Posted by gurjeet Dhaliwa
Punjab
27-08-2021 12:39 PM
Gurjeet ji eh valan vich tana chedak keet de hamle de lashan han. Tusi isdi roktham lyi Chlorpyriphos@300-500ml prati acre de hisab nal mitti vich milake shitta de sakde han. Te baad vich pani laga deo. Dhanwad.
Posted by ਕੇਵਲਸਿੰਘ
Punjab
27-08-2021 12:23 PM
ਕੇਵਲ ਜੀ ਇਹ ਪਸ਼ੂ ਨੂੰ ਇਕੋ ਜਗਾਹ ਬੰਨ ਕੇ ਰੱਖਣ ਕਰਕੇ ਹੋ ਜਾਂਦਾ ਹੈ ਜਿਵੇਂ ਓਹਨਾ ਦਾ ਤੋਰਾ ਫੇਰਾ ਨਹੀਂ ਹੁੰਦਾ ਹੈ ਅਤੇ ਇਸ ਨਾਲ ਪੇਟ ਫੁੱਲਣ ਲੱਗਦਾ ਹੈ ਤੁਸੀ ਉਸ ਨੂੰ ਜ਼ਿਆਦਾ ਸਮਾਂ ਖੁਲਾ ਰੱਖਿਆ ਕਰੋ ਜਿਸ ਨਾਲ ਉਸਦਾ ਜ਼ਿਆਦਾ ਤੋਰਾ ਫੇਰਾ ਹੋ ਸਕੇ ਬਾਕੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਵਧੀਆ ਫੀਡ ਦੇ ਨਾਲ ਨਾਲ cafplan ਪਾਊਡਰ 20 ਗ੍ਰਾਮ ਰੋਜਾਨਾ ਦੇ ਸਕਦੇ ਹੋ
Posted by ਕੇਵਲਸਿੰਘ
Punjab
27-08-2021 12:19 PM
Kewal ji tuhade sare swala de jwab de ditte ha tuci App vich apne sare swala de jwab dekh skde ho.
Posted by ਕੇਵਲਸਿੰਘ
Punjab
27-08-2021 12:16 PM
tuci uss nu vdhia hara chara ate vdhia feed deo isde nal nal tuci saro di khal bhi rojana deo ate uss nu Fatmax powder 50gm rojana, Glactogog powder 30gm rojana dena suru kro ate her 3 mahine badd pett de kiria wali dwai bhi jrur deo.
Posted by Raj grewal
Punjab
27-08-2021 12:03 PM
ਹਾਂਜੀ ਗਰੇਵਾਲ ਜੀ ਤੁਸੀ ਬੱਕਰੀਆਂ ਨੂੰ ਹਰੇ ਚਾਰੇ ਦੇ ਨਾਲ ਥੋੜਾ ਸੁਕਾ ਚਾਰਾ ਵੀ ਮਿਕਸ ਕਰਕੇ ਦੇ ਸਕਦੇ ਹੋ
Posted by Somanath Adhikari
Uttar Pradesh
27-08-2021 11:58 AM
Somanath ji Udham Singh Nagar mein KVK centre hai.
Krishi Vigyan Kendra, Udham Singh Nagar (Kashipur).
Address- G. B. Pant University of Agriculture and Technology, Pantnagar, District-U.S.Nagar (Uttarakhand).
Phone (O): 05944-233336.
Posted by Shivsingh
Rajasthan
27-08-2021 11:51 AM
शिवसिंह जी यदि आप पशु पालन का काम शुरू करना चाहते है तो पहले आप इसकी ट्रेनिंग अपने नज़दीकी कृषि विज्ञान केन्द्र से ज़रूर लें जिसमे आपको इस काम की जानकारी मिलेगी और इसके लिए लोन और सब्सिड़ी भी मिल जाएगी आप इसके लिए Krishi Vigyan Kendra, Kumher, Distt. Bharatpur
Contact details Dr R K Dular, Head KVK, Contact No.: +91-9465170527 से संपर्क कर सकते है और अगली ट्रेनिंग का पता कर सक.... (Read More)
शिवसिंह जी यदि आप पशु पालन का काम शुरू करना चाहते है तो पहले आप इसकी ट्रेनिंग अपने नज़दीकी कृषि विज्ञान केन्द्र से ज़रूर लें जिसमे आपको इस काम की जानकारी मिलेगी और इसके लिए लोन और सब्सिड़ी भी मिल जाएगी आप इसके लिए Krishi Vigyan Kendra, Kumher, Distt. Bharatpur
Contact details Dr R K Dular, Head KVK, Contact No.: +91-9465170527 से संपर्क कर सकते है और अगली ट्रेनिंग का पता कर सकते है।

