Experts Q&A Search

Posted by Surinder
Punjab
23-08-2023 02:56 PM
Posted by Arvinder singh
Punjab
23-08-2023 02:05 PM
Punjab
08-23-2023 10:44 PM
ਅਰਵਿੰਦਰ ਜੀ, ਇਹ blister beetle ਹੈ, ਇਸ ਦੀ ਰੋਕਥਾਮ ਲਈ ਤੁਸੀ dimethoate 2ml/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by ਸਿਮਰਪ੍ਰੀਤ ਸਿੰਘ ਢਿੱਲੋਂ
Punjab
23-08-2023 02:01 PM
Punjab
08-23-2023 10:36 PM
ਸਿਮਰਪ੍ਰੀਤ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਇਸ ਨੂੰ ਪਿਛਲੇ ਦਿਨਾ ਵਿਚ ਯੂਰੀਆ ਦੀ ਕਿਸ਼ਤ ਤਾਂ ਨਹੀਂ ਦਿੱਤੀ, ਕਈ ਵਾਰ ਯੂਰੀਆ ਖ਼ਾਦ ਜਿਆਦਾ ਡਿੱਗ ਜਾਣ ਨਾਲ ਵੀ ਇਸ ਤਰ੍ਹਾਂ ਦੀ ਸਮੱਸਿਆ ਆ ਜਾਂਦੀ ਹੈ ਜੀ।
Posted by Lovepreet singh
Punjab
23-08-2023 01:58 PM
Punjab
08-24-2023 10:43 AM
Lovepreet ji kirpa krke ehh daso katdi di umar kini hai ate tuci hun uss nu ki khurak de rhe ho tan jo tuhanu uss vare sahi jankari diti jaa skee, tuci dubara vistar nal swal pusho.
Posted by Manpreet singh
Punjab
23-08-2023 01:58 PM
Punjab
08-23-2023 10:35 PM
ਮਨਪ੍ਰੀਤ ਜੀ ਕਮਾਦ ਇਸ ਤਰ੍ਹਾਂ ਬੰਨ੍ਹਣ ਨਾਲ ਖਰਾਬ ਨਹੀਂ ਹੁੰਦਾ ਅਤੇ ਡਿੱਗਣ ਤੋ ਬਚ ਜਾਂਦਾ ਹੈ।
Posted by baljit singh
Punjab
23-08-2023 01:51 PM
Punjab
08-23-2023 10:42 PM
ਬਲਜੀਤ ਜੀ ਸਫੈਦੇ ਲਗਾਉਣ ਦਾ ਸਹੀ ਸਮਾਂ ਚੱਲ ਰਿਹਾ ਹੈ ਜੀ, ਤੁਸੀ 4X2 ਮੀਟਰ ਦੇ ਫ਼ਾਸਲੇ ਤੇ ਬੂਟੇ ਲਗਾ ਸਕਦੇ ਹੋ ਜੀ।
Posted by Lovely
Haryana
23-08-2023 12:23 PM

Punjab
08-24-2023 10:59 AM
Posted by ਜਸਕਰਨ ਸਿੰਘ
Punjab
23-08-2023 12:00 PM
Punjab
08-23-2023 10:34 PM
ਜਸਕਰਨ ਜੀ ਕਿਰਪਾ ਕਰਕੇ ਇਹ ਦੱਸੋ ਕਿ ਕਿਹੜੀ ਬਿਮਾਰੀ ਦਾ ਹਮਲਾ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by ਜਸਕਰਨ ਸਿੰਘ
Punjab
23-08-2023 11:58 AM
Punjab
08-23-2023 10:38 PM
ਜਸਕਰਨ ਜੀ ਤੁਸੀ 400 ml/ਏਕੜ ਦੇ ਹਿਸਾਬ ਨਾਲ ਗਲੈਲੀਓ ਦਾ ਛਿੜਕਾਅ ਕਰ ਸਕਦੇ ਹੋ ਜੀ।
Posted by Amol Gavit
Maharashtra
23-08-2023 11:37 AM

