Experts Q&A Search

Posted by sukhpinder singh bhullar
Punjab
13-08-2021 08:49 AM
Punjab
08-13-2021 10:10 AM
Sukhpinder ji narme di fasal vich ja ehde as-pass 2,4-D di spray di varto hoyi hai. Ja narme te 2,4-D di spray kri vali drumi nal narme te spray kiti gyi hai. Esde bachav lyi tusi narme de tusse jo es tra ho gye han tusi ohnu tod ke dur kite nashat kar deo ta jo eh virus aage na fel sake. Tusse todarn to baad narme te ek spray Glucose-D de 2 pouch prati pump de hisab nal spray kar sakde han. Dhanwad.
Posted by Rahul Dedha
Uttar Pradesh
13-08-2021 08:49 AM

Punjab
08-13-2021 11:14 AM
राहुल जी यदि आपको इसके पैरों में सूजन लगती है तो आप इसके लिए Sarakind plus bolus 1-1 गोली सुबह शाम देनी शुरू करें और इसे Agrimin powder 50gm रोजाना देना शुरू करें।
Posted by Jelly Ghanaur
Punjab
13-08-2021 08:45 AM
Punjab
08-13-2021 11:12 AM
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿ.... (Read More)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.
Posted by hardeep singh
Punjab
13-08-2021 08:34 AM
Punjab
08-13-2021 03:12 PM
ਹਰਦੀਪ ਸਿੰਘ ਜੀ, ਆਲੂ ਦੀ ਫ਼ਸਲ ਨਾਲ ਮੱਕੀ ਅਤੇ ਕਣਕ ਦੀ ਖੇਤੀ ਕੀਤੀ ਜਾ ਸਕਦੀ ਹੈ, ਧੰਨਵਾਦ
Posted by Laddi sidhu
Punjab
13-08-2021 08:24 AM
Punjab
08-13-2021 11:11 AM
ਲਾਡੀ ਜੀ ਤੁਸੀ ਉਸ ਨੂੰ Amoxirum forte 4.5gm, ascrobic acid inj. 20ml ਲਗਵਾਓ ਅਤੇ ਜੇਕਰ ਸੋਜਿਸ਼ ਵੀ ਹੈ ਫਿਰ megludyne inj. 20ml ਵੀ ਲਗਵਾਓ ਅਤੇ ਉਸ ਨੂੰ mammidium ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ
Posted by Shyam Narayan Singh
Jharkhand
13-08-2021 08:07 AM

Punjab
08-13-2021 11:09 AM
आप बच्चों को जन्म के 3 महीने के बाद PPR टीकाकरण करवाएं फिर 20 दिन बाद ET टीकाकरण करवाएं और फिर 20 दिन बाद FMD टीकाकरण करवाएं और फिर 20 दिन बाद HS टीकाकरण करवाएं इनमें से ET और HS टीकाकरण एक साल में 2 बार होती है बाकि आप उनके जन्म से एक महीने के बाद पेट के कीड़ों वाली दवाई दें फिर आप एक एक महीने के फर्क से साल्ट बदलकर दवाई दें और 4.... (Read More)
आप बच्चों को जन्म के 3 महीने के बाद PPR टीकाकरण करवाएं फिर 20 दिन बाद ET टीकाकरण करवाएं और फिर 20 दिन बाद FMD टीकाकरण करवाएं और फिर 20 दिन बाद HS टीकाकरण करवाएं इनमें से ET और HS टीकाकरण एक साल में 2 बार होती है बाकि आप उनके जन्म से एक महीने के बाद पेट के कीड़ों वाली दवाई दें फिर आप एक एक महीने के फर्क से साल्ट बदलकर दवाई दें और 4—5 महीने के बाद 3—3 महीने के फर्क से दवाई दें और हर बार साल्ट ज़रूर बदलें।
Posted by Manpreet singh
Punjab
13-08-2021 07:56 AM
Punjab
08-13-2021 10:56 AM
Manpreet ji tuci usdi khurak da purra dian rakho ate Nurokind inj 5ml, Calcimust inj 3ml, Metphos inj 3ml lgwao ate brotone liquid 10ml rojana deo baki jekar vadda calf ha fir injection di matra usdi growth de hisab nal lgwa skde ho.
