Experts Q&A Search

Posted by jagjeet singh
Punjab
06-09-2021 01:48 PM
Punjab
09-07-2021 09:42 AM
Jagjeet ji jekar tuci vadde level te kam suru krna ha tan tuci egg lai Bv300 breed rakh skde ho ehh lagbhag 300 tak egg dindi hai, baki jekar chotte level te kam krna hai fir ffg ate rir breed rakh skde ho ehh nasla egg ate meat dona kma lai sahi rehndi hai baki ehna da lagatar egg dena ehna di khurak ate sahi dekhbhal te nirbhar krda ha
Posted by jagjeet singh
Punjab
06-09-2021 01:44 PM
Punjab
09-07-2021 09:44 AM
Jagjeet ji tuci pashu de suun ton 2 mahine pehla vitum-h liquid 10ml rojana de skde ho jiss nal ohna de lewe di vdhia growth howegi baki uss nu vdhia hara chara ate feed deo ate mousam de hisab nal sahi dekbhal kro ate suun ton 1 mahina pehla transition mix feed 1.5-2 kg rojana de skde ho.
Posted by jatinder singh
Punjab
06-09-2021 01:41 PM
Punjab
09-07-2021 02:00 PM
Jatinder ji tuc hun makki ja raayi ghah di bijai kar sakde ho .dhanwad
Posted by Prabtej Singh Boparai
Punjab
06-09-2021 01:36 PM
Punjab
09-07-2021 09:49 AM
Posted by ਲਾਲੀ ਢਿੱਲੋ
Punjab
06-09-2021 01:32 PM
Punjab
09-07-2021 01:59 PM
laali ji tuc isde beej lain layi Lovepreet Singh 6239433041 ji nal sampark kar sakde ho,dhanwad
Posted by PREET# PUNI@
Punjab
06-09-2021 01:29 PM
Punjab
09-06-2021 03:46 PM
Preet ji ohna da weight ohna di sahi khurak ate dekbhal te nirbhar hunda ha baki ehh lagbhag 6 mahine tak egg den lgdia ha baki pehla bhi ja badd ch bhi de skdia ha ehh ohna di khurak te nirbhar hai
Posted by Bachittar Singh
Punjab
06-09-2021 01:17 PM
Punjab
09-07-2021 01:58 PM
Bachittar ji tuc isde layi Royal Nursery 9915991000 nal sampark kar sakde ho,dhanwad
Posted by Adi Rana
Punjab
06-09-2021 01:14 PM
Punjab
09-07-2021 01:56 PM
आदि जी यदि इसका हमला कम है तो आप इसकी स्प्रे कर सकते हैं यदि हमला अधिक है तो आप nativo 80ml को प्रति एकड़ के हिसाब से स्प्रे करें। धन्यवाद
Posted by sukhdeep Bal
Haryana
06-09-2021 01:10 PM
Punjab
09-07-2021 01:55 PM
ਸੁਖਦੀਪ ਜੀ ਇਸ ਵਾਰ ਕਣਕ ਦੀ ਹਾਲੇ ਕੋਈ ਨਵੀ ਕਿਸਮ ਨਹੀਂ ਆਈ ਹੈ ਜੇਕਰ ਯੂਨੀਵਰਸਿਟੀ ਵਲੋਂ ਕੋਈ ਨਵੀ update ਆਉਂਦੀ ਹੈ ਤਾਂ ਤੁਹਾਨੂੰ ਉਸਦੇ ਬਾਰੇ ਜਾਣਕਾਰੀ ਦੇ ਦਿਤੀ ਜਾਏਗੀ। ਧੰਨਵਾਦ
Posted by Guri Gill
Haryana
06-09-2021 12:33 PM
Punjab
09-07-2021 10:27 AM
