
Posted by gurbhej singh
Punjab
29-08-2021 08:54 PM
Gurbhej ji tuci uss nu pett de kiria lai zenvet bolus deo ate uss nu Minfa gold powder 50-50gm swere sham deo ate sharkoferol liquid 50ml rojana deo ehh pett de kiria krke ate sarir vich mineral vitamins di kami krke hunda ha.

Posted by gurvinder singh
Punjab
29-08-2021 08:51 PM
Gurvinder ji jekar koi disease nahi hai ta tuhanu koi spray karn di lod nahi hai.dhanwad

Posted by Rajveer Dhindsa
Punjab
29-08-2021 08:26 PM
Rajveer ji tuc isdi alag alag spray karo.dhanwad

Posted by Saurav
Punjab
29-08-2021 08:18 PM
ਰਾਮ ਜੀ ਤੁਸੀ GADVASU ਲੁਧਿਆਣਾ ਵਲੋਂ ਤਿਆਰ ਮਿਨਰਲ ਮਿਕਸਚਰ ਵਰਤ ਸਕਦੇ ਹੋ ਜੋ ਮਾਰਕੀਟ ਦੇ ਪਾਊਡਰ ਨਾਲੋਂ ਸਸਤਾ ਅਤੇ ਫਾਇਦੇਮੰਦ ਹੈ ਤੁਸੀ ਲੁਧਿਆਣਾ ਯੂਨੀਵਰਸਿਟੀ ਵਿੱਚ ਜਾ ਕੇ ਲਿਆ ਸਕਦੇ ਹੋ ਬਾਕੀ ਜੇਕਰ ਮਾਰਕੀਟ ਦੇ ਵਰਤਣੇ ਹੈ ਤਾਂ ਤੁਸੀ ਸਟੋਰ ਵਾਲੇ ਤੋਂ ਆਪਣੇ ਬਜ਼ਟ ਦੇ ਹਿਸਾਬ ਨਾਲ ਕੋਈ ਵੀ ਪਾਊਡਰ ਦੇ ਸਕਦੇ ਹੋ ਜਿਵੇਂ nutrisacc ਪਾਊਡਰ, Bovimin B ਪਾਊਡਰ, minfa gold ਪਾਊਡਰ ਕੋਈ ਵੀ ਦੇ ਸਕਦੇ ਹੋ
Posted by Lakharam lakharam
Rajasthan
29-08-2021 08:08 PM
आप उसे तुरंत नज़दीकी डॉक्टर से जांच करवाएं जिससे उसका थन बंद होने का कारण पता लग सके क्योंकि थन बंद होने के कई कारण हो सकते है उसकी जांच करके ही सही इलाज हो सकता है।

Posted by Saurav
Punjab
29-08-2021 08:03 PM
ਰਾਮ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਇਲਾਜ ਕਰਵਾਉਂਦੇ ਰਹੋ ਬਾਕੀ ਉਸਦੇ ਨਾਲ ਤੁਸੀ ਗਲੋਂ ਦੀ ਵੇਲ ਦੇ ਪੱਤੇ 1 ਕਿਲੋ ਲਓ ਅਤੇ ਉਸ ਨੂੰ 3 ਲੀਟਰ ਪਾਣੀ ਵਿਚ ਉਬਾਲ ਲਓ ਜਦੋ ਪਾਣੀ ਇਕ ਲੀਟਰ ਰਹਿ ਜਾਵੇ ਫਿਰ ਉਸ ਨੂੰ ਠੰਡਾ ਕਰਕੇ ਪਸ਼ੂ ਨੂੰ ਪਿਲਾ ਦਿਓ ਇਹ ਤੁਸੀ ਇਕ ਦਿਨ ਵਿਚ 2 ਵਾਰ ਦੇ ਸਕਦੇ ਹੋ

Posted by Saurav
Punjab
29-08-2021 07:59 PM
ਤੁਸੀ ਉਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਉਸ ਨੂੰ ਮਿਲਕ ਫੀਵਰ ਵੀ ਹੋ ਸਕਦਾ ਹੈ ਉਸਦੇ ਬੁਖਾਰ ਦੇ ਹਿਸਾਬ ਨਾਲ ਸਹੀ ਇਲਾਜ ਹੋਵੇਗਾ

