Experts Q&A Search

Posted by Gurjinder singh
Punjab
24-08-2021 08:07 PM

Punjab
08-25-2021 08:34 AM
ਇਸ ਨੂੰ ਕਣਕ ਦਾ ਦਲੀਆ 1 ਕਿਲੋ ਪਕਾ ਕੇ ਉਸ ਵਿੱਚ 200 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਲਓ ਫਿਰ ਥੋੜਾ ਠੰਡਾ ਹੋਣ ਤੇ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰੋ ਅਤੇ Anabolite liquid 100ml ਰੋਜਾਨਾ, Lacup powder 100gm ਰੋਜਾਨਾ ਦਿਓ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਵਧੀਆ ਫੀਡ ਦਿਓ ਅਤੇ ਉਸਦੇ ਬੱਚੇ ਨੂੰ 3 ਮਹੀਨੇ ਤੱਕ ਵਧੀਆ ਮਾਂ ਦਾ ਦੁੱਧ ਪਿਲਾਓ
Posted by Anirudh
Rajasthan
24-08-2021 07:46 PM
Rajasthan
08-25-2021 08:35 AM
Posted by Shishram gurjar
Rajasthan
24-08-2021 07:45 PM
Punjab
08-25-2021 12:28 PM
Shishram ji, sulphur ki spray alag se kijiye aur kitne % vaali sulphur ka estemal krna chahte hain, kirpya vistar se swal kare taaki apko sahi jankari mil ske, Dhanyvad
Posted by Laddi
Punjab
24-08-2021 07:40 PM
Punjab
08-25-2021 08:36 AM
ਲਾਡੀ ਜੀ ਸਤਿ ਸ਼੍ਰੀ ਅਕਾਲ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁੱਛੋਂ ਤੁਸੀ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Rashwinder Singh Kaureana
Punjab
24-08-2021 07:14 PM
Punjab
08-25-2021 01:22 PM
ਰਸ਼ਵਿੰਦਰ ਸਿੰਘ ਜੀ, ਅਗਰ 6X3 ਮੀਟਰ ਦੀ ਦੂਰੀ ਤੇ ਬੂਟੇ ਲਗਾਓਂਗੇ ਤਾਂ ਇਕ ਏਕੜ ਵਿੱਚ 220 ਬੂਟੇ ਲੱਗ ਜਾਣਗੇ ਤੇ ਸਬਸਿਡੀ ਦੀ ਜਾਣਕਾਰੀ ਲੈਣ ਲਈ ਡਿਪਟੀ ਡਾਇਰੈਕਟਰ ਆਫ਼ ਹੌਰਟੀਕਲਚਰ (0164-2211160) ਦੇ ਦਫਤਰ ਵਿੱਚ ਸੰਪਰਕ ਕਰ ਸਕਦੇ ਹਨ, ਧੰਨਵਾਦ
Posted by Arshdeep singh
Punjab
24-08-2021 07:12 PM
Haryana
08-25-2021 03:00 PM
Arshdeep Singh ji, este sundi da hamla lag riha hai esdi roktham lai Emamectin Benzoate 5%SG @80gm/acre de hisab naal spray kar skde han, Dhanvad
Posted by KAMAL Kumar
Punjab
24-08-2021 07:09 PM

Punjab
08-25-2021 08:37 AM
Posted by Kulwinder Singh
Punjab
24-08-2021 06:35 PM
Haryana
