
Posted by Sulakhan singh
Punjab
22-08-2021 07:08 PM
ਸੁਲੱਖਣ ਜੀ ਤੁਸੀ ਪਸ਼ੂ ਦੀ ਨਸਲ ਦੇ ਹਿਸਾਬ ਨਾਲ ਜ਼ਿਆਦਾ ਰਿਕਾਰਡ ਵਾਲਾ ਸੀਮਨ ਭਰਵਾਂ ਸਕਦੇ ਹੋ ਜਿਵੇਂ ਤੁਸੀ ਗਾਵਾਂ ਨੂੰ ਨਸਲ ਦੇ ਹਿਸਾਬ ਨਾਲ ਐਚ ਐੱਫ, ਜਰਸੀ, ਸਾਹੀਵਾਲ ਨਸਲ ਦੇ ਜ਼ਿਆਦਾ ਰਿਕਾਰਡ ਦੇ ਸੀਮਨ ਭਰਵਾਂ ਸਕਦੇ ਹੋ ਅਤੇ ਮੱਝਾਂ ਨੂੰ ਮੁਰਾਹ ਜਾ ਨੀਲੀ ਰਾਵੀ ਦੇ ਭਰਵਾਂ ਸਕਦੇ ਹੋ ਬਾਕੀ ਤੁਸੀ ਇਹ ਦੱਸੋ ਤੁਸੀ ਕਿਸ ਨਸਲ ਦੇ ਪਸ਼ੂ ਨੂੰ ਭਰਵਾਣਾ ਹੈ ਤਾਂ ਜੋ ਤੁਹਾਨੂੰ ਉਸ ਵਾਰੇ ਵੀ ਸਹੀ ਜਾ.... (Read More)
ਸੁਲੱਖਣ ਜੀ ਤੁਸੀ ਪਸ਼ੂ ਦੀ ਨਸਲ ਦੇ ਹਿਸਾਬ ਨਾਲ ਜ਼ਿਆਦਾ ਰਿਕਾਰਡ ਵਾਲਾ ਸੀਮਨ ਭਰਵਾਂ ਸਕਦੇ ਹੋ ਜਿਵੇਂ ਤੁਸੀ ਗਾਵਾਂ ਨੂੰ ਨਸਲ ਦੇ ਹਿਸਾਬ ਨਾਲ ਐਚ ਐੱਫ, ਜਰਸੀ, ਸਾਹੀਵਾਲ ਨਸਲ ਦੇ ਜ਼ਿਆਦਾ ਰਿਕਾਰਡ ਦੇ ਸੀਮਨ ਭਰਵਾਂ ਸਕਦੇ ਹੋ ਅਤੇ ਮੱਝਾਂ ਨੂੰ ਮੁਰਾਹ ਜਾ ਨੀਲੀ ਰਾਵੀ ਦੇ ਭਰਵਾਂ ਸਕਦੇ ਹੋ ਬਾਕੀ ਤੁਸੀ ਇਹ ਦੱਸੋ ਤੁਸੀ ਕਿਸ ਨਸਲ ਦੇ ਪਸ਼ੂ ਨੂੰ ਭਰਵਾਣਾ ਹੈ ਤਾਂ ਜੋ ਤੁਹਾਨੂੰ ਉਸ ਵਾਰੇ ਵੀ ਸਹੀ ਜਾਣਕਾਰੀ ਦਿੱਤੀ ਜਾ ਸਕੇ

Posted by JAGTAR SINGH
Punjab
22-08-2021 06:40 PM
ਜਗਤਾਰ ਜੀ ਜੇਕਰ ਤੁਸੀ ਡੇਅਰੀ ਟ੍ਰੇਨਿੰਗ ਲੈਣਾ ਚਾਹੁੰਦੇ ਹੋ ਤਾਂ ਤੁਸੀ ਡਿਪਟੀ ਡਾਇਰੇਕਟਰ ਡੇਅਰੀ, ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ, ਰਨਬੀਰ ਕਾਲੇਜ ਰੋਡ, ਪਟਿਆਲਾ ਗੇਟ ਸੰਗਰੂਰ 01672-230925 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਟ੍ਰੇਨਿਗ ਦੀ ਮਿਤੀ ਅਤੇ ਜਿਥੇ ਟ੍ਰੇਨਿੰਗ ਹੋਵੇਗੀ ਉਸ ਸੈਂਟਰ ਦੀ ਜਾਣਕਾਰੀ ਮਿਲ ਜਾਵੇਗੀ.
Posted by ਪਰਮਜੀਤ ਸਿੰਘ
Punjab
22-08-2021 06:37 PM
ਪਰਮਜੀਤ ਜੀ ਇਮਪੈਕਟ ਐਕਸਟਰਾਵਿਚ thiamethoxam ਨਾਮ ਦਾ salt ਹੈ। ਇਸ ਸਾਲ ਯੂਨੀਵਰਸਿਟੀ ਵਲੋਂ ਝੋਨੇ ਤੇ ਇਸਦੀ ਵਰਤੋਂ ਦੀ ਸਿਫਾਰਿਸ਼ ਨਹੀਂ ਕੀਤੀ ਗਈ ਹੈ। ਤੇ ਬਾਸਮਤੀ ਤੇ ਇਸਦੀ ਵਰਤੋਂ ਤੇ ਰੋਕ ਹੈ। ਧੰਨਵਾਦ।
Posted by ਬਲਜੋਤ ਸਿੰਘ
Punjab
22-08-2021 06:32 PM
Jot ji blb di roktham lai copper oxychloride @200gm/acre te esde naal Streptomycin Sulphate 9% + Tetracycline Hydrochloride 1% SP @40gm/acre de hisab naal spray kiti jandi hai. Dhanwad.
Posted by Shyam Narayan Singh
Jharkhand
22-08-2021 06:24 PM
श्याम जी यह नेपियर घास नहीं है। यह कोई और किसम है। यह गिन्नी घास जैसा लग रहा है। धन्यवाद।
Posted by Jelly Ghanaur
Punjab
22-08-2021 06:18 PM
Jelly ji tuci 100kg feed tyar krnn lai uss vich 25kg anaz jiwe kanak, joo, ehna vicho ek), dal churi 20kg jiwe masur churri, arhar (koi ek), DOC 25kg, (chawal da chura), fiber chilka 15kg ( kanak, chokar, chana chilka, matar chilka, ehna vicho koi ek), DCP 50gm, khall 15 kg(saro, binola ja soya,(ehna vicho ek), mitha soda 250gm, 1kg namak, ehh sara kuj mix krke pashua nu khwa skde ho.

