
Posted by gurpreet Sandhu
Punjab
17-08-2021 12:19 PM
Gurpreet ji jhone di height da jhad te jada fark nahi penda kyu ki jda height nal parali vadh bandi hai. Jhone de bute diya tillers (shakhava) vadh honiya chahidya han jis nal jhad vadh hunda hai. Dhanwad.

Posted by Raj Singh
Punjab
17-08-2021 12:18 PM
Raj ji gajar di bijai layi desi kisman is mahine vich beej sakde hoa te european kisman nu october november mahine vich beejo.dhanwad

Posted by ਬਲਵੀਰ ਸਿੰਘ
Punjab
17-08-2021 12:17 PM
ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕ.... (Read More)
ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ, ਬਾਕੀ ਤੁਸੀ ਦੇਸੀ ਮੁਰਗੀਆਂ ਵਿੱਚ FFG , RIR , ਕੜਕਨਾਥ ਨਸਲਾਂ ਰੱਖ ਸਕਦੇ ਹੋ ਤੁਸੀ ਇਸ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿਗ ਜਰੂਰ ਲਉ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਸਾਰੀ ਜਾਣਕਾਰੀ ਮਿਲ ਜਾਵੇਗੀ ਤੁਸੀ ਟ੍ਰੇਨਿੰਗ ਲੈਣ ਲਈ Krishi Vigyan Kendra,Mallewal Road,Distt. Ferozepur Contact details Dr Gurjant Singh Aulakh, Head KVK, Contact No.: +91-9501800488
Landline No 01632279517 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ

Posted by Raj Singh
Punjab
17-08-2021 12:16 PM
Raj ji NPK 130045 fasl vich nitrogen ate potash di kami nu poora kardi hai jithe fasl nu aapa daanedar khaad nahi pa sakde odo isdi varto kar sakde han ate isdi matr aik acre vich 1 kilo di spray kiti jandi hai,dhanwad

Posted by Raj Singh
Punjab
17-08-2021 12:14 PM
Raj ji tuc isdi bijai kar sakde ho.ageti rut di kisam layi isdi bijai june july mahine vich karo mudli rut di kisam layi bijai august to adh september ate october to november de pehle hafte picheti kisam di bijai karo,dhanwad
Posted by ਸੋਨੀ ਮੰਗਲੀ
Punjab
17-08-2021 11:53 AM
Sony ji tusi hadu barseem da beej Brar Seeds Store to le sakde han. Brar Seeds Store, Address - Ludhiana Road Opp. Punjab Agricultural University Gate No.1,Ludhiana, Punjab.Phone: 098140 9712.
Posted by Sarabjit Singh
Punjab
17-08-2021 11:43 AM
ਸਰਬਜੀਤ ਜੀ ਝੋਨੇ ਵਿਚ fungicide ਤੇ fertilizers ਦੀ ਇਕੱਠੀ ਸਪਰੇਅ ਕਰਨ ਦੀ ਸਿਫਾਰਿਸ਼ ਨਹੀਂ ਹੈ। ਫ਼ਸਲ ਵਿਚ fungicides ਤੇ fertilizers ਦਾ ਪੂਰਾ ਲਾਭ ਲੈਣ ਲਈ ਤੁਸੀਂ ਇਹਨਾਂ ਦੀ ਅਲੱਗ ਅਲੱਗ ਵਰਤੋਂ ਕਰੋ। ਧੰਨਵਾਦ।

Posted by Dsvirk Shab
Punjab
17-08-2021 11:35 AM
Dsvirk ji jekar tuhanu ohh calcium nhi mili hai fir tuci isdi varto bhi kr skde ho.

