
Posted by Dhillon g
Punjab
15-08-2021 10:02 PM
Dhillon ji kirpa karke tusi eh daso ki jhone di fasal vich kehri kehri khad te kinni matra vich payi hai te tusi koi spray v kari hai ja nahi ta jo ose hisab nal sahi jankari diti ja sake. Dhanwad.

Posted by Dhillon g
Punjab
15-08-2021 10:02 PM
Dhillon ji kirpa karke tusi eh daso ki jhone di fasal vich kehri kehri khad te kinni matra vich payi hai te tusi koi spray v kari hai ja nahi ta jo ose hisab nal sahi jankari diti ja sake. Dhanwad.

Posted by parmveer singh
Punjab
15-08-2021 09:10 PM
Parmveer ji kripya aap yeh btayen ki usko mastitis ki smasia mai kya kya dikkat aa rehi hai uske thno se dudh sahi atta ha ja chichre atte hai, sojish hai ja nhi hai aur dudh mai blood atta ha ja nhi kirpya iske vare mai pure vistar se apna swal pushen tan jo apko sahi jankari di jaa skee.

Posted by napinder singh
Punjab
15-08-2021 09:05 PM
Napinder ji tuci uss nu Bovimin-b ultra powder 50gm rojana, Agrimin-i tab. rojana 1 goli deo ate 21 din tak deo jddo bhi heat vich aawe tan pehla bachedani vich lixin-iu dwai 3 din bhrwao ate ehh powder golia dinde rho ate uss ton agli heat vich iss nu jhote ton cross krwao ate cross krwa ke keeper plus powder 30gm rojana 20 din tak deo
Posted by ਬਲਜੋਤ ਸਿੰਘ
Punjab
15-08-2021 08:44 PM
ਜੋਤ ਜੀ ਝੋਨੇ ਵਿਚ ਨੀਚੇ ਪੁਰਾਣੇ ਪੱਤੇ ਆਮ ਤੌਰ ਤੇ ਸੁੱਕ ਜਾਂਦੇ ਹਨ। ਵੈਸੇ ਵੀ ਤੁਸੀਂ fungicide ਤੇ insecticides ਦੀ ਸਪਰੇਅ ਕਰ ਚੁਕੇ ਹਨ। ਤੁਹਾਡੀ ਫ਼ਸਲ ਵਧੀਆ ਦਿਖਾਈ ਦੇ ਰਹੀ ਹੈ। ਧੰਨਵਾਦ।
Posted by Gurjinder singh
Punjab
15-08-2021 08:30 PM
ਗੁਰਜਿੰਦਰ ਸਿੰਘ ਜੀ, ਇਸ ਮਹੀਨੇ ਹਰੇ ਚਾਰੇ ਲਈ ਮੱਕੀ ਦੀ J1007 ਜਾਂ J1006 ਕਿਸਮ ਦੀ ਬਿਜਾਈ ਕਰ ਸਕਦੇ ਹਨ, ਧੰਨਵਾਦ
Posted by kaushal singh
Uttar Pradesh
15-08-2021 08:27 PM
Kaushal ji shatavari ki kheti chikni mitti ,kaali mitti men bijai kar sakte hai. Iski kisme jaise ki Satavari (Asparagus racemosus),Satavari (Asparagus sarmentosa Linn.) hai. mitti ko bhurbura hone tak iski jutayi karen.bijai june-july mahine men ki jati hai.isko aap 1.4x1.2 mtr fasle par kare.ek acre men 400-600 gram beej ka paryog kren.khet ki tyari ke same gobar ki khaad daale.paudhe ko bijai ke bad turant sinchai karen.khet ki tyari ke smay 80 quintal prtati acre gali hui roodi ki khaad ko mitti me ache se milaye. urea@80 kilo SSP@300 kilo aur MOP@100 kilo prati acre men daale. dhanywad.
Posted by ਗੋਰਾ ਸਿੱਧੂ
Punjab
15-08-2021 08:18 PM
ਤੁਸੀ ਇਸਦੇ ਲਈ ਇਹ ਦੇਸੀ ਤਰੀਕਾ ਵਰਤ ਸਕਦੇ ਹੋ ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਬਾਕੀ ਉਸ ਨੂੰ Bovimin B ultra ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ.
Posted by Gurjinder singh
Punjab
15-08-2021 08:13 PM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸ਼ੇਅਰ ਕਰਨ ਲਈ ਧੰਨਵਾਦ
Posted by Jitendra
Uttar Pradesh
15-08-2021 08:11 PM
Jitendra ji ap jowar ki fasal ke liye SPB 1388, CSH 23, Pusa Chari 23 me se bijayi kar sakte hai. Ap agar hare chare ke liye bijayi karni hai to ap Advanta ki mega sweet ki bijayi bi kar sakte hai. Dhanywad.