Posted by Rohit Kumar
Punjab
22-08-2021 06:18 PM
ਉਸ ਨੂੰ Vitakind liv liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਇਸ ਨੂੰ 1kg ਗੁਲਕੰਦ, 1kg ਆਵਲਾਂ ਕੈਂਡੀ, 1kg ਸੌਫ, 10 ਮੋਟੀਆਂ ਇਲੈਚੀਆਂ ਲਿਆ ਕੇ ਸਾਰਾ ਕੁੱਝ ਰਗੜ ਕੇ ਮਿਕਸ ਕਰ ਲਓ ਅਤੇ 5 ਹਿੱਸੇ ਕਰ ਲਵੋ ਤੇ ਇੱਕ ਹਿੱਸਾ ਰੋਜ਼ਾਨਾ ਦਿਓ.

Posted by Rohit Kumar
Punjab
22-08-2021 06:13 PM
ਉਸ ਨੂੰ Vitakind liv liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਇਸ ਨੂੰ 1kg ਗੁਲਕੰਦ, 1kg ਆਵਲਾਂ ਕੈਂਡੀ, 1kg ਸੌਫ, 10 ਮੋਟੀਆਂ ਇਲੈਚੀਆਂ ਲਿਆ ਕੇ ਸਾਰਾ ਕੁੱਝ ਰਗੜ ਕੇ ਮਿਕਸ ਕਰ ਲਓ ਅਤੇ 5 ਹਿੱਸੇ ਕਰ ਲਵੋ ਤੇ ਇੱਕ ਹਿੱਸਾ ਰੋਜ਼ਾਨਾ ਦਿਓ.
Posted by preet
Punjab
22-08-2021 05:59 PM
ਤੁਸੀ ਉਸ ਨੂੰ Gardplus inj. 4.5gm, Megludyne injection 20ml, Ascrobic injection 20ml, ifer-h inj. 5ml ਲਗਵਾਓ ਬਾਕੀ ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇ.... (Read More)
ਤੁਸੀ ਉਸ ਨੂੰ Gardplus inj. 4.5gm, Megludyne injection 20ml, Ascrobic injection 20ml, ifer-h inj. 5ml ਲਗਵਾਓ ਬਾਕੀ ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ.

Posted by Badal singh Choudhary
Rajasthan
22-08-2021 05:52 PM
बादल जी, मूंग को हर तरह की मिट्टी में उगाया जा सकता है पर यह अच्छे निकास वाली और रेतली सतह वाली ज़मीनों में ज्यादा पैदावार देती है। क्षारीय और जल जमाव वाली ज़मीन इसकी खेती के लिए उपयुक्त नहीं होती।ज़मीन को भुरभुरा करने के लिए दो या तीन जोताई करनी ज़रूरी है। प्रत्येक जोताई के बाद सुहागा फेर दें।खरीफ की ऋतु के लिए.... (Read More)
बादल जी, मूंग को हर तरह की मिट्टी में उगाया जा सकता है पर यह अच्छे निकास वाली और रेतली सतह वाली ज़मीनों में ज्यादा पैदावार देती है। क्षारीय और जल जमाव वाली ज़मीन इसकी खेती के लिए उपयुक्त नहीं होती।ज़मीन को भुरभुरा करने के लिए दो या तीन जोताई करनी ज़रूरी है। प्रत्येक जोताई के बाद सुहागा फेर दें।खरीफ की ऋतु के लिए बिजाई का अनुकूल समय जुलाई महीने का पहला पखवाड़ा है। गर्मी की ऋतु की बिजाई के लिए सही समय मार्च से अप्रैल तक का है।खरीफ की बिजाई के लिए पंक्ति से पंक्ति का फासला 30 सैं.मी. और पौधे से पौधे का फासला 10 सैं.मी. रखें। रबी की बिजाई के लिए पंक्ति से पंक्ति का फासला 22.5 सैं.मी. और पौधे से पौधे का फासला 7 सैं.मी. रखें।बिजाई के लिए बिजाई वाली मशीन, पोरा या केरा ढंग का प्रयोग किया जाता है।7-9 किलो बीज प्रति एकड़ में प्रयोग करें।पहली सिंचाई बिजाई के 50-55 दिनों के बाद करें और अगर दूसरी सिंचाई की जरूरत हो तो बिजाई के 45 दिनों के बाद करें। यदि सिर्फ एक सिंचाई ही उपलब्ध हो तो सिंचाई बिजाई के 50-60 दिनों के बाद करें।कटाई का सही समय तब होता है जब पत्ते झड़ जायें और 85 प्रतिशत फलियां पक जाती हैं। कटाई में देरी करने से फलियां झड़नी शुरू हो जाती है। कटाई द्राती से करें और बीज को धूप में साफ करके सुखाएं। धन्यवाद
Posted by Jelly Ghanaur
Punjab
22-08-2021 05:50 PM
Jelly ji tuci rojana 600-700gm usde khann de hisab nal feed de skde ho baki uss nu cafplan powder 25gm rojana deo jo intas company da product hai baki uss nu vdhia hara chara deo ate her 3 mahine badd salt badal ke pett de kiria wali dwai jrur deo.