Posted by ਦਲਜੀਤ ਸਿੰਘ
Punjab
17-08-2021 11:28 AM
ਦਲਜੀਤ ਜੀ ਤੁਸੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿਓ ਤੁਸੀ ਫੀਡ ਕਿਸੇ ਵੀ ਕੰਪਨੀ ਦੀ Transition mix ਵਰਤ ਸਕਦੇ ਹੋ ਇਸ ਤੋਂ ਇਲਾਵਾ ਉਸ ਨੂੰ Vitamor H liquid 20ml ਰੋਜਾਨਾ ਦਿਓ ਇਹ ਤੁਸੀ ਰੋਟੀ ਤੇ ਲਗਾ ਕੇ ਜਾ ਫਿਰ ਫੀਡ ਵਿੱਚ ਮਿਲਾ ਕੇ ਰੋਜਾਨਾ ਦੇ ਸਕਦੇ ਹੋ ਬਾਕੀ ਉਸ ਨੂੰ 1 ਮਹੀਨਾ ਪਹਿਲਾ ਇਹਨਾਂ ਦੇ ਨਾਲ ਨਾਲ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਉਸਦੇ ਲੇਵੇ ਅਤੇ ਦੁੱਧ ਵਿੱਚ ਵਾਧਾ .... (Read More)
ਦਲਜੀਤ ਜੀ ਤੁਸੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿਓ ਤੁਸੀ ਫੀਡ ਕਿਸੇ ਵੀ ਕੰਪਨੀ ਦੀ Transition mix ਵਰਤ ਸਕਦੇ ਹੋ ਇਸ ਤੋਂ ਇਲਾਵਾ ਉਸ ਨੂੰ Vitamor H liquid 20ml ਰੋਜਾਨਾ ਦਿਓ ਇਹ ਤੁਸੀ ਰੋਟੀ ਤੇ ਲਗਾ ਕੇ ਜਾ ਫਿਰ ਫੀਡ ਵਿੱਚ ਮਿਲਾ ਕੇ ਰੋਜਾਨਾ ਦੇ ਸਕਦੇ ਹੋ ਬਾਕੀ ਉਸ ਨੂੰ 1 ਮਹੀਨਾ ਪਹਿਲਾ ਇਹਨਾਂ ਦੇ ਨਾਲ ਨਾਲ metabolite ਪਾਊਡਰ ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਉਸਦੇ ਲੇਵੇ ਅਤੇ ਦੁੱਧ ਵਿੱਚ ਵਾਧਾ ਹੋਵੇਗਾ

Posted by Harpal sandhu
Punjab
17-08-2021 10:59 AM
ਹਰਪਾਲ ਜੀ ਇਹ ਗੱਭਣ ਹੋ ਸਕਦੀ ਹੈ ਕਿਉਕਿ ਇਸ ਤਰ੍ਹਾਂ ਪਸ਼ੂ ਵੈਸੇ ਵੀ ਕਰਨ ਲੱਗ ਜਾਂਦਾ ਹੈ ਤੁਸੀ 3 ਮਹੀਨੇ ਪੂਰੇ ਹੋਣ ਤੇ ਨਜ਼ਦੀਕੀ ਡਾਕਟਰ ਤੋਂ ਗੱਭਣ ਚੈੱਕ ਕਰਵਾਓ ਜਿਸ ਨਾਲ ਇਸਦੇ ਗੱਭਣ ਹੋਣ ਜਾ ਖਾਲੀ ਹੋਣ ਵਾਰੇ ਸਹੀ ਜਾਣਕਾਰੀ ਮਿਲ ਜਾਵੇਗੀ
Posted by Jaspreet Singh
Punjab
17-08-2021 10:57 AM
ਜਸਪ੍ਰੀਤ ਜੀ ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ Duraprogen injection 750mg ਲਗਵਾਓ

Posted by Adi Rana
Punjab
17-08-2021 10:50 AM
अदि राणा जी कृपया आप यह बताएं कि फसल में क्या क्या खाद और कितनी मात्रा में डाली है ताकि आपको उसके हिसाब से सही जानकारी दी जा जा सके, आपने अभी कौन सी स्प्रे की हैं, कई बार अधिक प्रोडक्ट्स का प्रयोग करने से भी पौधे के टिप्स पीले हो जाते हैं। धन्यवाद

Posted by Jitender Singh
Uttar Pradesh
17-08-2021 10:34 AM
Jitender Singh ji, mushroom cultivation ki training lene ke liye Krishi Vigyan Kendra (Amroha, 9837662343) me sampark kar skte hain, Dhanyvad
Posted by Amandeep Sidhu
Punjab
17-08-2021 10:13 AM
Aman ji tusi fasal vich Mycorrhiza@4kg prati acre de hisab nal shitta de sakde han. Tusi isdi varto rudi ja mitti nal mix karke pa sakde han. Dhanwad.

Posted by paramjeet singh
Punjab
17-08-2021 09:59 AM
Paramjeet ji tuci iss nu Utrevive liquid 100ml-100ml swere sham deo baki iss nu Glactogog powder 30gm rojana ate leptaden tab. 10 golia rojana de skde ho baki isdi khurak da purra dian rakho.

