Experts Q&A Search

Posted by Raj singh
Punjab
25-08-2023 03:45 PM
Punjab
08-26-2023 10:28 AM
ਜੇਕਰ ਤੁਸੀ Transition mix ਫੀਡ ਖਵਾਈ ਹੈ ਫਿਰ ਇਹ ਫੀਡ ਖਵਾਉਣ ਦੀ ਜਰੂਰਤ ਨਹੀਂ ਹੈ ਤੁਸੀ ਵਧੀਆ ਹਰੇ ਚਾਰੇ ਦੇ ਨਾਲ ਨਾਲ ਸੂਣ ਤੋਂ ਬਾਦ Milkogen 8000 ਫੀਡ ਦੀ ਵਰਤੋਂ ਵੀ ਕਰ ਸਕਦੇ ਹੋ
Posted by Raj singh
Punjab
25-08-2023 03:41 PM
Punjab
08-26-2023 10:38 AM
ਤੁਸੀ ਜਿਵੇਂ ਪਹਿਲਾ ਪਸ਼ੂ ਨੂੰ heifer ਪਸ਼ੂ ਨੂੰ heifer ਫੀਡ ਦਿੰਦੇ ਸੀ ਓਹੀ ਦਿਓ ਅਤੇ ਸੂਣ ਤੋਂ 1 ਮਹੀਨਾ ਪਹਿਲਾ transition mix ਫੀਡ ਅਤੇ ਸੂਣ ਤੋਂ ਬਾਦ ਦੁੱਧ ਵਾਲੇ ਪਸ਼ੂਆਂ ਲਈ Milkogen 5000 ਜਾ 8000 ਫੀਡ ਖਵਾ ਸਕਦੇ ਹੋ
Posted by ਗੁਰਪ੍ਰੀਤ ਸਿੰਘ
Punjab
25-08-2023 03:15 PM
Punjab
08-26-2023 07:21 PM
Gurpreet ji, tusi tidde di rokthaam lai triflumezopyrim 94 ml, dinotefuran 80g ja pymetrozine 120g/acre de hisaab naal spray kar sakde ho ji.
Posted by Rohi Singh Sandhu
Punjab
25-08-2023 02:32 PM
Punjab
08-26-2023 07:19 PM
ਰੋਹੀ ਜੀ ਝੋਨੇ ਦੀ ਸੁੰਡੀ ਦੀ ਰੋਕਥਾਮ ਲਈ ਫ਼ੇਮ 20 ਮਿਲੀ /ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by kuldeep singh
Punjab
25-08-2023 02:28 PM
Punjab
08-26-2023 07:18 PM
kuldeep ji tusi 00 00 50 @1-1.5 kg/acre de hisaab naal spray kar sakde ho ji. nano urea is wastha te spray na karo ji.
Posted by ਗੁਰਮੇਲ ਸਿੰਘ
Punjab
25-08-2023 02:23 PM
Punjab
08-26-2023 10:05 AM
ਝੋਟੀ ਨੂੰ ਹੁਣ Vitum H liquid 10ml ਰੋਜਾਨਾ ਦਿਓ ਅਤੇ ਸੂਣ ਤੋਂ 1 ਮਹੀਨਾ ਪਹਿਲਾ Transition mix feed 1.5 ਤੋਂ 2 ਕਿਲੋ ਰੋਜਾਨਾ ਦੇਣੀ ਸ਼ੁਰੂ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾ Metabolite powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ, ਇਹਨਾਂ ਨਾਲ ਉਸਦੇ ਲੇਵੇ ਦੀ ਗਰੋਥ ਹੋਵੇਗੀ ਅਤੇ ਦੁੱਧ ਵਿੱਚ ਵਾਧਾ ਹੋਵੇਗਾ।
Posted by ਨਰਿੰਦਰ ਸਿੰਘ
Punjab
25-08-2023 02:14 PM
Punjab
08-26-2023 07:17 PM
ਨਰਿੰਦਰ ਜੀ ਜੇਕਰ ਟਿੱਡੇ ਦੀ ਗਿਣਤੀ 5/ਬੂਝਾ ਹੈ ਤਾ ਤੁਸੀਂ 94 ml/ਏਕੜ ਦੇ ਹਿਸਾਬ ਨਾਲ ਇਸਦਾ ਛਿੜਕਾਅ ਕਰ ਸਕਦੇ ਹੋ ਜੀ।
Posted by ਗੁਰਭੇਜ ਸਿੰਘ
Punjab
25-08-2023 12:32 PM
Punjab
08-26-2023 10:08 AM
tuci pashua di insurance krwaun lai Rohan Botro 9815881243, Rahul kasnia 9855066510 ja fir Swatantra Jha 8447759827 nal sampark kr skde ho ehna ton tuhanu puri jankari mill jawegi, baki jekar tuci dairy farming de kam lai loan lena ha fir tuhanu pehla iss kam di training leni pwegi uss training certificate nal tuci loan ate subsidy laa skde ho. baki tuci eh daso tuci pehla training lai ha ja nhi, tuci dubara vistar nal swal pusho tan jo tuhanu sahi jankari diti ja skee.
Posted by Gurdeep Singh
Punjab
25-08-2023 11:46 AM
Punjab
08-26-2023 07:10 PM
ਗੁਰਦੀਪ ਜੀ ਇਸ ਦਵਾਈ ਨੂੰ ਤਰਜੀਹ ਨਾ ਦਿਓ ਜੀ, ਇਸ ਨਾਲ ਤੇਲੇ ਦਾ ਹਮਲਾ ਵਧੇਰੇ ਹੁੰਦਾ ਹੈ।
Posted by Prem Singh
Rajasthan
25-08-2023 11:18 AM