Posted by satvir singh
Punjab
27-08-2021 11:31 AM
ਸਤਵੀਰ ਜੀ ਵੈਸੇ ਤਾ fertilizers ਤੇ fungicides ਨੂੰ ਮਿਕ੍ਸ ਕਰਕੇ ਸਪਰੇਅ ਕਰਨ ਦੀ ਸਿਫਾਰਿਸ਼ ਨਹੀਂ ਹੈ।ਇਹਨਾਂ ਦਾ ਪੂਰਾ result ਲੈਣ ਲਈ ਅਲੱਗ ਅਲੱਗ ਸਪਰੇਅ ਕਰੋ। ਤੁਸੀਂ NPK 0:52:34 ਨਾਲ ਬੋਰੋਨ ਨੂੰ ਮਿਲਾਕੇ ਵਰਤੋਂ ਕਰ ਸਕਦੇ ਹਨਪਾਰ ਧਿਆਨ ਰਹੇ ਕਿ ਇਹਨਾਂ ਦਾ ਘੋਲ ਅਲੱਗ ਅਲੱਗ ਬਰਤਨ ਵਿਚ ਬਣਾਉਣਾ ਹੈ। ਤੇ fungicide ਦੀ ਸਪਰੇਅ ਅਲੱਗ ਕਰੋ। ਧੰਨਵਾਦ।

Posted by Arundeep Singh
Punjab
27-08-2021 11:28 AM
Arundeep ji vaise ta es var sarkar valo yakeeni bnaya gye hai ki kanak di bijayi lyi DAP di shortage nahi aunn diti jave gi. Cooperative societies vich DAP te urea di puri supply available kiti jave gi. Je tusi kise v private to lvo ge ta tuhanu rate v ose hisab nal milu ga. Tusi apne nazdeeki cooperative society vich DAP bre pta kar sakde han. Dhanwad.
Posted by avneesh tyagi
Uttar Pradesh
27-08-2021 11:27 AM
Tyagi ji kripya aap swal vistar se pooche ke aapko kitni quantity men yeh products chahiye taki aapko uske hisab se jankari di ja sake ke yeh aapko kahan milenge.dhanywad
Posted by avneesh tyagi
Uttar Pradesh
27-08-2021 11:25 AM
Avneesh ji gobar ko decompose krne ke liye ap earthworms ki madad se vermicompost me badal sakte hai aur jis ko baad mein fasalo, sabjiyo, fruit plants me dal sakte hai. Dhanywad.

Posted by ਬਲਵੀਰ ਸਿੰਘ
Punjab
27-08-2021 11:24 AM
ਬਲਵੀਰ ਜੀ ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇਂ ਸਮੇਂ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra,Mallewal Road,Distt. Ferozepur, Contact details Dr Gurjant Singh Aulakh, Head KVK, Contact No.: +91-9501800488 ਨਾਲ ਸੰਪਰਕ ਕਰ ਸਕਦੇ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ ਬਾਕੀ ਤੁਸੀ GADVASU ਲੁਧਿਆਣਾ ਵ.... (Read More)
ਬਲਵੀਰ ਜੀ ਤੁਸੀ ਬੱਕਰੀ ਪਾਲਣ ਦੀ ਟ੍ਰੇਨਿੰਗ ਲੈਣ ਲਈ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ ਉਥੇ ਸਮੇਂ ਸਮੇਂ ਤੇ ਕਿਸਾਨਾਂ ਨੂੰ ਅਲੱਗ ਅਲੱਗ ਕੰਮਾਂ ਦੀ ਟ੍ਰੇਨਿੰਗ ਦਿਤੀ ਜਾਂਦੀ ਹੈ ਤੁਸੀ ਇਸਦੇ ਲਈ Krishi Vigyan Kendra,Mallewal Road,Distt. Ferozepur, Contact details Dr Gurjant Singh Aulakh, Head KVK, Contact No.: +91-9501800488 ਨਾਲ ਸੰਪਰਕ ਕਰ ਸਕਦੇ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ ਬਾਕੀ ਤੁਸੀ GADVASU ਲੁਧਿਆਣਾ ਵਿੱਚ ਹਰ ਮਹੀਨੇ ਦੇ ਪਹਿਲੇ ਸ਼ੁੱਕਰਵਾਰ ਨੂੰ ਹੋਣ ਵਾਲੇ ਬੱਕਰੀ ਪਾਲਕਾਂ ਦੇ ਸੈਮੀਨਾਰ ਵਿੱਚ ਜਾ ਸਕਦੇ ਹੋ ਇਸਦੇ ਲਈ ਤੁਸੀ ਡਾਕਟਰ ਰਾਜੇਸ਼ ਕਾਸਰਿਜਾ 9463428734 ਨਾਲ ਸੰਪਰਕ ਕਰਕੇ ਪਤਾ ਕਰ ਸਕਦੇ ਹੋ