Posted by davinder Singh
Punjab
22-08-2021 05:48 PM
ਦਵਿੰਦਰ ਜੀ ਨਰਮੇ ਦੇ ਟੂਸੇ ਤੋੜਨ ਨਾਲ ਇਕ ਤਾ ਨਰਮੇ ਦਾ ਕੱਦ ਰੁਕ ਜਾਂਦਾ ਹੈ ਤੇ ਦੂਜਾ ਬੂਟਾ ਫ਼ਲ ਚੱਕਣਾ ਸ਼ੁਰੂ ਕਰ ਦਿੰਦਾ ਹੈ। ਤੁਸੀਂ ਨਰਮੇ ਤੇ NPK 13:9:45@1kg ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by Jelly Ghanaur
Punjab
22-08-2021 05:46 PM
ਇਹ ਕਈ ਰੰਗਾਂ ਵਿੱਚ ਆਉਂਦੇ ਹਨ, ਜਿਹਨਾਂ ਵਿੱਚ ਕਾਲਾ, ਕਾਲਾ ਅਤੇ ਲਾਲ, ਕਾਲਾ ਅਤੇ ਕਰੀਮ, ਕਾਲਾ ਅਤੇ ਪੀਲਾ-ਭੂਰਾ, ਕਾਲਾ ਅਤੇ ਸਿਲਵਰ, ਸਲੇਟੀ, ਨੀਲਾ, ਲਾਲ ਅਤੇ ਚਿੱਟੇ ਆਦਿ ਰੰਗ ਸ਼ਾਮਲ ਹਨ ਪਰੰਤੂ ਉਸਦੇ ਬੱਚੇ ਦੀ ਸਹੀ ਪਹਿਚਾਣ ਉਸਦੇ ਮਾਂ/ ਪਿਤਾ ਤੋਂ ਲੱਗ ਸਕਦੀ ਹੈ ਕੀ ਉਹ ਕਿੰਨੀ ਵਧੀਆ ਨਸਲ ਦੇ ਹੈ ਕਿਉਕਿ ਛੋਟੇ ਬੱਚੇ ਦੀ ਨਸਲ ਦੇ ਗੁਣ ਉਸ ਸਮੇਂ ਹੀ ਪਤਾ ਲੱਗਦੇ ਹੈ ਜਦੋ ਉਹ ਵੱਡਾ ਹੋਣ ਲੱਗਦਾ ਹ.... (Read More)
ਇਹ ਕਈ ਰੰਗਾਂ ਵਿੱਚ ਆਉਂਦੇ ਹਨ, ਜਿਹਨਾਂ ਵਿੱਚ ਕਾਲਾ, ਕਾਲਾ ਅਤੇ ਲਾਲ, ਕਾਲਾ ਅਤੇ ਕਰੀਮ, ਕਾਲਾ ਅਤੇ ਪੀਲਾ-ਭੂਰਾ, ਕਾਲਾ ਅਤੇ ਸਿਲਵਰ, ਸਲੇਟੀ, ਨੀਲਾ, ਲਾਲ ਅਤੇ ਚਿੱਟੇ ਆਦਿ ਰੰਗ ਸ਼ਾਮਲ ਹਨ ਪਰੰਤੂ ਉਸਦੇ ਬੱਚੇ ਦੀ ਸਹੀ ਪਹਿਚਾਣ ਉਸਦੇ ਮਾਂ/ ਪਿਤਾ ਤੋਂ ਲੱਗ ਸਕਦੀ ਹੈ ਕੀ ਉਹ ਕਿੰਨੀ ਵਧੀਆ ਨਸਲ ਦੇ ਹੈ ਕਿਉਕਿ ਛੋਟੇ ਬੱਚੇ ਦੀ ਨਸਲ ਦੇ ਗੁਣ ਉਸ ਸਮੇਂ ਹੀ ਪਤਾ ਲੱਗਦੇ ਹੈ ਜਦੋ ਉਹ ਵੱਡਾ ਹੋਣ ਲੱਗਦਾ ਹੈ
Posted by Jaswant singh
Punjab
22-08-2021 05:46 PM
Jaswant ji bhindi ki fasal par hare tele ki roktham ke liye Thiamethoxam 25WG@5gm/15Ltr pani ke hisab se spray kar sakte hai. Vaise to hare tele ke liye imidacloprid@1ml prati 1litre pani ke hisab se use ki jati hai aur iska bhut acha result hai. Dhanywad.
Posted by Thakur Raghuveer Singh Panwar SIRONJ
Rajasthan
22-08-2021 05:39 PM
Thakur ji apko bhi apni kheti team ki traff se rakhsa bandhan ki hardik subhkamnaye.

