
Posted by Rajesh
Haryana
25-08-2021 09:46 PM
राजेश जी, आपने यूरिया थोड़ी कम दी है और इसके फुटाव वाला समय भी निकल चुका है, अभी आप इस पर यूरिया 1-1.5kg/एकड़ के हिसाब से स्प्रे कर सकते हैं, धन्यवाद

Posted by sumer Singh rathore
Rajasthan
25-08-2021 09:41 PM
Sumer Singh ji, apki kele ki fasal kitne time ki ho chuki hai aur abhi tak usme kya kuch daal chuke hain kirpya vistar se btaye taaki apko sahi jankari mil ske, Dhanyvad
Posted by Jelly Ghanaur
Punjab
25-08-2021 09:28 PM
tuci uss nu Xnel inj.1gm, Neoprofin inj. 10ml, tonophos inj. 20ml, Calcimust inj. 20ml lgwao baki usda pisha uccha rakho ate uss nu lapnil-p powder rojana 1 pouch nu adha kilo besan vich milla ke dena suru kro baki uss nu feed, turri deni bnnd kr deo ate hara chara bhi thoda thoda krke din vich 3-4 varr deo ate sham nu 5 bjee ton pehla pehla hei chara khilla deo uss ton badd naa deo jiss nal ohh varr varr jor lgga ke gobar naa kre.

Posted by ਸੁਖਜਿੰਦਰ ਸਿੰਘ
Punjab
25-08-2021 09:17 PM
Sukhjinder singh ji, esda asar 20-25 din tak rehnda hai, Dhanvad

Posted by chhotu godara
Haryana
25-08-2021 09:15 PM
गोदारा जी, फसल लगाने से पहले मिटटी सुधार के लिए गोबर की खाद या कोई और प्रोडक्ट मिट्टी जाँच के आधार पर डाला जाता है, अभी अगली फसल लगाने से पहले मिट्टी की जाँच करवाएं उसी के आधार पर खेत में खाद डालें, धन्यवाद
Posted by Lachhma singh Bhullar PWD
Punjab
25-08-2021 08:56 PM
Lachhma ji tuci uss nu dujje pashua ton alag kr deo baki doctor ton ilagg krwaunde rho ate uss de pair lal dwai nal dhowo ate usde muuh vich glesreen lgao ate naram chara deo ja uss nu kanak da dalia pkka ke thoda thoda khilaa skde ho.

Posted by Jashan Gurthari
Punjab
25-08-2021 08:54 PM
Jashan ji ki tuhadi majhh nu bhar di smasia ho rehi hai kirpa krke ehh daso ohh kine mahine di gabhn ha ja ajje tazzi suui hai ja koi hor smasia aa rehi ha iss vare vistar nal apna swal pusho tan jo tuhanu sahi jankari diti ja skee.
Posted by Jaspreet Singh
Punjab
25-08-2021 08:45 PM
ਜਸਪ੍ਰੀਤ ਸਿੰਘ ਜੀ, ਇਹ ਉੱਲੀਨਾਸ਼ਕ ਫ਼ਸਲ ਤੇ ਆਈ ਹੋਈ ਬਿਮਾਰੀ ਨੂੰ systematic ਢੰਗ ਨਾਲ ਕੰਟਰੋਲ ਕਰਦਾ ਹੈ ਅਤੇ ਆਉਣ ਵਾਲੇ ਹਮਲੇ ਨੂੰ ਵੀ ਰੋਕਦਾ ਹੈ, ਧੰਨਵਾਦ

Posted by pardeep singh
Punjab
25-08-2021 08:44 PM
प्रदीप सिंह जी किर्प्या फसल की तस्वीर शेयर करे ताकि आपको सही जानकारी मिल सके, धन्यवाद
Posted by Satnam singh
Punjab
25-08-2021 08:26 PM
ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਤੁਸੀ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਕੱਪੜੇ ਨਾਲ ਸਰੀਰ ਤੇ ਮਾਲਿਸ਼ ਕਰੋ ਅਤੇ ਦਵਾਈ ਘੋਲ ਕੇ ਆਸ ਪਾਸ ਵੀ ਸਪਰੇ ਕਰੋ ਜਿਵੇਂ ਖੁਰਲੀਆਂ ਸਾਫ ਕਰਕੇ ਸਪਰੇ ਕਰੋ, ਦੀਵਾਰਾਂ ਤੇ ਕਰੋ ਅਤੇ ਫਰਸ਼ ਤੇ ਕਰੋ ਪਰ ਉਥੇ ਚਾਰਾ, ਦਾਣਾ ਸਾਫ਼ ਕਰਕੇ ਫਿਰ ਸਪਰੇ ਕਰੋ ਜਿਸ ਨਾਲ ਚਿੱਚੜ ਖਤਮ ਹੋ ਜਾਣਗੇ ਅਤੇ ਹਫਤੇ ਬਾਦ ਫਿਰ .... (Read More)
ਤੁਸੀ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਤੁਸੀ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਕੱਪੜੇ ਨਾਲ ਸਰੀਰ ਤੇ ਮਾਲਿਸ਼ ਕਰੋ ਅਤੇ ਦਵਾਈ ਘੋਲ ਕੇ ਆਸ ਪਾਸ ਵੀ ਸਪਰੇ ਕਰੋ ਜਿਵੇਂ ਖੁਰਲੀਆਂ ਸਾਫ ਕਰਕੇ ਸਪਰੇ ਕਰੋ, ਦੀਵਾਰਾਂ ਤੇ ਕਰੋ ਅਤੇ ਫਰਸ਼ ਤੇ ਕਰੋ ਪਰ ਉਥੇ ਚਾਰਾ, ਦਾਣਾ ਸਾਫ਼ ਕਰਕੇ ਫਿਰ ਸਪਰੇ ਕਰੋ ਜਿਸ ਨਾਲ ਚਿੱਚੜ ਖਤਮ ਹੋ ਜਾਣਗੇ ਅਤੇ ਹਫਤੇ ਬਾਦ ਫਿਰ ਵਰਤੋਂ ਕਰੋ.

