Posted by Kang Saab
Punjab
11-09-2021 08:15 AM
ਹਾਂਜੀ ਗੁਰਜਿੰਦਰ ਜੀ ਵਧੀਆ ਸੀਮਨ ਨਾਲ ਵਧੀਆ ਨਸਲ ਤਿਆਰ ਕੀਤੀ ਜਾ ਸਕਦੀ ਹੈ ਇਸ ਲਈ ਪਸ਼ੂ ਨੂੰ ਵਧੀਆ ਰਿਕਾਰਡ ਦੇ ਹਿਸਾਬ ਨਾਲ ਸੀਮਨ ਭਰਵਾਂ ਸਕਦੇ ਹੋ
Posted by Kang Saab
Punjab
11-09-2021 08:14 AM
Gurjinder ji kisana nal jankari share krn lai dhanwad.
Posted by Kang Saab
Punjab
11-09-2021 08:13 AM
ਗੁਰਜਿੰਦਰ ਜੀ ਤੁਸੀ ਇਸਦੇ ਲਈ ਆਪਣੇ ਨਜ਼ਦੀਕੀ ਸਰਕਾਰੀ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ ਓਹਨਾ ਕੋਲ ਸਾਰੇ ਸੀਮਨ ਆਉਂਦੇ ਹੈ ਤੁਸੀ ਰਿਕਾਰਡ ਦੇ ਹਿਸਾਬ ਨਾਲ ਸੀਮਨ ਭਰਵਾਂ ਸਕਦੇ ਹੋ

Posted by ਸਿਮਰਨ
Punjab
11-09-2021 08:08 AM
ਬੱਚਿਆਂ ਨੂੰ ਫੀਡ ਤਿਆਰ ਲਈ ਮੱਕੀ/ਕਣਕ 33 ਕਿਲੋ, ਸੋਇਆਬੀਨ 15 ਕਿਲੋ, ਸਰੋਂ ਦੀ ਖਲ 10 ਕਿਲੋ , ਚੌਲਾਂ ਦੀ ਪਾਲਿਸ਼ 11 ਕਿਲੋ, ਚੋਕਰ 05 ਕਿਲੋ , ਤੇਲ ਰਹਿਤ ਚੌਲਾਂ ਦੀ ਪਾਲਿਸ਼ 17 ਕਿਲੋ , ਸੀਰਾ 05 ਕਿਲੋ , ਧਾਤਾਂ ਦਾ ਮਿਸ਼ਰਣ 02 ਕਿਲੋ, ਲੂਣ 02 ਕਿਲੋ , ਵਿਟਾਮਿਨ ਏ, ਡੀ 05 ਗ੍ਰਾਮ. ਇਹ ਸਾਰਾ ਕੁੱਝ ਮਿਕਸ ਕਰਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ 1 ਸਾਲ ਤੋਂ ਉਪਰ ਵਾਲਿਆਂ ਬੱਚਿਆਂ ਨੂੰ ਫੀਡ ਤਿਆਰ ਕਰਨ ਲਈ 10 ਕਿਲੋ .... (Read More)
ਬੱਚਿਆਂ ਨੂੰ ਫੀਡ ਤਿਆਰ ਲਈ ਮੱਕੀ/ਕਣਕ 33 ਕਿਲੋ, ਸੋਇਆਬੀਨ 15 ਕਿਲੋ, ਸਰੋਂ ਦੀ ਖਲ 10 ਕਿਲੋ , ਚੌਲਾਂ ਦੀ ਪਾਲਿਸ਼ 11 ਕਿਲੋ, ਚੋਕਰ 05 ਕਿਲੋ , ਤੇਲ ਰਹਿਤ ਚੌਲਾਂ ਦੀ ਪਾਲਿਸ਼ 17 ਕਿਲੋ , ਸੀਰਾ 05 ਕਿਲੋ , ਧਾਤਾਂ ਦਾ ਮਿਸ਼ਰਣ 02 ਕਿਲੋ, ਲੂਣ 02 ਕਿਲੋ , ਵਿਟਾਮਿਨ ਏ, ਡੀ 05 ਗ੍ਰਾਮ. ਇਹ ਸਾਰਾ ਕੁੱਝ ਮਿਕਸ ਕਰਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ 1 ਸਾਲ ਤੋਂ ਉਪਰ ਵਾਲਿਆਂ ਬੱਚਿਆਂ ਨੂੰ ਫੀਡ ਤਿਆਰ ਕਰਨ ਲਈ 10 ਕਿਲੋ ਸੋਇਆਬੀਨ • 8 ਕਿਲੋ ਵੜੇਵਿਆਂ ਦੀ ਖਲ • 9 ਸਰੋਂ ਦੀ ਖਲ • 40 ਕਿਲੋ ਚੋਕਰ • 20 ਕਿਲੋ ਕਣਕ ਜਾਂ ਮੱਕੀ • 10 ਕਿਲੋ ਛੋਲੇ • 1 ਕਿਲੋ ਨਮਕ • 2 ਮਿਨਰਲ ਮਿਸ਼ਰਣ ਇਹ ਸਾਰੀਆ ਚੀਜ਼ਾਂ ਨੂੰ ਚੰਗੀ ਤਰਾਂ ਮਿਕਸ ਕਰਕੇ ਪਿਸਾ ਕੇ ਦੇ ਸਕਦੇ ਹੋ ਇਹ ਰੋਜਾਨਾ 1 ਕਿਲੋ ਤੱਕ ਦੇ ਸਕਦੇ ਹੋ ਬਾਕੀ ਇਹਨਾਂ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ..

