
Posted by सत्यपाल
Uttar Pradesh
10-09-2021 09:03 AM
सत्यपाल जी आप furadon का इस्तेमाल करें। इस से नेमाटोडकी रोकथाम हो जाती है। धन्यवाद

Posted by ਅਰਸ਼ਦੀਪ ਸਿੰਘ
Punjab
10-09-2021 09:01 AM
ਅਰਸ਼ਦੀਪ ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਅਤੇ 20 ਦਿਨ ਤਕ ਦਿੰਦੇ ਰਹੋ ਅਤੇ ਅਗਲੀ ਵਾਰ ਹੀਟ ਵਿੱਚ ਆਉਣ ਦਾ ਇੰਤਜ਼ਾਰ ਕਰੋ ਜੇਕਰ ਹੀਟ ਵਿਚ ਨਾ ਆਵੇ ਫਿਰ ਤੁਸੀ 3 ਮਹੀਨੇ ਬਾਦ ਡਾਕਟਰ ਤੋਂ ਚੈੱਕ ਕਰਵਾਓ
Posted by ਸ੍ .ਗੁਰਪੀ੍ਤ ਚਹਿਲ
Punjab
10-09-2021 08:51 AM
ਉਸ ਨੂੰ ਵਧੀਆ ਹਰਾ ਚਾਰਾ ਦਿਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਬਾਕੀ ਉਸ ਨੂੰ ਸਰੋਂ ਦੀ ਖਲ, ਫੀਡ ਮਿਲਾ ਕੇ ਦੇ ਸਕਦੇ ਹੋ ਅਤੇ Fatmax ਪਾਊਡਰ 100gm ਰੋਜਾਨਾ ਅਤੇ Glactogog ਪਾਊਡਰ 30gm ਰੋਜਾਨਾ ਦੇ ਸਕਦੇ ਹੋ
Posted by ਸ੍ .ਗੁਰਪੀ੍ਤ ਚਹਿਲ
Punjab
10-09-2021 08:49 AM
ਗੁਰਪ੍ਰੀਤ ਜੀ ਤੁਸੀ ਇਸ ਨੂੰ brotone liquid 10ml ਰੋਜਾਨਾ ਦੇ ਹਿਸਾਬ ਨਾਲ ਲੰਬੇ ਸਮੇ ਤੱਕ ਦਿਓ ਅਤੇ ਇਸ ਨੂੰ ਇਕ ਇਕ ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਗੋਲੀ ਦਿਓ ਬਾਕੀ ਇਸ ਨੂੰ ਫੀਡ ਕਾਰਗਿਲ ਦੀ calf starter ਦੇ ਸਕਦੇ ਹੋ ਜਿਸ ਨਾਲ ਸਰੀਰ ਦੀ ਵਧੀਆ ਗਰੋਥ ਹੋਵੇਗੀ ਅਤੇ ਇਸ ਨੂੰ cafplan ਪਾਊਡਰ 10 ਗ੍ਰਾਮ ਰੋਜਾਨਾ ਦੇ ਸਕਦੇ ਹੋ ਇਹ intas ਕੰਪਨੀ ਦਾ ਪ੍ਰੋਡਕਟ ਹੈ

Posted by Resham singh
Punjab
10-09-2021 08:48 AM
ਰੇਸ਼ਮ ਜੀ ਇਹ ਇਕ ਅੱਧੇ ਬੂਟੇ ਤੇ ਹੈ ਇਹ ਬਿਮਾਰੀ ਨਹੀਂ ਹੈ ਇਹ ਬੀਜ ਦਾ ਨੁਕਸ ਹੈ। ਧੰਨਵਾਦ
Posted by satte bhati
Uttar Pradesh
10-09-2021 08:28 AM
aap iski bachedan me lixin iu dwa 3 din bharwaayen or ise metra liquid 100-100ml subha shaam dena shuru kre.
Posted by Jagjit Hundal
Punjab
10-09-2021 08:12 AM
ਤੁਸੀ ਇਸ ਨੂੰ lactomood ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿੱਚ 3 ਵਾਰ ਦਿਓ ਅਤੇ leptaden tab. 10 ਗੋਲੀਆਂ ਰੋਜ਼ਾਨਾ ਅਤੇ ਇਸਦੇ ਨਾਲ milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ.

