Posted by Gagandeep
Punjab
18-08-2021 09:00 PM
Gagandeep Singh ji, esde lai carbendazim @200-250gm/acre de hisab naal drenching kar skde han, drenching da mtlb bootiya di jda vall sapray krni hundi hai, Dhanvad

Posted by ਸਵਰਨ ਸਿੰਘ
Punjab
18-08-2021 08:56 PM
ਸਵਰਨ ਜੀ ਤੁਸੀ ਉਸ ਨੂੰ Vitakind liv liquid ਜਾ Vivliv liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਜਿਸ ਨਾਲ ਉਸਦੀ ਭੁੱਖ ਵੱਧ ਜਾਵੇਗੀ ਬਾਕੀ ਉਸਦੇ ਬੁਖ਼ਾਰ ਦੀ ਜਾਂਚ ਵੀ ਜਰੂਰ ਕਰਵਾਓ ਜੀ
Posted by Amarjit Singh
Haryana
18-08-2021 08:55 PM
Amarjit Singh ji, plants lain lai Surinder (9876167276) naal sampark kar skde han ate krishi vigyan kender (Bathinda,0164-22156319) vicho vi eh boote mil skde han, Dhanvad
Posted by Shyam Narayan Singh
Jharkhand
18-08-2021 08:53 PM
नारायण जी आप इसे तुरंत नज़दीकी डॉक्टर से जांच करवाएं क्योंकि इसकी जांच करके पता लग सकता है कि थनों से दूध किस कारण से नहीं आ रहा है वहां सोजिश है, थन सख्त है या लेवा सख्त है तभी उसका सही इलाज हो सकता है।

