Posted by Gagandeep
Punjab
31-08-2021 09:44 AM
ਗਗਨਦੀਪ ਜੀ ਝੋਨੇ ਵਿਚ ਬੂਟਾ ਕੀੜੀ ਦੇ ਹਮਲੇ ਕਰਕੇ ਸੁੱਕ ਗਿਆ ਹੈ। ਵੱਟਾ ਦੇ ਕੋਲ ਜ਼ਮੀਨ ਉੱਚੀ ਹੋਣ ਕਰਕੇ ਪਾਣੀ ਘੱਟ ਚੜ੍ਹਦਾ ਹੈ ਤੇ ਸੁਕੇ ਵਿਚ ਕੀੜੀ ਵਧੇਰੇ ਹਮਲਾ ਕਰਦੀ ਹੈ। ਤੇ ਬੂਟੇ ਦੇ ਪੱਤੇ ਪੀਲੇ ਕਈ ਕਾਰਨਾਂ ਕਰਕੇ ਹੋ ਜਾਂਦੇ ਹਨ। ਜਿਵੇ 2 ਜਾ 2 ਤੋਂ ਵੱਧ products ਨੂੰ ਮਿਕ੍ਸ ਕਰਕੇ ਸਪਰੇਅ ਕਰਨ ਨਾਲ ਪੱਤੇ ਇਸ ਤਰਾਂ ਹੋ ਜਾਂਦੇ ਹਨ। ਦੂਜਾ ਪੁਰਾਣੇ ਪੱਤਿਆਂ ਵਿਚ nutrients ਦੀ ਕਮੀ ਆ ਜਾਂਦੀ ਹੈ .... (Read More)
ਗਗਨਦੀਪ ਜੀ ਝੋਨੇ ਵਿਚ ਬੂਟਾ ਕੀੜੀ ਦੇ ਹਮਲੇ ਕਰਕੇ ਸੁੱਕ ਗਿਆ ਹੈ। ਵੱਟਾ ਦੇ ਕੋਲ ਜ਼ਮੀਨ ਉੱਚੀ ਹੋਣ ਕਰਕੇ ਪਾਣੀ ਘੱਟ ਚੜ੍ਹਦਾ ਹੈ ਤੇ ਸੁਕੇ ਵਿਚ ਕੀੜੀ ਵਧੇਰੇ ਹਮਲਾ ਕਰਦੀ ਹੈ। ਤੇ ਬੂਟੇ ਦੇ ਪੱਤੇ ਪੀਲੇ ਕਈ ਕਾਰਨਾਂ ਕਰਕੇ ਹੋ ਜਾਂਦੇ ਹਨ। ਜਿਵੇ 2 ਜਾ 2 ਤੋਂ ਵੱਧ products ਨੂੰ ਮਿਕ੍ਸ ਕਰਕੇ ਸਪਰੇਅ ਕਰਨ ਨਾਲ ਪੱਤੇ ਇਸ ਤਰਾਂ ਹੋ ਜਾਂਦੇ ਹਨ। ਦੂਜਾ ਪੁਰਾਣੇ ਪੱਤਿਆਂ ਵਿਚ nutrients ਦੀ ਕਮੀ ਆ ਜਾਂਦੀ ਹੈ ਜਿਸ ਕਰਕੇ ਇਹੋ ਜੇ ਲੱਛਣ ਦਿਖਾਈ ਦਿੰਦੇ ਹਨ। ਕਈ ਵਾਰ ਫ਼ਸਲ ਵਿਚ BLB ਦੇ ਹਮਲੇ ਕਰਕੇ ਵੀ ਪੱਤੇ ਇਸ ਤਰਾਂ ਹੋ ਜਾਂਦੇ ਹਨ। ਧੰਨਵਾਦ।