Posted by Chetan kumar
Rajasthan
27-08-2021 11:21 AM
जी हां आप पशु को अज्वाइन दे सकते है इससे पाचन सही रहता है बाकि ज्यादा पशु को भूख कम लगती है तो आप Brotone liquid 50ml रोजाना भी दे सकते है।

Posted by ਬੂਟਾ ਸਿੰਘ
Punjab
27-08-2021 11:19 AM
ਬੂਟਾ ਜੀ ਤੁਸੀ ਪਸ਼ੂਆਂ ਨੂੰ ਕੌੜਤੁਮੇ ਦਾ ਅਚਾਰ ਦੇ ਸਕਦੇ ਹੋ ਜਾ ਸਿਧੇ ਕੌੜਤੁਮੇ ਵੀ ਖਿਲਾ ਸਕਦੇ ਹੋ

Posted by arsh
Punjab
27-08-2021 11:00 AM
You continue to feed him milk for 3 months and after one month start giving Calf starter feed with milk and after 7 days from birth do deworming and then keep deworming with a difference of one month.

Posted by satnam
Punjab
27-08-2021 10:52 AM
Satnam ji kirpa karke daso ke tuc isnu pehlan kehdi kehdi khaad paayi hai ta jo tuhanu usde hisab nal jankari diti ja sake,dhanwad

Posted by Gurjit singh
Punjab
27-08-2021 10:09 AM
ਬੱਕਰੀਆਂ ਦੀ ਫੀਡ ਤਿਆਰ ਕਰਨ ਲਈ ਸਮੱਗਰੀ : • 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ, • ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ ਬੱਕਰੀ ਦੇ ਵਜ਼ਨ ਦੀ 5% ਫੀਡ ਪਾਉਣੀ ਚਾਹੀਦੀ ਹੈ ਜਾਂ ਫਿਰ ਸੱਜਰੀ ਸੂਈ ਬੱਕ.... (Read More)
ਬੱਕਰੀਆਂ ਦੀ ਫੀਡ ਤਿਆਰ ਕਰਨ ਲਈ ਸਮੱਗਰੀ : • 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ, • ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ ਬੱਕਰੀ ਦੇ ਵਜ਼ਨ ਦੀ 5% ਫੀਡ ਪਾਉਣੀ ਚਾਹੀਦੀ ਹੈ ਜਾਂ ਫਿਰ ਸੱਜਰੀ ਸੂਈ ਬੱਕਰੀ ਨੂੰ 300-400 ਗ੍ਰਾਮ ਤੱਕ ਫੀਡ ਪਾ ਸਕਦੇ ਹੋ ਜੇਕਰ ਛੋਟੇ ਬੱਚੇ ਹਨ ,ਉਸ ਨੂੰ ਘੱਟ ਫੀਡ ਪਾਉਣੀ ਚਾਹੀਦੀ ਹੈ..
Posted by Gagandeep mann
Punjab
27-08-2021 10:05 AM
ਗਗਨਦੀਪ ਜੀ ਵੈਸੇ ਜੇ ਇਹ ਨਦੀਨ ਸਿਰਫ ਵੱਟਾਂ ਤੇ ਹੈ ਤਾ ਤੁਸੀਂ ਇਸਨੂੰ ਲੇਬਰ ਤੋਂ ਹੱਥੀ ਨਿਕਾਲ ਦਿਓ।ਤੇ ਜੇ ਤੁਸੀਂ ਸਪਰੇਅ ਹੀ ਕਰਨੀ ਹੈ ਤਾ ਤੁਸੀਂ Fenoxaprop-p-ethyl@250ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

