Experts Q&A Search

Posted by kuldeep
Haryana
26-08-2021 01:32 PM
Haryana
08-26-2021 02:26 PM
कुलदीप जी आप दोनों में से किसी एक की स्प्रे करें या आप NPK की स्प्रे करें या आप biovita की दोनों की स्प्रे की जरूरत नहीं है। धन्यवाद
Posted by kuldeep
Haryana
26-08-2021 01:27 PM
Haryana
08-26-2021 02:25 PM
कुलदीप जी आप NPK 191919 की मात्रा 10 ग्राम को प्रति लीटर पानी के हिसाब से स्प्रे करें। इसका पानी से कोई फर्क नहीं पड़ता है क्युकी यह फसल को खाद प्रदान करती है इसका पानी से कोई connection नहीं है। धन्यवाद
Posted by Kala maan
Punjab
26-08-2021 01:19 PM
Haryana
08-26-2021 01:47 PM
Maan ji, Pulsor fungicide da result vadiya hai, Dhanvad
Posted by Gurjinder singh
Punjab
26-08-2021 01:14 PM
Punjab
08-27-2021 10:38 AM
ਹਾਂਜੀ ਗੁਰਜਿੰਦਰ ਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਸ ਨਾਲ ਦੁੱਧ ਵਿੱਚ ਵੀ ਵਾਧਾ ਹੁੰਦਾ ਹੈ
Posted by Ajmer Singh Khalsa
Punjab
26-08-2021 01:13 PM
Punjab
08-26-2021 01:39 PM
Ajmer Singh Khalsa ji, narme da MSP price 5726 rupay hai, Dhanvad
Posted by Jaskaran Singh
Punjab
26-08-2021 01:11 PM
Punjab
08-27-2021 10:37 AM
Jaskaran ji tuci ek pashu nu rojana 20-25kg silage khilaa skde ho jddo hara chara howe fir silage ghtaa ke 15kg tak de skde ho.
Posted by ਪ੍ਰਭਜੋਤ ਸਿੰਘ
Punjab
26-08-2021 01:11 PM
Punjab
08-28-2021 01:05 PM
ਪ੍ਰਭਜੋਤ ਸਿੰਘ ਜੀ, ਯੂ ਪੀ ਵਾਲੇ ਕੜਾਹੇ ਲੈਣ ਲਈ ਰਾਜੀਵ ਸ਼ਾਹਪੁਰ (9719041892) ਨਾਲ ਸੰਪਰਕ ਕਰ ਸਕਦੇ ਹਨ, ਧੰਨਵਾਦ
Posted by Abhi Meena
Rajasthan
26-08-2021 01:10 PM
Rajasthan
08-26-2021 02:24 PM
मीणा जी कृपया आप फसल की फोटो भेजे ताकि आपको उसके हिसाब से जानकारी दी जा सके। धन्यवाद
Posted by ਗੁਰਵਿੰਦਰ ਸਿੰਘ ਸੰਧੂ
Punjab
26-08-2021 01:06 PM
Punjab
08-27-2021 04:25 PM
ਇਹ ਗਰਮੀ ਕਰਕੇ ਹੋ ਰਿਹਾ ਹੈ ਤੁਸੀ ਇਸਦੇ ਸਿਰ ਤੇ ਠੰਡਾ ਪਾਣੀ ਪਾਇਆ ਕਰੋ ਅਤੇ ਇਸ ਨੂੰ Anabolite liquid 100ml-100ml ਸਵੇਰੇ ਸ਼ਾਮ ਦਿਓ ਬਾਕੀ ਕੋਈ ਚੱਕਰ ਨਹੀਂ ਹੈ
Posted by Manjinder Singh
Punjab
26-08-2021 01:04 PM
Punjab
08-26-2021 02:50 PM
Posted by Dhillon Saab
Punjab
26-08-2021 12:50 PM