Posted by ਬੇਅੰਤ ਸਿੰਘ
Punjab
31-08-2021 09:02 AM
ਬੇਅੰਤ ਜੀ ਕਿਰਪਾ ਕਰਕੇ ਇਹ ਦੱਸੋ ਕਿ ਤੁਹਾਡੇ ਇਕ ਬਿੱਘਾ ਕਿੰਨੇ ਕਨਾਲਾਂ ਦਾ ਹੈ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਵੈਸੇ ਗਾਜਰ ਦੀ ਬਿਜਾਈ ਲਈ 4-5 ਕਿਲੋ ਬੀਜ ਪ੍ਰਤੀ ਏਕੜ ਲਈ ਕਾਫੀ ਹੁੰਦਾ ਹੈ।ਧੰਨਵਾਦ।

Posted by Alok kumar
Bihar
31-08-2021 08:57 AM
Alok ji NPK19:19:19 aur sagarika ka result apko 3-5 dinn baad dekhne ko mile ga. Sagarika ek organic product hai aur yeh PGR hai jo paudho mein growth ko regulate krta hai. Dhanwad.
Posted by Gurpartap singh
Punjab
31-08-2021 08:56 AM
Gurpartap ji jhone te spray pura asar kre gi. Tuhanu dubara spray karn di jrurat nahi hai. Vaise v spray karn to 15-18 ghante baad hi barish hoyi hai. Dhanwad.
Posted by Gurjinder singh
Punjab
31-08-2021 08:36 AM
ਹਾਂਜੀ ਤੁਸੀ ਕਣਕ ਨੂੰ ਅੱਗ ਤੇ ਝੱਸ ਕੇ ਫਿਰ ਪੀਸ ਕੇ ਸਰੋ ਦੀ ਖਲ ਨਾਲ ਦੇ ਸਕਦੇ ਹੋ

Posted by Sarwan singh
Punjab
31-08-2021 08:17 AM
Sarwan ji kirpa krke apna swal vistar nal pusho tuci ki jankari lena chaunde ho tan jo tuhanu sahi jankari diti ja skee.

Posted by Rinku
Punjab
31-08-2021 08:03 AM
pashu ka dudh ate uski fatt uski achi nasal aur khurak per nirbhar hoti hai aap bhains ko rojana 30-35kg hara chara den aur usko pett ke kirro ke liye Flukarid-DS bolus den aur usko Fatmax powder 50gm rojana aur Lacup powder 100gm rojana dena suru kre aur usko achi feed ke sath sath sarso aur vdemo ki khal bhi deni suru kren.
Posted by Sanjay Kumar
Uttar Pradesh
31-08-2021 07:47 AM
Sanjay ji yadi bakre ki achi growth hai fir Monocef inj. 1gm, Avil inj. 4ml aur milonex plus inj. 5ml lgwa skte hai.

Posted by Manoj
Haryana
31-08-2021 07:09 AM
मनोज जी आप इसमें गुड़ाई करके इसदि जड़ चेक करें अगर इसमें कीट मौजूद है तो आप chlorpyriphos @4ml को प्रति लीटर पानी के हिसाब से स्प्रे करें। अगर नहीं है तो आप इसकी जड़ के पास vitavax @5 ग्राम को प्रति लीटर पानी केहिसाब से स्प्रे करें। धन्यवाद
Posted by harish
Rajasthan
31-08-2021 06:44 AM
हरीश जी केले की खेती Banswara, Chittorgarh, Rajsamand, Udaipur में होती है। धन्यवाद

Posted by Kuldeep Singh
Punjab
31-08-2021 06:41 AM
ਕੁਲਦੀਪ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਇਸ ਦਾ ਹਿਸਾਬ ਲਾਇਆ ਜਾ ਸਕੇ ਕਿ ਕੀ ਦਿੱਕਤ ਆ ਰਹੀ ਹੈ ਅਤੇ ਇਸਦਾ ਕੀ ਇਲਾਜ ਕੀਤਾ ਜਾ ਸਕਦਾ ਹੈ। ਧੰਨਵਾਦ