Posted by ਜਗਦੀਪ ਸਿੰਘ
Punjab
15-08-2021 07:41 PM
Jagdeep ji makki diya kisma jive JC-12, PMH- 11, PMH- 2 di bijayi kar sakde han. Dhanwad.
Posted by CHANDU Bhagsar
Rajasthan
15-08-2021 07:40 PM
चंदू जी आप नरमे की फसल पर NPK 13:0:45@1kg प्रति एकड़ के हिसाब से स्प्रे कर सकते है। आप इसके साथ boron @100gram प्रति एकड़ के हिसाब से उपयोग कर सकते है। धन्यवाद।

Posted by sukhwinder Singh
Punjab
15-08-2021 07:35 PM
Sukhwinder ji tuci usdi bachedani vich lixin-iu dwai 3 din bhrwao ate utrevive liquid 100-100ml swere sham deo ate anabolite liquid 100ml rojana dena suru kro baki usdi khurak da purra dian rakho.
Posted by Aadarsh
Uttar Pradesh
15-08-2021 07:35 PM
इसमें विटामिन होने है जो पशु के शरीर की ग्रोथ में सहायता करते है और यदि पशु ब्याने के नज़दीक है तब भी थनों की अच्छी ग्रोथ के लिए प्रयोग करते है, पशु समय पर हीट में नहीं आता है या कोई कमजोरी है तब भी इसे प्रयोग करते है, थनों में कोई समस्या हो तब भी इसे प्रयोग किया जा सकता है।

Posted by Farmer
Punjab
15-08-2021 07:26 PM
Tuci uss nu mineral mixture feed vich mix krke uss vich hara chara mix krke khila skde ho tuci suruat vich 20-25gm ton suru kr skde ho fir jiwe jiwe pashu khann lgg jawe tan isdi matra holi holi vdhaa skde ho ate 50gm rojana tak de skde ho ja fir rotiaa da churra krke uss vich milla ke bhi de skde ho baki jiwe ohh khawe uss hisab nal vart skde ho.