Punjab
08-27-2021 10:36 AM
ਢਿੱਲੋਂ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ piperazine ਸਾਲਟ ਦੀ ਦਵਾਈ ਦਿਓ ਅਤੇ ਉਸ ਨੂੰ Sharkoferrol liquid 10-10ml ਸਵੇਰੇ ਸ਼ਾਮ ਦਿਓ ਅਤੇ Bovimin B ਪਾਊਡਰ 10gm ਰੋਜਾਨਾ ਦਿਓ
Posted by Satish Rathore
Rajasthan
26-08-2021 12:47 PM
Rajasthan
08-26-2021 02:10 PM
सतीश जी आप इसके ऊपर malathion @2 ml को प्रति लीटर पानी के हिसाब से स्प्रे करें और आप इसके 5 -6 दिन बाद blitox @3 ग्राम को प्रति लीटर पानी के हिसाब से स्प्रे करें। धन्यवाद
Posted by Raj Singh
Punjab
26-08-2021 11:57 AM
Punjab
08-26-2021 02:07 PM
ਰਾਜ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਝੰਡ ਕਿਸਨੂੰ ਕਹਿ ਰਹੇ ਹੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by Manoj kumar Dixit
Uttar Pradesh
26-08-2021 11:49 AM

Punjab
08-27-2021 10:34 AM
मनोज जी आप एक भैंस के लिए लोन और सब्सिड़ी नहीं मिलेगी लेकिन इसके लिए ट्रेनिंग की ज़रूरत होती है यदि आपका पहले भी लोन चल रहा है और आप उसकी किशत सही समय पर भी नहीं दे रहे है तो आपको इसमें लोन लेने में मुश्किल हो सकती है क्योंकि वह पूरी जांच करके ही आगे लोन के लिए पास करते है।
Posted by Iqbal Singh
Punjab
26-08-2021 11:32 AM
Punjab
08-26-2021 11:52 AM
Iqbal Singh ji, es product di spray tusi paddy te kar skde han, Dhanvad
Posted by Prabhjot Randhawa
Punjab
26-08-2021 11:14 AM
Punjab
08-27-2021 10:31 AM
Prabhjot ji tuci iss nu vitum-h liquid 1ml rojana de skde ho iss vich vitamins hunde hai jiss nal sarir di kami purri hundi hai ate vdhia growth ho jndi hai
Posted by harry
Punjab
26-08-2021 11:01 AM
Punjab
08-27-2021 10:30 AM
Harry ji tuci uss nu pett de kiria lai Flukarid-Ds bolus deo ate pashu her 3 mahine badd salt badal ke dwai jrur deo baki jekar hun dard ho rehi hai fir uss nu ketoprofen inj. 15ml ate Teramycin inj. 20ml lgwa skde ho baki uss nu Vivliv liquid 50ml rojana de hisab nal lambe sme tak dinde rho ate hafte vich 2-3 varr 20-25gm mitha soda bhi deo jiss nal ehh smasia ghatt aundi hai.
