Posted by Gagandeep mann
Punjab
11-08-2021 03:06 PM
ਗਗਨਦੀਪ ਜੀ ਤੁਸੀਂ ਝੋਨੇ ਵਿਚ ਖਾਦਾਂ ਦੀ ਵਰਤੋਂ ਕਰ ਚੁਕੇ ਹਨ।ਤੇ ਤੁਹਾਡਾ ਝੋਨਾ ਵੀ ਵਧੀਆ ਹੈ। ਇਸ ਲਈ ਤੁਹਾਨੂੰ ਹੋਰ ਕੁਜ ਪਾਉਣ ਦੀ ਜਰੂਰਤ ਨਹੀਂ ਹੈ. ਬਸ ਫ਼ਸਲ ਦਾ ਬਿਮਾਰੀਆਂ ਤੇ ਕੀਟਾ ਤੋਂ ਬਚਾ ਰੱਖੋ। ਤੁਸੀਂ ਝੋਨੇ ਦੇ ਨਿਸਾਰੇ ਸਮੇਂ ਪੋਟਾਸ਼(liquid) ਦੀ ਸਪਰੇਅ ਕਰ ਸਕਦੇ ਹਨ। ਧੰਨਵਾਦ।

Posted by Nafees khan
Uttar Pradesh
11-08-2021 03:06 PM
Nafees ja es nadeen ki roktham ke liye ap 2,4-D ethyl salt 38EC@250 ml prati acre ke hisab se spray kar sakte hai. Bs dhyan rahe ki jis fasal mein ap iska spray kar rahe hai uske as-pas koi broad leaf vali fasal jaise jarma, soyabean na ho kyuki yeh usko nuksan kar sakti hai. Dhanywad.

Posted by Ranjit Singh
Punjab
11-08-2021 02:53 PM
ਰਣਜੀਤ ਜੀ ਕਿਰਪਾ ਕਰਕੇ ਤੁਸੀਂ ਫ਼ਸਲ ਵਿਚ ਕੋਈ ਫੰਗਸ, ਗੋਭ ਵਾਲੀ ਸੁੰਡੀ ਜਾ ਪੱਤਾ ਲਪੇਟ ਸੁੰਡੀ ਦੇ ਹਮਲੇ ਦੇ ਲੱਛਣ ਹੈ ਜਾ ਨਹੀਂ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਵੈਸੇ ਹੁਣ ਇਹਨਾਂ ਕੀਟਾ ਦਾ ਹਮਲਾ ਆ ਸਕਦਾ ਹੈ। ਜੇ ਹਮਲਾ ਦਿਖਾਈ ਦੇਵੇ ਤਾ ਤੁਸੀਂ Flubendiamide 480SC@20ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

Posted by ਬਲਜੀਤ ਸਿੰਘ
Punjab
11-08-2021 02:11 PM
ਬਲਜੀਤ ਸਿੰਘ ਜੀ, ਅਗਰ ਖਾਦਾਂ ਦੀ ਵਰਤੋਂ ਸਹੀ ਕੀਤੀ ਹੈ ਤਾਂ ਜਿਸ ਸਮੇਂ ਝੋਨਾ ਗੋਭ ਵਿੱਚ ਹੋਵੇਗਾ ਉਸ ਸਮੇਂ NPK 19:19:19 ਜਾਂ 00:52:34 @1kg/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ, ਇਸਦੇ ਨਾਲ ਝਾੜ ਵਿੱਚ ਵਾਧਾ ਹੁੰਦਾ ਹੈ ਅਤੇ ਦਾਣੇ ਦੀ ਕੁਆਲਟੀ ਵਧੀਆ ਹੁੰਦੀ ਹੈ, ਧੰਨਵਾਦ

