Posted by Gurjinder singh
Punjab
07-09-2021 09:17 AM
ਤੁਸੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿਓ ਅਤੇ ਇਸਦੇ ਨਾਲ ਨਾਲ ਉਸ ਨੂੰ lacup powder 100gm ਰੋਜਾਨਾ ਅਤੇ lactomax Tab 10 ਗੋਲੀਆਂ ਰੋਜਾਨਾ ਦਿਓ ਬਾਕੀ ਪਸ਼ੂ ਦਾ ਦੁੱਧ ਉਸਦੀ ਨਸਲ ਅਤੇ ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਤੇ ਨਿਰਭਰ ਹੈ

Posted by arsh
Punjab
07-09-2021 09:04 AM
Arsh ji yadi woh 1.5 sall ka ho gya ha tab uski heifery dry feed deni suru kren aur usko cafplan powder 50gm rojana dena suru kren aur acha hara chara dalen aur 3 mahine ke frak se salt badal ker pett ke kirro wali goli jrur den baki yadi calf ki age 1.5 month ha tab aap calfstarter de skte hai aur iske sath cafplan powder 10gm rojana dena suru kren.

Posted by Dhanpal yadav
Madhya Pradesh
07-09-2021 08:58 AM
धनपाल जी कृपया आप बताये कि फसल कितने दिन की है ताकि आपको उसके हिसाब से जानकारी दी जा सके। धन्यवाद

Posted by Radhe shyam
Punjab
07-09-2021 08:49 AM
Radhe ji aap narme ki fasl men pesticide ke sath liquid urea ka istemal na karen,dhanywad

Posted by रघुबीर सिंह
Madhya Pradesh
07-09-2021 08:49 AM
रघुबीर सिंह जी अगर आपने पौधा बीज से लगाया है तो इसे फूल आने में 7 -8 साल का समय लगेगा इसके इलावा अगर कलम से लगाया है तो 5-6 साल में फल लग जायेगा। धन्यवाद

Posted by Balwinder Singh
Punjab
07-09-2021 08:39 AM
ਬਲਵਿੰਦਰ ਜੀ ਇਸਦੇ ਲਈ ਤੁਸੀ atrazine @500ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ।

Posted by sukhvant sidhu
Punjab
07-09-2021 08:36 AM
ਜੇਕਰ ਇਸ ਦਾ ਹਮਲਾ ਨਜ਼ਰ ਆਵੇ ਤਾਂ ਫਸਲ ਤੇ ਕਾਰਬਰਿਲ 5% ਡੀ 10 ਕਿਲੋ ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਧੂੜਾ ਦਿਓ। ਜੇਕਰ ਹਮਲਾ ਜ਼ਿਆਦਾ ਹੋਵੇ ਤਾਂ ਟ੍ਰਾਈਜ਼ੋਫੋਸ 40 ਈ ਸੀ 300 ਮਿ.ਲੀ. ਪ੍ਰਤੀ ਏਕੜ ਦੀ ਸਪਰੇਅ ਕਰੋ।
Posted by Satnam singh
Punjab
07-09-2021 08:32 AM
ਸਤਨਾਮ ਜੀ ਤੁਸੀ ਉਸ ਨੂੰ brotone liquid 7ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਫੀਡ ਉਸ ਨੂੰ 1 ਮਹੀਨੇ ਦੀ ਉਮਰ ਤੋਂ ਬਾਦ ਥੋੜੀ ਥੋੜੀ ਕਰਕੇ ਦੁੱਧ ਵਿੱਚ ਦਿਓ ਅਤੇ ਵਧੀਆ ਮਾਤਰਾ ਵਿੱਚ ਮਾਂ ਦਾ ਦੁੱਧ ਪਿਲਾਓ.

