Experts Q&A Search

Posted by ਹਰਦੀਪ ਸਿੰਘ
Punjab
16-08-2021 01:31 PM
Rajasthan
08-16-2021 04:02 PM
ਹਰਦੀਪ ਜੀ ਇਸ ਨੂੰ ਰੋਜਾਨਾ 30 ਤੋਂ 35 ਕਿੱਲੋ ਤੱਕ ਹਰਾ ਚਾਰਾ ਦਿਓ ਅਤੇ ਇਸ ਨੂੰ 2.5 ਕਿੱਲੋ ਦੁੱਧ ਮਗਰ 1 ਕਿੱਲੋ ਦੇ ਹਿਸਾਬ ਨਾਲ ਫੀਡ ਦੇ ਸਕਦੇ ਹੋ ਅਤੇ ਉਸ ਵਿੱਚ ਅੱਧੀ ਫੀਡ ਅਤੇ ਅੱਧੀ ਖਲ ਪਸ਼ੂ ਨੂੰ ਮਿਕਸ ਕਰਕੇ ਖਿਲਾ ਸਕਦੇ ਹੋ
Posted by ਕਰਮਜੀਤ ਸਿੰਘ ਧਾਲੀਵਾਲ
Punjab
16-08-2021 01:30 PM
Punjab
08-16-2021 04:12 PM
ਕਰਮਜੀਤ ਜੀ ਤੁਸੀ ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਬਾਕੀ ਇਸ ਨੂੰ ਕਾਰਗਿਲ ਦੀ heifer dry ਫੀਡ ਦੇਣੀ ਸ਼ੁਰੂ ਕਰੋ ਅਤੇ cafplan ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਇਸਦੇ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਵਧੀਆ ਗਰੋਥ ਹੋ ਜਾਵੇਗੀ
Posted by Manjot chahal
Punjab
16-08-2021 01:28 PM
Punjab
08-16-2021 04:13 PM
Manjot ji iss nal agle din ticks marr ke digan lgde hai ate fir 7-8 din badd dubara isdi varto kr skde ho ate isdi spray ass pass bhi krr skde ho.
Posted by Gurwinder singh
Punjab
16-08-2021 01:14 PM
Punjab
08-17-2021 10:18 AM
Gurwinder ji tuci isde lai apne jille de deputy director dairy nal gal kr skde ho ohna ton tuhanu sahi jankari mill jawegi.
Posted by Krishan Bhambhu
Rajasthan
16-08-2021 01:11 PM
Maharashtra
08-16-2021 04:01 PM
कृष्ण जी फसल अपनी अवधि के हिसाब से ही फल उठाती है कृपया आप बताये कि आपने कोनसी किसम की बुवाई की है ताकि आपको उसके हिसाब से जानकारी दी जा सके कि यह कितने समय की है और कब तक फल उठा लेगी। धन्यवाद
Posted by Gurwinder singh
Punjab
16-08-2021 12:57 PM
Punjab
08-17-2021 10:21 AM
गुरविंदर जी कृप्या आप अपना सवाल विस्तार से पूछें ताकि आपको सही जानकारी दी जा सके।
Posted by Dr.R.k.yadav
Madhya Pradesh
16-08-2021 12:51 PM
Madhya Pradesh
08-16-2021 04:00 PM
यादव जी अभी गेंहू की कोई नई किस्म release नहीं की गई है और ना ही इसका कोई update आया है जैसे ही इसकी कोई अपडेट मिलती है तो आपको सूचित कर दिया जायेगा। धन्यवाद
Posted by Manjinder Singh
Punjab
16-08-2021 12:38 PM
Haryana
08-16-2021 03:58 PM
Manjinder ji isdi spray nisare to bad jadon fasl dodhe te hundi hai us same karni chaidi hai isde nal daana mota hunda hai ate fok ght paindi hai,dhanwad
Posted by gurpal singh
Punjab
16-08-2021 12:38 PM
Punjab
08-16-2021 03:51 PM
