
Posted by Nirmal
Punjab
10-08-2021 08:17 AM
ਤੁਸੀ ਉਸ ਨੂੰ Bovimin-B ਮਿਨਰਲ ਮਿਕਸਚਰ ਪਾਊਡਰ 50-50gm ਸਵੇਰੇ ਸ਼ਾਮ ਅਤੇ ਇਸਦੇ ਨਾਲ ਨਾਲ Nutrisacc Advance tab ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਬਾਕੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ. ਇਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇਂ ਤੇ ਹੀਟ ਵਿੱਚ ਆ ਜਾਵੇਗੀ
Posted by Shyam Narayan Singh
Jharkhand
10-08-2021 07:54 AM
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।

Posted by jaswinder singh
Punjab
10-08-2021 07:34 AM
ਜਸਵਿੰਦਰ ਜੀ ਤੁਸੀ ਇਸ ਨੂੰ GADVASU ਲੁਧਿਆਣਾ ਲੈ ਜਾਓ ਜਿਥੇ ਇਸਦੇ ਸਹੀ ਟੈਸਟ ਕਰਕੇ ਵਧੀਆ ਇਲਾਜ ਹੋ ਜਾਵੇਗਾ
Posted by rajwinder singh
Punjab
10-08-2021 07:28 AM
Rajwinder ji kinnow vich die back di bimari de lashan han. Tusi butte vicho suke tehniya nu cut deo te upper Bordeaux paste lga deo. Butte te Blitox ja Ridomil Gold @1gram prati 1litre pani de hisab nal spray kr sakde han. Dhanwad.
Posted by rajwinder singh
Punjab
10-08-2021 07:26 AM
ਰਾਜਵਿੰਦਰ ਜੀ ਕਿੰਨੂ ਦੇ ਬੂਟੇ ਵਿਚ ਟਾਹਣੀਆਂ ਦਾ ਸੁੱਕਣਾ (die back) ਦੀ ਬਿਮਾਰੀ ਹੈ।ਤਣੇ, ਸਿਖਰ ਅਤੇ ਟਾਹਣੀਆਂ ਦਾ ਸੁੱਕਣਾ ਅਤੇ ਨਾਲ ਹੀ ਫਲ ਦਾ ਗਲਣਾ ਇਸ ਬਿਮਾਰੀ ਦੇ ਮੁੱਖ ਲੱਛਣ ਹਨ। ਤੁਸੀਂ ਬੂਟੇ ਵਿੱਚ ਇਸਦੀ ਰੋਕਥਾਮ ਲਈ ਸਮੇਂ-ਸਮੇਂ ਤੇ ਸੁੱਕੀਆਂ ਟਹਿਣੀਆਂ ਨੂੰ ਹਟਾ ਦਿਓ ਅਤੇ ਕੱਟੇ ਭਾਗਾਂ ਤੇ Bordeaux Paste ਲਾਓ।ਬੂਟੇ ਤੇ ਮਾਰਚ, ਜੁਲਾਈ ਅਤੇ ਸਤੰਬਰ ਮਹੀਨੇ ਵਿੱਚ ਕੋਪਰ ਆਕਸੀਕਲੋਰਾਈਡ 3 ਗ੍.... (Read More)
ਰਾਜਵਿੰਦਰ ਜੀ ਕਿੰਨੂ ਦੇ ਬੂਟੇ ਵਿਚ ਟਾਹਣੀਆਂ ਦਾ ਸੁੱਕਣਾ (die back) ਦੀ ਬਿਮਾਰੀ ਹੈ।ਤਣੇ, ਸਿਖਰ ਅਤੇ ਟਾਹਣੀਆਂ ਦਾ ਸੁੱਕਣਾ ਅਤੇ ਨਾਲ ਹੀ ਫਲ ਦਾ ਗਲਣਾ ਇਸ ਬਿਮਾਰੀ ਦੇ ਮੁੱਖ ਲੱਛਣ ਹਨ। ਤੁਸੀਂ ਬੂਟੇ ਵਿੱਚ ਇਸਦੀ ਰੋਕਥਾਮ ਲਈ ਸਮੇਂ-ਸਮੇਂ ਤੇ ਸੁੱਕੀਆਂ ਟਹਿਣੀਆਂ ਨੂੰ ਹਟਾ ਦਿਓ ਅਤੇ ਕੱਟੇ ਭਾਗਾਂ ਤੇ Bordeaux Paste ਲਾਓ।ਬੂਟੇ ਤੇ ਮਾਰਚ, ਜੁਲਾਈ ਅਤੇ ਸਤੰਬਰ ਮਹੀਨੇ ਵਿੱਚ ਕੋਪਰ ਆਕਸੀਕਲੋਰਾਈਡ 3 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰ ਸਕਦੇ ਹਨ । ਧੰਨਵਾਦ।