Posted by Gopal Sukhwal
Rajasthan
17-08-2021 09:50 AM
गोपाल जी टमाटर में रस-चूसक कीट की रोकथाम के लिए आप Imidacloprid @1ml प्रति 1litre पानी दे हिसाब नल स्प्रे कर सकदे हाँ। धन्यवाद।
Posted by Rajendra chouhan
Madhya Pradesh
17-08-2021 09:44 AM
मिट्टी की उपजाऊ शक्ति बढ़ाने के लिए नाइट्रोजन(यूरिया 14 किलो) और फासफोरस 6 किलो(सिंगल सुपर फासफेट 38 किलो) प्रति एकड़ की आवश्यकता होती है|

Posted by prem cheema
Punjab
17-08-2021 09:28 AM
Prem ji tusi jhone di fasal te blight di roktham lyi copper oxychloride@200gram prati acre de hisab nal spray kar sakde han. Nal tusi streptocycline@40gram prati acre de hisab nal vart sakde han. Dhanwad.
Posted by Bhagwant singh
Punjab
17-08-2021 09:24 AM
Bhabwant Singh ji, mushroom da seed lain lai tusi Mandeep Singh (9815756417) naal sampark kar skde han, Dhanvad

Posted by yadwinder singh
Punjab
17-08-2021 09:14 AM
ਯਾਦਵਿੰਦਰ ਜੀ ਝੋਨੇ ਵਿਚ monocrotophos ( ਮੋਨੋ ) ਦੀ ਵਰਤੋਂ ਤੇ ਰੋਕ ਹੈ। ਤੁਸੀਂ ਇਸਦੀ ਵਰਤੋਂ ਨਾ ਕਰੋ। ਤੁਸੀਂ ਝੋਨੇ ਤੇ ਪੱਤਾ ਲਪੇਟ ਤੇ ਗੋਭ ਦੀ ਸੁੰਡੀ ਦੀ ਰੋਕਥਾਮ ਲਈ Chlorantraniliprole 18.5% SC @60ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

Posted by Janardhan Lokhande
Madhya Pradesh
17-08-2021 09:11 AM
जनार्दन जी मिर्च की फसल में पहले रस-चूसक कीट की रोकथाम के लिए Fipronil @1ml प्रति 1litre पानी के हिसाब से स्प्रे करे और 3-4 दिन बाद एक स्प्रे M 45@4gram प्रति 1litre पानी के हिसाब से स्प्रे कर सकते है। धन्यवाद।

Posted by GURJANT SINGH
Punjab
17-08-2021 09:07 AM
Gurjant ji tuci uss nu nazdiki doctor ton check krwao kyuki usdi janch krke hei sahi ilagg ho skda ha baki uss nu Brotone liquid 10ml rojana dena suru kro.
Posted by Gurjinder singh
Punjab
17-08-2021 08:55 AM
Gurjinder ji tuci ABS, SAG, LDF koi bhi semen vart skde ho tuci pashu di nasal de hisab nal ate record de hisab nal semen bhrwa skde ho.

Posted by gurpreet singh
Punjab
17-08-2021 08:54 AM
ਉਸ ਨੂੰ Leptaden tab. 10 ਗੋਲੀਆਂ ਰੋਜਾਨਾ, milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ ਬਾਕੀ ਉਸ ਨੂੰ lactomood ਹੋਮੀਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿੱਚ 3 ਵਾਰ ਦੇਣੀਆਂ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ.
Posted by jasvinder singh
Punjab
17-08-2021 08:46 AM
Jasvinder ji gajar di fasl de vich kise vi herbicide ja weedicide di spray sifarish nahi hai tuhanu isde layi godi hi krni payegi.dhanwad

