Experts Q&A Search

Posted by Aman thakur
Uttar Pradesh
28-08-2021 06:34 PM
Punjab
06-08-2022 10:02 AM
Aman ji part time job ke liye aapko najdiki companies ya outlets men sampark karna hoga wahi se aapko part time job ki opportunity mil sakti hai,dhanywad
Posted by Daljit Singh
Punjab
28-08-2021 06:29 PM
Punjab
08-31-2021 02:23 PM
ਸ਼ਲਗ਼ਮ :-ਬਿਜਾਈ ਤੋਂ ਬਾਅਦ ਪਹਿਲੀ ਸਿੰਚਾਈ ਕਰੋ, ਜੋ ਵਧੀਆ ਪੁੰਗਰਾਅ ਵਿੱਚ ਵਿੱਚ ਸਹਾਇਕ ਹੁੰਦੀ ਹੈ। ਬਾਕੀ ਬਚੀਆਂ ਸਿੰਚਾਈਆਂ ਮਿੱਟੀ ਦੀ ਕਿਸਮ ਅਤੇ ਜਲਵਾਯੂ ਅਨੁਸਾਰ 6-7 ਦਿਨਾਂ ਦੇ ਫਾਸਲੇ 'ਤੇ ਗਰਮੀਆਂ ਵਿੱਚ ਅਤੇ 10-12 ਦਿਨਾਂ ਦੇ ਫਾਸਲੇ 'ਤੇ ਸਰਦੀਆਂ ਵਿੱਚ ਸਿੰਚਾਈ ਕਰੋ। ਸ਼ਲਗਮ ਨੂੰ 5-6 ਸਿੰਚਾਈਆਂ ਦੀ ਲੋੜ ਹੁੰਦੀ ਹੈ। ਬੇਲੋੜੀ ਸਿੰਚਾਈ ਨਾ ਕਰੋ, ਇਸ ਨਾਲ ਫਲ ਦਾ ਆਕਾਰ ਖਰਾਬ ਹੋ ਜਾਂਦਾ ਹੈ ਅ.... (Read More)
ਸ਼ਲਗ਼ਮ :-ਬਿਜਾਈ ਤੋਂ ਬਾਅਦ ਪਹਿਲੀ ਸਿੰਚਾਈ ਕਰੋ, ਜੋ ਵਧੀਆ ਪੁੰਗਰਾਅ ਵਿੱਚ ਵਿੱਚ ਸਹਾਇਕ ਹੁੰਦੀ ਹੈ। ਬਾਕੀ ਬਚੀਆਂ ਸਿੰਚਾਈਆਂ ਮਿੱਟੀ ਦੀ ਕਿਸਮ ਅਤੇ ਜਲਵਾਯੂ ਅਨੁਸਾਰ 6-7 ਦਿਨਾਂ ਦੇ ਫਾਸਲੇ 'ਤੇ ਗਰਮੀਆਂ ਵਿੱਚ ਅਤੇ 10-12 ਦਿਨਾਂ ਦੇ ਫਾਸਲੇ 'ਤੇ ਸਰਦੀਆਂ ਵਿੱਚ ਸਿੰਚਾਈ ਕਰੋ। ਸ਼ਲਗਮ ਨੂੰ 5-6 ਸਿੰਚਾਈਆਂ ਦੀ ਲੋੜ ਹੁੰਦੀ ਹੈ। ਬੇਲੋੜੀ ਸਿੰਚਾਈ ਨਾ ਕਰੋ, ਇਸ ਨਾਲ ਫਲ ਦਾ ਆਕਾਰ ਖਰਾਬ ਹੋ ਜਾਂਦਾ ਹੈ ਅਤੇ ਇਸ 'ਤੇ ਵਾਲ ਉੱਗ ਜਾਂਦੇ ਹਨ। ਮੂਲੀ :- ਬਿਜਾਈ ਦੇ ਬਾਅਦ, ਪਹਿਲੀ ਸਿੰਚਾਈ ਕਰੋ| ਗਰਮੀਆਂ ਵਿੱਚ ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਆਧਾਰ ‘ਤੇ ਬਾਕੀ ਦੀਆਂ ਸਿੰਚਾਈਆਂ 6-7 ਦਿਨਾਂ ਦੇ ਅੰਤਰਾਲ ਅਤੇ ਸਰਦੀਆਂ ਵਿੱਚ 10-12 ਦਿਨਾਂ ਦੇ ਅੰਤਰਾਲ ‘ਤੇ ਕਰੋ| ਜ਼ਿਆਦਾ ਸਿੰਚਾਈਆਂ ਕਰਨ ਤੋਂ ਬਚਾਅ ਕਰੋ, ਇਸ ਨਾਲ ਫਲ ਦਾ ਆਕਾਰ ਵਧੇਗਾ ਅਤੇ ਫਲ ਉੱਤੇ ਬਾਲਾਂ ਦਾ ਵਿਕਾਸ ਬਹੁਤ ਜ਼ਿਆਦਾ ਹੋ ਜਾਂਦਾ ਹੈ| ਗਰਮੀਆਂ ਦੇ ਮੌਸਮ ਵਿੱਚ, ਕਟਾਈ ਤੋਂ ਪਹਿਲਾ ਹਲਕੀ ਸਿੰਚਾਈ ਕਰੋ| ਇਸ ਨਾਲ ਫਲ ਤਾਜ਼ਾ ਰਹਿੰਦੇ ਹੈ ਅਤੇ ਬਦਬੂ ਘਟ ਹੋ ਜਾਂਦੀ ਹੈ|
Posted by gulsher singh
Rajasthan
28-08-2021 06:22 PM
Rajasthan
08-31-2021 01:12 PM
Gulsher ji eh fungus hai isde layi tuc carbendazim@300 gram nu prati acre de hisab nal spray karo ate jekar pehlan koi spray kiti hai ta kirpa karke daso,dhanwad
Posted by Daljit Singh
Punjab
28-08-2021 06:21 PM
Punjab
08-31-2021 04:03 PM
ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਬਾਕੀ ਇਸ ਨੂੰ ਕਣਕ ਦਾ ਦਲੀਆ 1 ਕਿਲੋ ਪਕਾ ਕੇ ਉਸ ਵਿੱਚ 200 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਲਓ ਫਿਰ ਥੋੜਾ ਠੰਡਾ ਹੋਣ ਤੇ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰੋ ਅਤੇ enerdyna liquid 100ml ਰੋਜਾਨਾ, Lacup powder 100gm ਰੋਜਾਨਾ ਦਿਓ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਵਧੀਆ ਫੀਡ ਦਿਓ ਅਤੇ ਉਸਦੇ ਬੱਚੇ ਨੂੰ 3 ਮਹੀਨੇ ਤੱਕ ਮਾਂ ਦਾ ਦੁੱਧ ਪਿਲਾਓ ਅਤੇ.... (Read More)
ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਬਾਕੀ ਇਸ ਨੂੰ ਕਣਕ ਦਾ ਦਲੀਆ 1 ਕਿਲੋ ਪਕਾ ਕੇ ਉਸ ਵਿੱਚ 200 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਲਓ ਫਿਰ ਥੋੜਾ ਠੰਡਾ ਹੋਣ ਤੇ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰੋ ਅਤੇ enerdyna liquid 100ml ਰੋਜਾਨਾ, Lacup powder 100gm ਰੋਜਾਨਾ ਦਿਓ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਵਧੀਆ ਫੀਡ ਦਿਓ ਅਤੇ ਉਸਦੇ ਬੱਚੇ ਨੂੰ 3 ਮਹੀਨੇ ਤੱਕ ਮਾਂ ਦਾ ਦੁੱਧ ਪਿਲਾਓ ਅਤੇ ਇਸ ਨੂੰ ਜਨਮ ਤੋਂ 7 ਦਿਨ ਬਾਦ ਪੇਟ ਦੇ ਕੀੜਿਆਂ ਲਈ Albomar liquid ਦਿਓ ਅਤੇ brotone liquid 5ml ਰੋਜਾਨਾ ਦੇਣਾ ਸ਼ੁਰੂ ਕਰੋ
Posted by Jaswant singh
Punjab
28-08-2021 06:12 PM
Punjab
08-28-2021 09:33 PM
Jaswant g Bhindi te Rogor@250 ml per acre 150 ltr pani ch mila kr spray kr skde ho....
Posted by ਨਰਿੰਦਰ ਸਿੰਘ
Punjab
28-08-2021 05:59 PM
Punjab
08-28-2021 09:35 PM
ਨਰਿੰਦਰ ਜੀ ਉੱਲੀਨਾਸ਼ਕ +ਕੀਟਨਾਸ਼ਕ ਅਤੇ NPK 0:52:34 ਦੀ ਸਪਰੇਅ ਅਲੱਗ-ਅਲੱਗ ਕਰਨੀ ਹੋਵੇਗੀ।
Posted by inderpal
Punjab
28-08-2021 05:41 PM
Punjab
08-31-2021 01:11 PM
Inderpal ji is var da mela virtual hi hai jo 17 -18 september nu hoyega. baki di jankari tuhanu nal diti photo vich mil jayegi.dhanwad
Posted by inderpal
Punjab
28-08-2021 05:39 PM
Punjab
08-31-2021 04:05 PM
Inderpal ji ehh cow di breed ate uss nu bhrwaye gye semen de record te nirbhar krda hai vaise vdia hf cow 15-20 litre dudh de skdi hai ehh semen record de hisab nal jyada bhi ho skda ha ate ghatt bhi ho skda ha.
Posted by vinay
Punjab
28-08-2021 05:29 PM

