
Posted by Shiv kumar
Himachal Pradesh
05-09-2021 12:49 PM
Seema ji kripya ap yeh btaye ki pehle koi spray ki hai ja nahi aur koi bimari ja problem hai ja nahi ta jo uske hisab se sahi jankari de sake. Vaise ap fasal par NPK13:0:45@1kg prati acre ke hisab se spray kar sakte hai. Dhanywad.

Posted by Gurlabh Singh Brar
Punjab
05-09-2021 12:27 PM
ਗੁਰਲਾਭ ਜੀ ਇਹ BLB ਦੇ ਹਮਲੇ ਦੇ ਲੱਛਣ ਲੱਗਦੇ ਹਨ। ਤੁਸੀਂ ਇਸਦੇ ਲਈ copper oxychloride @200gm/acre ਤੇ ਇਸਦੇ ਨਾਲ Streptomycin Sulphate 9% + Tetracycline Hydrochloride 1% SP @40gm/acre ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

Posted by Subhash patel
Madhya Pradesh
05-09-2021 12:18 PM
पटेल जी आप किस्मे जैसे HI 8663, MACS 2846, NIDW 295 and GW 1189 की बिजाई कर सकते है। धन्यवाद

Posted by lakhvinder singh
Rajasthan
05-09-2021 12:16 PM
Lakhvinder you can use the spray of NPK 13:0:45, chelated zinc and magnesium on the cotton crop. Kindly use liquid sulphur separately on the crop. While diluting the products use the separate utensils for each product. Thank you.

