
Posted by davinder Singh
Punjab
08-09-2021 02:20 PM
ਦਵਿੰਦਰ ਜੀ ਇਹ ਅਚਾਰ ਖਰਾਬ ਹੋ ਗਿਆ ਹੈ। ਤੇ ਹੁਣ ਇਹ ਪਸ਼ੂਆਂ ਦੇ ਲਈ ਨਹੀਂ ਵਰਤ ਸਕਦੇ। ਇਸਨੂੰ ਹਵਾ ਲੱਗ ਗਈ ਹੈ ਜਿਸ ਕਰਕੇ ਇਸ ਵਿਚ ਉੱਲੀ ਜਾ ਫੰਗਸ ਲੱਗ ਚੁਕੀ ਹੈ। ਧੰਨਵਾਦ।
Posted by Gurjinder singh
Punjab
08-09-2021 02:09 PM
Gurjinder ji iss semen da record lagbhag 27kg tak record ha.
Posted by Gurjinder singh
Punjab
08-09-2021 02:07 PM
ਹਾਂਜੀ ਗੁਰਜਿੰਦਰ ਜੀ ਤੁਸੀ ਇਹਨਾਂ ਨਾਲ ਸੰਪਰਕ ਕਰਕੇ ਸੀਮਨ ਦੀ ਜਾਣਕਾਰੀ ਲੈ ਸਕਦੇ ਹੋ
Posted by Gurjinder singh
Punjab
08-09-2021 02:04 PM
Gurjinder ji tuci dite hoye number te sampark krke ohna nal feed di gal kr skde ho ehna ton tuhanu sari jankari mill jawegi.

Posted by Gurjit Sangha
Punjab
08-09-2021 01:53 PM
Gurjit ji ehh vdhia hf nasal da semen hai isda 37-38 litre tak milk record hai.
Posted by bhagawan baniya
Rajasthan
08-09-2021 01:22 PM
Bhagwan g iski roktham kel Iite Malathion@2 ml per litre pani mein mila kr spray kr skte ho....
Posted by Aksha sing
Madhya Pradesh
08-09-2021 01:12 PM
अक्शा जी कृपया आप अपना सवाल विस्तार से पूछें ताकि आपको सही जानकारी दी जा सके।
Posted by ਗੋਰਾ ਸਿੱਧੂ
Punjab
08-09-2021 12:51 PM
ਸਿੱਧੂ ਜੀ ਕਦੀ ਕਦੀ ਪਸ਼ੂ ਵੈਸੇ ਹੀ ਮੋਟੇ ਜਾਲੇ ਕਰਨ ਲੱਗ ਜਾਂਦਾ ਹੈ ਤੁਸੀ ਇਸ ਨੂੰ Duraprogen ਇੰਜੇਕਸ਼ਨ 750mg ਲਗਵਾ ਦਿਓ

Posted by Harjinder
Punjab
08-09-2021 12:41 PM
tuci GADVASU ludhiana ton mineral mixture lenn lai dr. Rs grewal ji 93169 04933 nal sampark kr skde ho ehna ton tuhanu purri jankari mill jawegi.
Posted by Shaitan meena
Madhya Pradesh
08-09-2021 12:23 PM
Shaitan meena g Dhaan mein mahoo ki roktham ke liye Chess@120 gm per acre spray kr skte ho....
Posted by gurdeep
Punjab
08-09-2021 11:06 AM
Gurdeep g Hun tuc Custodia@300 ml +Coragen@40 ml +Osheen@80gm per acre spray kr skde ho.....

Posted by deep
Punjab
08-09-2021 10:43 AM
Deep g kripa,tuc apna swal visthar nall pucho tnki tuhanu poori jankari diti ja ske....