Posted by Dileep kujur
Jharkhand
31-08-2021 05:02 AM
Dileep ji aap september mahine men tmatar, baingan,bhindi, foolgobhi,pattagobhi,methi ,palak aur mooli ki bijai kar sakte hai.dhanywad
Posted by Joban Randhawa
Punjab
30-08-2021 11:56 PM
ਜੋਬਨ ਰੰਧਾਵਾ ਜੀ, ਇਸਦਾ ਫ਼ਸਲ ਤੇ ਕੋਈ ਗ਼ਲਤ ਪ੍ਰਭਾਵ ਨਹੀਂ ਪਵੇਗਾ ਕਿਓਂਕਿ ਇਸਦੀ ਤਰੀਖ ਟੱਪੀ ਨੂੰ ਹਜੇ ਥੋੜਾ ਸਮਾਂ ਹੋਇਆ ਹੈ, ਅੱਗੇ ਤੋਂ ਤਰੀਖ ਵੇਖਕੇ ਹੀ ਸਪਰੇਅ ਕਰਿਆ ਕਰੋ, ਧੰਨਵਾਦ

Posted by Jagmohan Singh
Uttar Pradesh
30-08-2021 10:45 PM
Jagmohan Singh ji, abhi inki bijai ka smya nikl chuka hai, vaise aap apni jameen me inki kheti kar skte hain, Dhanyvad

Posted by Jagmohan Singh
Uttar Pradesh
30-08-2021 10:30 PM
जगमोहन सिंह जी, कृपया सवाल विस्तार से करें ताकि आपको सही जानकारी मिल सके, धन्यवाद
Posted by GurSewak turka
Punjab
30-08-2021 10:26 PM
Gursewak ji, eh sheath blight da hamla lag riha hai, esde control lai Azoxystrobin 18.2% + Difenconazole 11.4% SC @200ml/acre de hisab naal spray kar skde han, Dhanvad
Posted by Ramandeep Bhullar
Punjab
30-08-2021 10:24 PM
Ramandeep Bhullar ji, organic potash jhona laun sme vartni chahidi hai ate es sme potassium nitrate do varto karn da fyda hai, Dhanvad
Posted by GurSewak turka
Punjab
30-08-2021 10:23 PM
Gursewak singh ji, pehle paani te 11 kilo urea/acre de hisab naal pa skde han ate jis sme faliya lagniya shuru hoiya ta NPK 13:00:45 @1kg/acre de hisab naal spray kiti ja skdi hai, Dhanvad
Posted by Shyam Narayan Singh
Jharkhand
30-08-2021 10:17 PM
नारायण जी आप इसके जख़्म में ivermection injection 2 मि.ली. सरिंज में भरकर अंदर डालें और इसे monocef inj. 1gm, Avil inj. 2ml लगवाएं और इसे पानी में ना भीगने दें और जख़्म साफ करके इसके ऊपर Betadine tube लगानी शुरू करें।

Posted by gurpreet Sandhu
Punjab
30-08-2021 10:00 PM
Gurpreet ji, jdo jameen khali huni hai, jameen vich koi fasal nhi hundi us sme hi mitti test krvauna hunda hai, Dhanvad
Posted by Navdeep Singh
Punjab
30-08-2021 09:34 PM
ਤੁਸੀ ਉਸ ਨੂੰ Bovimin GL liquid 7ml, Anabolite liquid 100ml ਰੋਜਾਨਾ ਦੇਣਾ ਸ਼ੁਰੂ ਕਰੋ ਬਾਕੀ ਓਹਨਾ ਦੇ ਪੈਰਾਂ ਨੂੰ ਲਾਲ ਦਵਾਈ ਨਾਲ ਰੋਜਾਨਾ ਸਾਫ ਕਰਨਾ ਸ਼ੁਰੂ ਕਰੋ.