Posted by Sandeep Kumar
Uttar Pradesh
26-08-2021 10:30 AM
Punjab
08-26-2021 12:07 PM
संदीप कुमार जी, कृपया फसल की फोटो भेजें ताकि आपको उसके हिसाब से जानकारी दी जा सके। धन्यवाद
Posted by ਭੁਪਿੰਦਰ ਸਿੰਘ ਧਾਲੀਵਾਲ
Punjab
26-08-2021 10:20 AM

Punjab
08-26-2021 10:46 AM
ਪਸ਼ੂ ਨੂੰ ਪਹਿਲੀ ਵਾਰ ਉਸ ਸਮੇਂ ਗੱਭਣ ਕਰਵਾਣਾ ਚਾਹੀਦਾ ਹੈ ਜਦੋ ਉਸਦਾ ਭਾਰ 270 ਤੋਂ 300 ਕਿਲੋ ਤੱਕ ਹੋ ਜਾਵੇ ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਵਧੀਆ ਮਿਨਰਲ ਮਿਕਸਚਰ Agrimin, Bovimin-b, Minfa gold ਪਾਊਡਰ ਕੋਈ ਵੀ 50 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਵਧੀਆ ਗਰੋਥ ਹੋ ਜਾਵੇਗੀ ਅਤੇ ਸਮੇਂ ਤੇ ਹੀਟ ਵਿੱਚ ਆ ਜਾਵੇਗੀ ਬਾਕੀ ਪਸ਼ੂਆਂ.... (Read More)
ਪਸ਼ੂ ਨੂੰ ਪਹਿਲੀ ਵਾਰ ਉਸ ਸਮੇਂ ਗੱਭਣ ਕਰਵਾਣਾ ਚਾਹੀਦਾ ਹੈ ਜਦੋ ਉਸਦਾ ਭਾਰ 270 ਤੋਂ 300 ਕਿਲੋ ਤੱਕ ਹੋ ਜਾਵੇ ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਵਧੀਆ ਮਿਨਰਲ ਮਿਕਸਚਰ Agrimin, Bovimin-b, Minfa gold ਪਾਊਡਰ ਕੋਈ ਵੀ 50 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਵਧੀਆ ਗਰੋਥ ਹੋ ਜਾਵੇਗੀ ਅਤੇ ਸਮੇਂ ਤੇ ਹੀਟ ਵਿੱਚ ਆ ਜਾਵੇਗੀ ਬਾਕੀ ਪਸ਼ੂਆਂ ਨੂੰ ਹਰ 3 ਮਹੀਨੇ ਬਾਅਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
Posted by ਭੁਪਿੰਦਰ ਸਿੰਘ ਧਾਲੀਵਾਲ
Punjab
26-08-2021 10:18 AM

Punjab
08-26-2021 10:45 AM
ਪਸ਼ੂ ਨੂੰ ਪਹਿਲੀ ਵਾਰ ਉਸ ਸਮੇਂ ਗੱਭਣ ਕਰਵਾਣਾ ਚਾਹੀਦਾ ਹੈ ਜਦੋ ਉਸਦਾ ਭਾਰ 270 ਤੋਂ 300 ਕਿਲੋ ਤੱਕ ਹੋ ਜਾਵੇ ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਵਧੀਆ ਮਿਨਰਲ ਮਿਕਸਚਰ Agrimin, Bovimin-b, Minfa gold ਪਾਊਡਰ ਕੋਈ ਵੀ 50 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਵਧੀਆ ਗਰੋਥ ਹੋ ਜਾਵੇਗੀ ਅਤੇ ਸਮੇਂ ਤੇ ਹੀਟ ਵਿੱਚ ਆ ਜਾਵੇਗੀ ਬਾਕੀ ਪਸ਼ੂਆਂ.... (Read More)
ਪਸ਼ੂ ਨੂੰ ਪਹਿਲੀ ਵਾਰ ਉਸ ਸਮੇਂ ਗੱਭਣ ਕਰਵਾਣਾ ਚਾਹੀਦਾ ਹੈ ਜਦੋ ਉਸਦਾ ਭਾਰ 270 ਤੋਂ 300 ਕਿਲੋ ਤੱਕ ਹੋ ਜਾਵੇ ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ ਵਧੀਆ ਮਿਨਰਲ ਮਿਕਸਚਰ Agrimin, Bovimin-b, Minfa gold ਪਾਊਡਰ ਕੋਈ ਵੀ 50 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਵਧੀਆ ਗਰੋਥ ਹੋ ਜਾਵੇਗੀ ਅਤੇ ਸਮੇਂ ਤੇ ਹੀਟ ਵਿੱਚ ਆ ਜਾਵੇਗੀ ਬਾਕੀ ਪਸ਼ੂਆਂ ਨੂੰ ਹਰ 3 ਮਹੀਨੇ ਬਾਅਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
