
Posted by HSingh
Punjab
19-08-2021 02:19 PM
Harjot ji tuci iss nu Dcr inj. 2.5gm, Avil inj. 10ml mix krke lgana suru kro ate Ifer-h inj. 5ml lgwao ate ehh treatment 3 din kro iss nal frak peen lgg jawega.

Posted by HSingh
Punjab
19-08-2021 02:16 PM
Harjot ji kayi var grafting nahi chaldi jadon root stock desi hunda hai tuc Bassi pathana de HDO Jagdeep +91 75080 18833 ji nal sampark karo oh es boote nu check karke tuhanu vdhere jankari de denge.dhanwad
Posted by Jelly Ghanaur
Punjab
19-08-2021 01:36 PM
Jelly tuci dog lenn lai Rose Kennel 7837187270, Harry Sharma 9463416700 Harry Dog Farm ja Sandeep Singh 9056415911 Friends Kennel nal sampark kr skde ho.
Posted by ਸੰਧੂ ਡੇਅਰੀ ਫ਼ਾਰਮ
Punjab
19-08-2021 01:35 PM
ਸੰਧੂ ਜੀ ਜੇਕਰ ਤੁਸੀ ਡੇਅਰੀ ਫਾਰਮਿੰਗ ਲਈ ਲੋਨ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਇਸਦੀ ਟ੍ਰੇਨਿੰਗ ਹੋਣੀ ਜਰੂਰੀ ਹੈ ਕਿਉਕਿ ਉਸ ਸਰਟੀਫਿਕੇਟ ਨਾਲ ਤੁਹਾਨੂੰ ਲੋਨ ਅਤੇ ਸਬਸਿਡੀ ਮਿਲ ਸਕਦੀ ਹੈ ਇਸਦੇ ਲਈ ਤੁਸੀ ਡਿਪਟੀ ਡਾਇਰੇਕਟਰ ਡੇਅਰੀ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਰਨਬੀਰ ਕਾਲੇਜ ਰੋਡ, ਪਟਿਆਲਾ ਗੇਟ ਸੰਗਰੂਰ 01672-230925 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਟ੍ਰੇਨ.... (Read More)
ਸੰਧੂ ਜੀ ਜੇਕਰ ਤੁਸੀ ਡੇਅਰੀ ਫਾਰਮਿੰਗ ਲਈ ਲੋਨ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ ਇਸਦੀ ਟ੍ਰੇਨਿੰਗ ਹੋਣੀ ਜਰੂਰੀ ਹੈ ਕਿਉਕਿ ਉਸ ਸਰਟੀਫਿਕੇਟ ਨਾਲ ਤੁਹਾਨੂੰ ਲੋਨ ਅਤੇ ਸਬਸਿਡੀ ਮਿਲ ਸਕਦੀ ਹੈ ਇਸਦੇ ਲਈ ਤੁਸੀ ਡਿਪਟੀ ਡਾਇਰੇਕਟਰ ਡੇਅਰੀ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਰਨਬੀਰ ਕਾਲੇਜ ਰੋਡ, ਪਟਿਆਲਾ ਗੇਟ ਸੰਗਰੂਰ 01672-230925 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਟ੍ਰੇਨਿਗ ਦੀ ਮਿਤੀ ਅਤੇ ਜਿਥੇ ਟ੍ਰੇਨਿੰਗ ਹੋਵੇਗੀ ਉਸ ਸੈਂਟਰ ਦੀ ਜਾਣਕਾਰੀ ਮਿਲ ਜਾਵੇਗੀ.
Posted by Jelly Ghanaur
Punjab
19-08-2021 01:32 PM
Jelly ji, kirpa krke swal vistar naal karo taaki tuhanu sahi jankari mil ske, Dhanvad

Posted by gurpal singh
Punjab
19-08-2021 01:27 PM
Gurpal ji tuci iss nu ghar vich tyar krn lai khmir 42%, bhuje cholia da atta(chilke ton bina) 4%, suka dudh (sapreta) 4%, khand 25%, pani 25% tuci ehh mix krke bnna skde ho tuci pehla khmir ate cholia nu breek pees ke kapde nal shann ke sukke dudh vich milao ate fir khand ate pani de ghol vich paa ke leti bnna lao fir iss khurak nu kagaj dia paletan vich paa ke ate usde khulle wale pani plastic da lifafe lgga deo ate brikk brikk mokke kr deo ate ehna nu lakdda de uppar ultta ke rakh deo. tuci photo vich bhi paddh skde ho.