Posted by Manjinder Bal
Punjab
25-08-2021 07:56 PM
Manjinder Bal ji, NPK naal fungicide nu milake spray kiti ja skdi hai par ehna da ghol vakho-vakh tyar krna hunda hai, Dhanvad

Posted by Nirbhai singh
Punjab
25-08-2021 07:38 PM
ਤੁਸੀ ਇਸ ਨੂੰ Intacef tezo 562mg ਇੰਜੇਕਸ਼ਨ ਨੂੰ ਸਵੇਰੇ ਸ਼ਾਮ ਲਗਵਾਓ ਅਤੇ Megludyne ਇੰਜੇਕਸ਼ਨ 2ml ਰੋਜਾ ਨਾ ਲਗਵਾਓ ਅਤੇ ਇਸ ਨੂੰ mammidium ਪਾਊਡਰ 25gm ਰੋਜਾਨਾ ਦਿਓ ਅਤੇ ਇਸਦੀਆਂ 2 ਡੱਬੀਆਂ ਖਿਲਾ ਸਕਦੇ ਹੋ

Posted by Harmander Singh Brar
Punjab
25-08-2021 07:27 PM
Harmander Singh ji, ehna di spray milake kiti ja skdi hai par NPK da ghol vakh to tyar krna hunda hai par university valo do product milake karn di sifarish nhi kiti jandi, Dhanvad
Posted by Mandeep Singh
Punjab
25-08-2021 07:12 PM
Mandeep ji tuci iss nu mesti out plus homeopathic dwai deni suru kro ate isde nal iss nu Gardplus inj. 4.5gm, megludyne inj. 20ml, Ascrobic acid 20ml ate vitum-h inj. 5ml lgwao ate 3 din lgwao.

Posted by Daljit
Haryana
25-08-2021 07:03 PM
Daljit Singh ji, 2 ya tin product nu milake spray karn di university sifarish nhi krdi, vaise keetnashk te NPK nu milake spray kiti ja skdi hai ate jdo tusi do ya tin product milauna chahunde han ta ehna da ghol ik ltr paani de hisaab naal milake check kar skde han agar ghol fat janda hai ta milake spray nhi kiti ja skdi te jekar ghol nhi patda ta spray kar skde han, Dhanvad
Posted by sukhjinder singh
Punjab
25-08-2021 07:03 PM
ਸੁਖਜਿੰਦਰ ਸਿੰਘ ਜੀ, ਖੁੰਬਾਂ ਦੀ ਟ੍ਰੇਨਿੰਗ ਲੈਣ Krishi Vigyan Kendra,Booh (Harike Pattan, Tarn Taran, +91-9872974326, 01851238700) ਲਈ ਵਿੱਚ ਸੰਪਰਕ ਕਰ ਸਕਦੇ ਹਨ, ਧੰਨਵਾਦ

Posted by ਧਰਮਵੀਰ singh
Punjab
25-08-2021 05:49 PM
ਧਰਮਵੀਰ ਜੀ ਤੁਸੀ ਇਸਦੀ ਕਦੇ ਵੀ ਸਪਰੇ ਕਰ ਸਕਦੇ ਹੋ ਸਵੇਰ ਜਾਂ ਸ਼ਾਮ ਬੱਸ ਮੌਸਮ ਦਾ ਧਿਆਨ ਰੱਖੋ। ਧੰਨਵਾਦ

Posted by gurbhej singh
Punjab
25-08-2021 05:49 PM
Gurbhej Singh ji, eh bacterial panicle blight da hamla hai, esda koi pkka ilaj nhi hai, bahut saare kisan veer esde lai Chlorothalonil 75% WP @300gm te esde naal Bacterimycin di varto karde han par jis sme jhona gobh vich hunda hai us sme esde lai Copper Hydroxide 77%WP di varto kiti jandi hai, Dhanvad

