
Posted by bahader singh
Punjab
22-08-2023 02:11 PM
ਸਿੰਘ ਜੀ ਏਸਦੇ ਲਈ ਤੁਸੀ bispyribac sodium 100ml ਨੂੰ ਪ੍ਰਤਿ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ

Posted by तोषण बाण्डे धमतरी
Chattisgarh
22-08-2023 02:02 PM
श्रीमन जी यह आपको बाजार में से मिल जायेगा इसको आप 10 ग्राम प्रति लीटर पानी में मिलाकर स्प्रे कर सकते हैं

Posted by तोषण बाण्डे धमतरी
Chattisgarh
22-08-2023 01:55 PM
श्रीमन जी इसके लिए आप इसमें गोबर के उपले की स्प्रे कर सकते है यह ग्रोथ को काफी बड़ता है। इसको आप 2 लीटर को 15 लीटर पानी में मिलाकर स्प्रे कर सकते हैं

Posted by Harnseeb singh
Punjab
22-08-2023 01:36 PM
ਸਿੰਘ ਜੀ ਇਹਨਾ ਨੂੰ ਸਤੰਬਰ ਦੇ ਅਖੀਰਲੇ ਹਫ਼ਤੇ ਤੋਂ ਅਕਟੂਬਰ ਦੇ ਪਹਿਲੇ ਹਫਤੇ ਤੱਕ ਬੀਜ ਸਕਦੇ ਹੋ

Posted by Ranjeet Singh
Punjab
22-08-2023 12:59 PM
ਸਿੰਘ ਜੀ ਸਪਰੇਅ ਤੁਸੀ ਕਰ ਸਕਦੇ ਹੋ ਇਸ ਵਿਚ ਕੋਈ ਦਿੱਕਤ ਨਹੀਂ ਹੈ ਪਰ ਸਲਫ਼ਰ ਦੀ ਸਪਰੇਅ ਕਰਨ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਕਿਉੰਕਿ ਝੋਨੇ ਵਿਚ ਇਸਦੀ ਘਾਟ ਨਹੀਂ ਆਉਂਦੀ ਬਾਕੀ ਪੋਟਾਸ਼ ਦੀ ਸਾਰੇ ਤੁਸੀ ਨੋਕ 13045 10ਗ੍ਰਾਮ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ

Posted by Karmjit singh
Punjab
22-08-2023 12:46 PM
Karmjit ji jekar tuci dairy loan lena hai tan pehla iss kam di training lao kyuki uss training certificate nal tuci loan ate subsidy laa skde ho, tuci isde lai Dairy Dev. Officer, Dairy Training & Extension Centre, Near Mal Mandi, Amritsar Road, Tarn Taran. S. Joginder Singh 98555-25237,01852-223093 nal sampark kr skde ho ate agli training da pta kr skde ho ate loan di puri jankari lai SBI bank vich sampark kr skde ho ate jekar fir bhi koi smasia aundi hai fir tuci dubara vistar nal swal push skde ho.

Posted by gurwinder singh
Punjab
22-08-2023 12:37 PM
Gurvinder ji edde lai tusi mancozeb 3 garam prati litre paani de hisab nal vart sakde ho

Posted by ਜਸਕਰਨ ਸਿੰਘ
Punjab
22-08-2023 12:11 PM
ਜਸਕਰਨ ਜੀ, ਤੁਸੀ ਇਸ ਨੂੰ urea ਖ਼ਾਦ ਦੀ ਖੁਰਾਕ ਦੇ ਸਕਦੇ ਹੋ ਪਰ ਅਜੇ ਉੱਲੀਨਾਸ਼ਕ ਦਾ ਛਿੜਕਾਅ ਨਾ ਕਰੋ ਜੀ।
Posted by Vinod sooch
Haryana
22-08-2023 12:07 PM
Vinod ji, aap Cooper oxychloride 500g/acre aur streptocycline 6g/acre ke hisaab se spray kar sakte hai.
Posted by Vinod sooch
Haryana
22-08-2023 12:02 PM
Vinod ji is dwaai ka paryog safed makkhi ki rokthaam ke liye kiya jata hai ji.
Posted by Vinod sooch
Haryana
22-08-2023 12:00 PM
Vinod ji is dwaai ka paryog safed makkhi ki rokthaam ke liye kiya jata hai ji.