Posted by Raj Singh
Punjab
19-08-2021 12:50 PM
ਰਾਜ ਜੀ ਪਿਆਜ਼ ਦੀ ਫ਼ਸਲ ਵਿਚ ਬਿਜਾਈ ਤੋਂ 10 ਦਿਨ ਪਹਿਲਾਂ 20 ਟਨ ਰੂੜੀ ਦੀ ਖਾਦ ਪਾਓ। ਨਾਈਟ੍ਰੋਜਨ 40 ਕਿਲੋ (ਯੂਰੀਆ 90ਕਿਲੋ), ਫਾਸਫੋਰਸ 20 ਕਿਲੋ (ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ (ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਪਾਓ। ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਰੋਪਣ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਪੌਦੇ ਦੇ ਉੱਪਰ ਰੋਪਣ ਤੋਂ .... (Read More)
ਰਾਜ ਜੀ ਪਿਆਜ਼ ਦੀ ਫ਼ਸਲ ਵਿਚ ਬਿਜਾਈ ਤੋਂ 10 ਦਿਨ ਪਹਿਲਾਂ 20 ਟਨ ਰੂੜੀ ਦੀ ਖਾਦ ਪਾਓ। ਨਾਈਟ੍ਰੋਜਨ 40 ਕਿਲੋ (ਯੂਰੀਆ 90ਕਿਲੋ), ਫਾਸਫੋਰਸ 20 ਕਿਲੋ (ਸਿੰਗਲ ਸੁਪਰ ਫਾਸਫੇਟ 125 ਕਿਲੋ) ਅਤੇ ਪੋਟਾਸ਼ 20 ਕਿਲੋ (ਮਿਊਰੇਟ ਆੱਫ ਪੋਟਾਸ਼ 35 ਕਿਲੋ) ਪ੍ਰਤੀ ਏਕੜ ਪਾਓ। ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਅਤੇ ਨਾਈਟ੍ਰੋਜਨ ਦੀ ਅੱਧੀ ਮਾਤਰਾ ਰੋਪਣ ਸਮੇਂ ਪਾਓ। ਬਾਕੀ ਬਚੀ ਨਾਈਟ੍ਰੋਜਨ ਪੌਦੇ ਦੇ ਉੱਪਰ ਰੋਪਣ ਤੋਂ ਚਾਰ ਹਫਤੇ ਬਾਅਦ ਪਾਓ।ਪਾਣੀ ਵਿੱਚ ਘੁਲਣਸ਼ੀਲ ਖਾਦਾਂ: ਰੋਪਣ ਤੋਂ 10-15 ਦਿਨ ਬਾਅਦ ਸੂਖਮ-ਤੱਤ 2.5-3 ਗ੍ਰਾਮ ਪ੍ਰਤੀ ਲੀਟਰ ਪਾਣੀ ਦੇ ਨਾਲ 19:19:19 ਦੀ ਸਪਰੇਅ ਕਰੋ।ਧੰਨਵਾਦ।

Posted by Manoj
Haryana
19-08-2021 12:49 PM
मनोज जी, अगर आप आर्डर पर पौधे मंगवाना चाहते हैं तो अमन जी आपको आर्डर पर पौधे दिलवा सकते हैं और आप भैरव जी (9213297390) से भी संपर्क कर सकते हैं, धन्यवाद

