Experts Q&A Search

Posted by gurpreet
Punjab
27-08-2023 04:32 PM
Punjab
08-27-2023 10:49 PM
ਗੁਰਪ੍ਰੀਤ ਜੀ ਤੁਸੀ 1-2 ਦਿਨਾ ਵਿਚ ਇਹ ਛਿੜਕਾਅ ਕਰ ਸਕਦੇ ਹੋ ਜੀ।
Posted by Gurveer sidhu
Punjab
27-08-2023 04:29 PM
Punjab
08-27-2023 10:56 PM
Gurveer ji PAU Kisan mela 14-15 September da hai ji.
Posted by Gurjeet
Punjab
27-08-2023 04:26 PM
Punjab
08-28-2023 11:47 AM
Gurjeet ji eh murrah nasal da semen hai ate isda lagbhag 14 litre tak record hai.
Posted by Sukh
Punjab
27-08-2023 04:16 PM
Punjab
08-27-2023 10:55 PM
Sukh ji fir ih blast kar ke hi hai Tusi Amistar top 200 ml/acre de hisaab naal spray kar sakde ho ji.
Posted by Sukh
Punjab
27-08-2023 04:11 PM
Punjab
08-27-2023 10:55 PM
Sukh ji fir ih blast kar ke hi hai Tusi Amistar top 200 ml/acre de hisaab naal spray kar sakde ho ji.
Posted by gurmanjot singh
Punjab
27-08-2023 04:04 PM
Punjab
08-27-2023 10:52 PM
Gurnan ji, ih sheath blight ate haldi rog di roktham di rokthaam lai kiti jandi hai is di varto 400 ml/acre de hisaab naal kiti ja sakdi hai ji.
Posted by VIRDAVINDER SINGH
Punjab
27-08-2023 03:45 PM
Punjab
08-27-2023 10:53 PM
ਵੀਰ ਜੀ, ਤੁਸੀ coragen 0.5 ml/ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ ਅਤੇ ਇਸ ਤੋਂ 21 ਦਿਨ ਬਾਅਦ ਪਸ਼ੂ ਨੂੰ ਚਾਰਾ ਨਾ ਦਿਓ ਜੀ।
Posted by gurmanjot singh
Punjab
27-08-2023 03:25 PM
Punjab
08-27-2023 10:51 PM
Gurman ji, jekr urea jyada ditti jaave ta is kism te vi haldi rog da hamla ho janda hai par jhona nisar jaan to baad is da koi hall nhi kita jaa sakda ji.
Posted by Nony Gill
Punjab
27-08-2023 02:45 PM
Punjab
08-28-2023 01:13 PM
Nony ji tuci isde lai Balwinder Singh 9781589637 papu poultry farm nal sampark kr skde ho ohna ton tuhanu sari jankari mill jawegi.
Posted by sukhi
Haryana
27-08-2023 02:34 PM

Punjab
08-28-2023 11:45 AM
Posted by Syed Fakhere Moin
Rajasthan
27-08-2023 01:56 PM

Haryana
08-27-2023 03:51 PM
Moin you can spray the npk 13045 @5 gran per litre of water
Posted by Sukhjinder kaur
Punjab
27-08-2023 12:32 PM
Punjab
08-28-2023 11:42 AM
ਸੁਖਜਿੰਦਰ ਜੀ ਜੇਕਰ ਥਣ ਬਿਲਕੁਲ ਬੰਦ ਹੋ ਗਿਆ ਹੈ ਫਿਰ ਉਸਦਾ ਚੱਲਣਾ ਮੁਸ਼ਕਿਲ ਹੈ, ਬਾਕੀ ਪਸ਼ੂ ਦੇ ਸੂਣ ਤੋਂ 2 ਮਹੀਨੇ ਪਹਿਲਾ ਉਸਦੇ ਸਾਰੇ ਥਣਾਂ ਵਿੱਚ ਟਿਊਬਾਂ ਚੜਵਾ ਸਕਦੇ ਹੋ.
Posted by Ravi
Punjab
27-08-2023 12:11 PM