Posted by kashmir singh
Punjab
15-08-2021 07:22 PM
ਕਸ਼ਮੀਰ ਜੀ ਇਸਦੇ ਲਈ ਪਸ਼ੂ ਦੀ ਖੁਰਾਕ ਦਾ ਧਿਆਨ ਰੱਖੋ ਅਤੇ ਵਧੀਆ ਮਿਨਰਲ ਮਿਕਸਚਰ ਦਿਓ ਅਤੇ ਪਸ਼ੂ ਦੇ ਆਸ ਪਾਸ, ਓਹਨਾ ਦੇ ਬੈਠਣ ਵਾਲੀ ਜਗ੍ਹਾ ਵਿੱਚ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਕਿਉਕਿ ਗੰਦਗੀ ਕਰਕੇ ਥਣਾਂ ਦੀ ਸਮੱਸਿਆਵਾਂ ਜ਼ਿਆਦਾ ਆਉਂਦੀਆਂ ਹੈ ਬਾਕੀ ਪਸ਼ੂ ਦਾ ਦੁੱਧ ਲੈਣ ਤੋਂ ਬਾਦ ਜਲਦੀ ਉਸ ਨੂੰ ਨੀਚੇ ਨਾ ਬੈਠਣ ਦਿਓ ਉਸ ਦਾ ਦੁੱਧ ਲੈਣ ਤੋਂ ਬਾਦ ਚਾਰਾ ਪਾਓ ਜਿਸ ਨਾਲ ਉਹ ਖੜਾ ਰਹੇ ਬਾਕੀ ਜੇਕ.... (Read More)
ਕਸ਼ਮੀਰ ਜੀ ਇਸਦੇ ਲਈ ਪਸ਼ੂ ਦੀ ਖੁਰਾਕ ਦਾ ਧਿਆਨ ਰੱਖੋ ਅਤੇ ਵਧੀਆ ਮਿਨਰਲ ਮਿਕਸਚਰ ਦਿਓ ਅਤੇ ਪਸ਼ੂ ਦੇ ਆਸ ਪਾਸ, ਓਹਨਾ ਦੇ ਬੈਠਣ ਵਾਲੀ ਜਗ੍ਹਾ ਵਿੱਚ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਕਿਉਕਿ ਗੰਦਗੀ ਕਰਕੇ ਥਣਾਂ ਦੀ ਸਮੱਸਿਆਵਾਂ ਜ਼ਿਆਦਾ ਆਉਂਦੀਆਂ ਹੈ ਬਾਕੀ ਪਸ਼ੂ ਦਾ ਦੁੱਧ ਲੈਣ ਤੋਂ ਬਾਦ ਜਲਦੀ ਉਸ ਨੂੰ ਨੀਚੇ ਨਾ ਬੈਠਣ ਦਿਓ ਉਸ ਦਾ ਦੁੱਧ ਲੈਣ ਤੋਂ ਬਾਦ ਚਾਰਾ ਪਾਓ ਜਿਸ ਨਾਲ ਉਹ ਖੜਾ ਰਹੇ ਬਾਕੀ ਜੇਕਰ ਪਸ਼ੂ ਦੇ ਸਹੀ ਦੇਖਭਾਲ ਅਤੇ ਸਾਫ ਸਫਾਈ ਹੋਵੇ ਤਾਂ ਇਹ ਬਿਮਾਰੀ ਘੱਟ ਆਉਂਦੀ ਹੈ ਅਤੇ ਸੂਣ ਵਾਲੇ ਪਸ਼ੂ ਨੂੰ ਸੂਣ ਤੋਂ 2 ਮਹੀਨੇ ਪਹਿਲਾ vitum H liquid 10ml ਰੋਜਾਨਾ ਦੇ ਸਕਦੇ ਹੋ ਜਿਸ ਨਾਲ ਥਣਾਂ ਅਤੇ ਲੇਵੇ ਦੀ ਵਧੀਆ ਗਰੋਥ ਹੋ ਜਾਂਦੀ ਹੈ
Posted by ਬੇਅੰਤ ਸਿੰਘ
Punjab
15-08-2021 07:21 PM
ਹਾਂਜੀ ਹਫਤੇ ਹਫਤੇ ਦੇ ਫਰਕ ਨਾਲ ਦੇ ਸਕਦੇ ਹੋ ਇਸਦਾ ਕੋਈ ਨੁਕਸਾਨ ਨਹੀਂ ਹੈ ਇਸ ਨਾਲ ਹਾਜਮਾ ਸਹੀ ਰਹਿੰਦਾ ਹੈ ਅਤੇ ਹਾਜ਼ਮੇ ਦੀ ਸਮੱਸਿਆਵਾਂ ਘੱਟ ਆਉਂਦੀਆਂ ਹੈ

Posted by raghuvir
Rajasthan
15-08-2021 07:16 PM
रहगुवीर जी trichoderma का उपयोग रूडी के साथ किया जाता है। trichoderma @1kg को रूडी के साथ मिलाकर कम से कम 5 दिन के लिए रख दे। फिर हफ्ते बाद फसल में डाल सकते है। और waste decomposer का उपयोग आप पानी में मिलाकर कर सकते है। इनका उपयोग करने से कम से कम 7 दिन पहले और 10 दिन बाद किसी chemical का उपयोग नहीं करना है। धन्यवाद।

Posted by Farmer
Punjab
15-08-2021 07:11 PM
tuci jiss pashu di Ai krwai hai uss nu Ai krwaun ton 10-12 din badd 20-25gm mineral mixture dena suru kr skde ho. fir jddo ohh 3 mahine badd gabhn check ho jawe fir uss nu 50gm rojana de hisab nal de skde ho jiss nal sarir di kami purri hundi hai ate vdia growth hundi hai.

