Experts Q&A Search

Posted by ਸਵਰਨ ਸਿੰਘ
Punjab
10-08-2021 03:38 PM
Punjab
08-11-2021 10:40 AM
ਤੁਸੀ ਇਸ ਨੂੰ lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿੱਚ 3 ਵਾਰ ਦਿਓ ਅਤੇ leptaden tab. 10 ਗੋਲੀਆਂ ਰੋਜ਼ਾਨਾ ਅਤੇ LDM liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਹੋਮਿਓਪੈਥਿਕ ਦਵਾਈ ਨੂੰ ਲੰਬੇ ਸਮੇ ਤੱਕ ਦਿੰਦੇ ਰਹੋ
Posted by ਸਤਿਗੁਰ ਸਿੰਘ
Punjab
10-08-2021 03:36 PM
Punjab
08-10-2021 03:59 PM
ਸਤਿਗੁਰ ਜੀ ਵੈਸੇ ਤਾ ਤੁਸੀਂ ਦੋਨੋ ਵਿੱਚੋ ਕਿਸੇ ਦੀ ਵੀ ਬਿਜਾਈ ਕਰ ਸਕਦੇ ਹਨ, ਪਰ ਜਵਾਰ ਜਲਦੀ ਤਿਆਰ ਹੋ ਜਾਂਦੀ ਹੈ। ਪਸ਼ੂਆਂ ਦੇ ਚਾਰੇ ਲਈ ਜਵਾਰ ਬੀਜੀ ਜਾ ਸਕਦੀ ਹੈ। ਧੰਨਵਾਦ।
Posted by navvinder singh
Punjab
10-08-2021 03:10 PM
Punjab
08-10-2021 03:19 PM
ਨਾਵਵਿੰਦਰ ਜੀ ਗਡੋਏ ਲੈਣ ਲਈ ਤੁਸੀਂ Ramandeep Singh, Zira Worm Zone, Ferozpur, 94176 17718 ਨਾਲ ਸੰਪਰਕ ਕਰ ਸਕਦੇ ਹਨ। ਧੰਨਵਾਦ।
Posted by shivraj Jat
Rajasthan
10-08-2021 03:09 PM

Punjab
08-10-2021 05:20 PM
Shivraj ji kripya ap yeh btaye ki hali mein gobhi ki fasal mein koi spray kari hai ja nahi ya ap ne kis aur fasal par 2,4-D ki spray pump se kri thi aur gobhi par bi same pump ka istemal kiya ho. Ta jo apko uske hisab se sahi jankari de sake. Dhanywad.
Posted by Rajveer Singh kaler
Punjab
10-08-2021 03:03 PM
Haryana
08-10-2021 03:20 PM
Rajveer ji, kirpa krke detail vich dso ki hun tak tusi ki kujh jhone vich pa chuke ho ate fasal di tasveer sanjhi karo taaki tuhanu sahi jankari mil ske, Dhanvad
Posted by kulwant brar
Punjab
10-08-2021 03:01 PM
Punjab
08-11-2021 12:00 PM
ਤੁਸੀ ਉਸ ਨੂੰ Amoxi-CV 625mg ਇਕ ਇਕ ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ ਇਸ ਨਾਲ ਫਰਕ ਪੈ ਜਾਵੇਗਾ
Posted by आशिष कुमार
Bihar
10-08-2021 03:01 PM
Punjab
08-11-2021 12:01 PM
Ashish kumar ji aap chicks lene ke liye Manoj Kumar 7261155216 se sampark kr skte hai.
Posted by Nisar Ul Huda khan
Madhya Pradesh
10-08-2021 02:56 PM
Punjab
08-10-2021 03:29 PM
Nisar ji apki fasal mein nutrients ki kami ke lashan hai. Apki fasal mein nitrogen ki kami hai. Kripya ap yeh btaye ki ap ne fasal mein kya kya khad aur kitni matra mein dali hai ta jo apko uske hisab se sahi jankari de sake. Dhanywad.