Guri ji aap usko pett ke kirro ke liye flukarid-DS bolus den aur usko Bovimin-b powder 50gm rojana aur enerboost powder 100gm rojana dena suru kren aur achi khurak dalen aur usko her 3 mahine ke badd salt badal ker pett ke kirro wali dwai jrur den isse sarir ki kamjori durr ho jayegi.
Posted by ਸਿਮਰਨ
Punjab
06-09-2021 12:32 PM
Punjab
09-07-2021 10:34 AM
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ਸਰਦੀਆਂ ਵਿੱਚ ਜਵਾਰ, ਬਾਜਰੀ, ਇਹਨਾਂ ਵਿੱਚੋ ਕੋਈ ਇੱਕ ਅਤੇ ਦਾਲ ਚੂਰੀ 20 ਕਿਲੋ (ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ (ਕੇਵਲ ਸਰਦੀਆਂ ਲਈ), ਇਨਾਂ ਵਿੱਚੋ ਇੱਕ ਅਤੇ DOC 25 ਕਿਲੋ (ਚੌਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ ਇਹਨਾਂ ਵਿੱਚੋ ਇੱਕ), ਖਲ਼ 15 ਕਿਲੋ(ਸਰੋਂ, ਬ.... (Read More)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ਸਰਦੀਆਂ ਵਿੱਚ ਜਵਾਰ, ਬਾਜਰੀ, ਇਹਨਾਂ ਵਿੱਚੋ ਕੋਈ ਇੱਕ ਅਤੇ ਦਾਲ ਚੂਰੀ 20 ਕਿਲੋ (ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ (ਕੇਵਲ ਸਰਦੀਆਂ ਲਈ), ਇਨਾਂ ਵਿੱਚੋ ਇੱਕ ਅਤੇ DOC 25 ਕਿਲੋ (ਚੌਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ ਇਹਨਾਂ ਵਿੱਚੋ ਇੱਕ), ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ), ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ ਇਹਨੂੰ ਰਲਾ ਲਵੋ। ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।
Posted by ਸੰਧੂ ਡੇਅਰੀ ਫ਼ਾਰਮ
Punjab
06-09-2021 12:23 PM
Punjab
09-07-2021 01:54 PM
ਸੰਧੂ ਜੀ ਤੁਸੀ ਚਾਰੇ ਵਾਲੀ ਮੱਕੀ ਦੇ ਲਈ J 1006 ਜਾ J 1007 ਜਾ african tall ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ
Posted by manpreet chahal
Punjab
06-09-2021 12:09 PM
Punjab
09-07-2021 01:53 PM
Manpreet ji patta lapet sundi di roktham de layi tuc fame@20ml ja coragen@60ml nu prati acre de hisab nal spray karo,dhanwad
Posted by gurbhej singh
Punjab
06-09-2021 11:47 AM
Punjab
09-07-2021 10:36 AM
ਉਸ ਨੂੰ Tonophos inj. 15ml , tincal inj. 15ml , neoprofin inj. 10ml, Xnel inj. 1 gm ਲਗਵਾਓ ਬਾਕੀ ਉਸਦਾ ਪਿੱਛਾ ਉੱਚਾ ਰੱਖੋ ਉਸ ਨੂੰ ਫੀਡ, ਸੁਕਾ ਚਾਰਾ ਦੇਣਾ ਬੰਦ ਕਰ ਦਿਓ ਅਤੇ ਖੁਰਾਕ ਸ਼ਾਮ ਨੂੰ 5 ਵਜੇ ਤੋਂ ਪਹਿਲਾ ਪਹਿਲਾ ਖਿਲਾ ਸਕਦੇ ਹੋ ਅਤੇ ਇਕ ਵਾਰ ਇਕੱਠਾ ਚਾਰਾ ਨਾ ਦਿਓ ਥੋੜਾ ਥੋੜਾ ਕਰਕੇ ਦਿਨ ਵਿੱਚ ਦਿਓ
Posted by Varinder Singh
Punjab
06-09-2021 11:47 AM
Punjab
09-07-2021 01:52 PM
Varinder ji jekar spray kiti hai ta bhut hi ght chance han ke sundi da hamla houga.dhanwad
Posted by arsh
Punjab
06-09-2021 11:30 AM
Punjab
09-07-2021 10:41 AM
