Experts Q&A Search

Posted by Sudershan tekam
Chattisgarh
11-08-2021 08:00 AM
Punjab
08-12-2021 12:29 PM
Sudershan ji, power tiller bahut companies ke bajar me aate hain aur sabka different price hota hai, Shakti power tiller, Kamco Power Tiller, Kubota , Honda power tiller etc. aap market me se en companies ka power tiller le sakte hain aur price bhi apko vahi pta chalega, Dhanyvad
Posted by Sameem ali
Uttar Pradesh
11-08-2021 07:49 AM

Punjab
08-11-2021 02:00 PM
Sameem ji ap fruit fly makki ka puri trah se khatma nahi kar sakte bas apne fruit ko bachav kar skte hai. Ap baag mein traps lga kar rakhe aur samay par spray karte rahe. Kharab fruits ko bahar nikal de aur nashat kar de. Paudho par fruits jada na pakkne de. eska hamla dekhayi dene par Fenvalrate@2ml prati 1litre pani ke hisab se spray kare. Dhanywad.
Posted by GURMEET SINGH
Punjab
11-08-2021 07:49 AM
Punjab
08-11-2021 10:00 AM
ਗੁਰਮੀਤ ਜੀ ਇਹ ਫ਼ਲ ਦੀ ਮੱਖੀ ਦੇ ਕਾਰਨ ਹੁੰਦਾ ਹੈ। ਇਹ ਅਮਰੂਦ ਦੇ ਬੂਟੇ ਨੂੰ ਲੱਗਣ ਵਾਲਾ ਖਤਰਨਾਕ ਕੀੜਾ ਹੈ । ਮਾਦਾ ਮੱਖੀ ਨਵੇਂ ਲੱਗਣ ਵਾਲੇ ਫਲਾਂ ਦੇ ਅੰਦਰਲੇ ਪਾਸੇ ਅੰਡੇ ਦੇ ਦਿੰਦੀ ਹੈ । ਬਾਅਦ ਵਿਚ ਇਹ ਕੀੜੇ ਇਸ ਦਾ ਗੁੱਦਾ ਖਾਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਫ਼ਲ ਗਲ ਕੇ ਡਿੱਗ ਜਾਂਦਾ ਹੈ । ਜੇਕਰ ਫ਼ਲ ਉਤੇ ਮੱਖੀ ਦਾ ਹਮਲਾ ਪਹਿਲਾਂ ਵੀ ਹੁੰਦਾ ਰਿਹਾ ਹੋਵੇ ਤਾਂ ਬਰਸਾਤੀ ਮੌਸਮ ਵਿਚ ਬੂਟਿ.... (Read More)