Posted by Harpreet Dhillon
Punjab
13-08-2021 07:48 AM
Punjab
08-13-2021 10:01 AM
Harpreet ji vaise ta jhone di fasal vich takreeban 40-45 dinna di fasal vich sari khad di vartokar deni chahidi hai. Je tusi jhone vich hale sifarish matra vich urea di varto nahi kiti te jhona nitrogen di kami dekahunda hai ta tusi hun akhri dose pa sakde han. Je tusi urea di varto krni hai ta aaj kal vich kr deo jada late na kro. Dhanwad.
Posted by Rakesh Kumar Sharma
Uttar Pradesh
13-08-2021 07:29 AM

Punjab
08-13-2021 02:55 PM
राकेश कुमार जी, आलू का मंडी भाव लगभग 1000 रूपए/qtl है , धन्यवाद
Posted by Jagwinder Dhaliwal
Punjab
13-08-2021 07:26 AM
Punjab
08-13-2021 09:59 AM
ਜਗਵਿੰਦਰ ਜੀ ਕਿਰਪਾ ਕਰਕੇ ਤੁਸੀਂ ਇਹ ਦੱਸੋ ਕਿ ਫ਼ਸਲ ਵਿਚ ਕਿਹੜੀ ਕਿਹੜੀ ਖਾਦ ਤੇ ਕਿੰਨੀ ਮਾਤਰਾ ਵਿਚ ਪਾਈ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Posted by Najarmohammad Matiya
Gujarat
13-08-2021 07:14 AM

Maharashtra
08-13-2021 09:57 AM
Najarmohammad ji urd ki fasal mein keet ka hamla hai. Ap ispe Quinalphos@400ml prati acre ke hisab se spray kar sakte hai. Dhanywad.
Posted by Sanwar lal nayak
Rajasthan
13-08-2021 06:45 AM

Punjab
08-13-2021 09:55 AM
Sanwar ji ji mirch ki fasal par rus-chusak keeto ka hamla hai. Ap paudhe par Imidacloprid@1ml prti 1litre pani ke hisab se spray kar sakte ai. Iske 3-4 dinn baad ap ek spray Mancozeb@3gram prati 1litre pani ke hisab se spray kar sakte hai. Dhanywad.
Posted by Samsher singh
Punjab
13-08-2021 06:43 AM
Punjab
08-13-2021 09:51 AM
ਸ਼ਮਸ਼ੇਰ ਜੀ ਮਿਰਚਾਂ ਵਿਚ ਫ਼ਲ ਪੈਣ ਸਮੇਂ ਤੁਸੀਂ ਇਕ ਸਪਰੇਅ NPK 13:0:45@5-6gram ਪ੍ਰਤੀ 1litre ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹਨ। ਤੁਸੀਂ ਬਾਅਦ ਵਿਚ ਇਕ ਸਪਰੇਅ Mancozeb @3gram ਪ੍ਰਤੀ 1ਲੀਟਰ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹਨ। ਧੰਨਵਾਦ।
Posted by Raushan Kumar
Bihar
13-08-2021 06:41 AM

Punjab
08-13-2021 10:53 AM
aap uski khurak ka purra dian rakhen aur usko her 3 mahine ke badd salt change krke pett ke kiro wali dwai jrur den aur Agrimin powder 10gm rojana aur Groviplex liquid 10ml rojana de skte hai jisse sarir ki kami puri hoti ha aur jldi growth ho jatti hai.
Posted by Satwant Singh
Punjab
13-08-2021 03:59 AM
Punjab
08-13-2021 10:50 AM
Satwant ji jekar tuhanu khud di feed tyar krn vich smasia aa rehi ha tan tuci cargill, verka, godrej, tiwana kise bhi company di feed pashu de khann de hisab nal vart skde ho.
