Experts Q&A Search

Posted by Bagga Dhillon
Punjab
29-08-2021 11:57 AM
Punjab
08-31-2021 12:48 PM
ਵੱਧ ਝਾੜ ਲੈਣ ਲਈ ਬਿਜਾਈ ਸਹੀ ਸਮੇਂ ਤੇ ਕਰਨੀ ਜਰੂਰੀ ਹੈ। ਬਿਜਾਈ ਲਈ ਸਹੀ ਤਾਪਮਾਨ ਵੱਧ ਤੋਂ ਵੱਧ 30-32° ਸੈਲਸੀਅਸ ਅਤੇ ਘੱਟ ਤੋਂ ਘੱਟ 18-20° ਸੈਲਸੀਅਸ ਹੁੰਦਾ ਹੈ। ਅਗੇਤੀ ਬਿਜਾਈ 25 ਸਤੰਬਰ ਤੋਂ 10 ਅਕਤੂਬਰ ਤੱਕ, ਦਰਮਿਆਨੇ ਸਮੇਂ ਵਾਲੀ ਬਿਜਾਈ ਅਕਤੂਬਰ ਦੇ ਪਹਿਲੇ ਤੋਂ ਤੀਜੇ ਹਫਤੇ ਅਤੇ ਪਿਛੇਤੀ ਬਿਜਾਈ ਅਕਤੂਬਰ ਦੇ ਤੀਜੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕਰੋ। ਬਸੰਤ ਰੁੱਤ ਲਈ ਜਨਵਰੀ ਦ.... (Read More)
ਵੱਧ ਝਾੜ ਲੈਣ ਲਈ ਬਿਜਾਈ ਸਹੀ ਸਮੇਂ ਤੇ ਕਰਨੀ ਜਰੂਰੀ ਹੈ। ਬਿਜਾਈ ਲਈ ਸਹੀ ਤਾਪਮਾਨ ਵੱਧ ਤੋਂ ਵੱਧ 30-32° ਸੈਲਸੀਅਸ ਅਤੇ ਘੱਟ ਤੋਂ ਘੱਟ 18-20° ਸੈਲਸੀਅਸ ਹੁੰਦਾ ਹੈ। ਅਗੇਤੀ ਬਿਜਾਈ 25 ਸਤੰਬਰ ਤੋਂ 10 ਅਕਤੂਬਰ ਤੱਕ, ਦਰਮਿਆਨੇ ਸਮੇਂ ਵਾਲੀ ਬਿਜਾਈ ਅਕਤੂਬਰ ਦੇ ਪਹਿਲੇ ਤੋਂ ਤੀਜੇ ਹਫਤੇ ਅਤੇ ਪਿਛੇਤੀ ਬਿਜਾਈ ਅਕਤੂਬਰ ਦੇ ਤੀਜੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕਰੋ। ਬਸੰਤ ਰੁੱਤ ਲਈ ਜਨਵਰੀ ਦੇ ਦੂਜੇ ਪੰਦਰਵਾੜੇ ਬਿਜਾਈ ਦਾ ਸਹੀ ਸਮਾਂ ਹੈ।
Posted by Lovepreet Singh
Punjab
29-08-2021 11:34 AM
Punjab
08-31-2021 11:58 AM
ਤੁਸੀ 7 ਤੋਂ 10 ਕਿਲੋ ਦੁੱਧ ਵਾਲੇ ਪਸ਼ੂਆਂ ਨੂੰ ਫੀਡ ਤਿਆਰ ਕਰਨ ਲਈ ਉਸ ਵਿੱਚ ਮੱਕੀ/ਕਣਕ 25 ਕਿਲੋ, ਸਰੋਂ ਦੀ ਖਲ 20 ਕਿਲੋ, ਤੇਲ ਰਹਿਤ ਸਰੋਂ ਦੀ ਖਲ 5 ਕਿਲੋ, ਸੂਰਜਮੁਖੀ ਦੀ ਖਲ 5 ਕਿਲੋ, ਚੋਲਾਂ ਦੀ ਪੋਲਿਸ਼ 15 ਕਿਲੋ, ਚੋਕਰ 10 ਕਿਲੋ, ਤੇਲ ਰਹਿਤ ਪੋਲਿਸ਼ 17 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ ਇਹ ਸਾਰਾ ਕੁੱਝ ਮਿਲਾ ਕੇ ਫੀਡ ਤਿਆਰ ਕਰ ਸਕਦੇ ਹੋ ਅਤੇ ਪਸ਼ੂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ .... (Read More)
ਤੁਸੀ 7 ਤੋਂ 10 ਕਿਲੋ ਦੁੱਧ ਵਾਲੇ ਪਸ਼ੂਆਂ ਨੂੰ ਫੀਡ ਤਿਆਰ ਕਰਨ ਲਈ ਉਸ ਵਿੱਚ ਮੱਕੀ/ਕਣਕ 25 ਕਿਲੋ, ਸਰੋਂ ਦੀ ਖਲ 20 ਕਿਲੋ, ਤੇਲ ਰਹਿਤ ਸਰੋਂ ਦੀ ਖਲ 5 ਕਿਲੋ, ਸੂਰਜਮੁਖੀ ਦੀ ਖਲ 5 ਕਿਲੋ, ਚੋਲਾਂ ਦੀ ਪੋਲਿਸ਼ 15 ਕਿਲੋ, ਚੋਕਰ 10 ਕਿਲੋ, ਤੇਲ ਰਹਿਤ ਪੋਲਿਸ਼ 17 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ ਇਹ ਸਾਰਾ ਕੁੱਝ ਮਿਲਾ ਕੇ ਫੀਡ ਤਿਆਰ ਕਰ ਸਕਦੇ ਹੋ ਅਤੇ ਪਸ਼ੂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ 10 ਤੋਂ 15 ਕਿਲੋ ਦੁੱਧ ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ
Posted by ਗੁਰਮੇਲ ਸਿੰਘ
Punjab
29-08-2021 11:16 AM
Punjab
08-31-2021 11:52 AM
ਗੁਰਮੇਲ ਜੀ ਇਹ ਪਸ਼ੂਆਂ ਵਿੱਚ ਪੇਟ ਦੇ ਕੀੜਿਆਂ ਕਰਕੇ, ਸਰੀਰ ਵਿੱਚ ਮਿਨਰਲ ਦੀ ਕਮੀ ਕਰਕੇ ਹੁੰਦਾ ਹੈ ਤੁਸੀ ਇਸਦੇ ਲਈ ਓਹਨਾ ਨੂੰ Flukarid DS bolus ਪੇਟ ਦੇ ਕੀੜਿਆਂ ਲਈ ਦਿਓ ਅਤੇ Bovimin B ultra ਪਾਊਡਰ 50gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
