Experts Q&A Search

Posted by ਕੁਲਵਿੰਦਰ ਸਿੰਘ
Punjab
03-09-2021 09:59 AM
Punjab
09-03-2021 11:49 AM
ਕੁਲਵਿੰਦਰ ਜੀ ਜੇਕਰ ਉਸਦਾ ਭਾਰ ਲਗਭਗ 250 ਤੋਂ 270 ਕਿਲੋ ਤੱਕ ਹੋ ਗਿਆ ਹੈ ਫਿਰ ਤੁਸੀ ਉਸ ਨੂੰ ਹੀਟ ਵਿੱਚ ਆਉਣ ਤੇ hf ਨਸਲ ਦਾ ਵਧੀਆ ਰਿਕਾਰਡ ਵਾਲਾ ਸੀਮਨ ਭਰਵਾਂ ਸਕਦੇ ਹੋ
Posted by Amritpal. Singh
Punjab
03-09-2021 09:53 AM
Punjab
09-03-2021 11:48 AM
Tuci ehna di varto bhi kr skde ho ehh homoepathic dwai hai ehna nal sma lamba lggda ha per frak paa jnda ha tuci jekar ehna di varto krna chahunde ho tan vart skde ho.
Posted by ਕੁਲਵਿੰਦਰ ਸਿੰਘ
Punjab
03-09-2021 09:49 AM
Punjab
09-03-2021 11:42 AM
ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤ.... (Read More)
ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ
Posted by avneesh tyagi
Uttar Pradesh
03-09-2021 09:40 AM
Punjab
09-03-2021 11:41 AM
Yadi abhi sirf blood kiya ha tab isko keeper plus powder 30gm rojana ja fir concimax tab. rojana 1 goli den aur 14 din tak dete rehe, isse yadi woh gabhin hui tab rukk jayegi aur yadi khali hui toh dubara heat mai aa jayegi fir aap dubara swal push skte hai fir uss hisab se apko iski sahi jankari di jayegi.
Posted by Monu Jakhar
Haryana
03-09-2021 09:29 AM
Haryana
09-03-2021 03:19 PM
Monu ji aap iske liye Triazophos 40 EC@300 ml/acre ke hisab se spray karen,dhanywad
Posted by Ajay Mewada
Madhya Pradesh
03-09-2021 09:29 AM
Rajasthan
09-03-2021 11:39 AM
उसे 1 किलो गेहूं का दलिया, 250 ग्राम गुड मिलाकर अच्छी पकाकर फिर उसे ठंडा करके उसमें 100 मि.ली. सरसों का तेल मिलाकर 5—7 दिन​ खिलाना शुरू करें और अच्छा हरा चारा डालें इससे दूध बढ़ेगा और यह आसानी से हज़म हो जाता है।
Posted by Gurjinder singh
Punjab
03-09-2021 08:59 AM

Rajasthan
09-03-2021 11:37 AM
hnji tuci ahda kilo tak khall de skde ho baki vdhia hara chare da pura dian rakho.
Posted by Dalip kumar
Punjab
03-09-2021 08:41 AM
Rajasthan
09-03-2021 03:15 PM