Posted by deep
Punjab
07-09-2021 08:28 AM
Tusi isdi roktham lyi Trichoderma@1kg prati acre nu rudi nal mix karke takreeban 5 dinna lyi rak deo te 5 dinna baad tusi es nu fasal vich shitta de sakde han. Dhyan rahe ki isdi varto totakreeban 5 din pehla te 7-10 din baad kise v chemical di varto nahi krni. Dhanwad.
Posted by Jagdeep singh Gill
Punjab
07-09-2021 08:18 AM
Jagdeep ji tuci uss nu Bovimin-b ultra powder 50gm rojana, Agrimin-i tab. rojana 1 goli deo ate 21 din tak dinde rho jekar ohh patlia saff tara krdi hai fir uss nu Ai krwa ke nal receptal inj. 5ml iv lgwa skde ho jekar ohh saff tara nhi krdi hai fir tuci usdi bachedani vich lixin-iu dwai 3 din bhrwao..
Posted by navdeep singh
Punjab
07-09-2021 08:14 AM
Navdeep ji eh narme vich para wilt karke hai. Is vich narme de butte nu garm sard ho janda hai jive butte ja fasal vich sokka jada hai te ek dum pani lag je ta butte vicho kamla jande han. Tusi buttiya te cobalt chloride@1gram nu 100litre pani vich milake prati acre dehisab nal spray kar sakde han. Isdi spray jald to jald kro. Dhanwad.

Posted by Balister Manjhi
Bihar
07-09-2021 07:51 AM
balister जी आप उन्हें जल्दी नजदीकी डॉक्टर से जाँच करवाएं क्योंकि उसकी सही जाँच करके ही अच्छा इलाज हो सकता है और उनके मरने का सही कारण पता लग सकता है।
Posted by yadwinder ਯਾਦਵਿੰਦਰ
Punjab
07-09-2021 07:15 AM
ਯਾਦਵਿੰਦਰ ਜੀ ਕਿਰਪਾ ਕਰਕੇ ਪਾਣੀ ਦੀ ਪੂਰੀ ਰਿਪੋਰਟ ਭੇਜੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ

Posted by bhojaram
Rajasthan
07-09-2021 06:58 AM
Bhojaram ji aap iske liye iske uper NPK 130045@1 kilo ko prati acre ke hisab se spray karen,dhanywad
Posted by satyam tiwari
Uttar Pradesh
07-09-2021 06:43 AM
सत्यम जी आप इसके ऊपर planofix @4ml को प्रति 15 लीटर पानी के हिसाब से स्प्रे करें। धन्यवाद

Posted by jagjeet singh
Punjab
07-09-2021 06:11 AM
Jagjeet ji tuhade sare swala de jwab ditte gye hai tuci App vich apne sare swala de jwab dekh skde ho.
Posted by hardeep singh
Punjab
07-09-2021 06:08 AM
ਹਰਦੀਪ ਜੀ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਗਏ ਹੈ ਤੁਸੀ ਐੱਪ ਵਿੱਚ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ

Posted by Sukhmander singh
Punjab
07-09-2021 05:05 AM
ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤ.... (Read More)
ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਜਿਸਦੀ ਬੱਚੇਦਾਨੀ ਕਮਜ਼ੋਰ ਹੈ ਉਸ ਨੂੰ ਵਧੀਆ ਖੁਰਾਕ ਦੇ ਨਾਲ ਨਾਲ bovimin B ultra ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ vittol liquid 10ml ਰੋਜਾਨਾ ਦਿਓ ਜੋ go healthy ਦਾ ਪ੍ਰੋਡਕਟ ਹੈ

Posted by ਸਿਮਰਨ
Punjab
07-09-2021 04:58 AM
सिमरन जी आपके सभी सवाल के जवाब दे दिए गए है आप एप में अपने सभी सवालों के जवाब देख सकते हैं।
Posted by Parmjeet Sandhu
Punjab
07-09-2021 04:31 AM
ਪਰਮਜੀਤ ਜੀ ਉਸਦਾ ਸਿਰਫ ਸਰਜਰੀ ਕਰਕੇ ਇਲਾਜ ਹੋ ਸਕਦਾ ਹੈ ਤੁਸੀ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾ ਕੇ ਇਸਦਾ ਸਹੀ ਇਲਾਜ ਕਰਵਾ ਸਕਦੇ ਹੋ