Posted by Harman
Punjab
25-08-2021 05:39 PM
Harman ji tusi iffco da trigun di spray fruit plants te kar sakde han. Eh ek bio product hai. Eh soil-borne fungal, bacterial and nematodal diseases di roktham nu control karda hai. Dhanwad.
Posted by jaskaran sekhon
Punjab
25-08-2021 05:02 PM
ਇਸ ਨੂੰ ਕਣਕ ਦਾ ਦਲੀਆ 1 ਕਿਲੋ ਪਕਾ ਕੇ ਉਸ ਵਿੱਚ 200 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਲਓ ਫਿਰ ਥੋੜਾ ਠੰਡਾ ਹੋਣ ਤੇ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰੋ ਅਤੇ enerdyna liquid 100ml ਰੋਜਾਨਾ, Lacup powder 100gm ਰੋਜਾਨਾ ਦਿਓ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਵਧੀਆ ਫੀਡ ਦਿਓ.
Posted by ramesh kumar bishnoi
Punjab
25-08-2021 04:52 PM
Ramesh Kumar, your crop is infected by bollworm, to control you can spray Profenophos 50 EC @500ml/acre. Thank you
Posted by ਸਿਮਰਨਜੀਤ ਸਿੰਘ
Punjab
25-08-2021 04:47 PM
ਸਿਮਰਨਜੀਤ ਸਿੰਘ ਜੀ ਹਾੜੀ ਦੇ ਪਿਆਜ ਲਈ ਪਨੀਰੀ ਬੀਜਣ ਦਾ ਸਹੀ ਸਮਾਂ ਮੱਧ-ਅਕਤੂਬਰ ਤੋਂ ਮੱਧ-ਨਵੰਬਰ ਹੁੰਦਾ ਹੈ। ਗੋਭੀ ਦੀ ਪਨੀਰੀ ਪੁੱਟ ਕੇ ਖੇਤ ਵਿੱਚ ਲਾਉਣ ਵਾਸਤੇ ਅਗੇਤੀ ਫ਼ਸਲ ਜੂਨ ਤੋਂ ਜੁਲਾਈ, ਮੁੱਖ ਮੌਸਮ ਦੀ ਫ਼ਸਲ ਲਈ ਅਗਸਤ ਤੋਂ ਅੱਧ ਸਤੰਬਰ ਤੇ ਪਛੇਤੀ ਫ਼ਸਲ ਲਈ ਅਕਤੂਬਰ ਤੋਂ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਉੱਤਮ ਸਮਾਂ ਗਿਿਣਆਂ ਜਾਦਾ ਹੈ । ਇੱਕ ਏਕੜ ਫੁੱਲ ਗੋਭੀ ਲਾਉਣ ਵਾਸਤੇ ਅਗੇਤੀ ਫ਼.... (Read More)
ਸਿਮਰਨਜੀਤ ਸਿੰਘ ਜੀ ਹਾੜੀ ਦੇ ਪਿਆਜ ਲਈ ਪਨੀਰੀ ਬੀਜਣ ਦਾ ਸਹੀ ਸਮਾਂ ਮੱਧ-ਅਕਤੂਬਰ ਤੋਂ ਮੱਧ-ਨਵੰਬਰ ਹੁੰਦਾ ਹੈ। ਗੋਭੀ ਦੀ ਪਨੀਰੀ ਪੁੱਟ ਕੇ ਖੇਤ ਵਿੱਚ ਲਾਉਣ ਵਾਸਤੇ ਅਗੇਤੀ ਫ਼ਸਲ ਜੂਨ ਤੋਂ ਜੁਲਾਈ, ਮੁੱਖ ਮੌਸਮ ਦੀ ਫ਼ਸਲ ਲਈ ਅਗਸਤ ਤੋਂ ਅੱਧ ਸਤੰਬਰ ਤੇ ਪਛੇਤੀ ਫ਼ਸਲ ਲਈ ਅਕਤੂਬਰ ਤੋਂ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਉੱਤਮ ਸਮਾਂ ਗਿਿਣਆਂ ਜਾਦਾ ਹੈ । ਇੱਕ ਏਕੜ ਫੁੱਲ ਗੋਭੀ ਲਾਉਣ ਵਾਸਤੇ ਅਗੇਤੀ ਫ਼ਸਲ ਲਈ 500 ਗ੍ਰਾਮ ਅਤੇ ਪਿਛੇਤੀ ਤੇ ਮੁੱਖ ਕਿਸਮਾਂ ਲਈ 250 ਗ੍ਰਾਮ ਬੀਜ ਕਾਫ਼ੀ ਹੁੰਦਾ ਹੈ। ਇਸਦੀ ਪਨੀਰੀ ਖੇਤ ਵਿੱਚ ਲਾਉਣ ਤੋਂ 25-30 ਦਿਨ ਪਹਿਲਾਂ ਬੀਜੀ ਜਾਂਦੀ ਹੈ। ਬੰਦ ਗੋਭੀ ਦੀ ਪਨੀਰੀ ਖੇਤ ਵਿੱਚ ਲਾਉਣ ਲਈ ਸਤੰਬਰ ਤੋਂ ਅਕਤੂਬਰ ਦਾ ਸਮਾਂ ਸਹੀ ਹੁੰਦਾ ਹੈ, ਇਸਦੀ ਪਨੀਰੀ ਖੇਤ ਵਿੱਚ ਲਾਉਣ ਤੋਂ 25-30 ਦਿਨ ਪਹਿਲਾਂ ਬੀਜੀ ਜਾਂਦੀ ਹੈ। ਧੰਨਵਾਦ