Posted by ਸਤਿਗੁਰ ਸਿੰਘ
Punjab
13-08-2021 01:06 AM
Punjab
08-13-2021 10:50 AM
ਉਸ ਨੂੰ ਵਧੀਆ ਖੁਰਾਕ ਦਾ ਨਾਲ ਨਾਲ 1 ਕਿਲੋ ਕਣਕ ਦਾ ਦਲੀਆ, 250 ਗ੍ਰਾਮ ਗੁੜ ਮਿਲਾ ਕੇ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ 100ml ਰੋਜਾਨਾ ਦੇਣਾ ਸ਼ੁਰੂ ਕਰੋ ਇਹ ਤੁਸੀ 5 ਤੋਂ 7 ਦਿਨ ਤੱਕ ਦਿੰਦੇ ਰਹੋ ਬਾਕੀ ਉਸ ਨੂੰ Anabolite liquid 100ml ਰੋਜਾਨਾ ਅਤੇ lactomax tab. ਰੋਜਾਨਾ 10 ਗੋਲੀਆਂ ਦੇਣੀਆਂ ਸ਼ੁਰੂ ਕਰੋ
Posted by Harry
Punjab
13-08-2021 12:19 AM

Punjab
08-13-2021 03:10 PM
Posted by Ramandeep Bhullar
Punjab
13-08-2021 12:16 AM

Punjab
08-13-2021 09:43 AM
Posted by navdeep singh
Punjab
12-08-2021 11:46 PM
Punjab
08-13-2021 08:21 AM
Navdeep ji isde lai alag alag company de incubator vich alag alag temp. set kita jnda ha isdi sahi jankari tuhanu jiss company da incubator use kr rehe ho usde dealer ton mill skdi hai.
Posted by Gurpartap singh
Punjab
12-08-2021 11:20 PM
Punjab
08-13-2021 10:01 AM
Gurpartap Singh ji, tele di roktham lai Thiamethoxam @ 40gm/acre di spray kiti ja skdi hai ate Bifenthrin naal tele da control nhi hunda, Dhanvad
Posted by Gurpartap singh
Punjab
12-08-2021 11:17 PM
Punjab
08-13-2021 09:54 AM
Gurpartap Singh ji, ik acre lai NPK 13:00:45 @1kg di varto kar skde han ate esde naal pathiya de paani di spray kiti ja skdi hai, Dhanvad
Posted by Gurpartap singh
Punjab
12-08-2021 11:16 PM
Punjab
08-13-2021 09:56 AM
Gurpartap Singh ji, agar jhone de bootiya de hethle pasyo patte suk rahe han ta eh koi bimari ya keet da hamla nhi hai, jdo jhona gobh val vad da hai ta boota hethle patiya nu khuraak deni band kar dinda hai, Dhanvad
Posted by ਧਰਮਵੀਰ singh
Punjab
12-08-2021 10:20 PM
