Experts Q&A Search

Posted by कचरू दास
Madhya Pradesh
18-08-2021 08:38 AM
Madhya Pradesh
08-18-2021 08:52 AM
कचरू दास जी आप इल्ली की रोकथाम के लिए quinalphos @400 ml को प्रति एकड़ के हिसाब से स्प्रे करें।धन्यवाद
Posted by Jelly Ghanaur
Punjab
18-08-2021 08:32 AM
Punjab
08-18-2021 12:06 PM
ਹਾਂਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਹ ਤੁਸੀ ਰੋਜਾਨਾ 1 ਪਾਉਚ ਦੇ ਸਕਦੇ ਹੋ
Posted by jassi
Haryana
18-08-2021 08:24 AM
Maharashtra
08-18-2021 08:52 AM
Jassi ji agar aap amistar ka istemal kar rahe hai to aapko inka istemal karne ki jrurat nahi hai. aap iska ekele ka hi istemal karen,dhanywad
Posted by Avtar sandhu
Punjab
18-08-2021 08:21 AM
Punjab
08-18-2021 12:05 PM
ਵੱਛੀਆਂ ਨੂੰ ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਕੇ ਦੇ ਸਕਦੇ ਹੋ ਬਾਕੀ ਇਹਨਾਂ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਅਤੇ Cafplan ਪਾਊਡਰ 50 ਗ੍ਰਾਮ ਰੋਜਾਨਾ ਦਿਓ ਜੋ intas ਕੰਪ.... (Read More)
ਵੱਛੀਆਂ ਨੂੰ ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਕੇ ਦੇ ਸਕਦੇ ਹੋ ਬਾਕੀ ਇਹਨਾਂ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਅਤੇ Cafplan ਪਾਊਡਰ 50 ਗ੍ਰਾਮ ਰੋਜਾਨਾ ਦਿਓ ਜੋ intas ਕੰਪਨੀ ਦਾ ਪ੍ਰੋਡਕਟ ਹੈ
Posted by ਗੱਗੀ
Punjab
18-08-2021 08:18 AM
Punjab
08-18-2021 08:46 AM
ਗੱਗੀ ਜੀ ਪੱਤਾ ਲਪੇਟ ਦੀ ਰੋਕਥਾਮ ਦੇ ਲਈ ਤੁਸੀ fame @20ml ਜਾ coragen @60 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Posted by Avtar sandhu
Punjab
18-08-2021 08:17 AM
Punjab
08-18-2021 12:02 PM
ਅਵਤਾਰ ਜੀ ਪਸ਼ੂਆਂ ਦੀ ਖੁਰਾਕ ਵਿੱਚ ਬਦਲਾਵ ਕਰਕੇ, ਮੌਸਮ ਵਿੱਚ ਬਦਲਾਵ ਕਰਕੇ, ਪੇਟ ਦੇ ਕੀੜਿਆਂ ਕਰਕੇ, ਖੁਰਾਕ ਵਿੱਚ ਕਮੀ ਜਾ ਹੋਰ ਵੀ ਕਈ ਕਾਰਨਾਂ ਕਰਕੇ ਦੁੱਧ ਘੱਟਣ ਲੱਗ ਜਾਂਦਾ ਹੈ ਤੁਸੀ ਇਹਨਾਂ ਦੀ ਖੁਰਾਕ, ਫੀਡ ਦਾ ਪੂਰਾ ਧਿਆਨ ਰੱਖੋ ਬਾਕੀ ਇਸ ਨੂੰ ਕਣਕ ਦਾ ਦਲੀਆ 1 ਕਿਲੋ ਪਕਾ ਕੇ ਉਸ ਵਿੱਚ 200 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਲਓ ਫਿਰ ਥੋੜਾ ਠੰਡਾ ਹੋਣ ਤੇ 100ml ਸਰੋਂ ਦਾ ਤੇਲ ਮਿਕਸ .... (Read More)