Posted by Sawan
Madhya Pradesh
05-09-2021 12:11 PM
सावन जी आपकी फसल चितकबरा रोग के लक्षण लग रहे है। पौधों का विकास रुक जाना, पत्ते मुरझाना और फल के निचले हिस्से का पीला दिखाई देना इस बीमारी के मुख्य लक्षण हैं।इसकी रोकथाम के लिए डियाज़ीनॉन डाली जाती हैं। इसके लिए इमिडाक्लोप्रिड 17.8% ऐस एल 7 मि.ली. को 10 लीटर पानी में मिला कर प्रयोग करें। धन्यवाद।
Posted by kalwinder sekhon
Punjab
05-09-2021 12:10 PM
ਕਲਵਿੰਦਰ ਜੀ ਸਰੋਂ ਦੀ ਬਿਜਾਈ ਦਾ ਸਹੀ ਸਮਾਂ ਸਤੰਬਰ ਤੋਂ ਅਕਤੂਬਰ ਹੈ। ਤੋਰੀਆ ਫਸਲ ਲਈ ਬਿਜਾਈ ਸਤੰਬਰ ਦੇ ਪਹਿਲੇ ਪੰਦਰਵਾੜੇ ਤੋਂ ਅੱਧ ਅਕਤੂਬਰ ਤੱਕ ਕਰ ਲੈਣੀ ਚਾਹੀਦੀ ਹੈ।ਅਫਰੀਕਨ ਸਰੋਂ ਅਤੇ ਤਾਰਾਮੀਰਾ ਦੀ ਫਸਲ ਅਕਤੂਬਰ ਦੇ ਅਖੀਰ ਤੱਕ ਬੀਜੀ ਜਾ ਸਕਦੀ ਹੈ। ਰਾਇਆ ਫਸਲ ਦੀ ਬਿਜਾਈ ਅੱਧ ਅਕਤੂਬਰ ਤੋਂ ਨਵੰਬਰ ਦੇ ਅਖੀਰ ਤੱਕ ਕੀਤੀ ਜਾਂਦੀ ਹੈ। ਜਦੋਂ ਤਾਰਾਮੀਰਾ ਨੂੰ ਮੁੱਖ ਫਸਲ ਦੇ ਵਿੱਚ ਉ.... (Read More)
ਕਲਵਿੰਦਰ ਜੀ ਸਰੋਂ ਦੀ ਬਿਜਾਈ ਦਾ ਸਹੀ ਸਮਾਂ ਸਤੰਬਰ ਤੋਂ ਅਕਤੂਬਰ ਹੈ। ਤੋਰੀਆ ਫਸਲ ਲਈ ਬਿਜਾਈ ਸਤੰਬਰ ਦੇ ਪਹਿਲੇ ਪੰਦਰਵਾੜੇ ਤੋਂ ਅੱਧ ਅਕਤੂਬਰ ਤੱਕ ਕਰ ਲੈਣੀ ਚਾਹੀਦੀ ਹੈ।ਅਫਰੀਕਨ ਸਰੋਂ ਅਤੇ ਤਾਰਾਮੀਰਾ ਦੀ ਫਸਲ ਅਕਤੂਬਰ ਦੇ ਅਖੀਰ ਤੱਕ ਬੀਜੀ ਜਾ ਸਕਦੀ ਹੈ। ਰਾਇਆ ਫਸਲ ਦੀ ਬਿਜਾਈ ਅੱਧ ਅਕਤੂਬਰ ਤੋਂ ਨਵੰਬਰ ਦੇ ਅਖੀਰ ਤੱਕ ਕੀਤੀ ਜਾਂਦੀ ਹੈ। ਜਦੋਂ ਤਾਰਾਮੀਰਾ ਨੂੰ ਮੁੱਖ ਫਸਲ ਦੇ ਵਿੱਚ ਉਗਾਇਆ ਜਾਂਦਾ ਹੈ ਤਾਂ ਇਸ ਦੀ ਬਿਜਾਈ ਮੁੱਖ ਫਸਲ ਤੇ ਨਿਰਭਰ ਕਰਦੀ ਹੈ।ਤੋਰੀਏ ਦੀਆਂ ਕਿਸਮਾਂ - PBT 37, TL 15, TL 17 ਹਨ। ਰਾਇਆ ਦੀਆਂ ਕਿਸਮਾਂ - RLM 619, PBR 91, PBR 210 ਹਨ। ਗੋਭੀ ਸਰੋਂ ਦੀਆਂ ਕਿਸਮਾਂ - PGSH51, GSL 1, Gobhi sarson (canola type), GSC 6 ਹਨ। ਧੰਨਵਾਦ।
Posted by gurkirtan virk
Haryana
05-09-2021 11:49 AM
Virk ji kirpa krke apna swal vistar nal pusho tuci ki jankari lena chahunde ho tan jo tuhanu sahi jankari diti ja skee.
Posted by Tajinder Pal Singh Chauhan
Punjab
05-09-2021 11:49 AM
murgi palan 2 trike lai hunda hai ek meat lai ate duja andia lai, baki ehh tuhade te nirbhar hai tuci kis kam lai suru krna chahunde ho. baki tuci suruat ghat murgia ton suru kro fir jiwe jiwe tuhanu iss kam di jankari hundi hai tuci iss kam nu vddha skde ho ate ussi hisab nal nasala rakh skde ho ate isdi training laa ke hei iss kam nu suru kro tuci training lai Krishi Vigyan Kendra Gurdaspur, Mobile no.:: 01874-220743, Address: Krishi Vigyan Kendra, PAU Research Station, Dist Gurdaspur nal sampark kr skde ho.

Posted by उमेश सिंह
Uttar Pradesh
05-09-2021 11:46 AM
Umesh ji ap makhan grass ka seed Kisan Agro Agency se sampark karke le sakte hai. Dhanywad.
Address: Devi Dayal Marg Rd, near power house, Zamania, Uttar Pradesh 232329.

Posted by hardeep singh
Punjab
05-09-2021 11:34 AM
ਹਰਦੀਪ ਜੀ ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਉਸ ਨੂੰ Udder H liquid 10ml ਰੋਜਾਨਾ ਦੇ ਸਕਦੇ ਹੋ ਅਤੇ ਉਸ ਨੂੰ ਵਧੀਆ ਫੀਡ ਦਿਓ ਤੁਸੀ ਤੋਂ 2 ਕਿਲੋ ਫੀਡ ਰੋਜਾਨਾ ਦੇ ਸਕਦੇ ਹੋ ਅਤੇ ਉਸਦੇ ਸੂਣ ਤੋਂ 20 ਦਿਨ ਪਹਿਲਾ Hyporid powder ਰੋਜਾਨਾ 1 ਪਾਉਚ ਦੇ ਸਕਦੇ ਹੋ

Posted by Sawan
Madhya Pradesh
05-09-2021 11:27 AM
सावन जी कृपया आप यह बताएं की फसल में क्या क्या खाद और कितनी मात्रा में डाली है ता जो आपको उसके हिसाब से सही जानकरी दे सके। धन्यवाद।