Dalip ji aap iske liye fatkadi@1 kilo ko kapde men bandh kar pani vale source ke aage rakh de.dhanywad
Posted by jagpal.Sidhu
Punjab
03-09-2021 08:25 AM
Punjab
09-03-2021 03:11 PM
ਜਗਪਾਲ ਜੀ ਨਰਮੇ ਦੇ ਵਿਚ ਚਿੱਟੇ ਅਤੇ ਹਰੇ ਤੇਲੇ ਦੀ ਰੋਕਥਾਮ ਦੇ ਲਈ Delegate@60-80ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Posted by gurmanjot singh
Punjab
03-09-2021 07:34 AM
Punjab
09-03-2021 03:09 PM
Gurmanjot ji jhone di vaddi to 15 din pehlan tuc isnu pani launa band kar deo,dhanwad
Posted by bhupinder singh
Madhya Pradesh
03-09-2021 07:06 AM
Punjab
09-03-2021 03:08 PM
ਭੁਪਿੰਦਰ ਜੀ ਮਿਰਚ ਦੇ ਵਿਚ ਇਹ ਸਮੱਸਆ ਮੱਛਰ ਦੇ ਹਮਲੇ ਦੇ ਕਾਰਨ ਹੁੰਦਾ ਹੈ ਇਸਦੀ ਰੋਕਥਾਮ ਦੇ ਲਈ ਤੁਸੀ imidacloprid @1 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Posted by Satnam Singh Dhaliwal
Haryana
03-09-2021 05:50 AM
Punjab
09-03-2021 03:07 PM
ਸਤਨਾਮ ਜੀ ਵਚਰੁਲ ਮੇਲੇ ਦਾ ਮਤਲਬ ਹੁੰਦਾ ਹੈ ਕਿ ਇਸਦੇ ਵਿਚ ਤੁਸੀ ਵੀਡੀਓ ਕਾਲ ਦੇ ਜ਼ਰੀਏ ਮੇਲੇ ਨੂੰ ਦੇਖ ਸਕਦੇ ਹੋ ਇਹ ਯੂਨੀਵਰਸਿਟੀ ਵਲੋਂ ਕੋਵਿਡ ਦੇ ਚਲਦਿਆ ਇਹ ਕਦਮ ਲਿਆ ਹੈ। ਧੰਨਵਾਦ
Posted by chhotu godara
Haryana
03-09-2021 01:04 AM
Maharashtra
09-03-2021 03:05 PM
गोदारा जी आप इसके ऊपर NPK 191919 @1 किलो को प्रति एकड़ के हिसाब से स्प्रे करें। धन्यवाद
Posted by Rashwinder Singh Kaureana
Punjab
02-09-2021 10:38 PM
Punjab
09-03-2021 03:20 PM
ਰਸ਼ਵਿੰਦਰ ਜੀ ਇਸਦੇ ਲਈ ਸਬਸਿਡੀ ਹੈ ਇਸਦੇ ਪੂਰੇ ਪ੍ਰਸੱਸ ਅਤੇ ਜਾਣਕਾਰੀ ਲਈ ਤੁਸੀ ਡਿਪਟੀ ਡਾਇਰੈਕਟਰ ਬਠਿੰਡਾ 75080 18848 ਨਾਲ ਸੰਪਰਕ ਕਰੋ। ਧੰਨਵਾਦ
Posted by satnam singh
Punjab
02-09-2021 10:34 PM
Punjab
09-03-2021 11:17 AM
ਤੁਸੀਂ 4 ਕਿਲੋ ਯੂਰੀਆ ਲਓ ਅਤੇ ਉਸ ਨੂੰ 50 ਲੀਟਰ ਪਾਣੀ ਵਿੱਚ ਚੰਗੀੌ ਤਰ੍ਹਾ ਘੋਲ ਲਓ। ਇਸ ਨੂੰ ਬਣਾਉਣ ਲਈ ਤੁਸੀਂ 1 ਕੁਇੰਟਲ ਤੂੜੀ ਲਓ। ਸਭ ਤੋਂ ਪਹਿਲਾਂ ਤੂੜੀ ਦੀ 6 ਇੰਚ ਮੋਟੀ ਢੇਰੀ ਅਤੇ 3-4 ਮੀਟਰ ਗੋਲਾਈ ਵਿੱਚ ਢੇਰੀ ਬਣਾਓ। ਫਿਰ ਇਸ ਢੇਰੀ ਉੱਪਰ ਯੂਰੀਆ ਨਾਲ ਮਿਲਾਇਆ ਹੋਇਆ ਪਾਣੀ ਥੋੜਾ-ਥੋੜਾ ਛਿੜਕੋ ਅਤੇ ਇਸ ਢੇਰੀ ਨੂੰ ਪੈਰਾ ਨਾਲ ਚੰਗੀ ਤਰ੍ਹਾਂ ਦੱਬੋ ਅਤੇ ਫਿਰ ਇਹ ਪਾਣੀ ਦੁਬਾਰਾ ਢੇਰੀ 'ਤੇ .... (Read More)