ਅਵਤਾਰ ਜੀ ਪਸ਼ੂਆਂ ਦੀ ਖੁਰਾਕ ਵਿੱਚ ਬਦਲਾਵ ਕਰਕੇ, ਮੌਸਮ ਵਿੱਚ ਬਦਲਾਵ ਕਰਕੇ, ਪੇਟ ਦੇ ਕੀੜਿਆਂ ਕਰਕੇ, ਖੁਰਾਕ ਵਿੱਚ ਕਮੀ ਜਾ ਹੋਰ ਵੀ ਕਈ ਕਾਰਨਾਂ ਕਰਕੇ ਦੁੱਧ ਘੱਟਣ ਲੱਗ ਜਾਂਦਾ ਹੈ ਤੁਸੀ ਇਹਨਾਂ ਦੀ ਖੁਰਾਕ, ਫੀਡ ਦਾ ਪੂਰਾ ਧਿਆਨ ਰੱਖੋ ਬਾਕੀ ਇਸ ਨੂੰ ਕਣਕ ਦਾ ਦਲੀਆ 1 ਕਿਲੋ ਪਕਾ ਕੇ ਉਸ ਵਿੱਚ 200 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਲਓ ਫਿਰ ਥੋੜਾ ਠੰਡਾ ਹੋਣ ਤੇ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰੋ ਅਤੇ Anabolite liquid 100ml ਰੋਜਾਨਾ milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ
Posted by Avtar sandhu
Punjab
18-08-2021 08:14 AM
Punjab
08-18-2021 11:28 AM
ਅਵਤਾਰ ਜੀ ਇਹ ਮੌਸਮ ਵਿੱਚ ਬਦਲਾਵ ਕਰਕੇ, ਪੇਟ ਦੇ ਕੀੜਿਆਂ ਕਰਕੇ, ਖੁਰਾਕ ਵਿੱਚ ਕਮੀ ਜਾ ਹੋਰ ਵੀ ਕਈ ਕਾਰਨਾਂ ਕਰਕੇ ਦੁੱਧ ਘੱਟਣ ਲੱਗ ਜਾਂਦਾ ਹੈ ਤੁਸੀ ਇਹਨਾਂ ਦੀ ਖੁਰਾਕ, ਫੀਡ ਦਾ ਪੂਰਾ ਧਿਆਨ ਰੱਖੋ ਬਾਕੀ ਇਸ ਨੂੰ ਕਣਕ ਦਾ ਦਲੀਆ 1 ਕਿਲੋ ਪਕਾ ਕੇ ਉਸ ਵਿੱਚ 200 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਲਓ ਫਿਰ ਥੋੜਾ ਠੰਡਾ ਹੋਣ ਤੇ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰੋ ਅਤੇ Anabolite .... (Read More)
ਅਵਤਾਰ ਜੀ ਇਹ ਮੌਸਮ ਵਿੱਚ ਬਦਲਾਵ ਕਰਕੇ, ਪੇਟ ਦੇ ਕੀੜਿਆਂ ਕਰਕੇ, ਖੁਰਾਕ ਵਿੱਚ ਕਮੀ ਜਾ ਹੋਰ ਵੀ ਕਈ ਕਾਰਨਾਂ ਕਰਕੇ ਦੁੱਧ ਘੱਟਣ ਲੱਗ ਜਾਂਦਾ ਹੈ ਤੁਸੀ ਇਹਨਾਂ ਦੀ ਖੁਰਾਕ, ਫੀਡ ਦਾ ਪੂਰਾ ਧਿਆਨ ਰੱਖੋ ਬਾਕੀ ਇਸ ਨੂੰ ਕਣਕ ਦਾ ਦਲੀਆ 1 ਕਿਲੋ ਪਕਾ ਕੇ ਉਸ ਵਿੱਚ 200 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਲਓ ਫਿਰ ਥੋੜਾ ਠੰਡਾ ਹੋਣ ਤੇ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰੋ ਅਤੇ Anabolite liquid 100ml ਰੋਜਾਨਾ milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ
Posted by Varinder Singh
Punjab
18-08-2021 08:06 AM
Haryana
08-18-2021 08:36 AM
Varinder ji dalal ghol vich fungicide mix nahi kita ja sakda .dhanwad
Posted by gurmanjot singh
Punjab
18-08-2021 08:06 AM
Punjab
08-18-2021 11:22 AM
Gurmanjot ji pashu da dudh ate fatt ghht honn de alag alag karan ho skde ha jiwe pett de kiria krke, mineral di kami krke, mousam vich badlaw krke, khurak vich kami, rehn sehn sahi naa hon krke ja hor bhut karan hunde hai baki tuci vdhia hara chara deo ate iss nu feed de nal nal saro ate vdemia di khal mix krke deni suru kro ate fatplus powder de nal nal lacup powder 100gm rojana de skde ho ate her 3 mahine badd salt badal ke pett de kiria wali dwai jrur deo.