Punjab
08-28-2023 10:12 PM
Posted by ਲਖਵੀਰ ਸਿੰਘ ਖਾਲਸਾ
Punjab
27-08-2023 12:03 PM
Haryana
08-27-2023 03:50 PM
ਖਾਲਸਾ ਜੀ ਇਹ ਦਸੋ ਤੁਸੀ ਏਸਨੂੰ ਕਿਹੜੀ ਖਾਦ ਪਾਉਂਦੇ ਹੋ ਉਸ hisab nal hi ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ। ਵੈਸੇ ਇਹ ਪੀੜ੍ਹਾ ਕਾਫੀ ਲੇਟ 6-7 ਸਾਲ ਬਾਅਦ ਹੀ ਫਲ ਦੇਣਾ ਸ਼ੁਰੂ ਕਰਦਾ ਹੈ
Posted by Kew
Punjab
27-08-2023 12:00 PM
Punjab
08-28-2023 10:08 PM
Kew ji tusi jwaar naal makki mix kar ke beej sakde ho ji.
Posted by ਇੰਦਰਜੀਤ ਸਿੰਘ
Punjab
27-08-2023 10:45 AM
Haryana
08-27-2023 03:47 PM
ਸਿੰਘ ਜੀ ਤੁਸੀ ਇਹ ਦਸੋ ਦਿੱਕਤ ਕਿ ਆ ਰਹੀ ਹੈ ਵੈਸੇ ਇਹਨਾ ਨੂੰ ਇਕੱਠੇ ਵਰਤਨ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ ਏਸ ਨਾਲ ਫਸਲ ਉੱਪਰ ਮਾੜਾ ਪਰਭਾਵ ਪੈ ਸਕਦਾ ਹੈ
Posted by ਹਰਪਰੀਤ ਸਿੰਘ
Punjab
27-08-2023 10:23 AM
Haryana
08-27-2023 03:45 PM
ਸਿੰਘ ਜੀ ਏਸਨੂੰ 10-12 ਟਨ ਰੂੜੀ ਦੀ ਖਾਦ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤਨ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਤੁਸੀ ਹੁਣ ਏਸਨੂੰ 60 ਕਿੱਲੋ ssp ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Tarjinder singh
Punjab
27-08-2023 10:09 AM
Haryana
08-27-2023 03:41 PM
ਸਿੰਘ ਜੀ ਏਸਦੇ ਲਈ ਤੁਸੀ ਘਟੋਂ ਘਾਟ 4-5 ਦਿਨ ਦਾ ਇੰਤਜ਼ਾਰ ਜਰੂਰ ਕਰੋ ਤਾਂ ਜ਼ੋ ਸਪਰੇਅ ਸਹੀ ਅਸਰ ਕਰ ਸਕੇ
Posted by Suba Singh
Punjab
27-08-2023 09:38 AM
Haryana
08-27-2023 03:39 PM
ਸਿੰਘ ਜੀ ਏਸਦੇ ਲਈ ਤੁਸੀ copper hydroxide 500 ml ਪ੍ਰਤੀ ਏਕੜ ਦੇ ਹਿਸਾਬ ਨਾਲ ਬਿਮਾਰੀ ਦਾ ਹਮਲਾ ਹੋਣ ਤੇ ਵਰਤ ਸੱਕਦੇ ਹੋ। ਜੇਕਰ ਕਿਸੇ ਨਾਲ ਵਾਲੇ ਖੇਤ ਵਿਚ ਇਹ ਬਿਮਾਰੀ ਹੈ ਤਾਂ ਵੀ ਤੁਸੀ ਇਸਦੀ ਸਪਰੇਅ ਕਰ ਸਕਦੇ ਹੋ
Posted by bahader singh
Punjab
27-08-2023 09:14 AM
Haryana
08-27-2023 03:36 PM
ਸਿੰਘ ਜੀ ਤੱਤ ਵਾਲੀ ਸਪਰੇਅ ਵਿਚ ਦਵਾਈ ਨੂੰ ਮਿਕਸ ਕਰਨ ਦੀ ਸਿਫਾਰਿਸ਼ ਨਹੀ ਕੀਤਾ ਜਾਂਦੀ ਅਤੇ ਇਹਨਾ ਦੋਹਾਂ ਦੀ ਸਪਰੇਅ ਦੇ ਵਿਚਾਲੇ ਘਟੋ ਘੱਟ 5-7 ਦਿਨ ਦਾ ਅੰਤਰ ਜਰੂਰ ਰਖਿਓ ਤਾਂ ਜ਼ੋ ਦਵਾਈ ਸਹੀ ਅਸਰ ਕਰ ਸਕੇ। ਅਤੇ ਤੁਸੀ ਇਹ ਵੀ ਦਸੋ ਸੁੰਡੀ ਅਤੇ ਤੇਲੇ ਲਈ ਕਿਹੜੀ ਦਵਾਈ ਵਰਤ ਰਹੇ ਹੋ ਉਸ ਹਦੀਆਂ ਨਾਲ ਤੁਹਾਨੂੰ ਮਿਕਸ ਬਾਰੇ ਦੱਸਿਆ ਜਾ ਸਕਦਾ ਹੈ
Posted by Jaspal
Punjab
27-08-2023 09:12 AM