Posted by gurmail singh
Punjab
22-08-2023 11:52 AM
ਹਾਂਜੀ ਤੁਸੀ ਸਾਹੀਵਾਲ ਨਸਲ ਦੀ ਗਾਂ ਨੂੰ ਜਰਸੀ ਨਸਲ ਦੇ ਚੰਗੇ ਰਿਕਾਰਡ ਵਾਲੇ ਸਾਨ੍ਹ ਦਾ ਟੀਕਾ ਭਰਵਾਂ ਸਕਦੇ ਹੋ

Posted by Harnseeb singh
Punjab
22-08-2023 11:47 AM
Harnseeb ji uss nu Milkogen 8000 feed deni suru kro ate vdhia hara chara khilao ate isde nal nal Glactogog powder 30gm rojana ate Calpond gold liquid 50ml rojana dena suru kro.

Posted by sukhi
Haryana
22-08-2023 11:45 AM
Sukhi ji, chaare vaalia fasla te Nadeena di rokthaam lai kise herbicide di sifarish nhi kiti jandi ji, tusi koi spray na karo ji.

Posted by Harnseeb singh
Punjab
22-08-2023 11:27 AM
ਤੁਸੀ ਉਸ ਨੂੰ ਵਧੀਆ ਹਰੇ ਚਾਰੇ ਅਤੇ ਦੇਖਭਾਲ ਦੇ ਨਾਲ ਨਾਲ Transition mix ਫੀਡ ਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ ਲਗਭਗ 2 ਕਿੱਲੋ ਤੱਕ ਰੋਜਾਨਾ ਦਿਓ ਜਿਸ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਚੰਗੀ ਗਰੋਥ ਹੋ ਜਾਂਦੀ ਹੈ

Posted by sukhi
Haryana
22-08-2023 11:19 AM
Sukhi ji palak vich Nadeena di rokthaam lai kise herbicide di sifarish nahi kiti jandi.

Posted by Sandeep singh
Punjab
22-08-2023 11:11 AM
ਸੰਦੀਪ ਜੀ, ਜੇਕਰ ਖਾਦਾਂ ਦੇਣ ਤੋਂ ਬਾਅਦ ਵੀ ਪੀਲਾਪਨ ਹੈ ਤਾਂ ਤੁਸੀ ਤੁਸੀ ਇਸ ਦੀ ਵਰਤੋਂ ਗੋਭ ਤੱਕ ਆਉਣ ਤੱਕ ਕਿਸੇ ਸਮੇਂ ਵੀ ਕਰ ਸਕਦੇ ਹੋ ਜੀ।
Posted by ਜਗਸੀਰ ਸਿੰਘ
Punjab
22-08-2023 11:06 AM
ਜਗਸੀਰ ਜੀ ਤੁਸੀ ਕ੍ਰਿਸ਼ੀ ਵਿਗਿਆਨ ਕੇਂਦਰ ਖੋਖਰ ਖੁਰਦ 0165 228 0843 ਮਾਨਸਾ ਨਾਲ ਸੰਪਰਕ ਕਰ ਸਕਦੇ ਹੋ ਜੀ।

Posted by mukhraj singh
Punjab
22-08-2023 11:02 AM
Mukhaj varieties recommend for punjab can yield upto 300q /acre on average.

Posted by mukhraj singh
Punjab
22-08-2023 11:00 AM
Mukhaj varieties recommend for punjab can yield upto 300q /acre on average.