Posted by Rajnesh sharma
Uttar Pradesh
10-09-2021 07:20 AM
शर्मा जी उसे आप utrevive liquid 100 -100 ml सुबह शाम देना शुरू करें जिसे सफाई हो जाएगी और आप उस अच्छी खुराक डालें

Posted by Amrit Aulakh
Punjab
10-09-2021 07:02 AM
ਅੰਮ੍ਰਿਤ ਜੀ ਵੈਸੇ ਤਾ ਇਹ 200-ਕਿਲੋ ਤਕ ਨਿਕਲ ਆਉਂਦਾ ਹੈ ਪਰ ਇਹ ਮੌਸਮ ਤੇ ਵ ਨਿਰਭਰ ਕਰਦਾ ਹੈ। ਧੰਨਵਾਦ
Posted by Ratan shil
Chattisgarh
10-09-2021 06:56 AM
ratabji kripya aap iski photo bheje taki aapko uske hisab se jankari di ja sake,dhanywad

Posted by Dilpreet Singh
Punjab
10-09-2021 06:32 AM
Dilpreet ji jekar ohh heat vich nhi aa rehi ha tan tuci uss nu pehla pett de kiria lai Flukarid DS bolus deo ate uss nu Bovimin-b ultra powder 50gm rojana ate ovumin advance tab. rojana 1 goli deo ate 21 din tak dinde rho jddo ohh heat vich awe tan tuci uss nu nawe dudh krwa skde ho. baki jekar koi hor smasia aa rehi ha fir uss vare vistar nal dubara swal pusho tan jo tuhanu sahi jankari diti ja skee.
Posted by Amrit singh
Punjab
10-09-2021 05:56 AM
ਗਾਜ਼ਰ ਦੀਆਂ ਦੇਸੀ ਕਿਸਮਾਂ ਲਈ ਅਗਸਤ-ਸਤੰਬਰ ਦਾ ਸਮਾਂ ਸਹੀ ਮੰਨਿਆਂ ਜਾਂਦਾ ਹੈ ਅਤੇ ਯੂਰੋਪੀਅਨ ਕਿਸਮਾਂ ਲਈ ਅਕਤੂਬਰ- ਨਵੰਬਰ ਦਾ ਮਹੀਨਾ ਵਧੀਆ ਮੰਨਿਆਂ ਜਾਂਦਾ ਹੈ।ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 45 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 7.5 ਸੈ:ਮੀ: ਹੁੰਦਾ ਹੈ।ਫਸਲ ਦੇ ਚੰਗੇ ਵਿਕਾਸ ਲਈ ਬੀਜ ਦੀ ਡੂੰਘਾਈ 1.5 ਸੈ:ਮੀ: ਹੋਣੀ ਚਾਹੀਦੀ ਹੈ।ਬਿਜਾਈ ਲਈ ਟੋਆ ਪੁੱਟ ਕੇ ਅਤੇ ਹੱਥ ਨਾਲ ਛਿੱਟ.... (Read More)
ਗਾਜ਼ਰ ਦੀਆਂ ਦੇਸੀ ਕਿਸਮਾਂ ਲਈ ਅਗਸਤ-ਸਤੰਬਰ ਦਾ ਸਮਾਂ ਸਹੀ ਮੰਨਿਆਂ ਜਾਂਦਾ ਹੈ ਅਤੇ ਯੂਰੋਪੀਅਨ ਕਿਸਮਾਂ ਲਈ ਅਕਤੂਬਰ- ਨਵੰਬਰ ਦਾ ਮਹੀਨਾ ਵਧੀਆ ਮੰਨਿਆਂ ਜਾਂਦਾ ਹੈ।ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 45 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 7.5 ਸੈ:ਮੀ: ਹੁੰਦਾ ਹੈ।