Posted by Manpreet singh
Punjab
18-08-2021 07:52 AM
Punjab
08-18-2021 11:11 AM
Manpreet ji pashu de dudh ghatn de kai karan hunde hai jiwe pett de kiria krke, mineral di kami krke, mousam vich badlaw krke, khurak vich kami krke ehna nal pashu dudh ghttn lggda hai baki tuci uss nu vdhia feed ate hare chare de nal nal Glactogog powder 30gm rojana, Anabolite liquid 100ml rojana de skde ho ate her 3 mahine badd pet de kiria wali dwai jrur deo.
Posted by vedram
Chattisgarh
18-08-2021 07:31 AM
Rajasthan
08-18-2021 08:57 AM
वेदराम जी इसमें मच्छर का हमला है और तत्व की कमी भी इसके लिए आप इसके ऊपर imidacloprid @1ml को प्रति लीटर पानी के हिसाब से स्प्रे करें और इसे vermicompost @4 किलो प्रति पौधा डाले। धन्यवाद
Posted by vedram
Chattisgarh
18-08-2021 07:30 AM
Rajasthan
08-18-2021 08:56 AM
वेदराम जी इसमें मच्छर का हमला है और तत्व की कमी भी इसके लिए आप इसके ऊपर imidacloprid @1ml को प्रति लीटर पानी के हिसाब से स्प्रे करें और इसे vermicompost @4 किलो प्रति पौधा डाले। धन्यवाद
Posted by Harjeet sigh
Punjab
18-08-2021 07:25 AM
Haryana
08-18-2021 12:03 PM
Posted by Amarjeet Sidhu
Punjab
18-08-2021 07:05 AM
Punjab
08-18-2021 12:01 PM
ਅਮਰਜੀਤ ਜੀ Potassium nitrate ਬਜ਼ਾਰ ਵਿਚ ਕਈ companies ਦਾ ਆਉਂਦਾ ਹੈ ਜਿਵੇ ਸ਼੍ਰੀਰਾਮ, iffco, ਉੱਤਮ, Aries ਆਦਿ ਹਨ । ਇਸ ਦਾ ਨਾਮ ਆਮ ਤੌਰ ਤੇ NPK 13:0:45 ਜਾ NPK 0:0:50 ਹਨ। ਇਸ ਵਿਚ ਪੋਟਾਸ਼ ਤੱਤ ਹੁੰਦਾ ਹੈ। ਧੰਨਵਾਦ।
Posted by dharmagill
Punjab
18-08-2021 07:04 AM
Punjab
08-18-2021 11:08 AM
Hanji tuci saro da tel last month vich de skde ho ehh tuci 100ml feed vich mix krke de skde ho.