Posted by Manoj
Haryana
18-08-2021 08:45 PM
Manoj ji, guava ke plant lene ke liye Aman ji (8837600037) se sampark kar skte hain, Dhanyvad
Posted by ਜੱਗਸੀਰ ਸਿੰਘ
Punjab
18-08-2021 08:24 PM
ਇਹ ਰਾਣੀ ਖੇਤੀ ਬਿਮਾਰੀ ਕਰਕੇ ਹੋ ਰਿਹਾ ਹੈ ਤੁਸੀ ਇਸਦੇ ਲਾਇ ND pullet combined ਟੀਕਾ ਲਗਵਾਓ ਇਹ ਤੁਸੀ ਸ਼ੂਗਰ ਵਾਲੀ ਸੂਈ ਨਾਲ 5 ਪੁਆਇੰਟ ਇਕ ਮੁਰਗੀ ਨੂੰ ਲਗਵਾਓ ਅਤੇ ਸਾਰੀਆਂ ਨੂੰ ਲਗਵਾ ਦਿਓ ਅਤੇ liv 52 liquid 10ml ਅਤੇ teramycin ਪੋਚ ਦਾ 1 ਚਮਚ 1 ਲੀਟਰ ਪਾਣੀ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ ਇਸ ਨਾਲ 24 ਘੰਟਿਆਂ ਬਾਦ ਸਭ ਮਰਨੇ ਬੰਦ ਹੋ ਜਾਣਗੇ, ਤੁਸੀ ਇਹ ਧਿਆਨ ਰੱਖੋ ਕਿ ਟੀਕੇ ਤੇ combined ਲਿਖਿਆ ਹੋਣਾ ਜਰੂਰੀ ਹੈ ਕਿਉਕਿ .... (Read More)
ਇਹ ਰਾਣੀ ਖੇਤੀ ਬਿਮਾਰੀ ਕਰਕੇ ਹੋ ਰਿਹਾ ਹੈ ਤੁਸੀ ਇਸਦੇ ਲਾਇ ND pullet combined ਟੀਕਾ ਲਗਵਾਓ ਇਹ ਤੁਸੀ ਸ਼ੂਗਰ ਵਾਲੀ ਸੂਈ ਨਾਲ 5 ਪੁਆਇੰਟ ਇਕ ਮੁਰਗੀ ਨੂੰ ਲਗਵਾਓ ਅਤੇ ਸਾਰੀਆਂ ਨੂੰ ਲਗਵਾ ਦਿਓ ਅਤੇ liv 52 liquid 10ml ਅਤੇ teramycin ਪੋਚ ਦਾ 1 ਚਮਚ 1 ਲੀਟਰ ਪਾਣੀ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ ਇਸ ਨਾਲ 24 ਘੰਟਿਆਂ ਬਾਦ ਸਭ ਮਰਨੇ ਬੰਦ ਹੋ ਜਾਣਗੇ, ਤੁਸੀ ਇਹ ਧਿਆਨ ਰੱਖੋ ਕਿ ਟੀਕੇ ਤੇ combined ਲਿਖਿਆ ਹੋਣਾ ਜਰੂਰੀ ਹੈ ਕਿਉਕਿ ਸਿੰਗਲ ਵੀ ਆਉਂਦਾ ਹੈ ਜਿਸ ਲਈ ਦੁਬਾਰਾ ਫਿਰ ਟੀਕਾ ਲਗਾਨਾ ਪਵੇਗਾ ਇਸ ਲਈ ਇਸ ਗੱਲ ਦਾ ਧਿਆਨ ਰੱਖੋ ਜੀ
Posted by Kanwer Singh
Punjab
18-08-2021 08:18 PM
ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਅਤੇ ਇਸ ਨੂੰ lapnil.... (Read More)
ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਅਤੇ ਇਸ ਨੂੰ lapnil-P ਪਾਊਡਰ 1 ਪਾਉਚ ਨੂੰ ਅੱਧਾ ਕਿਲੋ ਬੇਸਣ ਵਿੱਚ ਮਿਲਾ ਕੇ ਦੇਣਾ ਸ਼ੁਰੂ ਕਰੋ ਅਤੇ grabhton tablet ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ
Posted by ਜੱਗਸੀਰ ਸਿੰਘ
Punjab
18-08-2021 08:12 PM
ਇਹ ਰਾਣੀ ਖੇਤੀ ਬਿਮਾਰੀ ਕਰਕੇ ਹੋ ਰਿਹਾ ਹੈ ਤੁਸੀ ਇਸਦੇ ਲਾਇ ND pullet combined ਟੀਕਾ ਲਗਵਾਓ ਇਹ ਤੁਸੀ ਸ਼ੂਗਰ ਵਾਲੀ ਸੂਈ ਨਾਲ 5 ਪੁਆਇੰਟ ਇਕ ਮੁਰਗੀ ਨੂੰ ਲਗਵਾਓ ਅਤੇ ਸਾਰੀਆਂ ਨੂੰ ਲਗਵਾ ਦਿਓ ਅਤੇ liv 52 liquid 10ml ਅਤੇ teramycin ਪੋਚ ਦਾ 1 ਚਮਚ 1 ਲੀਟਰ ਪਾਣੀ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ ਇਸ ਨਾਲ 24 ਘੰਟਿਆਂ ਬਾਦ ਸਭ ਮਰਨੇ ਬੰਦ ਹੋ ਜਾਣਗੇ, ਤੁਸੀ ਇਹ ਧਿਆਨ ਰੱਖੋ ਕਿ ਟੀਕੇ ਤੇ combined ਲਿਖਿਆ ਹੋਣਾ ਜਰੂਰੀ ਹੈ ਕਿਉਕਿ .... (Read More)
ਇਹ ਰਾਣੀ ਖੇਤੀ ਬਿਮਾਰੀ ਕਰਕੇ ਹੋ ਰਿਹਾ ਹੈ ਤੁਸੀ ਇਸਦੇ ਲਾਇ ND pullet combined ਟੀਕਾ ਲਗਵਾਓ ਇਹ ਤੁਸੀ ਸ਼ੂਗਰ ਵਾਲੀ ਸੂਈ ਨਾਲ 5 ਪੁਆਇੰਟ ਇਕ ਮੁਰਗੀ ਨੂੰ ਲਗਵਾਓ ਅਤੇ ਸਾਰੀਆਂ ਨੂੰ ਲਗਵਾ ਦਿਓ ਅਤੇ liv 52 liquid 10ml ਅਤੇ teramycin ਪੋਚ ਦਾ 1 ਚਮਚ 1 ਲੀਟਰ ਪਾਣੀ ਵਿਚ ਮਿਲਾ ਕੇ ਦੇਣਾ ਸ਼ੁਰੂ ਕਰੋ ਇਸ ਨਾਲ 24 ਘੰਟਿਆਂ ਬਾਦ ਸਭ ਮਰਨੇ ਬੰਦ ਹੋ ਜਾਣਗੇ, ਤੁਸੀ ਇਹ ਧਿਆਨ ਰੱਖੋ ਕਿ ਟੀਕੇ ਤੇ combined ਲਿਖਿਆ ਹੋਣਾ ਜਰੂਰੀ ਹੈ ਕਿਉਕਿ ਸਿੰਗਲ ਵੀ ਆਉਂਦਾ ਹੈ ਜਿਸ ਲਈ ਦੁਬਾਰਾ ਫਿਰ ਟੀਕਾ ਲਗਾਨਾ ਪਵੇਗਾ ਇਸ ਲਈ ਇਸ ਗੱਲ ਦਾ ਧਿਆਨ ਰੱਖੋ ਜੀ

Posted by RAJNESH
Haryana
18-08-2021 08:03 PM
राजेश जी यदि उसके थन में सूजन और थन सख्त है और लाल हुआ है, दूध कम आ रहा है तो उसे Megludyne inj. 20ml, Ifer-h inj. 5ml और AMC forte 4.5gm लगवाएं और यदि कोई समस्या आ रही है तो आप दोबारा विस्तार से सवाल पूछ सकते है और सवाल के साथ फोटो भी अपलोड कर सकते है।

Posted by Vikash
Haryana
18-08-2021 07:46 PM
विकास जी, बेहतर रिजल्ट लेने के लिए इनकी स्प्रे अलग-अलग ही करे और यूनिवर्सिटी इसकी सिफारिश नहीं करती, अगर आप फिर भी मिलाके इनकी स्प्रे करना कहते हैं तो इनके घोल को अलग-अलग एक लीटर के हिसाब से त्यार करे और कुछ समय बाद उनको मिला ले, अगर तो घोल फट गया तो उनकी स्प्रे नहीं की जा सकती और अगर घोल न फटा तो मिलके स्प्रे की .... (Read More)
विकास जी, बेहतर रिजल्ट लेने के लिए इनकी स्प्रे अलग-अलग ही करे और यूनिवर्सिटी इसकी सिफारिश नहीं करती, अगर आप फिर भी मिलाके इनकी स्प्रे करना कहते हैं तो इनके घोल को अलग-अलग एक लीटर के हिसाब से त्यार करे और कुछ समय बाद उनको मिला ले, अगर तो घोल फट गया तो उनकी स्प्रे नहीं की जा सकती और अगर घोल न फटा तो मिलके स्प्रे की जा सकती है पर कोशिश कीजिये की अलग-अलग ही स्प्रे की जाये, धन्यवाद
Posted by Gurjinder singh
Punjab
18-08-2021 07:44 PM
tuci isde lai Raksha Biovac de tike lgwa skde ho ji vadde pashu 3ml ate chotte pashua nu jo 6 mahine ton uppar ha ohna nu 2ml lgwa skde ho.
Posted by surender Singh
Haryana
18-08-2021 07:38 PM
ਤੁਸੀ ਉਸ ਨੂੰ Mammidium powder 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Teramycin LA ਇੰਜੇਕਸ਼ਨ 15-15ml ਕਰਕੇ ਗਰਦਨ ਦੇ ਦੋਨਾਂ ਪਾਸੇ ਲਗਵਾਓ ਅਤੇ asrcobic acid 20ml ਲਗਵਾਓ.

