Posted by जगदीश पटीर
Rajasthan
27-08-2021 06:59 PM
जगदीश जी मूंगफली में ग्रोथ के लिए NPK 191919@1 kg +Chelatedzinc@120 gm प्रती एकड सप्रे कर सखते हो।

Posted by Rajat kumar
Punjab
27-08-2021 06:51 PM
Rajat kumar g jhone te NPK 130045@1 kg per acre spray kr skde ho.....

Posted by snehpal singh
Punjab
27-08-2021 06:51 PM
Snehpal ji iss nal pashu de dudh vich vdha hunda ha ate jekar pashu purra dudh na utare tan iss nal uttarn lgg jnda ha ehh tuci 60gm rojana pashu nu de skde ho.

Posted by snehpal singh
Punjab
27-08-2021 06:49 PM
jekar pashu kamjor hunda hai, bhukh ghtt lgdi hai, dudh nhi dinda ha ja hor bhi smasia aundi hai tan isdi varto kr skde ho ehh ketosis rogg dur krn laii hunda ha

Posted by Jagbir Sandhu
Punjab
27-08-2021 06:35 PM
ਜਗਬੀਰ ਸਿੰਘ ਜੀ ਕਿਰਪਾ ਕਰਕੇ ਫੋਟੋ ਭੇਜੋ ਤਾਕਿ ਇਸ ਦੀ ਸਹੀ ਜਾਣਾਕਾਰੀ ਦਿੱਤੀ ਜਾ ਸਕੇ।
Posted by Gurpreet Singh
Punjab
27-08-2021 06:32 PM
ਉਸ ਨੂੰ ciprofloxacin 250mg 1-1 ਗੋਲੀ ਸਵੇਰੇ ਸ਼ਾਮ, Banminth forte 1 ਗੋਲੀ ਦਿਓ ਅਤੇ brotone liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਜਦੋ ਮੋਕ ਠੀਕ ਹੋ ਜਾਵੇ ਫਿਰ ਵੀ ਲਿਵਰਟੋਨਿਕ ਲੰਬੇ ਸਮੇ ਤੱਕ ਦਿੰਦੇ ਰਹੋ

Posted by Gopal Sukhwal
Rajasthan
27-08-2021 06:26 PM
गोपाल जी, किर्प्या विस्तार से बतायें फसल पर कौनसी स्प्रे की है और कितने दिन हो गए ताकि आपको सही जानकारी मिल सके, धन्यवाद
Posted by Jaspreet Singh
Punjab
27-08-2021 06:25 PM
ਜਸਪ੍ਰੀਤ ਸਿੰਘ ਜੀ, ਤੁਹਾਡੀ ਝੋਨੇ ਦੀ ਫ਼ਸਲ ਤੇ ਕੋਈ ਬਿਮਾਰੀ ਨਹੀਂ ਹੈ, ਧੰਨਵਾਦ

Posted by Sahibsingh
Punjab
27-08-2021 06:14 PM
ਸਾਹਿਬ ਸਿੰਘ ਜੀ ਨਰਮੇਂ ਉੱਪਰ M45@500 gm ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।

Posted by Kamal Kalia
Punjab
27-08-2021 06:08 PM
Kamal ji tuci vadde pashu nu rojana 25kg tak silage khila skde ho.
Posted by अवधेश साह
Bihar
27-08-2021 06:05 PM
अवधेश जी कृप्या आप यह बताएं कि गाय को क्या समस्या आ रही है उसे ताकत के लिए टॉनिक देना है या भूख के लिए देना है या कोई ओर समस्या आ रही है इसके बारे में विस्तार से सवाल पूछें ताकि आपको सही जानकारी दी जा सके।
Posted by ਸਿਕੰਦਰ ਸਿੰਘ
Punjab
27-08-2021 06:04 PM
ਸਿਕੰਦਰ ਸਿੰਘ ਜੀ ਪਾਣੀ ਅਤੇ ਮਿੱਟੀ ਟੈਸਟ ਕਰਵਾਉਣ ਲਈ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰ ਸਕਦੇ ਹੋ।
Posted by ਬਲਜੋਤ ਸਿੰਘ
Punjab
27-08-2021 06:02 PM
Jot singh g jhone te NPK 130045@1kg +Boron@100 gm per acre spray kr skde ho and 3-4 din baad Streptomycin@100 gm per acre spray kr skde ho....
Posted by ਸਿਕੰਦਰ ਸਿੰਘ
Punjab
27-08-2021 05:56 PM
ਸਿਕੰਦਰ ਸਿੰਘ ਜੀ ਤੁਸੀਂ ਝੋਨੇ ਉੱਪਰ Ekalux@800ml ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
Posted by ਸਿਕੰਦਰ ਸਿੰਘ
Punjab
27-08-2021 05:53 PM
ਸਿਕੰਦਰ ਸਿੰਘ ਜੀ ਝੋਨੇ ਵਿੱਚ Ekalux@800 ml ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।