ਤੁਸੀਂ 4 ਕਿਲੋ ਯੂਰੀਆ ਲਓ ਅਤੇ ਉਸ ਨੂੰ 50 ਲੀਟਰ ਪਾਣੀ ਵਿੱਚ ਚੰਗੀੌ ਤਰ੍ਹਾ ਘੋਲ ਲਓ। ਇਸ ਨੂੰ ਬਣਾਉਣ ਲਈ ਤੁਸੀਂ 1 ਕੁਇੰਟਲ ਤੂੜੀ ਲਓ। ਸਭ ਤੋਂ ਪਹਿਲਾਂ ਤੂੜੀ ਦੀ 6 ਇੰਚ ਮੋਟੀ ਢੇਰੀ ਅਤੇ 3-4 ਮੀਟਰ ਗੋਲਾਈ ਵਿੱਚ ਢੇਰੀ ਬਣਾਓ। ਫਿਰ ਇਸ ਢੇਰੀ ਉੱਪਰ ਯੂਰੀਆ ਨਾਲ ਮਿਲਾਇਆ ਹੋਇਆ ਪਾਣੀ ਥੋੜਾ-ਥੋੜਾ ਛਿੜਕੋ ਅਤੇ ਇਸ ਢੇਰੀ ਨੂੰ ਪੈਰਾ ਨਾਲ ਚੰਗੀ ਤਰ੍ਹਾਂ ਦੱਬੋ ਅਤੇ ਫਿਰ ਇਹ ਪਾਣੀ ਦੁਬਾਰਾ ਢੇਰੀ 'ਤੇ ਹਲਕਾ-ਹਲਕਾ ਛਿੜਕੋ। ਇਸ ਤਰ੍ਹਾ ਤੁਸੀਂ ਢੇਰੀ ਨੂੰ ਪੈਰਾ ਨਾਲ ਦੱਬੋ ਅਤੇ ਪਾਣੀ ਦਾ ਇਸ ਵਿੱਚ ਚੰਗੀ ਤਰ੍ਹਾ ਛਿੜਕਾਅ ਕਰੋ। ਫਿਰ ਤੁਸੀ ਇਸ ਤਰ੍ਹਾ ਹੀ ਮਾਤਰਾ ਵਿੱਚ ਦੁਬਾਰਾ ਯੂਰੀਆ ਪਾਣੀ ਵਿੱਚ ਘੋਲ ਲਓ ਅਤੇ ਫਿਰ 1 ਕੁਇੰਟਲ ਤੂੜੀ ਨੂੰ ਪੁਰਾਣੀ ਢੇਰੀ ਉੱਪਰ ਉਸ ਹੀ ਹਿਸਾਬ ਨਾਲ ਢੇਰ ਬਣਾ ਦਿਓ ਅਤੇ ਫਿਰ ਤੋਂ ਯੂਰੀਆਂ ਵਾਲਾ ਪਾਣੀ ਛਿੜਕੋ ਅਤੇ ਪੈਰਾਂ ਨਾਲ ਦੱਬੋ। ਇਸ ਤਰ੍ਹਾ ਤੁਸੀਂ 25 ਕੁਇੰਟਲ ਤੱਕ ਤੂੜੀ ਦਾ ਵੱਡਾ ਢੇਰ ਬਣਾ ਸਕਦੇ ਹੋ ਅਤੇ ਦੱਸੀ ਹੋਈ ਮਾਤਰਾ ਅਨੁਸਾਰ ਹੀ ਪਾਣੀ ਅਤੇ ਯੂਰੀਆ ਪਾਓ। ਫਿਰ ਇਸ ਢੇਰ ਨੂੰ ਘੱਟ ਤੋਂ ਘੱਟ 21 ਦਿਨਾਂ ਲਈ ਪਲਾਸਟਿਕ ਲਿਫਾਫੇ ਨਾਲ ਚੰਗੀ ਤਰ੍ਹਾ ਢੱਕ ਕੇ ਰੱਖੋ। ਜਦੋਂ ਤੁਸੀ ਪਸ਼ੂ ਨੂੰ ਇਹ ਖਾਣ ਲਈ ਦਿਓਗੇ ਤਾਂ ਦੇਣ ਤੋਂ 1 ਘੰਟਾ ਪਹਿਲਾਂ ਹਵਾ ਜ਼ਰੂਰ ਲਗਵਾਓ ਅਤੇ ਤੁਸੀਂ 1-2 ਕਿਲੋ ਪਸ਼ੂ ਨੂੰ ਸ਼ੂਰੂ ਵਿੱਚ ਖਾਣ ਲਈ ਦਿਓ ਅਤੇ ਵੱਧ ਤੋਂ ਵੱਧ 5-6 ਕਿਲੋ ਤੱਕ ਰੋਜ਼ਾਨਾ ਦੇ ਸਕਦੇ ਹੋ ਇਹ ਤੁਸੀ ਗੱਭਣ ਪਸ਼ੂ ਨੂੰ ਵੀ ਦੇ ਸਕਦੇ ਹੋ ਪਰ ਇਸਦੀ ਜ਼ਿਆਦਾ ਵਰਤੋਂ ਨਾ ਕਰੋ
Posted by Gurjeet Singh
Punjab
02-09-2021 10:22 PM
Punjab
09-03-2021 11:15 AM
Gurjeet ji sbh ton pehla tan tuci bachia ton vadde pashua tak di deworming da dian rakho ate vadde pashu nu 3-3 mahine de frak nal salt bdl ke kiria di dwai deo ate choote bachia nu 8 mahine di umar tak 1-1 mahine de frak nal dwai deo ate fir 3-3 mahine badd deo ate bachia nu 1 mahine di age ton badd mineral mixture 5gm ton suru kro ate holi holi matra vdhha ke vadde pashu tak 50gm rojana de skde ho ate dudh wale pashua nu 100gm bhi de skde ho ate mahine vich 1 varr livetonic bhi shishi jrur pilao jiss nal hajma sahi rehnda hai ate khurak jo bhi paao ohh vdhia company di deo ate vdhia hara chara deo iss trah jekar sahi khurak, sahi dekbhal howe tan pashua di growth vdhia hundi hai ate bimaria bhi ghatt aundia ha.