ਫਸਲ ਦੇ ਚੰਗੇ ਵਿਕਾਸ ਲਈ ਬੀਜ ਦੀ ਡੂੰਘਾਈ 1.5 ਸੈ:ਮੀ: ਹੋਣੀ ਚਾਹੀਦੀ ਹੈ।ਬਿਜਾਈ ਲਈ ਟੋਆ ਪੁੱਟ ਕੇ ਅਤੇ ਹੱਥ ਨਾਲ ਛਿੱਟਾ ਦੇ ਕੇ ਢੰਗ ਵਰਤਿਆ ਜਾਂਦਾ ਹੈ।ਬਿਜਾਈ ਲਈ 4-5 ਕਿਲੋ ਬੀਜ ਪ੍ਰਤੀ ਏਕੜ ਲਈ ਕਾਫੀ ਹੁੰਦਾ ਹੈ।ਬਿਜਾਈ ਤੋਂ ਪਹਿਲਾਂ ਬੀਜਾਂ ਨੂੰ 12-24 ਘੰਟੇ ਪਾਣੀ ਵਿੱਚ ਭਿਉ ਦੇਵੋ। ਇਸ ਨਾਲ ਬੀਜ ਦੇ ਪੁੰਗਰਣ ਵਿੱਚ ਵਾਧਾ ਹੁੰਦਾ ਹੈ।ਗਲੀ ਹੋਈ ਰੂੜੀ ਦੀ ਖਾਦ ਦੇ ਨਾਲ ਨਾਈਟ੍ਰੋਜਨ 25 ਕਿਲੋ (55 ਕਿਲੋ ਯੂਰੀਆ), ਫਾਸਫੋਰਸ 12 ਕਿਲੋ (75 ਕਿਲੋ ਸਿੰਗਲ ਸੁਪਰ ਫਾਸਫੇਟ ) ਅਤੇ ਪੋਟਾਸ਼ 30 ਕਿਲੋ (50 ਕਿਲੋ ਮਿਊਰੇਟ ਆਫ ਪੋਟਾਸ਼ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਬਿਜਾਈ ਦੇ ਸਮੇਂ ਪਾਓ। ਜੜਾਂ ਦੇ ਵਧੀਆ ਵਿਕਾਸ ਲਈ ਪੋਟਾਸ਼ ਦੀ ਜਰੂ੍ਰਤ ਹੁੰਦੀ ਹੈ ।ਨਦੀਨਾਂ ਦੀ ਰੋਕਥਾਮ ਲਈ ਕੱਖਾਂ ਨੂੰ ਹੱਥ ਨਾਲ ਪੁੱਟ ਕੇ ਬਾਹਰ ਕੱਢੋ ਅਤੇ ਫਸਲ ਤੇ ਮਿੱਟੀ ਨੂੰ ਹਵਾਦਾਰ ਬਣਾਈ ਰੱਖੋ।ਬਿਜਾਈ ਤੋਂ ਤੁਰੰਤ ਬਾਅਦ ਪਹਿਲੀ ਸਿੰਚਾਈ ਕਰੋ। ਇਹ ਪੁੰਗਰਣ ਵਿੱਚ ਸਹਾਇਤਾ ਕਰਦੀ ਹੈ। ਉਸ ਤੋ ਬਾਅਦ ਮਿੱਟੀ ਦੀ ਕਿਸਮ ਅਤੇ ਜਲਵਾਯੂ ਦੇ ਅਧਾਰ ਤੇ ਬਾਕੀ ਸਿੰਚਾਈਆਂ ਗਰਮੀਆਂ ਵਿੱਚ 6-7 ਦਿਨਾਂ ਦੇ ਫਾਸਲੇ ਤੇ ਕਰੋ ਅਤੇ ਸਰਦੀਆਂ ਦੇ ਮਹੀਨੇ ਵਿੱਚ 10-12 ਦਿਨਾਂ ਦੇ ਅੰਤਰਾਲ ਤੇ ਕਰੋ। ਆਮ ਤੌਰ ਤੇ ਗਾਜ਼ਰ ਨੂੰ ਤਿੰਨ ਤੋਂ ਚਾਰ ਸਿੰਚਾਈਆਂ ਦੀ ਜਰੂ੍ਰਤ ਹੁੰਦੀ ਹੈ। ਜਿਆਦਾ ਸਿੰਚਾਈ ਤੋ ਪ੍ਰਹੇਜ਼ ਕਰੋ ਕਿਉਕਿ ਇਸ ਨਾਲ ਜੜਾਂ ਦੇ ਗਲਣ ਦਾ ਡਰ ਰਹਿੰਦਾ ਹੈ। ਪੁਟਾਈ ਤੋਂ ਦੋ ਜਾਂ ਤਿੰਨ ਹਫਤੇ ਪਹਿਲਾਂ ਸਿੰਚਾਈ ਰੋਕ ਦਿਉ। ਇਸ ਨਾਲ ਗਾਜ਼ਰ ਦੀ ਮਿਠਾਸ ਅਤੇ ਸੁਆਦ ਵਧ ਜਾਂਦਾ ਹੈ।
Posted by Amrit singh
Punjab
10-09-2021 05:52 AM
ਅੰਮ੍ਰਿਤ ਜੀ ਤੁਸੀ ਮਿਰਚ ਦੀ ਕਿਸਮ ਜਿਵੇ vnr sahiba ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ
Posted by Parmjeet Sandhu
Punjab
10-09-2021 05:48 AM
Parmjeet ji tuci pashu de suun ton 15-20 din badd mineral mixture dena suru kr skde ho baki tuci pashu nu suun ton badd 1kg kanak da dalia, 250gm gurr changi trah pkka ke fir thoda thnda krke uss vich 100ml saro da tel mix krke khilana suru kro jiss nal dudh vich vdha hunda ha ate eh asani nal hajam ho jnda ha baki tuci vdhia hara chara deo.