Rajasthan
08-13-2021 08:21 AM
ਧਰਮਵੀਰ ਜੀ ਇਹ ਐਚ ਐੱਫ ਕ੍ਰਾਸ ਨਸਲ ਦੀ ਹੈ
Posted by Bhurelal Seelu
Madhya Pradesh
12-08-2021 10:17 PM
Punjab
08-13-2021 08:26 AM
यदि आप पोल्ट्री फार्म के लिए लोन लेना चाहते है तो आपके पास इसकी ट्रेनिंग होना ज़रूरी है उस सर्टीफिकेट से आपको लोन और सब्सिड़ी मिल जाएगी आप इसके लिए Krishi Vigyan Kendra, Chhindwara CHANDAN NAGAR, NAGPUR ROAD, CHHINDWARA, MP, Tel: 07162-225463, Fax: 225463 से संपर्क कर सकते है।
Posted by MUKESH Kumar
Bihar
12-08-2021 10:01 PM

Punjab
08-13-2021 02:48 PM
Mukesh ji cordyceps mushroom ki training leni padti hai aur uske bad hi ise lab me start kiya jata hai iski starting 3 lakh se hoti hai,iski training lene ke liye Address: NH 22, Chambaghat, Solan, Himachal Pradesh 173213 Phone: 01792 230767 me sampark kar skte hain, Dhanyvad
Posted by major singh
Punjab
12-08-2021 09:54 PM
Punjab
08-13-2021 10:03 AM
ਮੇਜਰ ਸਿੰਘ ਜੀ, ਕਿਰਪਾ ਕਰਕੇ ਬੂਟੇ ਦੀ ਤਸਵੀਰ ਭੇਜੋ ਤਾਂਕਿ ਪਤਾ ਚਾਲ ਸਕੇ ਕਿਸ ਤਰਾਂ ਦੇ ਕੀਟ ਦਾ ਹਮਲਾ ਹੈ ਅਤੇ ਬੂਟੇ ਦੀ ਉਮਰ ਵੀ ਦਸੋ ਤਾਂਕਿ ਤੁਹਾਨੂੰ ਖਾਦਾਂ ਬਾਰੇ ਵੀ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
Posted by lokeshkumar Meena
Rajasthan
12-08-2021 09:54 PM
Punjab
08-13-2021 02:49 PM
लोकेश कुमार जी, किर्प्या फसल का सही नाम बतायें ताकि आपको सही जानकारी मिल सके, धन्यवाद
Posted by Rohit Kumar Sharma
Punjab
12-08-2021 09:37 PM
Punjab
08-13-2021 10:06 AM
Rohit kumar ji, agar trichderma ka use kiya hai to kisi aur fungicide ki jrurat nhi, agar aap fungicide use krna chahte hai to 7-10 din ke baad fungicide ki spray kar skte ho, Dhanyvad
Posted by ਮਨਜਿੰਦਰ ਸਿੰਘ
Punjab
12-08-2021 09:35 PM
Punjab