Posted by ਸਤਿਗੁਰ ਸਿੰਘ
Punjab
26-08-2021 09:58 AM
Punjab
08-26-2021 12:09 PM
ਜੀ ਅਗਰ ਝੋਨਾ ਗੋਭ ਵਿੱਚ ਹੈ ਤਾਂ Azoxystrobin 18.2% + Difenconazole 11.4% SC @200ml/ਏਕੜ ਦੇ ਹਿਸਾਬ ਨਾਲ ਕਰ ਸਕਦੇ ਹਨ, ਝੋਨੇ ਤੇ ਇਸ ਸਮੇਂ ਉੱਲੀਨਾਸ਼ਕ ਦੀ ਸਪਰੇਅ ਪਿੱਛਲੇ ਸਾਲ ਦੀਆਂ ਬਿਮਾਰੀਆਂ ਅਨੁਸਾਰ ਕਰਨੀ ਚਾਹੀਦੀ ਹੈ, ਧੰਨਵਾਦ
Posted by jaspalsingh chhina
Punjab
26-08-2021 09:47 AM
Punjab
08-26-2021 12:13 PM
Jaspal Singh ji, sauni da pyaj august de pehle hafte tak lgda hunda hai te tusi haadi de pyaj lai nursery tyar karn lai ਮੱਧ-ਅਕਤੂਬਰ ਤੋਂ ਮੱਧ-ਨਵੰਬਰ tak da sma sahi hunda hai, Dhanvad
Posted by Gurjit singh
Punjab
26-08-2021 09:39 AM
Punjab
08-26-2021 12:39 PM
ਗੁਰਜੀਤ ਸਿੰਘ ਜੀ, ਫਲ ਦਾ ਆਕਾਰ ਛੋਟਾ ਰਹਿਣ ਦਾ ਕਾਰਨ ਪੋਸ਼ਕ ਤੱਤਾਂ ਦੀ ਘਾਟ ਹੁੰਦੀ ਹੈ ਇਸਦੇ ਲਈ ਹੁਣ ਤੁਸੀਂ ੨-੩ ਵਾਰ NPK130045 @5-10gm/ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ ਅਤੇ ਫਲ ਤੋੜਾਂ ਤੋਂ ਬਾਅਦ ਵੀ NPK ਦੀ ਸਪਰੇਅ ਕਰਨੀ ਹੁੰਦੀ ਹੈ ਤੇ ਖਾਦਾਂ ਦੀ ਵਰਤੋਂ ਕਰਨੀ ਹੁੰਦੀ ਹੈ ਫਿਰ ਹੀ ਬੂਟੇ ਅਗਲੀ ਵਾਰ ਵਧੀਆ ਫਲ ਦਿੰਦੇ ਹਨ, ਧੰਨਵਾਦ
Posted by Rajendra Singh
Jharkhand
26-08-2021 09:32 AM
West Bengal
08-26-2021 11:57 AM
Rajendra ji, aap es product ko dhan me kharpatvaar ki roktham ke liye istemaal kar skte hain, Dhanyvad
Posted by Ramesh-Kumar
Jharkhand
26-08-2021 09:15 AM
Punjab
08-26-2021 02:06 PM
रमेश जी आप इसे धुप लगवाए और नीम की पत्तियों को गद्दे पर बिछाएं या फिर नीम की पत्तियों को पानी में उबाल लें और इस पानी का छिड़काव बिस्तर पर करें। खटमल पुदीना की गंध को सहन नहीं कर पाते हैं, तो कुछ पुदीने की पत्तियां लें और अपने बिस्तर के पास रख दें। तीन चार दिन बाद साफ कर दें और नई पत्तियां डाल दें। इस तरह कुछ अं.... (Read More)