Posted by pawan nagpal
Punjab
22-08-2021 05:35 PM
ਪਵਨ ਜੀ, ਇਹ ਕੋਈ ਬਿਮਾਰੀ ਨਹੀਂ ਹੈ, ਜਿਸ ਸਮੇਂ ਜ਼ਿਆਦਾ ਪ੍ਰੋਡਕਟ ਮਿਲਾਕੇ ਸਪਰੇਅ ਕੀਤੀ ਜਾਂਦੀ ਹੈ ਉਸ ਸਮੇਂ ਪੱਤੇ ਦੀਆਂ ਨੋਕਾਂ ਲਾਲ ਜਿਆਂ ਹੋਣ ਲੱਗ ਜਾਂਦੀਆਂ ਹਨ ਜਾਂ ਕਯੀ ਵਾਰ ਦਵਾਈ ਦੀ ਮਾਤਰਾ ਜ਼ਿਆਦਾ ਪੈ ਜਾਂਦੀ ਹੈ ਉਸ ਸਮੇਂ ਵੀ ਇਹ ਦਿੱਕਤ ਹੋ ਜਾਂਦੀ ਹੈ, ਧੰਨਵਾਦ

Posted by Dinesh Kumar
Haryana
22-08-2021 05:28 PM
दिनेश जी आप मूली की फसल में सल्फर का उपयोग कर सकते है। इससे ज़मीन के रोम खुल जाएंगे और पानी निचे जीर जाता है। धन्यवाद।
Posted by Balwinder Singh
Punjab
22-08-2021 05:27 PM
Balwinder ji eh kayi karna karke hunda hai jive hopper de hamle karke ja neck blast karke v eda ho janda hai. Tusi neck blast di roktham lyi Azoxystrobin 11% + Tebuconazole 18.3% SC@200ml prati acre de hisab nal spray kar sakde han. Dhanwad.
Posted by ਰਾਜਪਾਲ ਸਿੰਘ ਸੰਧੂ
Punjab
22-08-2021 05:24 PM
ਰਾਜਪਾਲ ਜੀ ਇਹ ਪਸ਼ੂ ਦੀ ਖੁਰਾਕ, ਉਸਦੀ ਨਸਲ ਤੇ ਨਿਰਭਰ ਹੈ ਬਾਕੀ ਕਈ ਵਾਰ ਪਸ਼ੂ ਨੂੰ ਇਕੋ ਜਗ੍ਹਾ ਬੰਨ ਕੇ ਰੱਖਣ ਕਰਕੇ ਵੀ ਹੋ ਜਾਂਦਾ ਹੈ ਕਿਉਕਿ ਬੰਨੇ ਪਸ਼ੂਆਂ ਦਾ ਤੋਰਾ ਫੇਰਾ ਬਹੁਤ ਘੱਟ ਹੁੰਦਾ ਹੈ ਬਾਕੀ ਉਸ ਨੂੰ ਜ਼ਿਆਦਾ ਸਮਾਂ ਖੁਲਾ ਰੱਖਿਆ ਕਰੋ ਅਤੇ ਉਸ ਨੂੰ ਪੇਟ ਦੇ ਕੀੜਿਆਂ ਲਈ Fendykind plus bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ ਕਾਰਗਿਲ ਦੀ heifer dry ਫੀਡ ਦੇਣੀ ਸ਼ੁਰੂ ਕ.... (Read More)
ਰਾਜਪਾਲ ਜੀ ਇਹ ਪਸ਼ੂ ਦੀ ਖੁਰਾਕ, ਉਸਦੀ ਨਸਲ ਤੇ ਨਿਰਭਰ ਹੈ ਬਾਕੀ ਕਈ ਵਾਰ ਪਸ਼ੂ ਨੂੰ ਇਕੋ ਜਗ੍ਹਾ ਬੰਨ ਕੇ ਰੱਖਣ ਕਰਕੇ ਵੀ ਹੋ ਜਾਂਦਾ ਹੈ ਕਿਉਕਿ ਬੰਨੇ ਪਸ਼ੂਆਂ ਦਾ ਤੋਰਾ ਫੇਰਾ ਬਹੁਤ ਘੱਟ ਹੁੰਦਾ ਹੈ ਬਾਕੀ ਉਸ ਨੂੰ ਜ਼ਿਆਦਾ ਸਮਾਂ ਖੁਲਾ ਰੱਖਿਆ ਕਰੋ ਅਤੇ ਉਸ ਨੂੰ ਪੇਟ ਦੇ ਕੀੜਿਆਂ ਲਈ Fendykind plus bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ ਕਾਰਗਿਲ ਦੀ heifer dry ਫੀਡ ਦੇਣੀ ਸ਼ੁਰੂ ਕਰੋ ਅਤੇ ਵਧੀਆ ਮਿਨਰਲ ਮਿਕਸਚਰ ਪਾਊਡਰ 50 ਗ੍ਰਾਮ ਰੋਜਾਨਾ ਦਿਓ
Posted by nitin
Haryana
22-08-2021 05:18 PM
नितिन जी यह फसल पर पत्ता लपेट सूंडी नाम के कीट के लक्षण है और आप इसकी रोकथाम के लिए Chlorantraniliprole 18.5 % SC @60ml प्रति एकड़ के हिसाब से स्प्रे कर सकते हैं। धन्यवाद