Punjab
08-23-2023 10:33 PM
अनमोल जी अंगूर को दिसंबर के महीने में छांट सकते है।
Posted by Sukhwinder Singh
Punjab
23-08-2023 11:28 AM
Punjab
08-24-2023 10:42 AM
ਤੁਸੀ ਓਹਨਾ ਨੂੰ ਹੁਣ Heifer dry ਫੀਡ ਖਵਾਓ ਅਤੇ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਅਤੇ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦਿਓ ਅਤੇ ਇਕ ਮਹੀਨਾ ਪਹਿਲਾ Transition mix ਫੀਡ ਦੇਣੀ ਸ਼ੁਰੂ ਕਰੋ, ਇਹਨਾਂ ਨਾਲ ਉਸਦੇ ਲੇਵੇ ਅਤੇ ਦੁੱਧ ਵਿਚ ਵਾਧਾ ਹੋਵੇਗਾ
Posted by Ramandeep
Punjab
23-08-2023 10:57 AM
Punjab
08-23-2023 10:29 PM
Raman ji, ih leaf spot bimari de lashan han par chaare vaali jowar te tusi koi vi fungicides na spray karo ji.
Posted by gurjinder singh
Punjab
23-08-2023 10:38 AM
Posted by gurjinder singh
Punjab
23-08-2023 10:36 AM
Posted by Anasaeb Khandagale
Maharashtra
23-08-2023 10:36 AM

Posted by gurjinder singh
Punjab
23-08-2023 10:33 AM
Punjab
08-23-2023 10:13 PM
ਗੁਰਜਿੰਦਰ ਜੀ, ਇਕ ਕਨਾਲ ਜਗਾਹ ਵਿਚ ਤੁਸੀ ਇਸ ਦਾ 1 ਕਿੱਲੋ ਬੀਜ ਵਰਤ ਸਕਦੇ ਹੋ ਜੀ।
Posted by Jaspreet Singh
Punjab
23-08-2023 10:16 AM
Punjab
08-23-2023 10:12 PM
ਜਸਪ੍ਰੀਤ ਜੀ, ਨਾਈਟ੍ਰੋਜਨ ਤੱਤ ਦੀ ਖਾਦ ਯੂਰੀਆ ਤੋਂ ਹੀ ਪੂਰੀ ਹੁੰਦੀ ਹੈ ਜੇਕਰ ਯੂਰੀਆ ਨਹੀਂ ਵਰਤਣੀ ਤਾਂ ਤੁਸੀ ਜੈਵਿਕ ਦੇ ਵਿਚ ਰੂੜੀ ਦੀ ਖਾਦ, ਗੰਡੋਆ ਖਾਦ ਵਰਤ ਸਕਦੇ ਹੋ ਜੀ।
Posted by inderjit
Punjab
23-08-2023 10:15 AM
Punjab
08-23-2023 10:10 PM
Inderjit ji, jhone di fasl Kai fame 20 ml, takumi 50g, proclaim 100g acre de hisaab naal vartia jandia han, ih dwaia 15 din tak vadhia asar rakhdian han, sb da result kaafi changa hai ji.
Posted by sawna
Jharkhand
23-08-2023 10:11 AM

Punjab
08-23-2023 10:09 PM
Sawna ji ye fungus ki vajah se hi hai aur aapne fungicides spray kar diye hai is se nye paudhe me smasya Kam aayegi par jo paudhe jyada parbhavit hai unhe theek nhi kiya jaa sakta.
Posted by jagsir singh
Punjab
23-08-2023 09:40 AM
Punjab
08-23-2023 10:07 PM
ਜਗਸੀਰ ਜੀ, ਅਚਾਰ ਨੂੰ ਹਵਾ ਨਾ ਪੈਣ ਦਿਓ, ਹਵਾ ਪੈਣ ਕਾਰਨ ਹੀ ਇਹ ਸਮੱਸਿਆ ਆ ਰਹੀ ਹੈ ਜੀ।
Posted by Aadarsh
Uttar Pradesh
23-08-2023 09:24 AM
Punjab
08-24-2023 10:20 AM
कृप्या आप यह बताएं कि वो कैसा डिस्चार्ज कर रही है आप उसकी फोटो अपने सवाल के साथ दोबारा अपलोड करें जिसे देखकर आपको सही जानकारी दी जा सके।
Posted by Arvinder singh
Punjab
23-08-2023 09:09 AM
Punjab
08-23-2023 10:06 PM
ਅਰਵਿੰਦਰ ਜੀ, ਟ੍ਰੈਪ ਤੁਹਾਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫਲ ਵਿਗਿਆਨ ਵਿਭਾਗ ਤੋਂ ਹੀ ਮਿਲਣਗੇ, ਇਸ ਤੋਂ ਇਲਾਵਾ ਤੁਸੀ ਬਣੇ ਹੋਏ ਫਲਾਂ ਦੀ polythene bags ਨਾਲ bagging ਕਰ ਸਕਦੇ ਹੋ ਜੀ।
Posted by baljit singh
Punjab
23-08-2023 09:03 AM
Punjab
08-23-2023 10:04 PM
Baljit ji booteya de aale duale Nadeen na hon deo, is naal vi smasya jyada aondi hai, tusi is the Emamectin Benzoate 80g/acre de hisaab naal spray kar sakde ho ji.
Posted by harwinder
Punjab
23-08-2023 08:36 AM
Posted by Amrit pal singh
Madhya Pradesh
23-08-2023 08:33 AM