Punjab
08-28-2021 09:36 PM
विनय जी कृप्या इसकी फोटो भेजे ताकि आपको सही जाणकारी दी जा सके।
Posted by Rajendra chouhan
Madhya Pradesh
28-08-2021 05:11 PM

Maharashtra
08-28-2021 05:41 PM
Rajendera ji, ye kharpatvar kis fasal me hai kirpya vistar se btaye taaki apko sahi jankari mil Ske, Dhanyvad
Posted by simran
Bihar
28-08-2021 04:55 PM

Punjab
08-28-2021 05:46 PM
Simran ji, mushroom ki kheti ke liye training lena jruuri hai aur mushroom cultivation ki training lene ke liye Krishi Vigyan Kendra (Harnaut,Distt. Nalanda +919162457325, 06112276000 ) me sampark kar skte hain, Dhanyvad
Posted by Gurpreet Singh
Punjab
28-08-2021 04:53 PM
Punjab
09-01-2021 11:31 AM
tuci uss nu easypet tab. deo ehh 1 goli 10kg bhar mgar deo ate uss nu Hitek injection 1ml/33kg bhar de hisab nal chamdi vich lgao ate hafte vich ek varr clinarpet shampoo nal nihlao.
Posted by Abhi
Bihar
28-08-2021 04:50 PM

Maharashtra
08-31-2021 01:09 PM
abhi ji kripya aap btaye ke aapne iske uper koi spray ka istemal kiya hai taki aapko uske hisab se jankari di ja sake,dhanywad
Posted by Manoj Bunker
Rajasthan
28-08-2021 04:46 PM
Punjab
08-28-2021 09:40 PM
मनोज जी मक्का मे Proclaim@80gm प्रती एकड सप्रे कर सकते हो और सोयाबीन के पौधे खो उखाड के दबा दो ये Virus खा हमला है।
Posted by Adi Rana
Punjab
28-08-2021 04:41 PM

Punjab
08-28-2021 08:43 PM
अदि जी आप यह प्रोडक्ट्स का प्रयोग किस फसल पर करना चाहते हैं ताकि आपको उसके हिसाब से सही जानकारी दी जा सके और यह भी बताएं आपकी फसल कितने दिनों की है। धन्यवाद
Posted by Paramjit Singh
Punjab
28-08-2021 04:39 PM

Punjab
08-31-2021 01:09 PM
Posted by gurpreet
Punjab
28-08-2021 04:30 PM
Punjab
08-28-2021 05:58 PM
ਗੁਰਪ੍ਰੀਤ ਸਿੰਘ ਜੀ, ਗੋਭ ਸਮੇਂ NPK 13:00:45 ਅਤੇ 00:52:34 ਦੀ ਸਪਰੇਅ ਕਰਨ ਨਾਲ ਦਾਣੇ ਦਾ ਭਾਰ ਵਦਦਾ ਹੈ ਤੇ ਦਾਣੇ ਦੀ ਕੁਆਲਟੀ ਵਧੀਆ ਬਣਦੀ ਹੈ, ਇਹਨਾਂ ਦੋਨਾਂ ਦਾ ਰਿਜ਼ਲਟ ਵਧੀਆ ਹੈ, ਧੰਨਵਾਦ
Posted by gurpreet
Punjab
28-08-2021 04:30 PM
Punjab
08-28-2021 06:00 PM
ਗੁਰਪ੍ਰੀਤ ਸਿੰਘ ਜੀ, ਇਹਨਾਂ ਦੋਨਾਂ ਵਿੱਚੋ ਕਿਸੇ ਇਕ ਦੀ ਸਪਰੇ ਤੁਸੀਂ ਗੋਭ ਸਮੇਂ ਕਰ ਸਕਦੇ ਹਨ, ਧੰਨਵਾਦ
Posted by Jashan Gurthari
Punjab
28-08-2021 04:26 PM
Punjab
09-01-2021 11:33 AM
tuci uss nu Xnel inj.1gm, Neoprofin inj. 10ml, tonophos inj. 20ml, Calcimust inj. 20ml lgwao baki usda pisha uccha rakho ate uss nu lapnil-p powder rojana 1 pouch nu adha kilo besan vich milla ke dena suru kro ate uss nu rassi nal petti paa ke rakho.
Posted by Kamal
Uttar Pradesh
28-08-2021 04:18 PM