Posted by bhupinder singh
Punjab
22-08-2021 05:15 PM
ਭੁਪਿੰਦਰ ਜੀ ਕਿਰਪਾ ਤੁਸੀਂ ਬੂਟੇ ਦੀ ਫੋਟੋ ਭੇਜੀ ਜਿਸ ਵਿਚ ਇਹ ਦੀਕਤ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।

Posted by Vinod
Haryana
22-08-2021 04:58 PM
Vinod ji kirpa tusi eh daso ki fasal vich kehri kehri khad te kinni matra vich payi hai ta jo ose hisab nal sahi jankari diti ja sake . Dhanwad.
Posted by Gurpartap singh
Punjab
22-08-2021 04:45 PM
Gurpartap ji BASF company fa priaxor fungicide vich Fluxapyroxad + Pyraclostrobin salts hunda hai te Amistar top vich Azoxystrobin + Difenoconazole salts hunde han. Ehna dono da kam takreeban same hi hai. Jhone lyi Amistar top di sifarish kiti jandi hai te ehda result v bhut vdya hai. Dhanwad.

Posted by Sahibsingh
Punjab
22-08-2021 04:37 PM
Sahib ji eh kise keet de hamle de lashan lag rahe han jo patte kha reha hai. Vaise narme de di fasal bhut vdya lag rhi hai. Kite kite whitefly keet disda hai. Ohde lyi tusi Dinotefuran 20%SG @60gram prati acre de hisab nal spray kar sakde han. dhanwad.

Posted by Rashwinder Singh Kaureana
Punjab
22-08-2021 03:43 PM
ਰਾਸ਼ਵਿੰਦਰ ਜੀ PR 126 ਕਿਸਮ ਲੁਆਈ ਤੋਂ ਤਕਰੀਬਨ 93 ਦਿਨਾਂ ਵਿੱਚ ਪੱਕ ਜਾਂਦੀ ਹੈ। PR 124 ਕਿਸਮ ਲੁਆਈ ਤੋਂ 105 ਦਿਨਾਂ ਵਿੱਚ ਪੱਕ ਜਾਂਦੀ ਹੈ।PR 129 ਕਿਸਮ ਲੁਆਈ ਤੋਂ 108 ਦਿਨਾਂ ਵਿੱਚ ਪੱਕ ਜਾਂਦੀ ਹੈ।PR 121 ਕਿਸਮ ਲੁਆਈ ਤੋਂ 110 ਦਿਨਾਂ ਵਿੱਚ ਪੱਕ ਜਾਂਦੀ ਹੈ।HKR 47 ਕਿਸਮ ਲੁਆਈ ਤੋਂ 104 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਧੰਨਵਾਦ।
Posted by hardeep singh
Punjab
22-08-2021 03:36 PM
ਹਰਦੀਪ ਜੀ ਤੁਸੀਂ ਝੋਨੇ ਦੇ ਗੋਭ ਵਿਚ ਆਉਣ ਤੇ NPK 13:0:45@1kg ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਤੁਸੀਂ ਨਾਲ fungicide ਦੀ ਸਪਰੇਅ ਕਰ ਸਕਦੇ ਹਨ। ਧੰਨਵਾਦ।

Posted by manjinder singh
Punjab
22-08-2021 03:35 PM
ਤੁਸੀ Teramycin inj. 30ml ਲਉ ਅਤੇ ਉਸ ਵਿੱਚੋ 5 ਮਿਲੀ ਕੱਢ ਦਿਓ ਅਤੇ ਉਸ ਵਿਚ Dexona inj. 5ml ਮਿਕਸ ਕਰੋ ਅਤੇ 3-3ml ਦਿਨ ਵਿਚ 3 ਵਾਰ ਕੰਨਾਂ ਵਿਚ ਪਾਉਣਾ ਸ਼ੁਰੂ ਕਰੋ ਅਤੇ ਉਸ ਨੂੰ Septigo liquid 10-10ml ਦਿਨ ਵਿਚ 3 ਵਾਰ ਦਿਓ ਇਸ ਨਾਲ ਫਰਕ ਪੈ ਜਾਵੇਗਾ.

