Posted by ਅਮਨਦੀਪ ਸਿੰਘ
Punjab
21-08-2021 08:51 PM
ਅਮਨਦੀਪ ਸਿੰਘ ਜੀ, ਗੋਭ ਸਮੇਂ ਝੋਨੇ ਤੇ NPK 13:00:45 ਜਾਂ 00:52:34 @1kg/ਏਕੜ ਦੇ ਹਿਸਾਬ ਨਾਲ ਕਰ ਸਕਦੇ ਹਨ ਤੇ ਇਸਦੇ ਨਾਲ ਬੋਰੋਨ @150gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ, ਧੰਨਵਾਦ
Posted by Bhajan singh
Punjab
21-08-2021 08:40 PM
Bhajan Singhj ji, gholi hoi DAP di varto tusi spray lai kar skde han par agge to ene din bhinke esnu na rakhya karo, Dhanvad
Posted by Gurjinder singh
Punjab
21-08-2021 08:23 PM
ਗੁਰਜਿੰਦਰ ਸਿੰਘ ਜੀ, ਯੂਰੀਆ ਸਪਰੇਅ ਲਈ ਇਕ ਕਿੱਲੇ ਤੇ ਇਕ ਕਿਲੋ ਹੀ ਕਾਫੀ ਹੁੰਦੀ ਹੈ, ਅਗਰ ਇਕ ਪੰਪ ਦੀ ਕਿਲੋ ਪਾਉਂਗੇ ਤਾਂ ਪੱਠੇ ਮੱਚ ਜਾਣਗੇ, ਧੰਨਵਾਦ
Posted by Gurjinder singh
Punjab
21-08-2021 08:22 PM
ਗੁਰਜਿੰਦਰ ਜੀ ਤੁਸੀ ਚੂਨੇ ਦਾ ਛਿੜਕਾਵ ਕਰ ਸਕਦੇ ਹੋ ਅਤੇ ਬਾਹਰ ਤੋਂ ਨਵਾਂ ਪਸ਼ੂ ਨਾ ਖਰੀਦੋ ਅਤੇ ਬਾਹਰੋਂ ਕਿਸੇ ਵਿਅਕਤੀ ਨੂੰ ਫਾਰਮ ਵਿੱਚ ਨਾ ਆਉਣ ਦਿਓ

Posted by palwinder Singh
Punjab
21-08-2021 08:19 PM
ਪਲਵਿੰਦਰ ਜੀ ਤੁਸੀ vitum H liquid ਦੇ ਨਾਲ ਨਾਲ ਇਸਦੀ ਵਰਤੋਂ ਕਰ ਸਕਦੇ ਹੋ ਇਸਦੀਆਂ 10-10 ਬੂੰਦਾਂ ਦਿਨ ਵਿੱਚ 3 ਵਾਰ ਦੇ ਸਕਦੇ ਹੋ
Posted by ਮਨਜਿੰਦਰ ਸਿੰਘ
Punjab
21-08-2021 08:14 PM
ਮਨਜਿੰਦਰ ਸਿੰਘ ਜੀ, ਅੱਧ ਮਾਰਚ ਗੰਢੀਆਂ ਤਿਆਰ ਅਤੇ ਅਗਸਤ ਦਾ ਦੂਜਾ ਪੰਦਰਵਾੜ੍ਹਾ ਖੇਤ ਵਿੱਚ ਲਗਾਉਣ ਦਾ ਢੁੱਕਵਾਂ ਸਮਾਂ ਹੈ। ਧੰਨਵਾਦ

Posted by Kawaldhaliwal
Punjab
21-08-2021 07:45 PM
ਕਵਲ ਮੰਡੀਆਂ ਦੇ ਭਾਅ ਅਲੱਗ ਅਲੱਗ ਹੁੰਦੇ ਹਨ ਇਹ ਇਕ ਜਗਾਹ ਤੇ ਇਕੱਠੇ ਨਹੀਂ ਮਿਲ ਸਕਦੇ ਇਹ ਤੁਹਾਨੂੰ ਮੰਡੀਆਂ ਦੇ ਵਿਚ ਸੰਪਰਕ ਕਰਕੇ ਹੀ ਪਤਾ ਕਰਨਾ ਪਏਗਾ। ਧੰਨਵਾਦ

Posted by gurbhej singh
Punjab
21-08-2021 07:27 PM
tuci isdi bachedani vich lixin-iu dwai 3 din bhrwao ate Agrimin-i ta. rojana 1 goli deo ate 21 din tak dinde rho ate agli heat vich aun te Ai krwao ate AI de nal receptal inj. 5ml iv lgwao.