Posted by parpinder singh
Punjab
10-08-2021 07:12 AM
ਪਰਪਿੰਦਰ ਸਿੰਘ ਜੀ, ਤੁਹਾਡੀ ਫ਼ਸਲ ਤੇ ਰਸ ਚੂਸਕ ਕੀਟ ਅਤੇ fruit fly ਦਾ ਹਮਲਾ ਹੈ, ਇਹਨਾਂ ਦੀ ਰੋਕਥਾਮ ਲਈ Dimethoate 30EC @2ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ, ਧੰਨਵਾਦ
Posted by Om Panwar Jhinjhinyali
Rajasthan
10-08-2021 07:03 AM
ओम जी किर्प्या इसकी जड़ की तस्वीर भेजें ताकि आपको सही जानकारी मिल सके, धन्यवाद

Posted by Kavin wander
Punjab
09-08-2021 10:00 PM
tuci 2kg chini di chasni bano ate fer vich 2 litter mitha tel pao ate obali auun te 500gm kalmishora 250 gm jokharr 250gm mithasoda te 150gm noshader ragged ke pao te esde 5 hise karlo ekk hisa rojana deo esde nall hei osnu trel vich na bhano ate pashu nu nwahana bhi nhi hai ate uss nu Vitamor-h inj. 5ml lgwao ate 2-2 din de frak nal 5 tike lgga deo.
Posted by Krishnadev Thakur
Bihar
09-08-2021 09:56 PM
ठाकुर जी कृप्या आप यह बताएं कि तालाब में नदीन उग रहे है या कोई ओर समस्या आ रही है आप अपने सवाल के साथ फोटो भी अपलोड करें जिससे आपको सही जानकारी दी जा सके।

