
Posted by Vinod kumar
Haryana
09-09-2021 05:09 PM
Vinod ji usko aap Bovimin B powder 50-50gm subah sham dena suru kren jisse sarir ki kami puri hogi aur yadi woh saff tara kren tab aap uski cross krwa skte hai
Posted by Manpreet singh
Punjab
09-09-2021 04:59 PM
Manpreet ji jekar katti nu saran di smasia ha tan isde lai tuci apne nazdiki pollyclinic vich sampark krke usdi surgery krwa skde ho jo choti jehi surgery hundi hai uss ton badd pashu thik ho jnda ha.

Posted by Rohit Kumar
Punjab
09-09-2021 04:59 PM
Rohit ji matar di kheti jada tar har tra di mitti vich kiti ja sakdi hai. Es di kheti rateli zameen vich v kiti ja sakdi hai. Chnage nikas vali zameen jis da pH 6-7.5 de vichkar hove vich bhut vdya pedavar hundi hai. Dhanwad.

Posted by Rohit Kumar
Punjab
09-09-2021 04:59 PM
Rohit ji matar di kheti jada tar har tra di mitti vich kiti ja sakdi hai. Es di kheti rateli zameen vich v kiti ja sakdi hai. Chnage nikas vali zameen jis da pH 6-7.5 de vichkar hove vich bhut vdya pedavar hundi hai. Dhanwad.

Posted by sunil kumar
Bihar
09-09-2021 04:49 PM
Sunil ji dhan ki fasal mein keet ka hamla hai jo fasal mein andar pipe mein hamla karta hai jisse upper vla hisa sukk jata hai. Ap iski roktham ke liye Chlorantraniliprole 18.5 % SC @60ml prati acre ke hisab se spray kar sakte hai. Dhanywad.
Posted by ਹਰਜਿੰਦਰ ਸਿੰਘ
Haryana
09-09-2021 04:47 PM
ਹਰਜਿੰਦਰ ਜੀ ਸਿਤੰਬਰ ਮਹੀਨੇ ਵਿਚ ਗਾਜਰ , ਸ਼ਲਗਮ , ਫੁੱਲਗੋਭੀ , ਆਲੂ , ਟਮਾਟਰ , ਕਾਲੀ ਸਰਸੋਂ ਦੇ ਬੀਜ , ਮੂਲੀ , ਪਾਲਕ , ਪੱਤਾ ਗੋਭੀ , ਧਨਿਆ ,ਸੌਫ਼ ਦੇ ਬੀਜ , ਸਲਾਦ , ਬਰੋਕੋਲੀ ਦੀ ਬਿਜਾਈ ਕਰ ਸਕਦੇ ਹਨ। ਅਕਤੂਬਰ ਮਹੀਨੇ ਵਿਚ ਗਾਜਰ , ਸ਼ਲਗਮ , ਫੁੱਲਗੋਭੀ, ਆਲੂ , ਟਮਾਟਰ , ਸਰੋਂ , ਮੂਲੀ , ਪਾਲਕ , ਪੱਤਾ ਗੋਭੀ , ਧਨਿਆ , ਸੌਫ਼ , ਰਾਜਮਾਹ , ਮਟਰ , ਬਰੋਕੋਲੀ , ਸਲਾਦ , ਬੈਂਗਨ , ਹਰਾ ਪਿਆਜ , ਲਸਣ ਲਗਾ ਸਕਦੇ ਹਨ। ਧੰਨ.... (Read More)
ਹਰਜਿੰਦਰ ਜੀ ਸਿਤੰਬਰ ਮਹੀਨੇ ਵਿਚ ਗਾਜਰ , ਸ਼ਲਗਮ , ਫੁੱਲਗੋਭੀ , ਆਲੂ , ਟਮਾਟਰ , ਕਾਲੀ ਸਰਸੋਂ ਦੇ ਬੀਜ , ਮੂਲੀ , ਪਾਲਕ , ਪੱਤਾ ਗੋਭੀ , ਧਨਿਆ ,ਸੌਫ਼ ਦੇ ਬੀਜ , ਸਲਾਦ , ਬਰੋਕੋਲੀ ਦੀ ਬਿਜਾਈ ਕਰ ਸਕਦੇ ਹਨ। ਅਕਤੂਬਰ ਮਹੀਨੇ ਵਿਚ ਗਾਜਰ , ਸ਼ਲਗਮ , ਫੁੱਲਗੋਭੀ, ਆਲੂ , ਟਮਾਟਰ , ਸਰੋਂ , ਮੂਲੀ , ਪਾਲਕ , ਪੱਤਾ ਗੋਭੀ , ਧਨਿਆ , ਸੌਫ਼ , ਰਾਜਮਾਹ , ਮਟਰ , ਬਰੋਕੋਲੀ , ਸਲਾਦ , ਬੈਂਗਨ , ਹਰਾ ਪਿਆਜ , ਲਸਣ ਲਗਾ ਸਕਦੇ ਹਨ। ਧੰਨਵਾਦ।
Posted by ਹਰਜਿੰਦਰ ਸਿੰਘ
Haryana
09-09-2021 04:46 PM
ਹਰਜਿੰਦਰ ਜੀ ਸਿਤੰਬਰ ਮਹੀਨੇ ਵਿਚ ਗਾਜਰ , ਸ਼ਲਗਮ , ਫੁੱਲਗੋਭੀ , ਆਲੂ , ਟਮਾਟਰ , ਕਾਲੀ ਸਰਸੋਂ ਦੇ ਬੀਜ , ਮੂਲੀ , ਪਾਲਕ , ਪੱਤਾ ਗੋਭੀ , ਧਨਿਆ ,ਸੌਫ਼ ਦੇ ਬੀਜ , ਸਲਾਦ , ਬਰੋਕੋਲੀ ਦੀ ਬਿਜਾਈ ਕਰ ਸਕਦੇ ਹਨ। ਅਕਤੂਬਰ ਮਹੀਨੇ ਵਿਚ ਗਾਜਰ , ਸ਼ਲਗਮ , ਫੁੱਲਗੋਭੀ, ਆਲੂ , ਟਮਾਟਰ , ਸਰੋਂ , ਮੂਲੀ , ਪਾਲਕ , ਪੱਤਾ ਗੋਭੀ , ਧਨਿਆ , ਸੌਫ਼ , ਮਟਰ , ਬਰੋਕੋਲੀ , ਸਲਾਦ , ਬੈਂਗਨ , ਹਰਾ ਪਿਆਜ , ਲਸਣ ਲਗਾ ਸਕਦੇ ਹਨ। ਧੰਨਵਾਦ।

