
Posted by jagjeet singh
Punjab
02-09-2021 02:18 PM
Jagjeet ji kirpa karke daso ke sundi kehdi hai ta jo tuhanu usde hisab nal jankari diti ja sake aate tele di roktham de layi imidacloprid@60-80ml nu prati acre de hisab nal spray karo.ate jadon jhona nisar jaye ta tuc 130045@1 kilo nu prati acre de hisab nal spray karo ta jo daane vadhia banan.dhanwad

Posted by sohan dass
Punjab
02-09-2021 01:29 PM
Sohan das ji hun haldi di bijai nahi ho sakdi. isdi bijai da sma april da hi hai,dhanwad

Posted by Rahul
Punjab
02-09-2021 01:26 PM
Rahul ji aap Rumcare powder 50-50gm subah sham de skte hai aur RSYC bolus 1-1 goli suabh sham den aur 5 ton 10 din tak de skde ho

Posted by kindi
Punjab
02-09-2021 12:38 PM
Kindi ji kisana nu is suvidha da fayda nahi milega eh sirf societies de layi hai,dhanwad

Posted by Manish Kumar
Punjab
02-09-2021 12:29 PM
ਮਨੀਸ਼ ਜੀ ਇਸਦੇ ਲਈ ਲੋੜੀਂਦੀ ਸਮੱਗਰੀ
ਕਾਪਰ ਸਲਫ਼ੇਟ (ਨੀਲਾ ਥੋਥਾ) : 2 ਕਿਲੋ
ਅਣਬੁਝਿਆ ਚੂਨਾ : 2 ਕਿਲੋ
ਪਾਣੀ : 250 ਲਿਟਰ
ਬੋਰਡੋ ਪੇਂਟ ਬਨਾਉਣ ਦਾ ਤਰੀਕਾ
ਇਸ ਮਿਸ਼ਰਣ ਦੀ ਸਾਰੀ ਸਮੱਗਰੀ ਚੰਗੀ ਕਿਸਮ ਦੀ ਲਉ। ਕਾਪਰ ਸਲਫ਼ੇਟ 98 ਪ੍ਰਤੀਸ਼ਤ ਖਾਲਸ ਗਰੰਟੀ ਵਾਲਾ ਹੋਵੇ।ਕੇਵਲ ਤਾਜ਼ਾ ਅਣਬੁਝਿਆ ਚੂਨਾ ਵਰਤੋ।ਅਜਿਹਾ ਨਾ ਹੋਵੇ ਕਿ ਚੂਨੇ ਵਿੱਚ ਰੇਤ ਤੇ ਮਿੱਟੀ ਆਦਿ ਮਿਲੇ ਹੋਣ।ਕਾਪਰ ਸਲਫੇਟ ਅਤੇ ਚੂਨੇ ਦਾ .... (Read More)
ਮਨੀਸ਼ ਜੀ ਇਸਦੇ ਲਈ ਲੋੜੀਂਦੀ ਸਮੱਗਰੀ
ਕਾਪਰ ਸਲਫ਼ੇਟ (ਨੀਲਾ ਥੋਥਾ) : 2 ਕਿਲੋ
ਅਣਬੁਝਿਆ ਚੂਨਾ : 2 ਕਿਲੋ
ਪਾਣੀ : 250 ਲਿਟਰ
ਬੋਰਡੋ ਪੇਂਟ ਬਨਾਉਣ ਦਾ ਤਰੀਕਾ
ਇਸ ਮਿਸ਼ਰਣ ਦੀ ਸਾਰੀ ਸਮੱਗਰੀ ਚੰਗੀ ਕਿਸਮ ਦੀ ਲਉ। ਕਾਪਰ ਸਲਫ਼ੇਟ 98 ਪ੍ਰਤੀਸ਼ਤ ਖਾਲਸ ਗਰੰਟੀ ਵਾਲਾ ਹੋਵੇ।ਕੇਵਲ ਤਾਜ਼ਾ ਅਣਬੁਝਿਆ ਚੂਨਾ ਵਰਤੋ।ਅਜਿਹਾ ਨਾ ਹੋਵੇ ਕਿ ਚੂਨੇ ਵਿੱਚ ਰੇਤ ਤੇ ਮਿੱਟੀ ਆਦਿ ਮਿਲੇ ਹੋਣ।ਕਾਪਰ ਸਲਫੇਟ ਅਤੇ ਚੂਨੇ ਦਾ ਵੱਖ-ਵੱਖ ਘੋਲ ਤਿਆਰ ਕਰੋ।ਬੋਰਡੋ ਮਿਸ਼ਰਣ 2:2:250 ਤਿਆਰ ਕਰਨ ਲਈ 2 ਕਿਲੋ ਕਾਪਰ ਸਲਫ਼ੇਟ ਨੂੰ 125 ਲਿਟਰ ਪਾਣੀ ਵਿੱਚ ਘੋਲੋ।ਕਾਪਰ ਸਲਫ਼ੇਟ ਠੰਢੇ ਪਾਣੀ ਵਿੱਚ ਬਹੁਤ ਹੌਲੀ-ਹੌਲੀਘੁਲਦਾ ਹੈ, ਇਸ ਲਈ ਸਰਦੀਆਂ ਵਿੱਚ ਗਰਮ ਪਾਣੀ ਵਰਤੋ। ਕਾਪਰ ਸਲਫੇਟ ਧਾਤ ਦੇ ਬਰਤਨਾਂ ਵਿੱਚ ਨਾ ਘੋਲੋ।