Posted by ਗੁਰਮੇਲ ਸਿੰਘ
Punjab
05-09-2021 11:16 AM
ਗੁਰਮੇਲ ਜੀ ਪੁਖਰਾਜ ਕਿਸਮ ਦੀ ਬਿਜਾਈ ਕਰ ਸਕਦੇ ਹੋ। ਇਸਦੀ ਬਿਜਾਈ ਸਤੰਬਰ ਮਹੀਨੇ ਵਿਚ ਕਰ ਸਕਦੇ ਹੋ। ਇਸਦਾ ਬੀਜ ਨੇੜੇ ਦੇ registered cold store ਤੋਂ ਮਿਲ ਜਾਏਗਾ ਆਏ ਇਸਦੀ ਪੁਟਾਈ ਦਸੰਬਰ ਮਹੀਨੇ ਵਿਚ ਕੀਤੀ ਜਾ ਸਕਦੀ ਹੈ ਜਦੋਂ ਫ਼ਸਲ 70-80 ਦਿਨ ਦੀ ਹੋ ਜਾਏ। ਧੰਨਵਾਦ

Posted by ਸੁਖਵੀਰ ਸਿੰਘ
Punjab
05-09-2021 11:10 AM
ਸੁਖਵੀਰ ਜੀ ਇਹ ਟਾਹਣੀਆਂ ਦਾ ਸੁੱਕਣਾ (die back ) ਰੋਗ ਹੈ ਤਣੇ, ਸਿਖਰ ਅਤੇ ਟਾਹਣੀਆਂ ਦਾ ਸੁੱਕਣਾ ਅਤੇ ਨਾਲ ਹੀ ਫਲ ਦਾ ਗਲਣਾ ਇਸ ਬਿਮਾਰੀ ਦੇ ਮੁੱਖ ਲੱਛਣ ਹਨ। ਇਸਦੀ ਪ੍ਰਭਾਵਸ਼ਾਲੀ ਰੋਕਥਾਮ ਲਈ ਸਮੇਂ-ਸਮੇਂ ਤੇ ਸੁੱਕੀਆਂ ਟਹਿਣੀਆਂ ਨੂੰ ਹਟਾ ਦਿਓ ਅਤੇ ਕੱਟੇ ਭਾਗਾਂ ਤੇ ਬੋਰਡਿਓਕਸ ਪੇਸਟ ਲਾਓ। ਮਾਰਚ, ਜੁਲਾਈ ਅਤੇ ਸਤੰਬਰ ਮਹੀਨੇ ਵਿੱਚ ਕੋਪਰ ਆਕਸੀਕਲੋਰਾਈਡ 3 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰ.... (Read More)
ਸੁਖਵੀਰ ਜੀ ਇਹ ਟਾਹਣੀਆਂ ਦਾ ਸੁੱਕਣਾ (die back ) ਰੋਗ ਹੈ ਤਣੇ, ਸਿਖਰ ਅਤੇ ਟਾਹਣੀਆਂ ਦਾ ਸੁੱਕਣਾ ਅਤੇ ਨਾਲ ਹੀ ਫਲ ਦਾ ਗਲਣਾ ਇਸ ਬਿਮਾਰੀ ਦੇ ਮੁੱਖ ਲੱਛਣ ਹਨ। ਇਸਦੀ ਪ੍ਰਭਾਵਸ਼ਾਲੀ ਰੋਕਥਾਮ ਲਈ ਸਮੇਂ-ਸਮੇਂ ਤੇ ਸੁੱਕੀਆਂ ਟਹਿਣੀਆਂ ਨੂੰ ਹਟਾ ਦਿਓ ਅਤੇ ਕੱਟੇ ਭਾਗਾਂ ਤੇ ਬੋਰਡਿਓਕਸ ਪੇਸਟ ਲਾਓ। ਮਾਰਚ, ਜੁਲਾਈ ਅਤੇ ਸਤੰਬਰ ਮਹੀਨੇ ਵਿੱਚ ਕੋਪਰ ਆਕਸੀਕਲੋਰਾਈਡ 3 ਗ੍ਰਾਮ ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ।ਧੰਨਵਾਦ।

Posted by Gurbhej Bal
Punjab
05-09-2021 11:04 AM
Gurbhej ji eh koi problem ja bimari nahi lagdi. Butte de purne patte jo niche hunde han oh suk jande han. Jwe koi problem hai ta bute diya sahi te uppro v photos bhejo ta jo tuhanu ose hisab nal sahi jankari diti ja sake. Jhone vich nisare samay jrurat nausar nami bna ke rakho. Dhanwad.