Posted by sunil kumar
Bihar
09-09-2021 04:39 PM
Sunil ji apke dubara bheji gyi photo upload nhi hui ha kripya aap dubara photo upload kren jise dekhkr apko sahi jankari di ja skee.

Posted by Chandan Sahani
Uttar Pradesh
09-09-2021 03:51 PM
चन्दन जी लौकी के पौधे में फंगस के हमले के लक्षण है आप इसकी रोकथाम के लिए Mancozeb @3gram प्रति 1litr पानी के हिसाब से स्प्रे कर सकते है। आप जैविक तरीके से पुरानी खट्टी लस्सी की स्प्रे कर सकते है। धन्यवाद।

Posted by Yadwinder Singh
Punjab
09-09-2021 03:48 PM
Yadwinder the MSP of rice for 2021 is Rs.1960 (grade A) and Rs.1940 (common) per quintal. Thank you.
Posted by NIKHIL BISHNOI
Punjab
09-09-2021 03:19 PM
निखिल जी अमरुद के पौधे में फास्फोरस की कमी के लक्षण है। कृपया आप यह बताएं की फसल में DAP या SSP का प्रयोग किया है या नहीं यदि किया है तो कितनी मात्रा में ताकि आपको उसके हिसाब से सही जानकारी दी जा सके। आपके पौधे की आयु कितनी है। धन्यवाद

Posted by Uday Shankar
Bihar
09-09-2021 03:18 PM
बसंत के मौसम (फरवरी से मार्च) और मॉनसून के मौसम (15 अगस्त से अक्तूबर के अंत) में रोपाई की जाती है।
Posted by NIKHIL BISHNOI
Punjab
09-09-2021 03:17 PM
निखिल जी अमरुद के पौधे में यह पोटाशियम की कमी के लक्षण है। इसके लिए आप MOP का प्रयोग कर सकते हैं। धन्यवाद

Posted by shubham raghuwanshi
Madhya Pradesh
09-09-2021 03:14 PM
Shubham ji ap dhan ki fasal me jab gobh mein hoti hai tab ap coragen ka upyog kar sakte hai. Dhanywad.

Posted by shubham raghuwanshi
Madhya Pradesh
09-09-2021 03:12 PM
Shubham ji ap dhan ki fasal mein gobh ki avastha me NPK13:0:45 @1kg prati acre ke hisab se spray kar sakte hai. Aur is samay fungus ki bimariya aa sakti hai isiliye fasal me dekhte rahe agar koi bimari lage to uske lyi sifarish spray kare. Dhanywad.