Gurpal ji isdi kheti february -march mahine vich kiti jandi hai jisde layi kisam punjab kheera 1 ate naveen kisam di bijai kiti jandi hai,dhanwad
Posted by Gagandeep Singh
Punjab
16-08-2021 12:21 PM

Punjab
08-17-2021 10:29 AM
ਤੁਸੀ ਉਸ ਨੂੰ ਸਭ ਲੀਵਰ ਲਈ Vitakind liv liquid 50ml ਰੋਜਾਨਾ ਦਿਓ ਅਤੇ ਜੋ ਦੁੱਧ ਚੜਾ ਲੈਂਦੀ ਹੈ ਫਿਰ ਉਸ ਨੂੰ Leptaden tab 10 ਗੋਲੀਆਂ ਰੋਜਾਨਾ, milkout ਪਾਊਡਰ 2 2 ਚਮਚ ਸਵੇਰੇ ਸ਼ਾਮ ਦਿਓ ਬਾਕੀ ਤੁਸੀ ਪਹਿਲਾ ਇਹ ਇਲਾਜ ਕਰੋ ਜਦੋ ਉਸਦਾ ਹਾਜਮਾ ਸਹੀ ਹੋ ਜਾਵੇ ਅਤੇ ਦੁੱਧ ਸਹੀ ਦੇਵੇ ਫਿਰ ਤੁਸੀ ਹੋਲੀ ਹੋਲੀ ਉਸਦੀ ਖੁਰਾਕ ਬਦਲੋ ਅਜੇ ਜੋ ਖੁਰਾਕ ਦਿੰਦੇ ਹੋ ਓਹੀ ਦਿੰਦੇ ਰਹੋ
Posted by Bhajan singh
Punjab
16-08-2021 12:14 PM
Punjab
08-16-2021 05:58 PM
Bhajan ji tusi narme di fasal te fertlizers te insecticides di varto alag alag krya kro ta jo rhna da pura result mil sake. Tusi narme di growth vaste Dr. Dalal ghol di varto kar sakde han . Tusi NPK 19:19:19@1kg prati acre de hisab nal v vart sakde han. Vaise Ulala nu ghol nal mix karke krn na hunda ta kuj nahi par fir v kahi var nuksan ho sakda is lyi ehna di spray alag alag krya kro. Dhanwad.
Posted by Bhagwant singh
Punjab
16-08-2021 12:09 PM
Rajasthan
08-17-2021 10:33 AM
ਤੁਸੀ ਡੇਅਰੀ ਟ੍ਰੇਨਿੰਗ ਦਾ ਪਤਾ ਕਰਨ ਲਈ Deputy Director, Dairy, RoomNo. 508, 4thFloor, Block-B, District Administration Complex, Gurdaspur Sh.Balwinderjit 98141-71300,01874-220163 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ
Posted by pargatsingh brar
Punjab
16-08-2021 12:04 PM
Punjab
08-16-2021 03:57 PM
ਪ੍ਰਗਟ ਸਿੰਘ ਇਹ ਇਕੋ ਹੀ ਹੁੰਦਾ ਹੈ ਇਸਦੇ ਵਿਚ ਕੋਈ ਫਰਕ ਨਹੀਂ ਹੁੰਦਾ ਹੈ ਜੀ। ਧੰਨਵਾਦ
Posted by Gurdit sidhu
Punjab
16-08-2021 11:47 AM
Punjab
08-16-2021 03:06 PM
Gurdit ji tuci isde vare jankari lai Manjinder Singh 9814929998 nal sampark kr skde ho ehna ton tuhanu sari jankari mill jawegi.
Posted by Ramesh-Kumar
Jharkhand
16-08-2021 11:42 AM
Maharashtra
08-16-2021 03:54 PM
रमेश जी धान की फसल को पोटाश @20 किलो प्रति एकड़ के हिसाब से डाली जाती है कृपया आप बताये कि आपने यूरिया की मात्रा कितनी डाली थी ताकि आपको अगली dose उसके हिसाब से बताई जा सके। धन्यवाद
Posted by prabhjot singh
Punjab
16-08-2021 11:29 AM
Punjab
08-17-2021 10:34 AM
Prabhjot ji ehh murrah nasal da semen hai isda 15-16 litre tak milk record ha.