Posted by Bachittar Singh
Punjab
27-08-2021 09:55 AM
Bachittar ji tuci uss nu Ergovet liquid 100ml rojana 10 din deo ate Uterogen homeopathic dwai 5-5ml din vich 3 var deo ehna nal safai ho jawegi.

Posted by Ansar
Madhya Pradesh
27-08-2021 09:51 AM
Ansar जी आप प्याज़ की फसल में nutrients की कमी के लक्षण है और इसके लिए आप NPK 19:19:19@1kg प्रति एकड़ के हिसाब से स्प्रे कर सकते है। धन्यवाद।

Posted by Taranjeet Singh
Punjab
27-08-2021 09:49 AM
Taranjeet it is due to heat injury and nutrients deficiency in the plant. Kindly clean the canopy area under the plant and keep it free from weeds. Apply water twice in a day specially during morning and evening time so as to keep moisture content. Apply vermicompost@1-2kg per plant. Thank you.

Posted by Taranjeet Singh
Punjab
27-08-2021 09:49 AM
Taranjeet it is due to heat injury and nutrients deficiency in the plant. Kindly clean the canopy area under the plant and keep it free from weeds. Apply water twice in a day specially during morning and evening time so as to keep moisture content. Apply vermicompost@1-2kg per plant. Thank you.

Posted by Ansar
Madhya Pradesh
27-08-2021 09:43 AM
Ansar ji आप प्याज़ की फसल में कीट की रोकथाम के लिए Fipronil @1ml प्रति 1litre पानी के हिसाब से स्प्रे कर सकते है। और इसके 2-3 दिन बाद एक स्प्रे Mancozeb @3gram प्रति 1litre की स्प्रे कर सकते है। धन्यवाद।