रमेश जी आप इसे धुप लगवाए और नीम की पत्तियों को गद्दे पर बिछाएं या फिर नीम की पत्तियों को पानी में उबाल लें और इस पानी का छिड़काव बिस्तर पर करें। खटमल पुदीना की गंध को सहन नहीं कर पाते हैं, तो कुछ पुदीने की पत्तियां लें और अपने बिस्तर के पास रख दें। तीन चार दिन बाद साफ कर दें और नई पत्तियां डाल दें। इस तरह कुछ अंतराल से पत्तियों के प्रयोग से खटमल समाप्त हो सकते हैं। पुदीने के पत्ते खटमलों को दूर रखते हैं।
Posted by Gurdeep singh
Haryana
26-08-2021 09:08 AM
Punjab
08-26-2021 11:54 AM
Gurdeep Singh ji, fame @20ml/acre de hisab naal jhone di fasal te spray karn lai sifarish kiti jandi hai, Dhanvad
Posted by santokh
Haryana
26-08-2021 09:04 AM
Punjab
08-26-2021 10:39 AM
ਸੰਤੋਖ ਜੀ ਤੁਸੀ ਇਸ ਕੰਮ ਦੀ ਟ੍ਰੇਨਿੰਗ ਆਪਣੇ ਨਜ਼ਦੀਕੀ ਮੱਛੀ ਪਾਲਣ ਵਿਭਾਗ ਤੋਂ ਲੈ ਸਕਦੇ ਹੋ ਕਿਉਕਿ ਇਸ ਨੂੰ ਟ੍ਰੇਨਿੰਗ ਲੈ ਕੇ ਸ਼ੁਰੂ ਕਰਨ ਵਿੱਚ ਫਾਇਦਾ ਹੈ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਜਾਣਕਾਰੀ ਵੀ ਮਿਲਦੀ ਹੈ ਅਤੇ ਲੋਨ ਅਤੇ ਸਬਸਿਡੀ ਵੀ ਲੈ ਸਕਦੇ ਹੋ ਬਾਕੀ ਇਸਦੀ ਮਾਰਕੀਟ ਲਈ ਤੁਹਾਨੂੰ ਖੁਦ ਲਿੰਕ ਬਣਾਉਣੇ ਪੈਂਦੇ ਹੈ ਜਿਵੇਂ ਅਲੱਗ ਅਲੱਗ ਮੱਛੀ ਪਾਲਕਾਂ ਨਾਲ ਸੰਪਰਕ ਕਰ ਕਰਕੇ ਮਾਰਕ.... (Read More)
ਸੰਤੋਖ ਜੀ ਤੁਸੀ ਇਸ ਕੰਮ ਦੀ ਟ੍ਰੇਨਿੰਗ ਆਪਣੇ ਨਜ਼ਦੀਕੀ ਮੱਛੀ ਪਾਲਣ ਵਿਭਾਗ ਤੋਂ ਲੈ ਸਕਦੇ ਹੋ ਕਿਉਕਿ ਇਸ ਨੂੰ ਟ੍ਰੇਨਿੰਗ ਲੈ ਕੇ ਸ਼ੁਰੂ ਕਰਨ ਵਿੱਚ ਫਾਇਦਾ ਹੈ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਜਾਣਕਾਰੀ ਵੀ ਮਿਲਦੀ ਹੈ ਅਤੇ ਲੋਨ ਅਤੇ ਸਬਸਿਡੀ ਵੀ ਲੈ ਸਕਦੇ ਹੋ ਬਾਕੀ ਇਸਦੀ ਮਾਰਕੀਟ ਲਈ ਤੁਹਾਨੂੰ ਖੁਦ ਲਿੰਕ ਬਣਾਉਣੇ ਪੈਂਦੇ ਹੈ ਜਿਵੇਂ ਅਲੱਗ ਅਲੱਗ ਮੱਛੀ ਪਾਲਕਾਂ ਨਾਲ ਸੰਪਰਕ ਕਰ ਕਰਕੇ ਮਾਰਕੀਟ ਵਿੱਚ ਵੇਚ ਸਕਦੇ ਹੋ ਬਾਕੀ ਤੁਸੀ ਟ੍ਰੇਨਿੰਗ ਲੈਣ ਲਈ Fisheries Department, Haryana Bays No-31-32, Sector - 4, Panchkula, Phone: 0172- 2565743, 2566081, 2565961 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ
Posted by surinder Singh
Chandigarh
26-08-2021 09:03 AM

Punjab
08-26-2021 02:02 PM
Surinder ji isde pattea de hetha machar da hamla check karo jekar maujood hai ta tuc imidacloprid@1 ml nu prati litre pani de hisab nal spray karo,dhanwad