Posted by ਕਮਲ
Punjab
15-08-2021 07:07 PM
Kamal ji tusi jhone te NP0:52:34@1kg prati acre de hisab nal spray kar sakde han. Tusi nal boron@100gram prat i acre de hisab nal vart sakde han. Tilt di spray tusi 200ml prati acre de hisab nal spray kar sakde han. Vaise ta fertilizer te fungicide nu mix karke spry krn di sifarish nahi kiti jandi. Tusi enna spraya da vdya result len lyi tilt te NPK di varto alag alag kro. Dhanwad.

Posted by Arshdeep singh
Punjab
15-08-2021 06:39 PM
Arshdeep Singh, kindly send the picture of whole plant that you can get proper information. Thank you

Posted by ashok
Haryana
15-08-2021 06:39 PM
अशोक जी आप झाड़ करेले की फसल पर NPK 13:0:45@5-6gram प्रति 1litre पानी के हिसाब से स्प्रे कर सकते है. धन्यवाद।
Posted by sukhveer Singh
Punjab
15-08-2021 06:31 PM
Sukhveer ji kripa karke tusi eh daso ki sundi te ulli di roktham kehri fasal te krni hai ta jo ose hisab nal sahi jankari diti ja sake. Dhanwad.

Posted by salim Ansari
Uttar Pradesh
15-08-2021 06:29 PM
Salim ji kripya yeh btaye ki jamun ke paudheo ki kitni umar hai paudho ko kya kya khad aur kitni matra mein dali hai ta jo apko uske hisab se sahi jankari de sake. Dhanywad.

Posted by salim Ansari
Uttar Pradesh
15-08-2021 06:17 PM
Salim ji ap paudho par ek spray NPK13:0:45@5-6gram prati 1litre pani ke hisab se spray kar sakte hai. Aur flower dropping ki roktham ke liye ap Planofix@4ml prati 15 litre pani ke hisab se spray kar sakte hai. Dhanywad.