08-25-2021 12:35 PM
Kulwinder Singh ji, estra lag riha hai ki jhone te BLB da hamla shuru ho riha hai esde lai copper oxychloride @200gm te esde naal Streptocycline @40gm/acre di hisab naal spray kar skde han, Dhanvad
Posted by manjot grewal
Punjab
24-08-2021 06:30 PM
Punjab
08-25-2021 12:38 PM
Manjot ji, esdi spray jhone te kiti ja skdi hai te eh dwai 500ml/acre de hisab naal vart skde han, Dhanvad
Posted by manjot grewal
Punjab
24-08-2021 06:27 PM
Punjab
08-25-2021 12:41 PM
Manjot ji, estra patte nutrients di ghat krke ja jis sme 2 ya 2 to jada product milaake spray kiti jandi hai ta estra patte ho jande han te ulli rog karn vi patte estra ho jande han, agar spray krna chahunde han ta ziram @500ml/acre de hisab naal spray kar skde han, Dhanvad
Posted by Harwinder Singh
Punjab
24-08-2021 06:22 PM
Punjab
08-25-2021 12:42 PM
Harwinder Singh ji, este keet da hamla hai esdi roktham lai dimathoate 30EC @2ml/acre de hisab naal spray kar skde han, Dhanvad
Posted by guri singh
Punjab
24-08-2021 06:21 PM

Punjab
08-25-2021 08:39 AM
ਤੁਸੀ ਉਸ ਨੂੰ ਸਭ ਤੋਂ ਪਹਿਲਾ ਉਸ ਨੂੰ ਪੇਟ ਦੇ ਕੀੜਿਆਂ ਲਈ Fenbendazole ਸਾਲਟ ਦੀ ਗੋਲੀ ਦਿਓ ਅਤੇ ਵਧੀਆ ਹਰਾ ਚਾਰਾ ਦਿਓ ਬਾਕੀ ਜੋ ਤੁਸੀ ਦੇ ਰਹੇ ਹੋ ਓਹੀ ਦਿੰਦੇ ਰਹੋ ਉਸ ਨੂੰ ਹੋਰ ਕੁੱਝ ਦੇਣ ਦੀ ਜਰੂਰਤ ਨਹੀਂ ਹੈ
Posted by Sukh Mann
Punjab
24-08-2021 05:35 PM
Punjab
08-25-2021 08:50 AM
Sukhmann ji jekar achar purri trah tyar ha ate usdi rojana varto kr rehe ho fir koi dwai di spray krn di jrurat nhi hai isde lai tuci jina rojj achar pashua nu dena hai ohh kadd ke baki nu binna hwa lgge usse trahh dhakia rehnn deo ate bharr kadde achar nu hwaa lgaa ke pashua nu khila skde ho.
Posted by Sandeep kaler
Punjab
24-08-2021 05:28 PM

Punjab