Posted by amrinder Singh
Punjab
11-09-2021 08:01 AM
Amrinder ji ohda chlna mushkil hai baki ek var eh desi trika vart ke dekh skde ho isde lai tuci 2kg chini di chasni bano ate fer vich 2 litter mitha tel pao ate obali auun te 500gm kalmishora 250 gm jokharr 250gm mithasoda te 150gm noshader ragged ke pao te esde 5 hise karlo ekk hisa rojana deo esde nall hei osnu trel vich na bhano ate pashu nu nwahana bhi nhi hai ate uss nu ifer-h inj. 5ml rojana 3 din lgwao.
Posted by sonu
Punjab
11-09-2021 07:38 AM
ਸੋਨੂ ਜੀ ਤੁਸੀ ਇਸਦੀ ਰੋਕਥਾਮ ਦੇ ਲਈ planofix @4ml ਨੂੰ ਪ੍ਰਤੀ 15 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Posted by charanjeet dhami
Punjab
11-09-2021 07:31 AM
Charanjeet ji eh jhone vich patta lapet pen karke patte aye hoye han. Je tusi patta lapet sundi lyi diwayi di spray kar chuke han ta hor kuj paun di jrurat nahi ahi. Dhanwad.
Posted by charanjeet dhami
Punjab
11-09-2021 07:31 AM
Charanjeet ji eh jhone vich patta lapet pen karke patte aye hoye han. Je tusi patta lapet sundi lyi diwayi di spray kar chuke han ta hor kuj paun di jrurat nahi ahi. Dhanwad.

Posted by pramod
Rajasthan
11-09-2021 07:27 AM
Pramod ji aap kripya iske uper carbendazim@300 gram ko prati acre ke hisab se spray karen,dhanywad

Posted by Prem chander
Haryana
11-09-2021 07:05 AM
Prem ji usko aap Ergovet liquid 100ml rojana, Lacup powder 100gm rojana aur lactomax tab. 10 golia rojana den aur usko acha hara chara dalen aur mousam ke hisab se uski sahi dekbhal kren.
Posted by Anil
Uttar Pradesh
11-09-2021 06:56 AM
अनिल जी आपके द्वारा भेजी गई फोटो अपलोड नहीं हुई है कृपया आप फोटो फिर से भेजे और इसके इलावा बताये कि आपने इसमें क्या क्या खाद डाली है ताकि आपको उसके हिसाब से जानकारी दी जा सके। धन्यवाद

Posted by ਨਵਪ੍ਰੀਤ
Punjab
11-09-2021 06:54 AM
ਤੁਸੀ ਇਸ ਨੂੰ ਪਾਊਡਰ ਦੇ ਨਾਲ ਨਾਲ ਇਹ ਦੇਸੀ ਤਰੀਕਾ ਵਰਤ ਸਕਦੇ ਹੋ ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਤੇ ਮਿਕਸ ਕਰਕੇ 50gm ਰੋਜਾਨਾ ਖਾਲੀ ਪੇਟ ਦਿਉ ਜੀ

Posted by Narinder Singh
Punjab
11-09-2021 06:52 AM
Narinder ji fasal te insecticides, fungicides nu ekathe mix karke spray karn di sifarish nahi kiti jandi. Tusi ehna da vdya result len lyi spray alag alag kro. Dhanwad.

Posted by Balwinder singh
Haryana
11-09-2021 06:40 AM
बलविंदर जी आप भैंस को Gardplus inj. 4.5gm, Ascrobic acid 20ml और vitum-h inj. 5ml लगवाएं और यदि सोजिश भी है तो आप megludyne inj. 20ml भी साथ में लगवा सकते है और mammidium पाउडर 50 ग्राम रोजाना दें और गाय को Amoxirum forte inj. 4.5gm, zackshot inj. 20ml, ascrobic acid inj. 20ml लगवाएं और masticare पाउडर देते रहें आप यह तीन दिन तक इलाज करें।

Posted by Gaurav Kumar
Uttar Pradesh
11-09-2021 06:29 AM
Gaurav ji nursery tyar krne ka uchot smay june mahine ka hai . naye paudhe bijai se 6-8 hafton ke liye tyar ho jate hai. ropan ka kaam august ke pehle hafte men khatm kar de. ropan ke smay pankti ke beech 15 cm aur paudhe ke beej 7.5 cm ka faasla rakhe. Nursery men beej 1-2 cm gehrayi men boye.bijai ke liye ropan vidhi ka paryog karen.dhanywad

Posted by Kawaldhaliwal
Punjab
11-09-2021 05:17 AM
ਕੰਵਲ ਜੀ ਕਿਰਪਾ ਕਰਕੇ ਦੱਸੋ ਕਿ ਤੁਹਾਡੇ ਇਲਾਕੇ ਵਿਚ ਮਿੱਟੀ ਕਿਸ ਤਰਾਂ ਦੀ ਹੈ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ

Posted by devendra kumar
Uttar Pradesh
10-09-2021 10:24 PM
mushroom ja khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 p.... (Read More)
mushroom ja khumb kayi prakar ki hoti hai jaise button mushroom, dhingri mushroom, shtaki mushroom, prali mushroom aur milky mushroom.inki bijai ka smay alag alag hota hai jaise button mushroom ka smay september se march. is smay aap is se do fasle le sakte hai.dhingri mushroom ki bijai ka smay october se march tak ka hota hai is smay aap 3 fasle le sakte hai.shtaaki mushroom ka smay october to february tak hota hai.prali mushroom men prali beej baans, seba ki jrurat hoti hai. Praali ke poole :- dhan ki prali ke 1-1 kilo ke poole dono siron par kaat kar brabar kiye jate hai. poolo ki kiyari lgana :- prali ke poolon ko saaf paani men 16-20 ghnto ke liye bhigo kar rakhe. geele poolon ko dhlan par rakh kar faaltu pani nikal de. kamre men ito aur baans ka ek platform bnaye. ek platform par 5 poolon ki ek teh lgaye jiske uper lagbhag 75 gram beej daale.iske uper vali teh bikul ult hogi. is trah 5-5 poolon ki 4 teh bna kar 300 gram beej daal kar ek kiyari bnaye.sabke ke uper 3 poole khol kar rakh diye jate hai.khumbo ka futna :- bijai ke 7-9 din tak khumb futna shuru kar deti hai. Pehle apko iski training leni hogi aur woh ap apne nazdeeki KVK centre se le sakte hai ja ap kisi kisan se bi training le sakte hai jo mushroom ki kheti karta ho. Dhanywad.