Posted by gurkirt brar
Rajasthan
18-08-2021 06:49 AM
Punjab
08-18-2021 11:59 AM
Brar ji iss jakham per aap coolmac tube ja macroworm tube lgani suru kren aur isko Fortivier 30ml inj. lgwa den aur 72 hours badd dubara lgwayen. aap tube ki photos dekh skte hai.
Posted by Gursish Bhullar
Punjab
18-08-2021 06:09 AM
Punjab
08-18-2021 11:07 AM
Bhullar ji tuci feed sukki khila skde ho jekar pashu sukki feed nhi khanda fir tuci bheo ke de skde ho jekar sukki feed khawe tan jyada vdhia hai baki tuci gabhn pashu ate duje pashua nu 1-1.5kg rojana de skde ho baki vdhia hara chara jrur deo.
Posted by rajwinder singh
Punjab
18-08-2021 05:56 AM
Punjab
08-18-2021 11:04 AM
Rajwinder ji kirpa krke ehh dso ohh sahi heat vich nhi aundia, tara kiwe dia krdia ha kinee dina badd repeat ho jndi hai ate ki ki ilagg krwa leya ha kirpa krke vistar nal apna swal pusho tan jo tuhanu sahi jankari diti ja skee.
Posted by kuldeep singh
Punjab
18-08-2021 05:07 AM
Punjab
08-18-2021 10:55 AM
ਕੁਲਦੀਪ ਜੀ ਤੁਸੀ ਉਸ ਹੱਥ ਨਾਲ ਥਣ ਉਸਦੇ ਮੂੰਹ ਵਿੱਚ ਪਾ ਕੇ ਪਸਮਾ ਦੇਣਾ ਸ਼ੁਰੂ ਕਰੋ ਜਿਸ ਨਾਲ ਜਦੋ ਦੁੱਧ ਉਤਰ ਜਾਵੇ ਫਿਰ ਉਸ ਨੂੰ ਪਿਲਾਓ ਕਿਉਕਿ ਅਜੇ ਬੱਚੇ ਨੂੰ ਸਹੀ ਥਣ ਚੁੰਗਣ ਦਾ ਪਤਾ ਨਹੀਂ ਹੁੰਦਾ ਉਸ ਨੂੰ ਹੋਲੀ ਹੋਲੀ ਆਦਤ ਪੈ ਜਾਵੇਗੀ
Posted by Rajesh Kurmi
Uttar Pradesh
18-08-2021 04:08 AM
Uttar Pradesh
08-18-2021 08:58 AM
Rajesh ji pehle to aap isme sifarish ki gayi khaadon ka istemal karen uske bad agar isme fir bhi growth nahi ho rahi to aap isme mychorriza@4 kilo prati acre ke hisab se daale.dhanywad
Posted by ਸਤਿਗੁਰ ਸਿੰਘ
Punjab
18-08-2021 12:12 AM
Punjab
08-18-2021 10:48 AM
ਉਸ ਨੂੰ mifex 450ml ਬੋਤਲ ਵਿਚ tonophos inj 30ml, avil inj 10ml ਮਿਕਸ ਕਰਕੇ iv slow ਲਗਵਾਓ ਅਤੇ xnel inj 1gm, megludyne inj 20ml ਲਗਵਾਓ ਜੀ ਅਤੇ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਇਸਦਾ ਪਿੱਛਾ ਉਚਾ ਰੱਖੋ.
Posted by Jaswant Ranu
Punjab
17-08-2021 11:01 PM
Punjab
08-18-2021 08:45 AM
Jaswant ji tusi narme te height lyi Dalal ghol di varto kar sakde han. Is vich 2.5kg DAP, 2.5kg urea, te zinc 500gram di varto prati acre de hisab nal spray kar sakde han. Tusi DAP nu 2 dinn pehla ghol lyi pani ch bheaona hai te es de pani nu punn ke spray karni hai. Urea te zinc nu mauke te ghol bna sakde han. Tusi narme te hoshi di varto v kar sakde han. Isdi matra 1litre prati 3-4 acre vich spray kar sakde han. Dhanwad.