Posted by khushwinder singh
Punjab
27-08-2021 05:52 PM
ਖੁਸ਼ਵਿੰਦਰ ਸਿੰਘ ਜੀ ਇਹ ਵਾਇਰਸ ਦਾ ਹਮਲਾ ਹੈ ਇਸਦੀ ਰੋਕਥਾਮ ਲਈ No Virus@500 ml ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।

Posted by Kujur
West Bengal
27-08-2021 05:51 PM
kujur ji aap uske liye cover ki hui jgah 7-9 sq. feet aur khuli jgah 8.8-12 sq. feet ke hisab se jgah de skte hai isme byane ke badd uske bache bhi rehh skte hai.

Posted by khushwinder singh
Punjab
27-08-2021 05:48 PM
ਖੁਸ਼ਵਿੰਦਰ ਸਿੰਘ ਜੀ, ਇਸਤੇ fruit fly ਦਾ ਹਮਲਾ ਹੈ, ਇਸਦੇ ਕੰਟਰੋਲ ਲਈ dimethoate @2ml/ਲੀਟਰ ਪਾਣੀ ਦੇ ਹਿਸਾਬ ਨਾਲ ਕਰ ਸਕਦੇ ਹਨ, ਧੰਨਵਾਦ
Posted by Gurjinder singh
Punjab
27-08-2021 05:47 PM
ਹਾਂਜੀ ਗੁਰਜਿੰਦਰ ਜੀ ਤੁਸੀ ਇਸ ਤਰੀਕੇ ਨਾਲ ਛਿੜਕਾਅ ਕਰ ਸਕਦੇ ਹੋ ਅਤੇ ਜਿਥੇ ਪਸ਼ੂ ਬੰਨਦੇ ਹੋ ਉਥੋਂ ਕਲੀ ਨੂੰ ਚੰਗੀ ਤਰ੍ਹਾਂ ਖਿਲਾ ਦਿਓ ਅਤੇ ਝਾੜੂ ਨਾਲ ਜ਼ਮੀਨ ਵਿਚ ਮਿਲਾ ਦਿਓ ਜਿਸ ਨਾਲ ਪਸ਼ੂ ਉਸ ਨੂੰ ਜੀਬ ਮਾਰ ਕੇ ਚੱਟ ਨਾ ਸਕੇ
Posted by Gursewak Singh Brar
Punjab
27-08-2021 05:39 PM
tuci sbh ton pehla uss nu pett de kiria lai Closantel salt di goli deo ate uss nu Biotrim inj. 15ml, Amoxirum tab. 1-1 swere sham de o ate isde nal nal Vivliv liquid 50ml rojana deo jddo mokk thik ho jawe uss ton badd bhi livertonic 50ml de hisab nal 2 mahine tak dinde rho.
Posted by Gursewak Singh Brar
Punjab
27-08-2021 05:21 PM
tuci sbh ton pehla uss nu pett de kiria lai Closantel salt di goli deo ate uss nu Biotrim inj. 15ml, Amoxirum tab. 1-1 swere sham de o ate isde nal nal Vivliv liquid 50ml rojana deo jddo mokk thik ho jawe uss ton badd bhi livertonic 50ml de hisab nal 2 mahine tak dinde rho.