Posted by gurpreet Sandhu
Punjab
30-08-2021 09:31 PM
Stevia ਤੋਂ ਸਾਨੂੰ ਸ਼ੁਗਰ ਮਿਲਦੀ ਹੈ ਸਾਨੂੰ ਇਸ ਦੇ ਪਤਿਆਂ ਤੋਂ ਜ਼ੀਰੋ ਕੈਲੋਰੀਜ਼ ਸਵੀਟਨੈੱਸ ਮਿਲਦੀ ਹੈ ਜੋ ਕਿ ਇਹ ਸ਼ੂਗਰ ਤੋਂ ਜਾਇਦਾ ਮਿੱਠੇ ਹੁੰਦੇ ਹਨ ਭਾਰਤ ਵਿਚ ਇਸਦੀਆਂ 2 ਕਿਸਮਾਂ ਲਗਾਈਆ ਜਾਂਦੀਆਂ ਹਨ mds 14 ਅਤੇ mds13 ਇਸਦੇ ਲਈ ਤਾਪਮਾਨ 30℃ ਤੋਂ 32℃ ਚਾਹੀਦਾ ਹੈ 1. ਪੰਜਾਬ ਵਿੱਚ ਝੋਨੇ ਦੀ ਕਾਸ਼ਤ ਜ਼ਿਆਦਾ ਹੋਣ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਣਾ ਵੱਡੀ ਚਿੰਤਾ ਦਾ ਵਿਸ਼ਾ ਹੈ ਪੰਜਾਬ ਦੇ .... (Read More)
Stevia ਤੋਂ ਸਾਨੂੰ ਸ਼ੁਗਰ ਮਿਲਦੀ ਹੈ ਸਾਨੂੰ ਇਸ ਦੇ ਪਤਿਆਂ ਤੋਂ ਜ਼ੀਰੋ ਕੈਲੋਰੀਜ਼ ਸਵੀਟਨੈੱਸ ਮਿਲਦੀ ਹੈ ਜੋ ਕਿ ਇਹ ਸ਼ੂਗਰ ਤੋਂ ਜਾਇਦਾ ਮਿੱਠੇ ਹੁੰਦੇ ਹਨ ਭਾਰਤ ਵਿਚ ਇਸਦੀਆਂ 2 ਕਿਸਮਾਂ ਲਗਾਈਆ ਜਾਂਦੀਆਂ ਹਨ mds 14 ਅਤੇ mds13 ਇਸਦੇ ਲਈ ਤਾਪਮਾਨ 30℃ ਤੋਂ 32℃ ਚਾਹੀਦਾ ਹੈ 1. ਪੰਜਾਬ ਵਿੱਚ ਝੋਨੇ ਦੀ ਕਾਸ਼ਤ ਜ਼ਿਆਦਾ ਹੋਣ ਕਾਰਨ ਜ਼ਮੀਨ ਹੇਠਲੇ ਪਾਣੀ ਦਾ ਪੱਧਰ ਹੇਠਾਂ ਜਾਣਾ ਵੱਡੀ ਚਿੰਤਾ ਦਾ ਵਿਸ਼ਾ ਹੈ ਪੰਜਾਬ ਦੇ ਪੌਣ-ਪਾਣੀ ਮੁਤਾਬਕ ਰੇਤਲੀ ਤੇ ਕੰਢੀ ਖੇਤਰ ਦੀ ਧਰਤੀ ਇਸ ਫ਼ਸਲ ਲਈ ਵਧੇਰੇ ਲਾਹੇਵੰਦ ਹੈ ਇਸ ਫ਼ਸਲ ਨੂੰ ਪਾਣੀ ਬਹੁਤ ਘੱਟ ਲੱਗਦਾ ਹੈ ਤੇ ਇੱਕ ਵਾਰੀ ਪੌਦੇ ਲਾਉਣ ਤੋਂ ਬਾਅਦ 5 ਸਾਲ ਫ਼ਸਲ ਦੀ ਕਟਾਈ ਹੀ ਕਰਨੀ ਹੁੰਦੀ ਹੈ 2. ਪਹਿਲੀ ਫ਼ਸਲ ਦੀ ਕਟਾਈ ਤਿੰਨ ਮਹੀਨਿਆਂ ਬਾਅਦ ਹੋਣ ਕਾਰਨ ਕਿਸਾਨਾਂ ਨੂੰ ਆਮਦਨ ਜਲਦੀ ਸ਼ੁਰੂ ਹੋ ਜਾਂਦੀ ਹੈ ਇੱਕ ਏਕੜ ਜ਼ਮੀਨ ਵਿੱਚ 30 ਤੋਂ 