ਇਸ ਨੂੰ ਲੱਕੜੀ ਦੇ ਘੋਲ ਜਾਂ ਮਿੱਟੀ ਦੇ ਬਰਤਨ ਵਿੱਚ ਡੋਬ ਕੇ ਰੱਖੋ। ਇੱਕ ਹੋਰ ਭਾਂਡੇ ਵਿੱਚ 2 ਕਿਲੋ ਅਣਬੁਝਿਆ ਚੂਨਾ ਲਉ। ਇਸ ਨੂੰ ਹੌਲੇ-ਹੌਲੇ ਥੋੜ੍ਹੇ ਪਾਣੀ ਵਿੱਚ ਵੱਖਰਾ ਪਾਉ। ਜਦ ਚੂਨਾ ਠੰਢਾ ਹੋ ਜਾਵੇ ਤਾਂ ਇਸ ਵਿੱਚ ਪਾਣੀ ਮਿਲਾਉ। ਪਾਣੀ ਦੀ ਮਾਤਰਾ 125 ਲਿਟਰ ਕਰ ਦਿਉ। ਵੱਖ-ਵੱਖ ਤਿਆਰ ਕੀਤੇ ਦੋਵੇਂ ਘੋਲਾ ਨੂੰ ਮਿਲਾ ਲਉ।ਪਰ ਚੂਨੇ ਦਾ ਪਾਣੀ ਮਿਲਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਪੁਣ ਲਉ। ਦੋਵੇਂ ਘੋਲ ਮਿਲਾਉਣ ਸਮੇਂ ਘੋਲ ਨੂੰ ਲੱਕੜੀ ਦੀ ਸੋਟੀ ਨਾਲ ਹਿਲਾਉਂਦੇ ਜਾਉ। ਸਪਰੇਅ ਪੰਪ ਵਿੱਚ ਪਾਉਣ ਤੋਂ ਪਹਿਲਾਂ ਵੀ ਘੋਲ ਨੂੰ ਪੁਣ ਲਉ ।
ਬੋਰਡੋ ਮਿਸ਼ਰਣ ਪਰਖਣਾ :1. ਬੋਰਡੋ ਮਿਸ਼ਰਣ ਵਿੱਚ ਚੂਨੇ ਦੇ ਕਾਰਨ ਆਮ ਕਰਕੇ ਖਾਰਾਪਣ ਹੁੰਦਾ ਹੈ ਜਿਹੜਾ ਲਾਲ ਲਿਟਮਸ ਨੂੰ ਨੀਲਾ ਕਰ ਦਿੰਦਾ ਹੈ।ਜੇਕਰ ਮਿਸ਼ਰਣ ਵਿੱਚ ਕਾਪਰ ਸਲਫੇਟ ਦੀ ਮਾਤਰਾ ਵੱਧ ਹੋਵੇ ਤਾਂ ਬੂਟਿਆਂ ਦੇ ਪੱਤਿਆਂ ਦਾ ਨੁਕਸਾਨ ਹੋ ਜਾਂਦਾ ਹੈ।ਅਜਿਹਾ ਘੋਲ ਨੀਲੇ ਲਿਟਮਸ ਨੂੰ ਲਾਲ ਕਰ ਦਿੰਦਾ ਹੈ। 2: ਬੋਰਡੋ ਮਿਸ਼ਰਣ ਨੂੰ ਪਰਖਣ ਦਾ ਦੂਜਾ ਢੰਗ ਇਹ ਹੈ ਕਿ ਤਿਆਰ ਕੀਤੇ ਮਿਸ਼ਰਣ ਦੀ ਉਪਰਲੀ ਤਹਿ ਵਿੱਚ ਕੋਈ ਲੋਹੇ ਦੀ ਚਮਕਦਾਰ ਵਸਤੂ ਜਿਵੇਂ ਕਿ ਚਾਕੂ ਜਾ ਕਿੱਲ ਆਦਿ ਡੋਬੋ।ਜੇਕਰ ਮਿਸ਼ਰਣ ਵਿੱਚ ਕਾਪਰ ਸਲਫੇਟ ਜ਼ਿਆਦਾ ਹੋਵੇਗਾ ਤਾਂ ਚਾਕੂ ਜਾਂ ਕਿੱਲ ਉੱਪਰ ਤਾਂਬਾ ਜੰਮ ਜਾਵੇਗਾ।ਜਿਸ ਦਾ ਮਤਲਬ ਇਹ ਹੋਇਆ ਕਿ ਮਿਸ਼ਰਣ ਵਰਤਣ ਲਈ ਠੀਕ ਨਹੀਂ।ਚਾਕੂ ਉੱਪਰ ਕੁਝ ਵੀ ਨਾ ਜੰਮੇ ਤਾਂ ਸਮਝੋ ਮਿਸ਼ਰਣ ਠੀਕ ਹੈ।3:ਇਸ ਮਿਸ਼ਰਣ ਨੂੰ ਪਰਖਣ ਦਾ ਵਧੀਆ ਢੰਗ ਇਹ ਹੈ ਕਿ ਬੋਰਡੋ ਮਿਸ਼ਰਣ ਦੀਆਂ ਕੁਝ ਬੂੰਦਾਂ ਥੋੜ੍ਹੇ ਫੈਰੋਸਾਈਨਾਈਡ ਆਫ਼ ਪੋਟਾਸ਼ੀਅਮ ਵਿੱਚ ਮਿਲਾਉ।ਜੇਕਰ ਫੈਰੋਸਾੲਸੀਨਾਈਡ ਦਾ ਰੰਗ ਬਦਲੇ ਤਾਂ ਸਮਝੋ ਕਿ ਮਿਸ਼ਰਣ ਠੀਕ ਹੈ। ਜੇਕਰ ਮਿਸ਼ਰਣ ਵਿੱਚ ਕਾਪਰ ਜ਼ਿਆਦਾ ਹੋਵੇ ਤਾਂ ਚੂਨੇ ਦਾ ਘਲੋ ਮਿਸ਼ਰਣ ਵਿੱਚ ਪਾਉ ਅਤੇ ਜੇਕਰ ਇਸ ਦਾ ਰੰਗ ਲਾਲ ਭੂਰਾ ਹੋ ਜਾਵੇ ਤਾਂ ਸਮਝੋ ਕਿ ਮਿਸ਼ਰਣ ਵਿੱਚ ਕਾਪਰ ਬਹੁਤ ਜ਼ਿਆਦਾ ਹੈ।
ਬੋਰਡੋ ਮਿਸ਼ਰਣ ਦਾ ਛਿੜਕਾਅ : ਮੀਂਹ ਪੈਣ ਸਮੇਂ, ਜਦ ਅਤਿਅੰਤ ਗਰਮੀ ਹੋਵੇ ਅਤੇ ਬੂਟੇ ਕੁਮਲਾਉਂਦੇ ਜਾਪਣ ਤਾਂ ਸਪਰੇਅ ਨਾ ਕਰੋ । ਨੋਟ : 1. ਪਾਣੀ ਦੀ ਮਿਕਦਾਰ (500 ਲਿਟਰ) ਵੱਖ-ਵੱਖ ਛਿੜਕਾਅ ਸੂਚੀਆਂ ਵਿਚੱ ਦਿਤੱੀ ਗਈ ਹੈ। ਮਿੱਕਦਾਰ ਪਰੂੇ ਵਧੇ-ਫੁੱਲੇ ਦਰਖਤਾਂ ਲਈ ਇਕੱ ਏਕੜ ਥਾਂ ਵਿਚੱ ਪੈਰ ਵਾਲ ੇਪੰਪ ਨਾਲ ਛਿੜਕਾਅ ਲਈ ਹੈ।ਛੋਟੇ ਪiੌਦਆਂ ਲਈ ਪਾਣੀ ਦੀ ਮਿਕੱਦਾਰ ਬਟੂੇ ਦੇ ਆਕਾਰ ਅਨੁਸਾਰ ਹੋਵਗੇੀ । 2. ਇੰਜਨ ਵਾਲੇ ਪੰਪ ਲਈ ਦਵਾਈ ਦੀ ਮਿਕੱਦਾਰ ਉਹੀ ਰਹੇਗੀ ਪਰ ਪਾਣੀ ਦੀ ਮਿਕੱਦਾਰ ਦਸਵਾਂ ਹਿੱਸਾ ਕਰ ਦਿਉ। (ਹ) ਸਫ਼ੈਦੀ ਦਾ ਮਿਸ਼ਰਣ ਚੂਨਾ 25 ਕਿਲੋ ਨੀਲਾ ਥੋਥਾ 500 ਗ੍ਰਾਮ ਸੁਰੇਸ਼ 500 ਗ੍ਰਾਮ ਪਾਣੀ 100 ਲਿਟਰ ਨੋਟ : ਸੁਰੇਸ ਨੂੰ ਮਿਸ਼ਰਣ ਵਿੱਚ ਪਾਉਣ ਤੋਂ ਪਹਿਲਾ ਗਰਮ ਪਾਣੀ ਵਿੱਚ ਘੋਲ ਲਉ।