Posted by Akshat singh
Madhya Pradesh
17-08-2021 08:40 AM
अश्वगंधा की खेती के लिए भुरभुरी और समतल ज़मीन की आवश्यकता होती है। मिट्टी को भुरभुरा करने के लिए खेत की 2-3 बार जोताई करें और बारिश से पहले खेत की डिस्क या तवियों से जोताई करें। खेत को अप्रैल-मई के महीने में तैयार करें।अश्वगंधा की खेती के लिए जून-जुलाई के महीने में नर्सरी तैयार करें।अंकुरन प्रतिशतता के आधार प.... (Read More)
अश्वगंधा की खेती के लिए भुरभुरी और समतल ज़मीन की आवश्यकता होती है। मिट्टी को भुरभुरा करने के लिए खेत की 2-3 बार जोताई करें और बारिश से पहले खेत की डिस्क या तवियों से जोताई करें। खेत को अप्रैल-मई के महीने में तैयार करें।अश्वगंधा की खेती के लिए जून-जुलाई के महीने में नर्सरी तैयार करें।अंकुरन प्रतिशतता के आधार पर, पंक्ति में फासला 20-25 सैं.मी. और पौधों में फासला 10 सैं.मी. रखें।बीज को बोने के लिए 1-3 सैं.मी. गहराई में बोयें|इसकी बिजाई पनीरी मुख्य खेत में लगा क्र की जाती है|
Posted by मुनीश कुमार
Haryana
17-08-2021 08:28 AM
Maneesh ji aap usko keeper plus powder 30gm rojana 20 din tak de skte hai aur yadi sojish hoti ha tab aap megludyne inj. 20ml lgwa skte hai aur uske 3 mahine pure hone per doctor se gabhin ki janch krwayen.
Posted by SUKHDEV Singh
Punjab
17-08-2021 08:25 AM
ਜੇਕਰ ਧਾਰ ਸਖ਼ਤ ਰਹਿੰਦੀ ਹੈ ਫਿਰ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 250 ਗ੍ਰਾਮ ਡਾਲਡਾ ਘਿਓ, 250 ਗ੍ਰਾਮ ਨਿੰਬੂ ਪਾ ਕੇ ਗਰਮ ਕਰਕੇ ਫਿਰ ਠੰਡਾ ਕਰਕੇ ਪੰਜ ਤੋਂ ਸੱਤ ਦਿਨ ਦਿਉ ਅਤੇ ਇਸ ਨੂੰ ifer H ਇੰਜੇਕਸ਼ਨ 5ml ਨੂੰ ਇਕ ਇਕ ਦਿਨ ਦੇ ਫਰਕ ਨਾਲ 3 ਟੀਕੇ ਲਗਵਾਓ

Posted by Amritpal singh
Punjab
17-08-2021 08:01 AM
Amritpal ji ehh infection krke ho jnda ha tuci iss nu Amoxirum forte 4.5gm, Zackshot inj. 20ml, Vitum-h inj. 5ml lgwao ehh tuci 2-3 din lgwa skde ho.
Posted by Patel sab
Madhya Pradesh
17-08-2021 07:59 AM
Patel ji kripya aap apna swal vistar se pooche ke aap konsi machine ke bare men jankari lena chahte hai taki aapko uske hisab se jankari di ja sake.dhanywad
Posted by Jelly Ghanaur
Punjab
17-08-2021 07:52 AM
ਜੈਲੀ ਜੀ ਤੁਸੀ ਉਸ ਨੂੰ 1.5 ਤੋਂ 2 ਕਿਲੋ ਰੋਜਾਨਾ ਫੀਡ ਦੇ ਸਕਦੇ ਹੋ ਬਾਕੀ ਉਸ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ
Posted by Gurjinder singh
Punjab
17-08-2021 07:46 AM
Gurjinder ji ehna ne apna contact no. kise video vich nhi ditta ha tuc ehna nal gal krn lai ehna di facebook id te msg krke sampark kr skde ho isde lai tuci https://www.facebook.com/profile.php?id=100063807365837&sk=about_profile_transparency facebook te sampark kr skde ho.
Posted by Gurjinder singh
Punjab
17-08-2021 07:44 AM
Gurjinder ji tuci ehna nal sampark krn lai ehna di gmail id agriadvice7@gmail.com te msg krke ehna nal sampark kr skde ho.
Posted by ਨਿਰਮਲ ਸਿੰਘ ਮਣਕੂ
Punjab
17-08-2021 07:39 AM
Nirmal ji jekae tuc jhone nu sariyan khaadan pa ditiyan han ate usde nal jhona vadhia growth kar reha ta tuhanu isdi spray karn di lod nahi hai. jekar growth nahi ho rahi ta tuc isdi spray kar sakde ho jisde layi Dalal ghol tyar krn lai 2.5kg urea, 2.5kg DAP te 500gm Zinc 21% nu mix krna hunda hai par DAP nu 2 din pehla bhionke rakhna hunda hai te baad vich esde ghol shan lain hai te urea ate zinc nu mauke te vakhra ghol laina hai fir esnu spray lai vart skde ho.dhanwad
Posted by Atul
Haryana
17-08-2021 07:34 AM
अतुल जी नरमे की फसल में रूस-चूसक कीट का हमला है आप इसकी रोकथाम के लिए Dinotefuran 20% SG @60gram प्रति एकड़ के हिसाब से स्प्रे कर सकते है। धन्यवाद।
Posted by rajwinder singh
Punjab
17-08-2021 07:18 AM
ਰਾਜਵਿੰਦਰ ਜੀ ਤੁਸੀ ਇਸ ਨੂੰ Enrofloxacin ਇੰਜੇਕਸ਼ਨ 15ml ਅਤੇ Avil inj 10ml ਲਗਵਾਓ ਇਹ ਕਿਸੇ ਇਨਫੈਕਸ਼ਨ ਕਰਕੇ ਹੋ ਸਕਦਾ ਹੈ ਜਾ ਕੋਈ ਦੂਸਰਾ ਪਸ਼ੂ ਦੇ ਦੱਬਣ ਕਰਕੇ ਵੀ ਹੋ ਜਾਂਦਾ ਹੈ
Posted by ਜਸਕੀਰਤ
Punjab
17-08-2021 06:48 AM
Jaskirat ji eh lagbhag bijai to 60-80 dina tak nisar jandi hai eh lambe smae vali kisam hai.dhanwad
Posted by Gagandeep
Punjab
17-08-2021 06:44 AM
Gagandeep ji tuc boote da tna ja jad check karo jekar koi keet maujood hai ta quinalphos@400ml ate jekar jad vich hai ta chlorpyriphos@1 litre nu 60 kilo ret vich mila ke chita deo,fame ate coragen strong dwayian han tuc ehna di varto is fasl te na karo.dhanwad
Posted by Sahib Singh
Punjab
17-08-2021 06:37 AM
Sahib ji eh hf cross nasal di hai ate ehh vdhia khurak de nal lagbhag 7-8 litre tak dudh de skdi hai baki iss nu bhrwaye semen ate tuhadi dekbhal te nirbhar hai jiss nal jyada dudh bhi de skdi hai.