40 ਹਜ਼ਾਰ ਪੌਦੇ ਲੱਗਦੇ ਹਨ ਮਹੱਤਵਪੂਰਨ ਤੱਥ ਇਹ ਹੈ ਕਿ ਇਸ ਫ਼ਸਲ ’ਤੇ ਕੀਟਨਾਸ਼ਕ ਜਾਂ ਨਦੀਨਨਾਸ਼ਕ ਦਵਾਈਆਂ ਦੀ ਵਰਤੋਂ ਨਹੀਂ ਹੁੰਦੀ 3. ਯੂਰੀਆ ਜਾਂ ਡੀਏਪੀ ਖਾਦ ਦੀ ਥਾਂ ਸਿਰਫ਼ ਰੂੜੀ ਦੀ ਖਾਦ ਦੀ ਹੀ ਵਰਤੋਂ ਹੁੰਦੀ ਹੈ ਇਸ ਤਰ੍ਹਾਂ ਨਾਲ ਕੁਦਰਤੀ ਖੇਤੀ ਦਾ ਹਿੱਸਾ ਵੀ ਕਹੀ ਜਾ ਸਕਦੀ ਹੈ ਸਟੀਵੀਆ ਦੇ ਪੌਦੇ ਵਿੱਚ ਮਿਠਾਸ ਹੋਣ ਕਾਰਨ ਪਸ਼ੂ ਵੀ ਮੂੰਹ ਨਹੀਂ ਲਾਉਂਦੇ 4.ਇਹ ਫ਼ਸਲ ਘੱਟੋ ਘੱਟ ਇੱਕ ਕਨਾਲ ਰਕਬੇ ਵਿੱਚ ਵੀ ਲਗਾਈ ਜਾ ਸਕਦੀ ਹੈ ਪਰ ਜੇਕਰ 5 ਏਕੜ ਵਿੱਚ ਲਾਈ ਜਾਵੇ, ਤਾਂ ਭਾਰਤ ਸਰਕਾਰ ਕੁੱਲ ਲਾਗਤ ਦਾ 40 ਫੀਸਦੀ ਸਬਸਿਡੀ ਵੀ ਦਿੰਦੀ ਹੈ ਫ਼ਸਲ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਲਾ ਰਹੀ ਜ਼ੋਰ:ਇਸ ਲਈ ਕੰਢੀ ਖੇਤਰ ਦੇ ਕਿਸਾਨਾਂ ਨੂੰ ਸਟੀਵੀਆ ਲਾਉਣ ਲਈ ਪ੍ਰੇਰਿਆ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਪੰਜਾਬ ’ਚ ਇਸ ਫ਼ਸਲ ਨੂੰ ਪ੍ਰਫੁੱਲਤ ਕਰਨ ਲਈ ਸਰਕਾਰ ਨੇ ਵਧੀਕ ਮੁੱਖ ਸਕੱਤਰ (ਵਿਕਾਸ) ਸੁਰੇਸ਼ ਕੁਮਾਰ ਦੀ ਅਗਵਾਈ ਹੇਠ ਕਮੇਟੀ ਦਾ ਗਠਨ ਕੀਤਾ ਹੈ ਪੰਜਾਬ ਦੇ ਕਮਿਸ਼ਨਰ ਖੇਤੀਬਾੜੀ ਡਾ. ਬਲਵਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਸਟੀਵੀਆ ਦੀ ਫਸਲ ਝੋਨੇ ਤੇ ਕਣਕ ਦਾ ਬਦਲ ਬਣ ਸਕਦੀ ਹੈ ਦੂਜਾ ਇਸ ਫ਼ਸਲ ਤੋਂ ਕਣਕ ਤੇ ਝੋਨੇ ਦੇ ਮੁਕਾਬਲੇ ਕਮਾਈ ਵੀ ਜ਼ਿਆਦਾ ਹੁੰਦੀ ਹੈ ਇਸਦੇ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ :-Rajpal Singh Gandhi :-9814060700, surinder Nagra 9814305864.