Posted by sohan dass
Punjab
05-09-2021 11:02 AM
Soahn das ji bijai layi sahi sma september de akhri hafte to october da pehla hafta manya janda hai. bijai to 10 din pehlan khet vich 2 ton roodi di khaad pao.110 kilo urea ate 115 kilo SSP pao.sari phosphorus bijai to pehlan ate nitrogen tin hissea vich pao.dhanwad

Posted by sanjay kumar singh
Bihar
05-09-2021 10:57 AM
Sanjay ji dhan ke fasal me BLB ke hamle ke lashan hai . ap iski roktham ke lyi copper oxychloride @200gm/acre aur sath Streptomycin Sulphate 9% + Tetracycline Hydrochloride 1% SP @40gm/acre ke hisab se spray kar sakte hai. Dhanywad.

Posted by कन्हैया लाल माली
Rajasthan
05-09-2021 10:56 AM
कन्हैया लाल जी आप इसे खादों की पूरी मात्रा डाले उस से ही इसमें फूल आ जायेगे। धन्यवाद

Posted by Arun Seth
Rajasthan
05-09-2021 10:41 AM
Arun ji ap urd ki fasal mein keet ki roktham ke liye Quinalphos@400ml prati acre ke hisab se spray kar sakte hai. Dhanywad.

Posted by gajraj singh
Madhya Pradesh
05-09-2021 10:36 AM
आप बारबरी, ब्लैक बंगाल, सिरोही जैसी नसल पाल सकते हैं

Posted by HARJIT ਸਿੰਘ
Punjab
05-09-2021 10:29 AM
ਹਰਜੀਤ ਜੀ ਇਸਦੀ ਪੁਟਾਈ ਤੋਂ 3 ਮਹੀਨੇ ਤਕ ਸਟੋਰ ਕਰ ਸਕਦੇ ਹੋ ਜਿਹੜਾ ਪੱਕਾ ਹੁੰਦਾ ਹੈ। ਧੰਨਵਾਦ
Posted by anil
Uttar Pradesh
05-09-2021 10:21 AM
अनिल जी आप अंडों के लिए BV300 नस्ल रख सकते है यदि आप अंडे और मीट दोनों के लिए रखना चाहते है तो आप RIR, FFG रख सकते है।

