
Posted by Kavin wander
Punjab
24-08-2023 03:08 PM
Tuci uss nu Ascorbic acid inj. 30ml, Calcimust inj. 15ml, Mecovet inj. 15ml rojana 3 din lgwao ate Vitum-h inj. 5ml lgwao ate 1-1 din de frak nal 3 tike lgwao ate uss nu Leptaden tablet 10 golia rojana, Milkout powder 2-2 chamch swere sham dena suru kro.

Posted by Kavin wander
Punjab
24-08-2023 03:07 PM
Tuci uss nu vdhia khurak de nal nal feed deni suru kro uss nu 3kg dudh mgar 1kg de hisab nal feed deo ate leti di matra pehla nallo ghta skde ho ate holi holi bnnd krr skde ho baki vdhia hara chara jrur deo.

Posted by Laddi sidhu
Punjab
24-08-2023 03:00 PM
ਲਾਡੀ ਜੀ, ਤੁਸੀ magnesium ਅਤੇ ਸਲਫ਼ਰ ਇਕੱਠੇ ਸਪਰੇ ਕਰ ਸਕਦੇ ਹੋ ਜੀ।
Posted by Harmesh Singh
Haryana
24-08-2023 02:12 PM
Harmesh ji, ih kism te nirbhar karda hai , kala Amritsari kism nu ikaalle nu fal lag janda hai ji.