Arsh ji tuci bache nu 6 month da hoon te brusilosis vaccination krwao fir ek mahine badd fmd vaccination ate fir galghoto vaccination ate fir ek mahine badd langre bhukar di tika lgwao fir tuci 6 month badd fmd ate galghoto de tike lgwao ate ehh sal vich 2 varr lgde hai. baki ohna di khurak da purra dian rakho ate bache nu janam ton 3 mahine tak maa da dudh pilao baki iss ton ilawa jekar koi hor jankari leni ha tan tuci dubara swal push skde ho.
Posted by sanjay kumar singh
Bihar
06-09-2021 11:04 AM
Haryana
09-07-2021 01:52 PM
Sanjay ji kripya aap iski jad men keet ka hamla check karen agar maujood hai to aap chlorpyriphos@700ml ko 60 kg ret men mila kar chidkav karen,dhanywad
Posted by Ashwani
Haryana
06-09-2021 11:04 AM
Punjab
09-07-2021 01:51 PM
अश्वनी जी आप इसके लिए quinalphos @4ml को प्रति प्रति लीटर पानी के हिसाब से स्प्रे करें। धन्यवाद
Posted by Ashwani
Haryana
06-09-2021 11:02 AM
Punjab
09-07-2021 01:50 PM
अश्वनी जी आप इसके लिए quinalphos @4ml को प्रति लीटर पानी के हिसाब से स्प्रे करें। धन्यवाद
Posted by ਅੰਮ੍ਰਿਤਪਾਲ ਸਿੰਘ
Punjab
06-09-2021 10:38 AM
Punjab
09-07-2021 10:44 AM
ਇਸਦੀ ਜਾਣਕਾਰੀ ਲਈ ਤੁਸੀ ਆਪਣੇ ਜਿਲੇ ਡਿਪਟੀ ਡਾਇਰੈਕਟਰ ਡੇਅਰੀ ਨਾਲ ਸੰਪਰਕ ਕਰ ਸਕਦੇ ਹੋ ਜਿਵੇਂ ਪਸ਼ੂ ਲਈ ਡੇਅਰੀ ਟ੍ਰੇਨਿੰਗ ਕਰਕੇ ਉਸ ਤੋਂ ਬਾਦ ਲੋਨ ਮਿਲਦਾ ਹੈ ਜਾ ਫਿਰ ਤੁਸੀ ਕਿਸਾਨ ਕਰੈਡਿਟ ਕਾਰਡ ਬਣਾ ਸਕਦੇ ਹੋ
Posted by Bikramjit singh
Punjab
06-09-2021 10:33 AM
Punjab
09-07-2021 01:50 PM
Bikramjit ji isde layi tuc fal de uper planofix@4ml nu prati 15 litre pani de hisab nal spray karo,dhanwad
Posted by ਨੱਛਤਰ ਸਿੰਘ
Punjab
06-09-2021 10:29 AM
Punjab
09-07-2021 01:49 PM
ਨੱਛਤਰ ਸਿੰਘ ਜੀ ਤੁਸੀ ਕਿੰਨੂੰ ਦੇ ਫ਼ਲ ਝੜਨ ਨੂੰ ਰੋਕਣ ਦੇ ਲਈ ਤੁਸੀ ਇਸਦੇ ਉਪਰ planofix @4ml ਨੂੰ ਪ੍ਰਤੀ 15 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Posted by Harjeet sigh
Punjab
06-09-2021 10:01 AM
Punjab
09-07-2021 01:48 PM
Harjeet ji kirpa karke daso ke tuc isnu kehdi kehdi khaad paayi hai ta jo tuhanu usde hisab nal jankari diti ja sake.dhanwad
Posted by hardeep singh
Punjab
06-09-2021 10:00 AM
Punjab
09-08-2021 11:20 AM
ਹਰਦੀਪ ਜੀ ਤੁਸੀ ਇਸ ਨੂੰ Stimvet ਇੰਜੇਕਸ਼ਨ 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ ਇਹ wellcon ਕੰਪਨੀ ਦਾ ਪ੍ਰੋਡਕਟ ਹੈ ਅਤੇ Toxout ਪਾਊਡਰ 100 ਗ੍ਰਾਮ ਰੋਜਾਨਾ ਦਿਓ ਅਤੇ ਇਸਦੇ 2 ਪੈਕੇਟ ਦਿਓ ਬਾਕੀ ਇੰਜੇਕਸ਼ਨ 48 ਘੰਟਿਆਂ ਬਾਦ ਦੁਬਾਰਾ ਰਪੀਟ ਕਰੋ ਅਤੇ ਹੋਮਿਓਪੈਥਿਕ ਦਵਾਈ ਨੂੰ ਲੰਬੇ ਸਮੇ ਤੱਕ ਦਿੰਦੇ ਰਹੋ ਕਿਉਕਿ ਇਹ ਦਵਾਈਆਂ ਹੋਲੀ ਹੋਲੀ ਅਸਰ ਕਰਦੀਆਂ ਹੈ
Posted by Shishram gurjar
Rajasthan
06-09-2021 09:57 AM