Posted by jugraj Singh
Punjab
25-08-2021 04:28 PM
ਜੁਗਰਾਜ ਸਿੰਘ ਜੀ, ਫਲਦਾਰ ਬੂਟੇ ਲੈਣ ਲਈ ਸੁਰਿੰਦਰ ਸਿੰਘ (9876167276) ਨਾਲ ਸੰਪਰਕ ਕਰ ਸਕਦੇ ਹਨ, ਧੰਨਵਾਦ

Posted by Mohit
Haryana
25-08-2021 04:25 PM
Mohit ji, guar ka price har mandi ka different chal rha hai, kuch mandiyo me iska price pishle dino me 8000 rupay ke kareeb dekhne ko mila hai, Dhanyvad

Posted by ਜਸ ਘੁਮਾਣ
Punjab
25-08-2021 04:18 PM
tuci pashu nu suun ton badd hara chara deo ate uss nu 1kg kanak da dalia, 250gm gurr mix krke changi trahh pkka ke fir thoda thnda krke 100ml saro da tel mix krke khila skde ho ate 5-7 din tak dinde rho ate uss nu ton badd kise bhi company di feed deni suru kro baki uss nu suun ton badd utrevive liquid 100-100ml swere sham, Anabolite liquid 100-100ml swere sham de skde ho jiss nal anndro safai ho jawegi ate usdi kamjori durr rehegi ate dudh vich vadha howega.
Posted by Satnam singh
Punjab
25-08-2021 04:18 PM
ਤੁਸੀ ਉਸ ਨੂੰ amc forte 4.5 gm inj, megludyne inj. 20ml, Ascrobic acid inj. 30ml ਲਗਵਾਓ ਅਤੇ vivliv liquid 50ml ਰੋਜਾਨਾ ਦਿਓ ਇਹ ਇਲਾਜ 3 ਦਿਨ ਤੱਕ ਕਰ ਸਕਦੇ ਹੋ
Posted by Satnam singh
Punjab
25-08-2021 03:50 PM
ਤੁਸੀ ਫੀਡ ਕਿਸੇ ਵੀ ਵਧਿਆ ਕੰਪਨੀ ਦੀ ਵਰਤ ਸਕਦੇ ਹੋ ਕਿਉਕਿ ਹਰ ਕੰਪਨੀ ਅਲੱਗ ਅਲੱਗ ਤਰੀਕੇ ਨਾਲ ਫੀਡ ਤਿਆਰ ਕਰਦੀ ਹੈ ਤੁਸੀ ਕਾਰਗਿਲ, ਵੇਰਕਾ, ਟਿਵਾਣਾ, ਗੋਦਰੇਜ ਜਾ ਹੋਰ ਕਿਸੇ ਵੀ ਕੰਪਨੀ ਦੀ ਫੀਡ ਦੇ ਸਕਦੇ ਹੋ ਇਹ ਪਸ਼ੂ ਦੇ ਖਾਣ ਅਤੇ ਵਧਿਆ ਤਰੀਕੇ ਨਾਲ ਹਜ਼ਮ ਕਰਨ ਤੇ ਨਿਰਭਰ ਹੈ ਅਤੇ 3 ਕਿਲੋ ਦੁੱਧ ਮਗਰ 1 ਕਿਲੋ ਫੀਡ ਦੇ ਸਕਦੇ ਹੋ

Posted by lovepreet
Punjab
25-08-2021 03:47 PM
Lovepreet ji eh brown leaf spot di bimari de lashan han tusi isdi roktham lyi Folicur@200ml prati acre de hisab nal spray kar sakde han. Dhanwad.
Posted by ਸਰਦਾਰ ਮਨਜਿੰਦਰ ਸਿੰਘ
Punjab
25-08-2021 03:38 PM
ਹਾਂਜੀ ਤੁਸੀ ਓਹਨਾ ਨੂੰ ਕੱਦੂ, ਘੀਆ ਖਿਲਾ ਸਕਦੇ ਹੋ ਇਹ ਤੁਸੀ ਅੱਧਾ ਅੱਧਾ ਕਿਲੋ ਤੱਕ ਦੇ ਸਕਦੇ ਹੋ

Posted by Shamsher
Punjab
25-08-2021 03:33 PM
Shamsher ji tusi bajra di bijayi august mahine vich kar sakde han. Isdi bijayi lyi 6-8kg beej prati acre lyi vart sakde han. Dhanwad.