Posted by Harvinder Kaushal
Punjab
09-09-2021 02:59 PM
ਹਰਵਿੰਦਰ ਜੀ ਇਹ ਕੀਟਨਾਸ਼ਕ ਹੈ ਜਿਸਦੇ ਵਿਚ Alphacypermethrin 10%sc ਨਾਮ ਦਾ ਸਾਲ੍ਟ ਹੈ ਇਸਦੀ ਵਰਤੋਂ ਮੱਛਰ ਦੇ ਲਈ ਕੀਤੀ ਜਾਂਦੀ ਹੈ ਅਤੇ ਇਹ ਜ਼ਿਆਦਾਤਰ ਘਰ ਵਿਚ ਮੱਛਰ cockroach ਅਤੇ ਮੱਖੀਆਂ ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ। ਇਸਦੀ ਮਾਤਰਾ 10-20ml/Ltr ਦੇ ਹਿਸਾਬ ਨਾਲ ਵਰਤੀ ਜਾਂਦੀ ਹੈ। ਧੰਨਵਾਦ

Posted by Jitendra pal
Uttar Pradesh
09-09-2021 02:51 PM
Jitendra pal ji aap dono men se kisi bhi tareeke ka istemal kar sakte hai khaad ya spray kuch bhi kar sakte hai,dhanywad
Posted by Lally Chahal
Haryana
09-09-2021 02:43 PM
TL 15: ਇਹ ਅਗੇਤੀ ਪੱਕਣ ਵਾਲੀ ਕਿਸਮ ਹੈ। ਇਹ 88 ਦਿਨਾਂ ਵਿੱਚ ਪੱਕ ਜਾਦੀ ਹੈ। ਇਸ ਦਾ ਔਸਤਨ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ।TL 17 TL 9 : ਇਹ ਕਿਸਮ 90 ਦਿਨਾਂ ਵਿੱਚ ਪੱਕ ਕੇ ਕਟਾਈੇ ਲਈ ਤਿਆਰ ਹੋ ਜਾਂਦੀ ਹੈ । ਇਹ ਕਿਸਮ ਇੱਕ ਤੋਂ ਵੱਧ ਫਸਲਾਂ ਉਗਾਉਣ ਲਈ ਲਈ ਢੁੱਕਵੀ ਹੈ। ਇਹ ਕਿਸਮ 5.2 ਕੁਇੰਟਲ ਪ੍ਰਤੀ ਏਕੜ ਔਸਤਨ ਝਾੜ ਦਿੰਦੀ ਹੈ।ਤੋਰੀਆ ਫਸਲ ਲਈ ਬਿਜਾਈ ਸਤੰਬਰ ਦੇ ਪਹਿਲੇ ਪੰਦਰਵਾੜੇ ਤੋਂ ਅੱਧ ਅਕਤੂਬਰ ਤ.... (Read More)
TL 15: ਇਹ ਅਗੇਤੀ ਪੱਕਣ ਵਾਲੀ ਕਿਸਮ ਹੈ। ਇਹ 88 ਦਿਨਾਂ ਵਿੱਚ ਪੱਕ ਜਾਦੀ ਹੈ। ਇਸ ਦਾ ਔਸਤਨ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ।TL 17 TL 9 : ਇਹ ਕਿਸਮ 90 ਦਿਨਾਂ ਵਿੱਚ ਪੱਕ ਕੇ ਕਟਾਈੇ ਲਈ ਤਿਆਰ ਹੋ ਜਾਂਦੀ ਹੈ । ਇਹ ਕਿਸਮ ਇੱਕ ਤੋਂ ਵੱਧ ਫਸਲਾਂ ਉਗਾਉਣ ਲਈ ਲਈ ਢੁੱਕਵੀ ਹੈ। ਇਹ ਕਿਸਮ 5.2 ਕੁਇੰਟਲ ਪ੍ਰਤੀ ਏਕੜ ਔਸਤਨ ਝਾੜ ਦਿੰਦੀ ਹੈ।ਤੋਰੀਆ ਫਸਲ ਲਈ ਬਿਜਾਈ ਸਤੰਬਰ ਦੇ ਪਹਿਲੇ ਪੰਦਰਵਾੜੇ ਤੋਂ ਅੱਧ ਅਕਤੂਬਰ ਤੱਕ ਕਰ ਲੈਣੀ ਚਾਹੀਦੀ ਹੈ ।
Posted by Jaspreet Singh
Punjab
09-09-2021 02:23 PM