Posted by shoaib mohammad
Uttar Pradesh
06-09-2021 11:10 PM
आप उसके पैरों को लाल दवाई के घोल से साफ करना शुरू करें और उन्हें गिली जगह ना बांधें और Dcr inj. 2.5gm, Avil inj. 10ml, मिक्स करके लगवाएं और Milonex plus 15ml लगवाएं, ज़ख्मों पर Topicure स्प्रे करनी शुरू करें।

Posted by chhotu godara
Haryana
06-09-2021 09:24 PM
गोदारा जी आप कृपया बताये कि अभी नरमा कोनसी स्तिथि पर है ताकि आपको उसके हिसाब से जानकारी दी जा सके कि आप इसकी स्प्रे कर सकते है या नहीं। धन्यवाद

Posted by Kuldeep Singh
Punjab
06-09-2021 09:15 PM
Kuldeep ji tuc isde layi Dinotefuran 20% SG@60gram nu prati acre de hisab nal spray karo,dhanwad

Posted by Tarlok
Punjab
06-09-2021 08:12 PM
Tilok ji tuci uss nu Mifex 450ml lgwao ate uss vich Tonophos inj 30ml, Avil inj. 10ml mix krke IV slow lgwao ate Xnel inj. 1gm, megludyne inj 20ml lgwao. baki usda pisha ucha rkho ate sukka chara bnnd kr deo ate hara chara thoda thoda krke din vich 3-4 var deo..

Posted by Anmol Ratan Barla
Jharkhand
06-09-2021 08:00 PM
सरसों की बिजाई का सही समय सितंबर से अक्तूबर है। तोरिया फसल की लिए बिजाई सितंबर के पहले पखवाड़े से मध्य अक्तूबर तक कर लेनी चाहिए। अफ्रीकी सरसों और तारामीरा की फसल अक्तूबर के आखिर तक बोयी जा सकती है। राया फसल की बिजाई मध्य अक्तूबर से नवंबर के आखिर तक की जाती है। जब तारामीरा को मुख्य फसल के बीच उगाया जाता है तो इ.... (Read More)
सरसों की बिजाई का सही समय सितंबर से अक्तूबर है। तोरिया फसल की लिए बिजाई सितंबर के पहले पखवाड़े से मध्य अक्तूबर तक कर लेनी चाहिए। अफ्रीकी सरसों और तारामीरा की फसल अक्तूबर के आखिर तक बोयी जा सकती है। राया फसल की बिजाई मध्य अक्तूबर से नवंबर के आखिर तक की जाती है। जब तारामीरा को मुख्य फसल के बीच उगाया जाता है तो इसकी बिजाई मुख्य फसल पर निर्भर करती है।

Posted by Amandeep singh
Punjab
06-09-2021 07:53 PM
ਚੂਹੇ ਜੀਰੀ ਦਾ ਨੁਕਸਾਨ ਕਰ ਰਹੇ ਹਨ, ਹਨ ਦੀ ਰੋਕਥਾਮ ਲਈ ਬਾਜਰਾ, ਜਵਾਰ ਜਾਂ ਕਣਕ ਦਾ ਦਰੜ ਜਾਂ ਇਨ੍ਹਾਂ ਸਾਰਿਆਂ ਅਨਾਜਾਂ ਦਾ ਮਿਸ਼ਰਣ 1 ਕਿਲੋ ਲਓ ਤੇ ਉਸ ਵਿੱਚ 20 ਗ੍ਰਾਮ ਖਾਣ ਵਾਲਾ ਵਨਸਪਤੀ ਤੇਲ, 20 ਗ੍ਰਾਮ ਪੀਸੀ ਖੰਡ ਤੇ 80% ਤਾਕਤ ਦਾ 25 ਗ੍ਰਾਮ ਜ਼ਿੰਕ ਫ਼ਾਸਫ਼ਾਈਡ ਪਾਊਡਰ ਪਾ ਕੇ ਚੰਗੀ ਤਰ੍ਹਾਂ ਮਿਲਾਓ ਫਿਰ ਇਸ ਚੋਗ ਨੂੰ ਵੱਖੋ-ਵੱਖ ਥਾਵਾਂ ਤੇ ਰੱਖ ਸਕਦੇ ਹਨ, ਧੰਨਵਾਦ