Punjab
08-24-2023 10:17 AM
ਅਮ੍ਰਿਤਪਾਲ ਜੀ ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਲਈ Easypet Tablet 1 ਗੋਲੀ 10 ਕਿਲੋ ਭਾਰ ਦੇ ਹਿਸਾਬ ਨਾਲ ਦਿਓ ਅਤੇ Sharkoferol pet liquid 5 ਤੋਂ 10ml ਰੋਜਾਨਾ ਓਹਨਾ ਦੀ ਗਰੋਥ ਦੇ ਹਿਸਾਬ ਨਾਲ ਦਿਓ
Posted by Amrit pal singh
Madhya Pradesh
23-08-2023 08:24 AM
Punjab
08-23-2023 09:54 PM
ਅੰਮ੍ਰਿਤਪਾਲ ਜੀ ਇਹ ਕਿਸੇ ਬਿਮਾਰੀ ਜਾਂ ਘਾਟ ਦੇ ਲੱਛਣ ਨਹੀਂ ਹਨ, ਇਹ ਮੌਸਮ ਜਾ ਕਿਸੇ ਹੋਰ ਕਾਰਨ ਕਰਕੇ ਹੋ ਸਕਦੇ ਹਨ।
Posted by Sukh
Punjab
23-08-2023 08:03 AM
Punjab
08-23-2023 09:53 PM
Sukh ji, vich to kise keede da khaada Hoya hai ate upper to jangala Mausam ja urea khaad paon kar ke ho janda hai ji.
Posted by Prabhjot Singh
Punjab
23-08-2023 07:31 AM
Punjab
08-23-2023 09:52 PM
प्रभजोत जी, आप potassium nitrate 1.5% धान गोभ अवस्था पे आ जाने पर कर सकते हैं, इस से दानों ने फोक नहीं बनती ।
Posted by ਅਰਸ਼ੂ ਸਿੰਘ
Punjab
23-08-2023 07:22 AM
Punjab
08-23-2023 09:50 PM
ਅਰਸ਼ੁ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਹਾਡੀ ਜਮੀਨ ਵਿਚ ਕੱਲਰ ਦੀ ਸਮੱਸਿਆ ਤਾਂ ਨਹੀਂ ਅਤੇ ਤੁਹਾਡੇ ਪਾਣੀ ਦੀ ਗੁਣਵੱਤਾ ਕਿਸ ਤਰ੍ਹਾਂ ਦੀ ਹੈ, ਤੁਸੀ ਇਸ ਦਾ ਪਾਣੀ ਵੀ ਸੁਕਾ ਦਿਓ ਜੀ।
Posted by Suraj Arya
Punjab
23-08-2023 07:02 AM
Punjab
08-23-2023 09:48 PM
Suraj ji 45 din di fasl de hisaab naal is di growth vadhia hai ji, is vich koi ghaat vi najr ni aa rhi, do kheta di fertility alag alag hon karke thoda bhut fark reh janda hai ji.
Posted by Raghuvir singh
Punjab
22-08-2023 09:36 PM
Punjab
08-23-2023 11:14 AM
ਤੁਸੀ ਓਹਨਾ ਨੂੰ ਚੰਗੀ ਖੁਰਾਕ ਦੇ ਨਾਲ ਨਾਲ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ ਓਹਨਾ ਨੂੰ Heifer dry ਫੀਡ ਖਵਾਓ ਅਤੇ Bovimin B powder 50gm ਰੋਜਾਨਾ ਦੇਣਾ ਸ਼ੁਰੂ ਕਰੋ ਜਿਸ ਨਾਲ ਸਰੀਰ ਦੀ ਕਮਜ਼ੋਰੀ ਦੂਰ ਹੋਵੇਗੀ ਅਤੇ ਸਮੇ ਤੇ ਹੀਟ ਵਿੱਚ ਆ ਜਾਣਗੀਆਂ
Posted by kuldeep singh
Punjab
22-08-2023 09:26 PM
Haryana
08-22-2023 11:02 PM
Kuldeep ji amistar top da ena jeyada asar nahi hai haldi rog te so ohde lai tussi copper hydroxide 500 gram prati acre de hsiab nal vart sakde ho
Posted by महेंद्र ठाकुर
Himachal Pradesh
22-08-2023 09:20 PM