Posted by Harman
Punjab
11-08-2021 01:33 PM
ਹਰਮਨ ਜੀ, ਦਾਲਾਂ ਦੀ processing ਅਤੇ ਪੋਲਿਸ਼ ਬਾਰੇ ਜਾਣਕਾਰੀ ਲੈਣ ਲਈ ਡਾ. ਵਿਪਨ ਰਾਮਪਾਲ (+918146570699) ਨਾਲ ਸੰਪਰਕ ਕਰ ਸਕਦੇ ਹਨ.
Posted by Ajmer Singh Khalsa
Punjab
11-08-2021 01:23 PM
Ajmer ji narme di fasal te rus-chusak (joo) keet da hamla hai te tusi isdi roktham lyi Delegate@60-80ml prati acre de hisab nal spray kar sakde han. Je fasal vich white fly te hara machar hai ta tusi Osheen di varto kar sakde han. Dhanwad.
Posted by Manpreet singh
Punjab
11-08-2021 01:13 PM
ਪਸ਼ੂ ਦੀ ਖੁਰਾਕ ਵਿੱਚ ਛੌਲਿਆ ਨਾਲ ਪਸ਼ੂ ਦੇ ਸਰੀਰ ਨੂੰ ਤਾਕਤ ਮਿਲਦੀ ਹੈ ਕਮਜ਼ੋਰੀ ਦੂਰ ਰਹਿੰਦੀ ਹੈ , ਦੁੱਧ ਘੱਟਣ ਦੀ ਸਮੱਸਿਆ ਨਹੀਂ ਆਉਂਦੀ, ਬਾਕੀ ਤੁਸੀ ਖੁਦ ਦੀ ਫੀਡ ਤਿਆਰ ਕਰ ਰਹੇ ਹੋ ਕਿਰਪਾ ਕਰਕੇ ਇਹ ਦੱਸੋ ਤੁਸੀ ਦੁੱਧ ਵਾਲੇ ਪਸ਼ੂਆਂ ਨੂੰ ਫੀਡ ਤਿਆਰ ਕਰਨੀ ਹੈ ਜਾਂ ਹੀਫਰ ਪਸ਼ੂਆਂ ਨੂੰ ਜਾਂ ਫਿਰ ਬੱਚਿਆਂ ਨੂੰ ਤਿਆਰ ਕਰਕੇ ਦੇਣੀ ਹੈ ਤਾਂ ਜੋ ਤੁਹਾਨੂੰ ਉਸ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜ.... (Read More)
ਪਸ਼ੂ ਦੀ ਖੁਰਾਕ ਵਿੱਚ ਛੌਲਿਆ ਨਾਲ ਪਸ਼ੂ ਦੇ ਸਰੀਰ ਨੂੰ ਤਾਕਤ ਮਿਲਦੀ ਹੈ ਕਮਜ਼ੋਰੀ ਦੂਰ ਰਹਿੰਦੀ ਹੈ , ਦੁੱਧ ਘੱਟਣ ਦੀ ਸਮੱਸਿਆ ਨਹੀਂ ਆਉਂਦੀ, ਬਾਕੀ ਤੁਸੀ ਖੁਦ ਦੀ ਫੀਡ ਤਿਆਰ ਕਰ ਰਹੇ ਹੋ ਕਿਰਪਾ ਕਰਕੇ ਇਹ ਦੱਸੋ ਤੁਸੀ ਦੁੱਧ ਵਾਲੇ ਪਸ਼ੂਆਂ ਨੂੰ ਫੀਡ ਤਿਆਰ ਕਰਨੀ ਹੈ ਜਾਂ ਹੀਫਰ ਪਸ਼ੂਆਂ ਨੂੰ ਜਾਂ ਫਿਰ ਬੱਚਿਆਂ ਨੂੰ ਤਿਆਰ ਕਰਕੇ ਦੇਣੀ ਹੈ ਤਾਂ ਜੋ ਤੁਹਾਨੂੰ ਉਸ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ

Posted by pawan nagpal
Punjab
11-08-2021 01:13 PM
Pawan ji fame di spray di dose 20ml prati acre di hundi hai. Isdi 2.5-3ml prati kanal di hundi hai. Tusi je 1 kanal vich ek drumi varte han ta 2.5-3ml dose kafi hai. Dhanwad.

