Posted by Sachin mawaskar
Maharashtra
16-08-2021 10:32 PM
आप बकरी पालन के लिए अपने नजदीकी KVK के साथ संम्पर्क कर सकते हैं, वहां अलग अलग कामों की समय समय पर ट्रेनिंग दी जाती है, आप इसके लिए KVK,Durgapur (Badnera), Amravati, Contact details Dr K A Dhapke, Head KVK, Contact No.: +91-9922410177, Landline No 07212580606 के साथ संम्पर्क कर सकते है और अगली ट्रेनिंग के बारे में जानकारी ले सकते हैं।

Posted by Pawar
Uttar Pradesh
16-08-2021 10:13 PM
Pawar ji eh kahi bar yeh seed mein modification se 1-2 butte esse ho jate hai. Yeh koi bimari ja kisi nutrient ki kami nahi hai. Ap tana chedak keet ki roktham ke liye Chlorantraniliprole 18.5%SC @60ml prati acre ke hisab se spray kar sakte hai. Dhanywad.

Posted by guri singh
Punjab
16-08-2021 09:38 PM
Guri ji tuci usda doctor ton ilagg krwaunde rho ate uss nu kanak da dalia pkka ke thnda krke khilana suru kro baki uss nu anabolite liquid 100ml rojana ate Vitakind liv liquid 50ml rojana de skde ho ehh tuci dalia pkka ke thnda krke vich mix krke bhi de skde ho
Posted by Amandeep Sidhu
Punjab
16-08-2021 09:11 PM
Aman ji jhone vich jekar sari matra vich khaadan paun to bad vi growth nahi ho rahi ta tuc mychorriza@4 kilo prati acre de hisab nal pao. isde nal fasl boojha vadhia bnaundi hai ate bimari ate keede de layi lgatar khet da sarvekhan karde raho jekar fasl vich kise vi bimari da hamla hunda hai ta tuc swal puch ke usdi roktham kar sakde ho kyuki bimari ja keede de hamle to pehlan isdi spray nahi kiti ja sakdi,dhanwad

Posted by ਧਰਮਵੀਰ singh
Punjab
16-08-2021 09:10 PM
ਧਰਮਵੀਰ ਜੀ ਕਿਰਪਾ ਕਰਕੇ ਦੱਸੋ ਕਿ ਸੁੰਡੀ ਕਿਹੜੀ ਹੈ ਅਤੇ ਕਿਹੜੀ ਫ਼ਸਲ ਵਿਚ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by Bhajan singh
Punjab
16-08-2021 08:58 PM
Bhajan Singh, gholi hoi DAP di spray narme te kar skde han par usde ghol nu pehla shaan lvo, Dhanvad

Posted by jassi
Haryana
16-08-2021 08:50 PM
जस्सी जी कृपया आप फसल की फोटो भेजे जिस में समस्या है ता जो आपको उसके हिसाब से सही जानकारी दे सके।धन्यवाद।
Posted by jashan
Uttar Pradesh
16-08-2021 08:47 PM
Jashan ji eh jhone vich lage hoye BPH di roktham karda hai,dhanwad
Posted by Gurmukh Singh Sandhu
Punjab
16-08-2021 08:46 PM
Gurmukh ji saron di bijai da sma september to october tak hai . toriya fasl layi bijai september de pehle pandervade to adh october tak kar laini chaidi hai, African saron ate tarameera di fasl october de akhir tak beeji ja sakdi hai. Raaya fasl di bijai adh october to november de akhir tak kiti jandi hai.kirpa karke daso ke tuc ehna vicho kehdi saron di bijai karni hai ta jo tuhanu usde hisab nal kisam di jankari diti ja sake,dhanwad

Posted by ਧਰਮਵੀਰ singh
Punjab
16-08-2021 08:44 PM
ਧਰਮਵੀਰ ਜੀ ਕਲੋਰੋ ਸਿਉਂਕ ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ। ਇਸਦੀ ਮਾਤਰਾ 1 ਲੀਟਰ ਨੂੰ 60 ਕਿਲੋ ਰੇਤ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਦਿਓ। ਧੰਨਵਾਦ