Posted by Raj Singh
Punjab
19-08-2021 12:48 PM
ਰਾਜ ਜੀ ਗਾਜਰ ਦੀ ਫ਼ਸਲ ਵਿਚ ਗਲੀ ਹੋਈ ਰੂੜੀ ਦੀ ਖਾਦ ਦੇ ਨਾਲ ਨਾਈਟ੍ਰੋਜਨ 25 ਕਿਲੋ (55 ਕਿਲੋ ਯੂਰੀਆ), ਫਾਸਫੋਰਸ 12 ਕਿਲੋ (75 ਕਿਲੋ ਸਿੰਗਲ ਸੁਪਰ ਫਾਸਫੇਟ ) ਅਤੇ ਪੋਟਾਸ਼ 30 ਕਿਲੋ (50 ਕਿਲੋ ਮਿਊਰੇਟ ਆਫ ਪੋਟਾਸ਼ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਬਿਜਾਈ ਦੇ ਸਮੇਂ ਪਾਓ। ਗਾਜਰ ਦੇ ਵਧੀਆ ਵਿਕਾਸ ਲਈ ਪੋਟਾਸ਼ ਦੀ ਜਰੂ੍ਰਤ ਹੁੰਦੀ ਹੈ । ਧੰਨਵਾਦ।
Posted by ਸਿਕੰਦਰ ਸਿੰਘ
Punjab
19-08-2021 12:37 PM
ਸਿਕੰਦਰ ਸਿੰਘ ਜੀ, ਇਹ ਕੋਈ ਬਿਮਾਰੀ ਨਹੀਂ ਹੈ, ਜਦੋਂ ਦੋ ਜਾਂ ਦੋ ਤੋਂ ਜ਼ਿਆਦਾ ਪ੍ਰੋਡਕਟ ਮਿਲਾਕੇ ਸਪਰੇਅ ਕਰਦੇ ਹਨ ਤਾਂ ਇਹ ਦਿੱਕਤ ਹੋ ਜਾਂਦੀ ਹੈ ਅਗਰ ਕਿਸੇ ਤਰਾਂ ਦੇ ਧੱਬੇ ਬਣ ਰਹੇ ਹਨ ਤਾਂ ਫ਼ਸਲ ਦੀ ਨਜ਼ਦੀਕ ਤੋਂ ਫੋਟੋ ਭੇਜੋ ਤਾਂਕਿ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
Posted by ਪ੍ਰਭਦੀਪ ਸਿੰਘ
Punjab
19-08-2021 12:31 PM
ਪ੍ਰਭਦੀਪ ਸਿੰਘ ਜੀ ਸੰਤਰੇ ਜਾਂ ਕਿੰਨੂੰ ਦੇ ਬੂਟੇ ਲੈਣ ਲਈ ਡਾ. ਬਲਵਿੰਦਰ ਸਿੰਘ (9814239041) ਨਾਲ ਸੰਪਰਕ ਕਰ ਸਕਦੇ ਹਨ, ਧੰਨਵਾਦ

Posted by Dharam Singh
Himachal Pradesh
19-08-2021 12:19 PM
Dharam ji kripya aap fas ki photo bheje taki aapko uske hisab se jankari di ja sake ke fasl men kya dikkat aa rahi hai dhanywad
Posted by mohit
Haryana
19-08-2021 12:07 PM
Mohit ji aapko iski marketing khud hi krni padegi aaap iski processing krke aur iski labelling krke ise local stores par sell kar sakte hai , iski koi special market nahi hai aapko ise khud hi bechna padega,dhanywad

Posted by Niraj Kumar
Bihar
19-08-2021 11:35 AM
Niraj ji aap baingan men safed makhi ki roktham ke liye aap Deltamethrin + Triazophos combination@ 10ml/10Ltr pani ke hisab se spray karen,dhanywad

Posted by chhotu godara
Haryana
19-08-2021 11:16 AM
गोदारा जी, एक लीटर के हिसाब से wuxal और दुसरे कीटनाशक के घोल को मिलाके देखिये अगर घोल फट जाता है तो इनको मिलाके स्प्रे नहीं कर सकते और अगर ना फ़टे तो इनको मिलाके स्प्रे की जा सकती है, धन्यवाद
Posted by Gurveer sidhu
Punjab
19-08-2021 11:10 AM
Gurveer ji vaise ta jhone vich sirfarish matra vich khada di varto karn nal jhad vdya hunda hai. Jhone vich urea di jada matra nal v fok ban jandi hai is liye sifarish matra vich urea pao. Tusi jhone de nisare samay yara da vita bortac te yara tera kristaK di varto kar sakde han te 1 acre lyi 150litre pani di vrto kro. Is nal jhone de danne vdya bnan ge te fok v ghat ave gi. Dhanwad.