Posted by Lovepreet Kaur Walia.....
Punjab
10-08-2021 02:17 PM
Punjab
08-10-2021 02:18 PM
Posted by Sukhwinder Singh
Punjab
10-08-2021 02:13 PM
Rajasthan
08-11-2021 12:02 PM
Posted by Ajmer Singh Khalsa
Punjab
10-08-2021 02:11 PM
Punjab
08-10-2021 03:11 PM
Ajmer ji, year 2021-22 vich narme da MSP rate Rs.5726 prati quintal da hai. Te sarkari khareed es rate te hove gi. Bki cotton di mang de hisab nal market vich rate upper niche ho sakda. Dhanwad.
Posted by Harjinder singh
Punjab
10-08-2021 01:58 PM
Rajasthan
08-11-2021 12:05 PM
ਹਰਜਿੰਦਰ ਜੀ ਜੇਕਰ ਤੁਸੀ ਡੇਅਰੀ ਫਾਰਮਿੰਗ ਲਈ ਲੋਨ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਇਸਦੀ ਟ੍ਰੇਨਿੰਗ ਹੋਣੀ ਜਰੂਰੀ ਹੈ ਜੋ ਤੁਸੀ ਆਪਣੇ ਨਜ਼ਦੀਕੀ Krishi Vigyan Kendra, Village Budh Singhwala, Charik Road, Moga-140001 ਜਾਂ ਫਿਰ Dairy Dev. Officer,Dairy Training & Extension Centre,Moga - Kotakpura Road , Vill. Gill, Moga. Sh. Nirvair Singh 94651-17652,01636-242480 ਨਾਲ ਸੰਪਰਕ ਕਰ ਸਕਦੇ ਹੋ .
Posted by Tarun Sihag
Haryana
10-08-2021 01:53 PM
Punjab
08-10-2021 02:07 PM
Tarun ji eh palm di variety hai. Isnu caryota urens ja fishtail palm v keha janda hai. Dhanwad.
Posted by Lalit mohan lohani
Uttarakhand
10-08-2021 01:09 PM

Punjab
08-10-2021 01:39 PM
ललित जी, किर्प्या अपना सवाल विस्तार से करें ताकि आपको सही जानकारी मिल सके, धन्यवाद
Posted by Jagdish singh
Punjab
10-08-2021 01:05 PM
Punjab
08-11-2021 12:06 PM
Jagdish ji tuci iss nu Stimvet inj. 1ml/50kg bhar de hisab nal chamdi vich lgwao ate hafte badd fir repeat kro ate vetscuco tab. dinde rho ehde nal frak penn lgg jawega.
Posted by Jagdish singh
Punjab
10-08-2021 01:02 PM
Punjab
08-11-2021 12:06 PM
Jagdish ji tuci iss nu Stimvet inj. 1ml/50kg bhar de hisab nal chamdi vich lgwao ate hafte badd fir repeat kro ate vetscuco tab. dinde rho ehde nal frak penn lgg jawega.