Posted by Agyam thakur
Chattisgarh
22-08-2021 03:22 PM
Agyam ji abhi aap tmatar, mirch aur piyaj ki bijai kar sakte hai,dhanywad

Posted by Sulakhan singh
Punjab
22-08-2021 03:08 PM
ਸੁਲੱਖਣਾ ਜੀ ਤੁਸੀ ਵਧੀਆ ਨਸਲ ਲਈ ਸਰਕਾਰੀ ਸੀਮਨ ਵਰਤ ਸਕਦੇ ਹੋ ਜਿਹਨਾਂ ਦਾ ਵਧੀਆ ਰਿਕਾਰਡ ਹੈ ਜੇਕਰ ਤੁਸੀ ਪ੍ਰਾਈਵੇਟ ਭਰਵਾਣੇ ਹੋਣ ਤਾਂ ਵਧੀਆ ਡਾਕਟਰ ਤੋਂ ਵਧੀਆ ਕੰਪਨੀਆਂ ਦੇ ਹੀ ਭਰਵਾਓ

Posted by Vinay
Rajasthan
22-08-2021 02:33 PM
विनय जी मशरुम की किस्में कई प्रकार की होती है जैसे कि बटन मशरुम , डीगरी, शटाकी मशरुम , पराली मशरुम , और मिलकी मशरुम. इनमे से कुछ मशरुम सर्दियो के मौसम में और कुछ गर्मीयों के मौसम में लगाये जाते है और हर मशरुम को लगाने का समय अलग अलग है जैसे बटन मशरुम का समय सितंबर से मार्च तक होता है, इससे हम 2 फसले ले सकते है, शटाकी .... (Read More)
विनय जी मशरुम की किस्में कई प्रकार की होती है जैसे कि बटन मशरुम , डीगरी, शटाकी मशरुम , पराली मशरुम , और मिलकी मशरुम. इनमे से कुछ मशरुम सर्दियो के मौसम में और कुछ गर्मीयों के मौसम में लगाये जाते है और हर मशरुम को लगाने का समय अलग अलग है जैसे बटन मशरुम का समय सितंबर से मार्च तक होता है, इससे हम 2 फसले ले सकते है, शटाकी मशरुम का समय अक्तूबर से मध्य फरवरी तक हैं, इससे हम 1 फसल ही ले सकते है, पराली मशरुम का समय अप्रैल से अगस्त तक है, इससे हम 4 फसले ले सकते है, मिलकी मशरुम का समय अप्रैल से सितंबर तक है, आप अब अप्रैल में मिलकी या पराली मशरुम लगा सकते है, पराली मशरुम के लिए आपको पराली, बीज, बांस, सेबा, आदि की जरूरत है, पराली के पूले: धान की पराली 1-1 किलो के पूले दोनो सिरो से सेबे के साथ बांध कर तैयार किये जाते है. पूले के सिरे काट कर बराबर कर लिए जाते हैं. पूलो की क्यिारी लगाना : पराली के पूलो को साफ पानी में 16-20 घंटो के लिए भिगो दें, गिले पूलो को ढलान पर रख कर अधिक पानी को निकलने दे, कमरे ईटो और बांस से एक पलेटफार्म बनाये, इस पलेटफार्म पर 5 पूलो की एक तहय लगाये, जिसके ऊपर 75 ग्राम बीज डाले. इसके ऊपर की सतह उलट होती है. इस प्रकार 5-5 पूलो की 4 सेट में 300 ग्राम बीज डाल कर कियारी तैयार की जाती है. सबसे ऊपर 2 पूलो को खोलकर रख दिए जाते हैं. मशरुम का फुटाव करना : बिजाई से 7-9 दिनो के बाद का फुटाव होने लगता है. पानी और हवा का संचार : बिजाई के 2 दिन के बाद हर रोज पानी का छिडका किया जाता है. मशरुम के फूटने के बाद हवा का संचार 6-8 घंटे प्रति दिन किया जाता है. मशरुम की तुड़ाई : मशरुम का फुटाव के बाद 1-2 दिनो के बाद तोडाई के योग्य हो जाती है. मिलकी मशरुम : मिलकी मशरुम के लिए तूडी, बीज, मोमी लिफाफे (12×16), सेबा, केसिंग,मिट्टी आदि चाहिए. तूडी की तैयारी : सूखी तुड़ी को पक्के फर्श पर खिलार कर 16-20 घंटे पा नी से गिला करे, गीली तूडी को बोरी में भर कर सेबे से बांध दे. इस बोरी को उबलते पानी में 45-50 मिनट रखें, तूडी को निकालकर पक्के फर्श पर खिलार कर ठंडा करे. यह तूडी बिजाई के लिए तैयार है. बिजाई : ठंडी तूडी में बीज मिलाकर मोमी लिफाफो में भर दें. एक मोमी लिफाफें में लगभग 2 किलो गिली तूडी और 70-80 ग्राम बीज डाला जाता है. लिफाफे के मुंह को सेबे से अच्छी तरह बांध कर कमरे में रख दे. केसिंग : बिजाई के दो तीन हफतो के बाद लिफाफे खोलकर केसिंग की 1-1.5 के सेट बना दें, केसिंग में रूडी और रेतली मिट्टी (4:1) होती है. 24 घंटो के लिए 4 प्रतिशत फारमलेन के घोल से जीवाणु रहित की जाती है. मशरुम का फुटाव: केसिंग मिट्टी डालने के लगभग 2 हफतो में मशरुम के छोटे-छोटे कण निकलने शुरू हो जाते है और 4-5 दिन के बाद तोडने योग्य हो जाते है. मशरुम की तुड़ाई लगभग 35-40 दिनो तक की जाती है. धन्यवाद।