08-13-2021 10:20 AM
ਮਨਜਿੰਦਰ ਸਿੰਘ ਜੀ, ਇਸਨੂੰ ਕਿਸੇ ਤਰਾਂ ਦੀ ਵੀ ਹਲਕੀ ਤੋ ਭਾਰੀ ਜ਼ਮੀਨ ਵਿੱਚ ਉਗਾਇਆ ਜਾ ਸਕਦਾ ਹੈ। ਡੂੰਘੀ ਮੈਰਾ,ਵਧੀਆਂ ਜਲ ਨਿਕਾਸ ਵਾਲੀ, ਪਾਣੀ ਨੂੰ ਬੰਨ ਕੇ ਰੱਖਣ ਵਾਲੀ ਅਤੇ ਵਧੀਆ ਜੈਵਿਕ ਖਣਿਜ਼ਾਂ ਵਾਲੀ ਜਮੀਨ ਸਭ ਤੋ ਵਧੀਆ ਰਹਿੰਦੀ ਹੈ। ਨਰਮ ਅਤੇ ਰੇਤਲੀਆ ਜਮੀਨਾਂ ਇਸ ਲਈ ਵਧੀਆਂ ਨਹੀਂ ਹੁੰਦੀਆ ਕਿਉਕਿ ਇਸ ਵਿੱਚ ਬਣੀਆਂ ਗੰਢਾਂ ਛੇਤੀ ਖਰਾਬ ਹੋ ਜਾਦੀਆਂ ਹਨ। ਜਮੀਨ ਦਾ pH 6-7 ਹੋਣਾ ਚਾਹੀਦ.... (Read More)
ਮਨਜਿੰਦਰ ਸਿੰਘ ਜੀ, ਇਸਨੂੰ ਕਿਸੇ ਤਰਾਂ ਦੀ ਵੀ ਹਲਕੀ ਤੋ ਭਾਰੀ ਜ਼ਮੀਨ ਵਿੱਚ ਉਗਾਇਆ ਜਾ ਸਕਦਾ ਹੈ। ਡੂੰਘੀ ਮੈਰਾ,ਵਧੀਆਂ ਜਲ ਨਿਕਾਸ ਵਾਲੀ, ਪਾਣੀ ਨੂੰ ਬੰਨ ਕੇ ਰੱਖਣ ਵਾਲੀ ਅਤੇ ਵਧੀਆ ਜੈਵਿਕ ਖਣਿਜ਼ਾਂ ਵਾਲੀ ਜਮੀਨ ਸਭ ਤੋ ਵਧੀਆ ਰਹਿੰਦੀ ਹੈ। ਨਰਮ ਅਤੇ ਰੇਤਲੀਆ ਜਮੀਨਾਂ ਇਸ ਲਈ ਵਧੀਆਂ ਨਹੀਂ ਹੁੰਦੀਆ ਕਿਉਕਿ ਇਸ ਵਿੱਚ ਬਣੀਆਂ ਗੰਢਾਂ ਛੇਤੀ ਖਰਾਬ ਹੋ ਜਾਦੀਆਂ ਹਨ। ਜਮੀਨ ਦਾ pH 6-7 ਹੋਣਾ ਚਾਹੀਦਾ ਹੈ।ਖੇਤ ਨੂੰ 3- 4 ਵਾਰ ਵਾਹ ਕੇ ਨਰਮ ਕਰੋ ਅਤੇ ਜੈਵਿਕ ਖਣਿਜ਼ਾਂ ਨੂੰ ਵਧਾਉਣ ਲਈ ਰੂੜੀ ਦੀ ਖਾਦ ਪਾਉ। ਖੇਤ ਨੂੰ ਪੱਧਰਾ ਕਰਕੇ ਕਿਆਰਿਆ ਅਤੇ ਖਾਲਾ ਵਿੱਚ ਵੰਡ ਦਿਉ।ਬਿਜਾਈ ਲਈ ਸਹੀ ਸਮਾਂ ਸਤੰਬਰ ਦੇ ਅਖੀਰਲੇ ਹਫਤੇ ਤੋਂ ਅਕਤੂਬਰ ਦਾ ਪਹਿਲਾ ਹਫਤਾ ਮੰਨਿਆਂ ਜਾਂਦਾ ਹੈ।ਪੌਦੇ ਤੋਂ ਪੌਦੇ ਦਾ ਫਾਸਲਾ 7.5 ਸੈ:ਮੀ: ਅਤੇ ਕਤਾਰਾਂ ਵਿੱਚ ਫਾਸਲਾ 15 ਸੈ:ਮੀ: ਰੱਖੋ।ਲਸਣ ਦੀਆਂ ਗੰਢੀਆਂ ਨੂੰ 3-5 ਸੈ:ਮੀ: ਡੂੰਘਾ ਅਤੇ ਉਸਦਾ ਉੱਗਰਣ ਵਾਲਾ ਸਿਰਾ ਉੱਪਰ ਨੂੰ ਰੱਖੋ।ਇਸ ਦੀ ਬਿਜਾਈ ਲਈ ਕੇਰਾ ਢੰਗ ਦੀ ਵਰਤੋ ਕਰੋ । ਬਿਜਾਈ ਹੱਥਾ ਨਾਲ ਜਾਂ ਮਸ਼ੀਨ ਨਾਲ ਕੀਤੀ ਜਾ ਸਕਦੀ ਹੈ। ਲਸਣ ਦੀਆਂ ਗੰਢੀਆਂ ਨੂੰ ਮਿੱਟੀ ਨਾਲ ਢੱਕ ਕੇ ਹਲਕੀ ਸਿੰਚਾਈ ਕਰੋ।ਬਿਜਾਈ ਲਈ 225-250 ਕਿਲੋਗ੍ਰਾਮ ਬੀਜ ਪ੍ਰਤੀ ਏਕੜ ਬੀਜੋ, ਬਿਜਾਈ ਤੋਂ 10 ਦਿਨ ਪਹਿਲਾਂ ਖੇਤ ਵਿੱਚ ਵਿੱਚ 2 ਟਨ ਰੂੜੀ ਦੀ ਖਾਦ ਪਾਉ। 50 ਕਿੱਲੋ ਨਾਈਟ੍ਰੋਜਨ (110 ਕਿਲੋ ਯੂਰੀਆ ) ਅਤੇ 25 ਕਿੱਲੋ ਫਾਸਫੋਰਸ (115 ਕਿੱਲੋ ਸਿੰਗਲ ਸੁਪਰ ਫਾਸਫੇਟ) ਪ੍ਰਤੀ ਏਕੜ ਪਾਉ। ਸਾਰੀ ਸਿੰਗਲ ਸੁਪਰ ਫਾਸਫੇਟ ਬਿਜਾਈ ਤੋਂ ਪਹਿਲਾਂ ਅਤੇ ਨਾਈਟ੍ਰੋਜਨ ਤਿੰਨ ਹਿੱਸਿਆ ਵਿੱਚ ਬਿਜਾਈ ਤੋਂ 30 ,45 ਅਤੇ 60 ਦਿਨਾਂ ਬਾਅਦ ਪਾਉ।ਸਿੰਚਾਈ ਵਾਤਾਵਰਨ ਅਤੇ ਜਮੀਨ ਦੇ ਅਨੁਸਾਰ ਕਰੋ। ਪਹਿਲੀ ਸਿੰਚਾਈ ਬਿਜਾਈ ਸਮੇਂ ਅਤੇ ਬਾਅਦ ਵਿੱਚ 10-15 ਦਿਨਾਂ ਦੇ ਵਕਫੇ ਤੇ ਕਰੋ।