Posted by Manoj
Haryana
17-08-2021 06:37 AM
मनोज जी इसकी किस्मे जैसे white-fleshed ,red-fleshed और Yellow fleshed की बिजाई कर सकते है। इसके लिए 50 सेमी वार्षिक औसत की दर से बारिश की जरूरत होती है जबकि 20 से 30 डिग्री सेल्सियस तापमान इसके लिए उपयुक्त माना जाता है। बहुत ज्यादा सूर्य प्रकाश को इसकी खेती के लिए अच्छा नहीं माना जाता है। सूरज की रौशनी जिन इलाके में ज्यादा हो उन इलाकों म.... (Read More)
मनोज जी इसकी किस्मे जैसे white-fleshed ,red-fleshed और Yellow fleshed की बिजाई कर सकते है। इसके लिए 50 सेमी वार्षिक औसत की दर से बारिश की जरूरत होती है जबकि 20 से 30 डिग्री सेल्सियस तापमान इसके लिए उपयुक्त माना जाता है। बहुत ज्यादा सूर्य प्रकाश को इसकी खेती के लिए अच्छा नहीं माना जाता है। सूरज की रौशनी जिन इलाके में ज्यादा हो उन इलाकों में बेहतर उपज के लिए छायादार जगह में इसकी खेती की जा सकती है।इस फल को रेतिली दोमट मिट्टी से लेकर दोमट मिट्टी तक नाना प्रकार के मिट्टियों में उपजाया जा सकता है। हालांकि बेहतर जिवाश्म और जल निकासी वाली बलुवाई मिट्टी इसकी उपज के लिए सबसे बेहतर है। ड्रेगन फ्रूट की खेती के लिए मिट्टी का पीएच मान 5.5 से 7 तक उपयुक्त माना जाता है।ड्रेगेन फ्रूट की खेती में बुआई का सबसे सामान्य तरीका है काट कर लगाना वैसे बीज के जरिए भी इसकी बुआई की जा सकती है लेकिन चुंकि बीज पनपने में लंबा वक्त लगता है और मूल पेड़ के गुण उस पौधे में आए इसकी संभावना भी कम रहती है इसलिए इसे इसकी वाणिज्यिक खेती के अनुकूल नहीं माना जाता है। आपको गुणवत्ता पूर्ण पौधे की छंटाई से ही ड्रेगेन फ्रूट के सैंपल तैयार करने चाहिए। तकरीबन 20 सेमी लंबे सैंपल को खेत में लगाने के लिए इस्तेमाल करना चाहिए। इनको लगाने से पहले मूल पेड की छंटाई करके इनका ढेर बना लेना चाहिए।इन पौधों को सुखे गोबर के साथ मिला कर मिट्टी बालू और गोबर के 1:1:2 के अनुपात में मिलाकर रोप देना चाहिए। ये जरूर ध्यान रखा जाना चाहिए कि इन्हें रोपने से पहले इन्हें छाया में रखा जाए ताकि सूरज की तेज रोशनी ने इन सैपलिंग को नुकसान न पहुंचे। दो पौधों के रोपने की जगह में कम से कम 2 मीटर की खाली जगह छोड़ देनी चाहिए। पौधे को रोपने के लिए 60 सेमी गहरा, 60 सेमी चौड़ा गड्डा खोदा जाए। इन गड्डों में पौधों की रोपाई के बाद मिट्टी डालने के साथ साथ कंपोस्ट और 100 ग्राम सुपर फास्फेट भी डालना चाहिए। इस तरह से एक एकड़ खेत में ज्यादा से ज्यादा 1700 ड्रेगन फ्रूट के पौधे लगाए जाने चाहिए। इन पौधों को तेजी से बढ़ने में मदद करने के लिए इनके सपोर्ट के लिए लकडी का तख्त या कंक्रीट लगाया जा सकता है।ड्रेगेन फ्रूट के खेती की खासियत ये है कि इसके पौधों में अब तक किसी तरह के कीट लगने या पौधों में किसी तरह की बीमारी होने का मामला सामने नहीं आया है। ड्रेगेन फ्रूट के पौधे एक साल में ही फल देने लगते हैं। पौधों में मई से जून के महीने में फूल लगते हैं और अगस्त से दिसंबर तक फल आते हैं। फूल आने के एक महीने के बाद ड्रेगेन फ्रूट को तोड़ा जा सकता है। पौधों में दिसंबर महीने तक फल आते हैं। इस अवधि में एक पेड़ से कम से कम छह बार फल तोड़ा जा सकता है। फल तोड़ने लायक हुए हैं या नहीं इसको फलों के रंग से आसानी से समझा जा सकता है। कच्चे फलों का रंग गहरे हरे रंग का होता जबकि पकने पर इसका रंग लाल हो जाता है। रंग बदलने के तीन से चार दिन के अंदर फलों को तोड़ना उपयुक्त होता है लेकिन अगर फलों का निर्यात किया जाना हो तो रंग बदलने के एक दिन के भीतर ही इसे तोड़ लिया जाना चाहिए।इसके पौधे लेने के लिए आप Rana Dragon fruit farm Address: Near Ravidas Mandir, Gharaunda, Haryana 132114Phone: 093062 59376 से संपर्क कर सकते है। धन्यवाद