Posted by Ravindra mangat
Uttar Pradesh
29-08-2021 11:02 AM
Uttar Pradesh
08-31-2021 12:46 PM
Mulching is the process or practice of covering the soil/ground to make more favourable conditions for plant growth, development and efficient crop production. Mulch technical term means \'covering of soil\'.
Posted by ਜਸਕੀਰਤ
Punjab
29-08-2021 10:59 AM
Punjab
08-31-2021 12:45 PM
ਜਸਕੀਰਤ ਜੀ ਇਹ ਇਕ ਕੀਟਨਾਸ਼ਕ ਹੈ ਜੋ ਗੋਭ ਦੀ ਸੁੰਡੀ ਜਾ ਪੱਤਾ ਲਪੇਟ ਸੁੰਡੀ ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ ਇਸਦੀ ਮਾਤਰਾ 60 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕੀਤੀ ਜਾਂਦੀ ਹੈ। ਧੰਨਵਾਦ
Posted by pawan nagpal
Punjab
29-08-2021 10:34 AM

Punjab
08-31-2021 12:56 PM
Pawan ji tuc NPK 130045@1 kilo nu prati acre de hisab nal spray karo,dhanwad
Posted by Beant Bhullar
Punjab
29-08-2021 09:50 AM
Punjab
08-31-2021 12:44 PM
Beant ji tuhade valo bheji gayi photo upload nahi hoi hai kirpa karke isdi photo dubara bhejo ta jo tuhanu usde hisab nal jankari diti ja sake,dhanwad
Posted by beerdavinder singh
Punjab
29-08-2021 09:48 AM
Punjab
08-31-2021 11:49 AM
ਵੀਰਦਵਿੰਦਰ ਜੀ ਤੁਸੀ ਇਸਦੇ ਲਈ Ramcharan Sharma (Rinku) 9592000782 Mahlaxmi Dairy Farm ਜਾ KD Singh 8528868999 ਨਾਲ ਸੰਪਰਕ ਕਰ ਸਕਦੇ ਹੋ
Posted by parmjit singh
Punjab
29-08-2021 09:37 AM
Punjab
08-31-2021 02:41 PM
ਪਰਮਜੀਤ ਜੀ ਇਸਦੇ ਵਿਚ ਵੇਲ ਦੀ ਰੋਕਥਾਮ ਦੇ ਲਈ ਤੁਸੀ Atrazine @ 200gm ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Posted by Karm Singh
Punjab
29-08-2021 09:22 AM
Punjab
08-31-2021 12:41 PM
ਕਰਮ ਜੀ ਗੇਂਦੇ ਦੇ ਬੀਜ ਲੈਣ ਲਈ ਤੁਸੀ ਗੁਰਪ੍ਰੀਤ ਸ਼ੇਰਗਿੱਲ 98726 24253 ਜੀ ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ
Posted by Mohd abrar
Uttar Pradesh
29-08-2021 09:11 AM
Uttar Pradesh
08-31-2021 12:40 PM
Abrar ji aap iske patton ko hath lgakar dekhe agar yeh powder hai to aap iske uper carbendazim@3 gram ko prati litre pani ke hisab se spray karen,dhanywad
Posted by arsh
Punjab
29-08-2021 08:58 AM
Punjab
08-31-2021 11:46 AM
Arsh ji kirpa krke Calf di umar daso tan jo tuhanu uss vare sahi jankari diti ja skee tuci isde vare dubara vistar nal swal push skde ho.