Posted by Kawaldhaliwal
Punjab
10-09-2021 05:33 AM
ਕੰਵਲ ਜੀ ਇਸਦੇ ਲਈ ਤੁਸੀ ਜਸਪਾਲ 75080 18848 ਜੀ ਨਾਲ ਸੰਪਰਕ ਕਰ ਸਕਦੇ ਹੋ। ਧੰਨਵਾਦ

Posted by jassi
Haryana
10-09-2021 05:13 AM
जस्सी जी कृपया आप बताये कि आपने कोनसी फसल पर इसकी स्प्रे करनी है ताकि आपको उसके हिसाब से जानकारी दी जा सके। धन्यवाद

Posted by gurpreet singh
Punjab
09-09-2021 11:26 PM
ਗੁਰਪ੍ਰੀਤ ਜੀ ਤੁਸੀ ਉਸ ਨੂੰ amoxi cv 625mg ਗੋਲੀਆਂ ਇਕ ਇਕ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ ਇਸ ਨਾਲ ਫਰਕ ਪੈਣ ਲੱਗ ਜਾਵੇਗਾ

Posted by Ajeet singh
Uttar Pradesh
09-09-2021 10:15 PM
मोतियों की खेती उस प्रकार ही होती हैं जैसे असल रूप में मोती तैयार होते हैं इसकी खेती आप किसी तालाब में या फिर 100 वर्ग फूट तालाब बनाकर कर सकते हैं तालाब बनाने के बाद या मच्छी घर से सिपी को प्राप्त किया जाता हैं क्वालिटी के हिसाब से एक सिपी लगभग 1.5 से 5 रूप्ये में मिल जाती हैं सबसे पहले बंद सिपीयों में खिचाव लाकर उ.... (Read More)
मोतियों की खेती उस प्रकार ही होती हैं जैसे असल रूप में मोती तैयार होते हैं इसकी खेती आप किसी तालाब में या फिर 100 वर्ग फूट तालाब बनाकर कर सकते हैं तालाब बनाने के बाद या मच्छी घर से सिपी को प्राप्त किया जाता हैं क्वालिटी के हिसाब से एक सिपी लगभग 1.5 से 5 रूप्ये में मिल जाती हैं सबसे पहले बंद सिपीयों में खिचाव लाकर उनमें मोतिया का बीज डाला जाता हैं फिर इन सिपीयों को बंद करके जाली के रास्ते पानी में फेक दिया जाता हैं फिर कुछ महीनों के बाद इसमें से मोती तैयार हो जाते हैं मोती बनने में 18 महीनों का समय लगता हैं डिजाईनर मोती तैयार करने के लिए उनके लिए खास तौर से आकार बनायें जाते हैं जिनमें से गनपति, बुद्ध, होली क्रास साईज के डिजाईनिग मोती तैयार होते हैं जिन्हें 300 रूप्ये प्रति नग के रूप में बेच दिया जाता हैं इसे शुरू करने के लिए सबसे जरुरी है इसकी ट्रेनिंग, क्योंकि इसमें बहुत सी ऐसी बारीकियां है जो हमें प्रैक्टिकल ट्रेनिंग में ही सिखने को मिलती है यदि आप इसकी ट्रेनिंग लेना चाहते हैं तो आप bamoriya pearl farm दिए गए नंबर पर आज ही संम्पर्क करें 9770085381, आप इसके बारे में अधिक जानकारी के लिए अमित कुमार जी के साथ बात कर सकते हैं. धन्यवाद
Posted by Sahib Singh
Punjab
09-09-2021 10:12 PM
Sahib ji pashu da dudh usdi khurak ate uss nu bhrwaye gye semen de record te nirbhar hai baki tuci usdi khurak da dian rakho ate uss nu rojana 30-35kg hara chara ate 5-7 kg sukka chara deo ate her 3 mahine badd pett de kiria wali goli deo isde nal uss nu lacup powder 100gm rojana ate lactomax tab. 10 golia rojana deo.

Posted by satnam singh
Punjab
09-09-2021 10:03 PM
Satnam ji tuci dr.Ravinder chahal ton jo bhi jankari lena chahunde usde vare apna swal App vich push skde ho jekar tuci medicine di jankari leni hai fir tuci ohna dia photoa bhi upload kr skde ho ohna walo tuhanu app vich sari jankari de diti jawegi

Posted by dnyaneshsatpute
Maharashtra
09-09-2021 09:40 PM
दनयनेष जी आप पौधे लेने के लिए RM शर्मा जी के साथ संम्पर्क 7840008856 कर सकते है ।
Posted by Harpreet
Punjab
09-09-2021 09:00 PM
Harpreet ji es plant da name Calliandra haematocephala hai. Dhanwad.
Posted by Harpreet
Punjab
09-09-2021 09:00 PM
Harpreet ji es plant da name Calliandra haematocephala hai. Dhanwad.

Posted by Devendra singh
Uttar Pradesh
09-09-2021 08:51 PM
आप उसे utrevive liquid 100-100 ml सुबह शाम देना शुरू करें और उसको anabolite liquid 100ml रोजाना दें इसे कमजोरी दूर होगी और सफाई भी हो जाएगी

Posted by NIRMAL SINGH
Haryana
09-09-2021 08:44 PM
निर्मल जी आप सरसों की किस्में जैसे Pioneer 45s46, 45s35, 45s42, Advanta 414, आदि की बिजाई कर सकते हैं। धन्यवाद

Posted by Balvir Singh Mann
Punjab
09-09-2021 08:44 PM
Balvir ji tusi palak te dhaniya di bijayi lyi chotti machine len lyi Sprayman company nal sampark kar sakde han. Ehna kol eda de chotte kyi products ahi jo amually chlade han. Dhanwad.
Sprayman
Ahmedgarh, Punjab.
Contact number - +919815150389, +917087750389.