Posted by ਜਸਵਿੰਦਰ ਸਿੰਘ
Punjab
24-08-2023 01:59 PM
ਜਸਵਿੰਦਰ ਜੀ ਤੁਸੀ 0 ਤੋਂ 8 ਹਫਤੇ ਦੀ ਉਮਰ ਵਿੱਚ ਇਸ ਤਰੀਕੇ ਨਾਲ ਫੀਡ ਤਿਆਰ ਕਰਕੇ ਦੇ ਸਕਦੇ ਹੋ ਜਿਸ ਵਿੱਚ ਮੱਕੀ 52 ਕਿਲੋ, ਸੋਇਆਬੀਨ 18 ਕਿਲੋ, ਮੂੰਗਫਲੀ ਦਾ ਤੇਲ ਕੱਢਿਆ ਹੋਇਆ 13 ਕਿਲੋ, ਤੇਲ ਰਹਿਤ ਚਾਵਲ ਪੋਲਿਸ਼ 15 ਕਿਲੋ, ਡਾਇਕੈਲਸਿਅਮ ਫਾਸਫੇਟ 2 ਕਿਲੋ, ਨਮਕ 300 ਗ੍ਰਾਮ, ਵਿਟਾਮਿਨ ਏ +ਬੀ+ਡੀ+ਕੇ 15 ਗ੍ਰਾਮ, ਬੀ-ਕੰਪਲੈਕਸ 20 ਗ੍ਰਾਮ, ਵਿਟਾਮਿਨ ਬੀ12 15 ਗ੍ਰਾਮ, ਟ੍ਰੇਸ ਮਿਨਰਲ 50 ਗ੍ਰਾਮ ਇਹ ਸਾਰਾ ਕੁਝ ਮਿਲਾ .... (Read More)
ਜਸਵਿੰਦਰ ਜੀ ਤੁਸੀ 0 ਤੋਂ 8 ਹਫਤੇ ਦੀ ਉਮਰ ਵਿੱਚ ਇਸ ਤਰੀਕੇ ਨਾਲ ਫੀਡ ਤਿਆਰ ਕਰਕੇ ਦੇ ਸਕਦੇ ਹੋ ਜਿਸ ਵਿੱਚ ਮੱਕੀ 52 ਕਿਲੋ, ਸੋਇਆਬੀਨ 18 ਕਿਲੋ, ਮੂੰਗਫਲੀ ਦਾ ਤੇਲ ਕੱਢਿਆ ਹੋਇਆ 13 ਕਿਲੋ, ਤੇਲ ਰਹਿਤ ਚਾਵਲ ਪੋਲਿਸ਼ 15 ਕਿਲੋ, ਡਾਇਕੈਲਸਿਅਮ ਫਾਸਫੇਟ 2 ਕਿਲੋ, ਨਮਕ 300 ਗ੍ਰਾਮ, ਵਿਟਾਮਿਨ ਏ +ਬੀ+ਡੀ+ਕੇ 15 ਗ੍ਰਾਮ, ਬੀ-ਕੰਪਲੈਕਸ 20 ਗ੍ਰਾਮ, ਵਿਟਾਮਿਨ ਬੀ12 15 ਗ੍ਰਾਮ, ਟ੍ਰੇਸ ਮਿਨਰਲ 50 ਗ੍ਰਾਮ ਇਹ ਸਾਰਾ ਕੁਝ ਮਿਲਾ ਕੇ ਫੀਡ ਤਿਆਰ ਕਰ ਸਕਦੇ ਹੋ, ਉਸ ਤੋਂ ਬਾਅਦ ਦੁਬਾਰਾ ਸਵਾਲ ਪੁੱਛ ਸਕਦੇ ਹੋ ਅਤੇ ਓਹਨਾ ਦਾ ਭਾਰ ਦੇਖੋ ਫਿਰ ਉਸ ਹਿਸਾਬ ਨਾਲ ਅੱਗੇ ਦੀ ਫੀਡ ਤਿਆਰ ਕਰ ਸਕਦੇ ਹੋ
Posted by Sandeep Singh
Punjab
24-08-2023 01:33 PM
ਸੰਦੀਪ ਜੀ, ਕਿਰਪਾ ਕਰਕੇ ਇਹ ਦੱਸੋ ਕਿ ਕਿਹੜੀ ਕਿਸਮ ਹੈ ਅਤੇ ਬੂਟਾ ਕਿੰਨੇ ਸਾਲ ਦਾ ਹੈ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Sandeep Singh
Punjab
24-08-2023 01:30 PM
ਸੰਦੀਪ ਜੀ, ਇਸ ਤੇ ਫੂੰਗਸ ਦਾ ਕਾਫੀ ਹਮਲਾ ਹੈ, ਇਸ ਦੀ ਰੋਕਥਾਮ ਲਈ ਤੁਸੀ copper oxychloride 2g/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Sandeep Singh
Punjab
24-08-2023 01:28 PM
ਸੰਦੀਪ ਜੀ, ਇਸ ਤੇ ਫੂੰਗਸ ਦਾ ਕਾਫੀ ਹਮਲਾ ਹੈ, ਇਸ ਦੀ ਰੋਕਥਾਮ ਲਈ ਤੁਸੀ copper oxychloride 2g/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by jaswant singh
Punjab
24-08-2023 01:22 PM
ਜਸਵੰਤ ਜੀ, bentonite ਵਿੱਚ 90%, gypsum vich 18% ate SSP ਵਿਚ 12% ਸਲਫ਼ਰ ਹੁੰਦੀ ਹੈ ਜੀ।
Posted by ਨਿਰਮਲ ਸਿੰਘ ਮਣਕੂ
Punjab
24-08-2023 12:07 PM
ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁ.... (Read More)
ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ, ਇਸ ਨਾਲ ਫਰਕ ਪੈ ਜਾਵੇਗਾ ਅਤੇ ਇਸ ਨੂੰ Metro 400mg tablet 5-5 ਗੋਲੀਆਂ ਸਵੇਰੇ ਸ਼ਾਮ ਦਿਓ
Posted by vakil singh
Punjab
24-08-2023 11:39 AM
Vakil ji kirpa kar ke ih dasso ki tusi is nu ki khuraak kinni maatra vich de chukke ho ji, us hisaab nal hi tuhanu is baare shi jaankari ditti Jaa sakegi.