Posted by ਸਿਮਰਨ
Punjab
15-08-2021 05:57 PM
ਫੀਡ ਤਿਆਰ ਲਈ ਮੱਕੀ/ਕਣਕ 33 ਕਿਲੋ, ਸੋਇਆਬੀਨ 15 ਕਿਲੋ, ਸਰੋਂ ਦੀ ਖਲ 10 ਕਿਲੋ , ਚੌਲਾਂ ਦੀ ਪਾਲਿਸ਼ 11 ਕਿਲੋ, ਚੋਕਰ 05 ਕਿਲੋ , ਤੇਲ ਰਹਿਤ ਚੌਲਾਂ ਦੀ ਪਾਲਿਸ਼ 17 ਕਿਲੋ , ਸੀਰਾ 05 ਕਿਲੋ , ਧਾਤਾਂ ਦਾ ਮਿਸ਼ਰਣ 02 ਕਿਲੋ, ਲੂਣ 02 ਕਿਲੋ , ਵਿਟਾਮਿਨ ਏ, ਡੀ 05 ਗ੍ਰਾਮ. ਇਹ ਸਾਰਾ ਕੁੱਝ ਮਿਕਸ ਕਰਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਬਾਕੀ ਇਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਸਮੇਂ ਸਮੇਂ ਤੇ ਪੇਟ ਦੇ ਕੀੜਿਆਂ ਵਾਲੀ ਦਵਾ.... (Read More)
ਫੀਡ ਤਿਆਰ ਲਈ ਮੱਕੀ/ਕਣਕ 33 ਕਿਲੋ, ਸੋਇਆਬੀਨ 15 ਕਿਲੋ, ਸਰੋਂ ਦੀ ਖਲ 10 ਕਿਲੋ , ਚੌਲਾਂ ਦੀ ਪਾਲਿਸ਼ 11 ਕਿਲੋ, ਚੋਕਰ 05 ਕਿਲੋ , ਤੇਲ ਰਹਿਤ ਚੌਲਾਂ ਦੀ ਪਾਲਿਸ਼ 17 ਕਿਲੋ , ਸੀਰਾ 05 ਕਿਲੋ , ਧਾਤਾਂ ਦਾ ਮਿਸ਼ਰਣ 02 ਕਿਲੋ, ਲੂਣ 02 ਕਿਲੋ , ਵਿਟਾਮਿਨ ਏ, ਡੀ 05 ਗ੍ਰਾਮ. ਇਹ ਸਾਰਾ ਕੁੱਝ ਮਿਕਸ ਕਰਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਬਾਕੀ ਇਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਸਮੇਂ ਸਮੇਂ ਤੇ ਪੇਟ ਦੇ ਕੀੜਿਆਂ ਵਾਲੀ ਦਵਾਈ ਵੀ ਜਰੂਰ ਦਿਓ
Posted by Satwant Singh
Punjab
15-08-2021 05:30 PM
Satwant ji tuci Cargill, verka, Tiwana, godrej kise bhi company di feed vart skde ho ehh tuhade pashu de khann ate vdhia growth krn te nirbhar ha baki ohna nu vdhia hara chara deo ate her 3 mahine badd pett de kiria wali dwai jrur deo.
Posted by ਰਾਜਪਾਲ ਸਿੰਘ ਸੰਧੂ
Punjab
15-08-2021 05:25 PM
ਰਾਜਪਾਲ ਸਿੰਘ ਜੀ, ਗੋਭ ਦੀ ਸੁੰਡੀ ਅਤੇ ਪੱਤਾ ਲਪੇਟ ਦੀ ਰੋਕਥਾਮ ਲਈ ਕੀਟਨਾਸ਼ਕ ਦੀ ਸਪਰੇ ਕਰ ਸਕਦੇ ਹਨ, ਤੁਹਾਨੂੰ ਵਧੀਆ ਰਿਜ਼ਲਟ ਮਿਲਣਗੇ, ਧੰਨਵਾਦ

Posted by Amandeep singh
Punjab
15-08-2021 05:19 PM
ਅਮਨਦੀਪ ਸਿੰਘ ਜੀ, ਇਹ BLB ਬਿਮਾਰੀ ਦੇ ਲੱਛਣ ਲੱਗ ਰਹੇ ਹਨ ਇਸਦੇ ਲਈ copper oxychloride @200gm ਤੇ ਇਸਦੇ ਨਾਲ Streptomycin Sulphate 9% +Tetracycline Hydrochloride1% SP @40gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ, ਧੰਨਵਾਦ
Posted by ਰਾਜਪਾਲ ਸਿੰਘ ਸੰਧੂ
Punjab
15-08-2021 05:16 PM
ਰਾਜਪਾਲ ਜੀ ਅਗਸਤ ਮਹੀਨੇ ਵਿਚ ਗਾਜਰ , ਸ਼ਲਗਮ , ਫੁੱਲਗੋਭੀ , ਟਮਾਟਰ , ਕਾਲੀ ਸਰਸੋਂ ਦੇ ਬੀਜ , ਪਾਲਕ , ਧਨਿਆ , ਚੁਲਾਈ, ਦੀ ਬਿਜਾਈ ਕਰ ਸਕਦੇ ਹਨ ਅਤੇ ਸਤੰਬਰ ਮਹੀਨੇ ਵਿਚ ਗਾਜਰ , ਸ਼ਲਗਮ , ਫੁੱਲਗੋਭੀ , ਆਲੂ , ਟਮਾਟਰ , ਕਾਲੀ ਸਰਸੋਂ ਦੇ ਬੀਜ , ਮੂਲੀ , ਪਾਲਕ , ਪੱਤਾ ਗੋਭੀ , ਧਨਿਆ , ਸੌਫ਼ ਦੇ ਬੀਜ , ਸਲਾਦ , ਬਰੋਕੋਲੀ ਦੀ ਬਿਜਾਈ ਕੀਤੀ ਜਾ ਸਕਦੀ ਹੈ। ਧੰਨਵਾਦ।