Posted by rajshaminder brar
Punjab
22-08-2021 02:19 PM
ਰਾਜਸ਼ਮਿੰਦਰ ਜੀ ਤੁਸੀਂ ਵੇਲ ਤੇ NPK 13:0:45@5-6gram ਪ੍ਰਤੀ 1ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਇਕ ਸਪਰੇਅ planofix @4ml ਪ੍ਰਤੀ 15litre ਦੇ ਹਿਸਾਬ ਨਾਲ ਕਰ ਸਕਦੇ ਹਨ। ਧੰਨਵਾਦ।
Posted by ਬਲਜੋਤ ਸਿੰਘ
Punjab
22-08-2021 01:57 PM
Jot ji eh leaf curl virus de lashan han. Je eh virus chotte plant vich aunda hai ta bute nu patt deo te nashat kr deo ta jo eh aage na fel sake. Je buta vadha hai ta bute te Mancozeb@4gram prati 1litre pani de hisab nal spray kar sakde han. Bute te Malathion@1ml prati 1ltre pani de hisab nal spray kro ta jo white fly te hor keeta nu control rakhe ta jo eh virus aage na fel sake. Dhanwad.

Posted by Sarfraz Ahmad
Uttar Pradesh
22-08-2021 01:56 PM
सरफ़राज़ जी गन्ने में आप NPK 19:19:19 या 13:0:45 @10gram प्रति 1litre पानी के हिसाब से स्प्रे कर सकते है। अगर अपने अभी तक मिटटी नहीं चढ़ाई तो आप DAP, MOP @10-15 kg प्रति एकड़ के हिसाब से डाल सकते है। आप पोटाश की पूर्ति के लिए स्प्रे बी कर सकते है। धन्यवाद।

Posted by harwinder singh
Punjab
22-08-2021 01:54 PM
Harwinder ji gibberellic acid ek PGR product hai jo fasal di growth nu santulan krda hai. Tusi esdi spray ganne vich growth samay kar sakde han. Je tusi ganne di bijayi kanak to baad ja vadhi vle kri hai ta tusi hun esdi varto kar sakde han. Dhanwad.

Posted by ਕਰਨ
Punjab
22-08-2021 01:44 PM
ਕਰਨ ਜੀ ਇਸਦੇ ਲਈ ਕੋਈ ਦਵਾਈ ਵਰਤਣ ਦੀ ਜਰੂਰਤ ਨਹੀਂ ਹੈ ਤੁਸੀ ਪਹਿਲਾ ਉਸਦੀ ਥੋੜੀ ਥੋੜੀ ਖੁਰਾਕ ਘੱਟ ਕਰਨੀ ਸ਼ੁਰੂ ਕਰੋ ਜਿਸ ਨੂੰ ਉਸਦਾ ਦੁੱਧ ਘੱਟਣਾ ਸ਼ੁਰੂ ਹੋ ਜਾਵੇਗਾ ਜਦੋ ਉਹ ਦੁੱਧ ਘੱਟ ਜਾਵੇ ਫਿਰ ਉਸਦੀ ਚੁਆਈ ਦਿਨ ਵਿੱਚ 1 ਵਾਰ ਕਰ ਦਿਓ ਅਤੇ ਫਿਰ ਹੋਲੀ ਹੋਲੀ ਕਰਕੇ ਬੰਦ ਕਰ ਦਿਓ ਕਿਉਕਿ ਕਈ ਗਾਵਾਂ ਸੂਣ ਤੱਕ ਵੀ ਦੁੱਧ ਦਿੰਦੀਆਂ ਰਹਿੰਦੀਆਂ ਹੈ ਜੇਕਰ ਉਹ ਜ਼ਿਆਦਾ ਦੁੱਧ ਦਿੰਦੀ ਹੈ ਤਾਂ ਦੁੱ.... (Read More)
ਕਰਨ ਜੀ ਇਸਦੇ ਲਈ ਕੋਈ ਦਵਾਈ ਵਰਤਣ ਦੀ ਜਰੂਰਤ ਨਹੀਂ ਹੈ ਤੁਸੀ ਪਹਿਲਾ ਉਸਦੀ ਥੋੜੀ ਥੋੜੀ ਖੁਰਾਕ ਘੱਟ ਕਰਨੀ ਸ਼ੁਰੂ ਕਰੋ ਜਿਸ ਨੂੰ ਉਸਦਾ ਦੁੱਧ ਘੱਟਣਾ ਸ਼ੁਰੂ ਹੋ ਜਾਵੇਗਾ ਜਦੋ ਉਹ ਦੁੱਧ ਘੱਟ ਜਾਵੇ ਫਿਰ ਉਸਦੀ ਚੁਆਈ ਦਿਨ ਵਿੱਚ 1 ਵਾਰ ਕਰ ਦਿਓ ਅਤੇ ਫਿਰ ਹੋਲੀ ਹੋਲੀ ਕਰਕੇ ਬੰਦ ਕਰ ਦਿਓ ਕਿਉਕਿ ਕਈ ਗਾਵਾਂ ਸੂਣ ਤੱਕ ਵੀ ਦੁੱਧ ਦਿੰਦੀਆਂ ਰਹਿੰਦੀਆਂ ਹੈ ਜੇਕਰ ਉਹ ਜ਼ਿਆਦਾ ਦੁੱਧ ਦਿੰਦੀ ਹੈ ਤਾਂ ਦੁੱਧ ਲੈਂਦੇ ਰਹੋ ਅਤੇ ਇਕ ਦਮ ਦੁੱਧ ਲੈਣਾ ਬੰਦ ਨਾ ਕਰਿਓ ਇਹ ਹੋਲੀ ਹੋਲੀ ਉਸਦੇ ਦੁੱਧ ਘਟਾਉਣ ਦੇ ਹਿਸਾਬ ਨਾਲ ਹੀ ਬੰਦ ਕਰੋ ਬਾਕੀ ਉਸ ਨੂੰ ਸੂਣ ਤੋਂ 1 ਮਹੀਨੇ ਪਹਿਲਾ Vitum H liquid 10-10ml ਸਵੇਰੇ ਸ਼ਾਮ ਅਤੇ metabolite powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ.
Posted by Manjot chahal
Punjab
22-08-2021 01:25 PM
MAnjot ji kripa karke namre di fasal di photo bhejo ta jo ose hisab nal sahi janakri diti ja sake. Dhanwad.