Punjab
08-28-2021 06:06 PM
Posted by Manjinder Singh
Punjab
28-08-2021 04:10 PM

Punjab
09-01-2021 11:40 AM
ਮਨਜਿੰਦਰ ਜੀ ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ Enerboost ਪਾਊਡਰ 100gm ਰੋਜਾਨਾ ਦਿਓ ਅਤੇ ਫੀਡ ਤਿਆਰ ਕਰਨ ਲਈ ਉਸ ਵਿੱਚ ਮੱਕੀ/ਕਣਕ 25 ਕਿਲੋ, ਸਰੋਂ ਦੀ ਖਲ 20 ਕਿਲੋ, ਤੇਲ ਰਹਿਤ ਸਰੋਂ ਦੀ ਖਲ 5 ਕਿਲੋ, ਸੂਰਜਮੁਖੀ ਦੀ ਖਲ 5 ਕਿਲੋ, ਚੋਲਾਂ ਦੀ ਪੋਲਿਸ਼ 15 ਕਿਲੋ, ਚੋਕਰ 10 ਕਿਲੋ, ਤੇਲ ਰਹਿਤ ਪੋਲਿਸ਼ 17 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ ਇਹ ਸਾਰਾ ਕੁੱਝ ਮਿਲਾ ਕੇ ਫੀਡ ਤਿਆਰ ਕਰ ਸਕਦੇ ਹ.... (Read More)
ਮਨਜਿੰਦਰ ਜੀ ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ Enerboost ਪਾਊਡਰ 100gm ਰੋਜਾਨਾ ਦਿਓ ਅਤੇ ਫੀਡ ਤਿਆਰ ਕਰਨ ਲਈ ਉਸ ਵਿੱਚ ਮੱਕੀ/ਕਣਕ 25 ਕਿਲੋ, ਸਰੋਂ ਦੀ ਖਲ 20 ਕਿਲੋ, ਤੇਲ ਰਹਿਤ ਸਰੋਂ ਦੀ ਖਲ 5 ਕਿਲੋ, ਸੂਰਜਮੁਖੀ ਦੀ ਖਲ 5 ਕਿਲੋ, ਚੋਲਾਂ ਦੀ ਪੋਲਿਸ਼ 15 ਕਿਲੋ, ਚੋਕਰ 10 ਕਿਲੋ, ਤੇਲ ਰਹਿਤ ਪੋਲਿਸ਼ 17 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ ਇਹ ਸਾਰਾ ਕੁੱਝ ਮਿਲਾ ਕੇ ਫੀਡ ਤਿਆਰ ਕਰ ਸਕਦੇ ਹੋ ਅਤੇ ਪਸ਼ੂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਅਤੇ ਦੂਜੇ ਪਸ਼ੂਆਂ ਨੂੰ 1.5-2 ਰੋਜਾਨਾ ਦੇ ਸਕਦੇ ਹੋ ਅਤੇ ਵਧੀਆ ਹਰਾ ਚਾਰਾ ਦਿਓ
Posted by Manjinder Singh
Punjab
28-08-2021 04:10 PM

Punjab
09-01-2021 11:40 AM
ਮਨਜਿੰਦਰ ਜੀ ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ Enerboost ਪਾਊਡਰ 100gm ਰੋਜਾਨਾ ਦਿਓ ਅਤੇ ਫੀਡ ਤਿਆਰ ਕਰਨ ਲਈ ਉਸ ਵਿੱਚ ਮੱਕੀ/ਕਣਕ 25 ਕਿਲੋ, ਸਰੋਂ ਦੀ ਖਲ 20 ਕਿਲੋ, ਤੇਲ ਰਹਿਤ ਸਰੋਂ ਦੀ ਖਲ 5 ਕਿਲੋ, ਸੂਰਜਮੁਖੀ ਦੀ ਖਲ 5 ਕਿਲੋ, ਚੋਲਾਂ ਦੀ ਪੋਲਿਸ਼ 15 ਕਿਲੋ, ਚੋਕਰ 10 ਕਿਲੋ, ਤੇਲ ਰਹਿਤ ਪੋਲਿਸ਼ 17 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ ਇਹ ਸਾਰਾ ਕੁੱਝ ਮਿਲਾ ਕੇ ਫੀਡ ਤਿਆਰ ਕਰ ਸਕਦੇ ਹ.... (Read More)
ਮਨਜਿੰਦਰ ਜੀ ਤੁਸੀ ਓਹਨਾ ਨੂੰ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ Enerboost ਪਾਊਡਰ 100gm ਰੋਜਾਨਾ ਦਿਓ ਅਤੇ ਫੀਡ ਤਿਆਰ ਕਰਨ ਲਈ ਉਸ ਵਿੱਚ ਮੱਕੀ/ਕਣਕ 25 ਕਿਲੋ, ਸਰੋਂ ਦੀ ਖਲ 20 ਕਿਲੋ, ਤੇਲ ਰਹਿਤ ਸਰੋਂ ਦੀ ਖਲ 5 ਕਿਲੋ, ਸੂਰਜਮੁਖੀ ਦੀ ਖਲ 5 ਕਿਲੋ, ਚੋਲਾਂ ਦੀ ਪੋਲਿਸ਼ 15 ਕਿਲੋ, ਚੋਕਰ 10 ਕਿਲੋ, ਤੇਲ ਰਹਿਤ ਪੋਲਿਸ਼ 17 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ ਇਹ ਸਾਰਾ ਕੁੱਝ ਮਿਲਾ ਕੇ ਫੀਡ ਤਿਆਰ ਕਰ ਸਕਦੇ ਹੋ ਅਤੇ ਪਸ਼ੂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਅਤੇ ਦੂਜੇ ਪਸ਼ੂਆਂ ਨੂੰ 1.5-2 ਰੋਜਾਨਾ ਦੇ ਸਕਦੇ ਹੋ ਅਤੇ ਵਧੀਆ ਹਰਾ ਚਾਰਾ ਦਿਓ
Posted by jagjeet singh
Punjab
28-08-2021 04:08 PM
Punjab
08-31-2021 10:23 AM
Jagjeet ji tuci isdi varto kr skde ho ate agli varr tuci heifer dry feed leyao jiss nal heifer pashua di vdhia growth ho jndi hai baki feed uss nu 1-1.5 kg rojana de skde ho ate vdhia hara chara deo
Posted by jaswant singh
Punjab
28-08-2021 02:58 PM
Punjab
08-28-2021 06:03 PM
ਜਸਵੰਤ ਸਿੰਘ ਜੀ, ਇਸ ਜੀਰੀ ਤੇ bacterial leaf blight ਦਾ ਹਮਲਾ ਹੈ, ਇਸਦੇ ਟੋਕਥਾਮ ਲਈ copper oxychloride @200gm ਤੇ ਇਸਦੇ ਨਾਲ Streptocycline @40gm/ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ, ਧੰਨਵਾਦ
Posted by Thakur Raghuveer Singh Panwar SIRONJ
Rajasthan
28-08-2021 02:29 PM