Posted by gurbhej singh
Punjab
21-08-2021 07:25 PM
tuci isdi bachedani vich lixin-iu dwai 3 din bhrwao ate Agrimin-i ta. rojana 1 goli deo ate 21 din tak dinde rho ate agli heat vich aun te Ai krwao ate AI de nal receptal inj. 5ml iv lgwao.

Posted by Harjeet sigh
Punjab
21-08-2021 07:21 PM
Harjeet Singh ji, jhone to baad alloo te kanak to ilava saro, matar te pyaj vargiya fasla lgaiya ja skdiya han, Dhanvad

Posted by kuldeep singh
Punjab
21-08-2021 07:06 PM
ਕੁਲਦੀਪ ਜੀ ਤੁਸੀ ਇਕ ਲੀਟਰ ਵਾਲੀ ਬੋਤਲ ਅੱਗੇ ਬੱਚਿਆਂ ਨੂੰ ਦੁੱਧ ਪਿਲਾਉਣ ਵਾਲੀ ਨਿੱਪਲ ਲਗਾ ਕੇ ਅਤੇ ਉਸਦਾ ਮੂੰਹ ਥੋੜਾ ਜ਼ਿਆਦਾ ਖੋਲ ਕੇ ਉਸ ਨੂੰ ਦੁੱਧ ਚੁੰਗਾ ਸਕਦੇ ਹੋ ਜਿਸ ਨਾਲ ਉਸ ਤੋਂ ਦੁੱਧ ਵੀ ਪੀਤਾ ਜਾਵੇਗੀ ਅਤੇ ਕਮਜ਼ੋਰੀ ਵੀ ਨਹੀਂ ਆਵੇਗੀ
Posted by kulwant brar
Punjab
21-08-2021 06:57 PM
Kulwant Singh ji, agar gobh vich sundi da hamla hai ta isdi roktham lai Flubendiamide 39.35% SC @20ml/acre de hisab naal spray kar skde han, Dhanvad
Posted by Gursewak Singh Brar
Punjab
21-08-2021 06:55 PM
ਗੁਰਸੇਵਕ ਜੀ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਵਧੀਆ ਖੁਰਾਕ ਦੇ ਨਾਲ ਨਾਲ Agrimin ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ Nutrisacc Advacne tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇਂ ਤੇ ਹੀਟ ਵਿੱਚ ਵੀ ਆ ਜਾਵੇਗੀ.
Posted by Satya Suthar
Haryana
21-08-2021 06:33 PM
Satya Suthar ji, Magnesium ki spray krne par plants ko energy milegi aur apki fasal ki paidavar badhegi, iski spray gasal ka nuksan nhi karegi aur ek spray iski aap 7 din ke baad dubara kar skte hain, Dhanyvad
Posted by Loknath kanathe
Madhya Pradesh
21-08-2021 06:22 PM
Loknath ji, kirpya poore plant ki tasveer bhi share kare taaki apko sahi jankari mil ske, Dhanyvad
Posted by Gurpartap singh
Punjab
21-08-2021 06:01 PM
Gurpartap Singh ji, imidachloprid hopper di roktham nhi kardi, Dhanvad

Posted by gurbhej singh
Punjab
21-08-2021 05:54 PM
Tuci uss nu nazdiki doctor ton Milonex plus inj. ate oxy inj. lgwao ehna di matra usdi growth de hisab nal lgga skde ho.