Posted by Sarfraz Ahmad
Uttar Pradesh
16-08-2021 08:41 PM
अहमद जी कृपया आप बताये कि आपने इसे पानी कितना दिया है और अगर इसे आपने गेंहू के बाद उगाया है तो आप यूरिया की मात्रा कम क्र दे। धन्यवाद
Posted by Jugraj singh
Punjab
16-08-2021 08:34 PM
ਜੁਗਰਾਜ ਸਿੰਘ ਜੀ, ਪੰਜਾਬ ਵਿੱਚ ਲੋੜ ਤੋਂ ਪਹਿਲਾਂ ਹੀ ਟਰੈਕਟਰ ਜ਼ਿਆਦਾ ਹਨ ਅਤੇ ਇਸਤੇ ਸਰਕਾਰ ਵੱਲੋਂ ਕਿਸੇ ਤਰਾਂ ਦੀ ਸਬਸਿਡੀ ਨਹੀਂ ਦਿੱਤੀ ਜਾਂਦੀ, ਧੰਨਵਾਦ
Posted by vikash Kumar
Uttar Pradesh
16-08-2021 08:27 PM
Vikash Kumar ji, mirch par ras chusak keet ka hamla hai, iske roktham ke liye Fipronil 5% SC @1ml/ltr paani ke hisab se spray kar skte hain, Dhanyvad

Posted by Gopal Sukhwal
Rajasthan
16-08-2021 08:17 PM
गोपाल जी, मटर की इन किस्मों में से आप कोई एक लगा सकते हैं- Early Bejar, Asauji, Jawahar Matar, Mithi Fali and Arket.

Posted by pramodkumar
Uttar Pradesh
16-08-2021 08:13 PM
Parmod Kumar ji, enka upyog alag-alag hi krna chahiye fir hi behtar result le payenge, Dhanyvad
Posted by chandan
Odisha
16-08-2021 08:12 PM
आप उनकी खुराक का पूरा ध्यान रखें और फीड में मिनरल मिक्सचर मिक्स करें और G-promin liquid को 20ml / 100 birds के हिसाब से दें।
Posted by chandan
Odisha
16-08-2021 08:09 PM
आप उनकी खुराक का पूरा ध्यान रखें और फीड में मिनरल मिक्सचर मिक्स करें और G-promin liquid को 20ml / 100 birds के हिसाब से दें।
Posted by Prabhu lal kumawat
Rajasthan
16-08-2021 08:07 PM
Prabhu ji, kirpya swal vistar se kare taaki apko sahi jankari mil ske, Dhanyvad

Posted by Laddi sidhu
Punjab
16-08-2021 08:03 PM
ਲਾਡੀ ਜੀ ਜੇਕਰ ਇਹ ਬਿਮਾਰੀ ਫੈਲ ਗਈ ਹੈ ਫਿਰ ਤੁਸੀ ਨਜ਼ਦੀਕੀ ਡਾਕਟਰ ਤੋਂ ਬਿਮਾਰੀ ਦੇ ਹਿਸਾਬ ਨਾਲ ਇਲਾਜ ਕਰਵਾਓ ਜੀ ਜੇਕਰ ਤੁਸੀ ਇਸਦੀ ਵੈਕਸੀਨ ਵਾਰੇ ਪੁੱਛ ਰਹੇ ਹੋ ਤਾਂ ਇਸਦੇ ਲਈ Raksha Biovac ਟੀਕੇ ਲਗਵਾ ਸਕਦੇ ਹੋ ਜੋ ਵੱਡੇ ਪਸ਼ੂ ਨੂੰ 3ml ਅਤੇ ਛੋਟੇ ਪਸ਼ੂ ਜਿਹਨਾਂ ਦੀ ਉਮਰ 6 ਮਹੀਨੇ ਤੋਂ ਉਪਰ ਹੈ ਓਹਨਾ ਨੂੰ 2ml ਲਗਾ ਸਕਦੇ ਹੋ