Posted by Gurpreet Jattana
Punjab
30-08-2021 09:10 PM
ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕ.... (Read More)
ਸਭ ਤੋਂ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ, ਬਾਕੀ ਤੁਸੀ ਦੇਸੀ ਮੁਰਗੀਆਂ ਵਿੱਚ FFG , RIR , ਕੜਕਨਾਥ ਨਸਲਾਂ ਰੱਖ ਸਕਦੇ ਹੋ ਤੁਸੀ ਇਸ ਕੰਮ ਨੂੰ ਸ਼ੁਰੂ ਕਰਨ ਤੋਂ ਪਹਿਲਾ ਆਪਣੇ ਨਜ਼ਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਟ੍ਰੇਨਿਗ ਜਰੂਰ ਲਉ ਜਿਸ ਨਾਲ ਤੁਹਾਨੂੰ ਇਸ ਕੰਮ ਦੀ ਸਾਰੀ ਜਾਣਕਾਰੀ ਮਿਲ ਜਾਵੇਗੀ ਤੁਸੀ ਟ੍ਰੇਨਿੰਗ ਲੈਣ ਲਈ Krishi Vigyan Kendra, Punjab Agricultural University, Bathinda, Phone 0164-2215619 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ

Posted by vikas
Haryana
30-08-2021 08:59 PM
Vikas ji, nashpati ke pplants lene ke liye Aman ji (+918837600037) se sampark kar skte hain, Dhanyvad

Posted by MANBHINDER Singh
Punjab
30-08-2021 08:45 PM
ਮਨਭਿੰਡਰ ਸਿੰਘ ਜੀ, ਪਪੀਤੇ ਦੇ ਬੀਜ ਲੈਣ ਲਈ ਤੁਸੀਂ Sulendra ਜੀ (8736801125) ਨਾਲ ਸੰਪਰਕ ਕਰ ਸਕਦੇ ਹਨ, ਧੰਨਵਾਦ
Posted by yadwinder ਯਾਦਵਿੰਦਰ
Punjab
30-08-2021 08:41 PM
ਤੁਸੀ ਉਹਨਾਂ ਦੀ ਖੁਰਾਕ ਦਾ ਧਿਆਨ ਰੱਖੋ ਅਤੇ ਫੀਡ ਦੇ ਨਾਲ ਨਾਲ ਮਿਨਰਲ ਮਿਕਸਚਰ ਪਾਊਡਰ ਵੀ ਦਿਓ ਜਿਵੇਂ agrimin ਪਾਊਡਰ, Bovimib B ਪਾਊਡਰ ਕੋਈ ਵੀ ਵਰਤ ਸਕਦੇ ਹੋ ਅਤੇ egg formula ਪਾਊਡਰ ਫੀਡ ਵਿੱਚ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਹੋਲੀ ਹੋਲੀ ਅੰਡੇ ਦੇਣ ਲੱਗ ਜਾਣਗੀਆਂ

Posted by satnam pannu
Punjab
30-08-2021 08:06 PM
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਗੋਲੀ ਦਿਓ ਅਤੇ Ovumin gold powder 50gm ਰੋਜਾਨਾ ਅਤੇ Nutrisacc advance tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ, ਇਸ ਨਾਲ ਹੀਟ ਵਿੱਚ ਆ ਜਾਵੇਗੀ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿੰਦੇ ਰਹੋ