ਗੁਰਮੀਤ ਜੀ ਇਹ ਫ਼ਲ ਦੀ ਮੱਖੀ ਦੇ ਕਾਰਨ ਹੁੰਦਾ ਹੈ। ਇਹ ਅਮਰੂਦ ਦੇ ਬੂਟੇ ਨੂੰ ਲੱਗਣ ਵਾਲਾ ਖਤਰਨਾਕ ਕੀੜਾ ਹੈ । ਮਾਦਾ ਮੱਖੀ ਨਵੇਂ ਲੱਗਣ ਵਾਲੇ ਫਲਾਂ ਦੇ ਅੰਦਰਲੇ ਪਾਸੇ ਅੰਡੇ ਦੇ ਦਿੰਦੀ ਹੈ । ਬਾਅਦ ਵਿਚ ਇਹ ਕੀੜੇ ਇਸ ਦਾ ਗੁੱਦਾ ਖਾਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਫ਼ਲ ਗਲ ਕੇ ਡਿੱਗ ਜਾਂਦਾ ਹੈ । ਜੇਕਰ ਫ਼ਲ ਉਤੇ ਮੱਖੀ ਦਾ ਹਮਲਾ ਪਹਿਲਾਂ ਵੀ ਹੁੰਦਾ ਰਿਹਾ ਹੋਵੇ ਤਾਂ ਬਰਸਾਤੀ ਮੌਸਮ ਵਿਚ ਬੂਟਿਆਂ ਦੀ ਬਿਜਾਈ ਨਹੀਂ ਕਰਨੀ ਚਾਹੀਦੀ । ਫ਼ਸਲ ਦੀ ਤੁੜਾਈ ਸਹੀ ਸਮੇਂ ਕਰ ਲੈਣੀ ਚਾਹੀਦੀ ਹੈ । ਤੁੜਾਈ ਵਿਚ ਦੇਰੀ ਨਹੀਂ ਕਰਨੀ ਚਾਹੀਦੀ । ਬਿਮਾਰੀ ਤੋਂ ਪੀੜਤ ਟਾਹਣੀਆਂ ਅਤੇ ਫ਼ਲਾਂ ਨੂੰ ਤੋੜ ਕੇ ਖੇਤ ਵਿਚੋਂ ਬਾਹਰ ਸੁੱਟ ਦੇਣਾ ਚਾਹੀਦਾ ਹੈ । ਫ਼ਲਾਂ ਦੇ ਪੱਕਣ ਵੇਲੇ 80 ਮਿਲੀਲੀਟਰ ਫੈਨਵਾਲਰੇਟ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਹਫ਼ਤੇ ਦੇ ਵਕਫ਼ੇ ਬਾਅਦ ਬੂਟਿਆਂ ਉਤੇ ਛਿੜਕਾਅ ਕਰਨਾ ਚਾਹੀਦਾ ਹੈ ।ਫੈਨਵਾਲਰੇਟ ਦੇ ਛਿੜਕਾਅ ਤੋਂ ਤੀਸਰੇ ਦਿਨ ਬਾਅਦ ਫ਼ਲਾਂ ਦੀ ਤੁੜਾਈ ਕਰ ਲੈਣੀ ਚਾਹੀਦੀ ਹੈ ।
Posted by GURMEET SINGH
Punjab
11-08-2021 07:48 AM
Punjab
08-11-2021 09:59 AM
ਗੁਰਮੀਤ ਜੀ ਇਹ ਫ਼ਲ ਦੀ ਮੱਖੀ ਦੇ ਕਾਰਨ ਹੁੰਦਾ ਹੈ। ਇਹ ਅਮਰੂਦ ਦੇ ਬੂਟੇ ਨੂੰ ਲੱਗਣ ਵਾਲਾ ਖਤਰਨਾਕ ਕੀੜਾ ਹੈ । ਮਾਦਾ ਮੱਖੀ ਨਵੇਂ ਲੱਗਣ ਵਾਲੇ ਫਲਾਂ ਦੇ ਅੰਦਰਲੇ ਪਾਸੇ ਅੰਡੇ ਦੇ ਦਿੰਦੀ ਹੈ । ਬਾਅਦ ਵਿਚ ਇਹ ਕੀੜੇ ਇਸ ਦਾ ਗੁੱਦਾ ਖਾਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਫ਼ਲ ਗਲ ਕੇ ਡਿੱਗ ਜਾਂਦਾ ਹੈ । ਜੇਕਰ ਫ਼ਲ ਉਤੇ ਮੱਖੀ ਦਾ ਹਮਲਾ ਪਹਿਲਾਂ ਵੀ ਹੁੰਦਾ ਰਿਹਾ ਹੋਵੇ ਤਾਂ ਬਰਸਾਤੀ ਮੌਸਮ ਵਿਚ ਬੂਟ.... (Read More)
ਗੁਰਮੀਤ ਜੀ ਇਹ ਫ਼ਲ ਦੀ ਮੱਖੀ ਦੇ ਕਾਰਨ ਹੁੰਦਾ ਹੈ। ਇਹ ਅਮਰੂਦ ਦੇ ਬੂਟੇ ਨੂੰ ਲੱਗਣ ਵਾਲਾ ਖਤਰਨਾਕ ਕੀੜਾ ਹੈ । ਮਾਦਾ ਮੱਖੀ ਨਵੇਂ ਲੱਗਣ ਵਾਲੇ ਫਲਾਂ ਦੇ ਅੰਦਰਲੇ ਪਾਸੇ ਅੰਡੇ ਦੇ ਦਿੰਦੀ ਹੈ । ਬਾਅਦ ਵਿਚ ਇਹ ਕੀੜੇ ਇਸ ਦਾ ਗੁੱਦਾ ਖਾਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਾਰਨ ਫ਼ਲ ਗਲ ਕੇ ਡਿੱਗ ਜਾਂਦਾ ਹੈ । ਜੇਕਰ ਫ਼ਲ ਉਤੇ ਮੱਖੀ ਦਾ ਹਮਲਾ ਪਹਿਲਾਂ ਵੀ ਹੁੰਦਾ ਰਿਹਾ ਹੋਵੇ ਤਾਂ ਬਰਸਾਤੀ ਮੌਸਮ ਵਿਚ ਬੂਟਿਆਂ ਦੀ ਬਿਜਾਈ ਨਹੀਂ ਕਰਨੀ ਚਾਹੀਦੀ । ਫ਼ਸਲ ਦੀ ਤੁੜਾਈ ਸਹੀ ਸਮੇਂ ਕਰ ਲੈਣੀ ਚਾਹੀਦੀ ਹੈ । ਤੁੜਾਈ ਵਿਚ ਦੇਰੀ ਨਹੀਂ ਕਰਨੀ ਚਾਹੀਦੀ । ਬਿਮਾਰੀ ਤੋਂ ਪੀੜਤ ਟਾਹਣੀਆਂ ਅਤੇ ਫ਼ਲਾਂ ਨੂੰ ਤੋੜ ਕੇ ਖੇਤ ਵਿਚੋਂ ਬਾਹਰ ਸੁੱਟ ਦੇਣਾ ਚਾਹੀਦਾ ਹੈ । ਫ਼ਲਾਂ ਦੇ ਪੱਕਣ ਵੇਲੇ 80 ਮਿਲੀਲੀਟਰ ਫੈਨਵਾਲਰੇਟ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਹਫ਼ਤੇ ਦੇ ਵਕਫ਼ੇ ਬਾਅਦ ਬੂਟਿਆਂ ਉਤੇ ਛਿੜਕਾਅ ਕਰਨਾ ਚਾਹੀਦਾ ਹੈ ।ਫੈਨਵਾਲਰੇਟ ਦੇ ਛਿੜਕਾਅ ਤੋਂ ਤੀਸਰੇ ਦਿਨ ਬਾਅਦ ਫ਼ਲਾਂ ਦੀ ਤੁੜਾਈ ਕਰ ਲੈਣੀ ਚਾਹੀਦੀ ਹੈ ।
Posted by Sameem ali
Uttar Pradesh
11-08-2021 07:46 AM

Punjab
08-11-2021 01:55 PM
Sameem ji ap Dimethoate 30% EC @1-2ml prati 1litre pani ke hisab se spray kar sakte hai. Dhanywad.
Posted by Lakhan
Delhi
11-08-2021 07:34 AM
Delhi
08-11-2021 09:57 AM
Lakhan ji kripya aap apna swal vistar se pooche ke aap mirchi ke bare men kya jankari lena chahte hai taki aapko uske hisab se jankari di ja sake,dhanywad
Posted by Sameem ali
Uttar Pradesh
11-08-2021 07:33 AM

Punjab
08-11-2021 01:53 PM
Sameem ji trap me hamsha nar makki aati hai. Aur fruit par mada makki dung marti hai apne eggs ander dal deti hai. Agar baag mein nar makki trap me fas gyi to enka aage prajnan ruk jata hai aur makki eggs nahi de pati. Aur na hi furit par dung marti hai agar mare gi bi to apne eggs nahi de paye gi. Is liye furits khrab hone se bach jate hai. Inki roktham ke liye ap fenvalrate ki spray hi kar sakte hai aurbaag mei traps lga sakte hai. Bs dhyan rahe khrab fruits bahar nikal de aur nashat kar de. Dhanywad.