Posted by pavan
Madhya Pradesh
27-08-2021 05:08 PM
पवन जी सोयाबीन मे मिली बग का हमला है इसकी रोकथाम के लिए Perfenophos@5 ml प्रती लीटर पानी में मिलाकर स्प्रे कर सकते हो और 3-4 दिन बाद M45@500 ग्राम प्रती एकड स्प्रे कर सकते हो।
Posted by बालकिशन चौहान
Uttar Pradesh
27-08-2021 04:55 PM
Balkishan g apple ber mein keede ki roktham ke liye coragen@60 ml per 150 ltr pani mein mila kr spray kr skte ho....

Posted by Afroz Chaudhary
Uttar Pradesh
27-08-2021 04:53 PM
Arfoz chaudhary g Bacterial Blight ki roktham ke liye aap Streptomycin@100 gm per acre spray kr skte ho...
Posted by gagandeep singh
Punjab
27-08-2021 04:48 PM
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਗੋਲੀ ਦਿਓ ਅਤੇ Ovumin gold powder 50gm ਰੋਜਾਨਾ ਅਤੇ Nutrisacc advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ, ਇਸ ਨਾਲ ਹੀਟ ਵਿੱਚ ਆ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿੰਦੇ ਰਹੋ

Posted by vp singh
Rajasthan
27-08-2021 04:47 PM
इसमें आप लगभग 4—5 गायों को आसानी से रख सकते है बाकि हरा चारा और सूखा चारा दोंनो मिक्स करके अच्छा आहार खिला सकते है।

Posted by Sanjeev Kumar
Punjab
27-08-2021 04:21 PM
Sanjeev Kumar ji, eh bacterial panicle blight de symptoms lag rahe han, esde control lai jis sme jhona gobh vich hunda hai us sme Copper Hydroxide 77% WP @500gm/acre di hisab naal kiti ja skdi hai, es bimari da pka ilaj nhi hai, kuj kissan veer Chlorothalonil 75% WP @300gm te esde naal Bactimycin di varto krde han, Dhanvad
Posted by Gurjinder singh
Punjab
27-08-2021 04:12 PM
ਤੁਸੀ ਉਸ ਨੂੰ ਵਧੀਆ ਫੀਡ ਅਤੇ ਹਰੇ ਚਾਰੇ ਦੇ ਨਾਲ ਨਾਲ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ ਉਸ ਨੂੰ bovimin B ਪਾਊਡਰ 30 ਗ੍ਰਾਮ ਰੋਜਾਨਾ ਦਿਓ ਅਤੇ cafplan ਪਾਊਡਰ 25 ਗ੍ਰਾਮ ਰੋਜਾਨਾ ਦੇ ਸਕਦੇ ਹੋ ਇਹ intas ਕੰਪਨੀ ਦਾ ਪ੍ਰੋਡਕਟ ਹੈ
Posted by Mukesh kumar
Bihar
27-08-2021 03:54 PM
Mukesh Kumar ji, mushroom ki kheti ke liye training ki jrurat hoti hai aur training lene ke liye Krishi Vigyan Kendra (Bhagalpur, 0641 - 2451186) me sampark kar skte hain, Dhanyvad

Posted by Parminder Singh Khakh
Punjab
27-08-2021 03:47 PM
Parminder ji tusi jhone te NPK13:0:45 di spray nisran to pehla jdo jhona gobh vich hove ta odo v spray kar sakde han. Is samay jdo jhona gobh vich hai odo fungicide di spray v kar sakde han. Kayi var nisran to pehla fungus di bimari pe jandi hai ta fir fungicide di spray pehla krni pe jandi hai. Je tuhadi fasal vdya hai te koi fungal bimari nahi hai ta tusi ehna di spray nisran samay kar sakde han. Dhanwad.
Posted by Paras Chandel
Chattisgarh
27-08-2021 03:38 PM
Paras ji, isme Septoria Leaf Spot ka attack hai iske roktham ke liye macozeb 75 WP @4gm/ltr paani ke hisab se spray kar skte hain, Dhanyvad