Posted by Prakash Chand
Rajasthan
27-08-2021 09:41 AM
प्रकाश जी खीरा की खेती, मिट्टी की अलग-अलग किस्मे जैसे की रेतली दोमट से भारी मिट्टी में उगाया जा सकता हैं। खीरे की फसल के लिए दोमट मिट्टी में, जिसमे जैविक तत्वों की उच्च मात्रा हो और पानी का अच्छा निकास हो, उचित पैदावार देती है। खीरे की खेती के लिए मिट्टी का pH 6-7 होना चाहिए।इसकी किस्में जैसे Poona Khira, Himangi, Kakdi, Anupam, Pusa Uday, Pusa S.... (Read More)
प्रकाश जी खीरा की खेती, मिट्टी की अलग-अलग किस्मे जैसे की रेतली दोमट से भारी मिट्टी में उगाया जा सकता हैं। खीरे की फसल के लिए दोमट मिट्टी में, जिसमे जैविक तत्वों की उच्च मात्रा हो और पानी का अच्छा निकास हो, उचित पैदावार देती है। खीरे की खेती के लिए मिट्टी का pH 6-7 होना चाहिए।इसकी किस्में जैसे Poona Khira, Himangi, Kakdi, Anupam, Pusa Uday, Pusa Sanyog, Pant Khira – 1, हैं। खीरे की खेती के लिए फरवरी से मार्च का महीना उपयुक्त होता है। बिजाई के लिए कतार से कतार में 1.5 मीटर और पौधे से पौधे में 60 सैं.मी. फासले का प्रयोग करें। बिजाई का ढंग -इसकी बिजाई खड्डा खोदकर की जाती है। दो से तीन बीज प्रत्येक खड्डे में डालें। वे क्षेत्र जहां तापमान 20 डिगरी से नीचे होता है, वहां पर बीज अच्छे से अंकुरित नहीं होते। इसके लिए बीजों को पॉलीथीन बैग में बोयें। जब तापमान बोने के लिए अनुकूल हो तो इन्हें मुख्य खेत में रोपण कर दें।एक एकड़ खेत के लिए 0.8-1.2 किलोग्राम खीरा के बीज की मात्रा काफी हैं। खेत की तैयारी के समय, 8-10 टन गाय का गला हुआ गोबर नाइट्रोजन 32 किलो (यूरिया 70 किलो), फासफोरस 24 किलो (सिंगल फास्फेट 150 किलो) और पोटाशियम 24 किलो (म्यूरेट ऑफ़ पोटाश 40 किलो) शुरुआत में खाद के रूप में डालें| बिजाई के 32-3सप्ताह पहले गाय का गोबर, पोटाश और फासफोरस की पूरी मात्रा और नाइट्रोजन की एक तिहाई मात्रा डालें। नाइट्रोजन की मात्रा को दो भागों में बांटकर पहली बिजाई के 25-30 दिनों के बाद और दूसरी बिजाई के 45-50 दिनों के बाद डालें।बारिश के मौसम में सिंचाई की जरूरत नहीं होती है और गर्मी के मौसम में इसको बार-बार सिंचाई की जरूरत होती है 4 से 7 दिनों के अंतराल पर सिंचाई करें। तुड़ाई के दो दिन पहले सिंचाई करें, इससे फल ताजे, चमकदार और आकर्षित रहेंगे।बिजाई से 45-50 दिनों बाद पौधे पैदावार देनी शुरू कर देते हैं| इसकी 10-12 तुड़ाइयां की जा सकती हैं। धन्यवाद।
Posted by Fefar
Gujarat
27-08-2021 09:21 AM
Fefar ji kripya aap patton ki najdiki photo bheje taki yeh pta lgaya ja sake ke iske uper kisi bimari ka hamla hai ya keet ka jaise leaf miner to aap iski photo bheje.dhanywad
Posted by Rajendra chouhan
Madhya Pradesh
27-08-2021 09:04 AM
Rajendra ji NPK 19:19:19, NPK 0:52:34 ja NPK 0:0:50 ka upyog alag alag samay par kiya jata hai. Yeh products alag alag companies ke aate hai kise mein yeh same composition hoti hai aur kise thori change hoti hai. Jasie ek NPK 20:20:20, NPK 18:18:18 bi aata hai. Par ehn mein ratio ke hisab se N, P, K nutrients hi hote hai. Yeh fasal ke hisab se aur uski alag alag stage par alag alag product ka use kiya jata hai. Dhanywad.
Posted by Paras Chandel
Chattisgarh
27-08-2021 09:01 AM
Paras ji tamatar ki fasal mein rus-chusak keet ke hamle ke lashan lag rahe hai. Ap inki roktham ke liye Imidacloprid@1ml prati 1litre pani ke hisab se spray kar sakte hai. Dhanywad.
Posted by Panthjeet Singh
Punjab
27-08-2021 08:27 AM
ਪੰਥਜੀਤ ਜੀ ਤੁਸੀਂ ਝੋਨੇ ਦੀ ਫ਼ਸਲ ਤੇ ਸੁੰਡੀ ਤੇ ਟਿੱਡੇ ਦੀ ਰੋਕਥਾਮ ਲਈ Flubendiamide 39.35% SC@20ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਤੁਸੀਂ ਨਿਸਾਰੇ ਸਮੇਂ NPK 13:0:45@1kg ਪ੍ਰਤੀ ਏਕੜ ਦੇ ਹਿਸਾਬ ਨਾਲ ਇਕ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by Tara Singh
Haryana
27-08-2021 08:18 AM
Tara ji Boron 20% di spray 100gram prati acre de hisab nal spray kar sakde han. Dhanwad.
Posted by ਹਰਵਿੰਦਰ ਸਿੰਘ
Punjab
27-08-2021 08:02 AM
ਹਰਵਿੰਦਰ ਜੀ ਝੋਨੇ ਤੇ BLB ਦੇ ਹਮਲੇ ਦੇ ਲੱਛਣ ਹਨ। ਇਸਦੇ ਲਈ Copper oxychloride @200gm ਤੇ ਇਸਦੇ ਨਾਲ Streptomycin Sulphate 9% +Tetracycline Hydrochloride1% SP @40gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ, ਧੰਨਵਾਦ
Posted by Gurjinder singh
Punjab
27-08-2021 07:59 AM
ਗੁਰਜਿੰਦਰ ਜੀ ਤੁਸੀ ਧਾਤਾਂ ਦਾ ਚੂਰਾ ਮਾਰਕੀਟ ਵਿੱਚੋ ਖਰੀਦ ਕੇ ਵਰਤ ਸਕਦੇ ਜਾ ਫਿਰ gadvasu ਵਾਲਿਆਂ ਦਾ ਮਿਨਰਲ ਮਿਕਸਚਰ ਦੇ ਸਕਦੇ ਹੋ ਕਿਉਕਿ ਇਸ ਨੂੰ ਖੁਦ ਤਿਆਰ ਕਰਨ ਸਮੇਂ ਸਾਰੀਆਂ ਚੀਜ਼ਾਂ ਉਪਲੱਬਧ ਨਹੀਂ ਹੁੰਦੀਆਂ ਜਿਸ ਕਰਕੇ ਇਸ ਨੂੰ ਬਣਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ

Posted by anup Chhetri
West Bengal
27-08-2021 07:52 AM
Anup ji nariyal ke paudho mein variety ke hisab se distance rakha jata hai. Jaise tall varieties ke liye 7.5 x 7.5 m (25\' x 25\'). dwarf varieties ke liye 6.5 x 6.5 m (20\' x 20\') aur hybrid varieties ke liye 8.5 x 8.5 m (26\' x 26\') ke hisab se paudhe lagaye jate hai. Dhanywad.
Posted by Ravinder Kumar
Punjab
27-08-2021 07:49 AM
ਰਵਿੰਦਰ ਜੀ ਕਿਰਪਾ ਕਰਕੇ ਇਸਦੀ ਕਿਸਮ ਦਾ ਨਾਮ ਦੱਸੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by Tara Singh
Haryana
27-08-2021 07:34 AM
ਤਾਰਾ ਜੀ ਵੈਸੇ ਤਾ ਝੋਨੇ ਵਿਚ ਤੱਤਾਂ ਦੀ ਕਮੀ ਦੇ ਲੱਛਣਾਂ ਦੇ ਹਿਸਾਬ ਨਾਲ ਹੀ ਸਪਰੇਅ ਕਰਨੀ ਚਾਹੀਦੀ ਹੈ। ਤੁਸੀਂ ਝੋਨੇ ਤੇ NPK 13:0:45@1kg ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਇਸਦੀ ਸਪਰੇਅ ਝੋਨੇ ਦੇ ਨਿਸਾਰੇ ਸਮੇਂ ਕੀਤੀ ਜਾਂਦੀ ਹੈ। ਝੋਨੇ ਵਿਚ ਜੇ ਤੁਸੀਂ ਜ਼ਿੰਕ ਦੀ ਵਰਤੋਂ ਸਿਫਾਰਿਸ਼ ਮਾਤਰਾ ਅਨੂਸਾਰ ਨਹੀਂ ਕੀਤੀ ਹੈ ਤੇ ਫ਼ਸਲ ਵਿਚ ਇਸਦੀ ਕਮੀ ਦੇ ਲੱਛਣ ਦਿਖਾਈ ਦੇ ਰਹੇ ਹਨ ਤਾ ਤੁਸੀ.... (Read More)
ਤਾਰਾ ਜੀ ਵੈਸੇ ਤਾ ਝੋਨੇ ਵਿਚ ਤੱਤਾਂ ਦੀ ਕਮੀ ਦੇ ਲੱਛਣਾਂ ਦੇ ਹਿਸਾਬ ਨਾਲ ਹੀ ਸਪਰੇਅ ਕਰਨੀ ਚਾਹੀਦੀ ਹੈ। ਤੁਸੀਂ ਝੋਨੇ ਤੇ NPK 13:0:45@1kg ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਇਸਦੀ ਸਪਰੇਅ ਝੋਨੇ ਦੇ ਨਿਸਾਰੇ ਸਮੇਂ ਕੀਤੀ ਜਾਂਦੀ ਹੈ। ਝੋਨੇ ਵਿਚ ਜੇ ਤੁਸੀਂ ਜ਼ਿੰਕ ਦੀ ਵਰਤੋਂ ਸਿਫਾਰਿਸ਼ ਮਾਤਰਾ ਅਨੂਸਾਰ ਨਹੀਂ ਕੀਤੀ ਹੈ ਤੇ ਫ਼ਸਲ ਵਿਚ ਇਸਦੀ ਕਮੀ ਦੇ ਲੱਛਣ ਦਿਖਾਈ ਦੇ ਰਹੇ ਹਨ ਤਾ ਤੁਸੀਂ ਜ਼ਿੰਕ 21%@500gram ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ ਤੇ ਨਾਲ ਤੁਸੀਂ ferrous ਸੁਲਫਤੇ @1kg ਪ੍ਰਤੀ ਏਕੜ ਲਈ ਵਰਤ ਸਕਦੇ ਹਨ। ਇਹ product ਕਈ ਕੰਪਨੀਆਂ ਦੇ ਆਉਂਦੇ ਹਨ ਜਿਵੇ Shriram, Yara, Aries, Iffco ਆਦਿ ਹਨ। ਧੰਨਵਾਦ।