Posted by surinder Singh
Chandigarh
26-08-2021 09:01 AM

Punjab
08-26-2021 02:03 PM
Surinder ji isde pattea de hetha machar da hamla check karo jekar maujood hai ta tuc isde uper imidacloprid@1ml nu prati litre pani de hisab nal spray karo,
Posted by Gagandeep singh
Punjab
26-08-2021 08:59 AM
Punjab
08-26-2021 10:35 AM
ਗਗਨਦੀਪ ਜੀ ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇਂ ਸਮੇਂ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra, Goneana,Distt. Muktsar, Contact details Dr Nirmaljit Singh Dhaliwal, Head KVK, Contact No.: +91-9855620914 ਨਾਲ ਸੰਪਰਕ ਕਰ ਸਕਦੇ ਹੋ
Posted by Manoj Kumar
Chattisgarh
26-08-2021 08:38 AM
Uttar Pradesh
08-26-2021 12:43 PM
मनोज कुमार जी, इसके ऊपर रस चूसक कीट का हमला लग रहा है, इसकी रोकथाम के लिए Imidachloprid 17.8 SL @40ml/एकड़ के हिसाब से छिड़काव कर सकते हैं और ज्यादा जानकारी के लिए फसल की तस्वीर साजदीक से और साफ़ भेजें, धन्यवाद
Posted by Satnam singh
Punjab
26-08-2021 08:35 AM
Haryana
08-26-2021 11:56 AM
ਸਤਨਾਮ ਸਿੰਘ ਜੀ, ਅਗਰ ਝੋਨਾ ਗੋਭ ਵਿੱਚ ਹੈ ਤਾਂ ਇਹ ਸਮਾਂ ਉੱਲੀਨਾਸ਼ਕ ਦੀ ਸਪਰੇ ਕਾਰਨ ਲਈ ਬਿਲਕੁਲ ਸਹੀ ਹੈ, ਧੰਨਵਾਦ
Posted by Gopal Sukhwal
Rajasthan
26-08-2021 08:18 AM
Punjab
08-26-2021 12:45 PM
गोपाल जी, कीटनाशलक की स्प्रे करने पर फसल के फूलों पर कोई प्रभाव नहीं पड़ेगा, धन्यवाद
Posted by SACHIN THAKUR
Rajasthan
26-08-2021 08:05 AM
Punjab
08-26-2021 10:33 AM
Thakur ji aap chicks ko vaccination krwa skte hai jaise ki Chicks ko 1 days md vaccine kren 5 day par ib lasota fir 7 day par ibd kren, 12days par ibd std, 18 days ndkild, 24 days ibd, 35 days per lasota kren iss trah vaccine kr skte ha baki inke rate ki sahi jankari medical store se he pta lgg skta ha baki unko achi feed dalen aur medicine mai aap livertonic de skte hai kyuki baki dwaio ko bimari ke hisab se use kiya jataa ha..