Posted by Monu Jakhar
Haryana
09-08-2021 09:53 PM
Monu jakhar ji, dono vakhat khaad ko dhan me daal skte hain, Dhanyvad
Posted by Gurpartap singh
Punjab
09-08-2021 09:32 PM
Gurpartap Singh ji, Hexaconazole 5% + Validamycin 2.5% SC @400ml/acre de hisab naal spray kar skde han ate jdo fungus da attack shuru hove us sme hi esdi spray karo, Dhanvad
Posted by ਹਰਜਿੰਦਰ ਸਿੰਘ
Haryana
09-08-2021 08:58 PM
ਹਰਜਿੰਦਰ ਜੀ ਅਨਾਰ ਦੇ ਬੂਟੇ ਵਿਚ flower dropping ਕਈ ਕਾਰਨਾਂ ਕਰਕੇ ਹੋ ਸਕਦੀ ਹੈ। ਜਿਵੇ ਪਹਿਲਾ ਕਈ ਵਾਰ ਬੂਟੇ ਨੂੰ ਜ਼ਿਆਦਾ ਪਾਣੀ ਪੈ ਜਾਂਦਾ ਜਿਸ ਨਾਲ ਨਮੀ ਵੱਧ ਬਣ ਜਾਂਦੀ ਹੈ ਤੇ ਤੇ ਬੂਟਾ ਫੁੱਲ ਚੱਕਦਾ ਪਰ ਫ਼ਲ ਨਹੀਂ ਬਣ ਦਾ। ਦੂਜਾ ਕਈ ਵਾਰ nutrients ਦੀ ਕਮੀ ਨਾਲ ਵੀ ਬੂਟੇ ਵਿਚ dropping ਹੋ ਜਾਂਦੀ ਹੈ। ਕਈ ਵਾਰ ਕਿਸੇ ਫੰਗਸ ਨਾਲ ਵੀ ਵੀ ਫੁੱਲ ਖਰਾਬ ਹੋਕੇ ਡਿਗ ਜਾਂਦੇ ਹਨ। ਤੁਸੀਂ ਇਹਨਾਂ ਕਾਰਨਾਂ ਤੋਂ ਬਚਾ.... (Read More)
ਹਰਜਿੰਦਰ ਜੀ ਅਨਾਰ ਦੇ ਬੂਟੇ ਵਿਚ flower dropping ਕਈ ਕਾਰਨਾਂ ਕਰਕੇ ਹੋ ਸਕਦੀ ਹੈ। ਜਿਵੇ ਪਹਿਲਾ ਕਈ ਵਾਰ ਬੂਟੇ ਨੂੰ ਜ਼ਿਆਦਾ ਪਾਣੀ ਪੈ ਜਾਂਦਾ ਜਿਸ ਨਾਲ ਨਮੀ ਵੱਧ ਬਣ ਜਾਂਦੀ ਹੈ ਤੇ ਤੇ ਬੂਟਾ ਫੁੱਲ ਚੱਕਦਾ ਪਰ ਫ਼ਲ ਨਹੀਂ ਬਣ ਦਾ। ਦੂਜਾ ਕਈ ਵਾਰ nutrients ਦੀ ਕਮੀ ਨਾਲ ਵੀ ਬੂਟੇ ਵਿਚ dropping ਹੋ ਜਾਂਦੀ ਹੈ। ਕਈ ਵਾਰ ਕਿਸੇ ਫੰਗਸ ਨਾਲ ਵੀ ਵੀ ਫੁੱਲ ਖਰਾਬ ਹੋਕੇ ਡਿਗ ਜਾਂਦੇ ਹਨ। ਤੁਸੀਂ ਇਹਨਾਂ ਕਾਰਨਾਂ ਤੋਂ ਬਚਾਵ ਰੱਖੋ ਤਾ ਜੋ ਬੂਟਾ ਵਧੀਆ ਫ਼ਲ ਚੱਕ ਸਕੇ। ਕ੍ਰਿਪਾ ਤੁਸੀਂ ਇਹ ਦੱਸੋ ਕਿ ਬੂਟਾ ਕਿੰਨੀ ਉਮਰ ਦਾ ਹੈ ਤੇ ਤੁਸੀਂ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Posted by Niteesh Kumar Patel
Uttar Pradesh
09-08-2021 08:57 PM
Niteesh ji isse pashu ki bhukh vadhh jatti hai yadi hajme se sabndit koi bhi smasia hoti hai tab isko de skte hai isse pashu ki achi growth hoti hai aur jo bhi pashu chara, dana khata ha woh asani se hajam ho jatta ha.