Posted by nihalsingh
Haryana
15-08-2021 05:08 PM
Nihal Singh ji, abhi aap jwar ya makka hare chaare ke liye beej skte hain, jwar ki bijai ke liye 20-24kg beej/acre me jrurat hoti hai, inka beej lene ke liye Ashok Agro Agency (9992058357) me sampark kar skte hain, Dhanyvad

Posted by Kabir gill
Haryana
15-08-2021 04:47 PM
Kabir ji, ehna di milake spray kar ta skde han par vdiya result lain lai ehna di vakhri spray hi karo ate university esdi sifarish nhi krdi, Dhanvad

Posted by ਬਲਵਿੰਦਰ ਸਿੰਘ
Punjab
15-08-2021 04:43 PM
ਬਲਵਿੰਦਰ ਜੀ ਜੇਕਰ ਉਹ ਪਤਲੀਆਂ ਤਾਰਾ ਦੇ ਰਹੀ ਹੈ ਤਾਂ ਉਹ ਹੀਟ ਵਿੱਚ ਹੈ ਤੁਸੀ ਦੁਬਾਰਾ AI ਕਰਵਾਓ ਅਤੇ keeper plus ਪਾਊਡਰ 30 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਜੇਕਰ ਥੋੜੇ ਮੋਟੇ ਜਾਲੇ ਕਰਦੀ ਹੈ ਫਿਰ ਸਿਰਫ ਪਾਊਡਰ ਦਿੰਦੇ ਰਹੋ

Posted by Bachittar Singh
Punjab
15-08-2021 04:23 PM
Bachittar ji ehh calcium di kami krke bhi ho skda ha milk fever bhi ho skda hai tuci iss nu nazdiki doctor ton check krwao iss nu kina fever rehnda ha uss hisab nal isda sahi ilagg ho skda ha.

Posted by sohan dass
Punjab
15-08-2021 04:00 PM
Sohan ji, alloo diya ehna kisma vicho koi ik lga skde han- early varieties- Kufri Surya , Kufri Pukhraj, Kufri Ashoka, Kufri Chandramukhi... Mid Season Varieties- Kufri Pushkar, Kufri Bahar, Kufri Jyoti... Alloo di fasal vich 165kg urea, 155kg SSP ate 40kg MOP/acre de hisab naal jrurat hundi hai, Dhanvad

Posted by JAI VIR SINGH
Haryana
15-08-2021 03:57 PM
जयवीर सिंह जी, सरसों की इन किस्मों में से किसी एक की बिजाई कर सकते हैं- 45S42, 45S46, 45S35

Posted by sehbaj
Punjab
15-08-2021 03:43 PM
सेहबाज जी इसे hitek injection 1ml 33kg शरीर के भार के हिसाब से चमड़ी में लगवाएं और इसके जख्म पर topicure स्प्रे करनी शुरू करें।

Posted by sehbaj
Punjab
15-08-2021 03:42 PM
Sehbaj ji iss nu Hitek injection 1ml/33kg sarir de bhar de hisab nal chamdi vich lgwao ate isde jakhma uppar Topicure spray krni suru kro.
Posted by Ramandeep singh
Punjab
15-08-2021 03:36 PM
Ramandeep Singh ji, agar vadiya result laina chahunde ho ta ehna di spray vakho-vakh hi karo ate university vi esdi sifarish nhi krdi, Dhanvad
Posted by sukhmander singh
Punjab
15-08-2021 03:24 PM
Sukhmander Singh ji, eh dono dvaiya hi ehna roga nu control kar skdiya han dona vicho kise ik di varto kar skde han ate agar basmati lgai hai ta us upar tilt di varto karn di mnahi hai, Dhanvad