Posted by Lakhvir singh
Punjab
02-09-2021 12:16 PM
ਲਖਵੀਰ ਜੀ ਆਂਵਲਾ ਦੇ ਬੂਟੇ ਨੂੰ ਫ਼ਲ 4-5 ਸਾਲ ਬਾਅਦ ਫ਼ਲ ਆਉਣਾ ਸ਼ੁਰੂ ਹੋ ਜਾਂਦਾ ਹੈ ਅਤੇ ਜੇਕਰ ਬੀਜ਼ ਦੇ ਜ਼ਰੀਏ ਬੀਜਿਆ ਜਾਂਦਾ ਹੈ ਤਾ ਇਹ 8-9 ਸਾਲ ਤਕ ਫ਼ਲ ਦਿੰਦਾ ਹੈ। ਧੰਨਵਾਦ
Posted by sukhdev singh rattan
Punjab
02-09-2021 12:14 PM
ਸੁਖਦੇਵ ਜੀ PAU, ਲੁਧਿਆਣਾ ਮੇਲਾ ਇਸ ਵਾਰ 17 ਤੇ 18 ਸਿਤੰਬਰ ਦਾ ਹੈ। ਇਸ ਵਾਰ ਇਹ ਮੇਲਾ ਵਰਚੁਅਲ (virtual) ਹੈ। ਧੰਨਵਾਦ।
Posted by Lovepreet Brar
Punjab
02-09-2021 12:12 PM
Lovepreet ji kirpa karek isdi nede di photo bhejo ta jo tuhanu usde hisab nal jankari diti ja sake,dhanwad

Posted by Deepak Gupta
Madhya Pradesh
02-09-2021 12:04 PM
Deepak ji kripya aap btaye ke yeh dikkat khet men kitne percent aa rahi hai taki aapko uske hisab se jankari di ja sake,dhanywad