Posted by Bikram
Punjab
09-08-2021 08:55 PM
Bikram ji kirpa krke apna swal vistar nal pusho tuci poultry farming vare ki jankari lena chahunde ho tan jo tuhanu uss vare sahi janakri diti ja skee.
Posted by Avtar sandhu
Punjab
09-08-2021 08:44 PM
ਅਵਤਾਰ ਸੰਧੂ ਜੀ, ਮੁਰਕ ਲਈ ਜਵਾਰ ਵਿੱਚ Halosulfuron Methyl 75% WG @36gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ, ਧੰਨਵਾਦ
Posted by ਰਛਪਾਲ ਸਿੰਘ
Punjab
09-08-2021 08:36 PM
ਰਛਪਾਲ ਜੀ ਕਿਰਪਾ ਕਰਕੇ ਇਹ ਦੇਖੋ ਉਸਦਾ ਭਾਰ 270 ਤੋਂ 300 ਕਿਲੋ ਦੇ ਵਿੱਚ ਹੈ ਜਾ ਨਹੀਂ ਹੈ ਕਿਉਕਿ ਜੇਕਰ ਅਜੇ ਭਾਰ ਘੱਟ ਹੈ ਤਾਂ ਤੁਸੀ ਉਸ ਨੂੰ ਅਜੇ ਨਵੇਂ ਦੁੱਧ ਨਾ ਕਰਵਾਓ ਬਾਕੀ ਉਸ ਨੂੰ bovimin B ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ ਜੇਕਰ ਭਾਰ ਪੂਰਾ ਹੈ ਤਾਂ ਅਗਲੀ ਵਾਰ ਹੀਟ ਵਿੱਚ ਆਉਣ ਤੇ ਝੋਟੇ ਤੋਂ ਵੀ ਕਰਵਾ ਸਕਦੇ ਹੋ.
Posted by Avtar sandhu
Punjab
09-08-2021 08:29 PM
ਅਵਤਾਰ ਜੀ ਤੁਸੀ ਉਸ ਨੂੰ ਜੋ ਖੁਰਾਕ ਦਿੰਦੇ ਹੋ ਓਹੀ ਦਿੰਦੇ ਰਹੋ ਬਾਕੀ ਕਈ ਪਸ਼ੂ ਸੂਣ ਮੋਕੇ ਹੀ ਦੁੱਧ ਉਤਾਰਦੇ ਹੈ ਅਤੇ ਉਸ ਨੂੰ Metabolite ਪਾਊਡਰ ਇੱਕ ਇੱਕ ਪਾਉਚ ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਅਤੇ ਵਧੀਆ ਕੰਪਨੀ ਦੀ ਫੀਡ ਦਿੰਦੇ ਰਹੋ.

Posted by nihalsingh
Haryana
09-08-2021 08:21 PM
Nihal Singh ji, kyi baar kisi kaarn phone switch off kiya hota hai ya network ho jata hai, kirpya dobara try kijiye, Dhanyvad

Posted by Raj Kumar
Rajasthan
09-08-2021 07:55 PM
Raj Kumar ji, mungfali ko seed drill ya pora vidhi se boya jata hai, Dhanyvad
Posted by Tejpal singh Brar
Punjab
09-08-2021 07:46 PM
Tejpal ji tuci iss nu jekar pani pilaunde ho tan ek dudh ekatha pani naa pilao kyuki ehh bachia vich jyada pani eko sme vich peen krke smasia aundi hai tuci thoda thoda krke pani din vich 3-4 varr pilao ate ehh dekho iss nu koi chichda lgge hai ja nhi hai.
Posted by Jagdish Kumar
Rajasthan
09-08-2021 07:11 PM
Jagdish Kumar ji, bajre ki ye kism kisi private company ki hai, hmaari team search kar rahi hai, jaise hi iski detail milti hai to apse sampark kiya jayega, Dhanyvad
Posted by ਹਰਪਾਲ ਸਿੰਘ
Punjab
09-08-2021 06:56 PM
ਹਰਪਾਲ ਸਿੰਘ ਜੀ, ਵੱਧ ਫੁਟਾਰੇ ਲਈ ਇਸਦੀ ਇਕ ਸ਼ਾਖਾ ਹੀ ਰੱਖੋ, ਜਮੀਨ ਅਤੇ ਮੌਸਮ ਦੇ ਹਿਸਾਬ ਨਾਲ ਹੀ ਇਸਨੂੰ ਪਾਣੀ ਲਗਾਓ, ਇਸਦੇ ਵਾਧੇ ਲਈ 3-4 ਕਿਲੋ ਵਰਮੀਕੰਪੋਸਟ ਪਾ ਸਕਦੇ ਹਨ ਅਤੇ ਇਸਦੇ ਮੁੱਢ ਨਾਲ ਮਿੱਟੀ ਲਗਾਓ ਤਾਂਕਿ ਪਾਣੀ ਬੂਟੇ ਨੂੰ ਨਾਂ ਲੱਗੇ, ਧੰਨਵਾਦ