Posted by Gurpreet Singh
Punjab
02-09-2021 10:00 PM
Punjab
09-03-2021 11:12 AM
Gurpreet ji tuci uss nu Nutrich tab. rojana 1 goli deo ate 30 din tak dinde rho iss nal sarir di kami puri howegi ate sme te heat vich aa jawegi.
Posted by Pawar
Uttar Pradesh
02-09-2021 09:26 PM
Uttar Pradesh
09-03-2021 01:41 PM
Pawar ji kripya aap btaye ke yeh dikkat fasl men kitne percent aa rahi hai taki aapko uske hisab se jankari di ja sake,dhanywad
Posted by Pawar
Uttar Pradesh
02-09-2021 09:23 PM
Uttar Pradesh
09-03-2021 01:48 PM
Pawar ji yeh keet ki sahi photo nahi hai jis se iski pehchan karna mushkil ho raha hai kripya aap iski najdiki photo bheje agar khet men maujood hai taki aapko uske hisab se jankari di ja sake,dhanywad
Posted by ਗੁਰਦੇਵ ਸਿੰਘ ਸੰਧੂ
Punjab
02-09-2021 09:19 PM
Punjab
09-03-2021 01:50 PM
ਗੁਰਦੇਵ ਜੀ ਇਹ ਫੰਗਸ ਹੈ ਇਸਦੇ ਲਈ ਤੁਸੀ Azoxystrobin 11% + Tebuconazole 18.3% SC@200ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Posted by Tarlok
Punjab
02-09-2021 09:06 PM
Punjab
09-03-2021 11:10 AM
tuci RIR nasal rakh skde ho jekar ehh nasal nhi mildi fir tuci dusri nasal rakh skde ho baki tuci chick lenn lai ek varr Balwinder Singh 9041009671 papu poultry farm ehna nal bhi sampark kr skde ho
Posted by Gurbaj Singh
Punjab
02-09-2021 08:52 PM
Punjab
09-03-2021 11:08 AM
ਤੁਸੀ ਉਸ ਨੂੰ mammdium ਪਾਊਡਰ 50 ਗ੍ਰਾਮ ਰੋਜਾਨਾ ਅਤੇ buffzon ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
Posted by Ramandeep Bhullar
Punjab
02-09-2021 08:46 PM
Punjab
09-03-2021 01:53 PM
Posted by yadwinder singh
Punjab
02-09-2021 08:34 PM
Punjab
09-03-2021 11:07 AM
ਯਾਦਵਿੰਦਰ ਜੀ ਤੁਸੀ ਇਹ ਆਪਣੇ ਨਜ਼ਦੀਕੀ ਮੈਡੀਕਲ ਸਟੋਰ ਤੋਂ ਵੀ ਪਤਾ ਕਰ ਸਕਦੇ ਹੋ ਜੇਕਰ ਓਹਨਾ ਕੋਲ ਨਾ ਹੋਵੇ ਤਾਂ ਸਪੈਸ਼ਲ ਮੰਗਵਾ ਵੀ ਸਕਦੇ ਹੋ
Posted by jagjeet singh
Punjab
02-09-2021 08:04 PM
Punjab
09-03-2021 11:04 AM
Jagjeet ji tuci usdi khurak da purra dian rakho ate ussdi mousam de hisab nal sahi dekbhal kro baki uss nu 2 mahine pehla Vitum-h liquid 10ml rojana dena suru kro ate 1 mahina pehla transition mix feed de skde ho ate metabolite powder rojana 1 pouch de skde ho ate 15 din pehla 1kg kanak da dalia bnna pkka ke khila skde ho
Posted by jagjeet singh
Punjab
02-09-2021 07:59 PM
Punjab
09-03-2021 01:58 PM
Jagjeet ji sundi di roktham de layi tuc fame@20ml ja coragen@60ml nu prati acre de hisab nal spray karo.fungicide de vich tuc custodia, nativo di varto kar sakde ho.tele de layi tuc imidacloprid@60-80ml prati acre de hisab nal varto . ehna de rate di jankari tuhanu market to hi milegi .dhanwad