Posted by Gurmeet Singh
Punjab
10-09-2021 09:35 PM
ਗੁਰਮੀਤ ਜੀ ਤੁਹਾਨੂੰ ਸਰਕਾਰੀ ਸਕੀਮਾਂ ਦੀ ਜਾਣਕਾਰੀ ਆਪਣੀ ਖੇਤੀ ਐੱਪ ਤੇ ਹੀ ਮਿਲ ਜਾਏਗੀ। ਤੁਸੀ ਕਿਰਪਾ ਕਰਕੇ ਵਿਸਤਾਰ ਨਾਲ ਪੁਛੋ ਜਿਹੜੀ ਵੀ ਸਕੀਮ ਬਾਰੇ ਪੁੱਛਣਾ ਚਾਹੁੰਦੇ ਹੋ। ਧੰਨਵਾਦ
Posted by Dharmendra Meena
Madhya Pradesh
10-09-2021 09:34 PM
मीणा जी आप मछर की रोकथाम के लिए आप imidacloprid 60ml को प्रति एकड़ के हिसाब से स्प्रे करें और कृपया आप लट की फोटो भेजे ताकि आपको उसके हिसाब से जानकारी दी जा सके। धन्यवाद

Posted by sukhvir singh
Punjab
10-09-2021 09:23 PM
Sukhvir ji tuci usdi khurli vich pakistani namak da tukda rakh deo jiss oh apni mrji nal chttdi rehe iss nal pashu de sarir di sahi growth hundi ha ate piyas lggdi rehndi hai baki tuci intalyte oral powder 2-2 chamch dene suru kro.

Posted by Gurmeet Singh
Punjab
10-09-2021 09:22 PM
ਗੁਰਮੀਤ ਜੀ PAU ਲੁਧਿਆਣਾ ਦਾ ਕਿਸਾਨ ਮੇਲਾ 17-18 ਸਿਤੰਬਰ ਨੂੰ ਹੈ ਤੇ ਇਹ ਮੇਲਾ virtual ਹੈ। ਧੰਨਵਾਦ