Posted by palwinder Singh
Punjab
09-08-2021 06:15 PM
ਪਲਵਿੰਦਰ ਜੀ ਤੁਸੀ ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ ਇਹ ਤੁਸੀ 1.5 ਤੋਂ 2 ਕਿਲੋ ਰੋਜਾਨਾ ਦੇ ਸਕਦੇ ਹੋ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਜਰੂਰ ਦਿਓ

Posted by Harmanjit singh
Punjab
09-08-2021 06:02 PM
हरमनजीत सिंह जी, ट्रेनिंग लेने के लिए KVK (Amritsar, 8146322553) के साथ संम्पर्क कर सकते हैं, सितम्बर के महीने कई तरह की ट्रेनिंग लगेगी उसके लिए दिए गए नंबर पर संम्पर्क करें। धन्यवाद

Posted by Harmanjit singh
Punjab
09-08-2021 05:57 PM
Harmanjit Singh ji, drip irrigation di subsidy baare jankari lain lai Mishra ji (9465884780) naal sampark kar skde han, Dhanvad

Posted by Sukhjinder Dhillon
Punjab
09-08-2021 05:32 PM
Dhillon ji kirpa krke tuci ohna semen straw di photo upload kro jiss nu dekh ke tuhanu sahi jankari diti ja skee.
Posted by Sartajdeep singh sandhu
Punjab
09-08-2021 05:26 PM
ਸਰਤਾਜਦੀਪ ਸਿੰਘ ਜੀ, ਝੋਨੇ ਤੇ ਜ਼ਿੰਕ, ਲੋਹਾ ਅਤੇ ਕਲੀ ਦੀ ਸਪਰੇਅ ਕਰ ਸਕਦੇ ਹਨ ਪਰ ਸੁੰਡੀ ਲਈ ਸਪਰੇਅ ਵੱਖਰੀ ਹੀ ਕਰੋ ਫਿਰ ਹੀ ਤੁਹਾਨੂੰ ਵਧੀਆ ਰੇਸੁਲਤ ਮਿਲਣਗੇ, ਧੰਨਵਾਦ

Posted by sabi
Punjab
09-08-2021 05:22 PM
Sabi ji tuci Sahiwal nasal di cow rakh skde ho isda dudh ate fatt vdia hundi hai ate ehh dujji nasla nalo garmi bhi ghat mandi hai.
Posted by gurkirtan virk
Haryana
09-08-2021 04:58 PM
Sir cow nu sui nu 1 mahina 15 din hoye ne, oho heat vich a gyi va, us nu AI karva diti jave ke nhi ?
Virk ji tuci uss nu agli varr heat vich aunn te nawe dudh krwa skde ho baki usdi khurak da purra dian rakho.

Posted by Santosh Kumar
Madhya Pradesh
09-08-2021 04:09 PM
Santosh ji yadi apke farm yeh bimari aa gyi ha tab aap bimar pashuo ko dusre pashuo se alag krr den aur nazdiki doctor se unka ilagg suru krwa den aur uske pairo ko lal dwai se saff krna suru kren aur unka chara, dana dusre pashuo se alag krr den, baki bimari se pehle iske injection lgwaye jatte ha jo aap apne nazdiki doctor se sampark krke lgwa skte hai.
Posted by Jagjit Hundal
Punjab
09-08-2021 03:45 PM
ਜਗਜੀਤ ਜੀ ਵੈਸੇ ਤਾ fungicide ਦੀ ਵਰਤੋਂ ਓਦੋ ਹੀ ਕਰੋ ਜਦੋ ਕੋਈ ਫੰਗਸ ਦਾ ਰੋਗ ਲੱਗੇ। ਜੇ ਝੋਨੇ ਦੀ ਫ਼ਸਲ ਤੇ sheath blight ਦੇ ਹਮਲੇ ਦੇ ਲੱਛਣ ਹਨ ਤਾ ਤੁਸੀਂ Hexaconazol@200-250ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