Posted by Laddi sidhu
Punjab
16-08-2021 08:01 PM
ਲਾਡੀ ਜੀ ਜਦੋ ਮੋਕ ਹੱਟ ਜਾਵੇ ਫਿਰ ਤੁਸੀ ਲਿਵਰਟੋਨਿਕ Vitakind liv ਜਾ vivliv ਕੋਈ ਵੀ 50ml ਰੋਜਾਨਾ ਦੇ ਹਿਸਾਬ ਨਾਲ ਦਿਓ ਅਤੇ ਲੰਬੇ ਸਮੇ ਤੱਕ ਦਿੰਦੇ ਰਹੋ ਜਿਸ ਨਾਲ ਹਾਜ਼ਮੇ ਦੀ ਸਮੱਸਿਆ ਨਹੀਂ ਆਵੇਗੀ ਅਤੇ ਮੋਕ ਨਹੀਂ ਲਗੇਗੀ ਅਤੇ ਪਸ਼ੂ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਵੀ ਜਰੂਰ ਦਿਓ ਜੀ

Posted by Manpreet singh
Punjab
16-08-2021 07:49 PM
Manpreet ji pashu da dudh ate usdi fatt usdi vdhia nasal ate khurak de hisab nal hunda hai isde ghatn de kai karan ho skde hai jiwe khurak vich badlaw, pet de kiria krke, mousam vich badlaw krke ja sarir vich mineral di kami krke ja hor bhi kai karan hunde hai tuci ehna nu khurak ate powder de nal nal vdemia di khal ate saro di khal jrur deo ate her 3 mahine bad pett de kiria wali dwai bhi jrur deo.

Posted by Pawan
Rajasthan
16-08-2021 07:42 PM
पवन जी, अलवर में लौकी का मंडी भाव लगभग 20 रूपए है,धन्यवाद
Posted by ਅਵਤਾਰ ਸਿੰਘ
Punjab
16-08-2021 07:24 PM
ਤੁਸੀ ਉਸ ਨੂੰ injection oxy 40ml ਅਤੇ Injection ascrobic acid 30ml IV ਲਗਵਾਓ ਅਤੇ ਇਹ NS Botal ਵਿੱਚ ਪਾ ਕੇ ਲਗਾਓ ਅਤੇ Injection Dolban plus vet 15ml IM ਲਗਵਾਓ ਜੀ ਬਾਕੀ ਉਸ ਨੂੰ metstrong liquid 100ml ਰੋਜਾਨਾ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇਣਾ ਸ਼ੁਰੂ ਕਰੋ ਤੁਸੀ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ (ਡਲਾ) ਗੁੜ ਲੱਗਭਗ 250 ਗ੍ਰਾਮ ਦੀ ਅਤੇ 1 ਗੁੰਨੇ.... (Read More)
ਤੁਸੀ ਉਸ ਨੂੰ injection oxy 40ml ਅਤੇ Injection ascrobic acid 30ml IV ਲਗਵਾਓ ਅਤੇ ਇਹ NS Botal ਵਿੱਚ ਪਾ ਕੇ ਲਗਾਓ ਅਤੇ Injection Dolban plus vet 15ml IM ਲਗਵਾਓ ਜੀ ਬਾਕੀ ਉਸ ਨੂੰ metstrong liquid 100ml ਰੋਜਾਨਾ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇਣਾ ਸ਼ੁਰੂ ਕਰੋ ਤੁਸੀ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ (ਡਲਾ) ਗੁੜ ਲੱਗਭਗ 250 ਗ੍ਰਾਮ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਓ ਅਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰ੍ਹਾਂ ਘੋਲ ਲਵੋ ਚੰਗੀ ਤਰ੍ਹਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਪਸ਼ੂ ਨੂੰ ਪਿਆਓ

Posted by pramodkumar
Uttar Pradesh
16-08-2021 06:50 PM
Parmod Kumar ji, enka upyog alag-alag hi krna chahiye fir hi behtar result le payenge, Dhanyvad

Posted by Rakesh Rampal
Jammu & Kashmir
16-08-2021 06:16 PM
Rakesh Rampal ji, aap dubara 2,4D ki spray kijiye lekin khet me paani nhi hona chahiye, spray ke agle din paani lgaye apko badhiya result milega, Dhanyvad
Posted by chahal
Punjab
16-08-2021 06:15 PM
Chahal ji, moongi di bijai lai eh sma sahi nhi hai, isdi bijai lai july mahine de pehle 15 din ate march- april tak da hunda hai, Dhanvad

