Posted by kuldeep
Haryana
07-09-2021 06:04 PM
कुलदीप जिअ आप इसके ऊपर malathion 2ml को प्रति लीटर पानी के हिसाब से स्प्रे करें। धन्यवाद
Posted by kuldeep
Haryana
07-09-2021 06:03 PM
कुलदीप जी कीट के हमले को रोकने के लिए आप malathion @2ml को प्रति लीटर पानी के हिसाब से स्प्रे करें। धन्यवाद
Posted by kuldeep
Haryana
07-09-2021 05:59 PM
कुलदीप जी कृपया आप बताये कि आपने इसके ऊपर कोई स्प्रे का इस्तेमाल किया है ताकि आपको उसके हिसाब से जानकारी दी जा सके। धन्यवाद
Posted by पंडित उतम देवरे
Maharashtra
07-09-2021 05:15 PM
पंडित जी कृपया आप फसल की फोटो भेजे ताकि आपको उसके हिसाब से जानकारी दी जा सके कि क्या समस्या है और इसका हल क्या है। धन्यवाद

Posted by gurmeet singh
Punjab
07-09-2021 04:52 PM
ਗੁਰਮੀਤ ਜੀ ਝੋਨੇ ਨੂੰ ਟਿੱਡੇ ਤੋਂ ਬਚਾਉਣ ਦੇ ਲਈ imidacloprid @60 ml ਅਤੇ ਉੱਲੀ ਤੋਂ ਬਚਾਉਣ ਦੇ ਲਈ propiconazole @200 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ

Posted by Amar
Punjab
07-09-2021 04:40 PM
Amar ji eh bacterial panicle blight ka hamla hai. Ab iska ko elaj nahi hai par jis samay dhan gobh mein hota hai us samay ap iski roktham ke liye Copper Hydroxide 77% WP ke sath Streptocycline ki spray kar sakte hai. Dhanywad.
Posted by harminder
Punjab
07-09-2021 04:33 PM
ਤੁਸੀ ਉਸ ਨੂੰ Cud ਪਾਊਡਰ ਨੂੰ ਦੁੱਧ ਵਿੱਚ ਭਿਓ ਕੇ ਦਿਓ ਅਤੇ ਇਹ ਤੁਸੀ ਦੁੱਧ ਵਿੱਚ ਅੱਧਾ ਘੰਟਾ ਪਹਿਲਾ ਭਿਓ ਕੇ ਰੱਖੋ ਫਿਰ ਉਸ ਨੂੰ ਦਿਓ ਅਤੇ 1 ਘੰਟੇ ਬਾਦ ਤੁਸੀ brotone liquid 200ml ਦਿਓ ਅਤੇ ਜੇਕਰ ਉਹ ਗੋਹਾ ਵੀ ਨਹੀਂ ਕਰਦੀ ਹੈ ਤਾਂ ਪਹਿਲਾ unlock ਪਾਊਡਰ ਨੂੰ ਕੋਸੇ ਪਾਣੀ ਵਿੱਚ ਦਿਓ ਅਤੇ Smylax liquid 450ml ਦਿਓ ਜੇਕਰ ਗੋਹਾ ਕਰਦੀ ਹੈ ਫਿਰ unlock ਅਤੇ smylax ਨਾ ਦਿਓ ਬਾਕੀ ਉਸ ਨੂੰ Rumirec ਇੰਜੇਕਸ਼ਨ 10ml ਅਤੇ mecovet ਇੰਜੇਕਸ਼ਨ 10ml ਰ.... (Read More)
ਤੁਸੀ ਉਸ ਨੂੰ Cud ਪਾਊਡਰ ਨੂੰ ਦੁੱਧ ਵਿੱਚ ਭਿਓ ਕੇ ਦਿਓ ਅਤੇ ਇਹ ਤੁਸੀ ਦੁੱਧ ਵਿੱਚ ਅੱਧਾ ਘੰਟਾ ਪਹਿਲਾ ਭਿਓ ਕੇ ਰੱਖੋ ਫਿਰ ਉਸ ਨੂੰ ਦਿਓ ਅਤੇ 1 ਘੰਟੇ ਬਾਦ ਤੁਸੀ brotone liquid 200ml ਦਿਓ ਅਤੇ ਜੇਕਰ ਉਹ ਗੋਹਾ ਵੀ ਨਹੀਂ ਕਰਦੀ ਹੈ ਤਾਂ ਪਹਿਲਾ unlock ਪਾਊਡਰ ਨੂੰ ਕੋਸੇ ਪਾਣੀ ਵਿੱਚ ਦਿਓ ਅਤੇ Smylax liquid 450ml ਦਿਓ ਜੇਕਰ ਗੋਹਾ ਕਰਦੀ ਹੈ ਫਿਰ unlock ਅਤੇ smylax ਨਾ ਦਿਓ ਬਾਕੀ ਉਸ ਨੂੰ Rumirec ਇੰਜੇਕਸ਼ਨ 10ml ਅਤੇ mecovet ਇੰਜੇਕਸ਼ਨ 10ml ਰੋਜਾਨਾ 3 ਦਿਨ ਲਗਵਾਓ