ਇਹ ਫ਼ਸਲ ਬਿਜਾਈ ਤੋਂ 135- 150 ਦਿਨ ਬਾਅਦ ਜਾਂ ਜਦੋਂ 50 % ਪੱਤੇ ਪੀਲੇ ਹੋ ਜਾਣ ਅਤੇ ਸੁੱਕ ਜਾਣ ਉਦੋ ਵੱਢੀ ਜਾ ਸਕਦੀ ਹੈ। ਵਾਢੀ ਤੋਂ 15 ਦਿਨ ਪਹਿਲਾਂ ਸਿੰਚਾਈ ਬੰਦ ਕਰ ਦਿਉ। ਪੌਦਿਆਂ ਨੂੰ ਪੁੱਟ ਕੇ ਛੋਟੇ ਗੁੱਛਿਆਂ ਵਿੱਚ ਬੰਨੋ ਅਤੇ 2-3 ਦਿਨ ਲਈ ਖੇਤ ਵਿੱਚ ਸੁੱਕਣ ਲਈ ਰੱਖ ਦਿਉ। ਪੂਰੀ ਤਰਾ ਸੁੱਕਣ ਤੋਂ ਬਾਅਦ ਸੁੱਕੇ ਹੋਏ ਤਣੇ ਵੱਢ ਦਿਉ ਅਤੇ ਗੰਢਾ ਨੂੰ ਸਾਫ਼ ਕਰੋ। ਧੰਨਵਾਦ
Posted by chahal
Punjab
12-08-2021 09:23 PM
Punjab
08-13-2021 01:41 PM
Chahal ji, es sme gob di sundi ya ptta lapet da hamla ho skda hai, esde lai Chlorantraniprole 18.5SC @60ml/acre de hisab naal spray kar skde han ate jis sme jhona gobh vich hunda hai us sme NPK 13:00:45 @1kg/acre de hisab naal spray kar skde han, agar kise ulli da hmla nhi hai ta ullinashak di spray di jrurat nhi jid sme jhona gobh vich hunda hai us sme Azoxystrobin 18.2% + Difenconazole 11.4% SC @200ml/acre de hisab naal spray kiti ja skdi hai, Dhanvad
Posted by Manoj
Haryana
12-08-2021 08:58 PM
Punjab
08-13-2021 02:42 PM
मनोज जी, सब्जियों में घास की रोकथाम के लिए Quizalofop Ethyl 5% EC @2.5-3ml/लीटर पानी के हिसाब से स्प्रे कर सकते हैं और बाग़ में घास की रोकथाम के लिए Glyphosate @100gm/20 लीटर पानी के हिसाब से छिड़काव कर सकते हैं, धन्यवाद
Posted by Manoj
Haryana
12-08-2021 08:54 PM
Punjab
08-13-2021 02:42 PM
मनोज जी, सब्जियों में घास की रोकथाम के लिए Quizalofop Ethyl 5% EC @2.5-3ml/लीटर पानी के हिसाब से स्प्रे कर सकते हैं और बाग़ में घास की रोकथाम के लिए Glyphosate @100gm/20 लीटर पानी के हिसाब से छिड़काव कर सकते हैं, धन्यवाद
Posted by Amrit Aulakh
Punjab
12-08-2021 08:06 PM
Rajasthan
08-13-2021 08:27 AM
Amrit ji eh murrah cross nasal di hai.