Posted by Saurav
Punjab
29-08-2021 07:54 PM
ਰਾਮ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਇਲਾਜ ਕਰਵਾਉਂਦੇ ਰਹੋ ਬਾਕੀ ਉਸਦੇ ਨਾਲ ਤੁਸੀ ਗਲੋਂ ਦੀ ਵੇਲ ਦੇ ਪੱਤੇ 1 ਕਿਲੋ ਲਓ ਅਤੇ ਉਸ ਨੂੰ 3 ਲੀਟਰ ਪਾਣੀ ਵਿਚ ਉਬਾਲ ਲਓ ਜਦੋ ਪਾਣੀ ਇਕ ਲੀਟਰ ਰਹਿ ਜਾਵੇ ਫਿਰ ਉਸ ਨੂੰ ਠੰਡਾ ਕਰਕੇ ਪਸ਼ੂ ਨੂੰ ਪਿਲਾ ਦਿਓ ਇਹ ਤੁਸੀ ਇਕ ਦਿਨ ਵਿਚ 2 ਵਾਰ ਦੇ ਸਕਦੇ ਹੋ

Posted by Gopal Sukhwal
Rajasthan
29-08-2021 07:52 PM
गोपाल जी आप किस्मे जैसे Aashirwad (RK 01-03),Swarn Jyoti (RH 9801),RGN 73,Lakshmi की बिजाई कर सकते है इसके लिए आप इन बीजों को सरकारी संस्था से ख़रीदे तो सबसे बढ़िया है। धन्यवाद

Posted by Saurav
Punjab
29-08-2021 07:52 PM
ਤੁਸੀ ਉਸ ਨੂੰ ਤੁਰੰਤ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਉਸ ਨੂੰ ਮਿਲਕ ਫੀਵਰ ਵੀ ਹੋ ਸਕਦਾ ਹੈ ਉਸਦੇ ਬੁਖਾਰ ਦੇ ਹਿਸਾਬ ਨਾਲ ਸਹੀ ਇਲਾਜ ਹੋਵੇਗਾ
Posted by Mandeep Singh
Punjab
29-08-2021 07:49 PM
Mandeep ji jddo usde khura de jakham bhi purri trahh thik ho jawe ate vdhia tandrust ho jawe fir tuci uss nu dusre pashua nal bnn skde ho.
Posted by Rahul Chauhan
Uttar Pradesh
29-08-2021 07:20 PM
राहुल जी आपको इसमें हर प्रोडक्ट में 4 % कमीशन मिलता है इसके बारे में अधिक जानकारी के लिए आप साथ में दी गयी वीडियो के लिंक पर click करें https://www.youtube.com/watch?v=alHMXQjrKnc

Posted by Rasid
Rajasthan
29-08-2021 07:17 PM
रसीद जी कृपया आप इसकी फोटो भेजे ताकि रोग का सही अनुमान लगाया जा सके और इसमें क्या इलाज कर सकते है उसका भी पता चल सके,धन्यवाद
Posted by ਬਲਜੋਤ ਸਿੰਘ
Punjab
29-08-2021 06:34 PM
Jot ji tuc isdi spray jadon jhona nisran lag jaye odo kar sakde ho . jekar fungicide di spray kitihai ta tuc usdi spray to 7-9 dina bad spray karo.dhanwad

Posted by ਸੁਖिਜੰਦਰ िਸੰਘ
Punjab
29-08-2021 06:28 PM
ਸੁਖਜਿੰਦਰ ਜੀ ਤੁਸੀ ਇਸ ਨੂੰ easypet tab. 1 ਗੋਲੀ ਨੂੰ 10 ਕਿਲੋ ਭਾਰ ਦੇ ਹਿਸਾਬ ਨਾਲ ਦਿਓ ਅਤੇ ਇਸ ਨੂੰ KETOCHLOR shampoo ਜੋਂ virbac ਕੰਪਨੀ ਦਾ ਪ੍ਰੋਡਕਟ ਹੈ ਉਸ ਨਾਲ ਹਫਤੇ ਵਿੱਚ 2 ਵਾਰ ਨਿਹਲਾਓ ਤੁਸੀ ਸ਼ੈਪੂ ਨੂੰ ਇਸਦੇ ਸਰੀਰ ਤੇ ਲਗਾ ਕੇ 5 ਮਿੰਟ ਤੱਕ ਝੱਗ ਕਰਕੇ ਰੱਖੋ ਫਿਰ ਦੁਬਾਰਾ ਨਿਹਲਾਓ ਅਤੇ ਇਸ ਨੂੰ hitek injection 1ml ਪ੍ਰਤੀ 33 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਵੀ ਲਗਵਾਓ