ਮੱਖਣ ਘਾਹ ਦੀ ਬਿਜਾਈ ਅਕਤੂਬਰ-ਦਸੰਬਰ ਮਹੀਨੇ ਵਿਚ ਕੀਤੀ ਜਾਂਦੀ ਹੈ ਜੇ ਇਸਦੀ ਬਿਜਾਈ ਇੱਕਲੀ ਕਰਨੀ ਹਾਂ ਤਾਂ 1.25-1.5kg ਤੇ ਜੇ ਕਿਸੇ ਫਸਲ ਨਾਲ ਬੀਜਣੀ ਹੈ ਤਾਂ 0.50-0.75kg ਬੀਜ ਪਾਓ ਮੱਖਣ ਘਾਹ ਦੀ ਬਿਜਾਈ ਕਤਾਰਾਂ ਵਿੱਚ 30 ਸੈ.ਮੀ. ਦੇ ਪਲਾੱਟ ਵਿੱਚ ਕੀਤੀ ਜਾਂਦੀ ਹੈ ਇਸਦੀ ਬਿਜਾਈ ਛਿੱਟਾ ਦੇ ਕੇ, ਮਸ਼ੀਨ ਨਾਲ ਜਾਂ ਹੱਥਾਂ ਨਾਲ ਕੀਤੀ ਜਾ ਸਕਦੀ ਹੈ ਪੁੰਗਰਾਅ ਲਈ ਬੈੱਡਾਂ ਤੇ ਨਮੀ ਬਣਾਈ ਰੱਖੋ ਸਧਾਰਨ ਹਾਲਾ.... (Read More)
ਮੱਖਣ ਘਾਹ ਦੀ ਬਿਜਾਈ ਅਕਤੂਬਰ-ਦਸੰਬਰ ਮਹੀਨੇ ਵਿਚ ਕੀਤੀ ਜਾਂਦੀ ਹੈ ਜੇ ਇਸਦੀ ਬਿਜਾਈ ਇੱਕਲੀ ਕਰਨੀ ਹਾਂ ਤਾਂ 1.25-1.5kg ਤੇ ਜੇ ਕਿਸੇ ਫਸਲ ਨਾਲ ਬੀਜਣੀ ਹੈ ਤਾਂ 0.50-0.75kg ਬੀਜ ਪਾਓ ਮੱਖਣ ਘਾਹ ਦੀ ਬਿਜਾਈ ਕਤਾਰਾਂ ਵਿੱਚ 30 ਸੈ.ਮੀ. ਦੇ ਪਲਾੱਟ ਵਿੱਚ ਕੀਤੀ ਜਾਂਦੀ ਹੈ ਇਸਦੀ ਬਿਜਾਈ ਛਿੱਟਾ ਦੇ ਕੇ, ਮਸ਼ੀਨ ਨਾਲ ਜਾਂ ਹੱਥਾਂ ਨਾਲ ਕੀਤੀ ਜਾ ਸਕਦੀ ਹੈ ਪੁੰਗਰਾਅ ਲਈ ਬੈੱਡਾਂ ਤੇ ਨਮੀ ਬਣਾਈ ਰੱਖੋ ਸਧਾਰਨ ਹਾਲਾਤਾਂ ਵਿੱਚ ਪੁੰਗਰਾਅ 10 ਤੋਂ 14 ਦਿਨ ਵਿੱਚ ਸ਼ੁਰੂ ਹੋ ਜਾਂਦਾ ਹੈ ਅਤੇ 18 ਦਿਨਾਂ ਵਿੱਚ ਪੂਰਾ ਹੋ ਜਾਂਦਾ ਹੈ ਇਸਦੀਆਂ ਜੜ੍ਹਾਂ 4 ਤੋਂ 6 ਹਫਤੇ ਵਿੱਚ ਵਿਕਸਿਤ ਹੋ ਜਾਂਦੀਆਂ ਹਨ ਜ਼ਮੀਨ ਦੀ ਤਿਆਰੀ ਸਮੇਂ 15–20 ਟਨ ਰੂੜੀ ਦੀ ਖਾਦ ਪਾਓ ਬਾਕੀ ਖਾਦਾਂ ਬਿਜਾਈ ਤੋਂ ਪਹਿਲਾਂ ਪਾਓ: ਨਾਈਟ੍ਰੋਜਨ - 30 kg ਪ੍ਰਤੀ ਏਕੜ, ਫਾਸਫੋਰਸ - 20 kg ਪ੍ਰਤੀ ਏਕੜ, ਹਰ ਕਟਾਈ ਤੋਂ ਬਾਅਦ 30 kg ਨਾਈਟ੍ਰੋਜਨ ਪਾਓ ਪਹਿਲੀ ਸਿੰਚਾਈ ਬਿਜਾਈ ਤੋਂ ਤੁਰੰਤ ਬਾਅਦ ਕਰੋ ਦੂਜੀ ਸਿੰਚਾਈ ਬਿਜਾਈ ਤੋਂ 5 ਤੋਂ 6 ਦਿਨ ਬਾਅਦ ਅਤੇ ਫਿਰ 10 ਦਿਨ ਦੇ ਅੰਤਰਾਲ ਤੇ ਲੋੜ ਅਨੁਸਾਰ ਸਿੰਚਾਈ ਕਰਦੇ ਰਹੋ ਪਹਿਲੀ ਸਿੰਚਾਈ ਤੋਂ ਬਾਅਦ ਹੱਥੀਂ ਗੋਡੀ ਕਰੋ ਅਤੇ 20 kg ਨਾਈਟ੍ਰੋਜਨ ਪਾਓ ਇਸਦੀਆਂ 2-3 ਕਟਾਈਆਂ ਹੋ ਜਾਂਦੀਆਂ ਹਨ। ਧੰਨਵਾਦ
Posted by Satnam singh
Punjab
09-09-2021 02:21 PM
Sir 2 ਗਾਵਾਂ HF ਮੇਰੇ ਕੋਲ ਇੱਕ ਦੇ ਮੈਂ Denmark ਦਾ ਟੀਕਾ ਭਰਵਾਈਆਂ ਦੂਜੀ ਦੇ ਕਿਹੜਾ ਭਰਵਾਈਆ ਜਾਵੇ ਵਧੀਆਂ ਬ੍ਰੂੀਡ ਲਈ
ਸਤਨਾਮ ਜੀ ਤੁਸੀ ਉਸ ਨੂੰ ABS ਕੰਪਨੀ ਦੇ ਰਿਕਾਰਡ ਦੇ ਹਿਸਾਬ ਨਾਲ ਸੀਮਨ ਭਰਵਾਂ ਸਕਦੇ ਹੋ ਕਿਉਕਿ ਇਹਨਾਂ ਦੇ ਅਲੱਗ ਅਲੱਗ ਰਿਕਾਰਡ ਦੇ ਹਿਸਾਬ ਨਾਲ ਸੀਮਨ ਆਉਂਦੇ ਹੈ ਤੁਸੀ ਕੋਈ ਵੀ ਭਰਵਾਂ ਸਕਦੇ ਹੋ