Posted by Sandeep Chauhan
Haryana
30-08-2021 07:18 PM
संदीप चौहान जी, आलू की इन किस्मो में से आप कोई एक लगा सकते हैं-
Kufri Ashoka, Kufri Badshah, Kufri Bahar, Kufri Chipsona 2, Kufri Chipsona 1, Kufri Chipsona 3, Kufri Giriraj, Kufri Himalini, Kufri Himsona, Kufri Giridhari, kufri Jyoit, Kufri Shailja .....
बिजाई से दो सप्ताह पहले खेत की तैयारी के समय 200 क्विंटल प्रति एकड़ रूड़ी की खाद डालें। फसल की उचित वृद्धि के लिए नाइट्रोजन 50-60 किलो (110-130 किलो यूरिया), फासफोरस 20 किलो (125 किलो सिंगल.... (Read More)
संदीप चौहान जी, आलू की इन किस्मो में से आप कोई एक लगा सकते हैं-
Kufri Ashoka, Kufri Badshah, Kufri Bahar, Kufri Chipsona 2, Kufri Chipsona 1, Kufri Chipsona 3, Kufri Giriraj, Kufri Himalini, Kufri Himsona, Kufri Giridhari, kufri Jyoit, Kufri Shailja .....
बिजाई से दो सप्ताह पहले खेत की तैयारी के समय 200 क्विंटल प्रति एकड़ रूड़ी की खाद डालें। फसल की उचित वृद्धि के लिए नाइट्रोजन 50-60 किलो (110-130 किलो यूरिया), फासफोरस 20 किलो (125 किलो सिंगल सुपर फासफेट) और पोटाश 40 किलो (68 किलो म्यूरेट ऑफ पोटाश) की मात्रा प्रति एकड़ में डालें। बिजाई के समय नाइट्रोजन का 3/4 हिस्सा और फासफोरस और पोटाश की पूरी मात्रा डालें। बाकी बचा हुआ नाइट्रोजन का 1/4 हिस्सा बिजाई से 25-30 दिन बाद जड़ों से मिट्टी लगाने के समय डालें। धन्यवाद
Posted by Hardial Singh
Punjab
30-08-2021 06:47 PM
Hardial Singh ji, purane pattiya da sukna koi bimari nhi hai, boota es sme purane patiya nu khurak deni band kar dinda hai, Dhanvad

Posted by Gurjot kaur
Punjab
30-08-2021 06:27 PM
ਗੁਰਜੋਤ ਕੌਰ ਜੀ, ਇਸ ਮੌਸਮ ਵਿੱਚ ਤੁਸੀਂ ਗਾਜਰ, ਮੂਲੀ, ਸ਼ਲਗਮ, ਧਨੀਆ, ਫੁੱਲ ਗੋਭੀ, ਬੰਦ ਗੋਭੀ ਆਦਿ ਸਬਜ਼ੀਆਂ ਲਗਾ ਸਕਦੇ ਹਨ, ਧੰਨਵਾਦ
Posted by ਹੀਰਾ ਸਿੰਘ
Punjab
30-08-2021 06:07 PM
Heera singh jhone te blast rog hai isdi roktham lyi Custodia@300 ml per acre spray kr skde ho.....
Posted by ਹੀਰਾ ਸਿੰਘ
Punjab
30-08-2021 06:04 PM
Heera Singh g jhone te blast rog hai isdi roktham lyi Custodia@300 ml per acre spray kr skde ho....
Posted by ਹੀਰਾ ਸਿੰਘ
Punjab
30-08-2021 05:58 PM
Heera Singh ji, eh Bacterial panicle blight da hamla hai, esda koi pkka ilaj nhi hai ate hun esda ilaj nhi kita ja skda, jis sme jhona gobh vich hunda hai us sme Copper Hydroxide 77%
WP de naal Streptocycline di spray karn naal kuch had tak esdi roktham kita ja skda hai, Dhanvad

Posted by Angrej Singh
Punjab
30-08-2021 05:56 PM
ਅੰਗਰੇਜ ਸਿੰਘ ਜੀ ਤੁਸੀਂ M45@500 ਗ੍ਰਾਮ ਪ੍ਰਤੀ ਏਕੜ Drenching ਕਰ ਸਕਦੇ ਹੋ ਅਤੇ 2 ਦਿਨ ਬਾਅਦ NPK 191919@1kg+chelated Zinc@120 gm ਪ੍ਰਤੀ ਏਕੜ ਸਪਰੇਅ ਕਰ ਸਕਦੇ ਹੋ।
Posted by Hardial Singh
Punjab
30-08-2021 05:55 PM
Hardial g kripa tuc photo duwara bhejo tuhade duwara bheji hoi photo upload nhi hoi...