Posted by Nishapati Baskey
Jharkhand
17-08-2021 06:30 AM
Nishapati ji kripya aap btaye ke aapek paas kitne acre jameen hai taki aapko uske hisab se jankari di ja sake ke aap konsa tractor istemal kar sakte hai,dhanywad

Posted by ਸਿਮਰਨ
Punjab
17-08-2021 06:20 AM
ਸਿਮਰਨ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਕਿਹੜਾ ਹਰਾ ਚਾਰਾ ਬੀਜਿਆ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ ਕਿ ਤੁਸੀ ਪਾਣੀ ਕਦੋ ਲਾ ਸਕਦੇ ਹੋ। ਧੰਨਵਾਦ

Posted by ਸਿਮਰਨ
Punjab
17-08-2021 06:09 AM
ਸਿਮਰਨ ਜੀ ਤੁਸੀ calf ਨੂੰ agrimin ਪਾਊਡਰ, minfa gold ਪਾਊਡਰ, Bovimin B ਪਾਊਡਰ ਕੋਈ ਵੀ ਵਰਤ ਸਕਦੇ ਹੋ ਅਤੇ ਓਹਨਾ ਦੀ ਉਮਰ ਦੇ ਹਿਸਾਬ ਨਾਲ ਛੋਟੇ ਪਸ਼ੂ ਨੂੰ 10 ਗ੍ਰਾਮ ਅਤੇ ਵੱਡੇ ਪਸ਼ੂ ਨੂੰ 50 ਗ੍ਰਾਮ ਤੱਕ ਰੋਜਾਨਾ ਦੇ ਸਕਦੇ ਹੋ.