Posted by Wakil rai
Jharkhand
19-08-2021 10:54 AM
Wakil ji kripya aap btaye ke aap jamin kis trah ki hai yani mitti kis trah ki hai aur pani ki uplabdhta bhi hai ya nahi taki aapko uske hisab se jankari di ja sake,dhanywad
Posted by Amrit singh
Punjab
19-08-2021 09:51 AM
ਅੰਮ੍ਰਿਤ ਜੀ ਤੁਸੀ ਇਸਦੀ ਵਰਤੋਂ ਫ਼ਸਲ ਦੇ ਵਿਚ ਖਾਦਾਂ ਦੀ ਪੂਰਤੀ ਦੇ ਲਈ ਕੀਤੀ ਜਾਂਦੀ ਹੈ। ਇਸਦੇ ਲਈ ਤੁਸੀ ਜਦੋਂ ਫ਼ਸਲਾਂ ਨੂੰ ਪੂਰੀ ਮਾਤਰਾ ਵਿਚ ਖਾਦਾਂ ਪਾ ਦਿਤੀਆਂ ਜਾਂਦੀਆਂ ਅਤੇ ਜਦੋਂ ਖਾਦਾਂ ਪਾਉਣ ਤੋਂ ਬਾਅਦ ਵੀ ਫ਼ਸਲ ਗਰੋਥ ਨਹੀਂ ਕਰਦੀ ਤਾਂ ਤੁਸੀ ਇਸਦੀ ਸਪਰੇ ਕਰ ਸਕਦੇ ਹੋ। ਇਸਦੀ ਮਾਤਰਾ 1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਅਤੇ ਇਸਦੀ ਵਰਤੋਂ ਤੁਸੀ 15 ਦਿਨ ਦੇ ਬਾਅਦ ਕ.... (Read More)
ਅੰਮ੍ਰਿਤ ਜੀ ਤੁਸੀ ਇਸਦੀ ਵਰਤੋਂ ਫ਼ਸਲ ਦੇ ਵਿਚ ਖਾਦਾਂ ਦੀ ਪੂਰਤੀ ਦੇ ਲਈ ਕੀਤੀ ਜਾਂਦੀ ਹੈ। ਇਸਦੇ ਲਈ ਤੁਸੀ ਜਦੋਂ ਫ਼ਸਲਾਂ ਨੂੰ ਪੂਰੀ ਮਾਤਰਾ ਵਿਚ ਖਾਦਾਂ ਪਾ ਦਿਤੀਆਂ ਜਾਂਦੀਆਂ ਅਤੇ ਜਦੋਂ ਖਾਦਾਂ ਪਾਉਣ ਤੋਂ ਬਾਅਦ ਵੀ ਫ਼ਸਲ ਗਰੋਥ ਨਹੀਂ ਕਰਦੀ ਤਾਂ ਤੁਸੀ ਇਸਦੀ ਸਪਰੇ ਕਰ ਸਕਦੇ ਹੋ। ਇਸਦੀ ਮਾਤਰਾ 1 ਕਿਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਅਤੇ ਇਸਦੀ ਵਰਤੋਂ ਤੁਸੀ 15 ਦਿਨ ਦੇ ਬਾਅਦ ਕਰ ਸਕਦੇ ਹੋ। ਧੰਨਵਾਦ

Posted by ਕਮਲ
Punjab
19-08-2021 09:46 AM
Kamal ji NPK 13:0:45 nal boron di spray kar sakde han bas dhyan rahe ki ehna da ghol alag alag bartan vich banuana hai te sirf pump vich hi mix krna hai. Dhanwad.

Posted by Ramesh
Delhi
19-08-2021 09:31 AM
tuc mousam de hisab nal chara ugga skde ho jiwe hun chari, maki chal rehi ha uss hisab nal tuci chara ugga ke de skde ho.
Posted by Luvpreet
Punjab
19-08-2021 09:29 AM
Gill ji kirpa krke apna swal vistar nal pusho tan jo tuhanu sahi jankari diti ja skee.

Posted by ਰਣਜੀਤ ਸਿੰਘ
Punjab
19-08-2021 09:28 AM
ਤੁਸੀ ਉਸ ਨੂੰ ਵਧੀਆ ਖੁਰਾਕ ਦਿਓ ਅਤੇ ਖੁਰਾਕ ਦੇ ਨਾਲ ਨਾਲ Bovimin B ultra ਪਾਊਡਰ 50gm ਰੋਜਾਨਾ, Stimvet tablet ਰੋਜਾਨਾ 1 ਗੋਲੀ ਦਿਓ ਅਤੇ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਬੱਚੇਦਾਨੀ ਦਾ ਵਧੀਆ ਵਿਕਾਸ ਹੋ ਜਾਵੇਗਾ .
Posted by Gurveer sidhu
Punjab
19-08-2021 09:27 AM
Gurveer ji aap isme roktham ke liye aap nativo@200ml ko prati acre ke hisab se spray karen,dhanywad