Posted by Raj Singh
Punjab
29-08-2021 06:22 PM
ਰਾਜ ਸਿੰਘ ਜੀ ਇਸਦੇ ਰੇਟ ਦੀ ਜਾਣਕਾਰੀ ਤੁਹਾਨੂੰ ਨੇੜੇ ਦੀ ਮੰਡੀ ਤੋਂ ਮਿਲੇਗੀ ਅਤੇ ਤੁਸੀ ਇਸਨੂੰ ਨਜਦੀਕੀ ਮੰਡੀ ਵਿਚ ਹੀ ਵੇਚੋ ਕਿਉਕਿ ਕਿਸੇ ਹੋਰ ਸ਼ਹਿਰ ਜਾ ਜਿਲੇ ਵਿਚ ਜਾਣ ਤੇ ਤੁਹਾਨੂੰ transportation charges ਵੀ ਪੈਣਗੇ ਜਿਸ ਨਾਲ ਤੁਹਾਡਾ ਖਰਚਾ ਵੱਧ ਜਾਏਗਾ। ਧੰਨਵਾਦ

Posted by Mithu Kalotha
Haryana
29-08-2021 05:58 PM
Mithu ji tuc isdi spray kar deo jisde vich 1.5-2 kilo urea nu tuc 150 litre pani de vich mila ke spray karo,dhanwad

Posted by Dharminder singh
Punjab
29-08-2021 05:29 PM
ਧਰਮਿੰਦਰ ਜੀ ਉਹ ਫ਼ਸਲ ਆਪਣੇ ਸਮੇਂ ਨਾਲ ਹੀ ਨਿਸਰੇਗੀ ਇਸਨੂੰ ਪਹਿਲਾਂ ਨਿਸਰਾਉਂਣ ਲਈ ਕੋਈ ਸਪਰੇ ਨਹੀਂ ਹੈ। ਧੰਨਵਾਦ

Posted by Gurpreet Singh
Punjab
29-08-2021 05:12 PM
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ Enerboost ਪਾਊਡਰ 100 ਗ੍ਰਾਮ ਰੋਜਾਨਾ ਅਤੇ bovimin B ਪਾਊਡਰ 50-50 ਗ੍ਰਾਮ ਸਵੇਰੇ ਸ਼ਾਮ ਦਿਓ ਅਤੇ ਉਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਬਾਕੀ ਉਸ ਵਧੀਆ ਹਰਾ ਚਾਰਾ ਚਾਰਾ ਅਤੇ ਫੀਡ ਦਿੰਦੇ ਰਹੋ
Posted by Manpreet singh
Punjab
29-08-2021 05:08 PM
Manpreet ji tuci heifer feed tyar krn lai 10kg soyabeen, 8kg vdemia ki khal, 9 kg sarso ki khal, 40kg chokar, 20kg gehu ja makki, 10 kg channe, 1kg namak, 2kg mineral mixture mix krke feed tyar kr skde ho. ehh tuci 1-1.5kg rojana de skde ho baki vdhia hara chara jrur deo ate her 3 mahine badd pashua nu pett de kiria wali dwai jrur deo.