Posted by Guru malviya
Madhya Pradesh
07-09-2021 04:32 PM
Isko aap Uterogen homeopathic dwai 2-2 ml krke dena suru kren isse frak padd jayega.

Posted by balraj
Rajasthan
07-09-2021 04:19 PM
Balraj ji eh nitrogen di kami de karn hunda ha ate niche narma de tinde jada nahi han te flowering vadh hai ta hale narma na chugo

Posted by Lovepreet singh
Punjab
07-09-2021 03:55 PM
Lovepreet ji isde vich sheath blight da hamla hai isdi roktham de layi tuc pseudomonas ate waste decomposer de ghol di spray karo.dhanwad

Posted by vishal malhi
Punjab
07-09-2021 03:54 PM
Vishal ji tuc isde uper blitox@3 gram nu prati litre pani de hisab nal spray karo,dhanwad

Posted by Rohi Dullat
Punjab
07-09-2021 03:35 PM
Rohi ji jekar fal jhad janda hai ta tuc isde uper planofix@4ml nu prati 15 litre pani de hisab nal spray karo,dhanwad

Posted by Kawaldhaliwal
Punjab
07-09-2021 02:59 PM
ਕੰਵਲ ਜੀ ਕਿਰਪਾ ਕਰਕੇ ਦੱਸੋ ਕਿ ਤੁਹਾਡੇ ਖੇਤ ਦੀ ਮਿੱਟੀ ਕਿਸ ਤਰਾਂ ਦੀ ਹੈ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ

Posted by Kawaldhaliwal
Punjab
07-09-2021 02:58 PM
ਕੰਵਲ ਜੀ ਇਸਦੇ ਬੂਟੇ ਲੈਣ ਲਈ ਜਸਪਾਲ ਸਿੰਘ 7508018848 ਜੀ ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ

Posted by balraj
Rajasthan
07-09-2021 02:56 PM
Balraj ji isde layi tuc dinotefuran@40ml nu prati acre de hisab nal spray karo,dhanwad