Posted by Manoj
Haryana
18-08-2021 07:28 PM
मनोज जी, अमरुद की नर्सरी त्यार करने के लिए पुर्तगाल या कोई भी देसी किस्म का बीज लगा सकते हैं और जब इसकी मोटाई 2.5-3.5cm हो जाये तो ग्राफ़्टिंग की जा सकती है, ग्राफ्टिंग करने के लिए सही समय february महीना होता है और बीज या पौधे लेने के लिए अमन जी (+918837600037) से संपर्क कर सकते हैं, धन्यवाद

Posted by S Singal
Haryana
18-08-2021 07:26 PM
S Singal ji tusi sundi di roktham lyi Quinalphos@400ml prati acre de hisab nal spray kar sakde han. Dhanwad.

Posted by S Singal
Haryana
18-08-2021 07:26 PM
S Singal ji tusi sundi di roktham lyi Quinalphos@400ml prati acre de hisab nal spray kar sakde han. Dhanwad.
Posted by Gurvinder Singh
Uttarakhand
18-08-2021 07:23 PM
tuci ajje uss nu keeper plus powder 30gm rojana dena suru kren aur 20 din tak dete rehe yadi woh 21-22 din purre hone per fir aise krti hai aur ganda pani nikalti hai toh uski bachedani mai lixin-iu dwai 3 din bhrwayen.
Posted by ਬਲਜੋਤ ਸਿੰਘ
Punjab
18-08-2021 07:05 PM
ਜੋਤ ਜੀ fertilizers ਤੇ fungicides ਨੂੰ ਮਿਕ੍ਸ ਕਰਕੇ ਸਪਰੇਅ ਕਰਨ ਦੀ ਸਿਫਾਰਿਸ਼ ਨਹੀਂ ਹੈ. ਤੁਸੀਂ ਇਹਨਾਂ ਦਾ ਵਧੀਆ result ਲੈਣ ਲਈ ਅਲੱਗ ਅਲੱਗ ਵਰਤੋਂ ਕਰੋ। ਝੋਨੇ ਤੇ NPK 13:0:45@1kg ਤੇ boron @100gram ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹਨ। ਬਸ ਧਿਆਨ ਰਹੇ ਇਹਨਾਂ ਦਾ ਘੋਲ ਅਲੱਗ ਅਲੱਗ ਬਰਤਨਾਂ ਵਿਚ ਬਣਾਉਣਾ ਹੈ।Nativo ਦੀ ਸਪਰੇਅ ਅਲੱਗ ਤੋਂ ਕਰੋ । ਧੰਨਵਾਦ।
Posted by Joban Randhawa
Punjab
18-08-2021 06:49 PM
ਜੋਬਨ ਰੰਧਾਵਾ ਜੀ, ਝੋਨੇ ਤੇ sheath blight ਦਾ ਹਮਲਾ ਹੈ, ਇਸਦੀ ਰੋਕਥਾਮ ਲਈ Azoxystrobin 18.2% +
Difenconazole 11.4% SC @200ml/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ, ਧੰਨਵਾਦ

Posted by Hemlal
Chattisgarh
18-08-2021 06:34 PM
Hemlal ji, dhan me tna shedak aur pttimod ki roktham ke liye chlorantraniprole 18.5 SC @60ml/acre ke hisab se spray kar skte hain, Dhanyvad

Posted by Manoj
Haryana
18-08-2021 06:30 PM
मनोज जी, आप बारामासी लेमन लगा सकते हैं और 4.5-4.5m दूरी पर इसके पौधे लगा सकते हैं, इसके पौधे लेने के लिए अमन जी (+918837600037) से संपर्क कर सकते हैं, धन्यवाद

Posted by chandrahas pradhan
Chattisgarh
18-08-2021 06:13 PM
श्रीमान जी, प्याज का बीज लेने के लिए अनिल जी( 9350982057 ) से संपर्क कर सकते हैं, धन्यवाद

Posted by sachin
Madhya Pradesh
18-08-2021 05:55 PM
Sachin ji ap bengan ke paudho par NPK13:0:45@5-6gram prati 1litre pani ke hisab se spray kar sakte hai. Dhanywad.