Posted by pawan nagpal
Punjab
11-08-2021 01:13 PM
Pawan ji fame di spray di dose 20ml prati acre di hundi hai. Isdi 2.5-3ml prati kanal di hundi hai. Tusi je 1 kanal vich ek drumi varte han ta 2.5-3ml dose kafi hai. Dhanwad.
Posted by बेनी प्रसाद वर्मा
Uttar Pradesh
11-08-2021 12:38 PM
जी फफूँद के कारण ये दिक्कत हो रही है, इसकी रोकथाम के लिए copper oxychloride @3gm/लीटर पानी के हिसाब से स्प्रे कर सकते हैं, धन्यवाद
Posted by Prashant
Punjab
11-08-2021 12:38 PM
Prashant, sometimes crop is infected like this because of over irrigation or fungus. Irrigate the crop according to moisture of field and to control fungus you can spray sour buttermilk with the gap of 7 days. Thank you
Posted by Amrit singh
Punjab
11-08-2021 12:33 PM
ਅੰਮ੍ਰਿਤ ਸਿੰਘ ਜੀ, september-october ਮਹੀਨੇ ਸਾਗ ਵਾਲੀ ਸਰੋਂ ਦੀ ਬਿਜਾਈ ਕੀਤੀ ਜਾਂ ਸਕਦੀ ਹੈ, ਧੰਨਵਾਦ
Posted by jasvinder singh
Punjab
11-08-2021 12:25 PM
Jasvinder Singh ji, toriya di vadhiya paidavar lai khet vahun sme roodi di khad pauni chahidi hai ate khet nu chngi tra vahuna chahida hai taaki nadeena to shutkara mil ske, saal vich do vaar esnu bijiya janda hai.. bijai de lai sahi sma 15 february-march da mahina hunda hai ate dusri vaar bijai de lai 15 may-july da sma sahi hunda hai... bijai sme 75-90cm seed to seed doori rakhni hundi hai, seed nu 2.5-3cm di dhunghai te hath naal lgaya janda hai, agar ik acre vich esdi bijai krni hai ta 2kg beej di jrurat hundi hai, pehli sinch beej lgaun to turant baad krni hundi hai ate baaki diya sinchai jameen di mitti ate mosam de adhar te kar skde han, bijai to lagbhag 70 din baad fasal tudai lai tyar ho jandi hai te 3-4 din antral to tudai kiti jandi hai, Dhanvad
Posted by ਸਤਪਾਲ ਸਿੰਘ
Punjab
11-08-2021 12:20 PM
ਸਤਪਾਲ ਜੀ ਇਸਦੇ ਲਈ ਤੁਸੀ ਆਪਣੇ ਨਜ਼ਦੀਕੀ ਇਲਾਕੇ ਵਿੱਚ ਡੇਅਰੀ ਫਾਰਮ ਵਾਲਿਆਂ ਨਾਲ ਗੱਲ ਕਰ ਸਕਦੇ ਹੋ ਜੇਕਰ ਓਹਨਾ ਨੂੰ ਬੰਦਿਆ ਦੀ ਜਰੂਰਤ ਹੈ ਜਾ ਜੋ ਵੀ ਤੁਸੀ ਕੰਮ ਕਰਨਾ ਚਾਹੁੰਦੇ ਹੋ ਤਾਂ ਓਹਨਾ ਨਾਲ ਗੱਲ ਕਰਕੇ ਕਰ ਸਕਦੇ ਹੋ

Posted by sabi
Punjab
11-08-2021 12:18 PM
cow da milk, fatt ate snf vdhaun lai pashu di khurak vadia honi chahidi hai ate uss nu sme sme te pett de kiria wali dwai dinde rho, isde nal nal tuci saro di khal ja vdemia di khal feed nal de skde ho ate fatmax powder ja fatplus powder 50gm rojana ate Glactogog powder 30gm rojaan deo baki vdia hara chara jrur deo.

Posted by sabi
Punjab
11-08-2021 12:15 PM
Sabi ji tuci jersey nasal rakh skde ho ehh dudh lai bhi vdhia nasal ha ate isdi 3.4-3.8 tak fatt aa jandi hai baki tuhadi khurak ate dekhbhal te nirbhar ha.

Posted by Charnpreet singh
Punjab
11-08-2021 12:14 PM
Charanpreet Singh ji, fasal te fungus da hamla ho riha hai, este tusi thifluzamide 24 SC @150ml/acre de hisab naal spray kar skde han, Dhanvad

Posted by Charnpreet singh
Punjab
11-08-2021 12:12 PM
Charanpreet Singh ji, 2-3 din de vich eh dwai apna asar dikhauna churu kar dindi hai, Dhanvad