Posted by Jagjeet singh
Uttar Pradesh
29-08-2021 04:53 PM
जगजीत जी कृपया आप इसकी फोटो भेजें ताकि आपको उसके हिसाब से जानकारी दी जा सके। धन्यवाद

Posted by Ranjeet Singh
Punjab
29-08-2021 04:51 PM
ਰਣਜੀਤ ਜੀ ਡਰੈਗਨ ਫਰੂਟ ਦੇ ਪੌਦੇ ਦੀ ਜੜ ਫੰਗਸ ਦੇ ਕਾਰਨ ਹੋ ਰਹੀ ਹੈ ਇਸਦੇ ਲਈ ਤੁਸੀ carbendazim @300 ਗ੍ਰਾਮ ਜਾਂ blitox @3 ਗ੍ਰਾਮ ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ

Posted by Harvinder
Punjab
29-08-2021 04:49 PM
Harvinder ji kirpa karke daso ke tuc isde uper pichle dina vich koi spray ja khaad di varto kiti hai ta jo tuhanu usde hisab nal jankari diti ja sake,dhanwad
Posted by ਨਿਰਮਲ ਸਿੰਘ ਮਣਕੂ
Punjab
29-08-2021 04:47 PM
ਨਿਰਮਲ ਜੀ ਕਿਰਪਾ ਕਰਕੇ ਆਪਣਾ ਸਵਾਲ ਵਿਸਤਾਰ ਨਾਲ ਪੁਛੋ ਕਿ ਤੁਸੀ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ

Posted by Harjinder
Punjab
29-08-2021 04:33 PM
Harjinder ji isde lai tuci Goldy 7508800056 9592760500 Novax Dairy Assist ja fir Jai Singh 7973302035 nal sampark kr skde ho.

Posted by jujhar singh
Punjab
29-08-2021 04:33 PM
Sir Narme di growth nahi hoi , sirf 3-4 feet hi hai , 13045 da do wari shidka kar ditta , ki karie ?
juhjar ji kirpa karke daso ke tuc isnu kehdi kehdi khaad paayi hai ta jo tuhanu usde hisab nal jankari diti ja sake,dhanwad
Posted by yatendra kumar
Uttar Pradesh
29-08-2021 04:27 PM
नर्सरी तैयार करने के उचित समय मध्य-अक्तूबर से मध्य-नवबंर होता है| नए पौधे मध्य-दिसंबर से मध्य-जनवरी तक रोपाई के लिए तैयार हो जाते है| रोपाई के लिए 10-15 सैं.मी. कद के पौधे चुनें|Kalyanpur Red Round,Bhima Shakti,Arka Kalyan जैसी किस्मों की बुवाई कर सकते है। एक एकड़ खेत की पनीरी तारे करने के लिए 4-5 किलो बीजों की जरूरत होती है| नए पौधे मध्य-दिसंबर .... (Read More)
नर्सरी तैयार करने के उचित समय मध्य-अक्तूबर से मध्य-नवबंर होता है| नए पौधे मध्य-दिसंबर से मध्य-जनवरी तक रोपाई के लिए तैयार हो जाते है| रोपाई के लिए 10-15 सैं.मी. कद के पौधे चुनें|Kalyanpur Red Round,Bhima Shakti,Arka Kalyan जैसी किस्मों की बुवाई कर सकते है। एक एकड़ खेत की पनीरी तारे करने के लिए 4-5 किलो बीजों की जरूरत होती है| नए पौधे मध्य-दिसंबर से मध्य-जनवरी तक रोपाई के लिए तैयार हो जाते है| रोपाई के लिए 10-15 सैं.मी. कद के पौधे चुनें|बिजाई से 10 दिन पहले 20 टन रूड़ी की खाद डालें| यूरिया 90 किलो, सिंगल सुपर फासफेट 125 किलो) और मिउरेट ऑफ़ पोटाश 35 किलो) प्रति एकड़ डालें| फासफोरस और पोटाश की पूरी मात्रा और नाइट्रोजन की आधी मात्रा रोपण के समय डालें| बाकि बची हीउ नाइट्रोजन टॉप ड्रेसिंग (मिट्टी में मिलाना) के तौर पर रोपण के चार हफ्ते बाद डालें|पानी में घुलनशील खादें: रोपण से 10-15 दिन बाद सूक्ष्म-तत्व 2.5-3 ग्राम प्रति लीटर पानी के साथ 19:19:19 की स्प्रे करें| आप 10 x 10 के बेड़ पर इसकी नर्सरी त्यार कर सकते है। वहाँ आप NPK की स्प्रे कर दे। धन्यवाद