Posted by TIRATH VIRK
Punjab
09-09-2021 08:41 PM
Virk ji dairy vich dudh majh ate cow di fatt ate snf de hisab nal jnda hai jiwe majh di fat 10.0 tak ate usda snf 9.5 tak jnda ha ate cow di fat .4.5 ate snf 7.9 tak chal jndi hai. baki isda rate bhi fat ate snf de hisab nal bnda ha.

Posted by ਜਗਮੀਤ ਸਿੰਘ ਬਰਾੜ
Punjab
09-09-2021 08:31 PM
ਜਗਮੀਤ ਜੀ ਤੁਸੀ ਸਭ ਤੋਂ ਪਹਿਲਾ ਉਸ ਨੂੰ ਪੇਟ ਦੇ ਕੀੜਿਆਂ ਲਈ Flukarid DS bolus ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਬਾਕੀ ਉਸ ਨੂੰ ਵਧੀਆ ਮਿਨਰਲ ਮਿਕਸਚਰ 50 ਗ੍ਰਾਮ ਰੋਜਾਨਾ ਦਿਓ ਅਤੇ enerboost ਪਾਊਡਰ 100 ਗ੍ਰਾਮ ਰੋਜਾਨਾ ਦਿਓ ਅਤੇ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ.

Posted by surinder singh
Punjab
09-09-2021 08:26 PM
ਸੁਰਿੰਦਰ ਸਿੰਘ ਜੀ ਗਾਂ ਨੂੰ udderpox ਹੋਮਿਓਪੈਥਿਕ ਦਵਾਈ ਦੀਆ 10-10 ਬੂੰਦਾਂ ਦਿਨ ਵਿਚ 3 ਵਾਰ ਦਿਓ ਅਤੇ anthiomaline ਇੰਜੇਕਸ਼ਨ 10ml ਲਗਾਉਣਾ ਸ਼ੁਰੂ ਕਰੋ ਜੀ

Posted by vikas
Haryana
09-09-2021 08:12 PM
Vikas ji nashpati di variety punjab beauty takreeban 5-6 saal baad fruit dena start kar dindi hai. Dhanwad.
Posted by kuldeep
Haryana
09-09-2021 08:05 PM
कुलदीप जी चूजों में आप इस तरीके से वैक्सीन कर सकते है जैसे उनको 0-1 दिन पर marek\'s disease vacination को 0.2 ml चमड़ी में लगवा सकते है फिर 5 से 7 दिन पर ranikhet disease vaccination करवा सकते है और फिर 28 दिन के होने पैर ranikhet के लिए lasota करवा सकते है और 6 हफ़्ते के होने पर fowl pox vaccine करवा सकते है फिर 8 से 10 हफ़्ते के होने पर ranikhet disease के लिए R2 b करवा सकते है फिर दुबारा 6 म.... (Read More)
कुलदीप जी चूजों में आप इस तरीके से वैक्सीन कर सकते है जैसे उनको 0-1 दिन पर marek\'s disease vacination को 0.2 ml चमड़ी में लगवा सकते है फिर 5 से 7 दिन पर ranikhet disease vaccination करवा सकते है और फिर 28 दिन के होने पैर ranikhet के लिए lasota करवा सकते है और 6 हफ़्ते के होने पर fowl pox vaccine करवा सकते है फिर 8 से 10 हफ़्ते के होने पर ranikhet disease के लिए R2 b करवा सकते है फिर दुबारा 6 महीने बाद रिपीट करते रहें बाकि यदि अब उनकी मौत हो रही है तो आप उनको तुरंत नज़दीकी डॉक्टर से जाँच करवाएं जिससे उनकी सही जाँच से अच्छा इलाज हो सके.

Posted by Ajaysingh parmar
Madhya Pradesh
09-09-2021 07:59 PM
Ajay ji apki tamatar ki fasal mein Anthracnose ki bimari ke lashan hai aur ap iski roktham ke liye Propiconazole or Hexaconazole@1ml prati 1litre pani ke hisab se spray kar sakte hai. Ap copper oxychloride ki spray bi kar sakte hai. Dhanywad.