Posted by ਹਰਪਾਲ ਸਿੰਘ
Punjab
16-08-2021 11:28 AM
Punjab
08-17-2021 10:35 AM
ਹਰਪਾਲ ਜੀ ਇਹ ਮੁਰਾਹ ਨਸਲ ਦੀ ਹੈ
Posted by ਬਿੱਟਾ
Punjab
16-08-2021 11:27 AM
Punjab
08-16-2021 03:53 PM
ਬਿੱਟਾ ਜੀ ਤੁਸੀ ਹੁਣ ਮੱਕੀ ਦੀ ਬਿਜਾਈ ਕਰ ਸਕਦੇ ਹੋ ਜਿਸਦੇ ਵਿਚ j 1006, 1007 ਜਾਂ african tall ਦੀ ਬਿਜਾਈ ਕਰ ਸਕਦੇ ਹੋ।
Posted by Harjinder
Punjab
16-08-2021 11:25 AM
Punjab
08-16-2021 03:55 PM
ਹਰਜਿੰਦਰ ਜੀ ਬਾਸਮਤੀ ਦੀ ਫ਼ਸਲ ਤੇ kasugamycin 3% + ziram ਦੀ ਸਪਰੇਅ blast ਲਈ ਕਰ ਸਕਦੇ ਹਨ।bacterial leaf blight ਲਈ ਤੁਸੀਂ copper oxychloride @200gram ਤੇ ਨਾਲ streptocycline@40gram ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by kuldeep
Haryana
16-08-2021 11:12 AM
Haryana
08-16-2021 03:47 PM
कुलदीप जी आप इसके ऊपर malathion @ 2ml को प्रति लीटर पानी के हिसाब से स्प्रे करें अगर कीट का हमला 5 % से ज्यादा है। धन्यवाद
Posted by ਗੋਰਾ ਸਿੱਧੂ
Punjab
16-08-2021 11:08 AM
Punjab
08-17-2021 10:38 AM
ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਜਿਸ ਨਾਲ ਇਸ ਸਮੱਸਿਆ ਤੋਂ ਫਰਕ ਪਵੇਗਾ ਬਾਕੀ ਇਸਦੇ ਗੱਭਣ ਹੋਣ ਜਾ ਖਾਲੀ ਹੋਣ ਦਾ ਸਹੀ ਪਤਾ 3 ਮਹੀਨੇ ਬਾਦ ਡਾਕਟਰ ਤੋਂ ਚੈੱਕ ਕਰਵਾ ਕੇ ਲੱਗ ਸਕਦਾ ਹੈ ਤੁਸੀ ਪਹਿਲਾ ਇ.... (Read More)
ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ ਜਿਸ ਨਾਲ ਇਸ ਸਮੱਸਿਆ ਤੋਂ ਫਰਕ ਪਵੇਗਾ ਬਾਕੀ ਇਸਦੇ ਗੱਭਣ ਹੋਣ ਜਾ ਖਾਲੀ ਹੋਣ ਦਾ ਸਹੀ ਪਤਾ 3 ਮਹੀਨੇ ਬਾਦ ਡਾਕਟਰ ਤੋਂ ਚੈੱਕ ਕਰਵਾ ਕੇ ਲੱਗ ਸਕਦਾ ਹੈ ਤੁਸੀ ਪਹਿਲਾ ਇਹ ਤਰੀਕਾ 21 ਦਿਨ ਤੱਕ ਵਰਤਦੇ ਰਹੋ.