Posted by aman verma
Madhya Pradesh
10-09-2021 09:01 PM
yadi aap bakri palan krna chahte ha toh pehle iski training jrur lenn jisse apko iss kam ki purri jankari mill jayegi aur iss kam ko suru krne mai bhi asani rehegi aap training apne nazdiki krishi vigyan kendra se lee skte hai waha sme sme per kisano ko alag alag kamo ki training di jatti hai aap iske liyeKrishi Vigyan Kendra, Nabibagh, Berasia Road, Bhopal, Contact details Dr Deepak Singh, Head KVK, Contact No.: +91-9471212014, Landline No (0755)2521148-51 se sampark kr skte hai.
Posted by ਸੁਖਮਿੰਦਰ ਸਿੰਘ ਚਹਿਲ
Punjab
10-09-2021 09:01 PM
ਸੁਖਮਿੰਦਰ ਸਿੰਘ ਜੀ ਤੁਸੀ ਇਸਦੀ ad ਆਪਣੀ ਖੇਤੀ buy /sell ਐੱਪ ਤੇ ਪਾ ਸਕਦੇ ਹੋ ਜਿਹੜੇ ਵੀ ਕਿਸਾਨ ਨੂੰ ਇਸਦੀ ਜਰੂਰਤ ਹੋਏਗੀ ਤੁਹਾਡੇ ਨਾਲ ਸਿਧ ਸੰਪਰਕ ਕਰ ਲੈਣਗੇ। ਧੰਨਵਾਦ
Posted by SUKHDEV Singh
Punjab
10-09-2021 08:42 PM
ਸੁਖਦੇਵ ਜੀ ਆਲੂ ਦਾ ਵੱਧ ਝਾੜ ਲੈਣ ਲਈ ਬਿਜਾਈ ਸਹੀ ਸਮੇਂ ਤੇ ਕਰਨੀ ਜਰੂਰੀ ਹੈ। ਬਿਜਾਈ ਲਈ ਸਹੀ ਤਾਪਮਾਨ ਵੱਧ ਤੋਂ ਵੱਧ 30-32° ਸੈਲਸੀਅਸ ਅਤੇ ਘੱਟ ਤੋਂ ਘੱਟ 18-20° ਸੈਲਸੀਅਸ ਹੁੰਦਾ ਹੈ। ਅਗੇਤੀ ਬਿਜਾਈ 25 ਸਤੰਬਰ ਤੋਂ 10 ਅਕਤੂਬਰ ਤੱਕ, ਦਰਮਿਆਨੇ ਸਮੇਂ ਵਾਲੀ ਬਿਜਾਈ ਅਕਤੂਬਰ ਦੇ ਪਹਿਲੇ ਤੋਂ ਤੀਜੇ ਹਫਤੇ ਅਤੇ ਪਿਛੇਤੀ ਬਿਜਾਈ ਅਕਤੂਬਰ ਦੇ ਤੀਜੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕਰੋ। ਬਸੰ.... (Read More)
ਸੁਖਦੇਵ ਜੀ ਆਲੂ ਦਾ ਵੱਧ ਝਾੜ ਲੈਣ ਲਈ ਬਿਜਾਈ ਸਹੀ ਸਮੇਂ ਤੇ ਕਰਨੀ ਜਰੂਰੀ ਹੈ। ਬਿਜਾਈ ਲਈ ਸਹੀ ਤਾਪਮਾਨ ਵੱਧ ਤੋਂ ਵੱਧ 30-32° ਸੈਲਸੀਅਸ ਅਤੇ ਘੱਟ ਤੋਂ ਘੱਟ 18-20° ਸੈਲਸੀਅਸ ਹੁੰਦਾ ਹੈ। ਅਗੇਤੀ ਬਿਜਾਈ 25 ਸਤੰਬਰ ਤੋਂ 10 ਅਕਤੂਬਰ ਤੱਕ, ਦਰਮਿਆਨੇ ਸਮੇਂ ਵਾਲੀ ਬਿਜਾਈ ਅਕਤੂਬਰ ਦੇ ਪਹਿਲੇ ਤੋਂ ਤੀਜੇ ਹਫਤੇ ਅਤੇ ਪਿਛੇਤੀ ਬਿਜਾਈ ਅਕਤੂਬਰ ਦੇ ਤੀਜੇ ਹਫਤੇ ਤੋਂ ਨਵੰਬਰ ਦੇ ਪਹਿਲੇ ਹਫਤੇ ਤੱਕ ਕਰੋ। ਬਸੰਤ ਰੁੱਤ ਲਈ ਜਨਵਰੀ ਦੇ ਦੂਜੇ ਪੰਦਰਵਾੜੇ ਬਿਜਾਈ ਦਾ ਸਹੀ ਸਮਾਂ ਹੈ।ਬਿਜਾਈ ਲਈ ਛੋਟੇ ਆਕਾਰ ਦੇ ਆਲੂ 8-10 ਕੁਇੰਟਲ, ਦਰਮਿਆਨੇ ਆਕਾਰ ਦੇ 10-12 ਕੁਇੰਟਲ ਅਤੇ ਵੱਡੇ ਆਕਾਰ ਦੇ 12-18 ਕੁਇੰਟਲ ਪ੍ਰਤੀ ਏਕੜ ਲਈ ਵਰਤੋ।ਬਿਜਾਈ ਲਈ ਆਲੂਆਂ ਵਿੱਚਕਾਰ 20 ਸੈ.ਮੀ. ਅਤੇ ਵੱਟਾਂ ਵਿੱਚ 60 ਸੈ.ਮੀ ਦਾ ਫਾਸਲਾ ਹੱਥੀਂ ਜਾਂ ਮਕੈਨੀਕਲ ਤਰੀਕੇ ਨਾਲ ਰੱਖੋ। ਫਾਸਲਾ ਆਲੂਆਂ ਦੇ ਆਕਾਰ ਅਨੁਸਾਰ ਬਦਲਦਾ ਰਹਿੰਦਾ ਹੈ। ਜੇਕਰ ਆਲੂ ਦਾ ਵਿਆਸ 2.5-3.0 ਸੈ.ਮੀ ਹੋਵੇ ਤਾਂ ਫਾਸਲਾ 60×15 ਸੈ.ਮੀ. ਅਤੇ ਜੇਕਰ ਆਲੂ ਦਾ ਵਿਆਸ 5-6 ਸੈ.ਮੀ. ਹੋਵੇ ਤਾਂ ਫਾਸਲਾ 60×40 ਸੈ.ਮੀ. ਹੋਣਾ ਚਾਹੀਦਾ ਹੈ।ਬਿਜਾਈ ਲਈ ਟ੍ਰੈਕਟਰ ਨਾਲ ਚੱਲਣ ਵਾਲੀ ਅੱਧ-ਆਟੋਮੈਟਿਕ ਜਾਂ ਆਟੋਮੈਟਿਕ ਬਿਜਾਈ ਵਾਲੀ ਮਸ਼ੀਨ ਦੀ ਵਰਤੋ ਕਰ ਸਕਦੇ ਹਨ। ਬਿਜਾਈ ਲਈ ਸਿਹਤਮੰਦ ਆਲੂ ਹੀ ਚੁਣੋ। ਬੀਜ ਦੇ ਤੌਰ ਤੇ ਦਰਮਿਆਨੇ ਆਕਾਰ ਵਾਲੇ ਆਲੂ, ਜਿਨ੍ਹਾਂ ਦਾ ਭਾਰ 25-125 ਗ੍ਰਾਮ ਹੋਵੇ, ਵਰਤੋ। ਬਿਜਾਈ ਤੋਂ ਪਹਿਲਾਂ ਆਲੂਆਂ ਨੂੰ ਕੋਲਡ ਸਟੋਰ ਤੋਂ ਕੱਢ ਕੇ 1-2 ਹਫਤਿਆਂ ਲਈ ਛਾਂ ਵਾਲੀ ਥਾਂ ਤੇ ਰੱਖੋ ਤਾਂ ਕਿ ਉਹ ਪੁੰਗਰ ਜਾਣ। ਆਲੂਆਂ ਦੇ ਸਹੀ ਪੁੰਗਰਨ ਲਈ ਉਨਾਂ ਨੂੰ ਜਿਬਰੈਲਿਕ ਐਸਿਡ 1 ਗ੍ਰਾਮ ਪ੍ਰਤੀ 10 ਲੀਟਰ ਪਾਣੀ ਵਿੱਚ ਮਿਲਾ ਕੇ ਇੱਕ ਘੰਟੇ ਲਈ ਸੋਧੋ। ਫਿਰ ਛਾਂਵੇ ਸੁਕਾਓ ਅਤੇ 10 ਦਿਨਾਂ ਲਈ ਹਵਾਦਾਰ ਕਮਰੇ ਵਿੱਚ ਰੱਖੋ। ਫਿਰ ਕੱਟ ਕੇ ਆਲੂਆਂ ਨੂੰ ਮੈਨਕੋਜ਼ੇਬ 0.5% ਘੋਲ (5 ਗ੍ਰਾਮ ਪ੍ਰਤੀ ਲੀਟਰ ਪਾਣੀ) ਵਿੱਚ 10 ਮਿੰਟਾਂ ਲਈ ਡੋਬੋ। ਇਸ ਨਾਲ ਆਲੂਆਂ ਨੂੰ ਸ਼ੁਰੂਆਤੀ ਸਮੇਂ ਵਿੱਚ ਗਲਣ ਤੋਂ ਬਚਾਇਆ ਜਾ ਸਕਦਾ ਹੈ। ਆਲੂਆਂ ਨੂੰ ਗਲਣ ਅਤੇ ਜੜ੍ਹਾਂ ਚ ਕਾਲਾਪਨ ਰੋਗ ਤੋਂ ਬਚਾਉਣ ਲਈ ਸਾਬਤੇ ਅਤੇ ਕੱਟੇ ਹੋਏ ਆਲੂਆਂ ਨੂੰ 6% ਮਰਕਰੀ ਦੇ ਘੋਲ (ਟੈਫਾਸਨ) 0.25% (2.5 ਗ੍ਰਾਮ ਪ੍ਰਤੀ ਲੀਟਰ ਪਾਣੀ) ਵਿੱਚ ਪਾਓ।ਬਿਜਾਈ ਤੋ ਦੋ ਹਫਤੇ ਪਹਿਲਾਂ ਖੇਤ ਦੀ ਤਿਆਰੀ ਸਮੇਂ 200 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਪਾਓ। ਫਸਲ ਦੇ ਉਚਿੱਤ ਵਾਧੇ ਲਈ ਨਾਈਟ੍ਰੋਜਨ 75 ਕਿਲੋ (165 ਕਿਲੋ ਯੂਰੀਆ), ਫਾਸਫੋਰਸ 25 ਕਿਲੋ (155 ਕਿਲੋ ਸਿੰਗਲ ਸੁਪਰ ਫਾਸਫੇਟ) ਅਤੇ ਪੋਟਾਸ਼ 25 ਕਿਲੋ (40 ਕਿਲੋ ਮਿਊਰੇਟ ਆੱਫ ਪੋਟਾਸ਼) ਦੀ ਮਾਤਰਾ ਪ੍ਰਤੀ ਏਕੜ ਵਿੱਚ ਪਾਓ।ਬਿਜਾਈ ਸਮੇਂ ਨਾਈਟ੍ਰੋਜਨ ਦਾ 3/4 ਹਿੱਸਾ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਪਾਓ। ਬਾਕੀ ਬਚਿਆ ਨਾਈਟ੍ਰੋਜਨ ਦਾ 1/4 ਹਿੱਸਾ ਬਿਜਾਈ ਤੋਂ 30-40 ਦਿਨ ਬਾਅਦ ਜੜ੍ਹਾਂ ਨਾਲ ਮਿੱਟੀ ਲਾਉਣ ਸਮੇਂ ਪਾਓ। ਹਲਕੀਆਂ ਜ਼ਮੀਨਾਂ ਵਿੱਚ ਅੱਧੀ ਮਾਤਰਾ ਨਾਈਟ੍ਰੋਜਨ ਅਤੇ ਫਾਸਫੋਰਸ ਅਤੇ ਪੋਟਾਸ਼ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ ਅਤੇ ਬਾਕੀ ਦੀ ਨਾਈਟ੍ਰੋਜਨ ਦੋ ਹਿੱਸਿਆ ਵਿੱਚ ਜੜਾਂ ਨੂੰ ਮਿੱਟੀ ਲਾਉਣ ਸਮੇਂ ਦੋ ਵਾਰ ਕਰਕੇ ਪਾਓ।ਆਲੂਆਂ ਦੇ ਪੁੰਗਰਨ ਤੋਂ ਪਹਿਲਾਂ ਮੈਟਰੀਬਿਊਜ਼ੀਨ 70 ਡਬਲਿਊ ਪੀ 200 ਗ੍ਰਾਮ ਜਾਂ ਜਾਂ ਐਲਾਕਲੋਰ 2 ਲੀਟਰ ਪ੍ਰਤੀ ਏਕੜ ਪਾਓ। ਜੇਕਰ ਨਦੀਨਾਂ ਦਾ ਹਮਲਾ ਘੱਟ ਹੋਵੇ ਤਾਂ ਬਿਜਾਈ ਤੋਂ 25 ਦਿਨ ਬਾਅਦ ਮੈਦਾਨੀ ਇਲਾਕਿਆਂ ਵਿੱਚ ਅਤੇ 40-45 ਦਿਨ ਬਾਅਦ ਪਹਾੜੀ ਇਲਾਕਿਆਂ ਵਿੱਚ ਜਦੋਂ ਫਸਲ 8-10 ਸੈ.ਮੀ. ਕੱਦ ਦੀ ਹੋ ਜਾਵੇ, ਤਾਂ ਨਦੀਨਾਂ ਨੂੰ ਹੱਥੀਂ ਪੁੱਟ ਦਿਓ। ਆਮ ਤੌਰ ਤੇ ਆਲੂਆਂ ਦੀ ਫਸਲ ਵਿੱਚ ਨਦੀਨ-ਨਾਸ਼ਕਾਂ ਦੀ ਲੋੜ ਨਹੀਂ ਪੈਂਦੀ, ਕਿਉਂਕਿ ਜੜਾਂ ਨੂੰ ਮਿੱਟੀ ਲਾਉਣ ਨਾਲ ਸਾਰੇ ਨਦੀਨ ਨਸ਼ਟ ਹੋ ਜਾਂਦੇ ਹਨ।ਨਦੀਨਾਂ ਦੇ ਹਮਲੇ ਨੂੰ ਘਟਾਉਣ ਲਈ ਅਤੇ ਮਿੱਟੀ ਦੀ ਨਮੀਂ ਨੂੰ ਬਚਾਉਣ ਲਈ ਮਲਚਿੰਗ ਦਾ ਤਰੀਕਾ ਵੀ ਵਰਤਿਆ ਜਾ ਸਕਦਾ ਹੈ, ਜਿਸ ਵਿੱਚ ਮਿੱਟੀ ਤੇ ਝੋਨੇ ਦੀ ਪਰਾਲੀ ਅਤੇ ਖੇਤ ਦੀ ਰਹਿੰਦ-ਖੂੰਹਦ ਵਿਛਾਈ ਜਾ ਸਕਦੀ ਹੈ। ਬਿਜਾਈ ਤੋਂ 20-25 ਦਿਨ ਬਾਅਦ ਮਲਚਿੰਗ ਨੂੰ ਹਟਾ ਦਿਓ।ਖੇਤ ਵਿੱਚ ਨਮੀ ਦੇ ਅਨੁਸਾਰ ਬਿਜਾਈ ਤੋਂ ਤੁਰੰਤ ਬਾਅਦ ਜਾਂ 2-3 ਦਿਨ ਬਾਅਦ ਸਿੰਚਾਈ ਕਰੋ। ਸਿੰਚਾਈ ਹਲਕੀ ਕਰੋ, ਕਿਉਂਕਿ ਖੁੱਲੇ ਪਾਣੀ ਨਾਲ ਪੌਦੇ ਗਲਣ ਲੱਗ ਜਾਂਦੇ ਹਨ। ਦਰਮਿਆਨੀ ਤੋਂ ਭਾਰੀ ਜ਼ਮੀਨ ਵਿੱਚ 3-4 ਸਿੰਚਾਈਆਂ ਅਤੇ ਰੇਤਲੀਆਂ ਜ਼ਮੀਨਾਂ ਵਿੱਚ 8-12 ਸਿੰਚਾਈਆਂ ਦੀ ਲੋੜ ਹੁੰਦੀ ਹੈ। ਦੂਜੀ ਸਿੰਚਾਈ ਮਿੱਟੀ ਦੀ ਨਮੀ ਅਨੁਸਾਰ ਬਿਜਾਈ ਤੋਂ 30-35 ਦਿਨ ਬਾਅਦ ਕਰੋ। ਬਾਕੀ ਦੀਆਂ ਸਿੰਚਾਈਆਂ ਜ਼ਮੀਨ ਦੀ ਨਮੀ ਅਤੇ ਫਸਲ ਦੀ ਲੋੜ ਅਨੁਸਾਰ ਕਰੋ। ਕਟਾਈ ਤੋਂ 10-12 ਦਿਨ ਪਹਿਲਾਂ ਸਿੰਚਾਈ ਕਰਨਾ ਬੰਦ ਕਰ ਦਿਓ।ਧੰਨਵਾਦ।
Posted by chanan
Punjab
10-09-2021 08:38 PM
Chanan ji tuci usdi deworming usde suun ton 7-8 din badd kro ate uss sme Albendazole & ivermectin salt di goli de skde ho.