08-25-2021 02:19 PM
ਸੰਦੀਪ ਜੀ, DBW 187 ਕਣਕ ਦੀ ਕਿਸਮ 137-159 ਦਿਨ ਪੱਕਣ ਲਈ ਲੈਂਦੀ ਹੈ ਤੇ ਇਸਦਾ ਔਸਤ ਕੱਦ 105cm ਹੈ, ਇਹ ਕਿਸਮ yellow ਤੇ brown rust ਦਾ ਟਾਕਰਾ ਕਰ ਸਕਦੀ ਹੈ, ਇਸਦਾ ਔਸਤ ਝਾੜ 61qtl/hac ਅਤੇ ਪੋਟੈਂਟੀਅਲ ਝਾੜ ਲਗਭਗ 96qtl/hac ਹੈ, ਧੰਨਵਾਦ
Posted by Rohi Dullat
Punjab
24-08-2021 05:25 PM
Punjab
08-25-2021 08:52 AM
ਜੇਕਰ ਉਸ ਨੂੰ ਗੋਬਰ ਦਾ ਬੰਨ ਪਿਆ ਹੈ ਫਿਰ ਤੁਸੀ ਉਸ ਨੂੰ RL botal 8 litre ਲਗਵਾਓ ਅਤੇ Metro 10 ਬੋਤਲਾਂ ਲਗਵਾਓ ਬਾਕੀ ਉਸ ਨੂੰ Betacef plus 3gm, Rumirec inj. 10ml ਲਗਵਾਓ ਅਤੇ Impacdon powder ਲਓ ਅਤੇ ਕੋੜ ਤੁਮੈ ਦੀਆ ਜੜਾਂ ਜੋ ਪੰਸਾਰੀ ਤੋਂ ਮਿਲ ਜਾਣਗੀਆਂ ਇਹਨਾਂ ਦੋਨਾਂ ਨੂੰ 4 ਲੀਟਰ ਪਾਣੀ ਵਿੱਚ ਉਬਾਲ ਕੇ ਅੱਧਾ ਪਾਣੀ ਰਹਿਣ ਤੇ ਇਸ ਨੂੰ ਪੁਣ ਲਓ ਅਤੇ ਉਸ ਕੋਸੇ ਪਾਣੀ ਵਿੱਚ Unlock powder ਮਿਲਾ ਕੇ ਪਿਲਾ ਦਿਓ ਫਿਰ 1 ਘੰਟੇ ਬਾਦ CUD ਪਾਊਡਰ ਨੂ.... (Read More)
ਜੇਕਰ ਉਸ ਨੂੰ ਗੋਬਰ ਦਾ ਬੰਨ ਪਿਆ ਹੈ ਫਿਰ ਤੁਸੀ ਉਸ ਨੂੰ RL botal 8 litre ਲਗਵਾਓ ਅਤੇ Metro 10 ਬੋਤਲਾਂ ਲਗਵਾਓ ਬਾਕੀ ਉਸ ਨੂੰ Betacef plus 3gm, Rumirec inj. 10ml ਲਗਵਾਓ ਅਤੇ Impacdon powder ਲਓ ਅਤੇ ਕੋੜ ਤੁਮੈ ਦੀਆ ਜੜਾਂ ਜੋ ਪੰਸਾਰੀ ਤੋਂ ਮਿਲ ਜਾਣਗੀਆਂ ਇਹਨਾਂ ਦੋਨਾਂ ਨੂੰ 4 ਲੀਟਰ ਪਾਣੀ ਵਿੱਚ ਉਬਾਲ ਕੇ ਅੱਧਾ ਪਾਣੀ ਰਹਿਣ ਤੇ ਇਸ ਨੂੰ ਪੁਣ ਲਓ ਅਤੇ ਉਸ ਕੋਸੇ ਪਾਣੀ ਵਿੱਚ Unlock powder ਮਿਲਾ ਕੇ ਪਿਲਾ ਦਿਓ ਫਿਰ 1 ਘੰਟੇ ਬਾਦ CUD ਪਾਊਡਰ ਨੂੰ ਦੁੱਧ ਵਿੱਚ ਭਿਓ ਕੇ ਰੱਖ ਦਿਓ ਅਤੇ ਜਦੋ 2 ਘੰਟੇ ਹੋ ਜਾਵੇ ਫਿਰ ਜੋ ਦੁੱਧ ਵਿੱਚ ਭਿਓ ਕੇ ਰੱਖਿਆ ਹੈ ਉਸ ਵਿੱਚ Brotone liquid 200ml ਮਿਕਸ ਕਰਕੇ ਪਸ਼ੂ ਨੂੰ ਦਿਓ , ਇਸ ਨਾਲ ਫਰਕ ਪੈ ਜਾਵੇਗਾ
Posted by Lally Chahal
Haryana
24-08-2021 05:20 PM
Haryana
08-25-2021 12:51 PM
ਚਹਿਲ ਜੀ, ਤੋਰੀਏ ਦੀ ਬਿਜਾਈ september-october ਮਹੀਨੇ ਵਿਚ ਕਰ ਸਕਦੇ ਹਨ ਅਤੇ ਇਸਦੀ TL 17 ਤੇ TL 15 ਕਿਸਮ ਦੀ ਬਿਜਾਈ ਕਰ ਸਕਦੇ ਹਨ, ਧੰਨਵਾਦ
Posted by Rohi Dullat
Punjab
24-08-2021 05:14 PM
Punjab
08-25-2021 12:41 PM
Rohi ji javi di bijayi da sahi time october de 2 hafte to akhir tak da hunda hai. October mahine de akhri 3 hafte javi di bijayi lyi anukul han. Dhanwad.