Posted by ਹਰਦੀਪ ਸਿੰਘ
Punjab
09-09-2021 02:07 PM
Hardeep ji es de kayi karn ho sakde han jive vadh matra vich urea di varto krna ja blb v ho sakdi hai. Hamesha urea di varto sifarish matra anusar kro. Buja BLB de hamle de lashan dekhayi den te fasal te copper oxychloride @200gm/acre ate Streptomycin Sulphate 9% + Tetracycline Hydrochloride 1% SP @40gm/acre de hisab nal spray kiti jandi hai. Vaise hun koi jada fark nahi pena kyu ki isdi spray odo kiti jandi hai jdo jhona gobh vich hove. Dhanwad.

Posted by ਹਰਦੀਪ ਸਿੰਘ
Punjab
09-09-2021 02:07 PM
Hardeep ji es de kayi karn ho sakde han jive vadh matra vich urea di varto krna ja blb v ho sakdi hai. Hamesha urea di varto sifarish matra anusar kro. Buja BLB de hamle de lashan dekhayi den te fasal te copper oxychloride @200gm/acre ate Streptomycin Sulphate 9% + Tetracycline Hydrochloride 1% SP @40gm/acre de hisab nal spray kiti jandi hai. Vaise hun koi jada fark nahi pena kyu ki isdi spray odo kiti jandi hai jdo jhona gobh vich hove. Dhanwad.

Posted by palwinder Singh
Punjab
09-09-2021 01:42 PM
ਤੁਸੀ ਫੀਡ ਤਿਆਰ ਕਰਨ ਲਈ 22 ਕਿਲੋ ਜੋਂ, 30 ਕਣਕ, 15 ਕਿਲੋ ਚੋਕਰ, 15 ਕਿਲੋ ਵਡੇਮਿਆ ਦੀ ਖੱਲ, 15 ਕਿਲੋ ਸਰੋਂ ਦੀ ਖੱਲ, ਨਮਕ 1 ਕਿਲੋ, ਮਿਨਰਲ ਮਿਕਸਚਰ 2 ਕਿਲੋ ਮਿਕਸ ਕਰੋ ਅਤੇ ਖਵਾਓ, ਉਸ ਤਰੀਕੇ ਨਾਲ ਤੁਸੀ ਪਸ਼ੂਆਂ ਲਈ ਵਧਿਆ ਫੀਡ ਤਿਆਰ ਕਰ ਸਕਦੇ ਹੋ ਇਹ ਤੁਸੀ 1.5 ਤੋਂ 2 ਕਿਲੋ ਰੋਜਾਨਾ ਦੇ ਸਕਦੇ ਹੋ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਜਰੂਰ ਦਿਓ ਅਤੇ ਤੁਸੀ ਮਲਟੀਸਟਾਰ ਅਤੇ ਅੱਡਰ ਟੋਨ ਦੇ ਸਕਦੇ ਹੋ

Posted by ਜਸ ਘੁਮਾਣ
Punjab
09-09-2021 01:29 PM
Hanji jass ji tuci uss nu kahra bnna ke de skde ho baki uss nu vdhia hara chara ate sukha chara deo ate mousam de hisab nal sahi dekbhal kro.