Posted by arshdeep singh
Punjab
08-09-2021 10:40 AM
ਅਰਸ਼ਦੀਪ ਜੀ ਇਹ ਮੁਰਾਹ ਨਸਲ ਦਾ ਸੀਮਨ ਹੈ ਇਸਦਾ ਲਗਭਗ 12 ਲੀਟਰ ਤੱਕ ਰਿਕਾਰਡ ਹੈ
Posted by PREET# PUNI@
Punjab
08-09-2021 10:29 AM
Preet ji ehna di egg production per year lagbhag 150-170 egg hai.
Posted by Gurpartap singh
Punjab
08-09-2021 10:16 AM
Gurpartap g jhone te blast rog hai isdi roktham de lyi Custodia@300 ml per acre spray kr skde ho....

Posted by Naresh patel
Rajasthan
08-09-2021 09:57 AM
Naresh g kripa aap apna swal visthar se puchein tnki aapko poori jankari di ja ske....

Posted by SHOORVEER Singh
Haryana
08-09-2021 09:45 AM
शूरबीर जी केले के ऊपर पाथियों के पानी के घोल का स्प्रे कर सकते हो।

Posted by sohan dass
Punjab
08-09-2021 09:32 AM
Sohan ji isdi varto lewe ate thna di vdia growth lai kiti jndi hai tuci iss nu 10ml rojana de hisab nal de skde ho iss nal suun wale pashu de lewe di vdhia growth ho jndi hai.
Posted by पंडित उतम देवरे
Maharashtra
08-09-2021 08:58 AM
पंडित उतम जी आप प्रति एकड़ के हिसाब से 3 किलो सल्फर का इस्तेमाल करें। धन्यवाद

Posted by Prabhjot Randhawa
Punjab
08-09-2021 08:56 AM
Prabhjot ji eh photo de hisab nal Parakeet love birds hai baki iss nu jhona paa skde ho uss nu chilke smeet paa skde ho jo chilke walia chija hai ohh ehh saria khaa lende ha.
Posted by Monika
Haryana
08-09-2021 08:53 AM
Monika ji muli ki kheti ke liye kisme jaise Japanese white,Pusa chetki,Pusa Deshi ki bijai kar sakte hai.achi upaj ke liye mooli ko medon par boye. Do medon men 40-45cm aur do paudhon men 6-8cm faasle ka paryog karen. achi paidavar ke liye beej ko 1.5-3cm gehra boye. bijai pankti men ya burkav dwara ki jati hai. Ek acer ke liye 4-5kg beej kafi hai. Fasal ki bijayi se pele zameen mein rudi ki khad ke sath Nitrogen@25kg (Urea@55kg), Phosphorus@12kg (SSP@ 75kg/acre) prati acre ke hisab se dali jati hai. Dhanywad.
Posted by Monika
Haryana
08-09-2021 08:52 AM
Monika ji muli ki kheti ke liye kisme jaise Japanese white,Pusa chetki,Pusa Deshi ki bijai kar sakte hai.achi upaj ke liye mooli ko medon par boye. Do medon men 40-45cm aur do paudhon men 6-8cm faasle ka paryog karen. achi paidavar ke liye beej ko 1.5-3cm gehra boye. bijai pankti men ya burkav dwara ki jati hai. Ek acer ke liye 4-5kg beej kafi hai. Fasal ki bijayi se pele zameen mein rudi ki khad ke sath Nitrogen@25kg (Urea@55kg), Phosphorus@12kg (SSP@ 75kg/acre) prati acre ke hisab se dali jati hai. Dhanywad.

Posted by Ramdas
Uttar Pradesh
08-09-2021 08:45 AM
Ramdas ji kripya ap yeh btaye ki ap ne kaun si fasal ke bare mein jankari leni hai ta jo apko uske hisab se sahi jankari de sake. Dhanywad.
Posted by gurpreet singh
Punjab
08-09-2021 08:28 AM
Gurpreet ji butte te leaf miner te patte vali sundi hai te tusi kinnow de butte te isdi roktham lyi Imidacloprid@1ml prati 1litre pani de hisab nal spray kar sakte han. Dhanwad.