Posted by Shamsher
Punjab
25-08-2021 03:31 PM
Shamsher ji bajre di bijai august mahine tak kiti ja sakdi hai,dhanwad
Posted by sukhjinder singh
Punjab
25-08-2021 03:28 PM
ਸੁਖਜਿੰਦਰ ਜੀ ਖੁੰਬਾਂ ਦੀ ਬਿਜਾਈ ਦਾ ਸਮਾਂ ਸਾਰਾ ਸਾਲ ਹੀ ਚਲਦਾ ਰਹਿੰਦਾ ਹੈ ਪਰ ਬਟਨ ਖੁੰਬ ਦੀ ਕਾਸਤ 15 ਸਤੰਬਰ ਤੋਂ 15 ਅਪਰੈਲ ਤਕ ਕੀਤੀ ਜਾ ਸਕਦੀ ਹੈ। ਜੇਕਰ ਨਵਾਂ ਕੰਮ ਸ਼ੁਰੂ ਕਰਨਾ ਹੈ ਤਾਂ ਤੁਸੀ ਇੱਕ ਕਮਰੇ ਤੋ ਵੀ ਸ਼ੁਰੂ ਕਰ ਸਕਦੇ ਹੋ ਪਰ ਬਟਨ ਮਸ਼ਰੂਮ ਲਈ ਕੰਪੋਸਟ ਬਣਾਉਣਾ ਸਿੱਖਣਾ ਬਹੁਤ ਜਰੂਰੀ ਹੈ , ਕੰਪੋਸਟ 35 ਤੋਂ 45 ਦਿਨਾਂ ਵਿੱਚ ਤਿਆਰ ਹੁੰਦੀ ਹੈ (ਗਲੀ ਸੜ੍ਹੀ ਤੂੜੀ ਨੂੰ ਕੰਪੋਸਟ ਕਿਹਾ ਜ.... (Read More)
ਸੁਖਜਿੰਦਰ ਜੀ ਖੁੰਬਾਂ ਦੀ ਬਿਜਾਈ ਦਾ ਸਮਾਂ ਸਾਰਾ ਸਾਲ ਹੀ ਚਲਦਾ ਰਹਿੰਦਾ ਹੈ ਪਰ ਬਟਨ ਖੁੰਬ ਦੀ ਕਾਸਤ 15 ਸਤੰਬਰ ਤੋਂ 15 ਅਪਰੈਲ ਤਕ ਕੀਤੀ ਜਾ ਸਕਦੀ ਹੈ। ਜੇਕਰ ਨਵਾਂ ਕੰਮ ਸ਼ੁਰੂ ਕਰਨਾ ਹੈ ਤਾਂ ਤੁਸੀ ਇੱਕ ਕਮਰੇ ਤੋ ਵੀ ਸ਼ੁਰੂ ਕਰ ਸਕਦੇ ਹੋ ਪਰ ਬਟਨ ਮਸ਼ਰੂਮ ਲਈ ਕੰਪੋਸਟ ਬਣਾਉਣਾ ਸਿੱਖਣਾ ਬਹੁਤ ਜਰੂਰੀ ਹੈ , ਕੰਪੋਸਟ 35 ਤੋਂ 45 ਦਿਨਾਂ ਵਿੱਚ ਤਿਆਰ ਹੁੰਦੀ ਹੈ (ਗਲੀ ਸੜ੍ਹੀ ਤੂੜੀ ਨੂੰ ਕੰਪੋਸਟ ਕਿਹਾ ਜਾਂਦਾ ਹੈ)। ਕੰਪੋਸਟ ਤਿਆਰ ਕਰਨ ਦੇ ਕਈ ਤਰੀਕੇ ਹਨ। ਆਮ ਸਿਫ਼ਾਰਸ਼ਾਂ ਮੁਤਾਬਿਕ ਕਿਸਾਨਾਂ ਨੂੰ ਤਿੰਨ ਕੁਇੰਟਲ ਤੂੜੀ ਦੇ ਫਾਰਮੂਲੇ ਦੱਸੇ ਜਾਂਦੇ ਹਨ ਜਿਸ ਨੂੰ ਤਿਆਰ ਕਰਨ ਲਈ ਕਣਕ ਦਾ ਚੋਕਰ, ਯੂਰੀਆ, ਕੈਲਸੀਅਮ ਅਮੋਨੀਆ ਨਾਈਟਰੇਟ, ਸੁਪਰ ਫਾਸਫੇਟ, ਮਿਉਰੇਟ ਆਫ ਪੋਟਾਸ, ਫਿਊਰਾਡਨ, ਸ਼ੀਰਾ, ਜਿਪਸਮ ਅਤੇ ਬੀ.ਐਚ.ਸੀ. ਆਦਿ ਦੀ ਜ਼ਰੂਰਤ ਪੈਂਦੀ ਹੈ। ਘੱਟ ਤੂੜੀ ਦੀ ਕੰਪੋਸਟ ਤਿਆਰ ਕਰਨ ਲਈ ਲੋਂੜੀਦਾ ਸਮਾਨ ਘੱਟ ਮਾਤਰਾ ਵਿੱਚ ਮਿਲਣ ਦੀ ਬਹੁਤ ਵੱਡੀ ਸਮੱਸਿਆ ਸੀ ਜਿਸ ਨੂੰ ਹੱਲ ਕਰਨ ਲਈ ਪੰਜਾਬ ਦੇ ਕਈ ਕਿਸਾਨ ਆਧੁਨਿਕ ਢੰਗ ਨਾਲ ਆਪਣੇ ਫਾਰਮਾਂ ’ਤੇ ਕੰਪੋਸਟ ਤਿਆਰ ਕਰਨ ਲੱਗ ਪਏ ਹਨ। ਇਸ ਕਰਕੇ ਕਿਸਾਨਾਂ ਨੂੰ ਹੁਣ ਤਿਆਰ ਬਰ ਤਿਆਰ ਕੰਪੋਸਟ ਵੀ ਮਿਲਣ ਲੱਗ ਪਈ ਹੈ। ਆਪਣੀ ਜ਼ਰੂਰਤ ਮੁਤਾਬਿਕ ਕਿਸਾਨ ਕੰਪੋਸਟ ਲੈ ਕੇ ਸਿੱਧਾ ਹੀ ਖੁੰਬਾਂ ਦੀ ਬਿਜਾਈ ਕਰ ਸਕਦੇ ਹਨ। ਤੁਸੀ ਕਿਸੇ ਮਸ਼ਰੂਮ ਫਾਰਮਰ ਕੋਲ ਜਾ ਕੇ ਇੱਕ ਵਾਰ ਮੁੱਢਲੀ ਜਾਣਕਾਰੀ ਲੈ ਕੇ ਆਵੋ , ਮਾਰਕੀਟਿੰਗ ਦੀ ਕੋਈ ਸਮੱਸਿਆਂ ਨਹੀ ਕਿਉਕੀ ਬਹੁਤ ਸਾਰੇ ਉਤਪਾਦ ਮਸ਼ਰੂਮ ਤੋ ਬਣਾਏ ਜਾ ਸਕਦੇ ਹਨ।ਧੰਨਵਾਦ।