Posted by Balwinder singh
Haryana
02-09-2021 11:43 AM
यह मिट्टी की व्यापक किस्मों में उगाया जा सकता है। इसे रेतली दोमट से दोमट मिट्टी जिसमें जैविक तत्वों की उच्च मात्रा हो और अच्छे जल निकास वाली हो, में उगाने पर अच्छे परिणाम देती है। खारी मिट्टी में खेती करने से परहेज करें क्योंकि यह स्टीविया के लिए हानिकारक होती है। पौधे के विकास के लिए मिट्टी का pH 6-8 होना चाहि.... (Read More)
यह मिट्टी की व्यापक किस्मों में उगाया जा सकता है। इसे रेतली दोमट से दोमट मिट्टी जिसमें जैविक तत्वों की उच्च मात्रा हो और अच्छे जल निकास वाली हो, में उगाने पर अच्छे परिणाम देती है। खारी मिट्टी में खेती करने से परहेज करें क्योंकि यह स्टीविया के लिए हानिकारक होती है। पौधे के विकास के लिए मिट्टी का pH 6-8 होना चाहिए। निम्नलिखित किस्में लगाने के लिए उपयुक्त हैं: SRB-123: यह डेकन पठार में अच्छी वृद्धि करती है। इस किस्म की कटाई एक वर्ष में 3-4 बार की जा सकती है। इसमें ग्लूकोसाइड की मात्रा 9-12 %होती है। SRB-512: यह किस्म उत्तरी आक्षांशों में अच्छी तरह से बढ़ती है। इस किस्म की कटाई एक वर्ष में 3-4 बार की जा सकती है। इसमें ग्लूकोसाइड की मात्रा 9-12% होती है। SRB-128: यह दक्षिण और उत्तरी भारतीय जलवायु में अच्छी तरह से बढ़ती है। इसमें ग्लूकोसाइड की मात्रा 14-15% होती है। MDS-13 and MDS-14: यह किस्म भारतीय जलवायु हालातों में अच्छे से बढ़ती है। इसे उच्च तापमान और कम या सूखे बारिश के मौसम की आवश्यकता होती है। स्टीविया की खेती के लिए, अच्छी तरह से तैयार खेत की आवश्यकता होती है। मिट्टी के भुरभुरा होने तक, खेत की 2-3 बार जोताई करें। जोताई के समय मिट्टी में ट्राइकोडरमा अच्छे से मिलायें और आखिरी जोताई के समय रूड़ी की खाद मिट्टी में अच्छे से मिलायें। स्टीविया की रोपाई तैयार बैडों पर की जाती है। इसकी बिजाई के लिए फरवरी से मार्च का समय उचित होता है। नए पौधों में 18 इंच का फासला और पंक्ति के बीच का फासला 20-24 इंच रखें| बिजाई के बाद, 6-7 सप्ताह के नए पौधे खेत में रोपण किए जाते हैं। नए पौधों की रोपाई, 30000 बीजों को एक एकड़ खेत में डालें| स्टीविया के बीजों को 6-8 सप्ताह तक कंटेनरों के भीतर बोया जाता है। बिजाई के बाद बैडों को मिट्टी से ढक दें। मिट्टी में नमी रखने के लिए पानी देते रहें। झाड़ियों के बढ़िया विकास के लिए रोपाई से पहले पौधे के शिखर को काट दें। पौधों की रोपाई 60 सैं.मी. चौड़े और 15 सैं.मी. ऊंचाई वाले तैयार बैडों पर की जाती है। पौधे 6-8 सप्ताह में रोपाई के लिए तैयार हो जाते हैं। रोपाई से 24 घंटे पहले पौधों को पानी देना चाहिए ताकि उन्हें आसानी से बैडों में से निकाला जा सके।खेत की तैयारी के समय, रूड़ी की खाद 200 क्विंटल, गाय का गोबर या मूत्र और गंडोया खाद को मिट्टी में अच्छी तरह मिलायें। नाइट्रोजन 11 किलो (यूरिया 24 किलो), फासफोरस 45 किलो (सिंगल सुपर फासफेट 282 किलो), पोटाश 45 किलो (म्यूरेट ऑफ पोटाश 75 किलो) प्रति एकड़ में डालें। सिंगल सुपर फासफेट की पूरी मात्रा शुरूआती खुराक के तौर पर डालें। नाइट्रोजन और पोटाश की मात्रा प्रति महीना 10 खुराकें दी जाती है। अधिक सूखे पत्तों की पैदावार के लिए बोरोन और मैगनीज़ की स्प्रे करें| खेत में से नदीनों को निकालने के लिए मुख्यत: हाथों से गोडाई करें| रोपाई के एक महीना बाद पहली गोडाई की जाती है और फिर हर दो सप्ताह में लगातार गोडाई की जाती है। नदीनों को बाहर निकालने के लिए गोडाई करें क्योंकि फसल तैयार किये बैडों पर विकास करते है और यह मजदूरों के लिए भी आसान होता है। सिंचाई मुख्य रूप से फुव्वारा और ड्रिप सिंचाई द्वारा की जाती है। पौधे को ज्यादा पानी की आवश्यकता नहीं होती इसलिए नियमित अंतराल पर हल्की सिंचाई करें। गर्मियों में, 8 दिनों के फासले पर सिंचाई करें। खेत में पानी ना खड़ा होने दें यह फसल के लिए नुकसानदायक है| बिजाई के बाद 3 महीने में पौधा पैदावार देना शुरू कर देता है। कटाई 90 दिनों के फासले पर लगातार की जाती है। इस बात का ध्यान रखें कि कटाई करते समय 5-8 सैं.मी. तने को दोबारा पनपने के लिए जमीनी स्तर पर छोड़ देना चाहिए। एक वर्ष में लगभग चार बार कटाई की जाती है। दोबारा प्रक्रिया के लिए, पत्तों का प्रयोग किया जाता है।आप के लिए अधिक जानकारी के लिए Mr Yadav 6268536795 Aushadhiya kheti vikas sansthan से संपर्क कर सकते है। धन्यवाद।

Posted by Sarwan singh
Punjab
02-09-2021 11:14 AM
Sarwan ji tuci uss nu mineral mixture powder de nal nal ovumin advance tab. rojana 1 goli deo ate 21 din tak dinde rho jddo ohh patlia tara kre fir tuci uss nu Ai krwa skde ho.