Posted by Sandeep Sidhu
Punjab
22-08-2021 01:11 PM
ਸੰਦੀਪ ਜੀ ਫਿਲਹਾਲ ਪੰਜਾਬ ਸਰਕਾਰ ਵੱਲੋ ਸਬਸਿਡੀ ਵਾਲੀ ਸੋਲਰ ਮੋਟਰ ਦੀ ਕੋਈ ਸਕੀਮ ਨਹੀਂ ਚੱਲ ਰਹੀ ਹੈ। ਇਹ ਸਕੀਮ ਜਦੋ ਵੀ ਆਉਂਦੀ ਹੈ ਤਾ ਸਰਕਾਰ ਵੱਲੋ ਅਖ਼ਬਾਰ ਵਿੱਚ ਇਸ਼ਤਿਹਾਰ ਦਿੱਤਾ ਜਾਵੇਗਾ ਬਾਕੀ ਹੋਰ ਜਾਣਕਾਰੀ ਲਈ ਤੁਸੀ ਇਸ ਨੰਬਰ (9530772137) ਤੇ ਸੰਪਰਕ ਕਰ ਸਕਦੇ ਹੋ ਧੰਨਵਾਦ।
Posted by sukhmander singh
Punjab
22-08-2021 01:07 PM
ਸੁਖਮੰਦਰ ਜੀ ਸਰੋਂ ਦੀ ਫ਼ਸਲ ਲਈ 1 ਮਹੀਨੇ ਦੀ ਪਨੀਰੀ ਹੋਣੀ ਚਾਹੀਦੀ ਹੈ। ਜੇ ਤੁਸੀਂ 1 ਨਵੰਬਰ ਨੂੰ ਸਰੋਂ ਦੀ ਪਨੀਰੀ ਮੁੱਖ ਖੇਤ ਵਿਚ ਲਾਉਣੀ ਹੈ ਤਾ ਪਨੀਰੀ 1 ਅਕਤੂਬਰ ਦੇ ਆਸਪਾਸ ਬੀਜੋ। ਧੰਨਵਾਦ।
Posted by Budhdeo kumar
Bihar
22-08-2021 01:05 PM
Budhdeo ji mushroom ja khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platf.... (Read More)
Budhdeo ji mushroom ja khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai. Pehle apko iski training leni hogi aur woh ap apne nazdeeki KVK centre se le sakte hai ja ap kisi kisan se bi training le sakte hai jo mushroom ki kheti karta ho. Dhanywad.
Posted by Gurjinder singh
Punjab
22-08-2021 12:36 PM
Gurjinder ji tuci uss nu Cargill di fresher feed vart skde ho ate 1 kg kanak da dalia, 250gm gurr nu mix krke changi trrah pkka ke fir thoda thnda krke uss vich 100ml saro da tel mix krke khilana suru kro ate vdhia hara chara deo.

Posted by Ravinder
Punjab
22-08-2021 12:34 PM
ਰਵਿੰਦਰ ਜੀ ਕਿਰਪਾ ਕਰਕੇ ਬੂਟੇ ਦੀ ਫੋਟੋ ਭੇਜੋ ਜਿਸ ਵਿਚ ਇਹ ਦੀਕਤ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ. ਧੰਨਵਾਦ।
Posted by Gurjinder singh
Punjab
22-08-2021 12:18 PM
Gurjinder ji tuci ajje tak usdi maa da dudh hei pilao jekar ohh thnna nal sahi dudh nhi pennda fir tuci botal nal uss nu dudh pilla skde ho ate 1 mahine badd dudh de nal nal calf starter feed deni suru kro.

Posted by GURJANT SINGH
Punjab
22-08-2021 12:10 PM
Gurjant ji jddo cow heat vich aundi ha tan ohh patlia patlia pani vargia tara krdi hai, thoda thoda pisab krdi hai, bechan rehndi ha ate khana peena ghatt jndi hai tuci uss nu heat vich aunn ton 18-24 hours vich AI krwa skde ho.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image















.jpg)