Haryana
09-07-2021 01:47 PM
Shishram ji kripya aap iski photo bheje taki aapko uske hisab se jankari di aj sake. dhanywad
Posted by Aksha sing
Madhya Pradesh
06-09-2021 09:54 AM

Punjab
09-07-2021 01:47 PM
अक्शा जी किसानो के साथ जानकारी सांझी करने के लिए आपका बहुत बहुत धन्यवाद.
Posted by navdeep singh
Punjab
06-09-2021 09:47 AM
Punjab
09-07-2021 01:46 PM
Navdeep ji tuc isde layi Triazophos 40 EC@300 ml/acre de hisab nal spray karo eh salt daske tuc kise vi company di spray kharid sakde ho,dhanwad
Posted by anish beniwal
Rajasthan
06-09-2021 09:38 AM
Punjab
09-07-2021 01:45 PM
Anish ji kirpa karke daso ke tuc snu kehdi kehdi khaad paayi hai ta jo tuhanu usde hisab nal jankari diti ja sake. dhanwad
Posted by Satnam singh
Punjab
06-09-2021 09:33 AM

Punjab
09-06-2021 04:00 PM
Satnam ji kirpa krke apna swal vistar nal pusho tuci ki jankari lena chahunde ho tan jo tuhanu sahi jankari diti ja skee.
Posted by Mandeep Singh
Punjab
06-09-2021 09:32 AM

Rajasthan
09-07-2021 10:47 AM
Mandeep ji mustard seed vich saro aaundi hai jiss ton oil niklda hai ate ohna ton oil nikalde sme oil alag ho jnda hai ate khal alag bndi hai ohh saro di khal hai jo alag alag companies walo tyar krke bheji jndi hai
Posted by Kuldeep Singh
Punjab
06-09-2021 09:13 AM
Punjab
09-07-2021 02:49 PM
ਕੁਲਦੀਪ ਜੀ ਇਸਦਾ ਕੋਈ ਨੁਕਸਾਨ ਨਹੀਂ ਹੈ ਇਹ ਝੋਨੇ ਦੀ pollination ਹੋ ਰਹੀ ਹੈ। ਧੰਨਵਾਦ
Posted by Shekhar singh
Haryana
06-09-2021 09:02 AM