Posted by Jashan Aulakh
Punjab
02-09-2021 11:13 AM
Jashan ji tusi jhone vich sifarish matra vich khada di varto krn chuke han te fasal vdya growth kar rahi hai ta tuhanu hale duabara isdi varto krn di jrurat nahi hai. Dhanwad.

Posted by Nishan
Uttar Pradesh
02-09-2021 11:11 AM
Nishan ji yeh bacterial panicle blight ka hamla hai. Ab iska ko elaj nahi hai par jis samay dhan gobh mein hota hai us samay ap iski roktham ke liye Copper Hydroxide 77% WP ke sath Streptocycline ki spray kar sakte hai. Dhanywad.

Posted by Manjinder Singh
Punjab
02-09-2021 11:08 AM
ਤੁਸੀ ਆਪਣੇ ਪਸ਼ੂਆਂ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਵੀ ਜਰੂਰ ਦਿਓ ਬਾਕੀ ਪਸ਼ੂਆਂ ਨੂੰ ਫੀਡ ਤਿਆਰ ਕਰਨ ਲਈ ਉਸ ਵਿੱਚ ਮੱਕੀ/ਕਣਕ 25 ਕਿਲੋ, ਸਰੋਂ ਦੀ ਖਲ 20 ਕਿਲੋ, ਤੇਲ ਰਹਿਤ ਸਰੋਂ ਦੀ ਖਲ 5 ਕਿਲੋ, ਸੂਰਜਮੁਖੀ ਦੀ ਖਲ 5 ਕਿਲੋ, ਚੋਲਾਂ ਦੀ ਪੋਲਿਸ਼ 15 ਕਿਲੋ, ਚੋਕਰ 10 ਕਿਲੋ, ਤੇਲ ਰਹਿਤ ਪੋਲਿਸ਼ 17 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ ਇਹ ਸਾਰਾ ਕੁੱਝ ਮਿਲ.... (Read More)
ਤੁਸੀ ਆਪਣੇ ਪਸ਼ੂਆਂ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਵੀ ਜਰੂਰ ਦਿਓ ਬਾਕੀ ਪਸ਼ੂਆਂ ਨੂੰ ਫੀਡ ਤਿਆਰ ਕਰਨ ਲਈ ਉਸ ਵਿੱਚ ਮੱਕੀ/ਕਣਕ 25 ਕਿਲੋ, ਸਰੋਂ ਦੀ ਖਲ 20 ਕਿਲੋ, ਤੇਲ ਰਹਿਤ ਸਰੋਂ ਦੀ ਖਲ 5 ਕਿਲੋ, ਸੂਰਜਮੁਖੀ ਦੀ ਖਲ 5 ਕਿਲੋ, ਚੋਲਾਂ ਦੀ ਪੋਲਿਸ਼ 15 ਕਿਲੋ, ਚੋਕਰ 10 ਕਿਲੋ, ਤੇਲ ਰਹਿਤ ਪੋਲਿਸ਼ 17 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ ਇਹ ਸਾਰਾ ਕੁੱਝ ਮਿਲਾ ਕੇ ਫੀਡ ਤਿਆਰ ਕਰ ਸਕਦੇ ਹੋ ਅਤੇ ਪਸ਼ੂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ
Posted by Jagsir singh
Punjab
02-09-2021 10:26 AM
ਜਗਸੀਰ ਜੀ ਤੁਸੀ ਇਸ ਤਰੀਕੇ ਨਾਲ ਕਾਹੜਾ ਤਿਆਰ ਕਰਕੇ ਦੇ ਸਕਦੇ ਹੋ, ਬਾਕੀ ਉਸ ਨੂੰ Utrevive liquid 100-100ml ਸਵੇਰੇ ਸ਼ਾਮ ਦਿਓ ਅਤੇ anabolite liquid 100-100ml ਸਵੇਰੇ ਸ਼ਾਮ ਦਿਓ

Posted by Beant singh
Punjab
02-09-2021 10:22 AM
ਬੇਅੰਤ ਜੀ ਇਸਦੇ ਲਈ ਸਬਸਿਡੀ ਹੈ ਇਸਦੇ ਪੂਰੇ ਪ੍ਰਸੱਸ ਅਤੇ ਜਾਣਕਾਰੀ ਲਈ ਤੁਸੀ ਡਿਪਟੀ ਡਾਇਰੈਕਟਰ ਬਠਿੰਡਾ 75080 18848 ਨਾਲ ਸੰਪਰਕ ਕਰੋ। ਧੰਨਵਾਦ

Posted by Ramesh-Kumar
Jharkhand
02-09-2021 09:58 AM
जी हां आप यह दवाईयां गाभिन पशुओं को भी दे सकते है इससे पाचन ठीक रहता है और शरीर की अच्छी ग्रोथ होती है

Posted by Rajendara Patel
Uttar Pradesh
02-09-2021 09:49 AM
Pesticide aur khaad ki shop kholne ke liye B.SC AGRICULTURE ki degree ki honi chaiye aur degree ke baad ika license bnta hai. isska license bnane ke liye aap file kacheriyon me se le sakte hai aur is file ko tyar karke chief of agriculture ke sign krwa ke jmaa krwauni padti hai aur baad me location check krte hnn aur inquiry krte hnn aur 1 mahine me aapka license bn jata hai. yeh jo chief of agriculture hota hai vo KVK me hota hai. jile me vich us officer ki duty hoti hai.