Posted by Raj Singh
Punjab
27-08-2021 07:26 AM
ਰਾਜ ਜੀ ਤੁਸੀਂ king doxa ਦੀ ਸਪਰੇਅ ਗੋਭ ਦੀ ਸੁੰਡੀ ਦੀ ਰੋਕਥਾਮ ਲਈ ਵਰਤੋਂ ਕਰ ਸਕਦੇ ਹਨ। ਇਸਦਾ ਦਾ ਵਧੀਆ result ਹੈ। ਧੰਨਵਾਦ।
Posted by sukhpinder singh bhullar
Punjab
27-08-2021 07:22 AM
ਸੁਖਪਿੰਦਰ ਜੀ ਤੁਸੀਂ ਨਰਮੇ ਤੇ ਗੱਟੇ ਵਾਲੀ ਯੂਰੀਆ ਦੀ ਥਾਂ ਤੇ ਨੈਨੋ ਯੂਰੀਆ ਦੀ ਵਰਤੋਂ ਕਰ ਸਕਦੇ ਹਨ। ਇਸ ਦੀ 500 ml ਮਾਤਰਾ ਇੱਕ ਗੱਟੇ (45kg ) ਦੇ ਬਰਾਬਰ ਹੈ। ਇਸਦਾ ਰਿਜ਼ਲਟ ਵੀ ਵਧੀਆ ਹੈ। ਧੰਨਵਾਦ।