Posted by रमेश कुमार
Haryana
24-08-2021 05:07 PM
Punjab
08-25-2021 01:30 PM
राकेश जी यह फसल में ज्यादा नमी होने से ख़राब हो गए है।फसल water stress से परभावित हो गए है। आप खेत में से पानी निकाल दे और फसल पर NPK 19:19:19@1kg प्रति एकड़ के हिसाब से स्प्रे कर सकते है। आप Copper oxychloride की स्प्रे तो कर चुके है। धन्यवाद।
Posted by Jagjeet Singh Sidhu
Punjab
24-08-2021 04:41 PM
Punjab
08-25-2021 09:41 AM
Jagjeet Singh ji, ehna nu milake jis sme jhona gobh vich hunda hai us sme spray kiti ja skdi hai, esde naal daane di quality ate jhad vich vadha hunda hai, Dhanvad
Posted by Yogeshkumar
Uttar Pradesh
24-08-2021 04:13 PM

Punjab
08-25-2021 08:55 AM
Yogesh ji kripya aap apna swal vistar se pushen ki aap kya jankari lena chahte ha tan jo apko sahi jankari di jaa skee.
Posted by Amandeep Sidhu
Punjab
24-08-2021 03:52 PM
Punjab
08-25-2021 01:18 PM
ਅਮਨ ਜੀ ਇਹ ਝੋਨੇ ਵਿਚ ਕਿਆਰੀਆਂ ਦੇ ਮੱਥੇ ਝੋਨਾ ਇਸ ਤਰਾਂ ਕਈ ਕਾਰਨਾਂ ਕਰਕੇ ਹੋ ਸਕਦਾ ਹੈ। ਜਿਵੇ ਕਿਆਰੇ ਦੇ ਦੂਜੇ ਸਿਰੇ ਤੇ ਪਾਣੀ ਨਹੀਂ ਬਾਦਲ ਦਾ ਤੇ ਇੱਕੋ ਥਾਂ ਤੇ ਪਾਣੀ ਰੁਕ ਜਾਂਦਾ ਹੈ ਜਿਸ ਨਾਲ ਬੂਟਿਆਂ ਵਿਚ ਸਿਰੇ ਤੇ nutrients ਦੀ ਕਮੀ ਜਾਂਦੀ ਹੈ। ਕਈ ਵਾਰ ਜ਼ਮੀਨ ਦੇ ਸਿਰੇ ਬਹੁਤ ਸਖ਼ਤ ਹੋਣ ਕਰਕੇ ਝੋਨੇ ਦੀ ਫ਼ਸਲ ਦੱਬ ਵੀ ਜਾਂਦੇ ਹਨ। ਜ਼ਮੀਨ ਤਿਆਰ ਕਰਦੇ ਸਮੇਂ ਮੱਥੇ ਨੀਵੇ ਹੋ ਜਾਂਦੇ ਹਨ ਜਿਸ.... (Read More)