Posted by H Choudhary
Rajasthan
09-08-2021 03:40 PM
Choudhary ji, pipeline ke ret aur subsidy ke baare me jankari lene ke liye Parbhat Shirvastav ji (9414055432) se sampark kar skte hain, Dhanyvad

Posted by manoj Bohra
Uttarakhand
09-08-2021 03:33 PM
Manoj Bohra ji, bamboo me jis jgah par dikkat ho rahi kirpya bilkul najdeek ki tasveer bheje taaki apko sahi jankari mil ske, Dhanyvad
Posted by Jagjit Hundal
Punjab
09-08-2021 03:22 PM
ਜਗਜੀਤ ਜੀ ਤੁਸੀਂ DAP ਤੇ ਯੂਰੀਆ ਦੇ ਘੋਲ ਦੀ ਸਪਰੇਅ ਕਰ ਸਕਦੇ ਹਨ। ਇਸ ਨੂੰ Dr. ਦਲਾਲ ਘੋਲ ਵੀ ਕਿਹਾ ਜਾਂਦਾ ਹੈ। ਦਲਾਲ ਘੋਲ ਨੂੰ ਤਿਆਰ ਕਰਨ ਲਈ 2.5kg ਯੂਰੀਆ, 2.5kg DAP ਤੇ 500gm ਜ਼ਿੰਕ 21%/ ਏਕੜ ਸਪਰੇਅ ਲਈ ਲੈਣਾ ਹੁੰਦਾ ਹੈ, ਸਪਰੇਅ ਤੋਂ ਇਕ ਜਾਂ ਦੋ ਦਿਨ ਪਹਿਲਾਂ DAP ਨੂੰ ਪਾਣੀ ਵਿੱਚ ਭਿਓਣਾ ਹੁੰਦਾ ਹੈ ਤੇ ਸਪਰੇਅ ਵਾਲੇ ਦਿਨ ਇਸਦੇ ਪਾਣੀ ਨੂੰ ਛਾਣ ਲੈਣਾ ਚਾਹੀਦਾ ਹੈ ਤੇ ਘੋਲ ਨੂੰ ਪਲਾਸਟਿਕ ਜਾਂ ਮਿੱਟੀ ਦੇ ਬ.... (Read More)
ਜਗਜੀਤ ਜੀ ਤੁਸੀਂ DAP ਤੇ ਯੂਰੀਆ ਦੇ ਘੋਲ ਦੀ ਸਪਰੇਅ ਕਰ ਸਕਦੇ ਹਨ। ਇਸ ਨੂੰ Dr. ਦਲਾਲ ਘੋਲ ਵੀ ਕਿਹਾ ਜਾਂਦਾ ਹੈ। ਦਲਾਲ ਘੋਲ ਨੂੰ ਤਿਆਰ ਕਰਨ ਲਈ 2.5kg ਯੂਰੀਆ, 2.5kg DAP ਤੇ 500gm ਜ਼ਿੰਕ 21%/ ਏਕੜ ਸਪਰੇਅ ਲਈ ਲੈਣਾ ਹੁੰਦਾ ਹੈ, ਸਪਰੇਅ ਤੋਂ ਇਕ ਜਾਂ ਦੋ ਦਿਨ ਪਹਿਲਾਂ DAP ਨੂੰ ਪਾਣੀ ਵਿੱਚ ਭਿਓਣਾ ਹੁੰਦਾ ਹੈ ਤੇ ਸਪਰੇਅ ਵਾਲੇ ਦਿਨ ਇਸਦੇ ਪਾਣੀ ਨੂੰ ਛਾਣ ਲੈਣਾ ਚਾਹੀਦਾ ਹੈ ਤੇ ਘੋਲ ਨੂੰ ਪਲਾਸਟਿਕ ਜਾਂ ਮਿੱਟੀ ਦੇ ਬਰਤਨ ਵਿੱਚ ਤਿਆਰ ਕਰਨਾ ਹੁੰਦਾ ਹੈ। ਧਿਆਨ ਰਹੇ ਕਿ ਇਹਨਾਂ ਦਾ ਘੋਲ ਅਲੱਗ ਅਲੱਗ ਬਰਤਨ ਵਿਚ ਬਣਾਉਣਾ ਹੈ। ਧੰਨਵਾਦ।