Posted by CHANDU Bhagsar
Rajasthan
29-08-2021 08:57 AM
Maharashtra
08-31-2021 12:33 PM
चंदू जी यह ज्यादा तापमान के कारण भी हो जाते है इसके इलावा आप बताये कि आपने इसके ऊपर कोई स्प्रे का इस्तेमाल तो नहीं किया तकि आपको उसके हिसाब से जानकारी दी जा सके। धन्यवाद
Posted by Manpreet singh
Punjab
29-08-2021 08:06 AM
Punjab
08-31-2021 11:45 AM
Manpreet ji tuci heifer feed tyar krn lai 10kg soyabeen, 8kg vdemia ki khal, 9 kg sarso ki khal, 40kg chokar, 20kg gehu ja makki, 10 kg channe, 1kg namak, 2kg mineral mixture mix krke feed tyar kr skde ho. ehh tuci 1-1.5kg rojana de skde ho baki vdhia hara chara jrur deo ate her 3 mahine badd pashua nu pett de kiria wali dwai jrur deo.
Posted by navdeep singh
Punjab
29-08-2021 07:46 AM
Punjab
08-31-2021 12:30 PM
Navdeep ji eh nurtreints vi provide karda hai ate pH vi control karda hai isdi matra 500-700ml nu prati acre de hisab nal spray kiti ja sakdi haim,dhanwad
Posted by harish
Rajasthan
29-08-2021 07:40 AM
Punjab
08-31-2021 12:14 PM
हरीश जी आप इसके बीज लेने के लिए Pradeep Kumar 097729 30503 जी से संपर्क कर सकते है इसके रेट की जानकारी भी आपको वही से मिल जाएगी। धन्यवाद
Posted by Gaurav Kumar
Uttar Pradesh
29-08-2021 07:39 AM
Uttar Pradesh
08-31-2021 12:12 PM
Kumar ji aalu ki ank lgayi jati hai iski bijai september se 10 october tak ki jati hai. october ke pehle se teesre saptah tak aur picheti bijai october ke teesre saptah se november ke pehle saptah tak karen. bijai ke liye aalu ke beech 20cm aur med men 60cm ka faasla rakhe.
Posted by Rajesh
Haryana
29-08-2021 07:35 AM
Maharashtra
08-31-2021 12:09 PM
राजेश जी यह बीमारी नहीं है यह कीट है इसके ऊपर आप chlorpyriphos @4ml को प्रति लीटर पानी के हिसाब से स्प्रे करें। धन्यवाद
Posted by Rahul
Punjab
29-08-2021 07:34 AM
Punjab
08-31-2021 11:41 AM
Rahul ji tuci jddo nawi feed laa ke aao tan purani feed vich thodi nawi feed mix krke deo ate fir pashu de khan de hisab nal holi holi purani feed bnnd krke nawi suru kr deo ehh tuci 10-15 din vich holi holi badal skde ho.