Posted by Mandeep Singh
Punjab
10-08-2021 12:49 PM
Punjab
08-10-2021 01:41 PM
ਮਨਦੀਪ ਸਿੰਘ ਜੀ, ਤੁਹਾਡੇ ਵੱਲੋਂ ਭੇਜੀ ਵੀਡੀਓ ਖੁੱਲ ਨਹੀਂ ਰਹੀ, ਕਿਰਪਾ ਕਰਕੇ ਦੁਬਾਰਾ ਵੀਡੀਓ ਸਾਂਝੀ ਕਰੋ ਤਾਂਕਿ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
Posted by Bhagwant singh
Punjab
10-08-2021 12:41 PM
Punjab
08-10-2021 01:22 PM
ਭਗਵੰਤ ਸਿੰਘ ਜੀ, ਕੈਲਸ਼ੀਅਮ ਅਮੋਨੀਅਮ ਨਾਈਟ੍ਰੇਟ ਲੈਣ ਲਈ Ashok Scientific Store (9463971097) ਤੇ ਸੰਪਰਕ ਕਰ ਸਕਦੇ ਹਨ, ਧੰਨਵਾਦ
Posted by gurpreet
Punjab
10-08-2021 12:34 PM
Punjab
08-10-2021 12:49 PM
Posted by kulvir singh
Punjab
10-08-2021 12:26 PM
Punjab
08-10-2021 05:22 PM
ਕੁਲਵੀਰ ਜੀ ਝੋਨੇ ਵਿਚ ਇਹ sheath blight ਬਿਮਾਰੀ ਦੇ ਲੱਛਣ ਲੱਗਦੇ ਹਨ। ਤੁਸੀਂ ਇਸਦੀ ਰੋਕਥਾਮ ਲਈ Azoxystrobin 11% + Tebuconazole 18.3% SC@200ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by ਬਲਜੀਤ ਸਿੰਘ
Punjab
10-08-2021 12:14 PM
Punjab
08-10-2021 12:24 PM
ਬਲਜੀਤ ਜੀ ਫ਼ਸਲ ਤੇ fungicide ਤੇ PGR ਨੂੰ ਰਲਾ ਕੇ ਸਪਰੇਅ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਇਹਨਾਂ ਦਾ ਵਧੀਆ result ਲੈਣ ਲਈ ਅਲੱਗ ਅਲੱਗ ਵਰਤੋਂ ਕਰੋ। ਧੰਨਵਾਦ।
Posted by pawan nagpal
Punjab
10-08-2021 11:52 AM

Punjab
08-11-2021 01:48 PM
ਪਵਨ ਜੀ, ਸੁੰਡੀ ਦੀ ਰੋਕਥਾਮ ਲਈ ਇਕ ਪੰਪ ਵਿੱਚ 3-4ml ਫੇਮ ਵਰਤ ਸਕਦੇ ਹਨ, ਧੰਨਵਾਦ
Posted by Liladhar Sihag
Rajasthan
10-08-2021 11:49 AM
Punjab
08-10-2021 12:10 PM
लीलाधर जी कृपया आप यह बताएं की हाली में फसल पर कोई स्प्रे की वरतो की है जा नहीं और आप ने फसल में क्या क्या खाद और कितनी मात्रा में डाली है ता जो आपको उसके हिसाब से सही जानकारी दे सके।धन्यवाद।
Posted by harman brar
Punjab
10-08-2021 11:46 AM
Punjab
08-11-2021 12:10 PM
ਹਰਮਨ ਜੀ ਇਹ ਓਹਨਾ ਦੀ ਨਸਲ ਦੇ ਹਿਸਾਬ ਨਾਲ ਅਤੇ ਖੁਰਾਕ ਦੇ ਹਿਸਾਬ ਨਾਲ ਹੁੰਦਾ ਹੈ ਬਾਕੀ ਦੇਸੀ ਮੁਰਗੀਆਂ ਲਗਭਗ 6 ਮਹੀਨੇ ਬਾਦ ਅੰਡੇ ਦੇਣ ਲੱਗ ਜਾਂਦੀਆਂ ਹੈ
Posted by ROSHAN Singh rathour
Chattisgarh
10-08-2021 11:37 AM
Maharashtra
08-10-2021 12:28 PM
Roshan ji dhan ki fasal mein ap urea di jgha par NPK ya liquid urea ka istemal kar sakte hai. Ap dhan ki fasal se pehle hari khad jaise jantar, moong aadi ki fasalon ki bijayi kar sakte hai aur enko zameen mein hi jutayi kar de. Is se kafi hadd tak nitrogen ki purti ho jati hai. Dhanywad.