Posted by Amandeep Singh
Punjab
17-08-2021 10:28 PM
Punjab
08-18-2021 09:38 AM
ਅਮਨਦੀਪ ਜੀ ਨਰਮੇ ਵਿਚ ਪਾਣੀ ਤੋਂ ਬਾਅਦ ਯੂਰੀਆ @30-45kg ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹਨ। ਧੰਨਵਾਦ।
Posted by ਧਰਮਵੀਰ singh
Punjab
17-08-2021 10:12 PM
Punjab
08-18-2021 08:34 AM
ਧਰਮਵੀਰ ਸਿੰਘ ਜੀ, ਜਵਾਰ ਤੇ ਸੁੰਡੀ ਦੀ ਰੋਕਥਾਮ ਲਈ Emamectin Benzoate 5% SG @70gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ, ਧੰਨਵਾਦ
Posted by Rajesh Kurmi
Uttar Pradesh
17-08-2021 09:53 PM
West Bengal
08-18-2021 09:59 AM
राजेश जी, अगर धान में दो बार यूरिया और रोपाई के वख्त SSP,पोटाश डाल चुके हैं तो अभी आप तीसरी यूरिया के साथ जिंक 33% @6kg/एकड़ के हिसाब से डाल सकते हैं, धन्यवाद
Posted by Raj Singh
Punjab
17-08-2021 09:53 PM
Punjab
08-18-2021 10:07 AM
ਰਾਜ ਸਿੰਘ ਜੀ, ਮੂਲੀਆਂ ਪੱਟਣ ਤੋਂ ਬਾਅਦ ਇਹਨਾਂ ਨੂੰ ਧੋਤਾ ਜਾਂਦਾ ਹੈ ਫਿਰ ਇਹਨਾਂ ਨੂੰ ਸਾਧਨ ਦੇ ਜਰੀਏ ਮੰਡੀ ਵਿੱਚ ਲੈਕੇ ਜਾ ਸਕਦੇ ਹਨ, ਧੰਨਵਾਦ
Posted by Rajesh Kurmi
Uttar Pradesh
17-08-2021 09:51 PM
Maharashtra
08-18-2021 10:09 AM
राजेश कुर्मी जी, humic acid की स्प्रे करने से पौधों को ज्यादा पोषक तत्व मिलेंगे और पैदावार में इजाफा होगा, धन्यवाद
Posted by Rabjeet Singh
Punjab
17-08-2021 09:25 PM
Punjab
08-18-2021 10:10 AM
ਰਬਜੀਤ ਸਿੰਘ ਜੀ, ਕਿਰਪਾ ਕਰਕੇ ਬੂਟਿਆਂ ਦੀ ਤਸਵੀਰ ਸਾਂਝੀ ਕਰੋ ਤਾਂਕਿ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
Posted by jassi
Haryana
17-08-2021 09:13 PM
Haryana
08-18-2021 08:36 AM
Jassi ji, dhan par iski spray ki ja skti hai, iski spray se fungus ki roktham ki ja skti hai, Dhanyvad
Posted by kuldeep singh
Punjab
17-08-2021 09:10 PM
Punjab
08-18-2021 08:53 AM
ਕੁਲਦੀਪ ਜੀ ਤੁਸੀ ਉਸ ਨੂੰ Brotone liquid 10ml ਰੋਜਾਨਾ ਦਿਓ ਅਤੇ Albomar liquid 30ml ਨੂੰ 10-10ml ਕਰਕੇ 3 ਦਿਨ ਦਿਓ ਬਾਕੀ ਉਸ ਨੂੰ ਵਧੀਆ ਦੁੱਧ ਪਿਲਾਓ ਅਤੇ ਲੀਵਰ ਟੋਨਿਕ ਲੰਬੇ ਸਮੇਂ ਤੱਕ ਦਿੰਦੇ ਰਹੋ
Posted by Dhanveer singh Benipal
Punjab
17-08-2021 08:56 PM
Punjab
08-18-2021 09:35 AM
Benipal ji ehna nal pashu de sarir di kami puri hundi hai ate pashu jldi heat vich aunda ha ate usde gabhn rehn di ass vdhh jndi hai baki tuci ehna di varto kr skde ho ehna da vdhia result ha
Posted by harry
Punjab
17-08-2021 08:51 PM
Punjab
08-18-2021 09:39 AM
Harry ji isde tuci iss nu Vitum-h liquid 10ml rojana ate Bovimin-gl liquid 7ml rojana de skde ho jiss nal dudh apne aap niklna bnnd ho jawega. baki ehh koi jyada smasia wali gal nhi hai.