Posted by Angrej Singh
Punjab
29-08-2021 07:27 AM
Punjab
08-31-2021 12:08 PM
ਅੰਗਰੇਜ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਨੂੰ ਪਾਣੀ ਕਿੰਨੇ ਦਿਨਾਂ ਬਾਅਦ ਲਾਉਂਦੇ ਹੋ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by Udailalpatidar
Rajasthan
29-08-2021 07:22 AM

Rajasthan
08-31-2021 12:57 PM
अच्छी उपज प्राप्त करने के लिए अंत अक्तूबर से मध्य नवंबर के बीच बिजाई पूरी कर लें। इसके आगे बिजाई में देरी करने से उपज में कमी होगी। अगेती मंडीकरन के लिए मटरों को अक्तूबर के दूसरे पखवाड़े में उगाएं।
Posted by jatinder singh
Punjab
29-08-2021 07:14 AM
Punjab
08-31-2021 11:39 AM
ਜਤਿੰਦਰ ਜੀ ਤੁਸੀ ਮੱਝ ਨੂੰ ਸੂਣ ਤੋਂ 2 ਮਹੀਨੇ ਪਹਿਲਾ Udder-H liquid 10-10ml ਸਵੇਰੇ ਸ਼ਾਮ ਅਤੇ ਸੂਣ ਤੋਂ ਇੱਕ ਮਹੀਨਾ ਪਹਿਲਾ Metabolite ਪਾਊਡਰ ਦੀ ਰੋਜਾਨਾ ਇਕ ਪੂੜੀ ਦੇਣੀ ਸ਼ੁਰੂ ਕਰੋ, ਇਸ ਨਾਲ ਲੇਵਾ ਅਤੇ ਦੁੱਧ ਵਧਿਆ ਹੋ ਜਾਵੇਗਾ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ.
Posted by Sanjay kumar
Bihar
29-08-2021 06:56 AM
Punjab
08-31-2021 12:07 PM
Sanjay ji aaj ka rate lagbhag 18 rupaye prati kilo ke hisab se hai.dhanywad
Posted by Laddi sidhu
Punjab
29-08-2021 06:45 AM
Punjab
08-31-2021 11:37 AM
ਉਸ ਨੂੰ AMC forte 4.5gm, Megludyne inj. 20ml, Ascrobic acid 20ml ਲਗਵਾਓ ਅਤੇ ਇਹ 3 ਦਿਨ ਲਗਵਾਓ ਬਾਕੀ ਉਸ ਨੂੰ Vivliv liquid 50ml ਰੋਜਾਨਾ ਦਿਓ ਜਦੋ ਸੋਜਿਸ਼ ਠੀਕ ਹੋ ਜਾਵੇ ਤਾਂ ਵੀ ਲਿਵਰਟੋਨਿਕ ਦਿੰਦੇ ਰਹੋ ਬਾਕੀ ਜੇਕਰ ਫਿਰ ਵੀ ਮੋਕ ਲੱਗਦੀ ਹੈ ਤਾਂ ਤੁਸੀ ਦੁਬਾਰਾ ਸਵਾਲ ਪੁੱਛ ਸਕਦੇ ਹੋ
Posted by Raman
Rajasthan
29-08-2021 06:24 AM

मिट्टी में मैंने ट्राइकोडरमा मिला दिया है जैसे कि 100 किलो से भी ज्यादा मिट्टीहोगी उसमें मैंने 700 ग्राम ट्राइकोडरमा मिला दिया है क्या मिट्टी का उपचार के लिए यह प्रक्रिया भी ठीक है मैंने सिर्फ ट्राइकोडरमा का प्रयोग सड़े गले कच्ची रुड़की की खाद को सही करने में ही पढा है यह क्या मैंने मिट्टी में ट्राइकोडरमा डालकर क्या मैंने मिट्टी खराब कर दी है या उससे पेड़ पौधों पर कोई असर नहीं होगा मैं गमलों के लिए मिट्टी तैयार कर रही हू।मिट्टी में मैंने वर्मी कंपोस्ट और ट्राइकोडरमा भी डाल दिया है मुझे ट्राइकोडरमा डालने पर थोड़ा संदेह हो रहा है कि इससे मिट्टी खराब हो सकती है कृपया मेरे सवाल का जल्दी से जल्दी जवाब दें ?