Posted by shoaib mohammad
Uttar Pradesh
11-08-2021 12:06 PM
Mohammad ji sahiwal cross nasal hai isko aap Dozliv liquid 50-50ml subah sham rojana den aur Anabolite liquid 100-100ml subah sham dena suru kren aur isko Xnel inj. 1gm, Argovet inj. 10ml lgwayen. isse frak padd jayega.
Posted by ਗੁਰਦੇਵ ਸਿੰਘ ਸੰਧੂ
Punjab
11-08-2021 11:51 AM
ਗੁਰਦੇਵ ਜੀ ਝੋਨੇ ਵਿਚ ਚੂਨੇ ਦੀ ਵਰਤੋਂ ਨਾਲ calcium ਤੱਤ ਦੀ ਪੂਰਤੀ ਹੁੰਦੀ ਹੈ। ਜੇ ਤੁਹਾਡੀ ਜ਼ਮੀਨ ਵਿਚ ਇਸ ਤੱਤ ਦੀ ਕਮੀ ਆਉਂਦੀ ਹੈ ਤਾ ਤੁਸੀਂ ਇਸਦੀ ਝੋਨੇ ਤੇ ਸਪਰੇਅ ਕਰ ਸਕਦੇ ਹਨ। ਇਸਦੀ ਮਾਤਰਾ 1kg ਚੂਨਾ ਦਾ ਪਾਣੀ 1 ਏਕੜ ਫ਼ਸਲ ਦੀ ਸਪਰੇਅ ਲਈ ਕਾਫੀ ਹੈ। ਧੰਨਵਾਦ।
Posted by Joban Randhawa
Punjab
11-08-2021 11:40 AM
ਜੋਬਨ ਰੰਧਾਵਾ ਜੀ, ਝੋਨੇ ਤੇ sheath blight ਦਾ ਹਮਲਾ ਹੈ, ਇਸਦੀ ਰੋਕਥਾਮ ਲਈ thifluzamide 24 SC @150ml/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ, ਧੰਨਵਾਦ

Posted by Bhola singh sandhu
Punjab
11-08-2021 11:39 AM
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿ.... (Read More)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.

Posted by Jagdish singh
Punjab
11-08-2021 11:36 AM
Jagdish ji tuci iss nu Stimvet inj. 1ml/50kg bhar de hisab nal chamdi vich lgwao ate hafte badd fir repeat kro ate vetscuco tab. dinde rho ehde nal frak penn lgg jawega.

Posted by रामकुमार
Rajasthan
11-08-2021 11:34 AM
रामकुमार जी कृपया आप फसल की फोटो भेजे ता जो आपको उसके हिसाब से सही जानकारी दे सके। धन्यवाद।
Posted by Ajmer Singh Khalsa
Punjab
11-08-2021 11:25 AM
Ajmer ji narme di fasal te rus-chusak (joo) keet da hamla hai te tusi isdi roktham lyi Delegate@60-80ml prati acre de hisab nal spray kar sakde han. Dhanwad.
Posted by ਨਿਸ਼ਾਨ ਸਿੰਘ ਸੰਧੂ
Punjab
11-08-2021 11:18 AM
ਤੁਸੀ ਉਸ ਨੂੰ Utrevive liquid 100ml ਰੋਜਾਨਾ, Lactomax Tab. ਰੋਜਾਨਾ 10 ਗੋਲੀਆਂ ਅਤੇ lacup ਪਾਊਡਰ 100gm ਰੋਜਾਨਾ ਦੇ ਸਕਦੇ ਹੋ ਬਾਕੀ ਉਸ ਨੂੰ ਕਣਕ ਦਾ ਦਲੀਆ ਪਕਾ ਕੇ ਖਿਲਾਣਾ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ ਦੇਣਾ ਸ਼ੁਰੂ ਕਰੋ
Posted by Gurjinder singh
Punjab
11-08-2021 11:14 AM
Gurjinder Singh ji tusi Jitu Revolutionary Farmer team se number 9819019019 par whatspp msg karke sampark kar sakd eho. eh number te whatsup msg karo call nahi karni ji.

Posted by Harjinder
Punjab
11-08-2021 11:12 AM
ਹਰਜਿੰਦਰ ਜੀ ਨਰਮੇ ਵਿਚ ਤੁਸੀਂ ਨਦੀਨਾਂ ਦੀ ਰੋਕਥਾਮ ਲਈ Haloxyfop R Methyl 10.5% EC@400ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। fusiflex ਨਾਮ ਦਾ product Syngenta ਕੰਪਨੀ ਦਾ ਆਉਂਦਾ ਹੈ। ਇਸ ਵਿਚ Fluazifop-p-butyl 11.1%EC salt ਹੁੰਦਾ ਹੈ। ਇਸਦੀ ਸਪਰੇਅ ਤੁਸੀਂ ਮੋਟਰ ਵਾਲੇ ਪੰਪ ਨਾਲ ਸਪਰੇਅ ਕਰ ਸਕਦੇ ਹਨ। ਇਹਨਾਂ ਦੀ ਵਰਤੋਂ ਖੜੀ ਫ਼ਸਲ ਵਿਚ ਨਦੀਨਾਂ ਦੀ ਰੋਕਥਾਮ ਲਈ ਕਰ ਸਕਦੇ ਹਨ। ਧੰਨਵਾਦ।
Posted by lakhwinder brar
Punjab
11-08-2021 11:08 AM
ਲਖਵਿੰਦਰ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ

Posted by Dnyaneshwar
Maharashtra
11-08-2021 10:50 AM
दयानेश्वर जी, इसके लिए आप NPK 191919 @1kg/एकड़ के हिसाब से कर सकते हैं, धन्यवाद
Posted by Gurjinder singh
Punjab
11-08-2021 10:27 AM
Gurjinder ji jhone vich Coragen@60ml prati acre de hisab nal 150litre pani vich milake spray kiti jandi hai. Isdi spray krn nal gobh di sundi te patta lapet sundi to bachav hunda hai. Te jis nal jhone di fasal vdya rehndi hai. isdi varto baad takreeban 20-25 dinn fasal vich ehna keeta di roktham rehndi hai. Dhanwad.

Posted by Mukesh Patel
Rajasthan
11-08-2021 10:22 AM
Mukesh Patel ji, aam ko jrurat ke anusar hi paani de aur 2-3kg vermicompost/plant daal skte hai, poadhe ke charo taraf ka ghera bda kijiye aur podhe ke charo tarf mitti lgaye taaki paani seedhe plant ke sath na lgge, Dhanyvad
Posted by Gurjinder singh
Punjab
11-08-2021 10:18 AM
Gurjinder ji tusi jhone te Coragen@60ml prati acre de hisab nal spray kar sakde han. Tusi isdi spray jhone vich patta lapet keet de lashan dekhayi den te varto kar sakde han. Dhanwad.

Posted by Devi sharan
Madhya Pradesh
11-08-2021 10:17 AM
Devi ji usko aap Teramycin-LA inj. 15-15ml krke grdan de dona passe lgwao aur Ascrobic acid inj. 20ml lgwao aur mammidium powder 50gm rojana aur buffzon powder 50gm rojana dena suru kren.
Posted by Jaspreet Singh
Punjab
11-08-2021 10:15 AM
ਜਸਪ੍ਰੀਤ ਸਿੰਘ ਜੀ, ਜ਼ਿਆਦਾ ਪਾਣੀ ਭਰਕੇ ਰੱਖਣ ਨਾਲ ਪੱਤੇ ਇਸਤਰਾਂ ਜੋ ਜਾਂਦੇ ਹਨ, ਇਹ ਕੋਈ ਬਿਮਾਰੀ ਨਹੀਂ ਹੈ, ਇਸਦੇ ਲਈ ਪਾਣੀ ਹਵਾ ਲਗਾਕੇ ਹੀ ਲਗਾਓ ਅਗਰ ਜ਼ਿਆਦਾ ਪੱਤੇ ਇਸਤਰਾਂ ਹੁੰਦੇ ਹਨ ਤਾਂ ਦੁਬਾਰਾ ਮੈਸਜ ਭੇਜ ਸਕਦੇ ਹਨ ਅਤੇ ਸਮੇਂ-ਸਮੇਂ ਤੇ ਫ਼ਸਲ ਦੇਖਦੇ ਰਹੋ, ਧੰਨਵਾਦ
Posted by Jaspreet Singh
Punjab
11-08-2021 10:14 AM
ਜਸਪ੍ਰੀਤ ਸਿੰਘ ਜੀ, ਜ਼ਿਆਦਾ ਪਾਣੀ ਭਰਕੇ ਰੱਖਣ ਨਾਲ ਪੱਤੇ ਇਸਤਰਾਂ ਜੋ ਜਾਂਦੇ ਹਨ, ਇਹ ਕੋਈ ਬਿਮਾਰੀ ਨਹੀਂ ਹੈ, ਇਸਦੇ ਲਈ ਪਾਣੀ ਹਵਾ ਲਗਾਕੇ ਹੀ ਲਗਾਓ ਅਗਰ ਜ਼ਿਆਦਾ ਪੱਤੇ ਇਸਤਰਾਂ ਹੁੰਦੇ ਹਨ ਤਾਂ ਦੁਬਾਰਾ ਮੈਸਜ ਭੇਜ ਸਕਦੇ ਹਨ ਅਤੇ ਸਮੇਂ-ਸਮੇਂ ਤੇ ਫ਼ਸਲ ਦੇਖਦੇ ਰਹੋ, ਧੰਨਵਾਦ
Posted by Sartajdeep singh sandhu
Punjab
11-08-2021 10:12 AM
ਸਰਤਾਜਦੀਪ ਸਿੰਘ ਜੀ, ਇਹਨਾਂ ਦੀ ਸਪਰੇਅ ਨਾਲ ਫ਼ਸਲ ਦੀ ਗਰੋਥ ਵਧੀਆ ਹੁੰਦੀ ਹੈ ਅਤੇ ਪੈਦਾਵਾਰ ਵਿੱਚ ਵੀ ਵਾਧਾ ਹੁੰਦਾ ਹੈ, ਧੰਨਵਾਦ
Posted by Sartajdeep singh sandhu
Punjab
11-08-2021 10:08 AM
ਸਰਤਾਜ ਦੀ ਝੋਨੇ ਦੀ ਫ਼ਸਲ ਵਿਚ ਨਿਸਾਰੇ ਸਮੇਂ ਜਦੋ ਦੋਧਾ ਭਰ ਦਾ ਹੈ ਓਦੋ ਤੁਸੀਂ ਫ਼ਸਲ ਵਿਚ ਜਰੂਰਤ ਅਨੁਸਾਰ ਪਾਣੀ ਦਿਓ ਤਾ ਜੋ ਨਮੀ ਬਣੇ ਰਹੇ ਤੇ ਦਾਣੇ ਵਧੀਆ ਭਰ ਸੱਕਣ। ਝੋਨੇ ਦੀ ਫ਼ਸਲ ਨੂੰ ਇਸ ਸਮੇਂ ਸਬ ਤੋਂ ਵੱਧ ਪਾਣੀ ਦੀ ਜਰੂਰਤ ਹੁੰਦੀ ਹੈ। ਧੰਨਵਾਦ।