ਅਮਨ ਜੀ ਇਹ ਝੋਨੇ ਵਿਚ ਕਿਆਰੀਆਂ ਦੇ ਮੱਥੇ ਝੋਨਾ ਇਸ ਤਰਾਂ ਕਈ ਕਾਰਨਾਂ ਕਰਕੇ ਹੋ ਸਕਦਾ ਹੈ। ਜਿਵੇ ਕਿਆਰੇ ਦੇ ਦੂਜੇ ਸਿਰੇ ਤੇ ਪਾਣੀ ਨਹੀਂ ਬਾਦਲ ਦਾ ਤੇ ਇੱਕੋ ਥਾਂ ਤੇ ਪਾਣੀ ਰੁਕ ਜਾਂਦਾ ਹੈ ਜਿਸ ਨਾਲ ਬੂਟਿਆਂ ਵਿਚ ਸਿਰੇ ਤੇ nutrients ਦੀ ਕਮੀ ਜਾਂਦੀ ਹੈ। ਕਈ ਵਾਰ ਜ਼ਮੀਨ ਦੇ ਸਿਰੇ ਬਹੁਤ ਸਖ਼ਤ ਹੋਣ ਕਰਕੇ ਝੋਨੇ ਦੀ ਫ਼ਸਲ ਦੱਬ ਵੀ ਜਾਂਦੇ ਹਨ। ਜ਼ਮੀਨ ਤਿਆਰ ਕਰਦੇ ਸਮੇਂ ਮੱਥੇ ਨੀਵੇ ਹੋ ਜਾਂਦੇ ਹਨ ਜਿਸ ਪਾਣੀ ਜ਼ਿਆਦਾ ਰੁਕਣ ਲੱਗ ਜਾਂਦਾ ਹੈ ਤੇ ਜ਼ਮੀਨ ਵਿਚ ਹਵਾ ਜਾਣੀ ਬੰਦ ਹੋ ਜਾਂਦੀ ਹੈ ਤੇ ਬੂਟੇ ਦੀਆ ਜੜਾਂ ਦਾ ਵਿਕਾਸ ਰੁਕ ਜਾਂਦਾ ਹੈ।ਵੱਧ ਪਾਣੀ ਰੁਕਣ ਨਾਲ temporary nitrogen ਦੀ ਕਮੀ ਵੀ ਆ ਜਾਂਦੀ ਹੈ। ਤੁਸੀਂ ਝੋਨੇ ਵਿਚ ਮੱਥਿਆਂ ਤੇ sulphur ਜਾ ਸੁਪਰ ਦਾ ਛਿੱਟਾ ਦੇ ਸਕਦੇ ਹਨ ਜਿਸ ਨਾਲ ਜ਼ਮੀਨ ਦੇ ਰੋਮ ਖੁਲ ਜਾਣਗੇ ਤੇ ਪਾਣੀ ਨੀਚੇ ਜੀਰਣ ਲੱਗ ਜਾਵੇਗਾ। ਤੁਸੀਂ ਪਾਣੀ ਵੀ ਕਿਆਰੇ ਬਦਲ ਕੇ ਲਾਇਆ ਕਰੋ ਜਿਵੇ ਇਕ ਸਿਰੇ ਤੋਂ ਪਾਣੀ ਲਾਓ ਤੇ ਦੂਜੇ ਸਿਰੇ ਤੋਂ ਪਾਣੀ ਨਾਲ ਦੇ ਕਿਆਰੇ ਵਿਚ ਜਾਵੇ ਤੇ ਫਿਰ ਅਗਲੇ ਸਿਰੇ ਤੋਂ ਤੀਜੇ ਕਿਆਰੇ ਨੂੰ ਜਾਵੇ। ਜਿਵੇ ਪਾਣੀ ਇਕ ਸਿਰੇ ਤੋਂ ਲਾਇਆ ਤੇ ਅਗਲਾ ਪਾਣੀ ਦੂਜੇ ਸਿਰੇ ਤੋਂ ਲਾਉਣਾ ਹੈ। ਧੰਨਵਾਦ।
Posted by vinod
Uttar Pradesh
24-08-2021 03:18 PM
Punjab
08-25-2021 01:07 PM
Vinod ji, apke area me hare matter ka price lagbhag 14 rupay hai, Dhanyvad
Posted by ਬਲਜੀਤ ਸਿੰਘ ਗਰੇਵਾਲ
Punjab
24-08-2021 03:17 PM
Punjab
08-25-2021 12:45 PM
ਬਲਜੀਤ ਜੀ PAU ਵਲੋਂ ਇਸ ਵਾਰ ਕਣਕ ਦੀ 3 ਨਵੀਆਂ ਕਿਸਮਾਂ ਦੀ ਸਿਫਾਰਿਸ਼ ਕੀਤੀ ਹੈ। ਇਹ ਕਿਸਮਾਂ PBW 803, PBW 824 ਅਤੇ PBW 869 ਹਨ। ਧੰਨਵਾਦ।
Posted by Ranil meena
Madhya Pradesh
24-08-2021 03:09 PM
Punjab
08-25-2021 09:43 AM
मीणा जी, किर्प्या फसल की तस्वीर शेयर करें ताकि आपको सही जानकारी मिल सके, धन्यावद
Posted by Gurjinder singh
Punjab
24-08-2021 02:48 PM

Punjab
08-25-2021 08:57 AM
Gurjinder ji ehh GADVASU vich vice chancellor hai baki ehh daso tuci ki jankari lena chahunde ho tan jo tuhanu sahi jankari diti ja skee.