Rajasthan
08-31-2021 11:57 AM
रमन जी इस से मिटटी में कोई दिक्कत नहीं आएगी आप हल्का पानी छिड़कते रहे और इसे पलटते रहे। धन्यवाद
Posted by Hardeep Singh
Punjab
29-08-2021 12:42 AM
Punjab
08-31-2021 11:54 AM
Hardeep ji gandoye lain layi tuc Tanvi Arora 9876340690 ji nal sampark kar sakde ho,dhanwad
Posted by manoj bhoi
Chattisgarh
28-08-2021 11:23 PM

Maharashtra
08-31-2021 01:07 PM
Manoj ji abhi aap iski ropai kar sakte hai.dhanywad
Posted by LAKHWINDER SINGH
Punjab
28-08-2021 11:16 PM
Punjab
08-31-2021 02:37 PM
ਲਖਵਿੰਦਰ ਜੀ ਤੁਸੀ ਬੱਕਰੀਆਂ ਦੀ ਉਮਰ ਦਾ ਪਤਾ ਲਗਾਉਣ ਲਈ ਇਸ ਵੀਡੀਓ ਤੇ ਕਲਿਕ ਕਰਕੇ ਸਾਰੀ ਜਾਣਕਾਰੀ ਲੈ ਸਕਦੇ ਹੋ ਜੇਕਰ ਇਸ ਤੋਂ ਇਲਾਵਾ ਵੀ ਕੋਈ ਹੋਰ ਜਾਣਕਾਰੀ ਲੈਣੀ ਹੈ ਫਿਰ ਤੁਸੀ ਦੁਬਾਰਾ ਸਵਾਲ ਪੁੱਛ ਸਕਦੇ ਹੋ https://www.youtube.com/watch?v=SuHxzPP_VFU&t=106s
Posted by Sandeep Singh
Punjab
28-08-2021 10:43 PM
Punjab
08-31-2021 01:08 PM
ਸੰਦੀਪ ਜੀ ਇਹ ਤੁਹਾਨੂੰ ਪਹਿਲਾਂ UPL ਦੇ ਡੀਲਰ ਕੋਲੋਂ ਪੁੱਛਣਾ ਪਏਗਾ ਕਿ ਉਹਨਾਂ ਨੂੰ ਇਹ ਦਵਾਈ ਮਿਲੀ ਹੈ ਜਾਂ ਜਿਹੜੇ ਇਲਾਕੇ ਉਹਨਾਂ ਨੇ ਚੁਣੇ ਹਨ ਉਹਨਾਂ ਨੂੰ ਹੀ ਇਹ ਟ੍ਰਾਇਲ ਦੇ ਤੌਰ ਤੇ ਦਿਤੀ ਜਾਏਗੀ। ਧੰਨਵਾਦ
Posted by Avadhnath Singh
Uttar Pradesh
28-08-2021 09:39 PM

Punjab
08-31-2021 03:32 PM
आप इसे leptaden tab. 10 गोलियां रोजाना और Milkout पाउडर 2—2 चम्मच सुबह शाम रोजाना देना शुरू करें और इसकी खुराक का पूरा ध्यान रखें
Posted by T T Singh
Manipur
28-08-2021 09:03 PM

Punjab
08-31-2021 03:34 PM
Posted by gurbhej singh
Punjab
28-08-2021 08:57 PM
Punjab
08-31-2021 03:37 PM
Gurbhej ji tuci jddo usda dudh kaddo tan thna nu saro da tel lgga ke dudh kddo ate uss nu Vitum H liquid 10ml rojana deo.
Posted by Lovepreet Brar
Punjab
28-08-2021 08:38 PM
Punjab
08-28-2021 11:03 PM
Lovepreet ji bael pattar and indian bael dono bael de hi plants han. Dhanwad.
Posted by Butta singh
Punjab
28-08-2021 08:30 PM
Punjab
08-28-2021 11:05 PM
Butta ji kirpa tusi eh daso ki dilla nadeen kis fasal ch hai jis nu tusi kahtam krna chaund han ta jo ose hisab nal sahi janakri diti ja sake. Dhanwad.