Posted by Alok kumar
Bihar
05-09-2021 10:11 AM
Alok ji dhan ke fasal me BLB ke hamle ke lashan hai . ap iski roktham ke lyi copper oxychloride @200gm/acre aur sath Streptomycin Sulphate 9% + Tetracycline Hydrochloride 1% SP @40gm/acre ke hisab se spray kar sakte hai. Dhanywad.
Posted by Satnam singh
Punjab
05-09-2021 09:49 AM
ਇਹ ਫਸਲ ਬਹੁਤ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾਂਦੀ ਹੈ। ਛੋਲਿਆਂ ਦੀ ਖੇਤੀ ਲਈ ਰੇਤਲੀ ਜਾਂ ਚੀਕਣੀ ਜ਼ਮੀਨ ਬਹੁਤ ਢੁੱਕਵੀਂ ਮੰਨੀ ਜਾਂਦੀ ਹੈ। ਮਾੜੇ ਨਿਕਾਸ ਵਾਲੀ ਜ਼ਮੀਨ ਇਸ ਦੀ ਬਿਜਾਈ ਲਈ ਢੁੱਕਵੀਂ ਨਹੀਂ ਮੰਨੀ ਜਾਂਦੀ ਹੈ। ਖਾਰੀ ਜਾਂ ਲੂਣੀ ਜ਼ਮੀਨ ਵੀ ਇਸ ਲਈ ਵਧੀਆ ਨਹੀਂ ਮੰਨੀ ਜਾਂਦੀ ਹੈ। ਇਸਦੇ ਵਿਕਾਸ ਲਈ 5.5 ਤੋਂ 7 pH ਵਾਲੀ ਮਿੱਟੀ ਵਧੀਆ ਹੁੰਦੀ ਹੈ।ਬਰਾਨੀ ਹਾਲਾਤਾਂ ਲਈ, 10 ਅਕਤੂਬਰ ਤੋਂ .... (Read More)
ਇਹ ਫਸਲ ਬਹੁਤ ਤਰ੍ਹਾਂ ਦੀ ਮਿੱਟੀ ਵਿੱਚ ਉਗਾਈ ਜਾਂਦੀ ਹੈ। ਛੋਲਿਆਂ ਦੀ ਖੇਤੀ ਲਈ ਰੇਤਲੀ ਜਾਂ ਚੀਕਣੀ ਜ਼ਮੀਨ ਬਹੁਤ ਢੁੱਕਵੀਂ ਮੰਨੀ ਜਾਂਦੀ ਹੈ। ਮਾੜੇ ਨਿਕਾਸ ਵਾਲੀ ਜ਼ਮੀਨ ਇਸ ਦੀ ਬਿਜਾਈ ਲਈ ਢੁੱਕਵੀਂ ਨਹੀਂ ਮੰਨੀ ਜਾਂਦੀ ਹੈ। ਖਾਰੀ ਜਾਂ ਲੂਣੀ ਜ਼ਮੀਨ ਵੀ ਇਸ ਲਈ ਵਧੀਆ ਨਹੀਂ ਮੰਨੀ ਜਾਂਦੀ ਹੈ। ਇਸਦੇ ਵਿਕਾਸ ਲਈ 5.5 ਤੋਂ 7 pH ਵਾਲੀ ਮਿੱਟੀ ਵਧੀਆ ਹੁੰਦੀ ਹੈ।ਬਰਾਨੀ ਹਾਲਾਤਾਂ ਲਈ, 10 ਅਕਤੂਬਰ ਤੋਂ 25 ਅਕਤੂਬਰ ਤੱਕ ਪੂਰੀ ਬਿਜਾਈ ਕਰੋ। ਸਿੰਚਿਤ ਹਾਲਾਤਾਂ ਲਈ 25 ਅਕਤੂਬਰ ਤੋਂ 10 ਨਵੰਬਰ ਤੱਕ ਦੇਸੀ ਅਤੇ ਕਾਬੁਲੀ ਛੋਲਿਆਂ ਦੀਆਂ ਕਿਸਮਾਂ ਦੀ ਬਿਜਾਈ ਕਰੋ। ਸਹੀ ਸਮੇਂ ਤੇ ਬਿਜਾਈ ਕਰਨਾ ਜ਼ਰੂਰੀ ਹੈ ਕਿਉਂਕਿ ਅਗੇਤੀ ਬਿਜਾਈ ਨਾਲ ਬੇਲੋੜੇ ਵਿਕਾਸ ਦਾ ਖਤਰਾ ਵੱਧ ਜਾਂਦਾ ਹੈ। ਪਿਛੇਤੀ ਬਿਜਾਈ ਨਾਲ, ਪੌਦਿਆਂ ਵਿੱਚ ਸੋਕਾ ਰੋਗ ਦਾ ਖਤਰਾ ਵੱਧ ਜਾਂਦਾ, ਪੌਦੇ ਦਾ ਵਿਕਾਸ ਮਾੜਾ ਅਤੇ ਜੜ੍ਹਾਂ ਵੀ ਉਚਿੱਤ ਢੰਗ ਨਾਲ ਨਹੀਂ ਵਧਦੀਆਂ ਹਨ।
Posted by Satnam singh
Punjab
05-09-2021 09:46 AM
ਸਤਨਾਮ ਜੀ ਹਾਲੇ ਕੋਈ ਵੀ ਸਪਰੇ ਨਾ ਕਰੋ ਜੇਕਰ ਕੋਈ ਬਿਮਾਰੀ ਨਹੀਂ ਹੈ। ਧੰਨਵਾਦ
Posted by ਗੁਰਦੇਵ ਸਿੰਘ ਸੰਧੂ
Punjab
05-09-2021 09:42 AM
ਗੁਰਦੇਵ ਜੀ ਤੁਸੀ ਓਹਨਾ ਦੀ ਖੁਰਲੀ ਵਿੱਚ ਪਾਕਿਸਤਾਨੀ ਨਮਕ ਦਾ ਟੁਕੜਾ ਰੱਖ ਸਕਦੇ ਹੋ ਜਿਸ ਨੂੰ ਪਸ਼ੂ ਆਪਣੀ ਮਰਜੀ ਨਾਲ ਜੀਬ ਮਾਰਦਾ ਰਹਿੰਦਾ ਹੈ ਜਿਸ ਨਾਲ ਸਰੀਰ ਦੀ ਵਧੀਆ ਗਰੋਥ ਹੁੰਦੀ ਹੈ ਅਤੇ ਪਸ਼ੂ ਪਾਣੀ ਵੀ ਸਹੀ ਮਾਤਰਾ ਵਿੱਚ ਪੀਂਦਾ ਹੈ