Posted by Ajay Mewada
Madhya Pradesh
21-08-2021 05:43 PM
अजय जी आप गाय की लेवटी बढ़ाने के लिए उसके ब्याने से दो महीने पहले H-tone liquid 10ml रोजाना देना शुरू करें और उसकी खुराक का पूरा ध्यान रखें और एक महीना पहले इसके साथ साथ Metabolite पाउडर रोजाना एक पाउच देना शुरू करें जिससे लेवा और दूध बढ़ जाता है।
Posted by ਬਲਜੋਤ ਸਿੰਘ
Punjab
21-08-2021 05:34 PM
Jot Singh ji, BLB de hamle naal patta dona side to ander nu mudan lag janda hai te halkiya peeliya dhariya banan lag jandiya han, halkiya dhudiya boonda patte te dikhai dindiya han te baad vich suk ke laal jiya ho jandiya han te esde naal patte bilkul suk jande han, esdi roktham lai Copper oxychloride @200gm te esde naal Streptocycline @40gm/acre de hisab naal spray kar skde han, Dhanvad
Posted by ਬਲਜੋਤ ਸਿੰਘ
Punjab
21-08-2021 05:30 PM
ਜੋਤ ਸਿੰਘ ਜੀ, ਜਦੋ ਦੋ ਜਾਂ ਇਸਤੋਂ ਜ਼ਿਆਦਾ ਪ੍ਰੋਡਕਟ ਮਿਲਾਕੇ ਸਪਰੇਅ ਕੀਤੀ ਜਾਂਦੀ ਹੈ ਤਾਂ ਝੋਨੇ ਦੇ ਟੂਸੇ ਇਸਤਰਾਂ ਹੋ ਜਾਂਦੇ ਹਨ, ਇਹ ਕੋਈ ਬਿਮਾਰੀ ਨਹੀਂ ਹੈ ਅਤੇ ਜਦੋ ਜ਼ਿਆਦਾ ਡੋਜ਼ ਦਵਾਈ ਦੀ ਪਾ ਦਿੰਦੇ ਹਨ ਤਾਂ ਵੀ ਇਹ ਦਿੱਕਤ ਹੋ ਜਾਂਦੀ ਹੈ, ਧੰਨਵਾਦ
Posted by ਰਾਜਪਾਲ ਸਿੰਘ ਸੰਧੂ
Punjab
21-08-2021 05:06 PM
ਰਾਜਪਾਲ ਸਿੰਘ ਜੀ, ਅਗਰ ਝੋਨੇ ਦਾ ਬੂਟਾ ਵਧੀਆ ਹੈ ਤਾਂ ਕੱਦ ਨਾਲ ਝੋਨੇ ਦੇ ਝਾੜ ਤੇ ਅਸਰ ਨਹੀਂ ਹੁੰਦਾ, ਅਗਰ ਤੁਸੀਂ ਕੋਈ ਸਪਰੇਅ ਕਰਨਾ ਚਾਹੁੰਦੇ ਹਨ ਤਾਂ 1-1.5 ਕਿਲੋ ਯੂਰੀਆ/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ, ਧੰਨਵਾਦ