Posted by Paris
Uttar Pradesh
17-08-2021 05:50 AM
Paris ji, kirpya apna swal vistar se kare taaki apko sahi jankari mil ske, Dhanyvad

Posted by Laddi sidhu
Punjab
17-08-2021 05:20 AM
ਲਾਡੀ ਜੀ ਤੁਸੀ ਪਸ਼ੂ ਨੂੰ AI ਕਰਵਾਉਣ ਤੋਂ ਬਾਦ concimax tab. ਰੋਜਾਨਾ 1 ਗੋਲੀ ਦੇ ਸਕਦੇ ਹੋ ਜਾ ਫਿਰ ਤੁਸੀ keeper plus ਪਾਊਡਰ 30 ਗ੍ਰਾਮ ਰੋਜਾਨਾ ਦੇ ਸਕਦੇ ਹੋ ਇਹਨਾ ਨਾਲ ਪਸ਼ੂ ਦੇ ਗੱਭਣ ਰਹਿਣ ਦੀ ਆਸ ਵੱਧ ਜਾਂਦੀ ਹੈ.
Posted by sukhmander singh
Punjab
17-08-2021 12:55 AM
Sukhmander ji eh sach hai jehde salt piche thrin lagya hunda hai oh ik var ta machar nu rok dinda hai par bad vich isde vich jyada hamla hunda hai kyuki eh fasl nu koola kar dinda hai,dhanwad