Posted by jaspreet
Uttar Pradesh
02-09-2021 07:28 PM
Uttar Pradesh
09-03-2021 01:59 PM
Posted by Ravinder sharma
Punjab
02-09-2021 07:20 PM
Punjab
09-03-2021 11:02 AM
Ravinder ji tuci pomeranian dog len lai Sandeep Singh 9056415911 Friends Kennel nal sampark kr skde ho ehna ton tuhanu sari jankari mill jawegi.
Posted by Ravinder sharma
Punjab
02-09-2021 07:18 PM
Punjab
09-03-2021 02:04 PM
Ravinder ji tuc kisman jive CoPb92,CoJ88,Co118 kisman di bijai kar sakde ho. isda beej tuhanu kise kisaan to mil jange ja tuc krishi vigyan kendr bathinda jo ke dabwali road te maujood hai tuc otho lai sakde ho,dhanwad
Posted by Kanotara Mahipat
Gujarat
02-09-2021 05:56 PM
Uttar Pradesh
09-03-2021 02:11 PM
अच्छे जल निकास वाली दोमट मिट्टी गुलदाउदी की खेती के लिए अच्छी होती है। इसकी खेती के लिए मिट्टी की पी एच 6-7 अच्छी रहती है।गुलदाउदी की खेती के लिए अच्छी तरह से तैयार ज़मीन की आवश्यकता होती है। मिट्टी के भुरभुरा होने तक खेत की हैरो से 2-3 बार जोताई करना आवश्यक होता है। आखिरी जोताई के समय रूड़ी की खाद 8-10 टन प्रति एकड़ म.... (Read More)
अच्छे जल निकास वाली दोमट मिट्टी गुलदाउदी की खेती के लिए अच्छी होती है। इसकी खेती के लिए मिट्टी की पी एच 6-7 अच्छी रहती है।गुलदाउदी की खेती के लिए अच्छी तरह से तैयार ज़मीन की आवश्यकता होती है। मिट्टी के भुरभुरा होने तक खेत की हैरो से 2-3 बार जोताई करना आवश्यक होता है। आखिरी जोताई के समय रूड़ी की खाद 8-10 टन प्रति एकड़ में डालें।गांठों की रोपाई फरवरी - मार्च के महीने में की जाती है और पौधे की अंतिम टहनियों की रोपाई जून-जुलाई के महीने में की जाती है।कतार से कतार और पौधे से पौधे में 30 x 30 सैं.मी. फासले का प्रयोग करें।बीजों को पॉलीथीन के लिफाफों में 1-2 सैं.मी. की गहराई में बोयें।बिजाई के लिए प्रजनन विधि प्रयोग किया जाता है| यह किसम पर निर्भर करता है। धन्यवाद
Posted by Gurjinder singh
Punjab
02-09-2021 05:38 PM

Punjab
09-03-2021 11:00 AM
ਗੁਰਜਿੰਦਰ ਜੀ ਆਪਣੇ ਵਿਚਾਰ ਸਾਂਝੇ ਕਰਨ ਲਈ ਧੰਨਵਾਦ ਜਲਦ ਹੀ ਤੁਹਾਡੇ ਨਾਲ ਇਸਦੇ ਸੰਬੰਧਿਤ ਵੀਡੀਓ ਸ਼ੇਅਰ ਕੀਤੀ ਜਾਵੇਗੀ
Posted by Lovepreet Singh
Punjab
02-09-2021 05:20 PM
Punjab
09-03-2021 10:59 AM
ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਉਸ ਨੂੰ ਗੋਬਰ ਪਿਸ਼ਾਬ ਆ ਰਿਹਾ ਹੈ ਜਾ ਨਹੀਂ ਕਿਉਕਿ ਉਸਦੀ ਜਾਂਚ ਕਰਕੇ ਹੀ ਸਹੀ ਇਲਾਜ ਹੋ ਸਕਦਾ ਹੈ
Posted by Rahul
Punjab
02-09-2021 05:07 PM
Punjab
09-03-2021 10:56 AM
Rahul ji aap powder ko pani mai ghol ker dene se perhej kren kyuki kai varr pashu ko huuthu aaata ha jisse usko sansh lene mai dikkat ho skti hai, aap iss powder ko dalia pkka ker usme gurr mix krke khilla skte hai ja fir feed mai mix krke usme thoda hara chara mix krke khilla skte hai.