Posted by Sameem ali
Uttar Pradesh
11-08-2021 07:30 AM

Punjab
08-11-2021 01:47 PM
Sameem ji fenvalrate ki spray karne se fruit fly mar jati hai. Iski spray karne se amrrod par koi bura asar nahi hota agar ap iski di sifarish matra me upyog karte hai. Ap iski spray karne ke takreeban 4-5 dinn baad fruit tod sakte hai. Dhanywad.
Posted by Sameem ali
Uttar Pradesh
11-08-2021 07:28 AM

Rajasthan
08-11-2021 10:48 AM
ज़मीन अली जी, Fenvalerate से फल वाली मक्खी मर जाती है, धन्यवाद
Posted by harpreet singh
Punjab
11-08-2021 07:10 AM
Punjab
08-11-2021 01:41 PM
Posted by Jassi Singh
Punjab
11-08-2021 06:56 AM
Punjab
08-11-2021 01:13 PM
ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿੰਦੇ ਰਹੋ ਬਾਕੀ ਇਸਦੇ ਨਾਲ ਉਸ ਨੂੰ Metabolite ਪਾਊਡਰ ਰੋਜਾਨਾ 1 ਪਾਉਚ ਦਿਓ ਅਤੇ Transition mix ਫੀਡ 1.5 ਤੋਂ 2 ਕਿਲੋ ਰੋਜਾਨਾ ਦੇ ਸਕਦੇ ਹੋ..
Posted by Jassi Singh
Punjab
11-08-2021 06:52 AM
Punjab
08-11-2021 09:57 AM
ਜੱਸੀ ਜੀ ਪ੍ਦਾਨ ਦੀ ਵਰਤੋਂ ਤਾਂ ਕੀਤੀ ਜਾਂਦੀ ਹੈ ਜੇਕਰ ਫ਼ਸਲ ਵਿਚ ਗੋਭ ਦੀ ਸੁੰਡੀ ਜਾਂ ਪੱਤਾ ਲਪੇਟ ਸੁੰਡੀ ਦਾ ਹਮਲਾ ਹੋਏ। ਇਹ ਝੁਲਸ ਰੋਗ ਨੂੰ ਨਹੀਂ ਰੋਕਦੀ ਹੈ ਇਸਦੇ ਲਈ ਤੁਸੀ nativo @200ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Posted by gur
Punjab
11-08-2021 06:28 AM
Punjab
08-11-2021 01:12 PM
Tuci uss nu Teramycin-LA injection15-15ml grdan de dona pase lgwao ate novalgin injection 10ml ate CRB(ascrobic acid) inj. 20ml lgwao ehh 3 din lgwao ate iss nu Metstrong liquid 100ml rojana dena suru kro.
Posted by SANJEEV KUMAR
Punjab
11-08-2021 06:14 AM
Punjab
08-11-2021 09:53 AM
Sanjeev ji Adama ik fungicide hai eh sheath blight di roktham de layi vartea janda hai isdi dose 200ml prati acre de hisab nal varti jandi hai,dhanwad
Posted by kamal nain
Haryana
11-08-2021 02:47 AM
Punjab
08-11-2021 08:58 AM
Kamal ji 25 acre ke liye aap 45 HP se jyada vala tractor le aur aap kisi bhi brand ka jo aapke budget men fit hota ho vala tractor kharid sakte hai,dhanywad
Posted by राम प्रकाश प्रजापति
Uttar Pradesh
10-08-2021 11:24 PM
Haryana
08-11-2021 08:51 AM
mushroom ja khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 p.... (Read More)
mushroom ja khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai. Pehle apko iski training leni hogi aur woh ap apne nazdeeki KVK centre (9755362641) se le sakte hai ja kap kisi kisan se bi training le sakte hai jo mushroom ki kheti karta ho. Dhanywad.