Posted by Ashish Singh
Andhra Pradesh
16-08-2021 11:05 AM
Maharashtra
08-16-2021 03:46 PM
Posted by Ramesh-Kumar
Jharkhand
16-08-2021 11:01 AM
Punjab
08-17-2021 10:43 AM
रमेश जी यदि आपने बछड़ी को फरवरी में क्रॉस करवाया और वो अब हीट में है तो वो 6 महीने बाद हीट में आई है और यदि इसकी मां को अप्रैल में क्रॉस करवाया तो वो अब 4 महीने बाद हीट में आई है बाकि पशु को पहली बार क्रॉस तब करवाना चाहिए जब उसका भार 250—270 किलो तक हो जाता है बाकि आप इनकी खुराक का पूरा ध्यान रखें और इन्हें अच्छा हरा चा.... (Read More)
रमेश जी यदि आपने बछड़ी को फरवरी में क्रॉस करवाया और वो अब हीट में है तो वो 6 महीने बाद हीट में आई है और यदि इसकी मां को अप्रैल में क्रॉस करवाया तो वो अब 4 महीने बाद हीट में आई है बाकि पशु को पहली बार क्रॉस तब करवाना चाहिए जब उसका भार 250—270 किलो तक हो जाता है बाकि आप इनकी खुराक का पूरा ध्यान रखें और इन्हें अच्छा हरा चारा डालें और Agrimin पाउडर 50 ग्राम रोजाना देना शुरू करें जिससे शरीर की कमी पूरी होगी, अच्छी ग्रोथ होगी.
Posted by धर्मेंद्र
Uttar Pradesh
16-08-2021 11:00 AM
Punjab
08-16-2021 03:46 PM
धर्मेंद्र जी आप इसकी ad अपनी खेती Buy /sell पर डाल दे जो भी किसान इसे खरीदने में interested होंगे वो आपसे सीधा संपर्क कर लेंगे। धन्यवाद
Posted by gurbhej singh
Punjab
16-08-2021 10:58 AM
Punjab
08-16-2021 02:43 PM
ਗੁਰਭੇਜ ਜੀ ਜੇਕਰ ਸਾਰੇ ਇਲਾਜ ਤੋਂ ਬਾਦ ਵੀ ਬੁਖਾਰ ਨਹੀਂ ਉਤਰ ਰਿਹਾ ਫਿਰ ਤੁਸੀ ਆਪਣੇ ਨਜ਼ਦੀਕੀ ਪੋਲੀਕਲੀਨਿਕ ਵਿੱਚ ਉਸਦੇ ਟੈਸਟ ਕਰਵਾਓ ਜਿਸ ਨਾਲ ਉਸਦੀਆਂ ਰਿਪੋਰਟਾਂ ਤੋਂ ਪਤਾ ਲੱਗ ਸਕਦਾ ਹੈ ਇਸ ਨੂੰ ਕਿ ਸਮੱਸਿਆ ਆਉਂਦੀ ਹੈ ਫਿਰ ਉਸ ਹਿਸਾਬ ਨਾਲ ਸਹੀ ਇਲਾਜ ਹੋ ਸਕਦਾ ਹੈ
Posted by Kuldeep Singh
Punjab
16-08-2021 10:59 AM
Punjab
08-16-2021 05:08 PM
ਕੁਲਦੀਪ ਜੀ ਇਹ ਫ਼ਲ ਦੀ ਮੱਖੀ ਦੇ ਕਾਰਨ ਹੋ ਰਿਹਾ ਹੈ ਇਸਦੇ ਲਈ ਤੁਸੀ fenvelrate @2.5 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Posted by ਜਗਜੀਤ ਸਿੰਘ
Punjab
16-08-2021 10:50 AM
Punjab
08-17-2021 10:46 AM
ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਉਸ ਨੂੰ ਵਧੀਆ ਖੁਰਾਕ ਦਾ ਨਾਲ ਨਾਲ 1 ਕਿਲੋ ਕਣਕ ਦਾ ਦਲੀਆ, 250 ਗ੍ਰਾਮ ਗੁੜ ਮਿਲਾ ਕੇ ਚੰਗੀ ਤਰ੍ਹਾਂ ਪਕਾ ਕੇ ਫਿਰ ਥੋੜਾ ਠੰਡਾ ਕਰਕੇ 100ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Anabolite liquid 100ml ਅਤੇ lactomax tab. 10 ਗੋਲੀਆਂ ਰੋਜਾਨਾ ਦਿਓ ਬਾਕੀ ਤੁਸੀ ਇਸ ਨੂੰ ਫੀਡ ਕਿਸੇ ਵੀ ਵਧੀਆ ਕੰਪਨੀ ਦੀ ਦੇ ਸਕਦੇ ਹੋ..