Posted by Gurtej Singh
Punjab
02-09-2021 05:00 PM
Punjab
09-03-2021 10:55 AM
tuci 4kg uria lai ate uss nu 50 litre pani vich changi traah ghol lao ate 1 quintal turri lao , sbb ton pehla 6 inch moti dheri ate 3-4 mitre golai vich dherri bannao, iss dherri uppar uria nal miliya hoya pani chidkao ate dherri nu changi trahh paira nal dbao ate fir halka halka pani chidko, ehh pani tuci 1 quintal turri di dherri vich thoda thooda krke mix kro ate fir nawa pani bnaao ate ussi hisab nal turri di dherri uppar dherr lgao ate pani chidao, iss trike nal tuci 25 quintal tak turri da dherr bnna skde ho ate uss nu changi traa jikk jik ke bnaao ate fir plastic de lifafe nal dhaak deo ate hwaa nhi uss vich rehni chahidi ate 21 din tak eddi rkho fir uss nu 21 din badd use krn ton pehla 1 ghnta lodd anusar kdd ke rkho ate hwaa lgwao ate 1-2 kg ek pashu nu khila skde ho, baki isdi jy.... (Read More)
tuci 4kg uria lai ate uss nu 50 litre pani vich changi traah ghol lao ate 1 quintal turri lao , sbb ton pehla 6 inch moti dheri ate 3-4 mitre golai vich dherri bannao, iss dherri uppar uria nal miliya hoya pani chidkao ate dherri nu changi trahh paira nal dbao ate fir halka halka pani chidko, ehh pani tuci 1 quintal turri di dherri vich thoda thooda krke mix kro ate fir nawa pani bnaao ate ussi hisab nal turri di dherri uppar dherr lgao ate pani chidao, iss trike nal tuci 25 quintal tak turri da dherr bnna skde ho ate uss nu changi traa jikk jik ke bnaao ate fir plastic de lifafe nal dhaak deo ate hwaa nhi uss vich rehni chahidi ate 21 din tak eddi rkho fir uss nu 21 din badd use krn ton pehla 1 ghnta lodd anusar kdd ke rkho ate hwaa lgwao ate 1-2 kg ek pashu nu khila skde ho, baki isdi jyada varto naa kro iss nal thodi protien mildi hai koi jyada fyada nhi hai .