Punjab
09-07-2021 01:39 PM
Shekhar ji kripya aap btaye ke kharpatvar konsi fasl men hai taki aapko uske hisab se jankari di ja sake. dhanywad
Posted by jagpal.Sidhu
Punjab
06-09-2021 08:19 AM
Haryana
09-07-2021 01:38 PM
ਜਗਪਾਲ ਜੀ ਤੁਸੀ ਝੋਨੇ ਦੇ ਨਿਸਾਰੇ ਦੇ ਸਮੇਂ NPK 130045 @1 ਕਿਲੋ ਅਤੇ ਬੋਰੋਨ @100 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Posted by Gurnishan Singh Dhillon
Punjab
06-09-2021 08:09 AM
Punjab
09-07-2021 11:03 AM
ਢਿੱਲੋਂ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ ਉਸ ਨੂੰ Brotone liquid 50-50ml ਸਵੇਰੇ ਸ਼ਾਮ ਅਤੇ RSYC bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਬਾਕੀ ਇਸ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇਣਾ ਸ਼ੁਰੂ ਕਰੋ ਤੁਸੀ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ (ਡਲਾ) ਗੁੜ ਲੱਗਭਗ 250 ਗ੍ਰਾਮ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰ.... (Read More)
ਢਿੱਲੋਂ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ ਉਸ ਨੂੰ Brotone liquid 50-50ml ਸਵੇਰੇ ਸ਼ਾਮ ਅਤੇ RSYC bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਬਾਕੀ ਇਸ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇਣਾ ਸ਼ੁਰੂ ਕਰੋ ਤੁਸੀ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ (ਡਲਾ) ਗੁੜ ਲੱਗਭਗ 250 ਗ੍ਰਾਮ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਓ ਅਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰ੍ਹਾਂ ਘੋਲ ਲਵੋ ਚੰਗੀ ਤਰ੍ਹਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਪਸ਼ੂ ਨੂੰ ਪਿਆਓ.
Posted by ਸਿਮਰਨ
Punjab
06-09-2021 07:40 AM
Punjab
09-07-2021 01:37 PM
ਸਿਮਰਨ ਜੀ ਇਸਦੇ ਵਿਚ ਤੁਸੀ ਖਾਦਾਂ ਕਿਹੜੀਆਂ ਕਿਹੜੀਆਂ ਪਾਈਆਂ ਹਨ ਕਿਰਪਾ ਕਰਕੇ ਦੱਸੋ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by Vinod
Madhya Pradesh
06-09-2021 07:25 AM

Punjab
09-07-2021 01:36 PM
विनोद जी कृपया आपने सवाल विस्तार से पूछें ताकि आपको सही जानकारी दी जा सके। धन्यवाद
Posted by Vinod
Madhya Pradesh
06-09-2021 07:21 AM

Punjab
09-07-2021 01:36 PM
विनोद जी कृपया आपने सवाल विस्तार से पूछें ताकि आपको सही जानकारी दी जा सके। धन्यवाद
Posted by Vinod
Madhya Pradesh
06-09-2021 07:17 AM

Maharashtra
09-07-2021 01:23 PM
Posted by गोविन्द सिंह
Rajasthan
06-09-2021 07:10 AM

Punjab
09-07-2021 11:05 AM
गोविन्द जी आप उसे Dettol liquid 100ml रोज़ाना एक एक दिन के फर्क से 3 बार दें, बाकि आप उसे mamidium पाउडर 50 ग्राम रोज़ाना 3 दिन तक दें और एक छोटे दाने के आकार जैसी फटकड़ी को खिलाएं इससे फर्क पड़ जाएगा.
Posted by ਨੱਛਤਰ ਸਿੰਘ
Punjab
06-09-2021 07:06 AM
Punjab
09-07-2021 01:07 PM
ਨੱਛਤਰ ਜੀ ਇਸਦੇ ਲਈ ਤੁਸੀ planofix @4ml ਨੂੰ ਪ੍ਰਤੀ 15 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Posted by ਬਲਜੋਤ ਸਿੰਘ
Punjab
06-09-2021 06:30 AM
Punjab
09-07-2021 01:05 PM
ਜੋਤ ਜੀ ਜੇਕਰ ਤੁਸੀ ਕੋਈ ਦਵਾਈ ਖਰੀਦਣੀ ਹੈ ਤਾਂ ਕੰਪਨੀ ਦੇ ਹਿਸਾਬ ਨਾਲ GST ਦੇਣਾ ਪੈਂਦਾ ਹੈ ਕਿਉਕਿ ਹਰ ਕੰਪਨੀ ਦਾ ਅਲੱਗ ਹਿਸਾਬ ਹੁੰਦਾ ਹੈ।
Posted by manjot grewal
Punjab
06-09-2021 06:24 AM
Punjab
09-07-2021 11:04 AM
Manjot ji tuci puppy lenn lai Sandeep Singh 9056415911 Friends Kennel nal sampark kr skde ho ehna ton tuhanu sari jankari mill jawegi.
Posted by Dr Pathania
Himachal Pradesh
05-09-2021 11:44 PM