Posted by harwinder
Punjab
08-09-2021 08:19 AM
Harwinder ji jhone vich eh mausam karke hai. Jive kyi var boor pen te meeh pe jave ta boor jhar janda hai jis nal uppro danne nahi ban de te kayi var garmi vadh hon nal v mujar v uppro eda ho jandi hai. Isda ko hal ta nahi hai. Dhanwad.
Posted by Varinder Singh
Punjab
08-09-2021 08:08 AM
Varinder ji tusi kale tele di roktham lyi Thiamethoxam@40gram prati acre de hisab nal spray kar sakde han. Dhanwad.

Posted by Rajwinder Singh Gill
Punjab
08-09-2021 07:40 AM
Rajwinder ji medicinal plants ta bhut tra de hunde han kirpa karke tusi eh daso ki tusi kis plants di kheti karna chaunde han ta jo ose hisab nal sahi jankari diti ja sake. Punjab vich kyi kisan veer khud apne level te ehna di kheti karde han. Government of India di Ministry of AYUSH da The National Medicinal Plants Board (NMPB) da board hai jo ehna di training te jankari dinde han. Dhanwad.

Posted by Shekhar singh
Haryana
08-09-2021 07:36 AM
Shekhar g kripa aap iski photo bhejen tnki aapko poori jankari di ja ske....
Posted by जगदीश पटीर
Rajasthan
08-09-2021 07:35 AM
जगदीश जी कृपया आप यह बताएं की लट का हमला किस फसल में है ता जो आपको उसके हिसाब से सही जानकारी दे सके। धन्यवाद।

Posted by Harbir Singh
Haryana
08-09-2021 06:52 AM
Harbir ji usko aap turant nazdiki doctor se janch krwayen kyuki thnn bnnd hone kai karn ho skte hai unki janch krke sahi karan ptaa lgg skta hai aur sahi ilagg ho skta hai.

Posted by Harbir Singh
Haryana
08-09-2021 06:47 AM
Harbir ji usko aap turant nazdiki doctor se janch krwayen kyuki thnn bnnd hone kai karn ho skte hai unki janch krke sahi karan ptaa lgg skta hai aur sahi ilagg ho skta hai.