Posted by Devendra singh
Uttar Pradesh
24-08-2021 02:28 PM
Punjab
08-24-2021 03:52 PM
दविंदरा जी आप उसे तुरंत नज़दीकी डॉक्टर से जांच करवाएं जिससे उसकी सही जांच हो सके और सही इलाज हो सके।
Posted by अनिल कासनियां
Haryana
24-08-2021 02:22 PM
Punjab
08-25-2021 09:45 AM
अनिल कासनिया जी, फसल को ज्यादा सोका ना लगने दें और अभी आप Carbendazim २००-२५०गम/एकड़ के हिसाब से फसल की जड़ों की तरफ स्प्रे कर सकते हैं, धन्यवाद
Posted by Gurjinder singh
Punjab
24-08-2021 01:15 PM

Punjab
08-25-2021 08:59 AM
Apni kheti ke refrence code ko aap watsup par apne dosto ke sath share kar sakte hai ji. aagar aapke friend aapke bheje link par click karke app download karte hai to har ek downlaod par aapko or aapke friend ko 10- 10 point milege. jab point ikathe ho gaye to aap marchandice section me ja kar wapa par ponit ke according product order kar sakte hai ji. iske elava agar aapko fir bhi samaz nai lagi to aap hmare helpline no. 9779977641 par call kar sakte hai ji.
Posted by Rajat Khandelwal
Uttarakhand
24-08-2021 01:15 PM
Rajasthan
08-24-2021 04:55 PM
Posted by Gurjinder singh
Punjab
24-08-2021 01:13 PM

Punjab
08-25-2021 10:11 AM
ਗੁਰਜਿੰਦਰ ਜੀ ਤੁਸੀ ਆਪਣੇ ਨਜ਼ਦੀਕੀ ਵਧੀਆ ਡਾਕਟਰ ਤੋਂ ABS ਦਾ ਸੈਕਸ ਸੀਮਨ ਭਰਵਾਂ ਸਕਦੇ ਹੋ
Posted by Neeraj Rathi
Uttar Pradesh
24-08-2021 12:47 PM
Maharashtra
08-25-2021 02:58 PM
नीरज राठी जी, उड़द की फसल के लिए समय-समय पर गुड़ाई ही करे, अगर आप किसी प्रोडक्ट की स्प्रे करते हैं तो फसल का नुकसान हो सकता है, धन्यवाद
Posted by Jelly Ghanaur
Punjab
24-08-2021 12:45 PM
Punjab
08-25-2021 10:15 AM
ਜੈਲੀ ਜੀ ਇਸ ਨੂੰ keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ ਬਾਕੀ ਜੇਕਰ ਇਹ ਮੋਟੇ ਜਾਲੇ ਕਰਦੀ ਹੈ ਫਿਰ ਕੋਈ ਚੱਕਰ ਵਾਲੀ ਗੱਲ ਨਹੀਂ ਹੈ
Posted by Jelly Ghanaur
Punjab
24-08-2021 12:45 PM
Punjab
08-25-2021 10:15 AM
ਜੈਲੀ ਜੀ ਇਸ ਨੂੰ keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ ਬਾਕੀ ਜੇਕਰ ਇਹ ਮੋਟੇ ਜਾਲੇ ਕਰਦੀ ਹੈ ਫਿਰ ਕੋਈ ਚੱਕਰ ਵਾਲੀ ਗੱਲ ਨਹੀਂ ਹੈ