Posted by parmjit singh
Punjab
16-08-2021 06:01 PM
Parmjit Singh ji, esda asar ghat hovega lagbhag ik hafte baad esdi spray dubara kar skde han, Dhanvad

Posted by Rajesh Kumar
Haryana
16-08-2021 05:03 PM
Rajesh ji agar aap mooli ki kheti karna chahte hai to aap Pusa Chetki kisam ki buvayi kar sakte hai,iski buvayi abhi ki ja sakti hai,dhanywad

Posted by nihalsingh
Haryana
16-08-2021 04:35 PM
Nihal ji aap iska beej lene ke liye najdiki KVK se sampark kar sakte hai jiske liye aap Dr Narendra Kumar, Head KVK, Contact No.: +91-9050311209 se sampark karen aur iska Address: 8CGX+FVW, Sadalpur, Haryana 125052 hai,dhanywad

Posted by Harmanpreet Kehal
Punjab
16-08-2021 04:35 PM
Harman ji kirpa karke daso ke tuc isnu kehdi fasl te vartna hai ta jo tuhanu usde hisab nal jankari diti ja sake ke tuc isdi varto kar sakde ho ja nahi,dhanwad

Posted by gurpreet
Punjab
16-08-2021 04:34 PM
ਗੁਰਪ੍ਰੀਤ ਜੀ ਅਵਤਾਰ ਸਿਰਫ ਸੀਥ ਬਲਾਈਟ ਦੀ ਰੋਕਥਾਮ ਕਰਦੀ ਹੈ leaf blight ਦੀ ਨਹੀਂ ਅਤੇ ਜੇਕਰ leaf blight ਦੀ ਸਮੱਸਆ ਹੈ ਤਾ ਤੁਸੀ ਇਸਦੇ ਨਾਲ bactericide ਦੀ ਵਰਤੋਂ ਨਾਲ ਕਰੋ। ਧੰਨਵਾਦ

Posted by gurpreet
Punjab
16-08-2021 04:33 PM
ਗੁਰਪ੍ਰੀਤ ਜੀ ਅਵਤਾਰ ਸਿਰਫ ਸੀਥ ਬਲਾਈਟ ਦੀ ਰੋਕਥਾਮ ਕਰਦੀ ਹੈ leaf blight ਦੀ ਨਹੀਂ ਅਤੇ ਜੇਕਰ leaf blight ਦੀ ਸਮੱਸਆ ਹੈ ਤਾ ਤੁਸੀ ਇਸਦੇ ਨਾਲ bactericide ਦੀ ਵਰਤੋਂ ਨਾਲ ਕਰੋ। ਧੰਨਵਾਦ

Posted by Sukhjinder Dhillon
Punjab
16-08-2021 04:30 PM
Dhillon ji tuci ehna nu feed 1-1.5kg rojana de skde ho ate her 3 mahine badd pett de kiria wali dwai deo baki iss nu Bovimin-b powder 50gm rojana dena suru kro ate 10 mahine wali katti nu 25gm rojana de skde ho

Posted by Hardeep singh
Punjab
16-08-2021 04:21 PM
Hardeep ji kirpa karke isdi photo bhejo ta jo tuhanu usde hisab nal jankari diti ja sake ke fasl nu ki problem hai ate isda ki hal ho sakda hai,dhanwad

Posted by pawan nagpal
Punjab
16-08-2021 04:19 PM
Pawan ji kirpa karke daso ke tuc isde uper kehdi kehdi spray kiti hai ate kehdi mix kiti hai ta jo tuhanu usde hisab nal jankari diti ja sake,dhanwad