Posted by Bhanu pratap verma
Chattisgarh
26-08-2021 07:42 AM
Punjab
08-27-2021 11:40 AM
Bhanu Pratap ji, fasal ka koi aur naam jo hindi ya english me ho btaye taaki apko sahi jankari mil ske, Dhanyvad
Posted by Harwinder Singh
Punjab
26-08-2021 07:42 AM
Punjab
08-26-2021 12:46 PM
Harvinder Singh ji, sundi di roktham lai Emamectin Benzoate 5% SG @70gm/acre de hisab naal spray kar skde han, Dhanvad
Posted by dinesh pandit
Haryana
26-08-2021 07:30 AM
Punjab
08-26-2021 12:05 PM
Dinesh ji, apke dvara bheji tasveere khul nhi rahi kirpya dubar tasveer share kare taaki apko sahi jankari mil ske, Dhanyvad
Posted by major singh
Punjab
26-08-2021 07:24 AM
Punjab
08-26-2021 02:01 PM
ਮੇਜਰ ਜੀ ਇਹ ਤੱਤ ਦੀ ਕਮੀ ਹੈ ਇਸਨੂੰ ਤੁਸੀ ਵਰਮੀਕੰਪੋਸਟ @4 ਕਿਲੋ ਪ੍ਰਤੀ ਬੂਟਾ ਪਾਓ। ਧੰਨਵਾਦ
Posted by ਗਗਨਜੋਤ ਸਿੰਘ
Punjab
26-08-2021 06:55 AM
Punjab
08-26-2021 02:48 PM
ਗਗਨਜੋਤ ਜੀ ਇਹ ਫੰਗਸ ਨਹੀਂ ਤੱਤ ਦੀ ਕਮੀ ਹੈ ਤੁਸੀ ਇਸਨੂੰ ਗੋਡੀ ਕਰਕੇ ਇਸਨੂੰ ਵਰਮੀਕੰਪੋਸਟ @1 -2 ਕਿਲੋ ਪਾਓ। ਧੰਨਵਾਦ
Posted by Kulwant singh sabhra
Punjab
26-08-2021 06:52 AM
Punjab
08-26-2021 10:23 AM
Kulwant ji tuci majh nu nazdiki kise doctor ton check krwao kyuki pashu de pisab vich blood aunn de kai karan ho skde hai ohna di janch krke hei sahi ilagg ho skda ha.
Posted by jasveer singh
Punjab
26-08-2021 06:48 AM
Punjab
08-26-2021 01:59 PM
Jasveer ji isde uper blitox@3 gram nu prati litre pani de hisab nal spray karo ate isnu vermicompost@4 kilo prati boota pao.dhanwad
Posted by ਗੁਰਮੀਤ ਸਿੰਘ
Punjab
26-08-2021 05:41 AM
Punjab
08-26-2021 12:03 PM
ਗੁਰਮੀਤ ਸਿੰਘ ਜੀ, ਦੋਨੋ ਪੰਪ ਹੀ ਸਪਰੇਅ ਲਈ ਸਹੀ ਹਨ ਅਤੇ ਸਬਸਿਡੀ ਬਾਰੇ ਜਾਣਕਾਰੀ ਲੈਣ ਲਈ ਇਹਨਾਂ ਨੰਬਰਾਂ (+919877937725,+918360899462) ਤੇ ਸੰਪਰਕ ਕਰ ਸਕਦੇ ਹਨ, ਧੰਨਵਾਦ
Posted by sukhwinder Singh
Punjab
26-08-2021 04:55 AM
Punjab
08-26-2021 04:26 PM
Tuci iss nu ergovet liquid 100ml rojana 20 din tak deo ate uterogen homeopathic dwai 5-5ml din vich 3 var deo ate isdi bachedani vich utrawin-oz dwai 2 din bhrwao ehh jyada infection krke krr rehi hai ehna nal hor chajj nal safai ho jawegi.
Posted by Satnam Singh Dhaliwal
Haryana
26-08-2021 03:48 AM
Punjab
08-26-2021 10:21 AM
Satnam ji jekar majh boldi nhi ha tan sbh ton pehla uss nu pett de kiria lai Bandykind plus bolus deo ate her 3 mahine badd salt badal ke dwai jrur deo baki uss nu Bovimin-B powder 50-50gm swere sham deo ate Nutrisacc advance tab. rojana 1 goli deo ate 21 din tak dinde rho jiss nal sarir di kami purri howegi ate sme te heat vich aa jawegi
Posted by Manpreet singh
Punjab
25-08-2021 11:12 PM
Punjab
08-26-2021 08:49 AM
Vikram ji uss nu vdhia hara chara deo ate vdhia feed rojana 1.5-2kg tak de skde ho ate uss nu intavita-nh liquid 10ml rojana deo ate suun ton 1 mahina pehla metabolite powder rojana 1 pouch de skde ho ate mousam de hisab nal sahi dekhbhal kro ate usde ass pass saff safai da bhi purra dian rakho.