Posted by chandrahas pradhan
Chattisgarh
18-08-2021 05:51 PM
श्रीमान जी, इनकी मिलाकर स्प्रे की जा सकती है पर बेहतर रिज़ल्ट के लिए अलग-अलग स्प्रे करे और अगर आप मिलाके स्प्रे करते हैं तो इनका घोल अलग-अलग ही त्यार करें, धन्यवाद

Posted by chandrahas pradhan
Chattisgarh
18-08-2021 05:44 PM
यदि आप मछली पालन शुरू करना चाहते है तो पहले आप इसकी ट्रेनिंग लें जो आप अपने नज़दीकी मछली पालन विभाग से ले सकते है जिससे आपको इस काम की पूरी जानकारी मिलेगी और इसके लिए लोन और सब्सिड़ी भी मिल जाएगी आप इसके लिए Department of Fisheries, 4th Floor, Block-B, Indravati Bhawan, Nava Raipur, Atal Nagar, Raipur (C.G.), Ph :- 0771-2443124, Fax. No. :- 0771-2443067 से संपर्क कर सकते है।

Posted by chhotu godara
Haryana
18-08-2021 05:41 PM
गोदारा जी आप नरमे की फसल पर NPK 13:0:45 @1kg प्रति एकड़ के हिसाब से स्प्रे कर सकते है। आप इसके साथ boron @100gram प्रति एकड़ डाल सकते है। आप फसल पर जिंक का इस्तेमाल बी कर सकते है। ध्यान रहे इनका घोल अलग अलग बरतन में बनाना है। धन्यवाद।
Posted by ਜੱਗਸੀਰ ਸਿੰਘ
Punjab
18-08-2021 05:39 PM
ਜਗਸੀਰ ਸਿੰਘ ਜੀ, ਇਸ ਸੰਬੰਧੀ ਟ੍ਰੇਨਿੰਗ ਲੈਣ ਲਈ ਤੁਸੀਂ krishi vigyan kender (ਬਠਿੰਡਾ,0164-22156319) ਵਿੱਚ ਸੰਪਰਕ ਕਰ ਸਕਦੇ ਹਨ, ਧੰਨਵਾਦ

Posted by Laddi sidhu
Punjab
18-08-2021 05:20 PM
ਲਾਡੀ ਜੀ ਤੁਸੀ ਕਿਸੇ ਵੀ ਕੰਪਨੀ ਦਾ toxin binder ਪਾਊਡਰ ਵਰਤ ਸਕਦੇ ਹੋ ਜਿਵੇਂ toxiclean ਜੋ agrovet health care ਕੰਪਨੀ ਦਾ ਪ੍ਰੋਡਕਟ ਹੈ ਇਹ 10gram ਵੱਡੇ ਪਸ਼ੂ ਨੂੰ ਦੇ ਸਕਦੇ ਹੋ

Posted by Sharandeep Singh
Punjab
18-08-2021 04:55 PM
Sharandeep Singh ji, este sundi da hamla hai esde control lai Emamectin Benzoate 5% SG @60gm/acre de hisab nal kar skde han, Dhanvad