Posted by Amardeep singh dhaliwal
Punjab
30-08-2021 05:54 PM
अमरदीप सिंह , आर्गेनिक और देसी सब्जियों के बीज लेने के लिए गुरविंदर शर्मा के साथ संम्पर्क +917087107165 कर सकते हैं।

Posted by Amardeep singh dhaliwal
Punjab
30-08-2021 05:47 PM
अमरदीप सिंह , आर्गेनिक और देसी सब्जियों के बीज लेने के लिए गुरविंदर शर्मा के साथ संम्पर्क +917087107165 कर सकते हैं।
Posted by deepak
Punjab
30-08-2021 05:42 PM
Deepak g jhone te blast rog hai isdi roktham de lyi Folicur@200 ml per acre spray kr skde ho.....

Posted by Rahul
Punjab
30-08-2021 05:08 PM
Rahul ji usko aap pett ke kirro ke liye Flukarid-Ds bolus den aur usko Vivliv liquid 50ml rojana dena suru kren aur RSYC bolus 1-1 goli subah sham den isse frak padd jayega yeh hajme ki smasia aur pett ke kirro se bhi hota hai

Posted by Harbtar
Punjab
30-08-2021 04:44 PM
ਹਰਬਤਾਰ ਜੀ, ਅਜੇ ਦੇ ਦਿਨ ਹਲਕੇ ਬੱਦਲ ਬਣੇ ਰਹਿਣਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਬਾਰਿਸ਼ ਹੋਣ ਦੇ ਆਸਾਰ ਹਨ, ਧੰਨਵਾਦ

Posted by Harsimran
Punjab
30-08-2021 04:30 PM
ਹਰਸਿਮਰਨ ਜੀ, ਤੁਹਾਡੇ ਵੱਲੋਂ ਭੇਜੀ ਆਡੀਓ ਚੱਲ ਨਹੀਂ ਰਹੀ, ਕਿਰਪਾ ਕਰਕੇ ਦੁਬਾਰਾ ਰਿਕਾਰਡ ਕਰਕੇ ਭੇਜੋ ਤਾਂਕਿ ਤੁਹਾਨੂੰ ਸਹੀ ਜਾਣਕਾਰੀ ਮਿਲ ਸਕੇ, ਧੰਨਵਾਦ
Posted by avneesh tyagi
Uttar Pradesh
30-08-2021 04:23 PM
usko aap UTI care homeopathic dwai ki 10-10 drops din mai 3 varr den aur 100 gm jokhar, 100gm kalmishora yeh sbh apko pansari se milege inko ratt ke sme 200gm shakar mai milla ker bhiego ker rakhen aur subah ke sme pashu ko den aur 5 din tak dete rehen aur isko Tonophos injection 10ml , cromostate 10ml lgwayen.

Posted by Harmander Singh Brar
Punjab
30-08-2021 04:11 PM
Harmander g Amistar Top+Ampligo di spray kr skde ho.....

Posted by Baljeet kaur krishi sakhi
Punjab
30-08-2021 04:10 PM
Baljeet Kaur ji, kisdi training laina chahunde ho, kirpa krke vistar naal swal karo taaki tuhanu sahi jankari mil ske, Dhanvad

Posted by Sanjeev Kumar
Punjab
30-08-2021 04:08 PM
Sanjeev Kumar ji, agar jhone ne boota vadhiya marya hai ta shote kad naal jhad da fark nhi painda, master gold di spray naal fasal di growth hovegi, Dhanvad
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image




