Haryana
08-27-2023 03:33 PM
Jaspal ji iske liye aap yeh btaye ki isko konsi khad kitni matra mein daale hai vaise iska podha takriban 4-5 saal baad hi fal Dene lgta hai aur yeh podhe ki kisam ke upar bhi nirbhar krta hai
Posted by Jaspal
Punjab
27-08-2023 09:06 AM

Haryana
08-27-2023 03:31 PM
Jaspal general mango tree gives fruits after 5 years of planting annd again it also depends upon the variety of tree. One more thing please tell the dose of fertilizer you applied to tree so that we can give you information accordingly
Posted by harmandeep
Punjab
27-08-2023 08:37 AM
Haryana
08-27-2023 03:30 PM
Harman ji eh daso tuhanu dikkat ki aa rahi hai us hsiab nal hi tuhnu sahi spray baare dasya ja sakda hai
Posted by Pipal Singh
Punjab
27-08-2023 08:17 AM
Haryana
08-27-2023 03:29 PM
ਸਿੰਘ ਜੀ ਇਸਦੀ ਜੱਦ ਕੋਲ।ਤੁਸੀ carbendazim 2 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਅਤੇ ਇਕ ਸਪਰੇਅ ਤੁਸੀ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by sukhjinder singh
Punjab
27-08-2023 08:13 AM

Punjab
08-28-2023 11:37 AM
ਤੁਸੀ ਉਸ ਨੂੰ Milkout ਪਾਊਡਰ 2-2ਚਮਚ ਸਵੇਰੇ ਸ਼ਾਮ ਅਤੇ ਤੁਸੀ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 200 ਗ੍ਰਾਮ ਡਾਲਡਾ ਘਿਓ ਅਤੇ 2 ਤੋਂ 3 ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ ਪੰਜ ਦਿਨ ਦਿਉ..
Posted by Pipal Singh
Punjab
27-08-2023 08:10 AM

Haryana
08-27-2023 03:27 PM
ਪਿੱਪਲ ਜੀ ਤੁਸੀ ਪੀੜ੍ਹਾ ਲਗਾਉਣ ਲੱਗੇ ਉਸਨੂੰ ਕੋਈ ਖਾਦ ਪਾਉਂਦੇ ਹੋ ਜਾ ਨਹੀਂ ਬਾਕੀ ਆਪਣੇ ਪੋਧੇ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ
Posted by sukhjinder singh
Punjab
27-08-2023 08:10 AM

Punjab
08-28-2023 11:23 AM
ਇਸ ਨੂੰ potasium iodied powder 7gm ਰੋਜਾਨਾ 6 ਦਿਨ ਤੱਕ ਦਿਓ ਅਤੇ ifer-H injection 5ml ਲਗਾਓ ਅਤੇ 2-2 ਦਿਨ ਦੇ ਫਰਕ ਨਾਲ 3 ਟੀਕੇ ਲਗਵਾਓ
Posted by Ranjeet Grewal
Punjab
27-08-2023 07:04 AM
Haryana
08-27-2023 03:26 PM
Grewal ji eh mukh tor te sundi de kar ke hunda hai tusi eh dekh k dso ki edde tne vich sundi hai ja nahi us hsiab nal tuhnu jankari diti ja sakdi hai
Posted by Sukh
Punjab
27-08-2023 06:52 AM
Haryana
08-27-2023 03:25 PM
Sukh ji tusi eh daso ki pehla koi spray kiti hai es upr pichle kuch Dina vich ate usdi kini matra kiti si us hisab nal hi tuhnu sahi jankari diti ja sakdi hai
Posted by Parminder singh
Punjab
27-08-2023 05:04 AM

Haryana
08-27-2023 03:22 PM
Singh ji eh tatt di ghat kr ke hai edde lai tusi ik spray npk 191919 10 garam prati litre paani de hisab nal vart sakde ho ate nadeen di roktham lai tusi ik goddi kar sakde ho kyuki spray krn nal fasal upr maada asar pai skda hai
Posted by Anil Kumar
Uttar Pradesh
26-08-2023 10:48 PM

Punjab
08-27-2023 10:20 PM
Posted by mika
Punjab
26-08-2023 09:59 PM
Haryana
08-27-2023 03:19 PM
Mika ji eh daso tusi usnu kehdi khad pehla paa chuke ho ate ohna di ik photo vi bhejo us hsiab nal hi tuhanu sahi jankari diti ja skdi hai
Posted by Lovely
Haryana
26-08-2023 09:57 PM

Punjab
08-28-2023 11:08 AM
Posted by Lucky Singh
Uttar Pradesh
26-08-2023 09:39 PM

Punjab
08-28-2023 11:06 AM
Posted by Lucky Singh
Uttar Pradesh
26-08-2023 09:38 PM

Punjab
08-28-2023 11:05 AM
Posted by Harpreet Singh Grewal
Punjab
26-08-2023 09:17 PM
Haryana
08-27-2023 03:18 PM
Grewal ji esde lai tusi chamkila ribbon bootey de aase paase lga sakde ho tan jo koi panchi vi nuksan na kr ske
Posted by om kumar
Punjab
26-08-2023 09:14 PM
Punjab
08-27-2023 10:19 PM
om ji, sarkar ki taraf se abhi tak Pm kusum solar yojana shuru nahi ki gai hai, jaise hi ye yojna shuru hogi aapko app par notification bhej diya jaayega.
Posted by ਸਤਵਿੰਦਰ ਸਿੰਘ ਬਰਾੜ
Punjab
26-08-2023 09:13 PM
Punjab
08-28-2023 11:01 AM
ਸਤਵਿੰਦਰ ਜੀ ਤੁਸੀ ਉਸ ਨੂੰ ਚੰਗੀ ਖੁਰਾਕ ਦਿੰਦੇ ਰਹੋ ਅਤੇ ਉਸ ਨੂੰ Calshakti liquid 50ml ਰੋਜਾਨਾ, Lacup powder 100gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ simlage bolus ਇਕ ਇਕ ਗੋਲੀ ਸਵੇਰੇ ਸ਼ਾਮ ਰੋਜਾਨਾ 10 ਦਿਨ ਤੱਕ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਉਸਦੀ ਸਹੀ ਦੇਖਭਾਲ ਕਰੋ।
Posted by SarabjotSingh
Punjab
26-08-2023 09:09 PM
Punjab
08-28-2023 10:57 AM
Hnji tuci isdi varto kr skde ho per 50ml rojana 15 din tak deo uss ton badd tuci ehh suun ton badd varto, fir uss nu Vitum-h liquid 10ml rojana dena suru kro ate vdhia khurak ate mousam de hisab nal dekhbhal kro.
Posted by Gurpreet Singh
Punjab
26-08-2023 08:52 PM
Punjab
08-28-2023 10:56 AM
ਤੁਸੀ ਉਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ Agrimin powder 50 ਗ੍ਰਾਮ ਰੋਜਾਨਾ ਦਿਓ ਅਤੇ ਖੁਰਾਕ ਜਰੂਰਤ ਦੇ ਹਿਸਾਬ ਨਾਲ ਪਾਓ, ਉਸ ਨੂੰ ਜਰੂਰਤ ਤੋਂ ਜ਼ਿਆਦਾ ਖੁਰਾਕ ਨਾ ਪਾਓ
Posted by Roshan lal kumawat
Rajasthan
26-08-2023 08:42 PM