Posted by Devendra singh
Uttar Pradesh
10-09-2021 08:29 PM
उसे Vetmate injection 2ml लगवायें और Metra liquid 100-100ml सुबह शाम दें इससे फर्क पड़ जाएगा. बाकि आप उसकी खुराक का पूरा ध्यान रखें और अच्छा हरा चारा,फीड डालें और उसे 1 किलो गेहूं का दलिया, 200 ग्राम गुड मिलाकर पकाकर फिर थोड़ा ठंडा करके उसमें 100 मि.ली. सरसों का तेल मिलाकर दे सकते है।
Posted by manjinder singh issi
Punjab
10-09-2021 08:29 PM
ਮਨਜਿੰਦਰ ਜੀ PAU ਦਾ ਕਿਸਾਨ ਮੇਲਾ 17-18 ਸਿਤੰਬਰ ਨੂੰ ਹੈ ਤੇ ਇਹ ਮੇਲਾ virtual ਹੈ। ਧੰਨਵਾਦ

Posted by Bipin singh
Uttar Pradesh
10-09-2021 08:18 PM
Bipin ji gobhi ki achi kisme jaise Pusa Snowball-1, Pusa Snowball K-1 hai. Baki gobhi ki kisme jo alag alag samay bijayi ki jati ahi. Early season mein – Early kunwar, Early Synthetic,Pusa Katki, Pant Gobhi-2, Pant Gobhi-3, Main season mein -Pusa Synthetic, Pant Shubhra, Punjab Giant-26, Punjab Giant-35, aur late-season mein – Pusa Snowball-1, Pusa Snowball-2, Sonwball-16, Dania Kalimpong hai. Dhanywad.