Posted by Prabhjot Randhawa
Punjab
25-08-2021 10:09 PM
Punjab
08-26-2021 10:19 AM
ਇਹਨਾਂ ਨਾਲ ਓਹਨਾ ਦੇ ਸਰੀਰ ਵਿੱਚ ਕੈਲਸ਼ੀਅਮ ਅਤੇ ਫਾਸਫੋਰਸ ਦੀ ਕਮੀ ਪੂਰੀ ਹੁੰਦੀ ਹੈ ਤੁਸੀ ਇਹ ਅੱਧਾ ਲੀਟਰ ਪਾਣੀ ਵਿੱਚ 2 ਮੁਰਗੀਆਂ ਦੇ ਪੰਜੇ ਪਾ ਕੇ ਹਲਕੀ ਹਲਕੀ ਅੱਗ ਤੇ ਉਬਾਲ ਸਕਦੇ ਹੋ ਅਤੇ ਜਦੋ ਪਾਇਆ ਪਾਣੀ ਰਹਿ ਜਾਵੇ ਫਿਰ ਖਿਲਾ ਸਕਦੇ ਹੋ
Posted by sukhdeep Bal
Haryana
25-08-2021 10:01 PM
Punjab
08-26-2021 08:17 AM
ਸੁਖਦੀਪ ਜੀ, ਇਸਦੇ ਲਈ ਜਿਸ ਸਮੇਂ ਝੋਨਾ ਗੋਭ ਵਿੱਚ ਹੁੰਦਾ ਹੈ ਉਸ ਸਮੇਂ ਉੱਲੀਨਾਸ਼ਕ ਦੀ ਸਪਰੇਅ ਜਰੂਰੀ ਹੈ, ਅਗਰ ਬਿਲਕੁਲ ਘੱਟ ਝੋਨਾ ਨਿਸਰਿਆ ਹੈ ਤਾਂ ਹੁਣ ਵੀ Azoxystrobin 18.2% + Difenconazole 11.4% SC @200ml/ਏਕੜ ਜਾਂ ਕਿਸੇ ਹੋਰ ਉੱਲੀਨਾਸ਼ਕ ਦੀ ਸਪਰੇਅ ਕੀਤੀ ਜਾਂ ਸਕਦੀ ਹੈ, ਧੰਨਵਾਦ
Posted by Rashwinder Singh Kaureana
Punjab
25-08-2021 09:48 PM
Punjab
08-26-2021 11:15 AM
ਰਾਜਵਿੰਦਰ ਸਿੰਘ ਜੀ, ਅਗਰ ਨਿੰਬੂ ਦੇ ਬੂਟੇ 4.5×4.5 ਮੀਟਰ ਦੀ ਦੂਰੀ ਤੇ ਲਗਾਉਂਦੇ ਹਨ ਤਾਂ ਇਕ ਏਕੜ ਵਿੱਚ 208 ਬੂਟੇ ਲਗਾਏ ਜਾ ਸਕਦੇ ਹਨ, ਇਕ ਤੰਦਰੁਸਤ ਬੂਟਾ 80-100 ਕਿਲੋ ਫੈਲ ਦੇ ਸਕਦਾ ਹੈ, ਬਾਗਬਾਨੀ ਤੇ ਸਬਸਿਡੀ ਬਾਗਬਾਨੀ ਵਿਭਾਗ ਵੱਲੋ ਦਿੱਤੀ ਜਾਂਦੀ ਹੈ ਅਤੇ ਇਸਦੀ ਪੂਰੀ ਜਾਣਕਾਰੀ ਲਈ ਜਿਲੇ ਦੇ ਡਿਪਟੀ ਡਾਇਰੈਕਟਰ ਆਫ ਹੌਰਟੀਕਲਚਰ (01642211160,9463993714) ਦੇ ਦਫਤਰ ਵਿੱਚ ਸੰਪਰਕ ਕਰਨਾ ਪਵੇਗਾ, ਧੰਨਵਾਦ