Posted by Ramesh-Kumar
Jharkhand
05-09-2021 09:14 AM
रमेश जी आप metabolite पाउडर भी दे सकते है इसका रोजाना एक पाउच देना है यह ब्याने से एक महीना पहले दें यह आप उसे फीड में मिलाकर भी दे सकते है और अच्छा हरा चारा डालें आप शुरू में आधा पाउच दे सकते हैं क्योंकि पशु एक बार में पूरा नहीं खाता है फिर जैसे जैसे पशु अच्छी तरह खाने लग जाए फिर एक पाउच रोजाना कर सकते है।
Posted by Lovepreet Brar
Punjab
05-09-2021 08:48 AM
Lovepraat ji tusi sundi di roktham lyi Quinalphos@400ml prati acre de hisab nal spray kar sakde han. Tusi Chlorantraniliprole 18.5% W/W SC@60ml prati acre di varto v kar sakde han. Dhanwad.

Posted by Gurdeep Singh
Punjab
05-09-2021 08:24 AM
ਗੁਰਦੀਪ ਜੀ ਇਹ ਤੁਸੀ ਨਜਦੀਕੀ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲੈ ਸਕਦੇ ਹੋ
Posted by gurpreet singh
Punjab
05-09-2021 08:11 AM
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Zenvet Bolus ਦਿਓ ਅਤੇ Biotrim injection 15ml ਲਗਵਾਓ ਅਤੇ Amoxirum tab. ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ Vitakind liv liquid 50ml ਰੋਜਾਨਾ ਦੇ ਹਿਸਾਬ ਨਾਲ ਦਿੰਦੇ ਰਹੋ ਜਦੋ ਮੋਕ ਠੀਕ ਵੀ ਹੋ ਜਾਵੇ ਤਾਂ ਵੀ ਲੀਵਰ ਟੋਨਿਕ ਲੰਬੇ ਸਮੇਂ ਤੱਕ ਦਿੰਦੇ ਰਹੋ ਬਾਕੀ ਉਸ ਨੂੰ 150ml ਸਰੋਂ ਦਾ ਤੇਲ ਅਤੇ 50 ਗ੍ਰਾਮ ਹਲਦੀ ਮਿਕਸ ਕਰਕੇ ਦੇ ਸਕਦੇ ਹੋ
Posted by Gurpreet Singh
Haryana
05-09-2021 08:10 AM
ਗੁਰਪ੍ਰੀਤ ਜੀ ਤੁਸੀ ਇਸਦੀ ਜੜ ਚੈੱਕ ਕਰੋ ਜੇਕਰ ਕੋਈ ਕੀੜਾ ਮੌਜੂਦ ਹੈ ਤਾ ਤੁਸੀ chlorpyriphos @4ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Posted by Dr.shrimal Rajput
Madhya Pradesh
05-09-2021 07:59 AM
राजपूत जी कृपया आप अपना सवाल विस्तार से पूछे कि आप कोनसी फसल के बारे में जानकारी लेना चाहते है ताकि आपको उसके हिसाब से जानकारी दी जा सके। धन्यवाद

Posted by gurmanjot singh
Punjab
05-09-2021 07:50 AM
Gurmanjot ji tuc jhone to bad sabjiyan jive mirch,methi,palak,piyaj,raayi.gajar di bijai kar sakde ho,dhanwad
Posted by ਪਰਮਜੀਤ ਸਿੰਘ
Punjab
05-09-2021 07:46 AM
ਪਰਮਜੀਤ ਜੀ ਤੁਸੀ ਰਾਇਆ ਦੀਆਂ ਕਿਸਮਾਂ RLM 619 ,PBR 91,PBR 97,PBR 210 ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ

Posted by ਸਿਮਰਨ
Punjab
05-09-2021 07:46 AM
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿ.... (Read More)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ.
Posted by Navdeep Mittal
Haryana
05-09-2021 07:45 AM
नवदीप जी कृपया आप इसकी फोटो भेजे ताकि आपको उसके हिसाब से जानकारी दी जा सके। धन्यवाद
Posted by rajwinder singh
Punjab
05-09-2021 07:44 AM
ਰਾਜਵਿੰਦਰ ਜੀ ਬੂਟੇ ਨੂੰ ਜੜਾਂ ਬਣਾਉਣ ਨੂੰ ਸਮਾਂ ਲੱਗਦਾ ਹੈ ਇਸਦੇ ਲਈ ਤੁਸੀ ਕਿਰਪਾ ਕਰਕੇ wait ਕਰੋ ਇਹ ਸਮੇਂ ਨਾਲ ਪੱਤੇ ਕੱਢਣ ਲੱਗ ਜਾਏਗਾ। ਧੰਨਵਾਦ
Posted by jaspalsingh chhina
Punjab
05-09-2021 07:22 AM
Jaspal ji saron di bijai da sahi sma september to october mahine tak da hunda hai,dhanwad

Posted by Alok kumar
Bihar
05-09-2021 06:02 AM
Alok ji yeh kisam 150-155 din men pakk kar tyar ho jati hai . iska Average yield 22-24 q/acre hota hai .dhanywad

Posted by Gurdas mann
Punjab
05-09-2021 05:52 AM
Mann ji kirpa krke ehh daso tuci kis kam lai loan lena chahunde ho tan jo tuhanu uss vare sahi jankari diti ja skee tuci vistar nal dubara swal pusho ji.

Posted by Pankaj Besra
Jharkhand
05-09-2021 05:51 AM
Pankaj ji ap faslen jaise tmatar baingan, fullgobhi,pattagobhi,methi,palak,piyaj,lasan,raayi,gajar ki bijai kar sakte hai,dhanywad

Posted by Gurdas mann
Punjab
05-09-2021 05:51 AM
Gurdas ji jekar tuc apni mother de nam di fard mangi hai tuhanu kist auni band ho jayegi ate tuc apni mother de nam to apply kar sakde ho.dhanwad
Posted by Balkar singh
Punjab
05-09-2021 05:40 AM
Balkar ji woh apni age ke hisab se dhire dhire chara khane lgg jayega, bacho ko lagbhag 3 mahine tak maa ka dudh pilana chahiye baki aap usko brotone liquid 10ml rojana dena suru kren.
Posted by navdeep singh
Punjab
04-09-2021 10:57 PM
Navdeep ji isdi spray hamle to pehlan na karo ate jadon v isda hamla 5% to vadh janda hai ta tuc isdi spray karo jisde vich tuc Triazophos 40 EC@300 ml/acre de hisab nal spray karo,dhanwad

Posted by Avtar Singh Gill Avtar
Punjab
04-09-2021 10:21 PM
ਅਵਤਾਰ ਜੀ ਤੁਸੀ ਓਹਨਾ ਨਾਲ ਸੰਪਰਕ ਕਰਕੇ ਬੱਚੇ ਪਤਾ ਕਰ ਸਕਦੇ ਹੋ ਇਸਦੇ ਲਈ ਤੁਸੀ Dr Sukhminder singh 6280340082 ਜਾਂ Dr dubey 9888802905 7889239583 ਨਾਲ ਸੰਪਰਕ ਕਰ ਸਕਦੇ ਹੋ
Posted by ਗੁਰਦੇਵ ਸਿੰਘ ਸੰਧੂ
Punjab
04-09-2021 09:45 PM
ਗੁਰਦੇਵ ਦੇ ਬਾਅਦ ਬੱਦਲਵਾਈ ਰਹੇ ਤਾਂ ਫੰਗਸ ਵੱਧ ਜਾਂਦੀ ਹੈ ਅਤੇ ਜੇਕਰ ਤੇਜ ਧੁੱਪ ਨਿਕਲ ਆਏ ਤਾਂ ਘੱਟ ਜਾਂਦੀ ਹੈ। ਧੰਨਵਾਦ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image


