Posted by kuldeep singh
Punjab
16-08-2021 04:09 PM
ਤੁਸੀ ਉਸ ਨੂੰ ਰੋਜਾਨਾ ਦਾ 3-3.5 ਕਿਲੋ ਪਿਲਾ ਸਕਦੇ ਹੋ ਬਾਕੀ ਉਸਦੇ ਹਜ਼ਮ ਕਰਨ ਤੇ ਨਿਰਭਰ ਹੈ ਇਹ ਤੁਸੀ ਦਿਨ ਵਿੱਚ 3-4 ਵਾਰ ਥੋੜਾ ਥੋੜਾ ਕਰਕੇ ਪਿਲਾ ਸਕਦੇ ਹੋ ਜਿਸ ਨਾਲ ਸਰੀਰ ਦੀ ਸਹੀ ਗਰੋਥ ਹੁੰਦੀ ਹੈ.
Posted by Pawandeep Singh
Punjab
16-08-2021 03:48 PM
ਇਸ ਨਸਲ ਦਾ ਮੂਲ ਸਥਾਨ ਰਾਜਸਥਾਨ ਦਾ ਮਾਰਵਾੜ ਇਲਾਕਾ ਹੈ।ਹੁਣ ਇਹ ਨਸਲ ਮਾਰਵਾੜ ਖੇਤਰ, ਜਿਸ ਵਿੱਚ ਗੁਜਰਾਤ ਦੇ ਨੇੜਲੇ ਅਤੇ ਰਾਜਸਥਾਨ ਦੇ ਇਲਾਕੇ ਜਿਵੇਂ ਕਿ ਉਦੇਪੁਰ, ਜਲੋਰ, ਜੋਧਪੁਰ ਅਤੇ ਰਾਜਸਮੰਦ ਆਦਿ ਵਿੱਚ ਪਾਈ ਜਾਂਦੀ ਹੈ। ਇਹ ਨਸਲ ਸਰੀਰਕ ਵਿਸ਼ੇਸ਼ਤਾਵਾਂ ਦੇ ਨਾਲ-ਨਾਲ ਆਪਣੇ ਸੁਭਾਅ ਲਈ ਵੀ ਜਾਣੀ ਜਾਂਦੀ ਹੈ। ਇਹ ਨਸਲ ਘੋੜਸਵਾਰੀ ਅਤੇ ਖੇਡਾਂ ਦੇ ਲਈ ਵਰਤੀ ਜਾਂਦੀ ਹੈ। ਮਾਰਵਾੜੀ ਘੋੜੇ ਚ.... (Read More)
ਇਸ ਨਸਲ ਦਾ ਮੂਲ ਸਥਾਨ ਰਾਜਸਥਾਨ ਦਾ ਮਾਰਵਾੜ ਇਲਾਕਾ ਹੈ।ਹੁਣ ਇਹ ਨਸਲ ਮਾਰਵਾੜ ਖੇਤਰ, ਜਿਸ ਵਿੱਚ ਗੁਜਰਾਤ ਦੇ ਨੇੜਲੇ ਅਤੇ ਰਾਜਸਥਾਨ ਦੇ ਇਲਾਕੇ ਜਿਵੇਂ ਕਿ ਉਦੇਪੁਰ, ਜਲੋਰ, ਜੋਧਪੁਰ ਅਤੇ ਰਾਜਸਮੰਦ ਆਦਿ ਵਿੱਚ ਪਾਈ ਜਾਂਦੀ ਹੈ। ਇਹ ਨਸਲ ਸਰੀਰਕ ਵਿਸ਼ੇਸ਼ਤਾਵਾਂ ਦੇ ਨਾਲ-ਨਾਲ ਆਪਣੇ ਸੁਭਾਅ ਲਈ ਵੀ ਜਾਣੀ ਜਾਂਦੀ ਹੈ। ਇਹ ਨਸਲ ਘੋੜਸਵਾਰੀ ਅਤੇ ਖੇਡਾਂ ਦੇ ਲਈ ਵਰਤੀ ਜਾਂਦੀ ਹੈ। ਮਾਰਵਾੜੀ ਘੋੜੇ ਚਿੱਟੇ, ਕਾਲੇ, ਖਾਕੀ ਅਤੇ ਭੂਰੇ ਰੰਗ ਦੇ ਹੁੰਦੇ ਹਨ। ਇਨ੍ਹਾਂ ਦੇ ਸਰੀਰ ਉੱਤੇ ਚਿੱਟੇ ਰੰਗ ਦੇ ਧੱਬੇ ਹੁੰਦੇ ਹਨ। ਇਹ 130-140 ਸੈ.ਮੀ. ਲੰਬੇ ਅਤੇ 150-160 ਸੈ.ਮੀ. ਉੱਚੇ ਹੁੰਦੇ ਹਨ। ਇਸ ਨਸਲ ਦੇ ਘੋੜੇ ਦੇ ਮੂੰਹ ਦੀ ਲੰਬਾਈ 22 ਸੈ.ਮੀ., ਕੰਨ ਦੀ ਲੰਬਾਈ 18 ਸੈ.ਮੀ. ਅਤੇ ਪੂਛ ਦੀ ਲੰਬਾਈ 47 ਸੈ.