖ ਦਾ ਝਾੜ ਦਿੰਦੀ ਹੈ।ਇਸ ਦੀ ਬਿਜਾਈ ਮੁੱਖ ਤੌਰ ਤੇ ਦਸੰਬਰ ਤੋਂ ਜਨਵਰੀ ਦੇ ਮਹੀਨੇ ਵਿੱਚ ਕੀਤੀ ਜਾਂਦੀ ਹੈ. ਇੱਕ ਸਾਲ ਦੇ ਪੌਦੇ ਲਈ ਦਸੰਬਰ ਵਿੱਚ 5-6 ਕਿਲੋ ਗੋਬਰ ਲਗਾਉ। ਯੂਰੀਆ ਦੀ ਦੋ ਬਰਾਬਰ ਖੁਰਾਕਾਂ @ 50 ਗ੍ਰਾਮ ਪ੍ਰਤੀ ਪੌਦਾ ਪ੍ਰਤੀ ਸਾਲ ਲਾਗੂ ਕਰੋ. ਪਹਿਲੀ ਖੁਰਾਕ ਮਾਰਚ ਦੇ ਮਹੀਨੇ ਅਤੇ ਦੂਜੀ ਖੁਰਾਕ ਅਪ੍ਰੈਲ ਦੇ ਮਹੀਨੇ ਦਿੱਤੀ ਜਾਂਦੀ ਹੈ. 5 ਸਾਲਾਂ ਬਾਅਦ ਯੂਰੀਆ 250 ਗ੍ਰਾਮ ਪ੍ਰਤੀ ਪੌਦਾ ਲਗਾਉਣਾ ਸ਼ੁਰੂ ਕਰੋ. ਗਰਮੀਆਂ ਵਿੱਚ 10-15 ਦਿਨਾਂ ਅਤੇ ਸਰਦੀਆਂ ਵਿੱਚ 20-25 ਦਿਨਾਂ ਦੇ ਅੰਤਰਾਲ ਤੇ ਪਾਣੀ ਲਗਾਓ. ਧੰਨਵਾਦ।
Posted by ਸਰਬਜੀਤ ਸਿੰਘ
Punjab
06-08-2021 08:53 AM
Sarabjeet ji tuci iss nu keeper plus powder 30gm rojana 20 din tak dena suru kro baki isde gabhn hon ja khali hon da sahi pta 21-22 din badd heat vich aunn te hei lgaya ja skda hai kyuki kai varr pashu vaise hei pani jeha krrn lgg janda hai.
Posted by ਹਰਮਨਜੀਤ ਸਿੰਘ
Punjab
06-08-2021 08:00 AM
Harmanjeet ji jhone vich eh chuhe da hamla hai jo jhone de buttiya nu es tra kutar reha hai. Tusi jhone vich chuhe di roktham lyi ek ta vatta nu jva saaf rakho te duja chuhe diya khuda vich choga bna ke pa sakde han. Choga bnaun de layi zinc phosphide di varto karo. ik kilo bajra, kanak, jwar da dalia ja ehna da mishran lai ke is vich 20 gram tel je ho sake ja moongfali da tel ate 25 gram zinc sulphide pa ke changi tra milao. is tra tyar kite jehrele choge nu kagj diya pudiyan bna ke khet vich khudan valiyan jgah te rakho. Dhayan is gal da rakho pehla 2-3 dinna lyi diwayi to bina choga pa te jdo ohnu adat pe jave fir diwayi val choga pauna hai. Dhanwad.

Posted by Satya Prakash godara
Rajasthan
06-08-2021 07:56 AM
सोहन सिंह जी, ये सफेदे का पौधा है, धन्यवाद

Posted by Satya Prakash godara
Rajasthan
06-08-2021 07:53 AM
सोहन जी कृपया आप यह बताएं की पौधे को आपने transplant किया है या यह बीज से उगा है ता जो आपको उसके हिसाब से सही जानकारी दे सके। धन्यवाद।

Posted by shakil anwer
Bihar
06-08-2021 07:35 AM
Shakil ji dhan ki kheti do trah se ki jati hai sidhi bijai aur doosra tareeka hai khet men nursery lgane ke sath.kripya aap btaye ke aap konse tareeke se iski kheti krna chahte hai taki aapko uske hisab se jankari di ja sake,dhanywad
Posted by ਬੂਟਾ ਸਿੰਘ
Punjab
06-08-2021 07:33 AM
ਬੂਟਾ ਜੀ ਤੁਸੀ ਗੋਭ ਦੀ ਸੁੰਡੀ ਦੇ ਲਈ fame @20ml ਜਾ coragen @60ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ

Posted by gurmanjot singh
Punjab
06-08-2021 07:30 AM
Gurmanjot ji cow suun vich 9 mahine 9 din da sma lendi hai baki jekar kuj din uppar ho jnde hai tan koi smasia wali gal nhi hai ate kai pashu suun de sme hei dudh utarde hai baki jekar uss nu koi takleef ho rehi ha fir tuci doctor ton check krwa skde ho.

Posted by sanampreet
Punjab
06-08-2021 07:29 AM
Osnu nimbu 100gm, ravkhand 250gm te dalda 250gm milla ke 5 din deo ate uss nu Vitum-h liquid 10ml rojana de skde ho ate usda dudh kadnn sme thnna nu saro da tel lgga ke dudh kddo jiss nal holi holi thhn lambe hon lagg jange.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image