Posted by Gurjinder singh
Punjab
28-08-2021 08:30 PM

Punjab
08-31-2021 03:38 PM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸ਼ੇਅਰ ਕਰਨ ਲਈ ਧੰਨਵਾਦ
Posted by sukhwinder Singh
Punjab
28-08-2021 08:18 PM
Punjab
08-31-2021 03:40 PM
tuci iss nu keeper plus powder 30gm rojana 20 din tak dena suru kro ate Agrimin-i tab. rojana 1 goli deo ate 21 din tak dinde rho jekar agli varr bhi edda pani sutdi hai tarra saff naa kre fir dubara utrawin-oz dwai 60ml uss vich NS 60ml mix krke bachedani vich 2 din bhrwao ate uss ton agli heat vich aunn te jhote ton cross krwao.
Posted by Daljit Singh
Punjab
28-08-2021 07:46 PM
Punjab
08-31-2021 03:41 PM
ਦਲਜੀਤ ਜੀ ਤੁਸੀ ਸਾਹੀਵਾਲ ਗਾਂ ਲੈਣ ਲਈ Gulam Ashraf 9915672525 Sahiwal dairy farm ਨਾਲ ਸੰਪਰਕ ਕਰ ਸਕਦੇ ਹੋ
Posted by sadakat
Uttarakhand
28-08-2021 07:40 PM
Punjab
08-28-2021 09:23 PM
Sadakat g Dhan mein NPK 191919@1 kg per acre spray kr skte ho....
Posted by Fefar
Gujarat
28-08-2021 07:34 PM
Gujarat
08-31-2021 02:27 PM
फेफर जी आप कृपया हमे यह बताये कि मिर्च के पौधों में फासला कितना है ताकि आपको उसके हिसाब से जानकारी दी जा सके। धन्यवाद
Posted by SACHIN THAKUR
Rajasthan
28-08-2021 07:32 PM
Punjab
08-31-2021 03:43 PM
ji han aap khet mai poultry farm bna skte hai aap pehle apne nazdiki poultry farm per jakar iss kam ko aur uske dezine ko dekhe jisse apko iss kam ka ptaa lgega fir aap uss hisab se tyar kr skte hai.
Posted by Fefar
Gujarat
28-08-2021 07:27 PM
Gujarat
08-31-2021 02:26 PM
Fefar ji please tell us the distance of the chilli plants and the rows so that we can guide you accordingly.thank you
Posted by Laxmi Narayan
Rajasthan
28-08-2021 07:17 PM
Punjab
08-28-2021 09:29 PM
Laxmi Narayan g ganne mein sucking pest ka hmla hai iski roktham ke liye Dimethoate30%EC@2.5 ML per litre pani mein mila kr spray kr skte ho...
Posted by Bhupinder singh
Chandigarh
28-08-2021 07:00 PM
Chandigarh
08-31-2021 02:26 PM
Bhupinder ji agar aap jaivik kheti karna chahte hai to yeh bhut acha decission hai aap iske liye aapke area men jaivik kheti krne vale kisano se mile aur unse experience jane uske bad aap insects ki roktham ke liye neem ke tel ki spray karen uske bad aap isme khaadon ke liye vermicompost ya gobar ki khaad ka istemal karen,dhanywad
Posted by Rahul
Punjab
28-08-2021 06:55 PM
Rajasthan
08-31-2021 03:44 PM
Rahul ji jekar pashu patlia tara krda hai ate boll reha ha tan heat vich ho skda ha tuci doctor nu bulla ke check krwa ke ai krwa skde ho.
Posted by Gurbhej singh
Punjab
28-08-2021 06:46 PM
Punjab
08-28-2021 09:30 PM
Gurbhej g Narme te M45@500 gm per acre spray kr skde ho....
Posted by Talwinder singh dhillon
Punjab
28-08-2021 06:43 PM
Punjab
08-31-2021 01:13 PM
ਪੌਦੇ ਅਗਸਤ-ਸਤੰਬਰ ਅਤੇ ਫਰਵਰੀ-ਮਾਰਚ ਦੇ ਮਹੀਨੇ ਬੀਜੇ ਜਾਂਦੇ ਹਨ। ਪੌਦੇ ਹਮੇਸ਼ਾ ਸ਼ਾਮ ਨੂੰ ਠੰਡੇ ਸਮੇਂ ਵਿੱਚ ਬੀਜੋ। ਫਸਲ ਨੂੰ ਤੇਜ਼ ਹਵਾ ਤੋਂ ਬਚਾਓ।