Punjab
09-10-2021 04:19 PM
Posted by Rajinder Singh
Punjab
05-09-2021 11:33 PM
Punjab
09-06-2021 08:10 AM
ਰਜਿੰਦਰ ਜੀ ਤੁਸੀ ਉਸ ਨੂੰ ਹਰ 3 ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਗੋਲੀ ਦਿੰਦੇ ਰਹੋ ਬਾਕੀ ਉਸ ਨੂੰ Bovimin B ਪਾਊਡਰ 50 ਗ੍ਰਾਮ ਰੋਜਾਨਾ ਅਤੇ Sharkoferol liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ
Posted by Manvir Singh
Punjab
05-09-2021 10:45 PM
Punjab
09-06-2021 01:39 PM
ਮਨਵੀਰ ਜੀ ਤੁਸੀਂ ਬੂਟਿਆਂ ਦੀ ਥੱਲੇ ਗੋਡੀ ਕਰ ਸਕਦੇ ਹਨ ਜਿਸ ਨਾਲ ਨਦੀਨਾਂ ਦੀ ਰੋਕਥਾਮ ਹੋ ਜਾਂਦੀ ਹੈ। ਤੁਸੀਂ ਬੂਟਿਆਂ ਦੇ ਥੱਲੇ mulching ਵੀ ਕਰ ਸਕਦੇ ਹਨ। ਇਸ ਵਿਧੀ ਵਿਚ ਪਰਾਲੀ ਜਾ ਹੋਰ ਫ਼ਸਲਾਂ ਦੀ ਰਹਿੰਦ ਖੁੰਦ ਨਾਲ ਥੱਲੇ ਦਾ ਏਰੀਆ ਕਵਰ ਕੀਤਾ ਜਾਂਦਾ ਹੈ ਜਿਸ ਨਾਲ ਨਦੀਨ ਨਹੀਂ ਉੱਗ ਪਾਉਂਦੇ। ਧੰਨਵਾਦ।
Posted by Naresh Kumar Chahar
Haryana
05-09-2021 10:45 PM

Haryana
09-06-2021 01:44 PM
नरेश जी मटर की बिजाई का सही समय 15 अक्तूबर से 15 अक्तूबर के महीने के बीच का है। धन्यवाद
Posted by Gurjot kaur
Punjab
05-09-2021 10:43 PM

Punjab
09-07-2021 12:47 PM
गुरजोत जी कृपया अपना सवाल विस्तार से पूछें ताकि आपको सही जानकारी दी जा सके। धन्यवाद
Posted by munish
Punjab
05-09-2021 10:28 PM

Punjab
09-06-2021 03:06 PM
Posted by Pawar
Uttar Pradesh
05-09-2021 10:08 PM
Uttar Pradesh
09-06-2021 03:08 PM
Pawar ji kripya ap yeh btaye ki jo 4 bigha fasal chotti hai usme ap te kya kya khad aur kitni matra me dali hai ta jo apko uske hisab se sahi jankari de sake. Dhanywad.