Posted by Jatinder Singh
Punjab
15-08-2021 03:03 PM
Jatider Singh ji, agar jhone upar bhamakad ud de dikhai dinde han ta sundi lai Fenos Quick di spray kar skde han ate jekar koi dhabe ya bimari jhone te najar aundi hai ta Nativo di spray kar skde han ate jdo jhona gobh vichhunda hai us sme vi fungicide di spray kiti jandi hai, Dhanvad
Posted by Gurjinder singh
Punjab
15-08-2021 02:39 PM
ਗੁਰਜਿੰਦਰ ਜੀ ਇਸਦੇ ਵਾਰੇ ਜਲਦੀ ਕਿਸਾਨਾਂ ਨਾਲ ਜਾਣਕਾਰੀ ਸ਼ੇਅਰ ਕੀਤੀ ਜਾਵੇਗੀ ਬਾਕੀ ਇਸਦੇ ਬਚਾਵ ਵਾਰੇ ਵੀ ਕਿਸਾਨਾਂ ਨੂੰ ਸਾਰੀ ਜਾਣਕਾਰੀ ਦਿਤੀ ਜਾਵੇਗੀ
Posted by ਸਤਨਾਮ ਚੱਠਾ
Punjab
15-08-2021 02:06 PM
ਸਤਨਾਮ ਚੱਠਾ ਜੀ, ਚਾਰੇ ਲਈ ਮੱਕੀ ਦੀਆਂ ਇਹਨਾਂ ਕਿਸਮਾਂ ਵਿੱਚੋਂ ਕਿਸੇ ਇਕ ਦੀ ਬਿਜਾਈ ਕੀਤੀ ਹੈ ਸਕਦੀ ਹੈ- J1006, J1007 ਤੋਰੀਏ ਦੀ ਬਿਜਾਈ september ਮਹੀਨੇ ਕੀਤੀ ਜਾ ਸਕਦੀ ਹੈ, ਧੰਨਵਾਦ
Posted by ਬਿਕਰਮਜੀਤ ਸਿੰਘ
Punjab
15-08-2021 01:51 PM
ਬਿਕਰਮਜੀਤ ਸਿੰਘ ਜੀ, ਡ੍ਰੈਗਨ ਫਰੂਟ ਦੀਆਂ ਕਲਮਾਂ ਲਾਈਆਂ ਜਾਂਦੀਆਂ ਹਨ ਅਤੇ ਇਸਦੀਆਂ ਕਿਸਮਾਂ ਜਿਵੇਂ ਲਾਲ ਅਤੇ ਚਿੱਟੀ ਹੁੰਦੀਆਂ ਹਨ। ਇਸਦੇ ਲਈ ਤਾਪਮਾਨ 5 ਤੋਂ 45 ਡਿਗਰੀ ਤੱਕ ਹੋ ਸਕਦਾ ਹੈ। ਇਸਨੂੰ ਜ਼ਿਆਦਾਤਰ ਰੂੜੀ ਦੀ ਖਾਦ ਹੀ ਪਾਈ ਜਾਂਦੀ ਹੈ। ਡ੍ਰੈਗਨ ਫਰੂਟ ਵਿੱਚ ਕਮਾਈ ਕਾਰਨ ਲਈ ਥੋੜਾ ਸਬਰ ਕਰਨਾ ਪੈਂਦਾ ਹੈ, ਕਿਉਂਕਿ ਸ਼ੁਰੂ ਵਿੱਚ ਇੰਨਾ ਜ਼ਿਆਦਾ ਮੁਨਾਫ਼ਾ ਨਹੀਂ ਦਿੰਦੀ ਹੈ ਅਤੇ ਇਸ ਵਿੱ.... (Read More)