Posted by ਨਾਨਕ ਸਿੰਘ
Punjab
07-09-2021 02:43 PM
ਨਾਨਕ ਜੀ ਤੁਸੀ ਉਸ ਨੂੰ ਦਲੀਆ ਦੇਣਾ ਬੰਦ ਕਰ ਦਿਓ ਅਤੇ ਉਸ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇਣਾ ਸ਼ੁਰੂ ਕਰੋ ਤੁਸੀ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ (ਡਲਾ) ਗੁੜ ਲੱਗਭਗ 250 ਗ੍ਰਾਮ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਓ ਅਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰ੍ਹਾਂ ਘੋਲ ਲਵੋ ਚੰਗੀ ਤਰ੍.... (Read More)
ਨਾਨਕ ਜੀ ਤੁਸੀ ਉਸ ਨੂੰ ਦਲੀਆ ਦੇਣਾ ਬੰਦ ਕਰ ਦਿਓ ਅਤੇ ਉਸ ਨੂੰ ਗੁੜ ਦਾ ਸ਼ਰਬਤ ਬਣਾ ਕੇ ਦੇਣਾ ਸ਼ੁਰੂ ਕਰੋ ਤੁਸੀ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ (ਡਲਾ) ਗੁੜ ਲੱਗਭਗ 250 ਗ੍ਰਾਮ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਓ ਅਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰ੍ਹਾਂ ਘੋਲ ਲਵੋ ਚੰਗੀ ਤਰ੍ਹਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਪਸ਼ੂ ਨੂੰ ਪਿਆਓ.

Posted by Satwant Singh Randhawa
Punjab
07-09-2021 02:20 PM
Satwant ji tuc mitti nu chngi tra tyar krke samtal karo ate usto bad isde vich beejan nu tuc 4 ghtea de layi pani vich bheo ke rakho ate usto bad isde vper mitti chidko halki ji part ate isnu halka pani la deo,dhanwad

Posted by Jarnail Singh
Punjab
07-09-2021 02:14 PM
ਜਰਨੈਲ ਜੀ ਬੱਕਰੀ ਲਗਭਗ 12 ਤੋਂ 14 ਮਹੀਨੇ ਵਿੱਚ ਹੀਟ ਵਿੱਚ ਆਵੇ ਤਾਂ ਕ੍ਰੋਸ ਕਰਵਾ ਸਕਦੇ ਹੋ ਅਤੇ ਬਾਕੀ ਇਸ ਨੂੰ ਵੈਕਸੀਨੇਸ਼ਨ 3 ਮਹੀਨੇ ਦੀ ਹੋਣ ਤੋਂ ਬਾਦ PPR vaccination ਕਰਵਾਓ ਅਤੇ ਫਿਰ 20 ਦਿਨਾਂ ਬਾਦ ET vaccination ਕਰਵਾਓ ਅਤੇ ਫਿਰ 20 ਦਿਨਾਂ ਬਾਦ FMD vaccination ਕਰਵਾਓ ਅਤੇ ਫਿਰ 20 ਦਿਨਾਂ ਬਾਦ HS vaccination ਕਰਵਾਓ. ਇਹਨਾਂ ਵਿੱਚੋ ET ਅਤੇ HS vaccination ਸਾਲ ਵਿਚ 2 ਵਾਰ ਕਰਵਾਓ ਅਤੇ ਇਸ ਨੂੰ ਚਾਰੇ ਦੇ ਨਾਲ ਨਾਲ ਇਸ ਤਰੀਕੇ ਨਾਲ ਫੀ.... (Read More)
ਜਰਨੈਲ ਜੀ ਬੱਕਰੀ ਲਗਭਗ 12 ਤੋਂ 14 ਮਹੀਨੇ ਵਿੱਚ ਹੀਟ ਵਿੱਚ ਆਵੇ ਤਾਂ ਕ੍ਰੋਸ ਕਰਵਾ ਸਕਦੇ ਹੋ ਅਤੇ ਬਾਕੀ ਇਸ ਨੂੰ ਵੈਕਸੀਨੇਸ਼ਨ 3 ਮਹੀਨੇ ਦੀ ਹੋਣ ਤੋਂ ਬਾਦ PPR vaccination ਕਰਵਾਓ ਅਤੇ ਫਿਰ 20 ਦਿਨਾਂ ਬਾਦ ET vaccination ਕਰਵਾਓ ਅਤੇ ਫਿਰ 20 ਦਿਨਾਂ ਬਾਦ FMD vaccination ਕਰਵਾਓ ਅਤੇ ਫਿਰ 20 ਦਿਨਾਂ ਬਾਦ HS vaccination ਕਰਵਾਓ. ਇਹਨਾਂ ਵਿੱਚੋ ET ਅਤੇ HS vaccination ਸਾਲ ਵਿਚ 2 ਵਾਰ ਕਰਵਾਓ ਅਤੇ ਇਸ ਨੂੰ ਚਾਰੇ ਦੇ ਨਾਲ ਨਾਲ ਇਸ ਤਰੀਕੇ ਨਾਲ ਫੀਡ ਤਿਆਰ ਕਰਕੇ ਦੇ ਸਕਦੇ ਹੋ ਬੱਕਰੀਆਂ ਦੀ ਫੀਡ ਤਿਆਰ ਕਰਨ ਲਈ ਸਮੱਗਰੀ : • 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ, • ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ ਬੱਕਰੀ ਦੇ ਵਜ਼ਨ ਦੀ 5% ਫੀਡ ਪਾਉਣੀ ਚਾਹੀਦੀ ਹੈ ਜਾਂ ਫਿਰ ਸੱਜਰੀ ਸੂਈ ਬੱਕਰੀ ਨੂੰ 300-400 ਗ੍ਰਾਮ ਤੱਕ ਫੀਡ ਪਾ ਸਕਦੇ ਹੋ ਜੇਕਰ ਛੋਟੇ ਬੱਚੇ ਹਨ ,ਉਸ ਨੂੰ ਘੱਟ ਫੀਡ ਪਾਉਣੀ ਚਾਹੀਦੀ ਹੈ..