Posted by Jatinder Singh Dhaliwal
Punjab
10-09-2021 08:00 PM
ਜਤਿੰਦਰ ਜੀ ਪੰਜਾਬ ਸਰਕਾਰ ਵਲੋਂ ਇਹ ਯਕੀਨੀ ਦੱਸਿਆ ਗਿਆ ਹੈ ਕਿ ਆਉਣ ਵਾਲੇ ਕਣਕ ਦੇ season ਵਿਚ DAP ਤੇ Urea ਦੀ ਕਮੀ ਨਹੀਂ ਆਉਣ ਦਿਤੀ ਜਾਵੇਗੀ। ਆਲੂ ਤੇ ਮਟਰ ਦੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ DAP ਖਾਦ ਪਹਿਲ ਦੇ ਅਧਾਰ ਤੇ ਮੁਹੱਇਆਕਰਵਾਈ ਜਾਵੇਗੀ। ਇਸ ਲਈ ਤੁਸੀਂ ਆਪਣੇ ਸੰਬੰਧਿਤ ਖੇਤੀਬਾੜੀ ਦਫ਼ਤਰ ਨਾਲ ਸੰਪਰਕ ਕਰ ਸਕਦੇ ਹਨ। ਧੰਨਵਾਦ।

Posted by Gurwinder singh
Punjab
10-09-2021 07:58 PM
Gurwinder ji tuci uss nu vdhia hara chara deo ate feed de nal nal saro di khal bhi deo. tuci 2kg dudh mgar 1kg de hisab nal feed ate khal mix krke de skde ho ate her 3 mahine badd pett de kiria wali dwai deo ate fatmax powder 100gm rojana deo.
Posted by Gurjinder singh
Punjab
10-09-2021 07:50 PM
ਗੁਰਜਿੰਦਰ ਜੀ ਤੁਸੀ ਇਸਦੇ ਲਈ ਆਪਣੇ ਨਜ਼ਦੀਕੀ ਸਰਕਾਰੀ ਡਾਕਟਰ ਨਾਲ ਸੰਪਰਕ ਕਰ ਸਕਦੇ ਹੋ ਓਹਨਾ ਕੋਲ ਸਾਰੇ ਸੀਮਨ ਆਉਂਦੇ ਹੈ ਤੁਸੀ ਰਿਕਾਰਡ ਦੇ ਹਿਸਾਬ ਨਾਲ ਸੀਮਨ ਭਰਵਾਂ ਸਕਦੇ ਹੋ

Posted by shoaib mohammad
Uttar Pradesh
10-09-2021 07:15 PM
शोएब जी कृपया आप यह बताएं की आपके area में 1 बीघे कितना होता है। 1 बीघे में कितने मरले जा कनाल है ता जो आपको उसके हिसाब से सही जानकारी दे सके। लहसुन की बिजाई के लिए अगस्त-अक्तूबर का महीना उपयुक्त होता है। इसे किसी भी तरह की हल्की से भारी ज़मीनों में उगाया जा सकता है। गहरी मैरा, अच्छी जल निकास वाली, पानी को बांध कर रख.... (Read More)
शोएब जी कृपया आप यह बताएं की आपके area में 1 बीघे कितना होता है। 1 बीघे में कितने मरले जा कनाल है ता जो आपको उसके हिसाब से सही जानकारी दे सके। लहसुन की बिजाई के लिए अगस्त-अक्तूबर का महीना उपयुक्त होता है। इसे किसी भी तरह की हल्की से भारी ज़मीनों में उगाया जा सकता है। गहरी मैरा, अच्छी जल निकास वाली, पानी को बांध कर रखने वाली और अच्छी जैविक खनिजों वाली ज़मीन सब से अच्छी रहती है। नर्म और रेतली ज़मीनें इसके लिए अच्छी नहीं होती क्योंकि इसमें बनी गांठे जल्दी खराब हो जाती हैं। ज़मीन का पी एच 6-7 होना चाहिए। लसुन की किस्में जैसे Yamuna Safed (G-1), Yamuna Safed (G-1), Yamuna Safed 3 (G 282), G 40, Agrifound White (G-41), Agrifound Parvati (G 313), Yamuna Safed 4 (G 323), Sweta (Selection 10) हैं।खेत को 3-4 बार जोतकर नर्म करें और जैविक खनिजों को बढ़ाने के लिए रूड़ी की खाद डालें। खेत को समतल करके क्यारियों और खालियों में बांट दें। बिजाई के लिए, कतार से कतार में 15 सैं.मी. और पौधे से पौधे में 10 सैं.मी. फासले का प्रयोग करें।एक एकड़ खेत में बिजाई के लिए लगभग 8-10 अर्द्ध व्यास की लहसुन की 200-250 किलो गांठों का प्रयोग करें। खेत की तैयारी के समय रूड़ी की खाद या गाय का गला हुआ गोबर 20 टन प्रति एकड़ में डालें। नाइट्रोजन 40 किलो (यूरिया 90 किलो), फासफोरस 20 किलो (एस एस पी 125 किलो) और पोटाश 20 किलो (म्यूरेट ऑफ पोटाश 35 किलो) प्रति एकड़ में डालें। फासफोरस और पोटाश की पूरी मात्रा और नाइट्रोजन की आधी मात्रा लहसुन की बिजाई के 2 दिन पहले डालें। बाकी बची नाइट्रोजन को बिजाई के एक महीना बाद डालें। शुरूआत में लहसुन की वृद्धि धीरे होती है। इसलिए रासायनिक नदीननाशकों का प्रयोग करना बेहतर है। हाथों से गोडाई ना करें। नदीनों को रोकने के लिए नदीनों के अंकुरण से पहले पैंडीमैथालीन 900 मि.ली. या ऑक्सीफ्लोरफेन 425 मि.ली. को बिजाई के 72 घंटों के अंदर अंदर प्रति एकड़ में डालें। नदीनों के नियंत्रण के लिए दो से तीन गोडाई की सिफारिश की जाती है। पहली गोडाई बिजाई के एक महीने बाद और दूसरी गोडाई पहली गोडाई के एक महीना बाद करें। यह फसल बिजाई के 135-150 दिनों के बाद या जब 50 प्रतिशत पत्ते पीले हो जायें और सूख जायें तब कटाई की जा सकती है। कटाई से 15 दिन पहले सिंचाई बंद कर दें। पौधों को उखाड़ कर छोटे गुच्छों में बांधे और 2-3 दिनों के लिए खेत में सूखने के लिए रख दें। पूरी तरह सूखने के बाद सूखे हुए तने काट दें और गांठों को साफ करें।धन्यवाद।