Posted by ਅਮਨਪ੍ਰੀਤ ਸਿੰਘ
Punjab
09-08-2021 03:00 PM
ਅਮਨਪ੍ਰੀਤ ਜੀ ਤੁਸੀਂ ਨਰਮੇ ਤੇ ਗਰੋਥ ਲਈ ਦਲਾਲ ਘੋਲ ਦੀ ਸਪਰੇਅ ਵੀ ਸਕਦੇ ਹਨ। ਦਲਾਲ ਘੋਲ ਨੂੰ ਤਿਆਰ ਕਰਨ ਲਈ 2.5kg ਯੂਰੀਆ, 2.5kg DAP ਤੇ 500gm ਜ਼ਿੰਕ 21%/ ਏਕੜ ਸਪਰੇਅ ਲਈ ਲੈਣਾ ਹੁੰਦਾ ਹੈ, ਸਪਰੇਅ ਤੋਂ ਇਕ ਜਾਂ ਦੋ ਦਿਨ ਪਹਿਲਾਂ DAP ਨੂੰ ਪਾਣੀ ਵਿੱਚ ਭਿਓਣਾ ਹੁੰਦਾ ਹੈ ਤੇ ਸਪਰੇਅ ਵਾਲੇ ਦਿਨ ਇਸਦੇ ਪਾਣੀ ਨੂੰ ਛਾਣ ਲੈਣਾ ਚਾਹੀਦਾ ਹੈ ਤੇ ਘੋਲ ਨੂੰ ਪਲਾਸਟਿਕ ਜਾਂ ਮਿੱਟੀ ਦੇ ਬਰਤਨ ਵਿੱਚ ਤਿਆਰ ਕਰਨਾ ਹੁੰਦਾ .... (Read More)
ਅਮਨਪ੍ਰੀਤ ਜੀ ਤੁਸੀਂ ਨਰਮੇ ਤੇ ਗਰੋਥ ਲਈ ਦਲਾਲ ਘੋਲ ਦੀ ਸਪਰੇਅ ਵੀ ਸਕਦੇ ਹਨ। ਦਲਾਲ ਘੋਲ ਨੂੰ ਤਿਆਰ ਕਰਨ ਲਈ 2.5kg ਯੂਰੀਆ, 2.5kg DAP ਤੇ 500gm ਜ਼ਿੰਕ 21%/ ਏਕੜ ਸਪਰੇਅ ਲਈ ਲੈਣਾ ਹੁੰਦਾ ਹੈ, ਸਪਰੇਅ ਤੋਂ ਇਕ ਜਾਂ ਦੋ ਦਿਨ ਪਹਿਲਾਂ DAP ਨੂੰ ਪਾਣੀ ਵਿੱਚ ਭਿਓਣਾ ਹੁੰਦਾ ਹੈ ਤੇ ਸਪਰੇਅ ਵਾਲੇ ਦਿਨ ਇਸਦੇ ਪਾਣੀ ਨੂੰ ਛਾਣ ਲੈਣਾ ਚਾਹੀਦਾ ਹੈ ਤੇ ਘੋਲ ਨੂੰ ਪਲਾਸਟਿਕ ਜਾਂ ਮਿੱਟੀ ਦੇ ਬਰਤਨ ਵਿੱਚ ਤਿਆਰ ਕਰਨਾ ਹੁੰਦਾ ਹੈ। ਧੰਨਵਾਦ।

Posted by GURPAL DHILLON
Punjab
09-08-2021 02:48 PM
Gurpal Singh ji, compost ate mushroom spawn lain lai Mandeep Singh (+919815756417) naal sampark kar skde han, Dhanvad
Posted by Gurjinder singh
Punjab
09-08-2021 02:21 PM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸ਼ੇਅਰ ਕਰਨ ਲਈ ਧੰਨਵਾਦ

Posted by Raghbir
Punjab
09-08-2021 02:04 PM
Raghbir ji tuci training len lai deptuy director dairy, room no. 313-321, ghroli gate, near mahindra college patiala, mob. no. 0175-2300517 nal sampark kr skde ho ate agli training di jankari laa skde ho.