Posted by Lovepreet singh
Punjab
24-08-2023 11:36 AM
Lovepreet ji tuci uss nu sbh ton pehla pett de kiria lai Albendazole & ivermectin salt di goli deo ate uss nu Min21 powder rojana 30gm rojana dena suru kro ate vdhia khurak de nal nal Heifer dry feed deni suru kro, ehna nal usde sarir di kami puri howegi ate changi growth ho jawegi.

Posted by chhotu godara
Haryana
24-08-2023 11:30 AM
गोदारा जी, procliam से सुंडी की रोकथाम हो जाएगी और पीलेपन के लिए आप फसल की फोटो जरूर भेजें उस हिसाब से ही आपको इस बारे में सही जानकारी दी जा सकेगी।

Posted by kuldeep singh
Punjab
24-08-2023 11:18 AM
Kuldeep ji, tuhanu ih dove mix kar ke spray karn di lod nahi hai ji, tusi 13 00 45 @ 3 kg nu 200 litre paani vich ghol ke spray kar sakde ho ji.

Posted by लूणाराम
Rajasthan
24-08-2023 11:07 AM
लूना जी, यह मिली बग का हमला है, इसकी रोकथाम के लिए आप खेत के आस पास नदीन न होने दें, आप इसकी रोकथाम के लिए sulfuxaflor 150 ml/एकड़ के हिसाब से छिड़काव कर सकते हैं।

Posted by लूणाराम
Rajasthan
24-08-2023 11:07 AM
लूना जी, यह मिलीबग का हमला है, इसकी रोकथाम के लिए आप खेत के आस पास नदीन न होने दें, अगर सारे खेत में हमला है तो आप इसकी रोकथाम के लिए sulfuxaflor 150ml / एकड़ के हिसाब से छिड़काव कर सकते हैं।

Posted by Sarbjeet
Punjab
24-08-2023 10:19 AM
ਸਰਬਜੀਤ ਜੀ, ਘਰੇਲੂ ਬਗੀਚੀ ਲਈ ਸਾਰੀਆਂ ਸਬਜ਼ੀਆਂ ਲਈ vermicompost ਖਾਦ ਸਹੀ ਰਹੇਗੀ ਜੀ, ਧਨੀਆ ਦੀ ਬਿਜਾਈ ਅਕਤੂਬਰ ਤੋਂ ਕਰੋ ਜੀ ਅਤੇ ਗਾਜਰ, ਸ਼ਲਗਮ, ਮੂਲੀ ਦੀ ਬਿਜਾਈ ਵੱਟਾ ਤੇ 45x10 cm ਦੇ ਫਾਸਲੇ ਤੇ ਕਰ ਸਕਦੇ ਹੋ ਜੀ।

Posted by gurpreet
Punjab
24-08-2023 10:12 AM
ਗੁਰਪ੍ਰੀਤ ਜੀ ਉੱਲੀਨਾਸ਼ਕ ਨਾਲ ਫੇਮ ਦੀ ਵਰਤੋਂ ਨਾ ਕਰੋ ਜੀ, fame ਦੀ ਵਰਤੋਂ ਤਦ ਹੀ ਕਰੋ ਜੇਕਰ ਸੁੰਡੀ ਦਾ ਹਮਲਾ ਦਿਖਾਈ ਦੇ ਰਿਹਾ ਹੈ।

Posted by harmandeep singh
Punjab
24-08-2023 09:57 AM
ਹਰਮਨ ਜੀ, Thiamethoxam ਨਾਲ ਗੋਭ ਦੀ ਸੁੰਡੀ ਤੇ ਪੱਤਾ ਲਪੇਟ ਦੀ ਰੋਕਥਾਮ ਨਹੀਂ ਹੁੰਦੀ ਤੁਸੀ ਇਸ ਦੀ ਰੋਕਥਾਮ ਲਈ coragen 60ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Manmohan Singh
Haryana
24-08-2023 09:24 AM
Manmohan ji, ih haldi rog di smasya hai, is di rokthaam lai gobh awastha te copper hydroxide 500g/acre de hisaab naal spray kiti jaa sakdi hai par Jekr sari fasl da nisaara ho gya hai ta hun isdi roktham nhi kiti jaa sakdi.