Posted by UMATIYA SAMIR
Gujarat
19-08-2021 09:25 AM
समीर जी उसे आप Vitum-h liquid 10-10ml सुबह शाम और Metabolite पाउडर रोजाना एक पाउच रोजाना देना शुरू करें और अच्छा हरा चारा और फीड डालें जिससे उसके शरीर की, लेवे की अच्छी ग्रोथ हो जाएगी और उसे ब्याने से 7—8 दिनों के बाद पेट के कीड़ों के लिए Fenbendazole & ivermectin साल्ट की दवाई ज़रूर दें।

Posted by Singh
Haryana
19-08-2021 09:15 AM
Singh Ji Kirpa krke swal vistar nl pucho ke tusi Kehdi fasal di spray bare jankari leni chahunde ho ta jo tuhanu us hisab nal jankari ditti ja sake.

Posted by सुनिश सिंह
Uttar Pradesh
19-08-2021 09:14 AM
सुनिश सिंह जी धान में आप पूरी मात्रा में खाद डाले और आप इसके इलावा mychorriza @4 किलो प्रति एकड़ के हिसाब से डाले।रोग ना लगने के लिए आप फसल का लगातार सर्वेक्षण करें और जब आपको यह लगे कि किसी रोग या कीट का हमला दिखाई दे तो आप दुबारा सवाल पूछ कर जानकारी ले सकते है। धन्यवाद

Posted by Jaswant Ranu
Punjab
19-08-2021 09:06 AM
Jaswant ji vaise ta narme vich nadeena di roktham lyi seelan to baad godi kri jandi hai. Te tuhanu v isdi godi di sfarish hi kiti jandi hai. Narme vich nadeena di roktham lyi Haloxyfop R Methyl 10.5% EC @400ml prti acre di varto kar sakde han. Dhanwad.

Posted by सुनिश सिंह
Uttar Pradesh
19-08-2021 09:05 AM
सुनिश जी यह फंगस के कारण हो रहा है इसके लिए आप blitox @3 ग्राम को प्रति लीटर पानी के हिसाब से स्प्रे करें। धन्यवाद
Posted by Jelly Ghanaur
Punjab
19-08-2021 08:28 AM
Jelly ji kirpa krke apna swal vistar nal pusho ji tan jo tuhanu sahi jankari diti ja skee.
Posted by Rajendra chouhan
Madhya Pradesh
19-08-2021 07:55 AM
Rajendra ji ashwgandha ki kheti badhia nikas vali domat ya halki laal mitti, jiska 7.5-8 pH ho men ache parninam deti hai. nami barkrar rakhne vali aur jal sohne vali mitti me ashwganda ki kheti nahi ki ja sakti hai.iske liye mitti halki,gehri aur ache jal nikas vali honi chahiye.Jawahar Asgand-20 and Jawahar Asgand-134,Raj Vijay Ashwagandha-100,Rakshita and Poshita ki bijai kar sakte hai.Ashganda ki kheti ke liye bhurburi aur samtal jameen ki jrurat hoti hai.mitti ko bhurbura bnane ke liye 2-3 bar jutayi kare aur barish se pehle khet ki disk ya taviyon se jutayi kare.khet ko april-may mahine me tyar kre.iski kheti ke liye june-july ke mahine me nursery tyar kre. Ankuran pratishtha ke adhar par,pankti me faasla 20-25cm aur paudhe me faasla 10cm rakhe.beej ko bone ke liye 1-3cm gehrayi me b.... (Read More)
Rajendra ji ashwgandha ki kheti badhia nikas vali domat ya halki laal mitti, jiska 7.5-8 pH ho men ache parninam deti hai. nami barkrar rakhne vali aur jal sohne vali mitti me ashwganda ki kheti nahi ki ja sakti hai.iske liye mitti halki,gehri aur ache jal nikas vali honi chahiye.Jawahar Asgand-20 and Jawahar Asgand-134,Raj Vijay Ashwagandha-100,Rakshita and Poshita ki bijai kar sakte hai.Ashganda ki kheti ke liye bhurburi aur samtal jameen ki jrurat hoti hai.mitti ko bhurbura bnane ke liye 2-3 bar jutayi kare aur barish se pehle khet ki disk ya taviyon se jutayi kare.khet ko april-may mahine me tyar kre.iski kheti ke liye june-july ke mahine me nursery tyar kre. Ankuran pratishtha ke adhar par,pankti me faasla 20-25cm aur paudhe me faasla 10cm rakhe.beej ko bone ke liye 1-3cm gehrayi me boye.iski bijai paniri mukhya khet me lgakar ki jati hai. Achi kismo ke liye 4-5kilo beej prati acre men prayog kre. khet ki tyari ke smay 4-8 ton gobar ki khaad prati acre daale aur mitti men achi trah se mila de fir suhage ke sath khet ko samtal kare. isme kisi bhi rsyanik khaad ya keetnashak paryog krne ki jrurat nahi hai. sinchai ke liye avshyak pani aur barish ke sath fasl ko nuksan hota hai. yadi barish vale din ho to sinchai ki jrurat nahi hoti ,1-2 bar jeevan rakshak sinchai kare. Sinchit haalaton me fasl ko 10-15 din me ek bar sinchai kare. Pehli bar sinchai ankuran se 30-35 din ke bad aur doosri sinchai pehli sinchai ke 60-70 din ke bad karni chahiye. Dhanywad.