Rajasthan
08-28-2021 08:26 PM
रघुवीर जी थाई एपल बेर देखने में हरे सेब जैसा होता है इसके फल का भार 150-200 ग्राम होता है। यह देखने में सेब की तरह लगता है यह थाईलैड़ की किस्म है। 6-7 महीनो में इसमें फल आता है। इसके पौधे की लम्बाई 10-15 फीट तक होती है। इसके लिए एक एकड मे 450 से 500 पौधे लगते है। पहले साल 1 पौधे से 25-30 किलो फल और दूसरे साल 45 से 50 किलो फल प्राप्त होत.... (Read More)
रघुवीर जी थाई एपल बेर देखने में हरे सेब जैसा होता है इसके फल का भार 150-200 ग्राम होता है। यह देखने में सेब की तरह लगता है यह थाईलैड़ की किस्म है। 6-7 महीनो में इसमें फल आता है। इसके पौधे की लम्बाई 10-15 फीट तक होती है। इसके लिए एक एकड मे 450 से 500 पौधे लगते है। पहले साल 1 पौधे से 25-30 किलो फल और दूसरे साल 45 से 50 किलो फल प्राप्त होते है। भारत में हैदराबाद में इसकी बड़ी मार्किट हैं। इस पौधे का जीवन काल 20 साल है। यह पौधा 50-60 रूप्ये तक नर्सरी से मिल जाता है पौधा लेने के लिए आप इस नंबर 9413650486 पर संपर्क कर सकते है। धन्यवाद।
Posted by vp singh
Rajasthan
28-08-2021 02:29 PM

Punjab
09-01-2021 12:17 PM
आप बकरी पालन के काम को शुरू करने से पहले इसकी ट्रेनिंग ज़रूर लें जिससे आपको इस काम की पूरी जानकारी मिलेगी आप ट्रेनिंग लेने के लिए Krishi Vigyan Kendra, Pokaran (Jaisalmer - II), National Highway - 11, Gomat, Pokaran, District - Jaisalmer, Rajasthan, India - 345 021 Office : (+91) 2994-222316, Mobile : (+91) 9414627676 से संपर्क कर सकते है।
Posted by Joban Randhawa
Punjab
28-08-2021 02:27 PM
Punjab
08-28-2021 03:41 PM
ਜੋਬਨ ਜੀ ਝੋਨੇ ਵਿਚ ਵਿਚ ਤੁਸੀਂ ਹੁਣ ਸਪਰੇਅ ਕਰ ਸਕਦੇ ਹਨ। ਧੰਨਵਾਦ।
Posted by Thakur Raghuveer Singh Panwar SIRONJ
Rajasthan
28-08-2021 02:27 PM