Haryana
08-22-2023 11:03 PM
ठाकुर जी किरपा यह बताए की आपने इसको कोन सी खाद कितनी मात्रा में डाली है उस हिसाब से ही आपको सही जानकारी दी जा सकती है
Posted by Maninder singh
Punjab
22-08-2023 09:02 PM
Punjab
08-23-2023 11:10 AM
Maninder ji tuci 100gm dalda gheo ja fir 100ml saro da tel feed vich mila ke khwa skde ho, iss nal sarir vich chmk bni rehndi hai, bachedani vich chiknaht bndi hai ate dudh vich vdha hunda ha, baki gheeo ja tel den ton badd turant pani pashu nu naa pilao.
Posted by jaSwinDer siDHu
Punjab
22-08-2023 08:24 PM
Haryana
08-22-2023 11:04 PM
ਸਿੱਧੂ ਜੀ ਏਸਦੇ ਲਈ ਤੁਸੀ quinalphos 500 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by ਨੱਥਾ ਸਿੰਘ
Punjab
22-08-2023 07:57 PM
Haryana
08-22-2023 11:05 PM
ਨੱਥਾ ਜੀ ਇਹ ਤਕਰੀਬਨ 45 ਦਿਨ ਵਿਚ ਬਣ ਜਾਂਦਾ ਹੈ ਸੋ ਤੁਸੀ 45 ਦਿਨ ਬਾਅਦ ਖੋਲ ਸਕਦ ਹੋ ਏਸਨੂੰ ਤੁਸੀ ਇਕ ਤਰਫ ਤੋਂ ਖੋਲੋ ਅਤੇ ਜਿਹਨਾਂ ਲੋੜ ਹੈ ਓਹਨਾਂ ਹੀ ਵਰਤੋ ਬਾਕੀ ਅਚਾਰ ਨੂੰ ਢਕ ਕੇ ਉਦਾ ਹੀ ਰੱਖੋ
Posted by ਨਿਰਮਲ ਸਿੰਘ ਮਣਕੂ
Punjab
22-08-2023 06:58 PM
Haryana
08-22-2023 11:07 PM
ਮਾਣਕੁ ਜੀ ਤੁਸੀ ਓਹਦੇ ਉਪਰ ਇਕ ਸਪਰੇਅ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Joban Randhawa
Punjab
22-08-2023 05:48 PM
Haryana
08-22-2023 11:09 PM
ਰੰਧਾਵਾ ਜੀ ਇਹ ਤੁਸੀ ਕੋਈ ਵੀ ਵਰਤ ਸਕਦੇ ਹੋ ਇਸ ਵਿਚ ਕੋਈ ਦਿੱਕਤ ਨਹੀਂ ਹੈ ਦੋਹਾਂ ਦਾ ਇਕੋ ਜਿਹਨਾਂ ਹੀ ਫਾਇਦਾ ਹੈ
Posted by ਨਿਰਮਲ ਸਿੰਘ ਮਣਕੂ
Punjab
22-08-2023 05:37 PM
Haryana
08-22-2023 11:10 PM
ਮਾਣਕੁ ਜੀ ਏਸਦੇ ਲਈ ਤੁਸੀ ਇਕ ਸਪਰੇਅ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Rosiem Hmar
Meghalaya
22-08-2023 04:52 PM