Posted by Dilbag singh
Punjab
10-09-2021 06:56 PM
Dilbag ji hun uss nu kujj den di jrurat nhi hai kyuki enni jldi koi dwai kam nhi kregi tuci uss nu sirf hara chara deo ate feed, turri deni bnnd kr deo ate chara bhi din vich thoda thoda krke 3-4 varr deo ate sham nu 5 bjee ton pehla chara khilla deo uss ton badd chara naa deo ate usda pisha uchha krr deo ate swere sham usda dian rakho baki usde suun ton badd calcimust gel pilla deo ate 3 din deo.
Posted by Praveen singh
Uttar Pradesh
10-09-2021 06:32 PM
परवीन जी पपीते के ऊपर NPK 191919@10g +Chelated Zinc@1gm प्रति लीटर पानी में मिलाकर स्प्रे कर सकते हैं।
Posted by Sohanlal singhatia
Rajasthan
10-09-2021 06:24 PM
सोहनलाल जी आपके पौधे में nematodes के लक्षण लग रहे है।आप पौधे में pherodone का इस्तेमाल कर सकते है। पौधे पर एक स्प्रे copper oxychloride @3gram प्रति 1litre पानी के हिसाब से कर सकते है। धन्यवाद।

Posted by Afroz Chaudhary
Uttar Pradesh
10-09-2021 06:16 PM
अफरोज जी Bacterial blight की रोकथाम के लिए Streptomycin@100 gm प्रती एकड सप्रे कर सकते हो।
Posted by Rinku sidhu
Punjab
10-09-2021 06:15 PM
Rinku ji is tra di subsidy di sanu hale koi information nahi aayi hai jive hi sanu koi jankari mildi hai ta tuhanu is bare soochit kar dita jayega.dhanwad

Posted by Vikram Brar
Punjab
10-09-2021 05:54 PM
ਵਿਕਰਮ ਜੀ ਤੁਹਾਡੇ ਦੁਵਾਰਾ ਭੇਜੀ ਫੋਟੋ ਖੁਲ ਨਹੀਂ ਰਹੀ ਹੈ ਕਿਰਪਾ ਕਰਕੇ ਫੋਟੋ ਦੁਬਾਰਾ ਭੇਜੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।

Posted by Shingara Singh
Punjab
10-09-2021 05:43 PM
ਸ਼ਿੰਗਾਰਾ ਸਿੰਘ ਕਿਰਪਾ ਕਰਕੇ ਫੋਟੋ ਭੇਜੋ ਤਾਕਿ ਸਹੀ ਜਾਣਕਾਰੀ ਦਿੱਤੀ ਜਾ ਸਕੇ।

Posted by Manoj
Haryana
10-09-2021 05:35 PM
Manoj kripya ap yeh batye ki palnts ap ne kis nursery se liye hai aur kya yeh paudho ke liye L-49 ki rootstock ka hi istemal kra hai ja koi aur ta jo apko uske hisab se sahi jankari de sake. Kyu ki kahi bar dusri rootstocks mein wilt ki bimari hoti hai jo aage ja kar paudho ko khrab kar deti hai. Vaise ap paudho ke niche ache se godayi kare aur N:P:K @20:20:20 ki ratio me 60gram prati paudhe ke hisab se dale. Godayi se mitti me hawa dale gi aur moisture bi kam hoga jis se roots ka vikas bi hoga. Dhanywad.

Posted by Shingara Singh
Punjab
10-09-2021 05:30 PM
ਸ਼ਿੰਗਾਰਾ ਸਿੰਘ ਜੀ ਕਿਰਪਾ ਕਰਕੇ ਇਹ ਦੱਸੋ ਕਿ ਫਸਲ ਵਿੱਚ ਕੀ ਦਿੱਕਤ ਆ ਰਹੀ ਹੈ ਤਾਕਿ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ।

Posted by Jashan Aulakh
Punjab
10-09-2021 05:16 PM
Jashan g Narme te Bug de attack di roktham lyi Malathion@2 ml per litre pani ch mila k mila ke spray kr skde ho...

Posted by Surinder Singh
Punjab
10-09-2021 05:02 PM
ਤੁਸੀ ਉਸ ਨੂੰ Amoxi-CV 625mg ਇਕ ਇਕ ਗੋਲੀ ਸਵੇਰੇ ਸ਼ਾਮ ਦੇਣੀ ਸ਼ੁਰੂ ਕਰੋ, ਪਹਿਲਾ ਤੁਸੀ ਇਹ 3 ਤੋਂ 4 ਦਿਨ ਤੱਕ ਦਿਓ
Posted by CHANDU Bhagsar
Rajasthan
10-09-2021 04:57 PM
चंदू जी नरमे के ऊपर M45@500 gm ग्राम प्रती लीटर पानी में मिलाकर स्प्रे कर सकते हो।

Posted by manpreet singh
Punjab
10-09-2021 04:56 PM
Manpreet ji tuc sabjiyan di panirir Harinder Singh RIar 98153 00029 to kharid sakde ho,dhanwad

Posted by Kirandeep singh
Punjab
10-09-2021 04:44 PM
Kirandeep g jhone te sundi di roktham lyi Fame@20ml, Fungus di roktham lyi Custodia@300 ml,BPH di roktham lyi Chess@120 gm per acre 200ltr pani ch mila spray kr skde ho....
Posted by Ajmer Singh Khalsa
Punjab
10-09-2021 04:42 PM
Ajmer singh Dinotefuran@80 gm per acre whitefly and jassid nu control krda hai...
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image












.jpg)