Posted by Kavin wander
Punjab
24-08-2023 09:23 AM
Kavin ji tuci isdi varto krr skde ho iss vich calcium ate vitamin hunde ha isda koi nuksan nahi hai.
Posted by GurkireT Brar
Punjab
24-08-2023 09:21 AM
ਗੁਰਕੀਰਤ ਜੀ, ਤੁਸੀਂ ਇਸ ਨੂੰ ਪਾਣੀ ਪੂਰੀ ਤਰ੍ਹਾਂ ਸੁਕਾ ਕੇ ਲਾਓ ਅਤੇ ਜੇਕਰ ਦਿੱਕਤ ਕਾਫੀ ਹੈ ਤਾਂ amistar top 200 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Posted by Jagsir Singh
Punjab
24-08-2023 09:10 AM
ਤੁਸੀ ਉਸ ਨੂੰ Vitum H injection 5ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 5 ਟੀਕੇ ਲਗਵਾਓ ਅਤੇ ਉਸ ਨੂੰ Glucaboost liquid 100ml ਰੋਜਾਨਾ, Lacup powder 100gm ਰੋਜਾਨਾ ਦਿਓ ਅਤੇ 1 ਕਿਲੋ ਸੁੱਕੇ ਆਂਵਲੇ ਦਾ ਮੁਰੱਬਾ, 1 ਕਿਲੋ ਗੁਲਕੰਦ, 1 ਕਿਲੋ ਸੌਂਫ, 1 ਕਿਲੋ ਮਿਸ਼ਰੀ, 10 ਮੋਟੀਆਂ ਇਲੈਚੀਆ, 20 ਛੋਟੀਆਂ ਇਲੈਚੀਆ ਲਉ ਇਹਨਾਂ ਨੂੰ ਪਾਊਡਰ ਬਣਾ ਕੇ ਇਸਦੇ ਪੇੜੇ ਬਣਾ ਲਈ ਅਤੇ ਇਸ ਨੂੰ 5 ਹਿਸਿਆਂ ਵਿਚ ਵੰਡ ਲਉ ਅਤੇ ਇਹ ਤੁਸੀ 5 ਦਿਨ ਤੱਕ ਦਿਓ। ਬਾਕੀ ਉਸ.... (Read More)
ਤੁਸੀ ਉਸ ਨੂੰ Vitum H injection 5ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 5 ਟੀਕੇ ਲਗਵਾਓ ਅਤੇ ਉਸ ਨੂੰ Glucaboost liquid 100ml ਰੋਜਾਨਾ, Lacup powder 100gm ਰੋਜਾਨਾ ਦਿਓ ਅਤੇ 1 ਕਿਲੋ ਸੁੱਕੇ ਆਂਵਲੇ ਦਾ ਮੁਰੱਬਾ, 1 ਕਿਲੋ ਗੁਲਕੰਦ, 1 ਕਿਲੋ ਸੌਂਫ, 1 ਕਿਲੋ ਮਿਸ਼ਰੀ, 10 ਮੋਟੀਆਂ ਇਲੈਚੀਆ, 20 ਛੋਟੀਆਂ ਇਲੈਚੀਆ ਲਉ ਇਹਨਾਂ ਨੂੰ ਪਾਊਡਰ ਬਣਾ ਕੇ ਇਸਦੇ ਪੇੜੇ ਬਣਾ ਲਈ ਅਤੇ ਇਸ ਨੂੰ 5 ਹਿਸਿਆਂ ਵਿਚ ਵੰਡ ਲਉ ਅਤੇ ਇਹ ਤੁਸੀ 5 ਦਿਨ ਤੱਕ ਦਿਓ। ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ

Posted by Syed Fakhere Moin
Rajasthan
24-08-2023 08:59 AM
Syed symptoms are not very prominent for identification, kindly spray copper oxychloride 2g/L of water and spray NPK 0 52 34@10g/L of water after 2-3 days.
Posted by Arvinder singh
Punjab
24-08-2023 08:41 AM
ਅਰਵਿੰਦਰ ਜੀ, ਆੜੂ ਦੀ ਕਾਂਟ ਛਾਂਟ ਤੁਸੀ ਦਸੰਬਰ ਜਨਵਰੀ ਦੇ ਮਹੀਨੇ ਜਦੋਂ ਇਸ ਦੇ ਪੱਤੇ ਝੜ ਜਾਣ ਉਸ ਸਮੇਂ ਕਰ ਸਕਦੇ ਹੋ ਜੀ।

Posted by Adi Rana
Punjab
24-08-2023 07:07 AM
ਰਾਣਾ ਜੀ, ਕਿਰਪਾ ਕਰਕੇ ਇਹ ਦੱਸੋ ਕਿ ਮੂਲੀ ਦੀ ਫ਼ਸਲ ਤੇ ਕਿ ਸਮੱਸਿਆ ਆ ਰਹੀ ਹੈ, ਇਹ ਉੱਲੀਨਾਸ਼ਕ ਦਵਾਈ ਹੈ ਅਤੇ ਇਸ ਦੀ ਵਰਤੋਂ ਪੱਤੇ ਦੇ ਧੱਬਿਆਂ ਦੇ ਰੋਗ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ ।
Posted by Anil Kumar
Uttar Pradesh
23-08-2023 11:27 PM
अनिल जी, अगर आपके चने की फसल में इल्ली का प्रकोप है तो आप coragen 50ml/एकड़ के हिसाब से छिड़काव कर सकते हैं।
Posted by Anil Kumar
Uttar Pradesh
23-08-2023 09:56 PM
कुमार जी किप्र्या अपने कीट और फसल की फोटो भेजे उस हिसाब से ही आपको सही जानकारी दी जा सकती है
Posted by Happy
Punjab
23-08-2023 09:24 PM
Happy ji esde lai jis fasal te tusi hje pasan pai aa uthe kuch din intzam kro ate kithe nahi pai uthe tusi chlorantraniliprole 60 ml prati acre de hisab nal vart sakde ho

Posted by Navjot Singh
Punjab
23-08-2023 09:09 PM
Singh ji esde lai tusi imidachloprid 1 ml prati 3 litre paani de hisab nal vart sakde ho

Posted by ajay
Punjab
23-08-2023 08:19 PM
ਇਸ ਵਿਚ ਕੋਈ ਚੱਕਰ ਨਹੀਂ ਹੈ ਬਾਕੀ ਇਹ ਦੇਖੋ ਉਸਦੇ ਲੇਵੇ ਨੂੰ ਕਿਸੇ ਤਰ੍ਹਾਂ ਦੀ ਕੋਈ ਸੋਜਿਸ਼ ਹੈ ਜਾ ਨਹੀਂ, ਜੇਕਰ ਕੋਈ ਦਿਕਤ ਦਿਖਾਈ ਦਿੰਦੀ ਹੈ ਫਿਰ ਤੁਸੀ ਨਜ਼ਦੀਕੀ ਡਾਕਟਰ ਤੋਂ ਉਸਦੀ ਜਾਂਚ ਕਰਵਾਓ
Posted by Pritam Singh
Punjab
23-08-2023 07:53 PM
ਸਿੰਘ ਜੀ ਜ਼ਿੰਕ ਨੂੰ ਤੁਸੀ 5ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਬਾਕੀ ਤੁਸੀ ਜੇਕਰ ਨਾਈਟ੍ਰੋਜਨ ਦੀ ਘਾਟ ਆ ਰਹੀ ਹੈ ਤਾਂ ਤੁਸੀ ਨੈਨੋ ਯੂਰੀਆ ਦੀ ਸਪਰੇਅ ਏਸ ਨਾਲ ਕਰ ਸਕਦੇ ਹੋ
Posted by ਜੱਜ ਮੱਲ੍ਹੀ
Punjab
23-08-2023 07:49 PM
ਜੱਜ ਜੀ ਕਿਰਪਾ ਆਪਣੀ ਫਸਲ ਅਤੇ ਉਸਦੀ ਜੜ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ

Posted by ks bhullar
Punjab
23-08-2023 07:18 PM
ਭੁੱਲਰ ਜੀ। ਇਸ ਉਪਰ ਇੱਕ ਸਪਰੇਅ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by gurkirtan virk
Haryana
23-08-2023 06:24 PM
Virk ji eh daso tusi esnu khad kini matra vich paa chuke ho us hsiab nal hi tuhanu sahi jankari diti ja sakdi ahi

Posted by Deep sidhu
Punjab
23-08-2023 06:20 PM
ਸਿੱਧੂ ਜੀ ਏਸਦੇ ਲਈ ਤੁਸੀ ਏਸਨੂੰ ਖਾਦ ਪਾਣੀ ਪੂਰੀ ਮਾਤਰਾ ਵਿਚ ਪਾਓ ਅਤੇ ਲਗਾਤਾਰ ਗੇੜਾ ਰਹੋ ਜੇਕਰ ਕਿਸੇ ਬਿਮਾਰੀ ਜਾ ਕੀੜੇ ਦਾ ਹਮਲਾ ਹੁੰਦਾ ਹੈ ਤਾਂ ਤੁਸੀ ਉਸਦਾ ਹੱਲ ਉਸੇ ਸਮੇਂ ਕਰੋ।
Posted by Gurvir Singh
Punjab
23-08-2023 06:10 PM
ਤੁਸੀ ਓਹਨਾ ਨੂੰ Bovimib B ultra powder 50 ਗ੍ਰਾਮ ਰੋਜਾਨਾ ਅਤੇ Stimvet 21 bolus ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਖੁਲ ਕੇ ਹੀਟ ਵਿਚ ਆਵੇਗੀ

Posted by Satwant Singh Randhawa
Punjab
23-08-2023 06:07 PM
Randhawa ji esde lai Tusi quinalphos 400 ml prati acre de hisab nal vart sakde ho

Posted by ਸੁਖਵੀਰ ਸਿੰਘ
Punjab
23-08-2023 05:43 PM
Sukhveer ji tuci uss nu Milkout powder 2-2 chamch swere sham, Leptaden tablet 10 golia rojana ate Anabolite liquid 100ml rojana dena suru kro. baki usdi khurak ate mousam de hisab nal sahi dekbhal kro.

Posted by mukhraj singh
Punjab
23-08-2023 05:13 PM
Mukhraj ji isko app roodi ki khad 8-10 kilo daal sakte hai iske baad iski sahi growth ho sakti hai

Posted by mukhraj singh
Punjab
23-08-2023 05:11 PM
Mukhraj ji isko app roodi ki khad 8-10 kilo daal sakte hai

Posted by MahendraSingh
Uttar Pradesh
23-08-2023 04:22 PM
सिंह जी इसके लिए आप dimethoate 2 ml प्रति लीटर पानी में मिलाकर स्प्रे कर सकते हैं

Posted by sohan dass
Punjab
23-08-2023 04:03 PM
Sohan ji tuci uss nu changi khurak de nal nal Nutrich tablet di ek dabbi hor khwa deo jekar fir bhi heat vich nhi aundi tan dubara swal push skde ho per pehla ohna nu hor ek dabbi khwao jiss nal changi trha sarir di kami puri ho jawe.

Posted by Karamjit singh
Punjab
23-08-2023 03:44 PM
ਕਰਮਜੀਤ ਜੀ ਤੁਸੀ ਫੀਡ ਟੈਸਟ ਕਰਵਾਉਣ ਲਈ ਅਤੇ ਇਸਦੀ ਜਾਣਕਾਰੀ ਲਈ ਜਸਵਿੰਦਰ ਜੀ ਨਾਲ 9463077188 ਨਾਲ ਸੰਪਰਕ ਕਰ ਸਕਦੇ ਹੋ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image