Posted by Neeraj patel
Uttar Pradesh
21-08-2021 05:04 PM
नीरज पटेल जी, एक एकड़ में एक किलो यूरिया का छिड़काव किया जा सकता है, धन्यवाद
Posted by ਰਾਜਪਾਲ ਸਿੰਘ ਸੰਧੂ
Punjab
21-08-2021 05:03 PM
ਰਾਜਪਾਲ ਜੀ ਤੁਸੀਂ ਅੰਬ ਦੀਆ ਕਿਸਮਾਂ ਜਿਵੇ Dusheri, Langra, Alphonso ਦੇ ਬੂਟੇ ਲਗਾ ਸਕਦੇ ਹਨ। ਜ਼ਮੀਨ ਨੂੰ ਚੰਗੀ ਤਰ੍ਹਾਂ ਵਾਹੋ ਅਤੇ ਫਿਰ ਪੱਧਰਾ ਕਰੋ। ਜ਼ਮੀਨ ਨੂੰ ਇਸ ਤਰ੍ਹਾਂ ਤਿਆਰ ਕਰੋ ਤਾਂ ਕਿ ਖੇਤ ਵਿੱਚ ਪਾਣੀ ਨਾ ਖੜਦਾ ਹੋਵੇ। ਜ਼ਮੀਨ ਨੂੰ ਪੱਧਰਾ ਕਰਨ ਤੋਂ ਬਾਅਦ ਇੱਕ ਵਾਰ ਫਿਰ ਡੂੰਘੀ ਵਾਹੀ ਕਰਕੇ ਜ਼ਮੀਨ ਨੂੰ ਵੱਖ-ਵੱਖ ਭਾਗਾਂ ਵਿੱਚ ਵੰਡ ਦਿਓ। ਫਾਸਲਾ ਜਗ੍ਹਾ ਦੇ ਹਿਸਾਬ ਨਾਲ ਵੱਖ-ਵੱਖ ਹੋਵੇਗਾ।ਪ.... (Read More)
ਰਾਜਪਾਲ ਜੀ ਤੁਸੀਂ ਅੰਬ ਦੀਆ ਕਿਸਮਾਂ ਜਿਵੇ Dusheri, Langra, Alphonso ਦੇ ਬੂਟੇ ਲਗਾ ਸਕਦੇ ਹਨ। ਜ਼ਮੀਨ ਨੂੰ ਚੰਗੀ ਤਰ੍ਹਾਂ ਵਾਹੋ ਅਤੇ ਫਿਰ ਪੱਧਰਾ ਕਰੋ। ਜ਼ਮੀਨ ਨੂੰ ਇਸ ਤਰ੍ਹਾਂ ਤਿਆਰ ਕਰੋ ਤਾਂ ਕਿ ਖੇਤ ਵਿੱਚ ਪਾਣੀ ਨਾ ਖੜਦਾ ਹੋਵੇ। ਜ਼ਮੀਨ ਨੂੰ ਪੱਧਰਾ ਕਰਨ ਤੋਂ ਬਾਅਦ ਇੱਕ ਵਾਰ ਫਿਰ ਡੂੰਘੀ ਵਾਹੀ ਕਰਕੇ ਜ਼ਮੀਨ ਨੂੰ ਵੱਖ-ਵੱਖ ਭਾਗਾਂ ਵਿੱਚ ਵੰਡ ਦਿਓ। ਫਾਸਲਾ ਜਗ੍ਹਾ ਦੇ ਹਿਸਾਬ ਨਾਲ ਵੱਖ-ਵੱਖ ਹੋਵੇਗਾ।ਪੌਦੇ ਅਗਸਤ-ਸਤੰਬਰ ਅਤੇ ਫਰਵਰੀ-ਮਾਰਚ ਦੇ ਮਹੀਨੇ ਬੀਜੇ ਜਾਂਦੇ ਹਨ। ਪੌਦੇ ਹਮੇਸ਼ਾ ਸ਼ਾਮ ਨੂੰ ਠੰਡੇ ਸਮੇਂ ਵਿੱਚ ਬੀਜੋ। ਫਸਲ ਨੂੰ ਤੇਜ਼ ਹਵਾ ਤੋਂ ਬਚਾਓ।ਬਿਜਾਈ ਤੋਂ ਇੱਕ ਮਹੀਨਾ ਪਹਿਲਾਂ 1×1×1 ਮੀਟਰ ਦੇ ਆਕਾਰ ਦੇ ਟੋਏ 9x9 ਮੀਟਰ ਦੇ ਫਾਸਲੇ ਤੇ ਪੁੱਟੋ। ਟੋਇਆਂ ਨੂੰ ਸੂਰਜ ਦੀ ਰੌਸ਼ਨੀ ਵਿੱਚ ਖੁੱਲਾ ਛੱਡ ਦਿਓ। ਫਿਰ ਇਨ੍ਹਾਂ ਨੂੰ ਮਿੱਟੀ ਵਿੱਚ 30-40 ਕਿਲੋ ਰੂੜੀ ਦੀ ਖਾਦ ਅਤੇ 1 ਕਿਲੋ ਸਿੰਗਲ ਸੁਪਰ ਫਾਸਫੇਟ ਮਿਲਾ ਕੇ ਭਰ ਦਿਓ।ਪੌਦੇ ਲਾਉਣ ਤੋਂ ਪਹਿਲਾਂ ਅੰਬ ਦੀ ਗੁਠਲੀ ਨੂੰ ਡਾਈਮੈਥੋਏਟ ਦੇ ਘੋਲ ਵਿੱਚ ਕੁੱਝ ਮਿੰਟ ਲਈ ਡੋਬੋ। ਇਹ ਅੰਬਾਂ ਦੀ ਫਸਲ ਨੂੰ ਸੁੰਡੀ ਤੋਂ ਬਚਾਉਂਦਾ ਹੈ। ਬੀਜਾਂ ਨੂੰ ਫੰਗਸ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਕਪਤਾਨ ਉੱਲੀਨਾਸ਼ਕ ਨਾਲ ਸੋਧੋ।1-3 ਸਾਲ ਦੇ ਪੌਦੇ ਜਾਂ ਰੁੱਖ ਨੂੰ ਰੂੜੀ ਦੀ ਖਾਦ 5-20 ਕਿਲੋ, ਯੂਰੀਆ 100-200 ਗ੍ਰਾਮ, ਸਿੰਗਲ ਸੁਪਰ ਫਾਸਫੇਟ 250-500 ਗ੍ਰਾਮ ਅਤੇ ਮਿਊਰੇਟ ਆਫ ਪੋਟਾਸ਼ 175-350 ਗ੍ਰਾਮ ਪ੍ਰਤੀ ਰੁੱਖ ਪਾਓ।ਨਵੇਂ ਪੌਦਿਆਂ ਨੂੰ ਹਲਕੀ ਅਤੇ ਬਾਰ-ਬਾਰ ਸਿੰਚਾਈ ਕਰੋ।ਧੰਨਵਾਦ।