Posted by palwinder Singh
Punjab
25-08-2021 03:19 PM
ਪਲਵਿੰਦਰ ਜੀ ਤੁਸੀ ਉਸ ਨੂੰ ਇਕ ਵਾਰ ਵਿੱਚ ਇਕੱਠਾ ਪਾਣੀ ਨਾ ਪਿਲਾਓ ਉਸ ਨੂੰ ਥੋੜਾ ਥੋੜਾ ਕਰਕੇ ਪਾਣੀ ਦਿਨ ਵਿੱਚ 3 ਤੋਂ 4 ਵਾਰ ਦਿਓ ਬਾਕੀ ਉਸ ਨੂੰ cuzn-B powder 25 ਗ੍ਰਾਮ ਰੋਜਾਨਾ ਦਿਓ

Posted by ਗੁਰਮੀਤ ਸਿੰਘ
Punjab
25-08-2021 03:18 PM
ਗੁਰਮੀਤ ਜੀ ਫ਼ਸਲ ਦੇ ਉਪਰ ਬਿਮਾਰੀ ਜਾ ਕੀੜੇ ਦੇ ਹਮਲੇ ਤੋਂ ਪਹਿਲਾਂ ਕੋਈ ਵੀ ਸਪਰੇ ਨਹੀਂ ਕੀਤੀ ਜਾ ਸਕਦੀ ਤੁਸੀ ਖੇਤ ਦਾ ਲਗਾਤਾਰ ਸਰਵੇਖਣ ਕਰਦੇ ਰਹੋ ਜੇਕਰ ਕਿਸੇ ਕੀੜੇ ਜਾ ਬਿਮਾਰੀ ਦਾ ਹਮਲਾ 5% ਤੋਂ ਵੱਧ ਹੁੰਦਾ ਹੈ ਤਾ ਤੁਸੀ ਸਵਾਲ ਪੁੱਛ ਕੇ ਜਾਣਕਾਰੀ ਲੈ ਸਕਦੇ ਹੋ। ਧੰਨਵਾਦ
Posted by satyam tiwari
Uttar Pradesh
25-08-2021 03:10 PM
सत्यम जी यह आपने दो कीटनाशक मिक्स करके स्प्रे की है उसकी वजह से ही यह अपना असर दिखा रहा है अभी इसका कोई इलाज नहीं है आप इसके ऊपर एक स्प्रे bayer Antracol @400 ग्राम को प्रति एकड़ के हिसाब से स्प्रे करें। धन्यवाद
Posted by Parminder Singh
Punjab
25-08-2021 03:09 PM
Parminder ji eh kyi karna karke ho sakda hai jive kayi var 2-3 products nu mix karke spray krn nal v patte diya nokka suk jandia han. Eh bacterial leaf blight karke v patte eda ho jande han. Je pattiya te bhure rang de dhabe dekhayi de rahe han te bute v thore uche nikal rahe han ta BLB da hamla hai. isdi roktham lai copper oxychloride @200gm/acre te esde naal Streptomycin Sulphate 9% + Tetracycline Hydrochloride 1% SP @40gm/acre de hisab naal spray kiti jandi hai, agar tusi fungicide di spray kiti hai ta kujh din intjar karo agar isda hamla vadna shuru hoya ta dsi gyi dwai di varto kiti ja skdi hai, Dhanvad