Posted by AMITOJPAL SINGH
Punjab
17-08-2021 08:46 PM
Punjab
08-18-2021 09:44 AM
Amitojpal Singh ji, eh sma ehna sabjiya de lgaun da sahi sma nhi hai, butternut Squash Mid-January to March tak lgaya janda hai ate tomato november-december de mahine lga skde han, Dhanvad
Posted by ਕਰਮਜੀਤ ਸਿੰਘ ਧਾਲੀਵਾਲ
Punjab
17-08-2021 08:08 PM
Punjab
08-18-2021 09:41 AM
ਕਰਮਜੀਤ ਜੀ ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਉਸਦੀ ਸਹੀ ਦੇਖਭਾਲ ਕਰੋ ਬਾਕੀ ਉਸ ਨੂੰ Udder H liquid 10ml ਰੋਜਾਨਾ ਦਿਓ ਅਤੇ ਸੂਣ ਤੋਂ 1 ਮਹੀਨਾ ਪਹਿਲਾ transition mix ਫੀਡ 1.5-2kg ਰੋਜਾਨਾ ਦੇ ਸਕਦੇ ਹੋ ਅਤੇ metabolite ਪਾਊਡਰ ਰੋਜਾਨਾ 1 ਪਾਉਚ ਦੇ ਸਕਦੇ ਹੋ ਜਿਸ ਨਾਲ ਲੇਵੇ ਅਤੇ ਦੁੱਧ ਵਿੱਚ ਵਾਧਾ ਹੋਵੇਗਾ
Posted by Pawar
Uttar Pradesh
17-08-2021 08:07 PM
Haryana
08-18-2021 12:45 PM
Pawar ji, ganne par mites ka attack lag rha hai iski roktham ke liye Propergite 57% EC @1ml/ltr paani ke hisab se spray kar skte hain aur plant ki tasveer dubara bheje taaki apko sahi jankari mil ske, Dhanyavd
Posted by Vivek Singh
Uttar Pradesh
17-08-2021 08:00 PM
Punjab
08-18-2021 10:14 AM
विवेक सिंह जी, मशरुम खेती की ट्रेनिंग लेने के लिए Krishi Vigyan Kendra, Bharsar (9415450175) में संपर्क कर सकते हैं और इसको बेचने के लिए आपको लोकल बाजार में ही संपर्क करना पड़ेगा, धन्यवाद
Posted by balwinder sidhu
Punjab
17-08-2021 07:58 PM
Haryana
08-18-2021 10:22 AM
ਬਲਵਿੰਦਰ ਜੀ. ਪਾਣੀ ਭਰਕੇ ਨਹੀਂ ਲਗਾਉਣਾ ਜੇਕਰ ਪਾਣੀ ਜੀਰ ਜਾਂਦਾ ਹੈ ਤਾਂ ਹਰ ਰੋਜ ਪਾਣੀ ਲਗਾਉਣ ਨਾਲ ਝਾੜ ਤੇ ਅਸਰ ਨਹੀਂ ਪੈਂਦਾ, ਧੰਨਵਾਦ
Posted by balwinder sidhu
Punjab
17-08-2021 07:57 PM
Punjab
08-18-2021 11:22 AM
ਬਲਵਿੰਦਰ ਜੀ, ਝੋਨੇ ਤੇ BLB ਦਾ ਹਮਲਾ ਹੈ ਇਸਦੇ ਲਈ Copper oxychloride @200gm ਤੇ ਇਸਦੇ ਨਾਲ Streptomycin Sulphate 9% +Tetracycline Hydrochloride1% SP @40gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ, ਧੰਨਵਾਦ
Posted by परशरामकुशवाहा
Madhya Pradesh