Punjab
08-23-2023 11:19 AM
Posted by Rosiem Hmar
Meghalaya
22-08-2023 04:50 PM

Punjab
08-23-2023 11:24 AM
Posted by Joban Randhawa
Punjab
22-08-2023 04:33 PM
Haryana
08-22-2023 11:11 PM
ਜੋਬਨ ਜੀ ਇਸਦੀ ਸਪਰੇਅ ਤੁਸੀ ਫੁੱਲ ਪੈਣ ਸਮੇਟਨ ਲੈਂਕੇ ਦਾਣੇ ਬਣਨ ਤੱਕ ਕਰ ਸਕਦੇ ਹੋ ਏਸਨੂੰ ਤੁਸੀ 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Sarabjit Singh
Punjab
22-08-2023 04:31 PM
Punjab
08-23-2023 11:08 AM
ਤੁਸੀ ਉਸ ਨੂੰ Albomar liquid 30ml ਨੂੰ 15-15ml ਕਰਕੇ 2 ਦਿਨ ਦਿਓ ਅਤੇ brotone liquid 10ml ਰੋਜਾਨਾ ਦਿਓ ਅਤੇ 3 ਮਹੀਨੇ ਤੱਕ ਇਸ ਨੂੰ ਦੁੱਧ ਹੀ ਪਿਲਾਓ ਅਤੇ ਹੁਣ ਦੁੱਧ ਦੇ ਨਾਲ ਨਾਲ calf starter ਫੀਡ ਦੁੱਧ ਵਿੱਚ ਮਿਲਾ ਕੇ ਖਵਾ ਸਕਦੇ ਹੋ
Posted by krishan dhaliwal
Punjab
22-08-2023 04:13 PM
Punjab
08-23-2023 11:06 AM
Krishan ji tuhanu jo ilaj dsia hai tuci usdi varto kro ate ehh bhi daso usda hun bhukar kina rehnda hai ate dubara swal pusho tan jo tuhanu sahi jankari diti ja skee.
Posted by krishan dhaliwal
Punjab
22-08-2023 04:11 PM
Punjab
08-23-2023 11:05 AM
Krishan ji tuci uss nu Vivliv liquid 100ml rojana ate Rumicare powder rojana 1 pouch dena suru kro baki uss nu Anabolite liquid 100ml rojana deo baki mousam de hisab nal sahi dekbhal kro.
Posted by Mehta
Rajasthan
22-08-2023 03:26 PM

Punjab
08-23-2023 10:58 AM
Posted by ਹਰਭਜਨ ਸਿੰਘ
Punjab
22-08-2023 03:20 PM
Haryana
08-22-2023 11:13 PM
ਸਿੰਘ ਜੀ ਏਸਨੂੰ ਤੁਸੀ ਪਾਣੀ ਵਿਚ ਛਿੱਟਾ ਦੇ ਕੇ ਜਾ ਫੇਰ ਵੱਤਰ ਵਿਚ ਵੀ ਛਿੱਟਾ ਦੇ ਕੇ ਬੀਜ ਸਕਦੇ ਹੋ ਇਸ ਵਿਚ ਕੋਈ ਦਿੱਕਤ ਨਹੀਂ ਹੈ
Posted by inderjit
Punjab
22-08-2023 03:10 PM
Haryana
08-22-2023 11:15 PM
Inder ji eh 1263 tkriban uki nal hon walian bimari di rokthan krdi hai baki tusi eh daso esnu kehdi bimari hai us hisba nal tuhnu apray baare dasya ja sakda hai tusi esnu kise vi hor dwai ja tatt wali khad nal mix kar ke nahi vart skde es nal fasal upr maada asar pai skda hai
Posted by PRADEEP LODHI
Madhya Pradesh
22-08-2023 03:00 PM

Haryana
08-22-2023 11:16 PM
Pardeep ji is smay aap us par npk 13045 10 gram prati litre paani ke hisab se prayog kar sakte hai