Posted by Chandan Singh
Uttar Pradesh
02-09-2021 05:00 PM
Haryana
09-02-2021 05:29 PM
चन्दन जी मशरुम की किस्में कई प्रकार की होती है जैसे कि बटन मशरुम , डीगरी, शटाकी मशरुम , पराली मशरुम , और मिलकी मशरुम. इनमे से कुछ मशरुम सर्दियो के मौसम में और कुछ गर्मीयों के मौसम में लगाये जाते है और हर मशरुम को लगाने का समय अलग अलग है जैसे बटन मशरुम का समय सितंबर से मार्च तक होता है, इससे हम 2 फसले ले सकते है, शटाक.... (Read More)
चन्दन जी मशरुम की किस्में कई प्रकार की होती है जैसे कि बटन मशरुम , डीगरी, शटाकी मशरुम , पराली मशरुम , और मिलकी मशरुम. इनमे से कुछ मशरुम सर्दियो के मौसम में और कुछ गर्मीयों के मौसम में लगाये जाते है और हर मशरुम को लगाने का समय अलग अलग है जैसे बटन मशरुम का समय सितंबर से मार्च तक होता है, इससे हम 2 फसले ले सकते है, शटाकी मशरुम का समय अक्तूबर से मध्य फरवरी तक हैं, इससे हम 1 फसल ही ले सकते है, पराली मशरुम का समय अप्रैल से अगस्त तक है, इससे हम 4 फसले ले सकते है, मिलकी मशरुम का समय अप्रैल से सितंबर तक है, आप अब अप्रैल में मिलकी या पराली मशरुम लगा सकते है, पराली मशरुम के लिए आपको पराली, बीज, बांस, सेबा, आदि की जरूरत है, पराली के पूले: धान की पराली 1-1 किलो के पूले दोनो सिरो से सेबे के साथ बांध कर तैयार किये जाते है. पूले के सिरे काट कर बराबर कर लिए जाते हैं. पूलो की क्यिारी लगाना : पराली के पूलो को साफ पानी में 16-20 घंटो के लिए भिगो दें, गिले पूलो को ढलान पर रख कर अधिक पानी को निकलने दे, कमरे ईटो और बांस से एक पलेटफार्म बनाये, इस पलेटफार्म पर 5 पूलो की एक तहय लगाये, जिसके ऊपर 75 ग्राम बीज डाले. इसके ऊपर की सतह उलट होती है. इस प्रकार 5-5 पूलो की 4 सेट में 300 ग्राम बीज डाल कर कियारी तैयार की जाती है. सबसे ऊपर 2 पूलो को खोलकर रख दिए जाते हैं. मशरुम का फुटाव करना : बिजाई से 7-9 दिनो के बाद का फुटाव होने लगता है. पानी और हवा का संचार : बिजाई के 2 दिन के बाद हर रोज पानी का छिडका किया जाता है. मशरुम के फूटने के बाद हवा का संचार 6-8 घंटे प्रति दिन किया जाता है. मशरुम की तुड़ाई : मशरुम का फुटाव के बाद 1-2 दिनो के बाद तोडाई के योग्य हो जाती है. मिलकी मशरुम : मिलकी मशरुम के लिए तूडी, बीज, मोमी लिफाफे (12×16), सेबा, केसिंग,मिट्टी आदि चाहिए. तूडी की तैयारी : सूखी तुड़ी को पक्के फर्श पर खिलार कर 16-20 घंटे पा नी से गिला करे, गीली तूडी को बोरी में भर कर सेबे से बांध दे. इस बोरी को उबलते पानी में 45-50 मिनट रखें, तूडी को निकालकर पक्के फर्श पर खिलार कर ठंडा करे. यह तूडी बिजाई के लिए तैयार है. बिजाई : ठंडी तूडी में बीज मिलाकर मोमी लिफाफो में भर दें. एक मोमी लिफाफें में लगभग 2 किलो गिली तूडी और 70-80 ग्राम बीज डाला जाता है. लिफाफे के मुंह को सेबे से अच्छी तरह बांध कर कमरे में रख दे. केसिंग : बिजाई के दो तीन हफतो के बाद लिफाफे खोलकर केसिंग की 1-1.5 के सेट बना दें, केसिंग में रूडी और रेतली मिट्टी (4:1) होती है. 24 घंटो के लिए 4 प्रतिशत फारमलेन के घोल से जीवाणु रहित की जाती है. मशरुम का फुटाव: केसिंग मिट्टी डालने के लगभग 2 हफतो में मशरुम के छोटे-छोटे कण निकलने शुरू हो जाते है और 4-5 दिन के बाद तोडने योग्य हो जाते है. मशरुम की तुड़ाई लगभग 35-40 दिनो तक की जाती है। आप इसका बीज अपने नज़दीकी KVK सेंटर से संपर्क करके ले सकते है। धन्यवाद।
Posted by deep
Punjab
02-09-2021 04:27 PM
Punjab
09-03-2021 10:53 AM
Tuci calf grower feed tyar krn lai kanak 33kg, soyabeen 15kg, saro di khal 10kg, rice polish 11kg, chokar 5kg, tel rehat rice polish 17kg, sheera 5kg, mineral mixture 2kg, namak 2 kg, vitamin AD 05gm, ehh sara kuj mix krke tuci feed tyar krke de skde ho.