Haryana
08-27-2023 03:16 PM
Kumawat ji kirpya yeh btaye ki apne isko konsa khad bijai ke samay daala hai us hsiab se hi apko sahi jankari di ja sakti hai
Posted by ਗੁਰਪੀਤ ਸਿੰਘ
Punjab
26-08-2023 07:59 PM
Punjab
08-28-2023 10:43 AM
ਤੁਸੀ ਉਸਦੀ ਲੱਤ ਤੇ liniment turpentine oil ਦੀ ਮਾਲਿਸ਼ ਕਰਨੀ ਸ਼ੁਰੂ ਕਰੋ ਅਤੇ ਇਸ ਨੂੰ ਮਿੱਟੀ ਵਾਲੀ ਜਗ੍ਹਾ ਬੰਨ ਕੇ ਰੱਖੋ ਅਤੇ ਇਸ ਨੂੰ Serakind plus bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ ਉਸ ਨੂੰ Brotone liquid 100ml ਰੋਜਾਨਾ ਅਤੇ Calpond gold liquid 50ml ਰੋਜਾਨਾ ਦਿਓ
Posted by kuldeep singh
Punjab
26-08-2023 07:47 PM
Haryana
08-27-2023 03:15 PM
Kuldeep ji eh spray tusi ikali hi kro ate esnu daane pain sme krni chahidi hai esnu tusi 5 gram prati litre paani de hisab nal vart sakde ho
Posted by Gurpreet
Punjab
26-08-2023 07:31 PM
Rajasthan
08-28-2023 10:40 AM
ਤੁਸੀ ਇਕ ਵੱਡੇ ਪਸ਼ੂ ਨੂੰ 20 ਤੋਂ 25 ਕਿੱਲੋ ਰੋਜਾਨਾ ਸਾਇਲੇਜ ਖਵਾ ਸਕਦੇ ਹੋ ਅਤੇ ਸਾਇਲੇਜ ਜਦੋ ਵੀ ਖਵਾਓ ਤਾਂ ਪਹਿਲਾ ਜਿਨ੍ਹਾਂ ਵੀ ਸਾਇਲੇਜ ਵਰਤਣਾ ਹੈ ਉਸ ਨੂੰ ਬਾਹਰ ਕੱਢ ਕੇ ਹਵਾ ਲਗਵਾਓ ਅਤੇ ਫਿਰ ਪਸ਼ੂ ਨੂੰ ਖਵਾਓ ਜੇਕਰ ਪਹਿਲੀ ਵਾਰ ਵਰਤਣਾ ਫਿਰ ਪਹਿਲਾ ਥੋੜਾ ਥੋੜਾ ਖਵਾਓ ਅਤੇ ਦੂਜੇ ਚਾਰੇ ਵਿਚ ਮਿਕਸ ਕਰਕੇ ਖਵਾ ਸਕਦੇ ਹੋ ਫਿਰ ਹੋਲੀ ਹੋਲੀ ਪਸ਼ੂਆਂ ਦੇ ਖਾਣ ਦੇ ਹਿਸਾਬ ਨਾਲ ਮਾਤਰਾ ਵਧਾ ਸਕਦੇ .... (Read More)
ਤੁਸੀ ਇਕ ਵੱਡੇ ਪਸ਼ੂ ਨੂੰ 20 ਤੋਂ 25 ਕਿੱਲੋ ਰੋਜਾਨਾ ਸਾਇਲੇਜ ਖਵਾ ਸਕਦੇ ਹੋ ਅਤੇ ਸਾਇਲੇਜ ਜਦੋ ਵੀ ਖਵਾਓ ਤਾਂ ਪਹਿਲਾ ਜਿਨ੍ਹਾਂ ਵੀ ਸਾਇਲੇਜ ਵਰਤਣਾ ਹੈ ਉਸ ਨੂੰ ਬਾਹਰ ਕੱਢ ਕੇ ਹਵਾ ਲਗਵਾਓ ਅਤੇ ਫਿਰ ਪਸ਼ੂ ਨੂੰ ਖਵਾਓ ਜੇਕਰ ਪਹਿਲੀ ਵਾਰ ਵਰਤਣਾ ਫਿਰ ਪਹਿਲਾ ਥੋੜਾ ਥੋੜਾ ਖਵਾਓ ਅਤੇ ਦੂਜੇ ਚਾਰੇ ਵਿਚ ਮਿਕਸ ਕਰਕੇ ਖਵਾ ਸਕਦੇ ਹੋ ਫਿਰ ਹੋਲੀ ਹੋਲੀ ਪਸ਼ੂਆਂ ਦੇ ਖਾਣ ਦੇ ਹਿਸਾਬ ਨਾਲ ਮਾਤਰਾ ਵਧਾ ਸਕਦੇ ਹੋ
Posted by ਨਿਰਮਲ ਸਿੰਘ ਮਣਕੂ
Punjab
26-08-2023 07:07 PM
Haryana
08-27-2023 03:14 PM
ਮਾਣਕੁ ਜੀ ਏਸਦੇ ਲਈ ਤੁਸੀ ferrous sulphate ਨੂੰ ਹੀ 1 ਕਿਲੋ ਪ੍ਰਤੀ 200 ਲੀਟਰ ਪਾਣੀ ਵਿਚ ਘੋਲ ਕੇ ਸਪਰੇਅ ਕਰ ਸਕਦੇ ਹੋ
Posted by ਨਿਰਮਲ ਸਿੰਘ ਮਣਕੂ
Punjab
26-08-2023 07:06 PM
Haryana
08-27-2023 03:13 PM
ਮਾਣਕੁ ਜੀ ਏਸਦੇ ਲਈ ਤੁਸੀ ferrous sulphate ਨੂੰ ਹੀ 1 ਕਿਲੋ ਪ੍ਰਤੀ 200 ਲੀਟਰ ਪਾਣੀ ਵਿਚ ਘੋਲ ਕੇ ਸਪਰੇਅ ਕਰ ਸਕਦੇ ਹੋ
Posted by Sarbjeet
Punjab
26-08-2023 07:01 PM

Punjab
08-28-2023 10:37 AM