Punjab
08-26-2023 10:09 AM
Posted by Anil Kumar
Uttar Pradesh
25-08-2023 11:07 AM

Maharashtra
08-26-2023 09:28 PM
Posted by Harjinder singh
Punjab
25-08-2023 10:34 AM
Punjab
08-26-2023 07:03 PM
ਹਰਜਿੰਦਰ ਜੀ ਕਿਰਪਾ ਕਰ ਕੇ ਇਹ ਦੱਸੋ ਕਿ ਤੁਹਾਡੀ ਸਬਜ਼ੀ ਵਿਚ ਕੀ ਦਿੱਕਤ ਆ ਰਹੀ ਹੈ , ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Posted by Ritu Bansal
Madhya Pradesh
25-08-2023 10:23 AM

Maharashtra
08-26-2023 07:05 PM
Posted by RAHUL Kumar
Uttar Pradesh
25-08-2023 09:33 AM

Maharashtra
08-26-2023 06:38 PM
Posted by Jaspinder Singh
Punjab
25-08-2023 09:21 AM
Punjab
08-26-2023 06:30 PM
ਜਸਪਿੰਦਰ ਜੀ ਇਸ ਲਈ ਤੁਸੀ 4 kg ਨਿੱਮ ਦੇ ਪੱਤਿਆਂ ਨੂੰ 10 ਲੀਟਰ ਪਾਣੀ ਵਿਚ 30 ਮਿੰਟ ਲਈ ਉਬਾਲ ਅਤੇ ਪਾਣੀ ਨੂੰ ਪੁਣ ਕੇ 1200 ml /ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।
Posted by hardeep singh
Punjab
25-08-2023 09:05 AM
Punjab
08-26-2023 06:31 PM
ਹਰਦੀਪ ਜੀ ਇਸ ਤੇ 2 ਕਿੱਲੋ ਯੂਰੀਆ , 700 ਗ੍ਰਾਮ ਜ਼ਿੰਕ ਅਤੇ 1 ਕਿੱਲੋ ਕਲੀ ਦੇ ਪਾਣੀ ਦਾ ਛਿੜਕਾਅ 100-150 ਲੀਟਰ ਪਾਣੀ ਵਿਚ ਘੋਲ ਕੇ ਕਰ ਸਕਦੇ ਹੋ ਜੀ।
Posted by Kavin wander
Punjab
25-08-2023 08:19 AM
Punjab
08-25-2023 04:21 PM
Tuci iss nu Keeper plus powder 30gm rojana 20 din tak deo ate 21-22 din tak intzar kro ate hun iss nu Ai naa krwao.
Posted by kuldeep singh
Punjab
25-08-2023 08:05 AM
Punjab
08-26-2023 06:34 PM
kuldeep ji sundi di rokthaam lai tusi coragen 60 ml/acre de hisaab naal spray kar sakde ho ji ate haldi rog ate fungus di roktham lai tusi picoxystrobin + propiconazole 400 ml/acre de hisaab naal spray kar sakde ho ji.
Posted by Swatantra
Uttar Pradesh
25-08-2023 07:48 AM