Posted by ਨਾਨਕ ਸਿੰਘ
Punjab
07-09-2021 01:53 PM
ਤੁਸੀ ਉਸ ਨੂੰ 200 ਮਿਲੀ ਲੱਸੀ, 50 ਮਿਲੀ ਸਰੋਂ ਦਾ ਤੇਲ, ਅੱਧਾ ਚਮਚ ਹਲਦੀ, ਅੱਧਾ ਚਮਚ ਨਮਕ ਚੰਗੀ ਤਰ੍ਹਾਂ ਮਿਲਾ ਕੇ 5 ਦਿਨ ਪਿਲਾਓ, ਇਸ ਨਾਲ ਫਰਕ ਪੈ ਜਾਵੇਗਾ ਅਤੇ ਇਸ ਨੂੰ brotone liquid 10ml ਰੋਜਾਨਾ ਦੇਣਾ ਸ਼ੁਰੂ ਕਰੋ

Posted by Satyaveer singh
Uttar Pradesh
07-09-2021 01:49 PM
Satyaveer ji yadi aap dairy farming ke liye loan lene chahte ha too pehle apke pass iski training hona jruri hai jisse apko iss kam ki sahi jankari milegi aur uss certificate se apko loan aur subsidy mill jayegi iske liye aap Krishi Vigyan Kendra, Jajpur Banjara Farm, Mohamadabad, Distt. Farrukhabad
INDIA, PIN - 209651, Tel. No.: 9415364304 se sampark kr skte hai aur agli training ka pta kr skte hai.

Posted by ਜਸ ਘੁਮਾਣ
Punjab
07-09-2021 01:43 PM
tuci uss nu Lactomood homeopathic dwai nu 1-1ml srijj nal sidhe muuh rahi deo ate din vich 3 varr deo ehh tuci lambe sme tak dinde rho baki uss nu leptaden tab. 10 golia rojana deo ate LDM liquid 100-100ml swere sham deo. baki jiss chijj nu asani nal khandi ha ohhi de skde ho.