Posted by Balvir Singh Mann
Punjab
09-09-2021 07:51 PM
Balvir ji palak vich nadeen adi roktham lyi godi di sifarish hi kiti jandi hai. Pendimethalin di varto ohna fasaln te kiti jandi hai jinna de beej 2-3 inch di dungayi te beeje jande han te isdi spray v bijayi to 24-48 hours de vichkar krni hundi hai. Palak vich beej zameen tyar karke upper hi shitta dita janda hai ja halki ji upper mitti payi jandi hai. Dhanwad.
Posted by Anirudh
Rajasthan
09-09-2021 07:36 PM
अनिरुद्ध जी उसे आप Enerdyna liquid 100ml, Lacup powder 100gm रोजाना देना शुरू करें और उसे 1kg गेहूं का दलिया, 200gm गुड़ मिक्स करके अच्छी तरह पका कर फिर उसे थोड़ा ठंडा होने पर उसमें 100ml सरसों का तेल मिक्स करके खिलाना शुरू करें और अच्छा चारा और फीड डालें।

Posted by rajat
Haryana
09-09-2021 07:29 PM
Rajat ji yeh vitamins aur mineral ka syrup hai isse paashu ki kamjori dur hoti hai, sarir mai bimario se ladne ki takat atti hai aur jo sahi trahh chal nhi patte unke liye bhi sahi rehta hai.

Posted by मनीष राजपूत
Madhya Pradesh
09-09-2021 07:04 PM
मनीष जी फ़लदार पौधों में दीमक की रोकथाम के लिए Chlorpyriphos @3ml प्रति 1litre पानी के हिसाब से पौधे में डाल सकते है और फिर उसके गड्डे को पानी से भर दे। धन्यवाद।

Posted by ashu Kumar
Uttar Pradesh
09-09-2021 06:53 PM