ਮੀ. ਹੁੰਦੀ ਹੈ। ਇਨ੍ਹਾਂ ਦੀ ਲੰਬਾਈ ਅਤੇ ਉੱਚਾਈ ਕਾਠਿਆਵਾੜੀ ਘੋੜਿਆਂ ਦੇ ਮੁਕਾਬਲੇ ਜ਼ਿਆਦਾ ਹੁੰਦੀ ਹੈ। ਇਸ ਨਸਲ ਦੇ ਘੋੜਿਆਂ ਨੂੰ ਸਿਹਤਮੰਦ, ਪੋਸ਼ਕ ਅਤੇ ਰੱਜਵੀਂ ਖੁਰਾਕ ਦਿਓ। ਇਹ ਪੁੰਗਰਿਆ ਅਨਾਜ ਖਾਣਾ ਪਸੰਦ ਕਰਦੇ ਹਨ। ਮੁੱਖ ਤੌਰ ਤੇ ਪੁੰਗਰੇ ਜੌਂ ਇਨ੍ਹਾਂ ਦੀ ਖੁਰਾਕ ਲਈ ਵਰਤੇ ਜਾਂਦੇ ਹਨ, ਕਿਉਂਕਿ ਇਨ੍ਹਾਂ ਵਿੱਚ ਉੱਚ-ਪੋਸ਼ਕ ਤੱਤ ਹੁੰਦੇ ਹਨ ਅਤੇ ਇਹ ਜਲਦੀ ਪੁੰਗਰ ਜਾਂਦੇ ਹਨ। ਜੌਂ ਦੇ ਸਪ੍ਰਾਊਟ ਵਿੱਚ 16-18% ਪ੍ਰੋਟੀਨ ਹੁੰਦਾ ਹੈ। ਜੌਂ ਨੂੰ ਘੋੜੇ ਆਸਾਨੀ ਨਾਲ ਪਚਾ ਲੈਂਦੇ ਹਨ ਅਤੇ ਇਸ ਵਿੱਚ ਨਮੀ ਵੀ ਉੱਚ ਮਾਤਰਾ ਵਿੱਚ ਹੁੰਦੀ ਹੈ। ਘੋੜੇ ਦੇ ਚੰਗੇ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਥੋੜ੍ਹੀ ਮਾਤਰਾ ਵਿੱਚ ਸੂਰਜਮੁਖੀ ਦੇ ਬੀਜ ਵੀ ਦਿੱਤੇ ਜਾ ਸਕਦੇ ਹਨ, ਜਿਸ ਨਾਲ ਇਨ੍ਹਾਂ ਦੇ ਸਰੀਰ ਵਿੱਚ ਪ੍ਰੋਟੀਨ ਦੀ ਮਾਤਰਾ ਵੱਧ ਜਾਂਦੀ ਹੈ। ਘੋੜਿਆਂ ਦੀ ਖੁਰਾਕ ਵਿੱਚ ਹਰਾ ਚਾਰਾ ਕਾਫੀ ਨਹੀਂ ਸਗੋਂ ਸੁੱਕੇ ਚਾਰੇ ਦਾ ਵੀ ਹੋਣਾ ਜ਼ਰੂਰੀ ਹੈ। ਘੋੜਿਆਂ ਨੂੰ ਦਿੱਤੀ ਜਾਣ ਵਾਲੀ ਖੁਰਾਕ ਉਨ੍ਹਾਂ ਦੇ ਭਾਰ ਦੇ 2% ਹੋਣੀ ਚਾਹੀਦੀ ਹੈ। ਘੋੜਿਆਂ ਲਈ ਖੁਰਾਕ ਵਿੱਚ ਸੁੱਕੇ ਦਾਣੇ ਅਤੇ ਸੁੱਕਾ ਘਾਹ ਸਭ ਤੋਂ ਵਧੀਆ ਹਨ। ਬਾਕੀ ਜੇਕਰ ਕੋਈ ਹੋਰ ਵੀ ਜਾਣਕਾਰੀ ਲੈਣੀ ਹੈ ਫਿਰ ਤੁਸੀ ਦੁਬਾਰਾ ਸਵਾਲ ਪੁੱਛ ਸਕਦੇ ਹੋ
Posted by Sunil Jat
Rajasthan
16-08-2021 03:37 PM
सुनील जी, इस पर कीट का हमला है इसकी रोकथाम के लिए Dimethoate 30% EC @2ml/लीटर पानी के हिसाब से छिड़काव कर सकते हैं और कुछ दिन बाद Mancozeb 75WP @4gm/लीटर पानी के हिसाब से छिड़काव कर सकते हैं, धन्यवाद