Posted by Rajnesh sharma
Uttar Pradesh
07-09-2021 01:29 PM
आप उसे Enerdyna liquid 100ml रोजाना देना शुरू करें और उसे गुड़ का शरबत देना शुरू करें आप एक मिट्टी का घड़ा लें और उसे आधा पानी से भरें और उसमें एक दो पीस गुड़ के डालें और एक गूंथे हुए आटे का पेड़ा डालें और इसे रात को ऐसे रहने दें और सुबह के समय पिलाएं और 5—7 दिन तक देते रहें।

Posted by Sunny
Punjab
07-09-2021 01:02 PM
Sunny ji kirpa karke daso ke jhona kehdi stage te hai ta jo tuhanu usde hisab nal jankari diti ja sake,dhanwad
Posted by Gurjeet Singh
Punjab
07-09-2021 12:41 PM
Gurjeet ji tuc makki di bijai kar sakde ho. isde vich tuc African tall ja J1006 ja 1007 di bijai kar sakde ho,dhanwad
Posted by Amanpreet singh
Punjab
07-09-2021 12:31 PM
Amanpreet ji tuci ohna nu Metabolite powder rojana 1 pouch dena suru kro ate Vitamor-h liquid 10-10ml swere sham dena suru kro ate ohna di khurak da purra dian rakho.

Posted by Kala maan
Punjab
07-09-2021 12:23 PM
eh BLB de hamle de lashan hai isde layi copper oxychloride @200gm/acre ate Streptomycin Sulphate 9% + Tetracycline Hydrochloride 1% SP @40gm/acre de hisab nal spray kiti jandi hai. Vaise hun koi jada fark nahi pena kyu ki isdi spray odo kiti jandi hai jdo jhona gobh vich hove. Dhanwad.

Posted by Anil saroj
Uttar Pradesh
07-09-2021 12:05 PM
अनिल जी आप गेंहू की किस्मे जैसे PBW 373,PBW 343,HD 2643,UP 2425 की बिजाई कर सकते है। धन्यवाद

Posted by ਤਰਨਜੀਤ ਸਿੰਘ
Punjab
07-09-2021 12:03 PM
ਤਰਨਜੀਤ ਜੀ ਤੁਸੀ ਇਸਦੇ ਉਪਰ carbendazim @4 ਗ੍ਰਾਮ ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Posted by Manjot chahal
Punjab
07-09-2021 12:01 PM
Manjot ji isda koi chakar nhi hai bache vich 50-50% parents de guun hunde hai jiss nal bacha di growth, milk capacity nirbhar krdi hai.

Posted by Anil saroj
Uttar Pradesh
07-09-2021 11:57 AM
Anil ji aap kisme jaise PBW 373,PBW 343,HD 2643,UP 2425 ki bijai kar sakte hai.dhanywad

Posted by amandeep singh
Punjab
07-09-2021 11:44 AM
ਅਮਨਦੀਪ ਜੀ ਤੁਸੀ ਉਸ ਨੂੰ DCR ਇੰਜੇਕਸ਼ਨ 2.5gm, Avil inj. 10ml ਮਿਕਸ ਕਰਕੇ ਲਗਵਾਓ ਅਤੇ ਉਸ ਜਖ਼ਮ ਤੇ Betadine ਲਗਾ ਕੇ ਉਪਰ topicure ਸਪਰੇ ਕਰੋ
Posted by jasvinder singh
Punjab
07-09-2021 11:35 AM
Jasvinder ji methi di kheti layi har tra di mitti , jis vich jaivik tat jyada matra vich hon, labhdayak hundi hai, par eh change nikas vali domat ate retli mitti vich paidavar hundi hai. is layi mitti 5.3-8.2 pH vali honi chaidi hai.ML 150 kisam di bijai kar sakde ho, mitti de bhurbure hon tak khet nu 2-3 var vahoo ate fir suhage di madad nal jameen nu samtal karo. akhri vahi same 10-15 ton prati acre gali hoi khaad pao. bijai layi 3x2 m padhre bed bnao. Fasl di bijai layi october da ant vala hafta ate november da pehla hafta uchit sma hunda hai,ktar to ktar da faasla 22.5cm hona chaida hai.Bed ute 3-4cm di dungayi te beej beejo.