Posted by Sukhjinder Dhillon
Punjab
18-08-2021 04:52 PM
Dhillon ji tuci 100kg feed tyar krnn lai uss vich 25kg anaz jiwe kanak, joo, ehna vicho ek), dal churi 20kg jiwe masur churri, arhar (koi ek), DOC 25kg, (chawal da chura), fiber chilka 15kg ( kanak, chokar, chana chilka, matar chilka, ehna vicho koi ek), DCP 50gm, khall 15 kg(saro, binola ja soya,(ehna vicho ek), mitha soda 250gm, 1kg namak, ehh sara kuj mix krke pashua nu khwa skde ho.
Posted by ਨਰਿੰਦਰ ਸਿੰਘ
Punjab
18-08-2021 04:21 PM
ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਅਤੇ ਇਸ ਨੂੰ lapnil.... (Read More)
ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਅਤੇ ਇਸ ਨੂੰ lapnil-P ਪਾਊਡਰ 1 ਪਾਉਚ ਨੂੰ ਅੱਧਾ ਕਿਲੋ ਬੇਸਣ ਵਿੱਚ ਮਿਲਾ ਕੇ ਦੇਣਾ ਸ਼ੁਰੂ ਕਰੋ.

Posted by Dhillon Saab
Punjab
18-08-2021 04:20 PM
ਢਿੱਲੋਂ ਜੀ ਤੁਸੀ ਇਸ ਨੂੰ Amoxi CV 625mg tablet ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ ਉਸ ਨੂੰ ਕੱਚੀ ਜਗਾਹ ਬੰਨ ਕੇ ਰੱਖੋ ਅਤੇ ਉਸਦੇ ਗੋਡੇ ਤੇ liniment turpentine oil ਦੀ ਮਾਲਿਸ਼ ਕਰਕੇ ਉਪਰ ਗਰਮ ਪੱਟੀ ਬੰਨ ਦਿਓ ਅਤੇ ਉਸ ਨੂੰ ਪੋਲੀ ਮਿੱਟੀ ਵਾਲੀ ਜਗਾਹ ਬੰਨ ਕੇ ਰੱਖੋ

Posted by Kuldeep Singh
Punjab
18-08-2021 04:16 PM
ਕੁਲਦੀਪ ਜੀ ਝੋਨੇ ਤੇ NPK 13:0:45 ਦੀ ਸਪਰੇਅ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਝੋਨੇ ਦੇ ਗੋਭ ਤੇ ਆਉਣ ਤੇ NPK 13:0:45 @1kg ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਤੁਸੀਂ ਜਾ NPK 0:52:34 @1kg ਪ੍ਰਤੀ ਏਕੜ ਦੀ ਵਰਤੋਂ ਵੀ ਕਰ ਸਕਦੇ ਹਨ। ਧੰਨਵਾਦ।

Posted by Sukhchain
Punjab
18-08-2021 04:11 PM
Sukhchain ji tusi paddy te Tebuconazole 6.7%+ captan26.9% di spray kar sakde han. Eh ek fungicide hai. Isdi matra 400ml prati acre di hai. Dhanwad.

Posted by chhotu godara
Haryana
18-08-2021 03:21 PM
गोदारा जी fungicide और fertilizer जा pesticides को एक साथ मिलाकर स्प्रे करने की सिफारिश नहीं है।इनका पूरा result लेने के लिए अलग अलग उपयोग करे।अगर आपको इनका एकसाथ मिक्स कर रहे है तो स्प्रे करने से पहले दोनों के samples को मिक्स करके देख ले की कोई react तो नहीं कर रहे एक दूसरे के साथ । स्प्रे करते समय इनका घोल बी अलग अलग बर्तनो में बनाएं और पं.... (Read More)
गोदारा जी fungicide और fertilizer जा pesticides को एक साथ मिलाकर स्प्रे करने की सिफारिश नहीं है।इनका पूरा result लेने के लिए अलग अलग उपयोग करे।अगर आपको इनका एकसाथ मिक्स कर रहे है तो स्प्रे करने से पहले दोनों के samples को मिक्स करके देख ले की कोई react तो नहीं कर रहे एक दूसरे के साथ । स्प्रे करते समय इनका घोल बी अलग अलग बर्तनो में बनाएं और पंप में ही मिक्स करे।धन्यवाद।