Posted by Rajkaran chahal
Haryana
02-09-2021 08:54 AM
Rajkaran ji takumi ki matra 150gram, fame di dose 20ml, custodia di matra 200ml te nativo di dose 80gram prati acre di hai. Dhanwad.
Posted by Gurjinder singh
Punjab
02-09-2021 08:51 AM
ਤੁਸੀ ਉਸ ਨੂੰ ਖਲ ਚਾਰੇ ਵਿੱਚ ਮਿਲਾ ਕੇ ਦੇ ਸਕਦੇ ਹੋ ਅਤੇ ਜਿਸ ਨਾਲ ਉਹ ਖਲ ਖਾਣ ਲਗੇਗੀ ਤੁਸੀ ਸ਼ੁਰੂ ਵਿੱਚ ਥੋੜੀ ਜਿਹੀ ਜਿਵੇਂ 200 ਤੋਂ 300 ਗ੍ਰਾਮ ਮਿਕਸ ਕਰਕੇ ਦਿਓ ਫਿਰ ਹੋਲੀ ਹੋਲੀ ਮਾਤਰਾ ਵਧਾ ਸਕਦੇ ਹੋ ਅਤੇ 500 ਗ੍ਰਾਮ ਤੋਂ 1 ਕਿਲੋ ਤੱਕ ਰੋਜਾਨਾ ਦੇ ਸਕਦੇ ਹੋ
Posted by Satnam Singh Dhaliwal
Haryana
02-09-2021 08:44 AM
ਸਤਨਾਮ ਜੀ PAU, ਲੁਧਿਆਣਾ ਮੇਲਾ ਇਸ ਵਾਰ 17 ਤੇ 18 ਸਿਤੰਬਰ ਦਾ ਹੈ। ਇਸ ਵਾਰ ਇਹ ਮੇਲਾ ਵਰਚੁਅਲ (virtual) ਹੈ। ਧੰਨਵਾਦ।

Posted by parminder
Punjab
02-09-2021 08:32 AM
Parminder ji kirpa tusi eh daso ki fasal vich urea di kinni varto kiti hai ta jo ose hisab nal sahi jankari diti ja sake. Vaise eh kayi var jada urea di varto krn nl v eda ho janda hai. eh Bacterial panicle blight de hamle de lashan v lag rahe han. esda koi pkka ilaj nhi hai ate hun esda ilaj nhi kita ja skda, jis sme jhona gobh vich hunda hai us sme Copper Hydroxide 77% WP de naal Streptocycline di spray karn naal kuch had tak esdi roktham kiti ja skdi hai, Dhanwad.

Posted by ravneet maan
Punjab
02-09-2021 08:16 AM
ਰਵਨੀਤ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਦਵਾਈ ਦਿਓ ਅਤੇ ਉਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਜੇਕਰ ਉਹ ਫੀਡ ਨਹੀਂ ਖਾ ਰਹੀ ਹੈ ਫਿਰ ਤੁਸੀ calf grower ਫੀਡ 5 ਤੋਂ 10 ਕਿਲੋ ਲੈ ਕੇ ਆਓ ਉਹ ਥੋੜੀ ਥੋੜੀ ਕਰਕੇ ਚਾਰੇ ਵਿੱਚ ਮਿਕਸ ਕਰਕੇ ਦੇਣੀ ਸ਼ੁਰੂ ਕਰੋ ਜੇਕਰ ਉਹ ਫੀਡ ਖਾਣ ਲੱਗ ਜਾਵੇ ਫਿਰ ਤੁਸੀ ਉਸਦੀ ਵਰਤੋਂ ਕਰ ਸਕਦੇ ਹੋ ਅਤੇ ਇਸ ਨ.... (Read More)
ਰਵਨੀਤ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਦਵਾਈ ਦਿਓ ਅਤੇ ਉਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਜੇਕਰ ਉਹ ਫੀਡ ਨਹੀਂ ਖਾ ਰਹੀ ਹੈ ਫਿਰ ਤੁਸੀ calf grower ਫੀਡ 5 ਤੋਂ 10 ਕਿਲੋ ਲੈ ਕੇ ਆਓ ਉਹ ਥੋੜੀ ਥੋੜੀ ਕਰਕੇ ਚਾਰੇ ਵਿੱਚ ਮਿਕਸ ਕਰਕੇ ਦੇਣੀ ਸ਼ੁਰੂ ਕਰੋ ਜੇਕਰ ਉਹ ਫੀਡ ਖਾਣ ਲੱਗ ਜਾਵੇ ਫਿਰ ਤੁਸੀ ਉਸਦੀ ਵਰਤੋਂ ਕਰ ਸਕਦੇ ਹੋ ਅਤੇ ਇਸ ਨੂੰ Brotone liquid 30ml ਰਾਜਾਂ ਦੇਣਾ ਸ਼ੁਰੂ ਕਰੋ ਅਤੇ ਸ਼ੁਰੂ ਵਿੱਚ ਕੋਈ ਵੀ ਫੀਡ ਬਿਲਕੁਲ ਥੋੜੀ ਥੋੜੀ ਕਰਕੇ ਦਿਓ ਜਿਵੇਂ ਜਿਵੇਂ ਪਸ਼ੂ ਖਾਣ ਲੱਗ ਜਾਵੇ ਉਸ ਹਿਸਾਬ ਨਾਲ ਉਸਦੀ ਮਾਤਰਾ ਵਧਾ ਸਕਦੇ ਹੋ