Posted by Rajnish Tyagi
Uttar Pradesh
19-08-2021 07:54 AM
Tyagi ji kripya aap btaye ke paudhe ki umar kitni hai taki aapko uske hisab se jankari di ja sake,dhanywad

Posted by jashan uppal
Punjab
19-08-2021 07:53 AM
ਜਸ਼ਨ ਜੀ ਤੁਸੀ ਇਸ ਨੂੰ ਮੀਠਾ ਸੋਡਾ 25 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ Brotone liquid 50-50ml ਸਵੇਰੇ ਸ਼ਾਮ ਦਿਓ ਜਿਸ ਨਾਲ ਹਾਜ਼ਮੇ ਦੀ ਸਮੱਸਿਆ ਠੀਕ ਹੋ ਜਾਵੇਗੀ ਬਾਕੀ ਇਸ ਨੂੰ Bovimin B ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ ਇਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ

Posted by ਕੁਲਦੀਪ ਸਿੰਘ ਸਰਾਂ
Punjab
19-08-2021 07:53 AM
ਕੁਲਦੀਪ ਜੀ ਇਸਦੀ ਕਟਾਈ ਬਿਜਾਈ ਤੋਂ 85-90 ਦਿਨਾਂ ਤਕ ਕੀਤੀ ਜਾਂਦੀ ਹੈ। ਧੰਨਵਾਦ

Posted by Tejkaran
Madhya Pradesh
19-08-2021 07:43 AM
Tejkaran ji aap cow ko ai krwane ke liye apne nazdiki sarkari doctor se tika bhrwa skte hai aap gaye ki nasal ke hisab se aur jyada record ke hisab se semen bhrwa skte hai.
Posted by Neeraj Rathi
Uttar Pradesh
19-08-2021 07:37 AM
नीरज जी आपकी फसल में nutrients की कमी के लक्षण लग रहे है कृपया आप यह बताएं की फसल में क्या क्या खाद और कितनी मात्रा में डाली है ता जो आपको उसके हिसाब से सही जानकारी दे सके। धन्यवाद।

Posted by Chetan kumar
Rajasthan
19-08-2021 07:14 AM
चेतन जी आप सोयाबीन में इल्ली की रोकथाम के लिए आप quinalphos @400 ml को प्रति एकड़ के हिसाब से स्प्रे करें। धन्यवाद

Posted by ਜਗਦੀਪ ਸਿੰਘ
Punjab
19-08-2021 06:44 AM
Jagdeep ji tuci poultry farm kholan ton pehla isdi training jrur lao jo tuci apne nazdiki krishi vigyan kendra ton laa skde ho uthe sme sme te kisana nu alag alag kma di training diti jndi hai tuci isde lai Krishi Vigyan Kendra, Sangrur-Patran Road, VPO Kheri, Distt. Sangrur, Postal Code 148001, Phone No. : 01672-245320, 9988111757 nal sampark kr skde ho.