Punjab
08-28-2021 08:34 PM
Raghuveer ji apple ber plants kharidne ke liye aap 9928383839 ja Pawan Kumar 9878726420 ke number par sampark kar sakte hai. Dhanywad.
Posted by Gurbhej Singh
Punjab
28-08-2021 02:21 PM
Punjab
08-28-2021 03:48 PM
Gurbhej ji kinnow de buttiya vich fasala 6 X 6m da hona chahida hai .Dhanwad.
Posted by guri singh
Punjab
28-08-2021 02:19 PM
Punjab
09-01-2021 12:19 PM
tuci uss nu Gardplus inj. 4.5gm, megludyne inj. 20ml, ifer-h inj. 5ml, Ascrobic acid inj. 20ml lgwao ehh tuci 3 din lgwao ate mammidium powder 50gm rojana dena suru kro.
Posted by baljit singh
Punjab
28-08-2021 02:17 PM
Punjab
09-01-2021 12:32 PM
Baljit ji tuci suun wale pashua nu suun ton 20 din pehla 100ml saro da tel de skde ho ehh tuci kanak da dalia pkka ke uss vich bhi de skde ho ja fir feed vich mix krke de skde ho ate suun ton 4-5 din pehla bnnd kr deo baki vashia nu 50ml tak de skde ho ate 5-7 din deo ate fir mahine bad dubara de skde ho ehh feed vich mix krke de skde ho. baki suun wale pashua nu suun ton 2 mahine pehla Vitum H liquid 10ml rojana dena suru kro ji.
Posted by Chanpreet singh
Punjab
28-08-2021 02:17 PM
Punjab
08-28-2021 08:21 PM
Chanpreet ji stevia to sugar mildi hai isde pattea to zero calories sweetness mildi hai jo ke eh sugar to jyada mithe hunde han . bharat vich isdiyan do kisman di bijai kiti jandi hai mds 14 ate mds13 ehna layi tapman 30℃ to 32℃ hona chahida hai. Punjab vich jhone di kasht jyada hon kkrke hethle pani da padhar hetha jana vaddi chinta da visha banya hota hai. Punjab de paun pani mutabik retli te kandi khetr di dharti is fasl layi vdhere lahevand hai is fasl nu pani bhut ght lagda hai ate ik vari paudhe laun to bad 5 saal fasl di ktayi hi krni hundi hai, pehli fasl di ktayi 3 mahinea bad hon karke kisan nu amdani jaldi auni shuru ho jandi hai. ik acre jameen vich 30-40 hjar paudhe lagde han. is fasl te keetnashak ja nadeen nashak dwayian di varto nahi hundi. Urea ja DAP khaad id tha rood.... (Read More)
Chanpreet ji stevia to sugar mildi hai isde pattea to zero calories sweetness mildi hai jo ke eh sugar to jyada mithe hunde han . bharat vich isdiyan do kisman di bijai kiti jandi hai mds 14 ate mds13 ehna layi tapman 30℃ to 32℃ hona chahida hai. Punjab vich jhone di kasht jyada hon kkrke hethle pani da padhar hetha jana vaddi chinta da visha banya hota hai. Punjab de paun pani mutabik retli te kandi khetr di dharti is fasl layi vdhere lahevand hai is fasl nu pani bhut ght lagda hai ate ik vari paudhe laun to bad 5 saal fasl di ktayi hi krni hundi hai, pehli fasl di ktayi 3 mahinea bad hon karke kisan nu amdani jaldi auni shuru ho jandi hai. ik acre jameen vich 30-40 hjar paudhe lagde han. is fasl te keetnashak ja nadeen nashak dwayian di varto nahi hundi. Urea ja DAP khaad id tha roodi di khaad di varto kiti jandi hai. stevia de paudhe vich mithas hon karke paudhe vi mooh nahi launde. eh ghato ghat ik knal raqbe vich lgayi ja sakdi hai par jekar 5 acre vich layi hai ta bharat sarkar kul lagat da 40 feesdi subsidy vi dindi hai.isde boote lain de layi tuc Rajpal Singh Gandhi :-9814060700, surinder Nagra 9814305864 nal sampark kar sakde ho,dhanwad
Posted by Kapil rajpoot
Uttar Pradesh
28-08-2021 01:31 PM

Uttar Pradesh
08-28-2021 01:41 PM
Kapil ji kripya ap yeh btaye ki til ki fasal mein toniuc kis ke liye dalna chahte hai ta jo apko uske hisab se sahi jankari de sake. Dhanywad.
Posted by ਮਲਕੀਤ ਸਿੰਘ
Punjab
28-08-2021 01:29 PM

..

Punjab
08-28-2021 06:11 PM
ਮਲਕੀਤ ਸਿੰਘ ਜੀ, ਇਸ ਕੈੰਪ ਬਾਰੇ ਜਾਣਕਾਰੀ ਦੇਣ ਲਈ ਧੰਨਵਾਦ
Posted by Kapil rajpoot
Uttar Pradesh
28-08-2021 01:29 PM