Posted by Nikhil
Uttar Pradesh
06-09-2021 07:53 PM
Nikhil ji gobh ki sundi ke liye aapko fame@20ml ya coragen@60ml ko prati acre ke hisab se spray kar sakte hai,dhanywad
Posted by Mandeep Singh
Punjab
06-09-2021 07:47 PM
Mandeep ji isda koi chakar nhi tuci jo powder de rehe ho usdi varto he kr skde ho.

Posted by bhojaram
Rajasthan
06-09-2021 07:44 PM
Bhojaram ji agar lat jad men hai to aap chlorpyriphos@4ml ko prati litre pani ke hisab se spray karen agar patton ke uper hai to aap malathion@2ml ko prati litre pani ke hisab se spray karen,dhanywad
Posted by Nvrj Rai
Punjab
06-09-2021 07:10 PM
Rai ji kirpa karke isde label di photo bhejo ta jo tuhanu usde hisab nal jankari diti ja sake.dhanwad
Posted by ਸ੍ .ਗੁਰਪੀ੍ਤ ਚਹਿਲ
Punjab
06-09-2021 05:21 PM
ਗੁਰਪ੍ਰੀਤ ਜੀ ਤੁਸੀ ਮੱਝ ਨੂੰ ਵਧੀਆ ਰਿਕਾਰਡ ਵਾਲਾ ਮੁਰਾਹ ਨਸਲ ਦਾ ਸੀਮਨ ਭਰਵਾਂ ਸਕਦੇ ਹੋ ਇਸਦੇ ਲਈ ਤੁਸੀ rustam, yuvraj, m29, heera ਕੋਈ ਵੀ ਰਿਕਾਰਡ ਦੇ ਹਿਸਾਬ ਨਾਲ ਸੀਮਨ ਭਰਵਾਂ ਸਕਦੇ ਹੋ

Posted by Manpreet Sidhu
Haryana
06-09-2021 04:31 PM
ਮਨਪ੍ਰੀਤ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਦੇ ਉਪਰ ਪਹਿਲਾਂ ਕਿਹੜੀ ਸਪਰੇ ਕੀਤੀ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ

Posted by Manpreet Sidhu
Haryana
06-09-2021 04:31 PM
ਮਨਪ੍ਰੀਤ ਜੀ ਕਿਰਪਾ ਕਰਕੇ ਦੱਸੋ ਕਿ ਤੁਸੀ ਇਸਦੇ ਉਪਰ ਪਹਿਲਾਂ ਕਿਹੜੀ ਸਪਰੇ ਕੀਤੀ ਹੈ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by Gurjinder singh
Punjab
06-09-2021 04:28 PM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸ਼ੇਅਰ ਕਰਨ ਲਈ ਧੰਨਵਾਦ
Posted by Gurjinder singh
Punjab
06-09-2021 04:25 PM
ਹਾਂਜੀ ਗੁਰਜਿੰਦਰ ਜੀ ਇਹ ਵਧੀਆ ਨੀਲੀ ਰਾਵੀ ਨਸਲ ਦੀਆ ਹੈ ਤੁਸੀ ਇਹਨਾਂ ਨੂੰ ਵਧੀਆ ਖੁਰਾਕ ਦੇ ਨਾਲ ਚੰਗੇ ਦੁੱਧ ਲਈ ਤਿਆਰ ਕਰ ਸਕਦੇ ਹੋ
Posted by Gurjinder singh
Punjab
06-09-2021 04:22 PM
ਹਾਂਜੀ ਗੁਰਜਿੰਦਰ ਜੀ ਤੁਸੀ ਇਹਨਾਂ ਨਾਲ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਸੀਮਨ ਦਾ ਪਤਾ ਕਰ ਸਕਦੇ ਹੋ
Posted by Gurjinder singh
Punjab
06-09-2021 04:22 PM
ਗੁਰਜਿੰਦਰ ਜੀ ਤੁਸੀ ਇਸ ਨੰਬਰ ਤੇ ਨਵੀਂਨ ਜੀ ਨਾਲ 7015676188 ਸੰਪਰਕ ਕਰਕੇ ਪੂਰੀ ਜਾਣਕਾਰੀ ਲੈ ਸਕਦੇ ਹੋ
Posted by Rajdeep Sarao
Punjab
06-09-2021 04:12 PM
Rajdeep ji eh BLB hi hai isde layi tuc copper oxychloride @200gm/acre ate Streptomycin Sulphate 9% + Tetracycline Hydrochloride 1% SP @40gm/acre de hisab nal spray karo.dhanwad

Posted by NIRMAL SINGH
Haryana
06-09-2021 04:04 PM
निर्मल जी आप किस्म जैसे HJ 513,HC 308,HC 260,HC 171 की बिजाई कर सकते हैं। धन्यवाद

Posted by Alok kumar
Bihar
06-09-2021 03:37 PM
Alok ji aapke sabhi swalon ke jwab diye ja chuke hai kripya aap My profile men jakar check karen,dhanywad
Posted by Gagandeep
Punjab
06-09-2021 03:34 PM
Gagandeep ji tuc isdi roktham de layi Profenofos 50% EC eh kayi companiyan di mil jandi hai jive PI di tuc koi vi apne budget de hisab nal varto karo,dhanwad

Posted by inderpal
Punjab
06-09-2021 03:28 PM
Inderpal ji pashua nu vdhia dekbhal ate sahi khurak nal bimaria ton bachaa skde ho jiwe khurak vich pashu nu rojana 30-35kg hara chara mousam de hisab nal ate 5-6 kg sukaa chara de skde ho ohna nu her 3 mahine badd pett de kiria wali dwai deo ate vdhia company da mineral mixture 50 to 100gm rojana de skde ho ate jddo pashu da dudh kddo tan puri safai rakho ate dudh lenn ton badd thnna nu betadine de gholl vich dobo ate adhe ghnte tak pashu nu niche naa bethn deo ohna nu vdhia feed deo ate saff safai da purra dian rakho jiss nal ehna bimaria ton bachia ja skda ha.

Posted by G Rana
Bihar
06-09-2021 03:17 PM
राणा जी कृपया आप सवाल विस्तार में पूछें कि आप सीड को एक्सपोर्ट करना चाहते हैं या कोई और जानकारी लेना चाहते हैं ताकि आपको उसके हिसाब से जानकारी दी जा सके। धन्यवाद

Posted by ਇੰਦਰਜੀਤ ਸਿੰਘ
Punjab
06-09-2021 02:48 PM
ਇੰਦਰਜੀਤ ਜੀ ਤੁਸੀ ਇਹਨਾਂ ਨੂੰ Enrofloxacin liquid 1ml ਪ੍ਰਤੀ 1 ਲੀਟਰ ਪਾਣੀ ਵਿੱਚ ਮਿਲਾ ਕੇ ਦਿਓ ਅਤੇ brotone liquid 20ml ਪ੍ਰਤੀ 100 ਮੁਰਗੀਆਂ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ ਅਤੇ ਇਹਨਾਂ ਦੀ ਖੁਰਾਕ ਦਾ ਪੂਰਾ ਧਿਆਨ ਰੱਖੋ
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image





