Posted by Khushmeet
Punjab
27-08-2021 02:59 PM
ਖੁਸ਼ਮੀਤ ਜੀ, ਸਤੰਬਰ ਦੇ ਮਹੀਨੇ ਟਮਾਟਰ ਤੇ ਬੈਂਗਣ ਦੀ ਨਰਸਰੀ ਬੀਜੀ ਜਾ ਸਕਦੀ ਹੈ, ਇਸ ਮਹੀਨੇ ਭਿੰਡੀ, ਫੁੱਲਗੋਭੀ, ਬੰਦਗੋਭੀ, ਲਸਣ, ਮੂਲੀ, ਆਲੂ, ਗਾਜਰ ਆਦਿ ਵਰਗੀਆਂ ਫਸਲਾਂ ਲਗਾਈਆਂ ਜਾ ਸਕਦੀਆਂ ਹਨ, ਧੰਨਵਾਦ
Posted by navdeep singh
Punjab
27-08-2021 02:59 PM
Navdeep Singh ji, narme di fasal te syngenta, UPL, bayer, BASF etc vargiya comppanies da fungicide vartiya ja skda hai, Dhanvad
Posted by navdeep singh
Punjab
27-08-2021 02:54 PM
Navdeep ji market vich kyi companies de nutrients vale products aunde han jive shriram, coromandel, Iffco, aries, yara, sardar, aadi han. Dhanwad.

Posted by jasvir singh
Punjab
27-08-2021 02:53 PM
Jasvir ji tuci iss nu Curan-9 inj. 3ml chamdi vich lgwao ate hafte badd dubara lgwao ate iss nu bovimin-gl liquid 7ml rojana dena suru kro.
Posted by navdeep singh
Punjab
27-08-2021 02:53 PM
Navdeep ji fasal te insecticides, fungicides te fertilizers nu mix karke ekathe spray karn di sifarish nahi iti jandi hai. Ehna da pura result len lyi alag alag to spray kro. narme di fasal ch keeta di roktham lyi Flonicamid 50 WG @600gram prati acre ja Dinotefuran 20% SG@60gram prati acre de hisab nal spray kar sakde han. Tusi nutrients de roop vich NPK 13:0:45@1kg prati acre de hisab nal spray kar sakde han. Tusi is nal boron @100gram prati acre de hisab nal vart sakde han. Tusi fungus de rog di roktham lyi Mancozeb 63% + Carbendazim 12% WP di varto kar sakde han. Dhanwad.

Posted by tirth
Punjab
27-08-2021 02:43 PM
Tirth ji tuci uss nu sbh ton pehla pett de kiria albendazole & ivermectin salt di dwai deo ate her 3 mahine badd salt bdl ke dwai jrur deo baki uss nu Minfa gold powder 50gm rojana dena suru kro jiss nal sarir di kami purri howegi ate sme te heat vich aa jawegi baki pehli varr pashu da weight 270-300kg hon te AI krwa skde ho.
Posted by Tara Singh
Haryana
27-08-2021 02:39 PM
ਤਾਰਾ ਸਿੰਘ ਜੀ, ਇਹ ਉੱਲੀਨਾਸ਼ਕ ਝੋਨੇ ਦੇ ਬਲਾਸਟ ਰੋਗ ਲਈ ਵਰਤਿਆ ਜਾਂਦਾ ਹੈ ਤੇ ਇਸਦੀ ਮਾਤਰਾ 300ml/ਏਕੜ ਵਰਤੀ ਜਾਂਦੀ ਹੈ, ਧੰਨਵਾਦ
Posted by Tara Singh
Haryana
27-08-2021 02:38 PM
ਤਾਰਾ ਸਿੰਘ ਜੀ, ਇਹ ਉੱਲੀਨਾਸ਼ਕ ਝੋਨੇ ਦੇ ਬਲਾਸਟ ਰੋਗ ਲਈ ਵਰਤਿਆ ਜਾਂਦਾ ਹੈ ਤੇ ਇਸਦੀ ਮਾਤਰਾ 300ml/ਏਕੜ ਵਰਤੀ ਜਾਂਦੀ ਹੈ, ਧੰਨਵਾਦ

Posted by jaskaransandhu
Punjab
27-08-2021 01:41 PM
ਜਸਕਰਨ ਜੀ ਤੁਸੀਂ ਝੋਨੇ ਤੇ ਗੋਭ ਦੇ ਸੁੰਡੀ ਤੇ ਪੱਤਾ ;ਲਪੇਟ ਸੁੰਡੀ ਦੀ ਰੋਕਥਾਮ ਲਈ Flubendiamide 480 SC (fame)@ 20ml ਪ੍ਰਤੀ ਏਕੜ ਜਾ Chlorantraniliprole 18.5% SC(coragen)@60ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