Uttar Pradesh
08-28-2021 01:42 PM
Kapil ji kripya ap yeh btaye ki til ki fasal mein toniuc kis ke liye dalna chahte hai ta jo apko uske hisab se sahi jankari de sake. Dhanywad.
Posted by ਮਲਕੀਤ ਸਿੰਘ
Punjab
28-08-2021 01:28 PM
Punjab
08-28-2021 06:10 PM
ਮਲਕੀਤ ਸਿੰਘ ਜੀ, ਬਰਨਾਲਾ ਵਿਖੇ ਕੁਦਰਤੀ ਖੇਤੀ ਦਾ ਕੈੰਪ 2 ਸਤੰਬਰ ਨੂੰ ਲੱਗ ਰਿਹਾ ਹੈ, ਇਸ ਬਾਰੇ ਜ਼ਿਆਦਾ ਜਾਣਕਾਰੀ ਲੈਣ ਲਈ 8360085858 ਤੇ ਫੋਨ ਕਰ ਸਕਦੇ ਹਨ, ਧੰਨਵਾਦ
Posted by Amritpal. Singh
Punjab
28-08-2021 01:18 PM
Punjab
09-01-2021 12:34 PM
tuci uss nu Vitum-h liquid 10ml rojana deo ate Ovumin gold powder 50gm rojana deo ate isde nal nal Stimvet 21 tab. rojana 1 goli deo ate 21 din tak dinde rho baki usdi khurak da pura dian rakho.
Posted by Harsimranjot Singh
Punjab
28-08-2021 01:04 PM
Punjab
08-31-2021 03:28 PM
ਹਰਸਿਮਰਜੋਤ ਜੀ ਤੁਸੀ ਬੱਕਰੀ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾ ਇਸਦੀ ਟ੍ਰੇਨਿੰਗ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਜਾਣਕਾਰੀ ਵੀ ਮਿਲੇਗੀ ਅਤੇ ਇਸਦੇ ਲੋਨ, ਸਬਸਿਡੀ ਵੀ ਮਿਲ ਜਾਵੇਗੀ ਤੁਸੀ ਇਸਦੇ ਲਈ Krishi Vigyan Kendra, ROPAR, PAU OFFICE, BADI HAVELI, ROPAR-140001, Punjab – India, Phone: 01881-220460 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ
Posted by ਸਿਮਰਜੀਤ ਸਿੰਘ
Punjab
28-08-2021 12:51 PM
Punjab
08-31-2021 03:16 PM
ਸਿਮਰਨਜੀਤ ਜੀ ਤੁਸੀ ਉਸ ਨੂੰ 0.5ml hitek ਇੰਜੇਕਸ਼ਨ ਚਮੜੀ ਵਿੱਚ ਲਗਵਾਓ ਅਤੇ ਉਸਦੇ ਆਸ ਪਾਸ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ
Posted by Hardeep Singh Sidhu
Punjab
28-08-2021 12:31 PM
Punjab
08-28-2021 02:05 PM
ਹਰਦੀਪ ਜੀ ਝੋਨੇ ਵਿਚ ਇਹ ਕਈ ਕਾਰਨਾਂ ਕਰਕੇ ਹੋ ਸਕਦਾ ਹੈ ਜਿਵੇ 2ਜਾ 2 ਵੱਧ products ਨੂੰ ਮਿਕ੍ਸ ਕਰਕੇ ਸਪਰੇਅ ਕਰਨ ਨਾਲ ਵੀ ਏਦਾਂ ਹੋ ਜਾਂਦੇ ਹਨ। ਦੂਜੇ ਕਈ ਵਾਰ ਫ਼ਸਲ ਵਿਚ ਵੱਧ ਪਾਣੀ ਲਾਉਣ ਨਾਲ temporary nitrogen ਦੀ ਕਮੀ ਵੀ ਆ ਜਾਂਦੀ ਹੈ ਤੇ ਪੱਤੇ ਉੱਪਰੋਂ ਪੀਲੇ ਹੋ ਜਾਂਦੇ ਹਨ। ਤੁਸੀਂ ਝੋਨੇ ਤੇ NPK 13:0:45@1kg ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨਾ ਨਿਸਰਾਂ ਸਮੇਂ ਸਪਰੇਅ ਕਰ ਸਕਦੇ ਹਨ। ਝੋਨੇ ਵਿਚ ਜ਼ਿਆਦਾ ਪਾਣੀ .... (Read More)
ਹਰਦੀਪ ਜੀ ਝੋਨੇ ਵਿਚ ਇਹ ਕਈ ਕਾਰਨਾਂ ਕਰਕੇ ਹੋ ਸਕਦਾ ਹੈ ਜਿਵੇ 2ਜਾ 2 ਵੱਧ products ਨੂੰ ਮਿਕ੍ਸ ਕਰਕੇ ਸਪਰੇਅ ਕਰਨ ਨਾਲ ਵੀ ਏਦਾਂ ਹੋ ਜਾਂਦੇ ਹਨ। ਦੂਜੇ ਕਈ ਵਾਰ ਫ਼ਸਲ ਵਿਚ ਵੱਧ ਪਾਣੀ ਲਾਉਣ ਨਾਲ temporary nitrogen ਦੀ ਕਮੀ ਵੀ ਆ ਜਾਂਦੀ ਹੈ ਤੇ ਪੱਤੇ ਉੱਪਰੋਂ ਪੀਲੇ ਹੋ ਜਾਂਦੇ ਹਨ। ਤੁਸੀਂ ਝੋਨੇ ਤੇ NPK 13:0:45@1kg ਪ੍ਰਤੀ ਏਕੜ ਦੇ ਹਿਸਾਬ ਨਾਲ ਝੋਨਾ ਨਿਸਰਾਂ ਸਮੇਂ ਸਪਰੇਅ ਕਰ ਸਕਦੇ ਹਨ। ਝੋਨੇ ਵਿਚ ਜ਼ਿਆਦਾ ਪਾਣੀ ਨਾ ਭਰ ਕੇ ਰੱਖੋ ਸਿਰਫ ਜਰੂਰਤ ਅਨੁਸਾਰ ਪਤਲਾ ਪਾਣੀ ਦਿਓ ਤਾ ਜੋ ਨਮੀ ਬਣੀ ਰਹੇ। ਧੰਨਵਾਦ।
Posted by lakhvinder singh
Rajasthan
28-08-2021 12:12 PM