Posted by palwinder Singh
Punjab
09-09-2021 01:24 PM
ਪਲਵਿੰਦਰ ਜੀ ਤੁਸੀ ਓਹਨਾ ਨੂੰ ਵਧੀਆ ਗਰੋਥ ਲਈ cafplan ਪਾਊਡਰ ਦੇ ਸਕਦੇ ਹੋ ਜੋ intas ਕੰਪਨੀ ਦਾ ਪ੍ਰੋਡਕਟ ਹੈ ਇਹ ਤੁਸੀ 10 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਮਰ ਦੇ ਹਿਸਾਬ ਨਾਲ ਇਸਦੀ ਮਾਤਰਾ ਵੀ ਵਧਾ ਸਕਦੇ ਹੋ ਅਤੇ ਓਹਨਾ ਨੂੰ 8 ਮਹੀਨੇ ਦੀ ਉਮਰ ਤੱਕ ਹਰ ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ
Posted by Raman Salaria
Punjab
09-09-2021 01:21 PM
ਤਾਰਾਮੀਰਾ ਦੀ ਫਸਲ ਅਕਤੂਬਰ ਦੇ ਅਖੀਰ ਤੱਕ ਬੀਜੀ ਜਾ ਸਕਦੀ ਹੈ ਤਾਰਾਮੀਰਾ - ਸਰੋਂ ਦੀ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 30 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 10 ਤੋਂ 15 ਸੈ:ਮੀ: ਰੱਖੋ । ਬੀਜ 4-5 ਸੈ:ਮੀ: ਡੂੰਘੇ ਬੀਜਣੇ ਚਾਹੀਦੇ ਹਨ।ਬਿਜਾਈ ਲਈ, ਬਿਜਾਈ ਵਾਲੀ ਮਸ਼ੀਨ ਦੀ ਵਰਤੋ ਕਰੋ।ਜਦੋਂ ਤਾਰਾਮੀਰਾ ਜਾਂ ਸਰੋਂ ਅਲੱਗ ਅਲੱਗ ਉਗਾਏ ਜਾਂਦੇ ਹਨ ਤਾਂ ਬੀਜ ਦੀ ਮਾਤਰਾ 1.5 ਕਿਲੋਗ੍ਰਾਮ ਪ੍ਰਤੀ ਏ.... (Read More)
ਤਾਰਾਮੀਰਾ ਦੀ ਫਸਲ ਅਕਤੂਬਰ ਦੇ ਅਖੀਰ ਤੱਕ ਬੀਜੀ ਜਾ ਸਕਦੀ ਹੈ ਤਾਰਾਮੀਰਾ - ਸਰੋਂ ਦੀ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 30 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 10 ਤੋਂ 15 ਸੈ:ਮੀ: ਰੱਖੋ । ਬੀਜ 4-5 ਸੈ:ਮੀ: ਡੂੰਘੇ ਬੀਜਣੇ ਚਾਹੀਦੇ ਹਨ।ਬਿਜਾਈ ਲਈ, ਬਿਜਾਈ ਵਾਲੀ ਮਸ਼ੀਨ ਦੀ ਵਰਤੋ ਕਰੋ।ਜਦੋਂ ਤਾਰਾਮੀਰਾ ਜਾਂ ਸਰੋਂ ਅਲੱਗ ਅਲੱਗ ਉਗਾਏ ਜਾਂਦੇ ਹਨ ਤਾਂ ਬੀਜ ਦੀ ਮਾਤਰਾ 1.5 ਕਿਲੋਗ੍ਰਾਮ ਪ੍ਰਤੀ ਏਕੜ ਦੀ ਜਰੂਰਤ ਹੁੰਦੀ ਹੈ ।ਬੀਜ ਨੂੰ ਮਿੱਟੀ ਵਿਚਲੇ ਕੀੜਿਆਂ ਅਤੇ ਬਿਮਾਰੀਆਂ ਤੋ ਬਚਾਉਣ ਲਈ ਬੀਜਾਂ ਨੂੰ 3 ਗ੍ਰਾਮ ਥੀਰਮ ਨਾਲ ਪ੍ਰਤੀ ਕਿਲੋ ਬੀਜ ਦੇ ਹਿਸਾਬ ਨਾਲ ਸੋਧੋ।ਫ਼ਸਲ ਦੀ ਬਿਜਾਈ ਰਾਉਣੀ ਤੋ ਬਾਅਦ ਕਰੋ। ਵਧੀਆ ਫ਼ਸਲ ਲੈਣ ਲਈ ਬਿਜਾਈ ਤੋਂ ਬਾਅਦ ਤਿੰਨ ਹਫਤਿਆਂ ਦੇ ਫਾਸਲੇ ਤੇ ਤਿੰਨ ਸਿੰਚਾਈਆਂ ਦੀ ਜਰੂਰਤ ਹੁੰਦੀ ਹੈ । ਜਮੀਨ ਵਿੱਚ ਨਮੀ ਨੂੰ ਬਚਾਉਣ ਲਈ ਜੈਵਿਕ ਖਾਦਾਂ ਦੀ ਵਧੇਰੇ ਵਰਤੋਂ ਕਰੋ।