17-08-2021 07:30 PM
Uttar Pradesh
08-18-2021 11:30 AM
कुशवाहा जी, इसकी रोकथाम के लिए chlorantraniprole 18.5SC @60ml/एकड़ के हिसाब से छिड़काव कर सकते हैं, धन्यवाद
Posted by परशरामकुशवाहा
Madhya Pradesh
17-08-2021 07:27 PM
Uttar Pradesh
08-18-2021 11:26 AM
कुशवाहा जी, सफ़ेद मक्खी की रोकथाम के लिए imidachloprid 17.8SL @40ml/एकड़ के हिसाब से छिड़काव कर सकते हैं, धन्यवाद
Posted by Laddi sidhu
Punjab
17-08-2021 07:22 PM
Punjab
08-18-2021 09:43 AM
Laddi ji pashu di Ai krwaun de nal Receptal inj. 5ml iv lgaun nal bhi pashu de gabhn rehnn di ass vdhh jndi hai.
Posted by NIKHIL BISHNOI
Punjab
17-08-2021 07:08 PM
Punjab
08-18-2021 11:55 AM
Nikhil Bishnoi ji, plant ko jyada paani dene ke kaarn plant estrah hone lgta hai, abhi aap isme 3-4 kg vermicompost/plant aur sath me Carboxin 37.5% + Thiram 37.5% DS @3-5gm/plant ke hisab se daal skte hain, Dhanyvad
Posted by Manoj
Haryana
17-08-2021 06:51 PM
Punjab
08-18-2021 12:02 PM
Manoj ji, is kism ko fatehabad me aap lga skte hain aur iske plants lene ke liye Aman ji (8837600037) se sampark kar skte hain, Dhanyvad
Posted by Varinder Singh
Punjab
17-08-2021 06:42 PM
Punjab
08-18-2021 11:28 AM
Varinder Singh ji agar esda hamla jada hai ta Dinotefuran 20% SG @60gm/acre de hisab naal spray kar skde han, Dhanvad
Posted by Gurdit sidhu
Punjab
17-08-2021 06:40 PM
Punjab
08-18-2021 11:35 AM
ਗੁਰਦਿੱਤ ਜੀ, ਟਾਹਲੀ ਨੂੰ ਜ਼ਿੰਕ, ਲੋਹੇ ਅਤੇ ਸਲਫਰ ਦੀ ਘਾਟ ਹੈ, ਇਸਦੇ ਲਈ ਜ਼ਿੰਕ 21% @3gm ਤੇ ferrous sulphate @3gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ ਅਤੇ ਸਲਫਰ ਥੱਲੇ ਪਾ ਸਕਦੇ ਹਨ, ਧੰਨਵਾਦ
Posted by bhag
Punjab
17-08-2021 06:31 PM
Punjab
08-18-2021 11:36 AM
ਭਾਗ ਸਿੰਘ ਜੀ, ਇਹ ਕਿਸੇ ਬਿਮਾਰੀ ਦਾ ਹਮਲਾ ਨਹੀਂ ਹੈ ਕਈ ਵਾਰ ਜ਼ਿਆਦਾ ਪ੍ਰੋਡਕਟ ਮਿਲਾਕੇ ਸਪਰੇਅ ਕਰਨ ਨਾਲ ਇਸਤਰਾਂ ਪੱਤੇ ਹੋ ਜਾਂਦੇ ਹਨ, ਧੰਨਵਾਦ