Haryana
08-28-2021 01:18 PM
Lakhvinder Singh ji, ehna di spray karn vich 3-4 din da fasla hona chahida hai, Dhanvad
Posted by Gagandeep Singh
Punjab
28-08-2021 11:59 AM
Punjab
08-31-2021 03:14 PM
ਤੁਸੀ ਇਸ ਨੂੰ enrofloxacin inj. 15ml, zackshot ਇੰਜੇਕਸ਼ਨ 20ml ਅਤੇ megludyne ਇੰਜੇਕਸ਼ਨ 20ml ਲਗਵਾਓ ਬਾਕੀ ਇਸ ਨੂੰ leptaden tab. 10 ਗੋਲੀਆਂ ਰੋਜ਼ਾਨਾ ਅਤੇ lacup ਪਾਊਡਰ 100gm ਰੋਜਾਨਾ ਦੇਣਾ ਸ਼ੁਰੂ ਕਰੋ
Posted by sukhjinder singh
Punjab
28-08-2021 11:55 AM

Rajasthan
08-31-2021 03:13 PM
ਤੁਸੀ ਓਹਨਾ ਨੂੰ ਕਾਹੜਾ ਤਿਆਰ ਕਰਨ ਲਈ ਉਸ ਵਿੱਚ ਤੁਸੀ 250 ਗ੍ਰਾਮ ਗੁੜ, 250 ਗ੍ਰਾਮ ਗੁਲਕੰਦ, 100 ਗ੍ਰਾਮ ਸੌੰਫ, 100 ਗ੍ਰਾਮ ਸੁਕੇ ਆਵਲੇ ਤੇ 50 ਗ੍ਰਾਮ ਅਜਵਾਇਨ ਉਬਾਲ ਕੇ ਠਾਰ ਕੇ 5 ਦਿਨ ਦੇਣੀ ਸ਼ੁਰੂ ਕਰੋ ਇਸ ਨਾਲ ਅੰਦਰੋਂ ਸਫਾਈ ਹੋ ਜਾਵੇਗੀ
Posted by Gurpreet Singh
Punjab
28-08-2021 11:22 AM
Punjab
08-28-2021 08:17 PM
Gurpreet ji vich eh bacterial leaf blight de hamle de lashan han. Tusi isdi roktham lyi copper oxychloride@200gram te nal streptocycline@40gram prati acre de hisab nal spray kar sakde han. Kayi var jhone vich urea di jada matra vartn nal v danne kale ho jande han. Dhanwad.
Posted by ਕੁਲਵਿੰਦਰ ਸਿੰਘ
Punjab
28-08-2021 11:17 AM
Punjab
08-28-2021 03:32 PM
ਕੁਲਵਿੰਦਰ ਜੀ Tata Ralligold ਦੀ 4kg ਦੀ ਪੈਕਿੰਗ ਆਉਂਦੀ ਹੈ ਤੇ ਇਸਦਾ ਰੇਟ ਤਕਰੀਬਨ ਤਕਰੀਬਨ Rs 650-700 ਦੇ ਆਸਪਾਸ ਦਾ ਹੈ। ਧੰਨਵਾਦ।
Posted by Naveen Joshi
Uttarakhand
28-08-2021 11:17 AM

Maharashtra
08-28-2021 12:27 PM
नवीन जी, पौधों की उम्र कितनी है और खाद कौन-कौन सी डालते हैं किर्प्या विस्तार से बतायें ताकि आपको सही जानकारी मिल सके, धन्यवाद
Posted by sameer Athwal
Haryana
28-08-2021 11:11 AM

Rajasthan
08-28-2021 12:25 PM
समीर जी, इसकी रोकथाम के लिए quinalphos @3ml/लीटर पानी के हिसाब से छिड़काव कर सकते हैं, धन्यवाद
Posted by अवधेश साह
Bihar
28-08-2021 10:59 AM

Punjab
08-31-2021 03:07 PM
अवधेश जी आप उसे Vivliv liquid 50ml रोजाना देना शुरू करें और उसे Aptifast tab. एक एक गोली सुबह शाम दें और उसे हर तीन महीने के फर्क से पेट के कीड़ों वाली दवाई ज़रूर दें।
Posted by Rahul
Maharashtra
28-08-2021 10:54 AM

Maharashtra
08-28-2021 07:54 PM
राहुल जी आपकी मिर्च में nutrients की कमी के लक्षण है आप इस में NPK 19:19:19@5-6gram प्रति एकड़ के हिसाब से स्प्रे कर सकते है। और इसके 3-4 दिन बाद आप Mancozeb @2.5-3gram प्रति 1litre पानी के हिसाब से स्प्रे कर सकते है। धन्यवाद।
Posted by Satwinder Dhaliwal
Punjab
28-08-2021 10:34 AM
Punjab
08-31-2021 02:31 PM
ਸਤਵਿੰਦਰ ਜੀ ਕਿਰਪਾ ਕਰਕੇ ਇਸਦੀ ਕਿਸਮ ਦੱਸੋ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