Posted by Rashwinder Singh Kaureana
Punjab
27-08-2021 01:19 PM
ਰਾਸ਼ਵਿੰਦਰ ਸਿੰਘ ਜੀ, waste decomposer ਖਰੀਦਣ ਲਈ ਅਮਰਨਾਥ ਸਿੰਘ (9815000112) ਨਾਲ ਸੰਪਰਕ ਕਰ ਸਕਦੇ ਹਨ, ਧੰਨਵਾਦ
Posted by Gurdeep Singh
Punjab
27-08-2021 01:17 PM
ਤੁਸੀ ਇਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਇਸਦੀ ਜਾਂਚ ਹੋ ਸਕੇ ਅਤੇ ਸਹੀ ਇਲਾਜ ਹੋ ਸਕੇ
Posted by Jagdeep Sandhu
Punjab
27-08-2021 01:07 PM
ਬੱਕਰੀਆਂ ਦੀ ਫੀਡ ਤਿਆਰ ਕਰਨ ਲਈ ਸਮੱਗਰੀ : • 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ, • ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ ਬੱਕਰੀ ਦੇ ਵਜ਼ਨ ਦੀ 5% ਫੀਡ ਪਾਉਣੀ ਚਾਹੀਦੀ ਹੈ ਜਾਂ ਫਿਰ ਸੱਜਰੀ ਸੂਈ ਬੱਕ.... (Read More)
ਬੱਕਰੀਆਂ ਦੀ ਫੀਡ ਤਿਆਰ ਕਰਨ ਲਈ ਸਮੱਗਰੀ : • 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ, • ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ ਬੱਕਰੀ ਦੇ ਵਜ਼ਨ ਦੀ 5% ਫੀਡ ਪਾਉਣੀ ਚਾਹੀਦੀ ਹੈ ਜਾਂ ਫਿਰ ਸੱਜਰੀ ਸੂਈ ਬੱਕਰੀ ਨੂੰ 300-400 ਗ੍ਰਾਮ ਤੱਕ ਫੀਡ ਪਾ ਸਕਦੇ ਹੋ ਜੇਕਰ ਛੋਟੇ ਬੱਚੇ ਹਨ ,ਉਸ ਨੂੰ ਘੱਟ ਫੀਡ ਪਾਉਣੀ ਚਾਹੀਦੀ ਹੈ..

Posted by Amrit Aulakh
Punjab
27-08-2021 01:05 PM
ਅੰਮ੍ਰਿਤ ਜੀ ਹਾੜੂ ਬਰਸੀਮ ਦੇ ਬੀਜ ਦਾ ਰੇਟ ਇਸਦੀ ਵਾਰੀਏਟੀ ਤੇ ਮੰਡੀ ਦੇ ਹਿਸਾਬ ਨਾਲ ਅਲੱਗ ਅਲੱਗ ਹੈ। ਇਸਦਾ ਰੇਟ ਤਕਰੀਬਨ Rs.300-400 ਪ੍ਰਤੀ 1 kg ਦੇ ਆਸਪਾਸ ਦਾ ਹੈ। ਧੰਨਵਾਦ।

Posted by Guru malviya
Madhya Pradesh
27-08-2021 01:05 PM
To prepare feed: • 1kg Mineral Mixture • 2kg Salt • 1kg Baking soda • Maize 30 kg • Wheat 25 kg • Soya doc 10 kg • Mustard 10 kg • Rice doc 21 kg Prepare feed by mixing all these ingredients together. You can give this feed according to the weight. Give feed 5% of the goat’s weight. Or you can give 300-400 grams feed to the first time pregnant goat. Give less feed to kids and goats who are infertile and cannot give birth.

Posted by Amrit Aulakh
Punjab
27-08-2021 12:53 PM
Amrit ji kirpa krke apna swal vistar nal pusho ki tuci murrah bulls di jankari lena chahunde ho ja koi hor jankari leni hai tan jo tuhanu uss vare sahi jankari diti ja skee.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image


