Posted by ravneet maan
Punjab
02-09-2021 08:13 AM
ਤੁਸੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿਓ ਇਸਦੇ ਨਾਲ ਨਾਲ ਤੁਸੀ ਉਸ ਨੂੰ ਕਣਕ ਦਾ ਦਲੀਆ 1 ਕਿਲੋ ਪਕਾ ਕੇ ਉਸ ਵਿੱਚ 200 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਲਓ ਫਿਰ ਥੋੜਾ ਠੰਡਾ ਹੋਣ ਤੇ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰੋ ਬਾਕੀ ਉਸ ਨੂੰ Enerdyna liquid 100ml ਰੋਜਾਨਾ, Lacup ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ
Posted by Varinder Singh
Punjab
02-09-2021 07:59 AM
Varinder ji tusi hun makki di bijayi kar sakde han. September de akhir vale hafte vich tusi ginni gha di bijayi kar sakde han. Dhanwad.

Posted by Jaswant Ranu
Punjab
02-09-2021 07:32 AM
Jaswant ji you can use vermicompost@4 kg per plant. Thank you
Posted by sukhjinder singh
Punjab
02-09-2021 07:13 AM
ਹਾਂਜੀ ਤੁਸੀ ਉਸ ਨੂੰ ਸਰੋ ਦਾ ਤੇਲ ਦੇ ਸਕਦੇ ਹੋ ਇਸਦੇ ਲਈ ਉਸ ਨੂੰ ਕਣਕ ਦਾ ਦਲੀਆ 1 ਕਿਲੋ ਪਕਾ ਕੇ ਉਸ ਵਿੱਚ 200 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਲਓ ਫਿਰ ਥੋੜਾ ਠੰਡਾ ਹੋਣ ਤੇ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰੋ ਬਾਕੀ ਵਧੀਆ ਹਰਾ ਚਾਰਾ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ

Posted by Satnam singh
Punjab
02-09-2021 07:02 AM
Bovimin-gl liquid vich aunda hai iss vich mineral di matra jyada hundi hai ate Bovimin-b powder mineral mixture de torr te ditta jnda ha jo dudh wale pashua, khali pashua nu dudh de hisab nal 50 ton 100gm tak rojana de skde ho. ehh dono alag alag ha.

Posted by Farmer
Punjab
02-09-2021 06:57 AM
Pashu de suun ton badd uss nu vdhia hara chara deo ate usde rehnn sehn da purra dian rakho ate uss nu 1kg kanak da dalia, 250gm gurr mix krke changi trahh pkka ke fir thoda thnda krke 100ml saro da tel mix krke khila skde ho ate 5-7 din tak dinde rho ate uss nu ton badd kise bhi company di feed deni suru kro ate iss nu Glactogog powder rojana 1 pouch ate Lactomax tab. 10 golia rojana dena suru kro.

Posted by saurya yadav
Delhi
02-09-2021 12:23 AM
dog ko janam se 45 din te megavac 6 inj, and 1.5 mahine ka honne per 7in one and fir 3.5 mahine ka hone per dubara 7 in one and fir 1 month badd raksha rab and fir 1 month badd raksha rab fir sall mai 1 injection 7 in one and 1 injection raksharab jrur lgwayen baki aap unki deworming ka pura dian rakhen.

Posted by ਸਿਮਰਨ
Punjab
02-09-2021 12:23 AM
ਤੁਸੀ ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ.

Posted by ਸਿਮਰਨ
Punjab
02-09-2021 12:22 AM
ਸਿਮਰਨ ਜੀ ਉਸ ਨੂੰ ਇਹ ਚੀਜ਼ਾਂ ਦੁਬਾਰਾ ਦੇਣ ਦੀ ਜਰੂਰਤ ਨਹੀਂ ਹੈ ਤੁਸੀ ਉਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਵਧੀਆ ਹਰਾ ਚਾਰਾ ਦਿਓ ਅਤੇ ਫੀਡ 1.5-2 ਕਿਲੋ ਤੱਕ ਰੋਜਾਨਾ ਦੇ ਸਕਦੇ ਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ

Posted by ਸਿਮਰਨ
Punjab
02-09-2021 12:19 AM
ਸਿਮਰਨ ਜੀ ਤੁਹਾਡੇ ਸਾਰੇ ਸਵਾਲ ਦੇ ਜਵਾਬ ਪੁੱਛੇ ਹੋਏ ਸਵਾਲ ਦੇ ਅਨੁਸਾਰ ਹੀ ਦਿਤੇ ਗਏ ਹੈ ਤੁਸੀ ਐੱਪ ਵਿੱਚ ਆਪਣੇ ਸਾਰੇ ਸਵਾਲ ਦੇ ਜਵਾਬ ਦੇਖ ਸਕਦੇ ਹੋ

Posted by ਸਿਮਰਨ
Punjab
02-09-2021 12:19 AM
ਸਿਮਰਨ ਜੀ ਤੁਹਾਡੇ ਸਾਰੇ ਸਵਾਲ ਦੇ ਜਵਾਬ ਪੁੱਛੇ ਹੋਏ ਸਵਾਲ ਦੇ ਅਨੁਸਾਰ ਹੀ ਦਿਤੇ ਗਏ ਹੈ ਤੁਸੀ ਐੱਪ ਵਿੱਚ ਆਪਣੇ ਸਾਰੇ ਸਵਾਲ ਦੇ ਜਵਾਬ ਦੇਖ ਸਕਦੇ ਹੋ