Maharashtra
08-26-2023 06:35 PM
Posted by Kaur singh
Punjab
25-08-2023 07:41 AM
Punjab
08-26-2023 10:24 AM
ਤੁਸੀ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 200 ਗ੍ਰਾਮ ਡਾਲਡਾ ਘਿਓ ਅਤੇ 2 ਤੋਂ 3 ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ ਪੰਜ ਦਿਨ ਦਿਉ, ਬਾਕੀ ਇਸ ਨੂੰ Milkout powder 2-2 ਚਮਚ ਸਵੇਰੇ ਸ਼ਾਮ ਦਿਓ ਅਤੇ Calpond liquid 50ml ਰੋਜਾਨਾ ਦੇਣਾ ਸ਼ੁਰੂ ਕਰੋ
Posted by sukhchain
Punjab
25-08-2023 07:01 AM
Punjab
08-26-2023 06:29 PM
ਸੁਖਚੈਨ ਜੀ ਇਸ ਦਾ ਝੋਨੇ ਦੀ ਫ਼ਸਲ ਨੂੰ ਕੋਈ ਨੁਕਸਾਨ ਨਹੀਂ ਹੈ ਜੀ।
Posted by Joban Randhawa
Punjab
25-08-2023 06:42 AM
Punjab
08-26-2023 06:21 PM
ਜੋਬਨ ਜੀ ਝੋਨੇ ਵਿਚ ਗੋਭ ਦੀ ਸੁੰਡੀ ਦੀ ਰੋਕਥਾਮ ਲਈ 5% ਤੋਂ ਵੱਧ ਹਮਲਾ ਹੋ ਜਾਣ ਤੇ ਤੁਸੀਂ 60 ml Coragen 18.5 SC (chlorantraniliprole*) , 20 ml Fame 480 SC (flubendiamide* 39.35%) , 50 g Takumi 20 WG (flubendiamide* 20%) , 170 g Mortar 75 SG (cartap hydrochloride) ਨੂੰ 100 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
Posted by Bhupinder Singh Virk
Punjab
25-08-2023 06:31 AM
Punjab
08-26-2023 06:18 PM
ਭੁਪਿੰਦਰ ਜੀ, ਤੁਸੀਂ ਹੁਣ ਦੁਬਾਰਾ ਪਦਾਨ ਨਾ ਪਾਓ ਜੇਕਰ ਹਮਲਾ 10% ਤੋਂ ਜ਼ਿਆਦਾ ਆਓਂਦੀ ਹੈ ਤਾ ਤੁਸੀਂ coragen 60 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Ankit Yadav
Uttar Pradesh
25-08-2023 05:18 AM

Maharashtra
08-26-2023 06:15 PM
Posted by Inderpreet
Punjab
25-08-2023 12:19 AM
Punjab
08-26-2023 10:25 AM
Inderpreet ji kirpa krke ehh daso tuci kehria tablet ate kehre injection di varto kiti ha ohna vare daso tan jo tuhanu sahi jankari diti ja ske.
Posted by ajay
Punjab
24-08-2023 10:20 PM

Punjab
08-25-2023 09:37 AM
Posted by Anil Kumar
Uttar Pradesh
24-08-2023 10:11 PM

Maharashtra
08-24-2023 10:20 PM
Posted by Navkiran singh
Punjab
24-08-2023 09:17 PM