Ashu ji agar ap palak ki fasal ke bare me puch rahe hai to palak ki bijayi puri sardi me ki jati hai, vaise iski bijayi august mahine se shuru kar sakte hai. Iski cutting bijayi se 25-30 din baad shuru kar sakte hai aur baki fir ap 20-25 dinno ke fasale par lagatar cutting kar sakte hai. Agar ap kisi aur fasal ke bare me baat kar rahe hai to kripya visthar se btaye ta jo uske hisab se sahi jankari de sake. Dhanywad.
Posted by sonu
Punjab
09-09-2021 06:39 PM
ਸੋਨੂੰ ਜੀ ਜੇਕਰ ਤੁਹਾਡੇ ਕੋਲ ਖੁਦ ਦੀ ਜਮੀਨ ਹੈ ਫਿਰ ਤੁਸੀ ਖੁਲਾ ਹਰਾ ਚਾਰਾ ਉਗਾਓ ਜਿਸ ਨਾਲ ਤੁਹਾਨੂੰ ਅਚਾਰ ਦੀ ਜਰੂਰਤ ਨਹੀਂ ਰਹੇਗੀ ਅਤੇ ਸੁਕਾ ਚਾਰਾ ਵੀ ਖੁਦ ਦਾ ਹੁੰਦਾ ਹੈ ਜਿਸ ਨਾਲ ਖਰਚ ਘਟ ਜਾਂਦਾ ਹੈ ਬਾਕੀ ਮਿਨਰਲ ਮਿਕਸਚਰ ਪਾਊਡਰ ਯੂਨੀਵਰਸਿਟੀ ਦਾ ਵਰਤ ਸਕਦੇ ਹੋ ਜੋ ਸਸਤਾ ਰਹਿੰਦਾ ਹੈ ਅਤੇ 50 ਤੋਂ 100 ਗ੍ਰਾਮ ਰੋਜਾਨਾ ਦੇ ਸਕਦੇ ਹੋ ਇਸ ਤੋਂ ਇਲਾਵਾ ਹਰ 3 ਮਹੀਨੇ ਬਾਦ ਪਸ਼ੂ ਨੂੰ ਪੇਟ ਦੇ .... (Read More)
ਸੋਨੂੰ ਜੀ ਜੇਕਰ ਤੁਹਾਡੇ ਕੋਲ ਖੁਦ ਦੀ ਜਮੀਨ ਹੈ ਫਿਰ ਤੁਸੀ ਖੁਲਾ ਹਰਾ ਚਾਰਾ ਉਗਾਓ ਜਿਸ ਨਾਲ ਤੁਹਾਨੂੰ ਅਚਾਰ ਦੀ ਜਰੂਰਤ ਨਹੀਂ ਰਹੇਗੀ ਅਤੇ ਸੁਕਾ ਚਾਰਾ ਵੀ ਖੁਦ ਦਾ ਹੁੰਦਾ ਹੈ ਜਿਸ ਨਾਲ ਖਰਚ ਘਟ ਜਾਂਦਾ ਹੈ ਬਾਕੀ ਮਿਨਰਲ ਮਿਕਸਚਰ ਪਾਊਡਰ ਯੂਨੀਵਰਸਿਟੀ ਦਾ ਵਰਤ ਸਕਦੇ ਹੋ ਜੋ ਸਸਤਾ ਰਹਿੰਦਾ ਹੈ ਅਤੇ 50 ਤੋਂ 100 ਗ੍ਰਾਮ ਰੋਜਾਨਾ ਦੇ ਸਕਦੇ ਹੋ ਇਸ ਤੋਂ ਇਲਾਵਾ ਹਰ 3 ਮਹੀਨੇ ਬਾਦ ਪਸ਼ੂ ਨੂੰ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ ਜੋ 70 ਤੋਂ 80 ਰੁਪਏ ਦੀ ਆਉਂਦੀ ਹੈ ਅਤੇ ਫੀਡ ਕਿਸੇ ਵੀ ਕੰਪਨੀ ਦੀ ਜਾ ਖੁਦ ਘਰ ਵਿਚ ਤਿਆਰ ਕਰਕੇ ਵੀ ਦੇ ਸਕਦੇ ਹੋ ਫੀਡ ਤੁਸੀ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ

Posted by Lakhwinder Singh
Punjab
09-09-2021 06:14 PM
ਲਖਵਿੰਦਰ ਜੀ fertilizers ਤੇ insecticides ਨੂੰ ਮਿਕ੍ਸ ਕਰਕੇ ਸਪਰੇਅ ਕਰਨ ਦੀ ਸਿਫਾਰਿਸ਼ ਨਹੀਂ ਕੀਤੀ ਜਾਂਦੀ। ਤੁਸੀਂ ਇਹਨਾਂ ਦਾ ਪੂਰਾ result ਲੈਣ ਲਈ ਵਰਤੋਂ ਅਲੱਗ ਅਲੱਗ ਕਰੋ। ਧੰਨਵਾਦ।

Posted by Manpreet Dhillon
Punjab
09-09-2021 05:55 PM
Manpreet ji tusi apne area de sambandit horticulture officer HDO Tajinder Singh - 98551 06497 nal sampark kro te ohna nu apne khet da visit krao ta jo eh problem aage na vadhe te jaldi to jaldi isda hal ho sake. Dhanwad.
Posted by Amrit pal singh
Madhya Pradesh
09-09-2021 05:54 PM
ਅਮ੍ਰਿਤਪਾਲ ਜੀ ਗਾਜਰਾਂ ਦੀਆ ਯੂਰਪੀਅਨ ਕਿਸਮਾਂ ਜਿਵੇ Pusa Yamdagini, Jeno, Imperator, Chantaney, Danvers, Early Nantes, Nantes, Nantes Half Long, Ooty, Solan Rachna ਹਨ। ਧੰਨਵਾਦ।
Posted by Ajmer Singh Khalsa
Punjab
09-09-2021 05:45 PM
Ajmer ji narme vich rus-chusak keet te nal fungus de hamle de lashan han. Tusi narme te Dinotefuran 20% SG@60gram prati acre de hisab nal spray kar sakde han. Tusi nal streptocycline ja 12 63 ( 63%mancozeb 12%carbendazim) di varto v kar sakde han. Dhanwad.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image


