Posted by Raman
Punjab
21-08-2021 04:57 PM
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂ.... (Read More)
ਭਾਰ ਪੈਣ ਦੇ ਇਲਾਜ ਲਈ ਤੁਸੀ ਇਹ ਦੇਸੀ ਤਰੀਕਾ ਵਰਤ ਸਕਦੇ ਹੋ, ਤੁਸੀ 1 ਕਿਲੋ ਸਤਿਆਨਾਸ਼ੀ ਬੀਜ ਲਓ, ਅੱਧਾ ਕਿਲੋ ਕਮਰਕੱਸ, ਅੱਧਾ ਕਿਲੋ ਜੋਂਖਾਰ ਲਓ, ਇਹ ਸਭ ਪੰਸਾਰੀ ਤੋਂ ਮਿਲ ਜਾਵੇਗਾ ਇਹ ਸਾਰਾ ਕੁਜ ਤੁਸੀ ਮਿਲਾ ਲਓ ਅਤੇ ਇਸਦਾ ਪਾਊਡਰ ਬਣਾ ਸਕਦੇ ਹੋ ਅਤੇ ਰੋਜਾਨਾ ਰਾਤ ਨੂੰ ਇਹ ਮਿਸ਼ਰਣ ਅੱਧਾ ਕਿਲੋ ਲਓ ਅਤੇ ਅੱਧਾ ਕਿਲੋ ਸ਼ੱਕਰ ਲਓ ਅਤੇ ਇਹਨਾਂ ਨੂੰ ਭਿਗੋ ਕੇ ਰੱਖ ਦਿਓ ਅਤੇ ਅਗਲੇ ਦਿਨ ਪਸ਼ੂ ਨੂੰ ਦਿਓ, ਇਸ ਤਰ੍ਹਾਂ ਤੁਸੀ 4 ਦਿਨ ਲਗਾਤਾਰ ਦਿਓ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਤੂੜੀ ਪਾਉਣੀ ਬੰਦ ਕਰ ਦਿਓ ਅਤੇ ਹਰਾ ਚਾਰਾ ਥੋੜਾ ਥੋੜਾ ਕਰਕੇ ਦਿਨ ਵਿੱਚ 3-4 ਵਾਰ ਦਿਓ ਇਸਦੇ ਨਾਲ ਤੁਸੀ Lapnil-P ਪਾਊਡਰ ਦੇਣਾ ਸ਼ੁਰੂ ਕਰੋ, ਇਸਦੀ 1 ਪੁੜੀ 75 ਗ੍ਰਾਮ ਦੀ ਹੁੰਦੀ ਹੈ ਉਸ ਨੂੰ ਅੱਧਾ ਕਿਲੋ ਬੇਸਨ ਵਿੱਚ ਮਿਲਾ ਕੇ ਦੇਣਾ ਸ਼ੁਰੂ ਕਰੋ, ਬਾਕੀ ਉਸ ਨੂੰ Tonophos inj. 15ml , tincal inj. 15ml , neoprofin inj. 10ml, Xnel inj. 1 gm ਲਗਵਾਓ ਬਾਕੀ ਉਸਦਾ ਪਿੱਛਾ ਉੱਚਾ ਰੱਖੋ ਅਤੇ ਉਸ ਨੂੰ ਰੱਸੀ ਨਾਲ ਪੇਟੀ ਪਾ ਕੇ ਰੱਖੋ
Posted by Amrit singh
Punjab
21-08-2021 04:51 PM
ਅੰਮ੍ਰਿਤ ਸਿੰਘ ਜੀ, ਮਿਰਚ ਨੂੰ ਮੁਢੀਆਂ ਰੱਖਿਆ ਜਾ ਸਕਦਾ ਹੈ, ਫ਼ਸਲ ਲੈਣ ਤੋਂ ਬਾਅਦ ਫ਼ਸਲ ਦੀਆਂ ਟਾਹਣੀਆਂ ਕਟਿਆ ਜਾਂਦਾ ਹੈ ਤੇ ਫੁਟਾਰੇ ਲਈ ਰੂੜੀ ਦੀ ਖਾਦ ਜਾਂ ਵਰਮੀਕੰਪੋਸਟ ਪਾ ਸਕਦੇ ਹਨ ਤਾਂ ਜੋ ਅਗਲੀ ਫ਼ਸਲ ਨੂੰ ਵੀ ਵਧੀਆ ਫਲ ਲਗ ਸਕੇ, ਧੰਨਵਾਦ