Posted by Kala maan
Punjab
09-09-2021 01:17 PM
ਤੁਸੀ ਉਸ ਨੂੰ ਵਧੀਆ ਹਰਾ ਚਾਰਾ ਦਿਓ ਇਸਦੇ ਨਾਲ ਨਾਲ ਤੁਸੀ ਉਸ ਨੂੰ ਕਣਕ ਦਾ ਦਲੀਆ 1 ਕਿਲੋ ਪਕਾ ਕੇ ਉਸ ਵਿੱਚ 200 ਗ੍ਰਾਮ ਗੁੜ ਮਿਕਸ ਕਰਕੇ ਚੰਗੀ ਤਰ੍ਹਾਂ ਪਕਾ ਲਓ ਫਿਰ ਥੋੜਾ ਠੰਡਾ ਹੋਣ ਤੇ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾਣਾ ਸ਼ੁਰੂ ਕਰੋ ਬਾਕੀ ਉਸ ਨੂੰ Enerdyna liquid 100ml ਰੋਜਾਨਾ, Lacup ਪਾਊਡਰ 100 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ ਫਿਰ 5 ਤੋਂ 7 ਦਿਨ ਬਾਦ fresher ਫੀਡ ਦੇਣੀ ਸ਼ੁਰੂ ਕਰ ਸਕਦੇ ਹੋ
Posted by Manjit Singh Bajwa
Punjab
09-09-2021 01:08 PM
Manjit ji tuci iss nu heifer dry feed de skde ho ate her 3 mahine badd salt bdl ke pett de kiria wali dwai bhi jrur deo baki vdhia hara chara deo bovimin-b mineral mixture powder 50gm rojana dena suru kro.
Posted by ਹਰਪਾਲ ਸਿੰਘ
Punjab
09-09-2021 01:02 PM
ਤੁਸੀ ਛੋਟੇ ਬੱਚਿਆਂ ਨੂੰ calf starter ਫੀਡ ਦੇ ਸਕਦੇ ਹੋ ਅਤੇ 4 ਮਹੀਨੇ ਬਾਦ calf grower ਫੀਡ ਦੇ ਸਕਦੇ ਹੋ ਅਤੇ 8 ਮਹੀਨੇ ਬਾਦ heifer dry ਫੀਡ ਦੇ ਸਕਦੇ ਹੋ ਅਤੇ ਦੁੱਧ ਵਾਲੇ ਪਸ਼ੂਆਂ ਨੂੰ milkogen 5000 ਜਾ milkogen 8000 ਦੇ ਸਕਦੇ ਹੋ

Posted by parneet singh
Punjab
09-09-2021 12:59 PM
Parneet ji isde rate di jankari tuhanu nede mandi to hi pta chalegi kyuki har mandi da rate alag alag hai.dhanwad

Posted by Manoj
Haryana
09-09-2021 12:03 PM
मनोज जी आप इसके पौधे लेने के लिए Hariman Sharma Phone: 9418867209 जी से संपर्क करें। धन्यवाद
Posted by bhekdas
Chattisgarh
09-09-2021 11:53 AM
भेकदास जी आप इसे पानी 5 -6 दिन के बाद लगाए। धन्यवाद
Posted by Mahesh pawar
Madhya Pradesh
09-09-2021 11:06 AM
आप बकरी पालन के काम को शुरू करने से पहले इसकी ट्रेनिंग ज़रूर लें जिससे आपको इस काम की पूरी जानकारी मिलेगी आप ट्रेनिंग लेने के लिए आप बकरी पालन के काम को शुरू करने से पहले इसकी ट्रेनिंग ज़रूर लें जिससे आपको इस काम की पूरी जानकारी मिलेगी आप ट्रेनिंग लेने के लिए Krishi Vigyan Kendra, Betul
Betul Bazar, Betul, Tel: 07141-229742 से संपर्क कर सकते है।