Posted by khushwinder singh
Punjab
16-08-2021 09:29 AM
Punjab
08-16-2021 03:44 PM
ਖੁਸ਼ਵਿੰਦਰ ਜੀ ਤੁਸੀ ਸੁੰਡੀ ਦੇ ਲਈ malathion @2 ml ਅਤੇ ਤੇਲੇ ਦੇ ਲਈ imidacloprid @1ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Posted by khushwinder singh
Punjab
16-08-2021 09:28 AM
Punjab
08-16-2021 03:10 PM
ਖੁਸ਼ਵਿੰਦਰ ਸਿੰਘ ਜੀ, ਜਿਹੜੇ ਪੱਤੇ ਕਾਲੇ ਹੋ ਰਹੇ ਹਨ ਇਹ ਉੱਲੀ ਦੇ ਹਮਲੇ ਕਰਕੇ ਹੋ ਰਹੇ ਹਨ ਇਸਦੇ ਲਈ Mancozeb 75WP @4gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ ਅਤੇ 7 ਦਿਨ ਦੇ ਵਕਫ਼ੇ ਤੋਂ ਖੱਟੀ ਲੱਸੀ ਦੀ ਸਪਰੇਅ ਕਰਦੇ ਰਹੋ ਅਤੇ ਜਿਹੜੇ ਰਸ ਚੂਸਕ ਕੀਟ ਦਾ ਹਮਲਾ ਹੈ, ਇਸਦੇ ਲਈ imidachloprid 17.8SL @1ml/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ, ਧੰਨਵਾਦ
Posted by Rajendra
Uttar Pradesh
16-08-2021 08:58 AM
Rajasthan
08-16-2021 02:37 PM
Rajendra ji ehh hf cross nasal di hai isda dudh vdhia khurak de nal 7-8 litre tak ja jyada bhi ho skda ha ehh tuhadi khurak ate iss nu bhrwaye gye semen de record te nirbhar ha.
Posted by inderjit
Punjab
16-08-2021 08:15 AM
Punjab
08-16-2021 02:51 PM
Inderjit singh ji, jhone nu brown leaf spot di smasya hai esde lai Hexaconazole 5% + Validamycin 2.5% SC @400ml/acre de hisab naal spray kar skde han, Dhanvad
Posted by Ghanshyam Meena
Rajasthan
16-08-2021 07:31 AM
Punjab
08-16-2021 02:45 PM
Ghanshyam Meena ji, fasal ki tasveer share kare taaki apko sahi jankari mil ske, Dhanyvad
Posted by ਸਵਰਨ ਸਿੰਘ
Punjab
16-08-2021 06:51 AM
Punjab
08-16-2021 02:33 PM
ਸਵਰਨ ਜੀ ਜੇਕਰ ਉਸਦਾ ਭਾਰ 250 ਤੋਂ 270 ਕਿੱਲੋ ਦੇ ਵਿੱਚ ਹੋ ਗਿਆ ਹੈ ਫਿਰ ਉਸ ਨੂੰ ਹੀਟ ਵਿੱਚ ਆਉਣ ਤੇ ਟੀਕਾ ਭਰਵਾਂ ਸਕਦੇ ਹੋ..