Posted by Nirbhai singh
Punjab
02-09-2021 04:20 PM
Punjab
09-03-2021 10:51 AM
ਤੁਸੀ ਸਭ ਤੋਂ ਪਹਿਲਾ ਉਸ ਨੂੰ ਪੇਟ ਦੇ ਕੀੜਿਆਂ ਲਈ Closantel ਦਵਾਈ ਦਿਓ ਅਤੇ ਉਸ ਨੂੰ Biotrim ਇੰਜੇਕਸ਼ਨ 15ml ਲਗਵਾਓ ਅਤੇ Enrofloxacin ਇੰਜੇਕਸ਼ਨ 15ml ਲਗਵਾਓ ਅਤੇ Vivliv liquid 50ml ਰੋਜਾਨਾ ਦਿਓ ਅਤੇ ਜਦੋ ਮੋਕ ਠੀਕ ਹੋ ਜਾਵੇ ਫਿਰ ਵੀ ਲੀਵਰ ਟੌਨਿਕ ਲੰਬੇ ਸਮੇਂ ਤੱਕ ਦਿੰਦੇ ਰਹੋ
Posted by ਸਿਮਰਨਜੀਤ ਸਿੰਘ
Punjab
02-09-2021 04:08 PM
Punjab
09-03-2021 02:12 PM
ਸਿਮਰਨਜੀਤ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by Anirudh
Rajasthan
02-09-2021 04:05 PM
Punjab
09-03-2021 10:43 AM
अनिरुद्ध जी उसे आप vitum H liquid 10ml रोजाना Bovimin-gl liquid 5ml रोजाना देना शुरू करें।
Posted by jagjeet singh
Punjab
02-09-2021 03:35 PM
Punjab
09-02-2021 06:34 PM
Jagjeet ji acemain vich acephate hai te isdi punjab vich sifarish nahi kiti jandi. Montana vich Azoxystrobin 18.2% + Difenoconazole 11.4% SC salt hai te eh same salt amistar top vich v hunda hai. isdi matra 200ml prati acre di hai. Tamma vich thiamethoxam hai jis nu actara de nam nal v janiya janda hai. Te isdi matra 40ml prati acre di hai. X-pert vich Emamectin Benzoate 5% SG salt hai te eh vala salt same proclaim vich v hunda hai. ISdi matra 60-80 gram prati acre di hundi hai. Tusi ehna da ghol alag alag bartan vich banuana hai. Dhanwad.
Posted by jagjeet singh
Punjab
02-09-2021 03:33 PM
Punjab
09-02-2021 06:10 PM
Jagjeet ji acemin vich acephate 75% SP hunda hai. Isdi punjab vich varto di sifarish nahi kiti jandi. Dhanwad.
Posted by jagjeet singh
Punjab
02-09-2021 03:30 PM
Punjab
09-02-2021 06:13 PM
Jagjeet ji es vich Emamectin Benzoate 5% SG salt hai te isdi varto sundi di roktham lyi kiti jandi hai. Isdi dose 60 gram prati acre di hai te isda asar takreeban 2 hafte rehnda hai. Dhanwad.
Posted by jagjeet singh
Punjab
02-09-2021 03:28 PM
Punjab
09-02-2021 06:21 PM
Jagjeet ji is vich v amistar top vala salt hi hai jo jhone vich blight te hor fungus diya bimariyan di roktham krda hai. Is nal danne v vdya bann de han. Tusi isdi 200ml prati acre de hisab nal spray kar sakde han. Dhanwad.
Posted by jagjeet singh
Punjab
02-09-2021 03:27 PM
Punjab
09-02-2021 06:27 PM
Jagjeet ji eh thiamethoxam hai jis nu actara de nam nal v janiya janda hai. Tusi isdi varto 40 ml prati acre de hisab nal vart sakde han. Dhanwad.
Posted by sanjay kumar singh
Bihar
02-09-2021 03:02 PM
Madhya Pradesh
09-03-2021 02:14 PM
Sanjay ji aap iske uper NPK 130045@1 kilo ko prati acre ke hisab se spray karen aap isme Boron@100 gram ko bhi mix kar sakte ho.dhanwad
Posted by kashmir singh
Punjab
02-09-2021 02:34 PM
Punjab
09-03-2021 10:43 AM
Kashmir ji tuci pehla usdi bachedani vich lixin-iu dwai 3 din bhrwao ate uss nu 1kg suke awlee laa ke aao ate ohna vicho gittka kadd deo ate fir amlee da powder bnna lao ate 200gm dia 5 khuraka bnna leo ate rojana 1 khurak deni suru kro.