Posted by ਨੱਛਤਰ ਸਿੰਘ
Punjab
18-08-2021 03:13 PM
ਜੇਕਰ ਵੱਛੀ ਛੋਟੀ ਹੈ ਫਿਰ ਉਸ ਨੂੰ Nurokind liquid ਸਵੇਰੇ ਸ਼ਾਮ ਅਤੇ Brotone liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਜੇਕਰ ਉਸਦੀ ਉਮਰ 6 ਮਹੀਨੇ ਤੱਕ ਹੈ ਫਿਰ Multistar liquid 25ml ਰੋਜਾਨਾ ਦਿਓ ਅਤੇ brotone liquid 25ml ਰੋਜਾਨਾ ਦੇ ਸਕਦੇ ਹੋ

Posted by ਨੱਛਤਰ ਸਿੰਘ
Punjab
18-08-2021 03:04 PM
ਨੱਛਤਰ ਜੀ ਉਸ ਨੂੰ ਡਾਕਟਰ ਤੋਂ ਚੈੱਕ ਕਰਵਾਓ ਕਈ ਵਾਰ ਬੁਖਾਰ ਕਰਕੇ ਪਸ਼ੂ ਸੁਸਤ ਹੋਣ ਜਾਂਦਾ ਹੈ ਤੁਸੀ ਪਹਿਲਾ ਉਸਦਾ ਬੁਖਾਰ ਚੈੱਕ ਕਰੋ ਜਿਸ ਨਾਲ ਸਹੀ ਇਲਾਜ ਹੋ ਸਕੇ.

Posted by Pawan Kumar
Punjab
18-08-2021 03:00 PM
ਤੁਸੀ ਉਸ ਨੂੰ Intacef 4gm, ਇੰਜੈਕਸ਼ਨ Avil 10ml, ਇੰਜੈਕਸ਼ਨ Megludyne 20ml, ਇੰਜੈਕਸ਼ਨ Isoflud 5ml ਰੋਜ਼ਾਨਾ 3 din ਲਗਵਾਓ ਅਤੇ ਨਾਲ ਹੀ ਲਾਲ ਦਵਾਈ ਦੇ ਘੋਲ ਨਾਲ ਉਸਦੇ ਪੈਰ ਥੋਵੋ ਤੇ ਮੂੰਹ ਵਿੱਚ ਗਲੈਸਰੀਨ ਪਾਓ ਅਤੇ ਉਸ ਨੂੰ ਨਰਮ ਚਾਰਾ ਦਿਓ ਅਤੇ ਕਣਕ ਦਾ ਦਲੀਆ ਪਕਾ ਕੇ ਵੀ ਖਿਲਾ ਸਕਦੇ ਹੋ
Posted by kulwant brar
Punjab
18-08-2021 02:54 PM
ਤੁਸੀ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ (ਡਲਾ) ਗੁੜ ਲੱਗਭਗ 250 ਗ੍ਰਾਮ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਓ ਅਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰ੍ਹਾਂ ਘੋਲ ਲਵੋ ਚੰਗੀ ਤਰ੍ਹਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਪਸ਼ੂ ਨੂੰ ਪਿਆਓ

Posted by chhotu godara
Haryana
18-08-2021 02:27 PM
गोदारा जी नरमे की फसल में insecticide और fertilizers को एक साथ इस्तेमाल करने की सिफारिश नहीं है। आप नरमे की फसल में insecticides के साथ यूरिया का उपयोग ना करे क्यों की इसे प्रयोग करने से रस -चूसक कीटो का हमला अधिक हो जाता है। आप fertilizers को अलग में इस्तेमाल करे। धन्यवाद।

Posted by chhotu godara
Haryana
18-08-2021 02:06 PM
गोदारा जी, होशी को इनके साथ मिलाकर किया जा सकता है पर बेहतर रिज़ल्ट के लिए इनकी स्प्रे अलग-अलग ही करे, धन्यवाद
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image

