Posted by Amiya jena
Odisha
17-08-2021 12:32 AM
ड्रैगन फ्रूट विभिन्न किस्म की मिट्टी में अच्छी तरह से विकसित हो सकता है। लेकिन अच्छे जैविक पदार्थ वाली और अच्छी जल निकासी क्षमता वाली रेतीली मिट्टी में उगाने पर यह अच्छे परिणाम देती है। मिट्टी का आदर्श पीएच 5.5 से 7 पीएच होना चाहिए। लोकप्रिय किस्में हैं - सफेद गुद्दे वाली लाल चमड़ी वाले फल। यह सबसे ज्यादा दे.... (Read More)
ड्रैगन फ्रूट विभिन्न किस्म की मिट्टी में अच्छी तरह से विकसित हो सकता है। लेकिन अच्छे जैविक पदार्थ वाली और अच्छी जल निकासी क्षमता वाली रेतीली मिट्टी में उगाने पर यह अच्छे परिणाम देती है। मिट्टी का आदर्श पीएच 5.5 से 7 पीएच होना चाहिए। लोकप्रिय किस्में हैं - सफेद गुद्दे वाली लाल चमड़ी वाले फल। यह सबसे ज्यादा देखा जाने वाला ड्रैगन फ्रूट है। 2) लाल गुद्दे वाला लाल छिलके वाला फल। 3. सफेद गुद्दे के साथ पीली चमड़ी वाला फल। ज़मीन की तैयारी के समय अच्छी तरह से गला हुआ गोबर या जैविक खाद अच्छी मात्रा में डालें। एक बार लगाने के बाद यह उसी जमीन पर 15-20 साल तक टिका रहता है। इसलिए जमीन को ध्यान से तैयार करें। यह वाइन की तरह बढ़ता है, इसलिए गोल गोलाकार फ्रेम के साथ सीधे समर्थन की जरूरत होती है। ड्रैगन शरब का संतुलन बनाए रखने के लिए गोलाकार फ्रेम की जरूरत होती है। मजबूत और लंबे समय तक चलने वाले समर्थन के लिए आरसीसी poles चुनें। इसकी खेती साल भर की जा सकती है। रोपण करते समय अधिक दूरी की तुलना में कम दूरी का प्रयोग करें। कम दूरी अधिक उपज देती है। कतार से कतार की दूरी 3 मीटर और पौधे से पौधे की दूरी 2 मीटर रखें। समर्थन के लिए दो मीटर लंबे डंडे का प्रयोग करें। बेल की कटिंग एक इंच की गहराई पर लगाएं। बीजों की सीधी बुवाई या बेल की कटिंग को खेत में लगाना। एक एकड़ ज़मीन में 1700 ड्रैगन पौधों को लगाया जा सकता है। इसे बीज द्वारा या काट कर भी प्रवर्धित किया जा सकता है। बीजों द्वारा प्रवर्धन व्यावसायिक खेती के लिए उपयुक्त नहीं है क्योंकि इसमें अधिक समय लगता है और यह मदर प्लांट की विशेषता को प्रदर्शित नहीं करेगा। बेल की उचित वृद्धि और विकास के लिए concrete या wooden pole के रूप में लंबे समय तक समर्थन प्रदान करें। अपरिपक्व पौधे को इस खंभे से बांध दें। सही छतरी के आकार को बनाए रखने के लिए नियमित छंटाई की आवश्यकता होती है। प्रत्येक कटाई के बाद छंटाई करें। चूंकि यह कैक्टस परिवार का है, इसलिए इसकी पानी की आवश्यकता कम होती है। यह पानी की कमी वाले क्षेत्रों में अच्छी तरह से जीवित रह सकता है। पानी के आवेदन के लिए ड्रिप सिंचाई विधि का उपयोग करें। बाढ़ सिंचाई से बचें क्योंकि इससे पानी की कमी हो जाती है और इससे खरपतवार की समस्या भी बढ़ जाती है। पानी की आवश्यकता एक क्षेत्र से दूसरे क्षेत्र में भिन्न होती है। यह मिट्टी, जलवायु और पौधों के स्वास्थ्य पर निर्भर करता है। आम तौर पर, प्रति पौधे को प्रति दिन लगभग 1-2 लीटर पानी की आवश्यकता होती है। ड्रैगन फ्रूट मई-जून में फूल देना शुरू करता है और अगस्त-दिसंबर में फल देता है। तुड़ाई का उचित समय वह है जब फल अपना रंग चमकीले हरे से लाल रंग में बदलते हैं। रंग बदलने के तीन से चार दिन बाद कटाई करें। निर्यात के उद्देश्य से, रंग बदलने के एक दिन बाद कटाई करें। कटाई आम तौरपर हाथ से या दरांती से की जा सकती है और तेज चाकू की मदद से भी की जा सकती है। 5-6 टन/एकड़ की औसतन उपज प्राप्त की जा सकती है। सेब बैर को सभी प्रकार की मिट्टी में उगाया जा सकता है जिसमें अच्छी जल निकासी और कार्बनिक पदार्थ होते हैं। इसकी खेती के तरीके बैर के पौधे की तरह ही हैं। सिंचित क्षेत्रों के लिए, 8 x 8 मीटर की दूरी का उपयोग करें और वर्षा आधारित क्षेत्रों के लिए, रोपण के लिए 6 मीटर x 6 मीटर की दूरी का उपयोग करें। रोपण से पहले 60 x 60 x 60 cm का गड्ढा खोदें और 15 दिनों के लिए धूप में खुला रखें। वे इस गड्ढे को मिट्टी और गोबर के मिश्रण से भर देते हैं। फिर उसमें कलियों वाले पौधे की रोपाई करें। उचित और नियमित वार्षिक जाँच और छंटाई आवश्यक है। इसकी शुरुआत नर्सरी स्तर से करें। नर्सरी में यह सुनिश्चित करें कि पौधा एक तने वाला हो। रोपाई के बाद, 4-5 मजबूत शाखाओं के साथ 30-45 cm तक सिर को साफ रखें। निचली शाखाओं की छंटाई करें और उन्हें जमीन पर फैलने से रोकें। पिछले मौसम की बीमारी, पतली, सूखी और टूटी हुई शाखाओं को हटा दें। छंटाई तब की जाती है जब पौधे निष्क्रिय अवस्था में होते हैं यानी मई के दूसरे पखवाड़े से। सेब बैर का आकार सेब जैसा होता है और इसका औसतन वजन लगभग 150-200 ग्राम होता है, थाईलैंड से बैर की यह किस्म आती है, इसके पेड़ को फलने की अवस्था तक पहुंचने में 6-7 महीने लगते हैं, एक एकड़ में 450- 500 पौधों की खेती की जाती है। पहले साल में प्रति पेड़ 23-30 किलो उपज देखी जाती है, इसकी मार्केटिंग सबसे ज्यादा हैदराबाद में होती है, इसकी कीमत 50-60 रुपये प्रति पौधा है। आप पौधों के लिए Orchid Biotech Nursery, Nuagaon chhak, Bhubaneswar, Khorda, Odisha. contact number 82701 99106 से संपर्क कर सकते हैं। धन्यवाद।
Posted by Rajendra
Rajasthan
16-08-2021 11:03 PM
Rajendra ji, strawberry ki en kismo me se aap koi ek lga skte hain - winter star, winter down, rania, camarosa, sweet sensation etc.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image

















.jpg)

.png)