Posted by khushwinder singh
Punjab
21-08-2021 04:51 PM
ਖੁਸ਼ਵਿੰਦਰ ਸਿੰਘ ਜੀ, ਇਸਤੇ ਰਸ ਚੂਸਕ ਕੀਟ ਦਾ ਹਮਲਾ ਹੈ, ਇਸਦੀ ਰੋਕਥਾਮ ਲਈ 7 ਦਿਨ ਦੇ ਵਕਫ਼ੇ ਤੋਂ ਨਿੱਮ ਦੇ ਪਾਣੀ ਦੀ ਸਪਰੇਅ ਕਰਦੇ ਰਹੋ ਅਤੇ ਜਿਹੜੇ ਪੱਤੇ ਖਰਾਬ ਹਨ ਉਹ ਨਸ਼ਟ ਕਰਦੋ, ਧੰਨਵਾਦ

Posted by gurpreet Sandhu
Punjab
21-08-2021 04:41 PM
Gurpreet Sandhu ji, agar jhone da boota vadhiya hai ta kad naal jhad te koi asar nhi hunda, jekar tusi spray krna chahunde ho ta 1-1.5 kilo urea/acre de hisab naal spray kar skde han, Dhanvad

Posted by Gurdas mann
Punjab
21-08-2021 04:41 PM
Gurdas ji yadi uska pett full gya ha woh afare se ho skta hai usko aap Bloatosil liquid adhi shishi pilla den aur adhe ghnte ke badd brotone liquid 20ml den..
Posted by jaspreet singh
Punjab
21-08-2021 04:41 PM
ਜਸਪ੍ਰੀਤ ਜੀ ਤੁਸੀ ਇਸ ਨੂੰ Utrevive liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ ਇਸ ਨਾਲ ਸਫਾਈ ਹੋ ਜਾਵੇਗੀ ਬਾਕੀ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਇਸ ਨੂੰ Xnel inj 1gm, Belamyl inj. 10ml ਲਗਵਾਓ

Posted by gurpreet Sandhu
Punjab
21-08-2021 03:47 PM
Gurpreet ji, esde kad lai tusi 1-1.5kg urea/acre de hisab naal spray kar skde han, Dhanvad
Posted by Harpreet Singh
Haryana
21-08-2021 03:33 PM
Harpreet Singh ji, esda fal gal riha hai, esde lai mancozeb 75 WP @ 4gm/ltr paani de hisab naal spray kar skde han ate kujh din baad NPK 19:19:19 di spray kar skde han esde naal fal di growth vadhiya hovegi, Dhanvad

Posted by kapil
Madhya Pradesh
21-08-2021 02:57 PM
Kapil ji, faliyo ke neeche girne ke kyi karn ho skte hain jaise nutrients ki kmi kisi fungus ka lgna, kirpya aap plant ki tasveer bhi share kare taaki apko sahi jankari mil ske, Dhanyvad

Posted by gurkirt brar
Rajasthan
21-08-2021 02:50 PM
Gurkirat ji, iski aap khet me jutai krke agli fasl badhiya le skte hain aur agle season ke mosam ke bare me koi notice jaari nhi hua hai aur apki fasal ki paidavar beej, smya, khaad aur mosam par hi nirbhar krti hai, Dhanyvad

Posted by Rahul
Punjab
21-08-2021 02:34 PM
Rahul ji ehh hajme di smasia krke hunda hai tuci iss nu mitha soda 25gm rojana 3 din deo baki iss nu Vitakind liv liquid 50ml rojana 20 din tak dena suru kro ate jdo oh sahi gobar krn lgg jawe fir uss nu pett de kiria lai Zenvet bolus deo ate her 3 mahine badd salt badal ke dwai jrur deo.