Posted by Sunny
Punjab
10-08-2021 10:55 PM
Punjab
08-11-2021 10:08 AM
Sunny ji, eh kism lgaun to lagbhag 50 din baad gobh bharni shuru ho jandi hai fir kujh sme baad nisran lag jandi hai, Dhanvad
Posted by harpreet singh
Punjab
10-08-2021 10:48 PM
Punjab
08-11-2021 08:45 AM
isde lai tuci apne nazdiki verka wale member ton isdi jankari laa skde ho jo dudh ekatha krke dairy paunde ha ohna ton jankari mill skdi hai ja fir tuci Verka Mohali Dairy, Address: Sector 56, Sahibzada Ajit Singh Nagar, Punjab 160055, Phone: 0172 227 1021 nal bhi sampark kr skde ho.
Posted by ਯਾਦਵਿੰਦਰ ਸਿੰਘ
Punjab
10-08-2021 10:19 PM
Punjab
08-11-2021 01:21 PM
ਯਾਦਵਿੰਦਰ ਸਿੰਘ ਜੀ, ਇਹ ਕੋਈ ਬਿਮਾਰੀ ਨਹੀਂ ਹੈ, ਕਈ ਵਾਰ ਕਮਾਦ ਦੀ ਕਿਸਮ ਹੀ ਇਸਤਰਾਂ ਦੀ ਹੁੰਦੀ ਹੈ, ਧੰਨਵਾਦ
Posted by sanjay kumar singh
Bihar
10-08-2021 09:51 PM
Punjab
08-11-2021 08:46 AM
Sanjay ji usko aap mitha soda 20gm rojana de skte hai aur usko mammidium powder 50gm rojana aur Buffzon powder 50gm rojana de skte hai aur uski khurak ka purra dian rakhen.
Posted by ਇਕਬਾਲ ਸਿੰਘ ਢਿੱਲੋਂ
Punjab
10-08-2021 09:41 PM
Punjab
08-11-2021 08:44 AM
ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਤੁਸੀ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਕੱਪੜੇ ਨਾਲ ਸਰੀਰ ਤੇ ਮਾਲਿਸ਼ ਕਰੋ ਅਤੇ ਦਵਾਈ ਘੋਲ ਕੇ ਆਸ ਪਾਸ ਵੀ ਸਪਰੇ ਕਰੋ ਜਿਵੇਂ ਖੁਰਲੀਆਂ ਸਾਫ ਕਰਕੇ ਸਪਰੇ ਕਰੋ, ਦੀਵਾਰਾਂ ਤੇ ਕਰੋ ਅਤੇ ਫਰਸ਼ ਤੇ ਕਰੋ ਪਰ ਉਥੇ ਚਾਰਾ, ਦਾਣਾ ਸਾਫ਼ ਕਰਕੇ ਫਿਰ ਸਪਰੇ ਕਰੋ ਜਿਸ ਨਾਲ ਚਿੱਚੜ ਖਤਮ ਹੋ ਜਾਣਗੇ ਅਤੇ ਹਫਤੇ ਬਾਦ ਫਿਰ .... (Read More)
ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਤੁਸੀ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਕੱਪੜੇ ਨਾਲ ਸਰੀਰ ਤੇ ਮਾਲਿਸ਼ ਕਰੋ ਅਤੇ ਦਵਾਈ ਘੋਲ ਕੇ ਆਸ ਪਾਸ ਵੀ ਸਪਰੇ ਕਰੋ ਜਿਵੇਂ ਖੁਰਲੀਆਂ ਸਾਫ ਕਰਕੇ ਸਪਰੇ ਕਰੋ, ਦੀਵਾਰਾਂ ਤੇ ਕਰੋ ਅਤੇ ਫਰਸ਼ ਤੇ ਕਰੋ ਪਰ ਉਥੇ ਚਾਰਾ, ਦਾਣਾ ਸਾਫ਼ ਕਰਕੇ ਫਿਰ ਸਪਰੇ ਕਰੋ ਜਿਸ ਨਾਲ ਚਿੱਚੜ ਖਤਮ ਹੋ ਜਾਣਗੇ ਅਤੇ ਹਫਤੇ ਬਾਦ ਫਿਰ ਵਰਤੋਂ ਕਰੋ ਅਤੇ ਤੁਸੀ ਪਸ਼ੂ ਨੂੰ Tikout soap ਨਾਲ ਨਹਾਉਣ ਸਮੇਂ ਸਰੀਰ ਤੇ ਝੱਗ ਕਰੋ , ਇਸ ਨਾਲ ਫਰਕ ਪੈ ਜਾਵੇਗਾ ਬਾਕੀ ਤੁਸੀ ਓਹਨਾ ਦੇ ਆਸ ਪਾਸ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ..