Posted by simar bajwa
Punjab
25-08-2021 03:02 PM
Simar ji gho de layi koi dwayi sifarish nahi hai tuhanu eh khet vicho bahr hi kadni payegi.dhanwad
Posted by satyam tiwari
Uttar Pradesh
25-08-2021 03:01 PM
सत्यम जी यह आपने दो कीटनाशक मिक्स करके स्प्रे की है उसकी वजह से ही यह अपना असर दिखा रहा है अभी इसका कोई इलाज नहीं है आप इसके ऊपर एक स्प्रे bayer Antracol @400 ग्राम को प्रति एकड़ के हिसाब से स्प्रे करें। धन्यवाद
Posted by hardeep singh
Punjab
25-08-2021 03:00 PM
ਹਰਦੀਪ ਜੀ ਜੇਕਰ ਇਹਨਾਂ ਨੂੰ ਰਲਾ ਕੇ ਖੇਤ ਵਿਚ ਪਾਓਗੇ ਤਾ ਇਹ ਫ਼ਸਲ ਤੇ ਬੁਰਾ ਅਸਰ ਪਾਉਣਗੇ ਕਿਰਪਾ ਕਰਕੇ ਇਹਨਾਂ ਦੀ ਅਲੱਗ ਅਲੱਗ ਸਪਰੇ ਕਰੋ। ਧੰਨਵਾਦ

Posted by RAM Teearath Pal
Uttar Pradesh
25-08-2021 02:50 PM
राम जी कृपया अपना सवाल विस्तार से बताएं ता जो आपको उसके हिसाब से सही जानकरी दे सके। धन्यवाद।
Posted by ਜੱਗਸੀਰ ਸਿੰਘ
Punjab
25-08-2021 02:18 PM
ਜੱਗਸੀਰ ਜੀ ਨਰਮੇ ਵਿਚ wilt ਦੀ ਬਿਮਾਰੀ ਦੇ ਲੱਛਣ ਲੱਗ ਰਹੇ ਹਨ। ਤੁਸੀਂ ਇਸਦੀ ਰੋਕਥਾਮ ਲਈ Cobalt Chloride @1gram ਪ੍ਰਤੀ ਏਕੜ ਦੇ ਹਿਸਾਬ ਨਾਲ 100ਲੀਟਰ ਪਾਣੀ ਵਿਚ ਮਿਲਾਕੇ ਸਪਰੇਅ ਕਰ ਸਕਦੇ ਹਨ। ਨਰਮੇ ਵਿਚ ਪਾਣੀ ਦੀ ਕਮੀ ਵੀ ਲੱਗ ਰਹੀ ਹੈ ਤੁਸੀਂ ਨਰਮੇ ਵਿਚ ਸੰਚਾਈ ਕਰੋ। ਧੰਨਵਾਦ।

Posted by Avadhnath Singh
Uttar Pradesh
25-08-2021 01:56 PM
Avandhnath ji iske liye aap Sumit Kumar 8006000291, 7906547529 Sumit Kumar Poultry Farm se sampark kr skte hai inse apko sari jankari mill jayegi.

Posted by kuldeep singh
Punjab
25-08-2021 01:56 PM
ਕੁਲਦੀਪ ਜੀ ਤੁਸੀ ਪਸ਼ੂ ਨੂੰ ਦਾਣਾ ਉਸਦੇ ਚਾਰੇ ਵਿੱਚ ਮਿਕਸ ਕਰਕੇ ਖਿਲਾ ਸਕਦੇ ਹੋ ਜੋ ਵੀ ਤੁਸੀ ਉਸ ਨੂੰ ਚਾਰਾ ਦਿੰਦੇ ਹੋ ਉਸ ਵਿੱਚ ਮਿਕਸ ਕਰਕੇ ਦੇ ਸਕਦੇ ਹੋ
Posted by Jass Vilasra
Punjab
25-08-2021 01:51 PM
ਜੱਸ ਜੀ ਤੁਸੀ ਹੁਣ ਸਬਜ਼ੀਆਂ ਜਿਵੇ ਗਾਜਰ , ਸ਼ਲਗਮ , ਫੁੱਲਗੋਭੀ, ਆਲੂ , ਟਮਾਟਰ , ਸਰੋਂ , ਮੂਲੀ , ਪਾਲਕ , ਪੱਤਾ ਗੋਭੀ , ਧਨਿਆ , ਸੌਫ਼ , ਰਾਜਮਾਹ , ਮਟਰ , ਬਰੋਕੋਲੀ , ਸਲਾਦ , ਬੈਂਗਨ , ਹਰਾ ਪਿਆਜ , ਲਸਣ ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ
Posted by lokeshkumar Meena
Rajasthan
25-08-2021 01:24 PM
मीणा जी आप सब्जियां जैसे गाजर, शलगम, फूलगोभी, आलू, टमाटर, काली सरसों के बीज, मूली, पालक, पत्ता गोभी, कोहीराबी, धनिया, सौंफ के बीज, राजमा, मटर, ब्रोकोली, सलाद, बैंगन, हरी प्याज, ब्रसल्स स्प्राउट, लहसुन की बुवाई कर सकते है। धन्यवाद