Posted by Mehta
Rajasthan
21-08-2021 02:16 PM
मेहता जी यदि उसका भार 270 से 300kg में हो गया है तो आप उसे टीका भरवा सकते हैं यदि अभी भार कम लगता है आप टीका न भरवाएं और उसे cafplan powder 50gm रोजाना दें और अच्छी खुराक देते रहे जिससे शरीर की अच्छी ग्रोथ हो जाएगी।
Posted by Jelly Ghanaur
Punjab
21-08-2021 01:54 PM
ਕਿਰਪਾ ਕਰਕੇ ਇਹ ਦੱਸੋ ਝੋਟੀ ਦੀ ਉਮਰ 9 ਮਹੀਨੇ ਹੋਈ ਹੈ ਜਾਂ ਉਹ 9 ਮਹੀਨੇ ਦੀ ਗੱਭਣ ਹੈ ਤਾਂ ਜੋ ਉਸ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ ਜੇਕਰ ਉਸਦੀ ਉਮਰ 9 ਮਹੀਨੇ ਦੀ ਹੈ ਫਿਰ ਤੁਸੀ ਇਸ ਹਿਸਾਬ ਨਾਲ ਫੀਡ ਤਿਆਰ ਕਰ ਸਕਦੇ ਹੋ, ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ .... (Read More)
ਕਿਰਪਾ ਕਰਕੇ ਇਹ ਦੱਸੋ ਝੋਟੀ ਦੀ ਉਮਰ 9 ਮਹੀਨੇ ਹੋਈ ਹੈ ਜਾਂ ਉਹ 9 ਮਹੀਨੇ ਦੀ ਗੱਭਣ ਹੈ ਤਾਂ ਜੋ ਉਸ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ ਜੇਕਰ ਉਸਦੀ ਉਮਰ 9 ਮਹੀਨੇ ਦੀ ਹੈ ਫਿਰ ਤੁਸੀ ਇਸ ਹਿਸਾਬ ਨਾਲ ਫੀਡ ਤਿਆਰ ਕਰ ਸਕਦੇ ਹੋ, ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਕੇ ਦੇ ਸਕਦੇ ਹੋ ਇਹ ਰੋਜਾਨਾ 1 ਕਿਲੋ ਤੱਕ ਦੇ ਸਕਦੇ ਹੋ ਬਾਕੀ ਇਹਨਾਂ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਅਤੇ Cafplan ਪਾਊਡਰ 50 ਗ੍ਰਾਮ ਰੋਜਾਨਾ ਦਿਓ ਜੋ intas ਕੰਪਨੀ ਦਾ ਪ੍ਰੋਡਕਟ ਹੈ