Posted by mukhraj singh
Punjab
22-08-2023 10:58 AM
Mukhaj varieties recommend for punjab can yield upto 300q /acre on average.
Posted by Arvinder singh
Punjab
22-08-2023 10:47 AM
ਅਰਵਿੰਦਰ ਜੀ ਕੱਦੂ ਨੂੰ ਦੋ ਤਰ੍ਹਾਂ ਦੇ ਫੁੱਲ ਲੱਗਦੇ ਹਨ, ਨਰ ਫੁੱਲ ਤੇ ਮਾਦਾ ਫੁੱਲ, ਨਰ ਫੁੱਲ ਕੁਛ ਸਮੇਂ ਬਾਅਦ ਝੜ ਜਾਂਦੇ ਹਨ ਅਤੇ ਮੱਖੀ ਦੀ ਫੋਟੋ ਭੇਜੋ ਜੀ, ਤਾਂ ਜ਼ੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇ।

Posted by Prince kumar
Punjab
22-08-2023 10:45 AM
Tuci dairy training lenn lai Deputy director dairy, room no. 87-88. third flour, District Administrative Complex, new court road, mansa 01652-227061 nal sampark kr skde ho ate agli training da pta kr skde ho, uss training certificate nal tuci loan ate subsidy bhi laa skde ho.

Posted by sukhjinder singh
Punjab
22-08-2023 10:37 AM
ਜੇਕਰ ਤੁਸੀ ਪਸ਼ੂ ਨੂੰ ਸੂਣ ਤੋਂ ਬਾਦ ਫੀਡ ਦੇਣੀ ਹੈ ਫਿਰ ਤੁਸੀ ਸੂਣ ਤੋਂ ਹਫਤੇ ਬਾਦ ਫੀਡ ਦੇਣੀ ਸ਼ੁਰੂ ਕਰ ਸਕਦੇ ਹੋ ਅਤੇ ਤੁਸੀ ਘਰ ਵਿੱਚ ਤਿਆਰ ਕੀਤੀ ਫੀਡ ਦੇ ਸਕਦੇ ਹੋ ਜਾ ਫਿਰ ਕਿਸੇ ਵੀ ਚੰਗੀ ਕੰਪਨੀ ਦੀ ਵਰਤ ਸਕਦੇ ਹੋ ਜਿਸ ਨੂੰ ਪਸ਼ੂ ਆਸਾਨੀ ਨਾਲ ਖਾ ਲੈਂਦਾ ਹੋਵੇ ਬਾਕੀ ਵਧੀਆ ਹਰਾ ਚਾਰਾ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
Posted by ਸ੍ .ਗੁਰਪੀ੍ਤ ਚਹਿਲ
Punjab
22-08-2023 10:30 AM
ਗੁਰਪ੍ਰੀਤ ਜੀ ਤੁਸੀਂ ਇਸ ਦਾ ਪਾਣੀ ਸੁਕਾ ਕੇ ਇਸ ਨੂੰ ਚੰਗੀ ਤਰਾਂ ਹਵਾ ਲਗਵਾਓ ਅਤੇ ਇਸ ਨੂੰ 2 ਕਿਲੋ ਯੂਰੀਆ ਅੱਧਾ ਕਿਲੋ ਜ਼ਿੰਕ ਸਲਫੇਟ 33% ਅਤੇ ਅੱਧਾ ਕਿਲੋ ਕਲੀ ਦਾ ਪਾਣੀ ਪ੍ਰਤੀ ਏਕੜ ਦੇ ਹਿਸਾਬ ਨਾਲ 150 ਪਾਣੀ ਵਿਚ ਘੋਲ ਕੇ ਛਿੜਕਾਅ ਕਰੋ।