Posted by Dinesh Kumar
Haryana
29-08-2021 04:25 PM
सर इस दवाई को कितने एकड़ मे सप्रे कर सकते है से कितनी मात्रा में दे मुली की फसल पे करना है धन्यवाद ?
दिनेश जी आप इसकी मात्रा 1 किलो को प्रति एकड़ के हिसाब से स्प्रे करें।

Posted by Rajveer singh
Punjab
29-08-2021 04:00 PM
ਰਾਜਵੀਰ ਜੀ ਇਹ ਤੁਸੀ ਦੁੱਧ ਵਾਲੇ ਅਤੇ ਗੱਭਣ ਅਤੇ ਖਾਲੀ ਸਾਰੇ ਪਸ਼ੂਆਂ ਨੂੰ ਦੇ ਸਕਦੇ ਹੋ ਇਹ 50 ਤੋਂ 100 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਵਿੱਚ ਵਿਟਾਮਿਨ A,D3,E , ਕੈਲਸ਼ੀਅਮ, ਫਾਸਫੋਰਸ, ਕੋਪਰ, ਕੋਬਾਲਟ, ਆਇਰਨ ਅਤੇ ਹੋਰ ਵੀ ਬਹੁਤ ਤੱਤ ਹੁੰਦੇ ਹੈ
Posted by Manpreet Singh
Punjab
29-08-2021 03:06 PM
ਤੁਸੀ ਇਸ ਨੂੰ 7 ltr. RL ਅਤੇ Metro 1.5 ltr. ਲਗਵਾਓ ਬਾਕੀ ਉਸ ਨੂੰ Injection Intamox 4.5gm, Injection RUMIREC 10ml 3 ਦਿਨ ਲਗਵਾਓ ਬਾਕੀ ਇਸ ਨੂੰ Powder CUD 240gm ਦੁੱਧ ਵਿੱਚ ਭਿਓ ਕੇ ਰੱਖੋ ਅਤੇ ਫਿਰ ਉਸ ਵਿੱਚ 100ml Brotone ਮਿਕਸ ਕਰਕੇ ਦਿਓ

Posted by palwinder Singh
Punjab
29-08-2021 02:55 PM
ਪਲਵਿੰਦਰ ਜੀ ਤੁਸੀ ਉਸ ਨੂੰ keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ ਬਾਕੀ ਇਸਦੇ ਗੱਭਣ ਹੋਣ ਜਾ ਖਾਲੀ ਹੋਣ ਦਾ ਪਤਾ 21 ਤੋਂ 22 ਦਿਨ ਬਾਦ ਹੀ ਪਤਾ ਲੱਗ ਸਕਦਾ ਹੈ

Posted by Tarlok
Punjab
29-08-2021 02:34 PM
Bayer Swift Gold jhone da jhaad lagbhag 23-25 quintal per acre hunda hai ate eh pakkan vich 125-135 din da sma lenda hai.

Posted by jagjeet singh
Punjab
29-08-2021 02:22 PM
Jagjeet ji ajje koi pashu mandi nhi hai baki kurali vich pashua di mandi lgdi hai tuci uthe ja skde ho.

Posted by jagjeet singh
Punjab
29-08-2021 02:18 PM
Jagjeet ji tuci isdi varto kr skde ho ate agli varr tuci heifer dry feed leyao jiss nal heifer pashua di vdhia growth ho jndi hai baki feed uss nu 1-1.5 kg rojana de skde ho ate vdhia hara chara deo