Posted by Gagandeep Bhari
Punjab
09-08-2021 01:56 PM
Gagandeep ji tuhade sare sawalan de jawab de dite gaye han kirpa karke tusi Apni Kheti App vich mere sawal section vich check kar sakde han. Dhanwad.

Posted by Sunil Kumar singh
Uttar Pradesh
09-08-2021 01:42 PM
सुनील कुमार जी, धान में पोषक तत्वों की कमी है, इसके लिए MOP @20kg/एकड़ जमीन में डाल सकते हैं और जिंक 21% @500gm/एकड़ के हिसाब से स्प्रे कर सकते हैं और अगर अभी तक जिंक नहीं डाली तो 6-10kg जिंक 33%/एकड़ डाल सकते हैं, धन्यवाद

Posted by Gurbhej Bal
Punjab
09-08-2021 01:37 PM
Gurbhej ji nutrients di karke ho sakda hai. Kripa karke tusi eh daso ki jhone vich kehri kehri khad te kini matra vich payi hai ta jo ose hisab nal sahi jankari diti ja sake. Dhanwad.

Posted by Sunil Kumar singh
Uttar Pradesh
09-08-2021 01:37 PM
सुनील कुमार जी, आपके सवाल का जवाब दे दिया गया है, आप अपनी प्रोफाइल में देख सकते हैं, धन्यवाद

Posted by lakhwinder Singh
Punjab
09-08-2021 01:31 PM
ਲਖਵਿੰਦਰ ਸਿੰਘ ਜੀ, ਮਸ਼ੀਨਰੀ ਦੇ ਲਈ ਸਬਸਿਡੀ ਫਾਰਮ ਭਰਨ ਦੀ ਆਖਰੀ ਤਰੀਖ ਨਿੱਕਲ ਚੁੱਕੀ ਹੈ, ਧੰਨਵਾਦ
Posted by Ajmer Singh Khalsa
Punjab
09-08-2021 01:29 PM
Ajmer Singh khalsa ji, narme da MSP price 5726 rupay hai, ik vaar center government vllo esde price vich vadha kita gya hai te hun esde price vich vadhae baare koi notice jaari nhi hoya, Dhanvad

Posted by lakhwinder Singh
Punjab
09-08-2021 01:26 PM
ਲਖਵਿੰਦਰ ਸਿੰਘ ਜੀ, 30-35 ਦਿਨ ਦੇ ਝੋਨੇ ਵਿੱਚ ਪਦਾਨ ਪਾ ਸਕਦੇ ਹਨ, ਇਸਦੇ ਨਾਲ ਗੋਭ ਦੀ ਸੁੰਡੀ ਅਤੇ ਪਤਾ ਲਪੇਟ ਦਾ ਕੰਟਰੋਲ ਹੁੰਦਾ ਹੈ, ਧੰਨਵਾਦ

Posted by Bhupinder singh
Chandigarh
09-08-2021 01:24 PM
Bhupinder Singh ji, mushroom ka beej lene ke liye Mandeep Singh (+919815756417) se sampark kar skte hain, Dhanyvad
Posted by ਗੁਰਦੇਵ ਸਿੰਘ ਸੰਧੂ
Punjab
09-08-2021 01:13 PM
ਗੁਰਦੇਵ ਜੀ ਤੁਸੀ ਉਸ ਨੂੰ Bovimin-B ਮਿਨਰਲ ਮਿਕਸਚਰ ਪਾਊਡਰ 50-50gm ਸਵੇਰੇ ਸ਼ਾਮ ਅਤੇ ਇਸਦੇ ਨਾਲ ਨਾਲ Nutrisacc Advance tab ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਬਾਕੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ. ਇਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇਂ ਤੇ ਹੀਟ ਵਿੱਚ ਆ ਜਾਵੇਗੀ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image