Posted by harbhajan
Punjab
10-08-2021 09:30 PM
Punjab
08-11-2021 08:56 AM
Harbhajan ji, PM kissan yojna de baare jankari lain lai tusi es 1800-180-1551 toll free number te call kar skde han, Dhanvad
Posted by Rupinder jit Singh
Punjab
10-08-2021 09:28 PM
Punjab
08-11-2021 08:51 AM
Rupinder ji jekar tuci ajola nu feed vich mix krke dena chahunde ho tan 1.5-2 kg rojana de skde ho jekar tuci koi hor jankari lena chahunde ho tan kirpa krke uss vare apna swal vistar nal pusho ate apne swal nal photoa bhi upload kr skde ho.
Posted by Nikhil
Bihar
10-08-2021 09:13 PM
Madhya Pradesh
08-11-2021 08:53 AM
Posted by Jaswant Ranu
Punjab
10-08-2021 09:04 PM
Punjab
08-11-2021 10:38 AM
Jaswant ranu ji, nematode lai Verticillium Chlamydosporium (Nematofree Plus) @20-30gm/plant de hisaab naal mitti vich milaake pa skde han, Dhanvad
Posted by ਅਮਨਦੀਪ ਸਿੰਘ
Punjab
10-08-2021 08:52 PM
Haryana
08-11-2021 01:30 PM
ਅਮਨਦੀਪ ਸਿੰਘ ਜੀ, ਲੋਹੇ ਦੇ ਕਣ ਕਈ ਵਾਰ ਇਕੱਠੇ ਹੋ ਜਾਂਦੇ ਹਨ, ਇਸ ਕਾਰਨ ਜਮੀਨ ਇਸਤਰਾਂ ਲਾਲ ਹੋ ਰਹੀ ਹੈ, ਧੰਨਵਾਦ
Posted by Shashi kant
Uttar Pradesh
10-08-2021 08:30 PM
Punjab
08-11-2021 09:00 AM
Shashi Kant ji, sabse pehle kharpatvaar ki roktham ke liye triafamone 20%+ ethoxysulfuron 10%WG @90gm/acre ke hisab se spray kar skte hain aur kirpya vistar se btaye ki abhi tak dhan me konsi khaade daal chuke hain taaki apko sahi jankari mil ske, Dhanyvad
Posted by dilippathak
Jharkhand
10-08-2021 08:10 PM
Punjab
08-11-2021 08:55 AM
aap sbse pehle usko pett ke kirro ke liye Bandykind plus bolus den aur usko Agrimin super powder 50-50gm subah sham dena suru kren aur ovumin advance tab. rojana 1 goli den aur 21 din tak dete rehe, isse sarir ki kami purri hogi aur sme per heat mai aa jayegi.