Posted by davinder Singh
Punjab
29-08-2021 02:13 PM
ਦਵਿੰਦਰ ਜੀ ਇਹ ਸਲਫਰ, plant growth regulator ਹੈ। ਤੀਜੀ ਫੋਟੋ ਵਾਲੀ ਦਵਾਈ ਕੀੜੇਮਾਰ ਹੈ ਇਹ ਤੇਲੇ ਦੀ ਰੋਕਥਾਮ ਦੇ ਲਈ ਵਰਤੇ ਜਾਂਦੇ ਹਨ। ਚੌਥੀ ਫੋਟੋ ਵੀ ਉੱਲੀ ਨਾਸ਼ਕ ਹੈ ਤੁਸੀ ਇਸਨੂੰ ਕਿਸੇ ਵੀ ਫ਼ਸਲ ਤੇ ਸਪਰੇ ਕਰ ਸਕਦੇ ਹੋ। ਧੰਨਵਾਦ
Posted by lokeshkumar Meena
Rajasthan
29-08-2021 02:10 PM
मीणा जी आप सब्जियां जैसे फूलगोभी,पत्ता गोभी,टमाटर,चुकन्दर,शलगम,मूली
पालक,शिमला मिर्च की बिजाई कर सकते है। धन्यवाद

Posted by Gagandeep Singh
Punjab
29-08-2021 02:07 PM
ਤੁਸੀ ਇਸ ਨੂੰ enrofloxacin inj. 15ml, zackshot ਇੰਜੇਕਸ਼ਨ 20ml ਅਤੇ megludyne ਇੰਜੇਕਸ਼ਨ 20ml ਲਗਵਾਓ ਬਾਕੀ ਇਸ ਨੂੰ leptaden tab. 10 ਗੋਲੀਆਂ ਰੋਜ਼ਾਨਾ ਅਤੇ lacup ਪਾਊਡਰ 100gm ਰੋਜਾਨਾ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਸਹੀ ਦੁੱਧ ਦੇਵੇਗੀ ਅਤੇ ਖੂਨ ਆਉਣਾ ਹਟ ਜਾਵੇਗਾ ਅਤੇ ਦੂਜੀ ਗਾਂ ਨੂੰ ਵਧੀਆ ਖੁਰਾਕ ਦੇ ਨਾਲ ਨਾਲ ਵਧੀਆ ਹਰਾ ਚਾਰਾ ਵਧੀਆ ਦਿਓ ਬਾਕੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਅਤੇ lactomax tab. ਰੋਜਾਨਾ 10 ਗੋਲੀਆਂ ਦੇ ਸਕਦੇ ਹ.... (Read More)
ਤੁਸੀ ਇਸ ਨੂੰ enrofloxacin inj. 15ml, zackshot ਇੰਜੇਕਸ਼ਨ 20ml ਅਤੇ megludyne ਇੰਜੇਕਸ਼ਨ 20ml ਲਗਵਾਓ ਬਾਕੀ ਇਸ ਨੂੰ leptaden tab. 10 ਗੋਲੀਆਂ ਰੋਜ਼ਾਨਾ ਅਤੇ lacup ਪਾਊਡਰ 100gm ਰੋਜਾਨਾ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਸਹੀ ਦੁੱਧ ਦੇਵੇਗੀ ਅਤੇ ਖੂਨ ਆਉਣਾ ਹਟ ਜਾਵੇਗਾ ਅਤੇ ਦੂਜੀ ਗਾਂ ਨੂੰ ਵਧੀਆ ਖੁਰਾਕ ਦੇ ਨਾਲ ਨਾਲ ਵਧੀਆ ਹਰਾ ਚਾਰਾ ਵਧੀਆ ਦਿਓ ਬਾਕੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਅਤੇ lactomax tab. ਰੋਜਾਨਾ 10 ਗੋਲੀਆਂ ਦੇ ਸਕਦੇ ਹੋ ਬਾਕੀ ਫੀਡ ਉਸ ਨੂੰ ਕਾਰਗਿਲ ਦੀ milkogen 5000 ਦਿਓ ਇਹ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ
Posted by Gagandeep
Punjab
29-08-2021 01:55 PM
Gagandeep ji dalal ghol di ate fungicide di spray alag alag karo ate jekar dalal ghol di spray kar rahe ho ta 130045 na karo dona vicho kise ik di spray karo,dhanwad