Punjab
08-25-2023 09:39 AM
Posted by Sukhraj singh
Punjab
24-08-2023 08:40 PM

Punjab
08-25-2023 09:42 AM
Posted by Maninder singh
Punjab
24-08-2023 08:29 PM
Punjab
08-25-2023 09:50 AM
Maninder ji tuci uss nu changi khurak de nal nal dudh lai 250gm kanak da dalia, 100gm gurr, 50gm methi, 1 kacha nariyal, 25gm jirra ate 25gm ajwain lao, sbh ton pehla tuci dalia, methi ate gurr nu pkka lao ate badd vich nariyal nu pess ke vich mix kro ate thnda hon te pashu nu khwa deo ehh tuci 5 ton 7 din deo ate Anabolite liquid 100ml rojana, Lactomax tablet 10 golia rojana deo.
Posted by parminder khuber
Punjab
24-08-2023 07:28 PM
Posted by ਨਿਰਮਲ ਸਿੰਘ ਮਣਕੂ
Punjab
24-08-2023 06:44 PM
Posted by Jaggi Singh
Punjab
24-08-2023 06:00 PM
Posted by Harjinder kaur
Punjab
24-08-2023 05:34 PM
Punjab
08-25-2023 09:55 AM
ਜੇਕਰ ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਸੀ ਇਸਦੀ ਟ੍ਰੇਨਿੰਗ ਲੈ ਕੇ ਸ਼ੁਰੂ ਕਰ ਸਕਦੇ ਹੋ ਅਤੇ ਸ਼ੁਰੂਆਤ ਤੁਸੀ ਇਕ ਏਕੜ ਤੋਂ ਕਰ ਸਕਦੇ ਹੋ ਅਤੇ ਇਸਦੀ ਟ੍ਰੇਨਿੰਗ ਲੈਣ ਲਈ ਤੁਸੀ Sh. Rajeshwar Kumar, ADF, Sh. Harvinder Singh, CEO (1) ADF, Mansa (II) CEO,FFDA , Mansa 01652-227200 adfmansa1@gmail.com, ceomansa@gmail.com, 8146585400, 6284657868 ਨਾਲ ਸੰਪਰਕ ਕਰ ਸਕਦੇ ਹੋ. ਬਾਕੀ ਇਸ ਕੰਮ ਦੀ ਪੂਰੀ ਜਾਣਕਾਰੀ ਤੋਂ ਬਾਦ ਹੀ ਤੁਹਾਨੂੰ ਇਸ ਵਿਚ ਹੋਣ ਵਾਲੇ ਮ.... (Read More)
ਜੇਕਰ ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਸੀ ਇਸਦੀ ਟ੍ਰੇਨਿੰਗ ਲੈ ਕੇ ਸ਼ੁਰੂ ਕਰ ਸਕਦੇ ਹੋ ਅਤੇ ਸ਼ੁਰੂਆਤ ਤੁਸੀ ਇਕ ਏਕੜ ਤੋਂ ਕਰ ਸਕਦੇ ਹੋ ਅਤੇ ਇਸਦੀ ਟ੍ਰੇਨਿੰਗ ਲੈਣ ਲਈ ਤੁਸੀ Sh. Rajeshwar Kumar, ADF, Sh. Harvinder Singh, CEO (1) ADF, Mansa (II) CEO,FFDA , Mansa 01652-227200 adfmansa1@gmail.com, ceomansa@gmail.com, 8146585400, 6284657868 ਨਾਲ ਸੰਪਰਕ ਕਰ ਸਕਦੇ ਹੋ. ਬਾਕੀ ਇਸ ਕੰਮ ਦੀ ਪੂਰੀ ਜਾਣਕਾਰੀ ਤੋਂ ਬਾਦ ਹੀ ਤੁਹਾਨੂੰ ਇਸ ਵਿਚ ਹੋਣ ਵਾਲੇ ਮੁਨਾਫ਼ੇ ਅਤੇ ਇਸ ਕੰਮ ਨੂੰ ਵਧਾਉਣ ਵਾਰੇ ਜਾਣਕਾਰੀ ਮਿਲੇਗੀ
Posted by Gurinder singh
Punjab
24-08-2023 05:20 PM
Posted by Sandeep Singh
Punjab
24-08-2023 05:15 PM
Punjab
08-28-2023 10:13 PM
ਸੰਦੀਪ ਜੀ ਬੂਟੇ ਦੇ ਤਣੇ ਨੂੰ ਹਲਕਾ ਕੱਟ ਕੇ ਉਪਰ ਬੋਰਡੋ ਪੇਸਟ ਲਗਾਓ ਜੀ।
Posted by Parth Sharma
Jharkhand
24-08-2023 03:58 PM

Posted by Lovepreet singh
Punjab
24-08-2023 03:13 PM
Punjab
08-25-2023 10:44 AM
ਤੁਸੀ ਉਸਦੇ ਬੁਖਾਰ ਦੀ ਜਾਂਚ ਕਰਵਾਓ ਅਤੇ ਉਸ ਨੂੰ Livoferrol liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਜੇਕਰ ਬੁਖਾਰ ਹੈ ਤਾਂ ਬੁਖਾਰ ਦੇ ਹਿਸਾਬ ਨਾਲ ਡਾਕਟਰ ਤੋਂ ਇਲਾਜ ਕਰਵਾਓ