Posted by gurmanjot singh
Punjab
10-08-2021 07:44 PM
Punjab
08-11-2021 10:11 AM
Gurmanjot ji, agar jvar di bijai krna chahunde ho ta Punjab Sudax Chari 4, Punjab Sudax Chari 1 di bijai kar skde han ate makki di bijai lai J 1006, J 1007 eh kisma di bijai kiti ja skdi hai, Dhanvad
Posted by Surinder Kumar
Punjab
10-08-2021 07:42 PM
Punjab
08-11-2021 01:44 PM
ਸੁਰਿੰਦਰ ਕੁਮਾਰ ਜੀ, ਜਿਹੜੇ ਬੂਟੇ ਦੇ ਪੱਤੇ ਮੈਚ ਰਹੇ ਹਨ ਉਹ ਪੋਟਾਸ਼ ਦੀ ਘਾਟ ਹੈ, ਇਸਦੇ ਲਈ MOP 400gm/ਬੂਟਾ ਪਾ ਸਕਦੇ ਹਨ ਅਤੇ ਜਿਸਤਰਾਂ ਬੂਟੇ ਸੁੱਕ ਰਹੇ ਹਨ ਇਸਤੋਂ ਇਹ ਲੱਗ ਰਿਹਾ ਹੈ ਕਿ ਬੂਟੇ ਨੂੰ ਜੜ ਦੀ ਦਿੱਕਤ ਹੈ, ਇਸਦੇ ਲਈ sodium hypochlorite @30-50gm/10litr ਪ੍ਰਤੀ ਬੂਟਾ ਪਾ ਸਕਦੇ ਹਨਅਤੇ ਕੁੱਝ ਦਿਨ ਬਾਅਦ ਨੀਲਾ ਥੋਥਾ @10GM /ਬੂਟਾ ਪਾ ਸਕਦੇ ਹਨ, ਧੰਨਵਾਦ
Posted by ਅਮਨਦੀਪ ਸਿੰਘ
Punjab
10-08-2021 07:20 PM
Punjab
08-10-2021 09:37 PM
ਅਮਨਦੀਪ ਸਿੰਘ ਜੀ Leaf Blight ਦੀ ਰੋਕਥਾਮ ਲਈ Folicur@200 ml ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
Posted by Gurmeet Singh
Punjab
10-08-2021 07:13 PM
Punjab
08-11-2021 09:51 AM
Gurmeet ji tuci iss nu pett de kiria lai Bandykind plus bolus deo ate vdia hara chara ate feed dinde rho baki iss nu Bovimin-B powder 50gm rojana ate ovumin advance tab. rojana 1 goli deo ate 21 din tak dinde rho ehna nal sarir di kami purri howegi ate sme te heat vich aa jawegi. baki tuci feed kise bhi company di vart skde ho.
Posted by A k ray
Bihar
10-08-2021 06:03 PM

Punjab
08-11-2021 01:18 PM
Posted by Ramesh Mourya
Uttar Pradesh
10-08-2021 06:02 PM
Punjab
08-11-2021 03:37 PM
रमेश जी, ये सोलर पंप पानी की गहराई पर निर्भर करता है, पानी की गहराई के अनुसार ही सोलर पैनल निर्भर करता है और ज्यादा जानकारी के लिए प्रदीप सिंह (9530772137) से संपर्क कर सकते हैं, धन्यवाद
Posted by gurpreet tiwana
Punjab
10-08-2021 05:42 PM
Punjab
08-11-2021 10:40 AM
Gurpreet Tiwana ji, kihde chemical vala paani lagaya hai, kirpa krke usda name dso taaki tuhanu sahi jankari mil ske, Dhanvad