Posted by Gurjant s
Punjab
11-08-2021 09:53 AM
ਗੁਰਜੰਟ ਜੀ ਤੁਸੀਂ ਘਰ ਵਿਚ ਅਮਰੂਦ ਦੀਆ ਕਿਸਮਾਂ ਜਿਵੇ Allahbad Safeda, Punjab Safeda, Punjab Pink ਲਗਾ ਸਕਦੇ ਹਨ। ਫ਼ਲ ਦਾ ਕਾਣਾ ਫ਼ਲ ਦੀ ਮੱਖੀ ਦੇ ਡੰਗ ਮਾਰਨ ਨਾਲ ਹੁੰਦਾ ਹੈ। ਤੁਸੀਂ fruit fly ਦੀ ਰੋਕਥਾਮ ਲਈ traps ਲਗਾ ਸਕਦੇ ਹਨ। ਧੰਨਵਾਦ।

Posted by pramod
Rajasthan
11-08-2021 09:24 AM
प्रमोद जी, NPK 19:19:19 या 00:52:34 दोनों में से किसी एक की स्प्रे ही कीजिये, फसल के अनुसार ही इसकी concentration होती है, धन्यवाद

Posted by pramod
Rajasthan
11-08-2021 09:19 AM
प्रमोद जी, इस बीमारी के लिए 2-3 बार 15 दिन के अंतराल से स्प्रे करने पर बढ़िया रिज़ल्ट मिलेगा, इसकी रोकथाम के लिए mancozeb 400-500gm/एकड़ के हिसाब से स्प्रे कर सकते हैं, धन्यवाद
Posted by Bhagwant singh
Punjab
11-08-2021 08:52 AM
ਗਾਮਾ ਬੀ ਐਚ ਸੀ (20 ਈਆਈ ਤਾ ਬੈਨ ਹੈ ਜੀ ਬਾਕੀ ਸਮਾਨ ਆਮ ਪੈਸਟੀਸਾਈਡ ਦੀਆਂ ਦੁਕਾਨਾ ਤੋ ਮਿਲ ਜਾਂਦਾ ਹੈ ਜੀ ਕਈ ਮਟੀਰੀਅਲ ਚੱਕੀਆਂ ਤੋ ਮਿਲ ਜਾਂਦਾ ਹੈ ਜੀ, ਜਾ ਕਿਸੇ ਵੱਡੇ ਮਸ਼ਰੂਮ ਫਾਰਮ ਤੋ ਲੈ ਸਕਦੇ ਹੋ ਜੀ।

Posted by Abdul hamid
Jammu & Kashmir
11-08-2021 08:39 AM
कृप्या आप अपना सवाल विस्तार से पूछें कि आप क्या जानकारी लेना चाहते है ताकि आपको सही जानकारी दी जा सके।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image

