Posted by inderjit
Punjab
16-08-2021 03:31 PM
Inderjit Singh ji, eh dwai ulli roga vaste varti jandi hai ate esdi dose 200ml/acre hundi hai, Dhanyvad

Posted by inderjit
Punjab
16-08-2021 03:30 PM
Inderjit ji tusi azoxystrobin te tebuconazole di varto sheath blight lyi varto kar sakde han te leaf spot lyi tusi nal streptocycline (2 pouch prati acre) vart sakde han. Dhanwad.

Posted by Malkeet dhariwal
Punjab
16-08-2021 03:18 PM
Malkeet ji kirpa krke apna swal vistar nal pusho tuci kehre tikakarn di jankari lena chahunde ho tuci bachia nu tikakarn krna ha ja jo vadde pashua nu muuh khurr ja galghotu tike di jankari leni hai kirpa krke vistar nal swal pusho tan jo tuhanu sahi jankari diti ja skee.
Posted by navdeep singh
Punjab
16-08-2021 03:13 PM
Navdeep Singh ji, beej da shitta marke fir rotavator di varto krke esdi bijai kiti ja skdi hai, Dhanvad

Posted by pargatsingh brar
Punjab
16-08-2021 03:03 PM
ਪ੍ਰਗਟ ਸਿੰਘ ਇਹ ਇਕੋ ਹੀ ਹੁੰਦਾ ਹੈ ਇਸਦੇ ਵਿਚ ਕੋਈ ਫਰਕ ਨਹੀਂ ਹੁੰਦਾ ਹੈ ਜੀ। ਧੰਨਵਾਦ

Posted by ਗੁਰਮੇਲ ਸਿੰਘ
Punjab
16-08-2021 02:54 PM
ਗੁਰਮੇਲ ਜੀ ਇਹ ਗੋਭ ਦੀ ਸੁੰਡੀ ਜਾ ਪੱਤਾ ਲਪੇਟ ਸੁੰਡੀ ਦੇ ਲਈ ਵਰਤੀ ਜਾਂਦੀ ਹੈ ਇਸਦੀ ਮਾਤਰਾ 60ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕੀਤੀ ਜਾਂਦੀ ਹੈ.ਧੰਨਵਾਦ

Posted by Asish
Odisha
16-08-2021 02:24 PM
आशीष जी कृपया आप zyme के लेबल की फोटो भेजें ताकि आपको उसके हिसाब से जानकारी दी जा सके आप इसका प्रयोग कर सकते हैं जिंक के साथ पर या नहीं। धन्यवाद

Posted by ਕਮਲ
Punjab
16-08-2021 02:03 PM
kamal ji jhone jhona gobh ja dodhe te hunda hai ta tuc NPK 130045@1 kilo di prati acre de hisab nal varto karo ate isde nal boron paun da fayda eh hunda hai ke daana mota hunda hai ate fok ght paindi hai,dhanwad
Posted by Mandeep Singh
Punjab
16-08-2021 01:37 PM
Mandeep ji jdo ohna de jakham sahi ho jawe ate chara dana vdhia trike nal khaan lgg jawe ate pashu vdhia tandrust lgge uddo ekathe bnn skde ho.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image