Posted by SHOORVEER Singh
Haryana
12-08-2021 07:58 PM
Punjab
08-13-2021 08:59 AM
Shoorveer Singh जी किर्प्या फसल की तस्वीर शेयर करे ताकि आपको सही जानकारी मिल सके, धन्यवाद
Posted by arvind Shukla
Uttar Pradesh
12-08-2021 07:46 PM

Rajasthan
08-13-2021 10:28 AM
अरविन्द जी, केले की बढ़िया ग्रोथ के लिए साल में पांच बार खाद देनी होती है (मार्च, जून, जुलाई, अगस्त, सितंबर) , यूरिया 450 ग्राम (नाइट्रोजन 200 ग्राम) और म्यूरेट ऑफ पोटाश 350 ग्राम (म्यूरेट ऑफ पोटाश 210 ग्राम) को 5 भागों में बांटकर डालें और मार्च के महीने 190gm DAP/पौधा डालनी होती है, धन्यवाद
Posted by sukhwinder
Punjab
12-08-2021 07:44 PM
Punjab
08-13-2021 10:11 AM
Sukhvinder Singh ji, eh kism lagbhag seed to seed 140-145 din da sma laindi hai ate beej lgaun to lagbhag 80 din tak gobh bharn lag jandi hai, Dhanvad
Posted by arvind Shukla
Uttar Pradesh
12-08-2021 07:30 PM
Uttar Pradesh
08-13-2021 10:13 AM
Arvind Shukla ji, iski growth ke liye NPK 19:19:19 @5-10gm/ltr paani ke hisab se 10 din ke antral se do baar spray kar skte hain, Dhanyvad
Posted by Gurdhyan Singh
Haryana
12-08-2021 07:29 PM
Punjab
08-12-2021 09:20 PM
Posted by Gurjinder singh
Punjab
12-08-2021 07:29 PM

Punjab
08-13-2021 08:29 AM
ਗੁਰਜਿੰਦਰ ਜੀ ਆਪਣਾ ਸੁਝਾਵ ਦੇਣ ਲਈ ਧੰਨਵਾਦ ਤੁਹਾਡੇ ਨਾਲ ਜਲਦੀ ਇਸਦੇ ਵਾਰੇ ਵੀ ਜਾਣਕਾਰੀ ਸ਼ੇਅਰ ਕੀਤੀ ਜਾਵੇਗੀ
Posted by Raj Singh
Punjab
12-08-2021 07:22 PM
Punjab
08-12-2021 09:24 PM
7.5 HP da solor pump te takreeban 3,75000-3,80000 tak kharcha aa javega ji.
Posted by BALJIT SINGH
Punjab
12-08-2021 07:20 PM
Punjab
08-13-2021 01:49 PM
ਬਲਜੀਤ ਸਿੰਘ ਜੀ, ਜਾਮੁਣ ਦਾ ਪੇਂਦ ਕੀਤਾ ਬੂਟਾ 6-7 ਸਾਲ ਦੀ ਉਮਰ ਵਿੱਚ ਫਲ ਦੇਣਾ ਸ਼ੁਰੂ ਕਰਦਾ ਹੈ ਅਤੇ ਬਿਨਾ ਪੇਂਦ ਕੀਤਾ ਬੂਟਾ ਫਲ ਦੇਣ ਲਾਇ 10 ਸਾਲ ਤੱਕ ਦਾ ਸਮਾਂ ਵੀ ਲਗਾ ਦਿੰਦਾ ਹੈ, ਧੰਨਵਾਦ
Posted by BALJIT SINGH
Punjab
12-08-2021 07:16 PM
Punjab
08-13-2021 09:47 AM
ਬਲਜੀਤ ਸਿੰਘ ਜੀ, ਝੋਨੇ ਵਿੱਚ 7-8 ਕਿਲੋ ਪਦਾਨ ਦੀ ਵਰਤੋਂ ਕੀਤੀ ਜਾ ਸਕਦੀ ਹੈ, ਧੰਨਵਾਦ
Posted by Virsa Singh
Punjab
12-08-2021 07:11 PM
Rajasthan
08-12-2021 08:55 PM
ਤੁਸੀਂ ਉਸ ਲਈ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ । ਰਾਤ ਨੂੰ ਉਸ ਘੜੇ ਵਿੱਚ 1 ਪੇਸੀ ( ਡਲਾ) ਗੁੜ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ। ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਓ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ । ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਗਾਂ ਨੂੰ ਪਿਆਉ । ਇਸ ਤਰਾਂ ਤੁਸੀ ਲਗਾਤਾਰ 8-10 ਦਿਨ ਤ.... (Read More)