Posted by Rupam
Assam
29-08-2021 01:45 PM
रूपम जी कृपया अपना सवाल विस्तार से पूछें ताकि आपको सही जानकारी दी जा सके। धन्यवाद
Posted by Arvind Pandey
Uttar Pradesh
29-08-2021 12:42 PM
Arvind ji kripya aap btaye ke yeh smasya poore khet me aa rahi hai ya yeh sirf thode area men taki aapko uske hisab se jankari di ja sake,dhanywad
Posted by Naveen Joshi
Uttarakhand
29-08-2021 12:25 PM
नवीन जी इसकी खेती आंधरा प्रदेश में होती है वहाँ का तापमान इसके लिए अनुकूल होता है। आपके इलाके का तापमान इसके लिए अनुकूल नहीं है इस लिए इसे फल नहीं लग रहा। धन्यवाद

Posted by Harsimran
Punjab
29-08-2021 12:22 PM
Harsimran ji isda flowering time 60-85 dina tak hunda hai ate spray flowering to bad karo.dhanwad

Posted by Harsimran
Punjab
29-08-2021 12:19 PM
Harsimran ji eh bijai to 60-85 dina tak nisradi hai dhanwad
Posted by Gurjinder singh
Punjab
29-08-2021 12:10 PM
Hanji Gurjinder ji tuci ehna di varto kr skde ho tuci ehna nal sampark krke feed leya skde ho baki feed pashu de khan ate hajam krn de hisab nal de skde ho.

Posted by Bagga Dhillon
Punjab
29-08-2021 11:58 AM
ਵੱਧ ਝਾੜ ਲੈਣ ਲਈ ਬਿਜਾਈ ਸਹੀ ਸਮੇਂ ਤੇ ਕਰਨੀ ਜਰੂਰੀ ਹੈ। ਬਿਜਾਈ ਲਈ ਸਹੀ ਤਾਪਮਾਨ ਵੱਧ ਤੋਂ ਵੱਧ 30-32° ਸੈਲਸੀਅਸ ਅਤੇ ਘੱਟ ਤੋਂ ਘੱਟ 18-20° ਸੈਲਸੀਅਸ ਹੁੰਦਾ ਹੈ। ਅਗੇਤੀ ਬਿਜਾਈ 25 ਸਤੰਬਰ ਤੋਂ 10 ਅਕਤੂਬਰ ਤੱਕ, ਦਰਮਿਆਨੇ ਸਮੇਂ ਵਾਲੀ ਬਿਜਾਈ ਅਕਤੂਬਰ ਦੇ ਪਹਿਲੇ ਤੋਂ ਤੀਜੇ ਹਫਤੇ ਅਤੇ ਪਿਛੇਤੀ ਬਿਜਾਈ ਅਕਤੂਬਰ ਦੇ ਤੀਜੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕਰੋ। ਬਸੰਤ ਰੁੱਤ ਲਈ ਜਨਵਰੀ ਦ.... (Read More)
ਵੱਧ ਝਾੜ ਲੈਣ ਲਈ ਬਿਜਾਈ ਸਹੀ ਸਮੇਂ ਤੇ ਕਰਨੀ ਜਰੂਰੀ ਹੈ। ਬਿਜਾਈ ਲਈ ਸਹੀ ਤਾਪਮਾਨ ਵੱਧ ਤੋਂ ਵੱਧ 30-32° ਸੈਲਸੀਅਸ ਅਤੇ ਘੱਟ ਤੋਂ ਘੱਟ 18-20° ਸੈਲਸੀਅਸ ਹੁੰਦਾ ਹੈ। ਅਗੇਤੀ ਬਿਜਾਈ 25 ਸਤੰਬਰ ਤੋਂ 10 ਅਕਤੂਬਰ ਤੱਕ, ਦਰਮਿਆਨੇ ਸਮੇਂ ਵਾਲੀ ਬਿਜਾਈ ਅਕਤੂਬਰ ਦੇ ਪਹਿਲੇ ਤੋਂ ਤੀਜੇ ਹਫਤੇ ਅਤੇ ਪਿਛੇਤੀ ਬਿਜਾਈ ਅਕਤੂਬਰ ਦੇ ਤੀਜੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕਰੋ। ਬਸੰਤ ਰੁੱਤ ਲਈ ਜਨਵਰੀ ਦੇ ਦੂਜੇ ਪੰਦਰਵਾੜੇ ਬਿਜਾਈ ਦਾ ਸਹੀ ਸਮਾਂ ਹੈ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image






