Posted by Jagjitwalia
Haryana
10-08-2021 11:25 AM
Haryana
08-10-2021 11:57 AM
Jagjit ji apke fruit palnts mein nutrients ki kami ke lasha hai. Is mein Potassium ki kami hai. Ap paudho me potash ki kami ko pura karne ke liye MOP ka istemal kar ssakte hai. 1-3 saal ki umar ke paudho ke liye 100-200 gram prati plant ke hisab se dal sakte hai. Ap NPK 19:19:19@5-6gram prati paudhe ke hisab se bi dal sakte hai. Dhanywad.
Posted by ਨਿਸ਼ਾਨ ਸਿੰਘ ਸੰਧੂ
Punjab
10-08-2021 11:22 AM
Punjab
08-11-2021 12:12 PM
ਤੁਸੀ ਉਸ ਨੂੰ Utrevive liquid 100ml ਰੋਜਾਨਾ, Lactomax Tab. ਰੋਜਾਨਾ 10 ਗੋਲੀਆਂ ਅਤੇ lacup ਪਾਊਡਰ 100gm ਰੋਜਾਨਾ ਦੇ ਸਕਦੇ ਹੋ ਬਾਕੀ ਉਸ ਨੂੰ ਕਣਕ ਦਾ ਦਲੀਆ ਪਕਾ ਕੇ ਖਿਲਾਣਾ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ ਦੇਣਾ ਸ਼ੁਰੂ ਕਰੋ
Posted by Bhagwant singh
Punjab
10-08-2021 11:13 AM
Rajasthan
08-11-2021 12:13 PM
ਤੁਸੀ ਡੇਅਰੀ ਟ੍ਰੇਨਿੰਗ ਦਾ ਪਤਾ ਕਰਨ ਲਈ Deputy Director, Dairy, RoomNo. 508, 4thFloor, Block-B, District Administration Complex, Gurdaspur Sh.Balwinderjit 98141-71300,01874-220163 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ
Posted by Gurjinder singh
Punjab
10-08-2021 10:42 AM

Punjab
08-11-2021 12:14 PM
Gurjinder ji tuci Fresher feed bhi de skde ho baki tuhade pashu de khann te nirbhar hai ate vdhia hara chara bhi jrur deo.
Posted by Gurjinder singh
Punjab
10-08-2021 10:40 AM

Punjab
08-11-2021 12:14 PM
Gurjinder ji kisana nal jankari share krn lai dhanwad.
Posted by Vinod kumar
Haryana
10-08-2021 10:04 AM
Haryana
08-10-2021 10:24 AM
विनोद जी कृपया आप नरमे की फसल की फोटो जिस के पत्तो पर कालापन है ता जो आपको उसके हिसाब से सही जानकारी दे सके। धन्यवाद।
Posted by Ashok Kumar tiwari
Uttar Pradesh
10-08-2021 09:51 AM
Punjab
08-10-2021 10:26 AM
Ashok ji kripya apna sawal visthar se btaye ta jo apko uske hisab se sahi jankari de sake. Rotavator ke bare kya jankari chahte hai ap. Dhanywad.
Posted by Jagdish singh
Punjab
10-08-2021 09:46 AM
Punjab
08-11-2021 12:16 PM
Jagdish ji tuci iss nu Stimvet inj. 1ml/50kg bhar de hisab nal chamdi vich lgwao ate hafte badd fir repeat kro ate vetscuco tab. dinde rho ehde nal frak penn lgg jawega.