Posted by Randhir Dhillon
Punjab
24-08-2021 12:38 PM
Punjab
08-25-2021 10:17 AM
ਢਿੱਲੋਂ ਜੀ ਤੁਸੀ ਚੂਚੇ ਲੈਣ ਲਈ ਬਲਵਿੰਦਰ ਸਿੰਘ 9041009671 ਪੱਪੂ ਪੋਲਟਰੀ ਫਾਰਮ ਨਾਲ ਸੰਪਰਕ ਕਰ ਸਕਦੇ ਹੋ
Posted by Kulwant singh sabhra
Punjab
24-08-2021 12:22 PM
Punjab
08-24-2021 04:37 PM
ਕੁਲਵੰਤ ਜੀ ਪਸ਼ੂ ਦੇ ਪਿਸ਼ਾਬ ਵਿੱਚ ਖੂਨ ਆਉਣ ਤੇ ਕਈ ਕਾਰਣ ਹੋ ਸਕਦੇ ਹੈ ਜਿਹਨਾਂ ਦਾ ਪਤਾ ਪਸ਼ੂ ਦੀ ਜਾਂਚ ਕਰਕੇ ਹੋ ਸਕਦਾ ਹੈ ਤੁਸੀ ਉਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਉਸਦੀ ਸਹੀ ਜਾਂਚ ਹੋ ਸਕੇ
Posted by jaswinder singh
Punjab
24-08-2021 12:08 PM
Punjab
08-25-2021 01:41 PM
ਜਸਵਿੰਦਰ ਜੀ ਤੁਸੀਂ ਮੱਕੀ ਤੇ flubendamide 480SC (39.85%) ਦੀ ਸਪਰੇਅ ਕਰ ਸਕਦੇ ਹਨ। ਤੁਸੀਂ Chlorantraniliprole 18% Sc ਦੀ ਸਪਰੇਅ ਵੀ ਕਰ ਸਕਦੇ ਹਨ। ਧੰਨਵਾਦ।
Posted by jaswinder singh
Punjab
24-08-2021 12:05 PM
Punjab
08-25-2021 09:47 AM
Jaswinder Singh ji, har kise nu nakli dvai di pehchan nhi aundi te mehkme vaale hi sample test krke esda pta lga skde han, Dhanvad
Posted by Manjot chahal
Punjab
24-08-2021 12:03 PM
Haryana
08-25-2021 11:27 AM
Manjot ji, jihde boote khrab ho chukke han ohna nu sahi nhi kita ja skda ate eh dikkat mitti vich nutrients di ghat krke, bhaari barish to baad ate jyada soka lagn to baad paani laun krke aundi hai, eh dikkat agge na vadhe esde lai carbendazim @200-250gm/acre de hisab naal bootiya diya jda val spray kar skde han, Dhanvad
Posted by Parminder Singh
Punjab
24-08-2021 12:00 PM
Punjab
08-25-2021 10:20 AM
Satnam Singh ji tusi menu 95307 72137 number te call karleyo ji sari detail dasduga ji.
Posted by Rajkaran singh
Punjab
24-08-2021 11:40 AM
Punjab
08-25-2021 11:19 AM
Rajkaran ji, punjab vich isdi kheti Government valo approved nhi hai, Dhanvad
Posted by Gurjinder singh
Punjab
24-08-2021 11:37 AM

Rajasthan
08-25-2021 10:22 AM