Posted by palwinder Singh
Punjab
10-08-2021 05:06 PM
Punjab
08-11-2021 09:55 AM
ਪਲਵਿੰਦਰ ਜੀ ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਉਸ ਨੂੰ Vitum H liquid 10-10ml ਸਵੇਰੇ ਸ਼ਾਮ ਅਤੇ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਬਾਕੀ ਉਸ ਨੂੰ ਕਿਸੇ ਵੀ ਕੰਪਨੀ ਦੀ transition mix ਫੀਡ ਦੇ ਸਕਦੇ ਹੋ ਇਹਨਾਂ ਨਾਲ ਸਰੀਰ ਦੀ ਕਮੀ ਵੀ ਪੂਰੀ ਹੋਵੇਗੀ ਅਤੇ ਦੁੱਧ, ਲੇਵੇ ਵਿੱਚ ਵਾਧਾ ਹੋਵੇਗਾ ਅਤੇ ਉਸਦੇ ਸੂਣ ਤੋਂ 15-20 ਦਿਨ ਬਾਦ bovimin B, minfa gold, Agrimin ਕੋਈ ਵੀ ਮਿਨਰਲ ਮਿਕਸਚਰ ਦੇਣਾ ਸ਼ੁਰੂ ਕਰ ਸਕਦੇ ਹੋ
Posted by Gurjinder singh
Punjab
10-08-2021 04:47 PM

Punjab
08-11-2021 09:56 AM
ਹਾਂਜੀ ਤੁਸੀ ਆਪਣੇ ਨਜ਼ਦੀਕੀ ਸਰਕਾਰੀ ਡਾਕਟਰ ਤੋਂ ਸੀਮਨ ਭਰਵਾਂ ਸਕਦੇ ਹੋ ਓਹਨਾ ਕੋਲ ਵੀ ਵਧੀਆ ਸੀਮਨ ਆਉਂਦੇ ਹੈ ਬਾਕੀ ਤੁਸੀ ਕੋਈ ਵੀ ਸੀਮਨ ਰਿਕਾਰਡ ਦੇ ਹਿਸਾਬ ਨਾਲ ਭਰਵਾਂ ਸਕਦੇ ਹੋ
Posted by amritpal singh
Punjab
10-08-2021 04:43 PM
Punjab
08-10-2021 04:45 PM
Amritpal Singh ji, esde naal narme di growth hundi hai ate fal vi vadh lgda hai, Dhanvad
Posted by Gurjinder singh
Punjab
10-08-2021 04:35 PM

Punjab
08-11-2021 09:58 AM
ਹਾਂਜੀ ਤੁਸੀ GADVASU ਤੋਂ ਵੀ ਸੀਮਨ ਲਿਆ ਸਕਦੇ ਹੋ ਤੁਸੀ ਉਥੇ 11 ਵਜੇ ਤੋਂ 1 ਵਜੇ ਤੱਕ ਜਾ ਕੇ GADVASU ਡੇਅਰੀ ਤੋਂ ਸੀਮਨ ਲਿਆ ਸਕਦੇ ਹੋ ਜਾਂ ਤੁਸੀ ਨਜ਼ਦੀਕੀ ਕਿਸੇ ਵੀ ਡਾਕਟਰ ਤੋਂ ਨਸਲ ਦੇ ਹਿਸਾਬ ਨਾਲ ਸੀਮਨ ਭਰਵਾਂ ਸਕਦੇ ਹੋ
Posted by Gurjinder singh
Punjab
10-08-2021 04:32 PM

Punjab
08-11-2021 09:59 AM
hanji tuci uss nu Tika bhrwa ke tel, haldi atte vich mix krke de skde ho.
Posted by manpreet singh
Punjab
10-08-2021 04:23 PM
Uttar Pradesh
08-11-2021 10:30 AM
Posted by Tikeshwar manjhi
Chattisgarh
10-08-2021 04:13 PM
Punjab
08-10-2021 04:39 PM
Tikeshwar ji, kis fasal me tana chedak hai kirpya vistar se btaye taaki apko sahi jankari mil ske, Dhanyvad
Posted by sukhpreet singh
Punjab
10-08-2021 04:00 PM
Punjab
08-11-2021 10:32 AM
Sukhpreet ji iss powder nal pashua di kamjori durr hundi hai, sarir di vdia growth hundi hai, dudh vich vadha hunda hai ate kattia vashia da weight jldi vdhh jnda ha.