Posted by Dinesh
Jharkhand
16-08-2021 06:35 AM

West Bengal
08-16-2021 02:44 PM
दिनेश जी, आपके द्वारा भेजी तस्वीर धुंदली है सही पता नहीं चल पा रहा, किर्प्या दुबारा साफ़ तस्वीर भेजें ताकि आपको सही जानकारी मिल सके, ऐसे लग रहा है की पत्ता लपेट की दिक्कत है, अगर पत्ता लपेट की समस्या है तो Chlorantraniprole 18.5 SC @60ml/एकड़ के हिसाब से छिड़काव कर सकते हैं, ज्यादा जानकारी के लिए दुबारा तस्वीर भेजें, धन्यवाद
Posted by Bhawandeep singh
Punjab
16-08-2021 06:13 AM
Punjab
08-16-2021 02:38 PM
ਭਵਨਦੀਪ ਸਿੰਘ ਜੀ, ਕਿਰਪਾ ਕਰਕੇ ਇਹ ਦਸੋ ਕਿ ਇਸਤੇ ਕਿਸਦੀ ਸਪਰੇਅ ਕੀਤੀ ਹੈ ਤੇ ਕੀ ਪਾਇਆ ਹੈ ਵਿਸਤਾਰ ਨਾਲ ਦਸੋ ਤਾਂਕਿ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
Posted by Rakesh Rampal
Jammu & Kashmir
16-08-2021 06:01 AM
Maharashtra
08-16-2021 03:43 PM
Rakesh ji aapke dwara bheji gayi photo upload nahi hui hai kripya aap iski photo dubara bheje taki aapko uske hisab se jankari di ja sake,dhanywad
Posted by foji
Haryana
16-08-2021 05:35 AM
Punjab
08-16-2021 02:23 PM
आप इसे Milkout पाउडर 2—2 चम्मच सुबह शाम या Lacup पाउडर 100 ग्राम रोजाना दें और Leptaden tab. 10 गोलियां रोजाना या Lactomax tab. 10 गोलियां रोजाना दे सकते है और यदि ज्यादा हांफती है तो आप इसे सुबह के समय गुड़ का शरबत बनाकर पिला सकते है।
Posted by Ankit Sharma
Punjab
16-08-2021 12:34 AM
Punjab
08-16-2021 02:20 PM
Ankit ji tuci biofloc vich fish farming krn vare puri jankari lai jaswinder singh nal 98886 69632 iss number te sampark kr skde ho..
Posted by जितेष पुरोहित
Rajasthan
15-08-2021 11:48 PM
Punjab
08-16-2021 08:27 AM
Yadi aap makhi palan krna chahte ha toh pehle aap iss kam ki training jrur len jo aap apne nazdiki krishi vigyan kendra se lee skte hai waha sme sme alag alag kamo ki training di jati hai jisse apko iss kam ki purri jankari milegi aur isko suru krne mai asani hogi iske liye aap Krishi Vigyan Kendra, Pokaran (Jaisalmer - II), National Highway - 11, Gomat, Pokaran, District - Jaisalmer, Rajasthan, India - 345 021, Office : (+91) 2994-222316, Mobile : (+91) 9414627676 se sampark kr skte hai.
Posted by Gurbhej Bal
Punjab
15-08-2021 11:05 PM
Punjab
08-16-2021 08:29 AM
Gurbhej ji tuci iss nu Biotrim inj. 15ml lgwao ate amoxirum tab. 1-1 goli swere sham deo ate vitakind liv liquid 50-50ml swere sham dena suru kro jddo usda gobar sahi ho jawe fir bhi tuci liquid nu 50ml rojana de hisab nal lambe sme tak dinde rho.
Posted by Mohit
Uttar Pradesh
15-08-2021 10:57 PM
Uttar Pradesh
08-16-2021 10:13 AM
Mohit, in PB1 basmati crops you can control the tungro virus by controlling the leaf hopper and other insects. In the crop leaf yellowing can be minimized by spraying 2 % urea mixed with Mancozeb at 2.5 gm/lit of water. Spray insecticides twice, 15 and 30 days after transplanting . You can use Pymetrozine 50%WG@60gram per acre to control insects which transmit the tungro virus in crops. Thank you.
Posted by Asish
Odisha
15-08-2021 10:24 PM
Punjab
08-16-2021 01:41 PM
आशीष जी, 50hp में सवराज 8554WD खरीद सकते हैं यह एक घंटे में 7 लीटर डीजल का प्रयोग होता है। धन्यवाद
Posted by Rajendra
Rajasthan
15-08-2021 10:21 PM
Punjab
08-16-2021 09:01 AM
Rajendra ji strawberry ki kheti polyhouse mein or khule khet mein bhi ki ja sakti hai. iske liye chikni, balue or achhe nikas vali miiti ki jarurat hoti hai, pH 5-6.5 hona chahiye. din ka taapmaan 20-25* C or raat ka taapman 7-12*C hona chahiye. bijai october se mady november tak ki jati hai, iski kheti ke loye mulching technique ka kiya jata hai. iski bijai ke liye 1 acre mein 40 bed tiyar kiye jate hain ik bed lar 1000 podhe lagaye jate hain. ik podha 3-4 rs ka mil jata hai, iski upaj 50-60 quintal tak nikal ati hai ek acre ke liye gobar ki khaad 25-30 quintal , NPK 20:40:40 kg ke hisaab se dali jati hai. Apko iski marketing khud karni hogi. dhanywad.