Posted by lakhvinder singh
Rajasthan
27-08-2021 06:37 AM
Lakhvinder ji tusi narme te Dinotefuran 20% SG@60gram prati acre de hisab nal spray kar sakde han. Eh nal duje rus-chusak keet jive white fly nu v control kardi hai. Dhanwad.
Posted by ਸੁਖਮਿੰਦਰ ਸਿੰਘ ਚਹਿਲ
Punjab
27-08-2021 06:24 AM
ਤੁਸੀ ਦੁੱਧ ਵਾਲੇ ਪਸ਼ੂਆਂ ਨੂੰ ਫੀਡ ਤਿਆਰ ਕਰਨ ਲਈ ਮੱਕੀ/ਕਣਕ 25 ਕਿਲੋ, ਸਰੋਂ ਦੀ ਖਲ 20 ਕਿਲੋ, ਤੇਲ ਰਹਿਤ ਸਰੋਂ ਦੀ ਖਲ 5 ਕਿਲੋ, ਸੂਰਜਮੁਖੀ ਦੀ ਖਲ 5 ਕਿਲੋ, ਚੋਲਾਂ ਦੀ ਪੋਲਿਸ਼ 15 ਕਿਲੋ, ਚੋਕਰ 10 ਕਿਲੋ, ਤੇਲ ਰਹਿਤ ਪੋਲਿਸ਼ 17 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ ਇਹ ਸਾਰਾ ਕੁੱਝ ਮਿਲਾ ਕੇ ਫੀਡ ਤਿਆਰ ਕਰ ਸਕਦੇ ਹੋ ਅਤੇ ਪਸ਼ੂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਵਧੀ.... (Read More)
ਤੁਸੀ ਦੁੱਧ ਵਾਲੇ ਪਸ਼ੂਆਂ ਨੂੰ ਫੀਡ ਤਿਆਰ ਕਰਨ ਲਈ ਮੱਕੀ/ਕਣਕ 25 ਕਿਲੋ, ਸਰੋਂ ਦੀ ਖਲ 20 ਕਿਲੋ, ਤੇਲ ਰਹਿਤ ਸਰੋਂ ਦੀ ਖਲ 5 ਕਿਲੋ, ਸੂਰਜਮੁਖੀ ਦੀ ਖਲ 5 ਕਿਲੋ, ਚੋਲਾਂ ਦੀ ਪੋਲਿਸ਼ 15 ਕਿਲੋ, ਚੋਕਰ 10 ਕਿਲੋ, ਤੇਲ ਰਹਿਤ ਪੋਲਿਸ਼ 17 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ ਇਹ ਸਾਰਾ ਕੁੱਝ ਮਿਲਾ ਕੇ ਫੀਡ ਤਿਆਰ ਕਰ ਸਕਦੇ ਹੋ ਅਤੇ ਪਸ਼ੂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਵਧੀਆ ਹਰਾ ਚਾਰਾ ਜਰੂਰ ਦਿਓ ਤੁਸੀ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰ ਸਕਦੇ ਹੋ
Posted by bhagawan baniya
Rajasthan
27-08-2021 06:09 AM
Bhagawan ji vaise to rateli zameeno me pani niche jaldi jeer jata hai. Agar nahi jeer ta to ap ko pehle narme se pani dusre khet me nikalna hoga jo is khet se niche level ka ho. Agar ap ke pas chae ke liye jowar ki fasal hai to p pani jowar mein bi nikal sakte hai. Agar pani ka level kam hota hai to ap fasal mein Sulphur@3kg prati acre ke hisab se shitta de sakte hai. Dhanywad.

Posted by Gurpreet Singh Bhattal
Punjab
27-08-2021 12:25 AM
Gurpreet ji tusi august te september de mahine vich sabjiya jive gajjar. salgam. ful gobhi, aloo, tamatar, muli, palak, patta gobhi, dhaniya, salad, broccoli, di bijayi kar sakde han. Tusi es mahine vich te september de pehle 2 hafte tak makki di bijayi v kar sakde han. Dhanwad.

Posted by Nirbhai singh
Punjab
26-08-2021 10:00 PM
ਨਿਰਭੈਅ ਜੀ ਤੁਸੀ ਅਜੇ ਉਸ ਨੂੰ ਵਧੀਆ ਮਾਂ ਦਾ ਦੁੱਧ ਦਿੰਦੇ ਰਹੋ ਅਤੇ ਇਕ ਮਹੀਨੇ ਦੀ ਹੋਣ ਤੋਂ ਬਾਅਦ ਪੇਟ ਦੇ ਕੀੜਿਆਂ ਲਈ Albomar liquid ਦਿਓ ਅਤੇ 10 ਦਿਨ ਦੀ ਉਮਰ ਤੋਂ ਬਾਅਦ brotone liquid 2ml ਰੋਜਾਨਾ ਦੇਣਾ ਸ਼ੁਰੂ ਕਰੋ
Posted by Satish Bhati
Rajasthan
26-08-2021 09:43 PM
सतीष जी आप मुर्गियों के बच्चे लेने के लिए Man Singh 9649050050 Shree Karni group से संपर्क कर सकते है इनसे आपको पूरी जानकारी मिल जाएगी।
Posted by Lachhma singh Bhullar PWD
Punjab
26-08-2021 09:22 PM
Lachhma ji iss bimari da koi pkka ilagg nhi hai isde lai bimari aunn ton pehla he fmd de tike lgwa skde ho jiss nal iss bimari nu auun ton rokia ja skda ha baki isde lai puri dekhbhal di jrurat hundi hai baki jekar bimari aa jndi ha tan turant nazdiki doctor ton pashu di janch krwa ke ilagg suru kr dena chahida ha.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image