Posted by Manjinder Singh
Punjab
08-09-2021 06:29 AM
ਤੁਸੀ taktic 2ml/1liter ਸਪਰੇ ਵੀ ਵਰਤੋਂ, ਇਹ ਤੁਸੀ ਸਪਰੇ ਪਸ਼ੂਆਂ ਦੇ ਉਪਰ ਅਤੇ ਆਸ ਪਾਸ ਵੀ ਕਰੋ, ਇਹ ਕੰਧਾਂ ਦੀਆ ਤਰੇੜਾਂ, ਫਰਸ਼ ਦੀਆ ਤਰੇੜਾਂ ਤੇ ਵੀ ਕਰੋ, ਤੁਸੀ ਪਸ਼ੂ ਦੇ ਚਾਰੇ, ਫੀਡ ਉਤੇ ਇਸਦੀ ਵਰਤੋਂ ਨਾ ਕਰੋ, ਇਸ ਨਾਲ ਫਰਕ ਪੈ ਜਾਵੇਗਾ, ਕਿਉਕਿ ਚਿੱਚੜ ਇਕ ਵਾਰ ਖਤਮ ਹੋਕੇ ਦੁਬਾਰਾ ਤਰੇੜਾਂ, ਕੰਧਾਂ ਵਿੱਚੋ ਆ ਜਾਂਦੇ ਹੈ ਕਿਉਕਿ ਇਹ ਉਥੇ ਲੁੱਕ ਜਾਂਦੇ ਹੈ ਅਤੇ ਅਸਰ ਖਤਮ ਹੋਣ ਤੇ ਬਾਹਰ ਆ ਜਾਂਦੇ ਹੈ ਤੁਸੀ .... (Read More)
ਤੁਸੀ taktic 2ml/1liter ਸਪਰੇ ਵੀ ਵਰਤੋਂ, ਇਹ ਤੁਸੀ ਸਪਰੇ ਪਸ਼ੂਆਂ ਦੇ ਉਪਰ ਅਤੇ ਆਸ ਪਾਸ ਵੀ ਕਰੋ, ਇਹ ਕੰਧਾਂ ਦੀਆ ਤਰੇੜਾਂ, ਫਰਸ਼ ਦੀਆ ਤਰੇੜਾਂ ਤੇ ਵੀ ਕਰੋ, ਤੁਸੀ ਪਸ਼ੂ ਦੇ ਚਾਰੇ, ਫੀਡ ਉਤੇ ਇਸਦੀ ਵਰਤੋਂ ਨਾ ਕਰੋ, ਇਸ ਨਾਲ ਫਰਕ ਪੈ ਜਾਵੇਗਾ, ਕਿਉਕਿ ਚਿੱਚੜ ਇਕ ਵਾਰ ਖਤਮ ਹੋਕੇ ਦੁਬਾਰਾ ਤਰੇੜਾਂ, ਕੰਧਾਂ ਵਿੱਚੋ ਆ ਜਾਂਦੇ ਹੈ ਕਿਉਕਿ ਇਹ ਉਥੇ ਲੁੱਕ ਜਾਂਦੇ ਹੈ ਅਤੇ ਅਸਰ ਖਤਮ ਹੋਣ ਤੇ ਬਾਹਰ ਆ ਜਾਂਦੇ ਹੈ ਤੁਸੀ ਆਸ ਪਾਸ ਦੀ ਸਾਫ ਸਫਾਈ ਰੱਖੋ .
Posted by PREET# PUNI@
Punjab
08-09-2021 06:18 AM
Preet ji kirpa krke ehh daso tuhade chicks nu koi smasia aa rehi ha ja fir tuci utho chick khridne hai iss vare vistar nal apna swal pusho tan jo tuhanu sahi jankari diti ja skee.
Posted by ਗੁਰਪਿਆਰ ਸਿੰਘ
Punjab
08-09-2021 05:04 AM
Gurpyar ji tusi narme te ful digan to NPK 13:0:45@1kg prati acre de hisab nal spray kar sakde han. Tusi narme te ful gudi digan to Alpha Napthyl Acetic Acid 4.5 SL@25-30ml prati acre de hisab nal 150litre pani vich milake vi spray kar sakde han. Dhanwad.

Posted by Gurvinder singh
Punjab
07-09-2021 10:47 PM
Gurwinder ji isde layi koi special training nahi hundi hai tuc nalde jo kisan isdi kheti kar rahe han ohna da experience jano ate usto bad tuc isde vich kise vi chemical di varto nahi karni hai tuc roodi di khaad di varto kar sakde ho ja vermicompost di .dhanwad

Posted by lakhwinder Singh
Punjab
07-09-2021 10:38 PM
ਲਖਵਿੰਦਰ ਜੀ ਤੁਸੀ ਸੁੰਡੀ ਦੀ ਰੋਕਥਾਮ ਦੇ ਲਈ quinalphos @400ml ਅਤੇ ਕਾਲੇ ਦਾਣੇ ਅਤੇ ਉੱਲੀ ਦੇ ਲਈ ਤੁਸੀ propiconazole @200ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ

Posted by yadwinder singh
Punjab
07-09-2021 09:44 PM
ਯਾਦਵਿੰਦਰ ਜੀ ਤੁਸੀ ਮੁਰਾਹ ਨਸਲ ਦਾ ਵਧੀਆ ਸੀਮਨ ਆਪਣੇ ਨਜ਼ਦੀਕੀ ਸਰਕਾਰੀ ਡਾਕਟਰ ਤੋਂ ਭਰਵਾਂ ਸਕਦੇ ਹੋ ਜਾ ਫਿਰ ਤੁਸੀ ABS ਕੰਪਨੀ ਦੇ ਵੀ ਭਰਵਾਂ ਸਕਦੇ ਹੋ ਇਸਦੇ ਲਈ ਤੁਸੀ ਬਲਵਿੰਦਰ ਸਿੰਘ 9814799714, 9915046958 Genex international ਨਾਲ ਸੰਪਰਕ ਕਰ ਸਕਦੇ ਹੋ
Posted by jagmeet singh
Punjab
07-09-2021 09:31 PM
ਜਗਮੀਤ ਜੀ ਤੁਸੀ ਝੋਨੇ ਦੇ ਲਈ ਤੁਸੀ propiconazole @200 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ

Posted by Manjinder Singh
Punjab
07-09-2021 09:30 PM
ਤੁਸੀ ਸਭ ਤੋਂ ਪਹਿਲਾ ਉਸ ਨੂੰ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ ਉਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਅਤੇ ਉਸ ਨੂੰ ਵਧੀਆ ਮਿਨਰਲ ਮਿਕਸਚਰ ਪਾਊਡਰ 50 ਗ੍ਰਾਮ ਰੋਜਾਨਾ ਦਿਓ ਅਤੇ enerboost ਪਾਊਡਰ 100gm ਰੋਜਾਨਾ ਦਿਓ ਬਾਕੀ ਵਧੀਆ ਫੀਡ ਅਤੇ ਹਰਾ ਚਾਰਾ ਜਰੂਰ ਦਿਓ

Posted by Pawan Kumar
Punjab
07-09-2021 08:58 PM
ਪਵਨ ਜੀ ਤੁਸੀ ਮੱਝ ਨੂੰ ਸੂਣ ਤੋਂ 2 ਮਹੀਨੇ ਪਹਿਲਾ Udder-H liquid 10-10ml ਸਵੇਰੇ ਸ਼ਾਮ ਅਤੇ ਸੂਣ ਤੋਂ ਇੱਕ ਮਹੀਨਾ ਪਹਿਲਾ Metabolite ਪਾਊਡਰ ਦੀ ਰੋਜਾਨਾ ਇਕ ਪੂੜੀ ਦੇਣੀ ਸ਼ੁਰੂ ਕਰੋ, ਇਸ ਨਾਲ ਲੇਵਾ ਅਤੇ ਦੁੱਧ ਵਧਿਆ ਹੋ ਜਾਵੇਗਾ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ.
Posted by ਕੁਲਦੀਪ ਸਿੰਘ
Punjab
07-09-2021 08:49 PM
ਕੁਲਦੀਪ ਜੀ ਤੁਸੀ ਪੱਤਿਆਂ ਦੇ ਹੇਠਾਂ ਮੱਛਰ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾ ਤੁਸੀ imidacloprid @80ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Posted by Amandeep Sidhu
Punjab
07-09-2021 08:49 PM
Aman ji tuc isde layi 12-14 inches da bag lao.dhanwad
Posted by Ajmer Singh Khalsa
Punjab
07-09-2021 08:47 PM
Ajmer ji tuc isde layi NPK 130045@1 kilo nu prati acre de hisab nal spray karo,dhanwad

Posted by Boota Singh Bhullar
Punjab
07-09-2021 08:12 PM
ਬੂਟਾ ਜੀ ਇਸਦੇ ਲਈ ਤੁਹਾਨੂੰ ਲਗਭਗ 500 ਗ੍ਰਾਮ ਬੀਜ ਦੀ ਲੋੜ ਪੈਂਦੀ ਹੈ। ਧੰਨਵਾਦ
Posted by Gurjinder singh
Punjab
07-09-2021 07:40 PM
ਤੁਸੀ ਉਸ ਨੂੰ 10ml ਰੋਜਾਨਾ ਦੇ ਸਕਦੇ ਹੋ ਅਤੇ ਇਹ ਦੇਣ ਤੋਂ 3 ਦਿਨ ਬਾਦ ਪੇਟ ਦੇ ਕੀੜਿਆਂ ਲਈ Albomar liquid ਪੇਟ ਦੇ ਕੀੜਿਆਂ ਲਈ ਦੇ ਸਕਦੇ ਹੋ

Posted by Manjinder Singh
Punjab
07-09-2021 07:16 PM
Manjinder ji kirpa karke daso ke fasl nu ki dikkat aa rahi ahi ta jo tuhanu usde hisab nal jankari diti ja sake ke tuc isdi varto kar sakde ho ja nahi,dhanwad