Posted by Harish Keshri
Madhya Pradesh
21-08-2021 01:29 PM
Harish, mushroom cultivation can be done inside in well ventilated room, shed, basement, garage etc. Paddy straw mushroom can be grown outside in shady places.Three kinds of mushroom are grown in India:-Button Mushroom Popular mushroom grown all over world. Can be grown throughout year. White button mushroom is highly proteinaceous. It is consumed as fresh or canned. It also has medicinal property. Himachal Pradesh, Uttar Pradesh, Punjab, Haryana, Maharashtra, Andhra Pradesh, Tamil Nadu and Karnataka are major mushroom growing states. November to March month is optimum period for growing of button mushroom in UP. For good growth, it requires temperature around 22-25 degree C, and at reproductive stage it requires temperature around 14-18 degree C.Straw Mushroom Straw Mushroom is the third .... (Read More)
Harish, mushroom cultivation can be done inside in well ventilated room, shed, basement, garage etc. Paddy straw mushroom can be grown outside in shady places.Three kinds of mushroom are grown in India:-Button Mushroom Popular mushroom grown all over world. Can be grown throughout year. White button mushroom is highly proteinaceous. It is consumed as fresh or canned. It also has medicinal property. Himachal Pradesh, Uttar Pradesh, Punjab, Haryana, Maharashtra, Andhra Pradesh, Tamil Nadu and Karnataka are major mushroom growing states. November to March month is optimum period for growing of button mushroom in UP. For good growth, it requires temperature around 22-25 degree C, and at reproductive stage it requires temperature around 14-18 degree C.Straw Mushroom Straw Mushroom is the third popular mushroom variety grown all over world. They are grown on cotton waste mixed with small amount of straw. These are small mushroom having small cone shape cap. cap is dark brown at top. Its three species are cultivated V. diplasia, V. volvacea and V. esculenta in India. Out of these three species Volvariella volvacea is cultivated in Uttar Pradesh. It is also known as “Chinese” or “Paddy” mushroom. These are largely grown in tropical and subtropical regions. It can grow at temperature of 35 degree C. April to September is optimum period for cultivation of straw mushroom.Oyster Mushroom or Dhingri mushroom Common and edible mushroom. It has tender flesh, velvety texture with mild flavor. It is a rich source of protein, fiber and vitamin B1 to B12. All the varieties or species of oyster mushroom are edible except P. olearius and P. nidiformis which are poisonous. Orissa, Karnataka, Maharashtra, Andhra Pradesh, Madhya Pradesh, West Bengal and most of the North-Eastern hill states are major states which are producing mushroom. October to March is optimum period for growing of oyster mushroom. It survives well in moderate temperature range of 20-30 degree C with 80-85% relative humidity.Spawn/Mushroom seeds preparation:-These are available in markets. One can prepared or produce it on farm. Freshly prepared grain spawn is best for use. Substrate preparation:-Mushroom can be cultivated on a wide range of cellulosic farm waste or other materials like waste paper, cotton waste, cereals straws. Paddy straw or wheat straw is most commonly used material for substrate preparation.Oyster growing in Polythene bag:- Add Carbendazim@7 gm along with Formaline@125 ml in 100 Ltr water and prepare a mixture. Add 20 kg of wheat straw in above prepared mixture and keep it for 18 hours. After 18 hours, remove wheat straw and place it on firm or netted surface and remove extra water from it. Add 2% spawn in wheat straw and fill this mixture in polythene bag of 15 x 12 inch. Spawned straw is filled about 2/3rd of the capacity of the bag and then tied mouth of polythene bag. Polythene bag is perforated with 2 mm diam. holes, about 4 cm apart, all over the surface for air circulation purpose. Then place bags in shelves in the growing room having Relative Humidity of 80-85% and room temperature of 24-26°C. Keep these bags in safe places and maintain moisture by sprinkling water on it. White cottony mycelium is developed on straw. Wheat straw changes its color to brown and become sound and compact. At this stage cut and remove polythene covering. In polythene, straw become compacted and become cylinder shape. Arrange these cylinder shape straws on shelves and maintained moisture by spreading water on it. Thank you.

Posted by Gurbhej Bal
Punjab
21-08-2021 01:27 PM
Gurbhej ji tuci iss nu utrevive liquid 100-100ml swere sham dena suru kro ate 1 litre pilla deo jekar fir bhi naa htte fir tuci lixin-iu dwai 3 din isdi bachedani vich bhrwa skde ho.
Posted by Gagandeep
Punjab
21-08-2021 01:22 PM
Gagandeep ji, jameen vich ya paani da kharapan vi fasal nu estra kar dinda hai, esde lai fasal lgaun to pehla mitti di janch jruur krvaya karo ate hun es vich sulphur 90% @ 8-10kg/acre de hisab naal pa skde han, Dhanvad

Posted by ਹਰਨੇਕ ਸਿੰਘ
Punjab
21-08-2021 01:16 PM
ਸਿਮਰਨ ਜੀ, ਇਸਤੇ Bacterial leaf blight ਦਾ ਹਮਲਾ ਲੱਗ ਰਿਹਾ ਹੈ, ਇਸਦੇ ਰੋਕਥਾਮ ਲਈ copper oxychloride @200gm/ਏਕੜ ਤੇ ਇਸਦੇ ਨਾਲ Streptocycline @40gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ, ਧੰਨਵਾਦ

Posted by ਹਰਨੇਕ ਸਿੰਘ
Punjab
21-08-2021 01:13 PM
ਸਿਮਰਨ ਜੀ, ਇਸਤੇ Bacterial leaf blight ਦਾ ਹਮਲਾ ਲੱਗ ਰਿਹਾ ਹੈ, ਇਸਦੇ ਰੋਕਥਾਮ ਲਈ copper oxychloride @200gm/ਏਕੜ ਤੇ ਇਸਦੇ ਨਾਲ Streptocycline @40gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ, ਧੰਨਵਾਦ

Posted by Nishant singh
Uttar Pradesh
21-08-2021 01:12 PM
निशांत जी कृपया आप अपना सवाल विस्तार से पूछें कि आप पोल्ट्री फार्मिंग के बारे में क्या जानकारी लेना चाहते हैं ताकि आपको सही जानकारी दी जा सके।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image
