Posted by palwinder Singh
Punjab
10-08-2021 09:44 AM
Punjab
08-11-2021 12:17 PM
ਇਸਦਾ ਕੋਈ ਚੱਕਰ ਨਹੀਂ ਹੈ ਇਹ ਪਸ਼ੂ ਵੈਸੇ ਜਾਲੇ ਕਰਨ ਲੱਗ ਜਾਂਦਾ ਹੈ ਬਾਕੀ ਉਸ ਨੂੰ keeper plus ਪਾਊਡਰ 30 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ
Posted by Tejpal singh Brar
Punjab
10-08-2021 09:41 AM
Punjab
08-11-2021 12:17 PM
ਤੇਜਪਾਲ ਜੀ ਇਹ ਪੱਕ ਕੇ ਫੁੱਟ ਜਾਵੇਗਾ ਤੁਸੀ ਇਸ ਉੱਪਰ topicure ਸਪਰੇ ਕਰ ਸਕਦੇ ਹੋ
Posted by Jagdish singh
Punjab
10-08-2021 09:39 AM
Punjab
08-11-2021 01:02 PM
Jagdish ji tuci khudd feed tyar krn lai 22 kg jou, 30 kg wheat , 15 kg chokkar , 15 kg wdeveya di khal , 15 kg mustrud khal, salt 1 kg , mineral mixture 2 kg mix karke khavo ji. baki pashu nu vdhia hara chara jrur deo.
Posted by jaSwinDer siDHu
Punjab
10-08-2021 09:29 AM
Punjab
08-10-2021 10:49 AM
Jaswinder ji jhone di fasal te eh patta lapet sundi de eggs hai. Hun fasal te patta lapet sundi de hamla ho sakda. Tusi isdi roktham lyi Flubendiamide 480SC@20ml prti acre de hisab nal spray kar sakde han. Dhanwad.
Posted by Jassi Singh
Punjab
10-08-2021 09:18 AM
Punjab
08-10-2021 11:03 AM
ਜੱਸੀ ਜੀ ਝੋਨੇ ਵਿਚ ਪਦਾਨ ਜਾ ਸਪਰੇਅ ਦੋਨਾਂ ਵਿੱਚੋ ਕਿਸੇ ਦੀ ਵੀ ਵਰਤੋਂ ਕਰ ਸਕਦੇ ਹਨ। ਵੈਸੇ ਅੱਜਕੱਲ ਕਿਸਾਨ ਵੀਰਾ ਦਾ ਜ਼ਿਆਦਾ ਰੁਜਾਣ ਸਪਰੇਅ ਕਰਨ ਵੱਲ ਹੈ।ਵੈਸੇ ਤਾ ਝੋਨੇ ਵਿਚ ਪੱਤੇ ਲਪੇਟ ਦੀ ਸੁੰਡੀ ਦੇ ਹਮਲੇ ਦੇ ਲੱਛਣ ਦਿਖਾਈ ਦੇਣ ਤੇ ਤੁਸੀਂ Flubendiamide 480SC@20ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਝੋਨੇ ਤੇ 35-45 ਦਿਨਾਂ ਦੀ ਫ਼ਸਲ ਤੇ ਇਸਦੀ ਸਪਰੇਅ ਕੀਤੀ ਜਾਂਦੀ ਹੈ। ਧੰਨਵਾਦ।
Posted by Joban Randhawa
Punjab
10-08-2021 09:12 AM
Punjab
08-10-2021 11:09 AM
Joban ji fasal me nali suk ne ka karn gobh vali sundi ke hamle ho sakta hai. Ap iski roktham ke liye Flubendiamide 480SC@20ml prati acre ke hisab se spray kar sakte hai. Ap coragen ja padan ka istemal bi kar sakte hai. Dhanywad.
Posted by bawa
Punjab
10-08-2021 08:45 AM
Punjab
08-11-2021 12:37 PM
pashu di fatt ate dudh usdi nasal ate dekhbhal te nirbhar hai kyuki jekar pashu di nasal vdhia howegi tan usda dudh ate fatt vdhia hundi hai baki uss nu 30-35kg rojana hara chara deo baki her 3 mahine badd pett de kiria wali dwai deo ate fatmax powder ja fatplus powder 50gm rojana dena suru kro..