Posted by Kavin wander
Punjab
09-09-2021 10:46 AM
Kavin ji tuci uss nu pett de kiria lai zenvet bolus deo ate uss nu Biotrim inj. 15ml, Amoxirum tab. 1-1 goli swere sham deo ate vivliv liquid 50ml rojana deo baki jdo mok thik ho jawe fir bhi uss nu liver tonic lambe sme tak deo ate isde nal Bovimin-b powder 50gm rojana dena suru kro
Posted by Gagandeep
Punjab
09-09-2021 10:44 AM
Gagandeep ji eh gulabi sundi de hamle de lashan lag rahe han. Tusi narme vich alag alag thava to takreeban 100 fulla di janch kro te gulabi rang di sundi dekho, eh jada tar fulla vich ja tinde te payi jandi hai. Je es sundi da hamla hai ta tusi 70-120dinna di fasal te Profenofos 50% SC@500ml ja Flubendiamide 39.35% SC@40ml prati acre de hisab nal spray kar sakde han. Te je narma 120-150 dinna da hai ta tusi Deltamethrin 2.8% EC@160ml prati acre de hisab nal spray kar sakde han. Dhanwad.

Posted by Jagdeep Singh
Punjab
09-09-2021 10:27 AM
Jagdeep ji bacterial panicle blight dda koi pakka ilaj nahi hai jadon jhona gobh te hunda hai ta tuc odo Copper Hydroxide 77%WP @250 gram nu prati acre de hisab nal spray karo,dhanwad
Posted by Gurjinder singh
Punjab
09-09-2021 10:26 AM
Gurjinder ji mausam vibhag de anusar aun vale 3 din tak meeh pain di sambhavna hai,dhanwad
Posted by Parmjeet Sandhu
Punjab
09-09-2021 10:07 AM
Parmjeet ji pashu da dudh uss nu bhrwaye gye semen de record ate usdi khurak te nirbhar ha baki tuci uss nu vdia hara chara ate feed deo ate uss nu 1kg kanak da dalia, 250gm gurr mix krke changi trah pkka ke fir thoda thnda krke 100ml saro da tel mix krke 5-7 dena suru kro baki uss nu lactomax tab. 10 golia rojana deo ate enerdyna liquid 100ml rojana deo.
Posted by Rajveer Singh kaler
Punjab
09-09-2021 10:00 AM
Rajveer eh kyi karna karke ho sakda hai jive mausam vich garmi jada hona, bor pen samay barish hona te bor jhar jana ja bpb da hamla hona. Eh kyi var urea di vadh varto nal v thoth ban jandi hai. Dhanwad.
Posted by ਨਿਸ਼ਾਨ ਸਿੰਘ ਸੰਧੂ
Punjab
09-09-2021 09:46 AM
ਨਿਸ਼ਾਨ ਜੀ ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਉਸ ਨੂੰ vitamor H ਇੰਜੇਕਸ਼ਨ 5ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 5 ਟੀਕੇ ਲਗਵਾ ਦਿਓ ਅਤੇ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦੇਣੀ ਸ਼ੁਰੂ ਕਰੋ ਅਤੇ ਉਸ ਨੂੰ 1 ਮਹੀਨਾ ਪਹਿਲਾ Metabolite ਪਾਊਡਰ ਰੋਜਾਨਾ 1 ਪਾਉਚ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
Posted by Aksha sing
Madhya Pradesh
09-09-2021 09:09 AM
अक्शा जी किसानों के साथ जानकारी सांझी करने के लिए धन्यवाद।
Posted by ਸੁਖਪਾਲ ਸਿੰਘ
Punjab
09-09-2021 08:28 AM
ਸੁਖਪਾਲ ਜੀ ਤੁਸੀ ਇਸਦੇ ਉਪਰ carbendazim @300 ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ

Posted by Harpreet Dhillon
Punjab
09-09-2021 08:24 AM
ਹਰਪ੍ਰੀਤ ਜੀ ਕਿਸਾਨ ਮੇਲਾ 17-18 ਸਿਤੰਬਰ ਨੂੰ ਹੈ ਇਹ ਮੇਲਾ virtual ਹੈ। ਧੰਨਵਾਦ

Posted by Krishna
Uttar Pradesh
09-09-2021 08:15 AM
Krishan ji kripya ap fasal ki clear photo bheje ta jo apko uske hisab se sahi jankari de sake. Ap ke duwara bheji photos clears nahi hai. Dhanywad.
Posted by Ravi Patidar
Madhya Pradesh
09-09-2021 08:02 AM
Ravi ji yeh potash ki kami hai iske liye aap fasl ke uper NPK 130045@1 kilo ko prati acre ke hisab se spray karen,dhanywad
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image