ਗੁਰਜਿੰਦਰ ਜੀ ਤੁਸੀ ਜਿਥੇ ਪਸ਼ੂਆਂ ਨੂੰ ਪਾਣੀ ਪਿਲਾਉਂਦੇ ਹੋ ਉਸ ਜਗਾਹ ਨੂੰ ਹਫਤੇ ਵਿੱਚ ਇਕ ਵਾਰ ਚੂਨੇ ਦੀ ਕਲੀ ਕਰ ਸਕਦੇ ਹੋ ਜਿਸ ਨਾਲ ਪਸ਼ੂਆਂ ਦੇ ਸਰੀਰ ਵਿੱਚ ਕੈਲਸ਼ੀਅਮ ਦੀ ਕਮੀ ਪੂਰੀ ਹੁੰਦੀ ਹੈ ਅਤੇ ਕਲੀ ਸਮੇਂ ਧਿਆਨ ਰੱਖੋ ਉਥੇ ਚੂਨੇ ਦਾ ਕੋਈ ਟੁਕੜਾ ਨਾ ਪਿਆ ਹੋਵੇ ਕਿਉਕਿ ਸਿੱਧਾ ਚੂਨਾ ਪਸ਼ੂ ਦੇ ਅੰਦਰ ਜਾਣ ਨਾਲ ਪਸ਼ੂਆਂ ਨੂੰ ਨੁਕਸਾਨ ਹੁੰਦਾ ਹੈ
Posted by Gurjinder singh
Punjab
24-08-2021 11:37 AM

Punjab
08-25-2021 10:25 AM
ਤੁਸੀ ਇਸ ਨੂੰ ਆਸ ਪਾਸ ਛਿੜਕਾਵ ਕਰੋ ਬਾਕੀ ਸਿੱਧਾ ਚੂਨਾ ਜਾ ਕਲੀ ਪਸ਼ੂ ਦੇ ਅੰਦਰ ਨਹੀਂ ਜਾਣੀ ਚਾਹੀਦੀ ਬਾਕੀ ਇਸ ਕਲੀ ਨੂੰ ਖੁਰਲੀਆਂ, ਦੀਵਾਰਾਂ ਅਤੇ ਪਸ਼ੂ ਦੇ ਪਾਣੀ ਪੀਣ ਵਾਲੀ ਜਗਾਹ ਵਿੱਚ ਵੀ ਕਰ ਸਕਦੇ ਹੋ
Posted by Sukhmander singh
Punjab
24-08-2021 11:27 AM
Punjab
08-25-2021 04:41 PM
ਸੁਖਮੰਦਰ ਸਿੰਘ ਜੀ, ਕਣਕ ਦੀ ਸ਼ਰਬਤੀ ਕਿਸਮ ਇਕ ਘੱਟ ਪਾਣੀ ਵਾਲੀ ਕਿਸਮ ਹੈ ਤੇ ਪੰਜਾਬ ਵਿੱਚ ਇਹ ਕਿਸਮ ਲਗਾਈ ਜਾ ਸਕਦੀ ਹੈ, ਇਸ ਕਿਸਮ ਦਾ ਔਸਤ ਝਾੜ ਲਗਭਗ 12 qtl/ਏਕੜ ਹੈ, ਧੰਨਵਾਦ
Posted by Amandeep Singh
Punjab
24-08-2021 10:54 AM
Punjab
08-25-2021 09:51 AM
Amandep Singh ji, es photo vich ta kise tra di dikkat nhi dikhai de rahi, agar koi smasya hai ta kirpa krke najdeek di tasveer sanjhi karo taaki tuhanu sahi jankari mil ske, Dhanvad
Posted by ਸਿਕੰਦਰ ਸਿੰਘ
Punjab
24-08-2021 10:15 AM
Punjab
08-25-2021 10:27 AM
Sikander Singh ji, padan ik keetnashak hai te esde naal fungus vaale roga di roktham nhi hundi, es lai tuhanu fungicide di spray krni pavegi, Dhanvad
Posted by ਪ੍ਰਭਜੋਤ ਸਿੰਘ
Punjab
24-08-2021 10:15 AM
Punjab
08-25-2021 01:36 PM
ਪ੍ਰਭਜੋਤ ਜੀ ਗੰਨੇ ਦੀ ਕਿਸਮਾਂ ਜਿਵੇ CoPb 92, 89003, CoJ 85, Co 118, CoJ 88, CoPb 93 ਦਾ ਵਧੀਆ ਗੁੜ ਬਣਦਾ ਹੈ। ਧੰਨਵਾਦ।
Posted by prabhjot singh
Punjab
24-08-2021 10:11 AM
Rajasthan
08-25-2021 10:27 AM
Prabhjot ji tuci majh di feed vich ehna dona di varto kr skde ho jiwe 100kg feed vich 25kg anaz pana howe tan dona nu adha adha krke bhi paa skde ho.
Posted by prabhjot singh
Punjab
24-08-2021 10:06 AM
Rajasthan
08-25-2021 10:28 AM
Hanji tuci ehh dane nal de skde ho baki jekar ohh dudh dindi hai fir 2.5kg dudh mgar 1kg de hisab nal de skde ho jekar dudh nhi dindi fir tuci 1.5-2 kg rojana de skde ho ehna vicho adha dana ate adha vdeme, chuuri paa ke de skde ho.