Posted by Nirvail ਭੇਖਾ
Punjab
25-08-2021 01:10 PM
ਬਰਾੜ ਜੀ, ਇਸ ਸੁਝਾਅ ਲਈ ਤੁਹਾਡਾ ਧੰਨਵਾਦ, ਇਸਤੇ ਆਪਣੀ ਖੇਤੀ ਦੀ ਟੀਮ ਵੱਲੋਂ ਕੰਮ ਕੀਤਾ ਜਾ ਰਿਹਾ ਹੈ ਜਲਦੀ ਹੀ ਇਹ ਦਿੱਕਤ ਦੂਰ ਕਰ ਦਿੱਤੀ ਜਾਵੇਗੀ, ਧੰਨਵਾਦ
Posted by ਬੇਅੰਤ ਸਿੰਘ
Punjab
25-08-2021 12:57 PM
ਬੇਅੰਤ ਜੀ ਤੁਸੀਂ ਤੁਸੀਂ ਇੰਨੇ products ਨੂੰ ਇਕ ਸਾਥ ਮਿਕ੍ਸ ਕਰਕੇ ਨਾ ਵਰਤੋਂ ਕਿਉਂਕਿ ਇਹਨਾਂ ਨਾਲ ਫ਼ਸਲ ਤੇ ਨੁਕਸਾਨ ਵੀ ਹੋ ਸਕਦਾ ਹੈ। ਯੂਨੀਵਰਸਿਟੀ ਵਲੋਂ ਵੀ insecticide ਨਾਲ fungicide ਨੂੰ ਮਿਕ੍ਸ ਕਰਕੇ ਵਰਤਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ। ਤੁਸੀਂ ਇਹਨਾਂ ਦਾ ਪੂਰਾ ਲਾਭ ਲੈਣ ਲਈ ਸਪਰੇਅ ਅਲੱਗ ਅਲੱਗ ਕਰੋ। ਫ਼ਸਲ ਵਿਚ ਜੇ ਹਾਲੇ ਤੇਲੇਦਾ ਹਮਲਾ ਨਹੀਂ ਹੈ ਤਾ ਤੁਸੀਂ ਇਸਦੀ ਵਰਤੋਂ ਨਾ ਕਰੋ। ਜਿਸ.... (Read More)
ਬੇਅੰਤ ਜੀ ਤੁਸੀਂ ਤੁਸੀਂ ਇੰਨੇ products ਨੂੰ ਇਕ ਸਾਥ ਮਿਕ੍ਸ ਕਰਕੇ ਨਾ ਵਰਤੋਂ ਕਿਉਂਕਿ ਇਹਨਾਂ ਨਾਲ ਫ਼ਸਲ ਤੇ ਨੁਕਸਾਨ ਵੀ ਹੋ ਸਕਦਾ ਹੈ। ਯੂਨੀਵਰਸਿਟੀ ਵਲੋਂ ਵੀ insecticide ਨਾਲ fungicide ਨੂੰ ਮਿਕ੍ਸ ਕਰਕੇ ਵਰਤਣ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ ਹੈ। ਤੁਸੀਂ ਇਹਨਾਂ ਦਾ ਪੂਰਾ ਲਾਭ ਲੈਣ ਲਈ ਸਪਰੇਅ ਅਲੱਗ ਅਲੱਗ ਕਰੋ। ਫ਼ਸਲ ਵਿਚ ਜੇ ਹਾਲੇ ਤੇਲੇਦਾ ਹਮਲਾ ਨਹੀਂ ਹੈ ਤਾ ਤੁਸੀਂ ਇਸਦੀ ਵਰਤੋਂ ਨਾ ਕਰੋ। ਜਿਸ ਝੋਨੇ ਵਿਚ ਜ਼ਿਆਦਾ ਮਾਤਰਾ ਵਿਚ ਯੂਰੀਆ ਦੀ ਵਰਤੋਂ ਕੀਤੀ ਹੋਵੇ ਓਥੇ ਤੇਲੇ ਦੇ ਹਮਲੇ ਦਾ ਵੇਧਰਾ ਹਮਲਾ ਹੁੰਦਾ ਹੈ। ਧੰਨਵਾਦ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image