Posted by Kulbir Kaur
Punjab
01-09-2021 11:20 PM
ਕੁਲਬੀਰ ਜੀ ਤੁਸੀਂ ਅਮਰੂਦ ਦੇ ਤੇ ਹੋਰ ਫਲਾਂ ਦੇ ਬੂਟੇ ਲੈਣ ਲਈ New Janta International Nursery ਨਾਲ ਸੰਪਰਕ ਕਰ ਸਕਦੇ ਹਨ। ਧੰਨਵਾਦ। New Janta International Nursery,Address: Malerkotla, malerkotla Ahmedgarh Road, Malerkotla, Punjab.Phone: 098767 17444.
Posted by Dr.shrimal Rajput
Madhya Pradesh
01-09-2021 10:41 PM
राजपूत जी कृपया आप यह बताएं की सोयाबीन की फसल में क्या क्या खाद और कितनी मात्रा में डाली है ता जो उसके हिसाब से सही जानकारी दे सके। धन्यवाद।

Posted by amritpal singh
Punjab
01-09-2021 09:02 PM
Amritpal ji tusi march de mahine vich bhindi di bijayi kar sakde han. Te javi di bijayi october mahine vich kar sakde han. Par tusi eh daso ki hun kanak di fasal kithe beeji jandi hai jis di tusi katayi karke javi di bijayi karni hai. Tusi javi di ek katayi len to baad bhindi di fasal le sakde han. Dhanwad.

Posted by amritpal singh
Punjab
01-09-2021 08:55 PM
Amritpal ji pashu vich calcium di kami krke sarir kamjor hunda ha ate dudh vich vadha nhi hunda ha ate kai pashu suun ton badd pisha di smasia bhi dekhunde ha baki dudh wale pashua nu dudh de hisab nal 50 ton 100ml rojana calcium de skde ho.

Posted by yadwinder singh
Punjab
01-09-2021 08:45 PM
ਯਾਦਵਿੰਦਰ ਜੀ ਤੁਸੀ ਇਸ ਨੂੰ ਵਧੀਆ ਖੁਰਾਕ ਦੇ ਨਾਲ ਨਾਲ 50 ਤੋਂ 60ml ਤੱਕ ਸਰੋਂ ਦਾ ਤੇਲ ਦੇ ਸਕਦੇ ਹੋ ਅਤੇ ਇਹ 10 ਦਿਨ ਲਗਾਤਾਰ ਦਿਓ ਫਿਰ ਮਹੀਨੇ ਦੇ ਫਰਕ ਨਾਲ ਦੁਬਾਰਾ ਦੇ ਸਕਦੇ ਹੋ ਇਹ ਤੁਸੀ ਉਸ ਨੂੰ ਫੀਡ ਵਿੱਚ ਮਿਕਸ ਕਰਕੇ ਦੇ ਸਕਦੇ ਹੋ
Posted by ਜਗਸੀਰ ਸਿੰਘ
Punjab
01-09-2021 08:14 PM
ਜਗਸੀਰ ਜੀ ਕਿਰਪਾ ਕਰਕੇ ਦੱਸੋ ਕਿ ਝੋਨੇ ਵਿਚ ਕਿਹੜੇ ਕੀੜੇ ਦਾ ਹਮਲਾ ਹੈ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by Gurjinder singh
Punjab
01-09-2021 08:11 PM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸ਼ੇਅਰ ਕਰਨ ਲਈ ਧੰਨਵਾਦ
Posted by Gurjinder singh
Punjab
01-09-2021 08:09 PM
ਉਸ ਨੂੰ ਵਧੀਆ ਮਿਨਰਲ ਮਿਕਸਚਰ 50 ਗ੍ਰਾਮ ਰੋਜਾਨਾ, Milkout ਪਾਊਡਰ ਚਮਚ 2-2 ਸਵੇਰੇ ਸ਼ਾਮ ਅਤੇ lactomax tab. 10 ਗੋਲੀਆਂ ਰੋਜਾਨਾ ਦਿਓ

Posted by napinder singh
Punjab
01-09-2021 06:45 PM
Napinder ji tuci pashu nu kanak da dalia changi trahh pkka ke deo jiss nal uss nu hajam krn vich dikkat nhi hundi hai ehh tuci pashu de suun ton hafta pehla ate hafta badd vich bhi de skde ho

Posted by baljinder singh
Punjab
01-09-2021 06:36 PM
ਬਲਜਿੰਦਰ ਜੀ 1401 ਵਾਰੀਏਟੀ ਵਿਚ ਝੰਡਾ ਰੋਗ ਦੇ ਲੱਛਣ ਹੋ ਸਕਦੇ ਹਨ। ਜੇ ਬੂਟੇ ਉਚੇ ਨਿਕਲ ਰਹੇ ਹਨ ਤਾ ਤੁਸੀਂ ਇਸ ਵਿਚ Trichoderma @1kg ਪ੍ਰਤੀ ਏਕੜ ਦੇ ਹਿਸਾਬ ਨਾਲ ਰੂੜੀ ਵਿਚ ਮਿਕ੍ਸ ਕਰਕੇ ਘੱਟੋ ਘੱਟ 5-7 ਦਿਨਾਂ ਲਈ ਰੱਖ ਦਿਓ ਤੇ ਫਿਰ ਫ਼ਸਲ ਵਿਚ ਛਿੱਟਾ ਦਿਓ। ਧਿਆਨ ਰਹੇ ਕਿ ਇਸਦੀ ਵਰਤੋਂ ਤੋਂ ਹਫਤਾ ਪਹਿਲਾ ਤੇ 7-10 ਦਿਨ ਬਾਅਦ ਕਿਸੇ chemical ਦੀ ਵਰਤੋਂ ਨਹੀਂ ਕਰਨੀ ਹੈ। ਧੰਨਵਾਦ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image


