ਬਿਕਰਮਜੀਤ ਸਿੰਘ ਜੀ, ਡ੍ਰੈਗਨ ਫਰੂਟ ਦੀਆਂ ਕਲਮਾਂ ਲਾਈਆਂ ਜਾਂਦੀਆਂ ਹਨ ਅਤੇ ਇਸਦੀਆਂ ਕਿਸਮਾਂ ਜਿਵੇਂ ਲਾਲ ਅਤੇ ਚਿੱਟੀ ਹੁੰਦੀਆਂ ਹਨ। ਇਸਦੇ ਲਈ ਤਾਪਮਾਨ 5 ਤੋਂ 45 ਡਿਗਰੀ ਤੱਕ ਹੋ ਸਕਦਾ ਹੈ। ਇਸਨੂੰ ਜ਼ਿਆਦਾਤਰ ਰੂੜੀ ਦੀ ਖਾਦ ਹੀ ਪਾਈ ਜਾਂਦੀ ਹੈ। ਡ੍ਰੈਗਨ ਫਰੂਟ ਵਿੱਚ ਕਮਾਈ ਕਾਰਨ ਲਈ ਥੋੜਾ ਸਬਰ ਕਰਨਾ ਪੈਂਦਾ ਹੈ, ਕਿਉਂਕਿ ਸ਼ੁਰੂ ਵਿੱਚ ਇੰਨਾ ਜ਼ਿਆਦਾ ਮੁਨਾਫ਼ਾ ਨਹੀਂ ਦਿੰਦੀ ਹੈ ਅਤੇ ਇਸ ਵਿੱਚੋਂ ਕਮਾਈ ਲੈਣ ਲਈ ਜ਼ਿਆਦਾ ਜਗ੍ਹਾ ਵਿੱਚ ਖੇਤੀ ਕਰਨੀ ਪੈਂਦੀ ਹੈ, ਜਿਵੇਂ ਕਿ 1 ਏਕੜ ਵਿੱਚ ਇਹ ਹਰ 3 ਸਾਲ ਬਾਅਦ 4 -5 ਲੱਖ ਤੱਕ ਦਾ ਮੁਨਾਫ਼ਾ ਮਿਲ ਜਾਂਦਾ ਹੈ। ਇਸ ਦੇ ਫਰੂਟ ਦਾ ਇੱਕ ਕਿਲੋ ਦਾ ਰੇਟ 70 ਤੋਂ 100 ਰੁਪਏ ਤੱਕ ਵਿਕਦਾ ਹੈ ਅਤੇ ਇੱਕ ਬੂਟੇ ਨੂੰ 3 ਸਾਲ ਬਾਅਦ 5 ਤੋਂ 10 ਕਿਲੋ ਫਰੂਟ ਮਿਲਦਾ ਹੈ, ਇਸ ਦੀ ਸਭ ਤੋਂ ਵੱਡੀ ਸਮੱਸਿਆ ਮਾਰਕੀਟਿੰਗ ਦੀ ਹੀ ਆਉਂਦੀ ਹੈ ਅਤੇ ਤੁਹਾਨੂੰ ਖੁਦ ਨੂੰ ਇਸ ਦੀ ਮਾਰਕੀਟਿੰਗ ਦਾ ਪੂਰਾ ਪ੍ਰਬੰਧ ਕਰਨਾ ਪੈਂਦਾ ਹੈ। ਇਸ ਦੀ ਪਨੀਰੀ ਫਰਵਰੀ-ਮਾਰਚ ਦੇ ਮਹੀਨੇ ਵਿੱਚ ਲਗਾਈ ਜਾਂਦੀ ਹੈ। ਇਸਦੇ ਪੌਦੇ ਲੈਣ ਲਈ ਜਾਣਕਾਰੀ ਤੁਸੀਂ Amandeep Singh (9779716417) ਨਾਲ ਸੰਪਰਕ ਕਰਕੇ ਲੈ ਸਕਦੇ ਹਨ । ਧੰਨਵਾਦ।

Posted by ASHOK VERMA
Uttar Pradesh
15-08-2021 01:33 PM
अशोक वर्मा जी, रस चूसक कीट के हमले के कारण पत्तियाँ छोटी हो जाती हैं और फल नहीं आता इसकी रोकथाम के लिए लगातार फसल की जाँच करते रहें और Diafenthiuron 50% WP @25gm/पंप के हिसाब से छिड़काव क्र सकते हैं, धन्यवाद
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image





