Posted by Pushi
Punjab
22-08-2023 09:08 AM
ਉਸ ਨੂੰ ਸੂਣ ਤੋਂ ਬਾਦ ਤੁਰੰਤ calcimust gel 300ml ਪਿਲਾਓ ਦਿਓ ਅਤੇ Uterotone liquid ਅੱਧੀ ਬੋਤਲ ਪਿਲਾ ਦਿਓ ਅਤੇ 2 ਘੰਟਿਆਂ ਬਾਦ ਬਾਕੀ ਬਚੀ ਦਵਾਈ ਵੀ ਪਿਲਾ ਦਿਓ। ਜਿਸ ਨਾਲ ਜੇਰ ਵੀ ਆਸਾਨੀ ਨਾਲ ਪਵੇਗੀ ਅਤੇ ਕਮਜ਼ੋਰੀ ਦੂਰ ਰਹੇਗੀ, ਬਾਕੀ ਉਸ ਨੂੰ ਖਾਣ ਦੇ ਹਿਸਾਬ ਨਾਲ ਚਾਰਾ ਦਿਓ।
Posted by AMANDEEP
Punjab
22-08-2023 09:02 AM
Amandeep ji ih dwaai jhone vich bimaaria di rokthaam lai varti jandi hai ji ate is di varto 200 ml/acre de hisaab naal kiti jaa sakdi hai ji.
Posted by ASP
Punjab
22-08-2023 07:55 AM
ਸ੍ਰੀਮਾਨ ਜੀ ਚਾਰੇ ਵਾਲੀਆਂ ਫਸਲ ਵਿੱਚ ਕਿਸੇ ਵੀ ਨਦੀਨ ਨਾਸ਼ਕ ਦਵਾਈ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ ਇਸ ਲਈ ਦਵਾਈ ਦਾ ਪ੍ਰਯੋਗ ਨਹੀਂ ਕਰ ਸਕਦੇ।

Posted by Raman kaushik
Uttar Pradesh
22-08-2023 07:49 AM
Raman ji vaise ye borer ke hamle ke lakshan lag gai, par aap iski thodi saaf photo bheje ta jo aapko is baare me shi jaankari di jaa sake.

Posted by ਬੇਅੰਤ ਸਿੰਘ
Punjab
22-08-2023 07:43 AM
ਬੇਅੰਤ ਜੀ ਇਹ ਕਿਸਮ ਤੇ ਹੀ ਨਿਰਭਰ ਕਰਦਾ ਹੈ ਕਿਸੇ ਵੀ ਦਵਾਈ ਜਾਂ ਖਾਦ ਨਾਲ ਫਲ ਨਹੀਂ ਲਗਵਾਇਆ ਜਾ ਸਕਦਾ।।

Posted by Adi Rana
Punjab
22-08-2023 07:06 AM
ਰਾਣਾ ਜੀ ਝੋਨੇ ਦੀ ਫਸਲ ਵਿਚ NPK ਆਮ ਤੌਰ ਤੇ ਖਾਦਾਂ ਦੀ ਪੂਰਤੀ ਤੋਂ ਬਾਅਦ ਵੀ ਪੀਲਾਪਨ ਹੋਣ ਤੇ ਅਤੇ ਗੋਭ ਅਵਸਥਾ ਤੇ ਦਾਣਿਆਂ ਵਿਚ ਫ਼ੋਕ ਬਣਨ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ ਜੀ।

Posted by Sukh
Punjab
22-08-2023 07:01 AM
Sukh ji, tusi NPK ate zinc mix kar ke spray kar sakde ho ji.

Posted by Pardeep kumar
Haryana
22-08-2023 06:56 AM
प्रदीप जी , आप इसे vermicompost खाद जरूर दे और जिंक सल्फेट 21% 10g/लीटर पानी के हिसाब से छिड़काव करें।

Posted by Pardeep kumar
Haryana
22-08-2023 06:35 AM
प्रदीप जी, आप ट्रैनिंग लेकर इसकी प्रोसेसिंग करके इस से काफी उत्पाद बनाकर अच्छा मुनाफा कमा सकते हैं।