Posted by Rajendra
Rajasthan
15-08-2021 10:14 PM
Punjab
08-16-2021 09:38 AM
Rajendra ji strawberry ki kheti polyhouse mein or khule khet mein bhi ki ja sakti hai. iske liye chikni, balue or achhe nikas vali miiti ki jarurat hoti hai, pH 5-6.5 hona chahiye. din ka taapmaan 20-25 degree C or raat ka taapman 7-12 degree C hona chahiye. bijai october se mady november tak ki jati hai, iski kheti ke loye mulching technique ka kiya jata hai. iski bijai ke liye 1 acre mein 40 bed tiyar kiye jate hain ik bed par 1000 podhe lagaye jate hain. ik podha 3-4 rs ka mil jata hai, iski upaj 50-60 quintal tak nikal ati hai ek acre ke liye gobar ki khaad 25-30 quintal , NPK 20:40:40 kg ke hisaab se dali jati hai. Apko iski marketing khud karni hogi. dhanywad.
Posted by Rajendra
Rajasthan
15-08-2021 10:11 PM
Punjab
08-16-2021 10:26 AM
Rajendra ji strawberry ki kheti polyhouse mein or khule khet mein bhi ki ja sakti hai. iske liye chikni, balue or achhe nikas vali miiti ki jarurat hoti hai, pH 5-6.5 hona chahiye. din ka taapmaan 20-25* C or raat ka taapman 7-12*C hona chahiye. Agar apke yaha temperature ki yeh range rehti hai to ap iski kheti khule me kar sakte hai vrna apko polyhouse mein hi iski kheti krni hogi. bijai october se mady november tak ki jati hai, iski kheti ke lye mulching technique ka kiya jata hai. iski bijai ke liye 1 acre mein 40 bed tiyar kiye jate hain ik bed par 1000 podhe lagaye jate hain. ik podha 3-4 rs ka mil jata hai, iski upaj 50-60 quintal tak nikal ati hai ek acre ke liye gobar ki khaad 25-30 quintal , NPK 20:40:40 kg ke hisaab se dali jati hai. Apko iski marketing khud karni hogi. dhanywad..... (Read More)
Rajendra ji strawberry ki kheti polyhouse mein or khule khet mein bhi ki ja sakti hai. iske liye chikni, balue or achhe nikas vali miiti ki jarurat hoti hai, pH 5-6.5 hona chahiye. din ka taapmaan 20-25* C or raat ka taapman 7-12*C hona chahiye. Agar apke yaha temperature ki yeh range rehti hai to ap iski kheti khule me kar sakte hai vrna apko polyhouse mein hi iski kheti krni hogi. bijai october se mady november tak ki jati hai, iski kheti ke lye mulching technique ka kiya jata hai. iski bijai ke liye 1 acre mein 40 bed tiyar kiye jate hain ik bed par 1000 podhe lagaye jate hain. ik podha 3-4 rs ka mil jata hai, iski upaj 50-60 quintal tak nikal ati hai ek acre ke liye gobar ki khaad 25-30 quintal , NPK 20:40:40 kg ke hisaab se dali jati hai. Apko iski marketing khud karni hogi. dhanywad.
Posted by Asish
Odisha
15-08-2021 10:03 PM
Maharashtra
08-16-2021 01:06 PM
आशीष जी आप धान की रोपाई के लगभग 30 से 45 दिन के बाद ferterra डाल सकते हैं। धान की फसल में zyme का प्रयोग आप 5 से 8kg प्रति एकड़ के हिसाब से डाल सकते हैं। आप इसका प्रयोग रोपाई के 25 से 30 दिन की फसल में डाल सकते हैं। धन्यवाद