Posted by Vikash
Uttar Pradesh
19-08-2021 05:39 AM
Vikash ji kripya aap apna swal vistar se pooche ke aap kiske upchar ke bare men jankari lena chahte hait taki aapko usk hisab se jankari di ja sake,dhanywad

Posted by vijay kumar
Punjab
18-08-2021 11:06 PM
Vijay ji, dragon fruit de plant lain lai Satnam Singh Aulakh (9592806807) naal sampark kar skde han, Dhanvad
Posted by Gurjeet Singh
Punjab
18-08-2021 10:50 PM
ਗੁਰਜੀਤ ਸਿੰਘ ਜੀ, ਅਮਰੂਦ ਤੇ fruit fly ਦਾ ਹਮਲਾ ਹੈ, ਇਸਦੇ ਲਈ ਇਕ ਏਕੜ ਵਿੱਚ 16 fruit fly ਟ੍ਰੈਪ ਲਗਾ ਸਕਦੇ ਹਨ, ਧੰਨਵਾਦ
Posted by Arif shah
Madhya Pradesh
18-08-2021 10:27 PM
Arif ji, isme dhaba rog ki smasya hai iski roktham ke liye Carbendazim 12% +
Mancozeb 63% WP @400gm/acre ke hisab se spray kar skte hain, Dhanyvad

Posted by kushal
Haryana
18-08-2021 10:11 PM
Kushal ji, haryana me iski kheti ki sifarish nhi ki jaati, south India ki taraf iski kheti ki jaati hai, Dhanyvad
Posted by Jelly Ghanaur
Punjab
18-08-2021 09:53 PM
ਜੈਲੀ ਜੀ ਤੁਸੀ ਇਸਦੇ ਲਈ ਹੈਰੀ ਸ਼ਰਮਾ 9463416700 Harry Dog Farm ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ

Posted by ਕੁਲਵਿੰਦਰ ਸਿੰਘ
Punjab
18-08-2021 09:29 PM
ਸਤਿ ਸ਼੍ਰੀ ਅਕਾਲ ਜੀ, pendimethalin ਦਵਾਈ ਗੋਭੀ ਵਾਲੀਆਂ ਵੱਟਾਂ 'ਤੇ ਕਰਕੇ ਕਿੰਨੇ ਦਿਨ ਬਾਅਦ ਗੋਭੀ ਲਾਉਣੀ ਚਾਹੀਦੀ ਆ ?
ਕੁਲਵਿੰਦਰ ਜੀ ਤੁਸੀਂ pendimethalim ਦੀ ਸਪਰੇਅ ਤੋਂ 1-2 ਦਿਨ ਬਾਅਦ ਗੋਭੀ ਲਗਾ ਸਕਦੇ ਹਨ। ਧੰਨਵਾਦ।

Posted by gurkirt brar
Rajasthan
18-08-2021 09:23 PM
Brar ji aap iske uppar tube lgate rehe usse frak paddne lgg jayega aap iski 2 tube lgwa skte hai.
Posted by lokeshkumar Meena
Rajasthan
18-08-2021 09:11 PM
इस किस्म के कंद सफेद क्रीमी, अंडाकार, सतही आँखों वाले तथा गुदा सफेद वाले होते है | फसल 110–120 दिनों में तैयार हो जाती है | इसकी पैदावार लगभग 120-125 क्विंटल प्रति एकड़ तक है | यह किस्म पिछेता झुलसा रोग प्रतिरोधी है | इसकी भंडारण क्षमता अच्छी है | इस किस्म के कंदों में अवकारक शकरा 10–100 मि.ग्रा प्रति 100 ग्राम तजा आलू और शुष्क .... (Read More)
इस किस्म के कंद सफेद क्रीमी, अंडाकार, सतही आँखों वाले तथा गुदा सफेद वाले होते है | फसल 110–120 दिनों में तैयार हो जाती है | इसकी पैदावार लगभग 120-125 क्विंटल प्रति एकड़ तक है | यह किस्म पिछेता झुलसा रोग प्रतिरोधी है | इसकी भंडारण क्षमता अच्छी है | इस किस्म के कंदों में अवकारक शकरा 10–100 मि.ग्रा प्रति 100 ग्राम तजा आलू और शुष्क पदार्थ की मात्रा 20 – 30 प्रतिशत तक होती है | इस किस्म के कंद चिप्स बनाने के लिए उपयुक्त है |
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image

