Posted by SHOORVEER Singh
Haryana
07-09-2021 06:51 PM
शूरवीर जी कृपया आप बताये कि आपने इसमें क्या क्या खाद डाली है ताकि आपको उसके हिसाब से जानकारी दी जा सके। धन्यवाद
Posted by ਨਿਰਮਲ ਸਿੰਘ ਮਣਕੂ
Punjab
07-09-2021 06:46 PM
Nirmal ji tuc hale isnu sifarish matra vich khaad hi pao kyuki hale fasl di starting stage hai is same koi spray sifarish nahi kiti jandi.dhanwad
Posted by sukhveer Singh
Punjab
07-09-2021 06:43 PM
ਝੋਨੇ ਵਿਚ ਇਹ bacterial panicle blight ਦੇ ਹਮਲੇ ਦੇ ਲੱਛਣ ਲੱਗ ਰਹੇ ਹਨ, ਜਿਸ ਸਮੇਂ ਝੋਨਾ ਗਰਮੀ ਵਿਚ ਨਿਸਰਦਾ ਹੈ ਉਸ ਸਮੇਂ ਇਸਦਾ ਹਮਲਾ ਹੁੰਦਾ ਹੈ, ਇਸਦਾ ਕੋਈ ਪੱਕਾ ਇਲਾਜ ਨਹੀਂ ਹੈ, ਇਸਦੇ ਲਈ ਜਿਸ ਸਮੇਂ ਝੋਨਾ ਗੋਭ ਵਿਚ ਹੁੰਦਾ ਹੈ ਉਦੋਂ Copper Hydroxide 77%WP ਅਤੇ Bacterimycin ਦੀ ਸਪਰੇਅ ਕੀਤੀ ਜਾਂਦੀ ਹੈ ਅਗਰ ਕੋਈ ਸਪਰੇਅ ਹੁਣ ਕਰਨਾ ਚਾਹੁੰਦੇ ਹਨ ਤਾਂ ਉਸਦਾ ਫਾਇਦਾ ਨਹੀਂ ਹੋਣਾ। ਕਈ ਵਾਰ ਝੋਨੇ ਵਿਚ ਵੱਧ ਮਾਤਰਾ ਵਿਚ ਯ.... (Read More)
ਝੋਨੇ ਵਿਚ ਇਹ bacterial panicle blight ਦੇ ਹਮਲੇ ਦੇ ਲੱਛਣ ਲੱਗ ਰਹੇ ਹਨ, ਜਿਸ ਸਮੇਂ ਝੋਨਾ ਗਰਮੀ ਵਿਚ ਨਿਸਰਦਾ ਹੈ ਉਸ ਸਮੇਂ ਇਸਦਾ ਹਮਲਾ ਹੁੰਦਾ ਹੈ, ਇਸਦਾ ਕੋਈ ਪੱਕਾ ਇਲਾਜ ਨਹੀਂ ਹੈ, ਇਸਦੇ ਲਈ ਜਿਸ ਸਮੇਂ ਝੋਨਾ ਗੋਭ ਵਿਚ ਹੁੰਦਾ ਹੈ ਉਦੋਂ Copper Hydroxide 77%WP ਅਤੇ Bacterimycin ਦੀ ਸਪਰੇਅ ਕੀਤੀ ਜਾਂਦੀ ਹੈ ਅਗਰ ਕੋਈ ਸਪਰੇਅ ਹੁਣ ਕਰਨਾ ਚਾਹੁੰਦੇ ਹਨ ਤਾਂ ਉਸਦਾ ਫਾਇਦਾ ਨਹੀਂ ਹੋਣਾ। ਕਈ ਵਾਰ ਝੋਨੇ ਵਿਚ ਵੱਧ ਮਾਤਰਾ ਵਿਚ ਯੂਰੀਆ ਦੀ ਵਰਤੋਂ ਨਾਲ ਵੀ ਸਿੱਟੇ ਇਸ ਤਰਾਂ ਹੋ ਜਾਂਦੇ ਹਨ। ਧੰਨਵਾਦ।
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image















.png)