Posted by Pardeep kumar
Haryana
22-08-2023 06:29 AM
परदीप जी, ये काफी हद तक किस्म पे भी निर्भर करता है, आप तुड़ाई के बाद फल को ज्यादा गर्मी में ना रखें।
Posted by Raj singh
Punjab
22-08-2023 06:27 AM
ਰਾਜ ਜੀ ਤੁਸੀਂ atrazine 800 g/ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ਜੀ , ਤੁਹਾਨੂੰ ਪੈਂਡੀ ਜਾ ਸਾਥੀ ਵਰਤਣ ਦੀ ਲੋੜ ਨਹੀਂ ਹੈ ਜੀ।

Posted by Kew
Punjab
21-08-2023 11:24 PM
Tuhade sare swala de jwab de dite gye hai tuci App vich apne sare swala de jwab dekh skde ho.

Posted by Varinder Singh
Punjab
21-08-2023 10:39 PM
ਸਿੰਘ ਜੀ ਅਕਤੂਬਰ ਦੇ ਸ਼ੁਰੂ ਵਿਚ ਤੁਸੀ ਬਰਸੀਮ, ਜਵੀ ਨੂੰ ਬੀਜ ਸਕਦੇ ਹੋ
Posted by Rahul Dedha
Uttar Pradesh
21-08-2023 10:38 PM
राहुल जी यह जर्सी नस्ल के Jagrukh बुल का सीमन है और इसका रिकॉर्ड लगभग 26 लीटर तक है।

Posted by ਇੰਦਰਜੀਤ ਸਿੰਘ
Punjab
21-08-2023 10:05 PM
ਸਿੰਘ ਟੁੱਟ ਦਾ ਮਤਲਬ ਇਹ ਦਸੋ ਇਹ ਕਿਵੇਂ ਟੁੱਟ ਰਹੇ ਨੇ ਕਿਸੇ ਕੀੜੇ ਦੇ ਕਰ ਕੇ ਜਾ ਫੇਰ ਕਿਸੇ ਹੋਰ ਕਾਰਨ ਕਰ ਕੇ ਜਾ ਫੇਰ ਤੁਸੀ ਇਸਦੀ ਫੋਟੋ ਵੀ ਭੇਜ ਸਕਦੇ ਹੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ

Posted by harmail Singh
Punjab
21-08-2023 09:08 PM
Singh ji punajb vich esdi kheti sifarish nahi kiti jandi kyuki punjab da mausam esde lai anukul nahi hai
Posted by Lovedeep Singh
Punjab
21-08-2023 08:59 PM
ਸਿੰਘ ਜੀ ਇਹ ਮੁੱਖ ਤੌਰ ਤੇ ਬੂਟੇ ਦੇ ਰਾਹੀਂ ਲਗਦਾ ਹੈ ਉਹ ਵਿਧੀ ਇਸਦੀ ਜਿਆਦਾ ਕਾਮਯਾਬ ਹੈ ਬਾਕੀ ਤੁਸੀ ਇਹ ਦਸੋ ਕਿੰਨਾ ਬੀਜ ਚਾਹੀਦਾ ਹੈ ਅਤੇ ਕਿਹੜੀ ਕਿਸਮ ਦਾ ਉਸ ਹਿਸਾਬ ਨਾਲ।ਤੁਹਾਨੂੰ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by ਨਿਰਮਲ ਸਿੰਘ ਮਣਕੂ
Punjab
21-08-2023 08:45 PM
Nirmal ji esdi spray udo hi kro jekar fasal esdi kami de lachan dikha rhi hai jekar jhona sahi hai tan esdi spray di koi jrurat nahi hai

Posted by Jasmeen kaur
Punjab
21-08-2023 08:39 PM
Kaur ji iske liye aap carbendazim 2 gram prati litre paani de hisab se prayog kar sakte hai ate fruits lai Tsui es spray ton baad ik spray npk 191919 10 garam prati litre paani de hisab nal vart sakde ho ate dhyan rkhi do spray vichale fark ghto ght 5-7 din da jrur Hove
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image