ਤੁਸੀਂ ਉਸ ਲਈ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ । ਰਾਤ ਨੂੰ ਉਸ ਘੜੇ ਵਿੱਚ 1 ਪੇਸੀ ( ਡਲਾ) ਗੁੜ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ। ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਓ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ । ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਗਾਂ ਨੂੰ ਪਿਆਉ । ਇਸ ਤਰਾਂ ਤੁਸੀ ਲਗਾਤਾਰ 8-10 ਦਿਨ ਤੱਕ ਪਿਆ ਦਿਉ । ਇਸ ਨਾਲ ਗਾ ਘੁਰਕਣੋ ਬੰਦ ਹੋ ਜਾਵੇਗੀ
Posted by Dilbagh
Punjab
12-08-2021 07:09 PM
Punjab
08-13-2021 08:57 AM
Dilbag singh ji, eh ras chusak keet de kaarn estra hunde han, esde lai fipronil 5%SC @1ml/ltr paani de hisaab naal spray kar skde han ate 7 din de vakfe to khatti lassi di spray krde raho, Dhanvad
Posted by Sukhjinder Dhillon
Punjab
12-08-2021 07:05 PM
Punjab
08-13-2021 08:33 AM
Dhillon ji livertonic nal pashua di bhukh ate hajma sahi rehnda hai ate jo bhi pashu khanda ha ohh asani nal hajam ho jndi hai tuci Vitakind liv, Brotone, vivliv liquid koi bhi vart skde ho ate irontonic di varto sarir vich khuun di kami purri krn ate kamjori durr krnn lai vartia jnda ha. baki isde lai 3d Red liquid, Geo-HB liquid koi bhi vart skde ho
Posted by Dilbagh
Punjab
12-08-2021 07:04 PM
Punjab
08-13-2021 08:56 AM
Dilbag singh ji, eh ras chusak keet de kaarn estra hunde han, esde lai fipronil 5%SC @1ml/ltr paani de hisaab naal spray kar skde han ate 7 din de vakfe to khatti lassi di spray krde raho, Dhanvad
Posted by sukhmander singh
Punjab
12-08-2021 06:55 PM
Punjab
08-13-2021 08:37 AM
ਤੁਸੀ ਮੱਝ ਦੇ ਸੂਣ ਤੋਂ 2 ਮਹੀਨੇ ਪਹਿਲਾ udder H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਇਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਵਧੀਆ ਫੀਡ ਦਿਓ ਬਾਕੀ ਇਸਦੀ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਇਸ ਨੂੰ ਸੂਣ ਤੋਂ 1 ਮਹੀਨਾ ਪਹਿਲਾ metabolite ਪਾਊਡਰ ਰੋਜਾਨਾ 1 ਪਾਉਚ ਰੋਜਾਨਾ ਅਤੇ Transition mix ਫੀਡ ਰੋਜਾਨਾ 1.5 ਤੋਂ 2 ਕਿਲੋ ਰੋਜਾਨਾ ਦੇ ਸਕਦੇ ਹੋ
Posted by preet
Punjab
12-08-2021 06:09 PM
Punjab
08-13-2021 10:14 AM
ਪ੍ਰੀਤ ਜੀ, ਗੋਹ ਝੋਨੇ ਨੂੰ ਨਹੀਂ ਟੁੱਕਦੀ, ਧੰਨਵਾਦ