Posted by Jasvir singh
Punjab
10-08-2021 08:32 AM
Punjab
08-10-2021 09:49 AM
ਜਸਵੀਰ ਜੀ ਸਾਉਣੀ ਦੇ ਪਿਆਜ਼ ਦੀ ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਜੂਨ ਮਹੀਨੇ ਦਾ ਮੱਧ ਹੈ। ਨਵੇਂ ਪੌਦੇ ਬਿਜਾਈ ਤੋਂ 6-8 ਹਫਤਿਆਂ ਵਿੱਚ ਰੋਪਣ ਲਈ ਤਿਆਰ ਹੋ ਜਾਂਦੇ ਹਨ। ਰੋਪਣ ਦਾ ਕੰਮ ਅਗਸਤ ਦੇ ਪਹਿਲੇ ਹਫਤੇ ਖਤਮ ਕਰ ਦਿਓ।ਇਸ ਦੀਆ ਕਿਸਮਾਂ ਜਿਵੇ Agrifound Dark Red, N 53, Bhima Shakti, Bhima Dark red ਹਨ। ਰੋਪਣ ਸਮੇਂ ਕਤਾਰਾਂ ਵਿੱਚਲਾ ਫਾਸਲਾ 15 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 7.5 ਸੈ.ਮੀ. ਰੱਖੋ।ਇੱਕ ਏਕੜ ਲਈ 3-4 .... (Read More)
ਜਸਵੀਰ ਜੀ ਸਾਉਣੀ ਦੇ ਪਿਆਜ਼ ਦੀ ਨਰਸਰੀ ਤਿਆਰ ਕਰਨ ਦਾ ਉਚਿੱਤ ਸਮਾਂ ਜੂਨ ਮਹੀਨੇ ਦਾ ਮੱਧ ਹੈ। ਨਵੇਂ ਪੌਦੇ ਬਿਜਾਈ ਤੋਂ 6-8 ਹਫਤਿਆਂ ਵਿੱਚ ਰੋਪਣ ਲਈ ਤਿਆਰ ਹੋ ਜਾਂਦੇ ਹਨ। ਰੋਪਣ ਦਾ ਕੰਮ ਅਗਸਤ ਦੇ ਪਹਿਲੇ ਹਫਤੇ ਖਤਮ ਕਰ ਦਿਓ।ਇਸ ਦੀਆ ਕਿਸਮਾਂ ਜਿਵੇ Agrifound Dark Red, N 53, Bhima Shakti, Bhima Dark red ਹਨ। ਰੋਪਣ ਸਮੇਂ ਕਤਾਰਾਂ ਵਿੱਚਲਾ ਫਾਸਲਾ 15 ਸੈ.ਮੀ. ਅਤੇ ਪੌਦਿਆਂ ਵਿੱਚਲਾ ਫਾਸਲਾ 7.5 ਸੈ.ਮੀ. ਰੱਖੋ।ਇੱਕ ਏਕੜ ਲਈ 3-4 ਕਿਲੋ ਬੀਜਾਂ ਦੀ ਵਰਤੋਂ ਕਰੋ।ਬਿਜਾਈ ਤੋਂ 10 ਦਿਨ ਪਹਿਲਾਂ 20 ਟਨ ਰੂੜੀ ਦੀ ਖਾਦ ਪਾਓ। ਨਾਈਟ੍ਰੋਜਨ 40 ਕਿਲੋ (ਯੂਰੀਆ 90ਕਿਲੋ), ਫਾਸਫੋਰਸ 20 ਕਿਲੋ (ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ (ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਪਾਓ। ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਰੋਪਣ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਪੌਦੇ ਦੇ ਉੱਪਰ ਰੋਪਣ ਤੋਂ ਚਾਰ ਹਫਤੇ ਬਾਅਦ ਪਾਓ।ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ਤੇ ਸਿੰਚਾਈ ਦੀ ਮਾਤਰਾ ਅਤੇ ਆਵਰਤੀ ਦਾ ਫੈਸਲਾ ਕਰੋ। ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਅਤੇ ਫਿਰ ਲੋੜ ਅਨੁਸਾਰ 10-15 ਦਿਨਾਂ ਦੇ ਫਾਸਲੇ ਤੇ ਸਿੰਚਾਈ ਕਰੋ।ਧੰਨਵਾਦ।