Posted by Harman singh
Punjab
07-09-2021 11:31 AM
ਹਰਮਨ ਜੀ ਬਿਨੋਲਾ ਖਲ ਆਉਂਦੀ ਹੈ ਜੋ ਪਸ਼ੂਆਂ ਦੇ ਦੁੱਧ ਅਤੇ ਓਹਨਾ ਦੀ ਵਧੀਆ ਗਰੋਥ ਲਈ ਸਹੀ ਰਹਿੰਦੀ ਹੈ
Posted by Fefar
Gujarat
07-09-2021 11:27 AM
Fefar ji aap iske liye prati acre men carbendazim@300 gram ki drenching karen.dhanywad
Posted by Jagdish
Rajasthan
07-09-2021 11:27 AM
Jagdish ji sookhe asinchit shetr men 1.5-2 kilo beejon ka paryog karen aur sinchait shetr men 1.2-1.6 kg beej ka istemal karen,dhanywad
Posted by Jagdish
Rajasthan
07-09-2021 11:23 AM
Jagdish ji sookhe asinchit shetr men 1.5-2 kilo beejon ka paryog karen aur sinchait shetr men 1.2-1.6 kg beej ka istemal karen,dhanywad

Posted by Kavin wander
Punjab
07-09-2021 11:14 AM
kavin ji uss nu tuci Bovimin -b ultra powder 50gm rojana, agrimin-i tab. rojana 1 goli deo ate 21 din tak dinde rho jddo ohh saff patlia tara kre fir uss nu Tika bhrwa skde ho ate nal he Receptal inj. 5ml iv lgwa skde ho.

Posted by Kavin wander
Punjab
07-09-2021 11:07 AM
Kavin ji tuci uss nu Vitum-h liquid 10ml-10ml swere sham dena suru kro ate vdhia hara chara deo ate uss nu transition mix feed 1.5-2kg rojana deo ate suun ton 20 din pehla metabolite powder rojana 1 pouch deo ehna nal lewe ate dudh vich vadha howega.
Posted by Ramesh Mourya
Uttar Pradesh
07-09-2021 10:51 AM
रमेश जी यह बताएं कि कितना बुखार रहता है और क्या क्या इलाज किया है ताकि आपको सही जानकारी दी जा सके बाकि आप Melonex plus tablet उनकी ग्रोथ के हिसाब से प्रयोग कर सकते है।
Posted by SUKHDEV Singh
Punjab
07-09-2021 10:34 AM
ਸੁਖਦੇਵ ਜੀ ਤੁਸੀ ਉਸ ਨੂੰ ifer H ਇੰਜੇਕਸ਼ਨ 5ml ਰੋਜਾਨਾ ਅਤੇ potasium iodied ਪਾਊਡਰ 7gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ 3 ਦਿਨ ਤੱਕ ਦਿਓ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ Enerdyna liquid 100ml ਰੋਜਾਨਾ ਦਿਓ

Posted by rajat gujjar
Uttar Pradesh
07-09-2021 10:33 AM
इसके लिए आप 100 मि.ली. सरसों का तेल, 250 मि.ली. लस्सी, आधा चम्मच हल्दी मिलाकर रोजाना तीन दिन दें।

Posted by Sartaj
Uttar Pradesh
07-09-2021 10:11 AM
Sartaj ji yadi woh abhi tak heat mai nahi aa rehi ha tab usko aap pett ke kirro ke liye Bandykind plus bolus den aur her 3 mahine ke badd salt bdl ker pett ke kirro wali dwai jrur den aur usko Agrimin super powder 50-50gm subah sham aur Ovumin advance tab. rojana 1 goli den aur 21 din tak dete rehe.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image


























