
Posted by ਗੁਰਮੇਲ ਸਿੰਘ
Punjab
13-09-2021 08:14 PM
ਗੁਰਮੇਲ ਜੀ ਤੁਹਾਡੇ ਝੋਨੇ ਦੀ ਫ਼ਸਲ ਬਹੁਤ ਵਧੀਆ ਦਿਖਾਈ ਦੇ ਰਹੀ ਹੈ। ਜੇ ਝੋਨੇ ਵਿਚ ਕੋਈ ਬਿਮਾਰੀ ਨਹੀਂ ਹੈ ਤਾ ਫਿਰ ਐਵੇ ਕੋਈ ਸਪਰੇਅ ਕਰਨ ਦੀ ਜਰੂਰਤ ਨਹੀਂ ਹੈ। ਤੁਸੀਂ ਹੁਣ ਝੋਨੇ ਵਿਚ ਜਰੂਰਤ ਅਨੁਸਾਰ ਪਾਣੀ ਦਿਓ ਤਾ ਨਮੀ ਬਣੇ ਰਹੇ। ਵੱਧ ਪਾਣੀ ਨਾਲ ਨੀਚੇ ਤੋਂ ਬੂਟੇ ਖਰਾਬ ਹੋ ਜਾਂਦੇ ਹਨ। ਤੁਸੀਂ hopper ਦੇ ਹਮਲੇ ਲਈ ਲਗਾਤਾਰ ਫ਼ਸਲ ਦਾ ਨਿਰੀਖਣ ਕਰਦੇ ਰਹੋ। ਧੰਨਵਾਦ।
Posted by Gourav Chuhar Puria
Punjab
13-09-2021 08:07 PM
ਤੁਸੀਂ ਉਸ ਨੂੰ ifer-h inj. 5ml ਰੋਜ਼ਾਨਾ 3 ਟੀਕੇ ਅਤੇ potasium iodied 7gm ਰੋਜ਼ਾਨਾ 6 ਦਿਨ ਅਤੇ milkout powder 2-2 ਚਮਚ ਸਵੇਰੇ ਤੇ ਸ਼ਾਮ ਨੂੰ ਦਿਓ।
Posted by Gourav Chuhar Puria
Punjab
13-09-2021 08:02 PM
ਗੌਰਵ ਜੀ ਪਸ਼ੂ ਦਾ ਦੁੱਧ ਉਸਦੀ ਨਸਲ, ਉਸਦੀ ਖੁਰਾਕ ਅਤੇ ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਤੇ ਨਿਰਭਰ ਕਰਦਾ ਹੈ ਕਿਉਕਿ ਜਿਨ੍ਹਾਂ ਉਸ ਨਸਲ ਦਾ ਰਿਕਾਰਡ ਹੁੰਦਾ ਹੈ ਪਸ਼ੂ ਉਸ ਹਿਸਾਬ ਨਾਲ ਹੀ ਦੁੱਧ ਦਿੰਦਾ ਹੈ ਇਸਦੇ ਲਈ ਸਭ ਤੋਂ ਜਰੂਰੀ ਹੈ ਕੀ ਤੁਸੀ ਵਧੀਆ ਨਸਲ ਦੇ ਪਸ਼ੂ ਰੱਖੋ ਅਤੇ ਓਹਨਾ ਨੂੰ ਵਧੀਆ ਰਿਕਾਰਡ ਵਾਲੇ ਸੀਮਨ ਭਰਵਾਓ ਬਾਕੀ ਹੁਣ ਮੱਝ ਨੂੰ ਵਧੀਆ ਖੁਰਾਕ ਦੇ ਨਾਲ ਨਾਲ 1kg ਕਣਕ ਦਾ ਦਲੀਆ .... (Read More)
ਗੌਰਵ ਜੀ ਪਸ਼ੂ ਦਾ ਦੁੱਧ ਉਸਦੀ ਨਸਲ, ਉਸਦੀ ਖੁਰਾਕ ਅਤੇ ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਤੇ ਨਿਰਭਰ ਕਰਦਾ ਹੈ ਕਿਉਕਿ ਜਿਨ੍ਹਾਂ ਉਸ ਨਸਲ ਦਾ ਰਿਕਾਰਡ ਹੁੰਦਾ ਹੈ ਪਸ਼ੂ ਉਸ ਹਿਸਾਬ ਨਾਲ ਹੀ ਦੁੱਧ ਦਿੰਦਾ ਹੈ ਇਸਦੇ ਲਈ ਸਭ ਤੋਂ ਜਰੂਰੀ ਹੈ ਕੀ ਤੁਸੀ ਵਧੀਆ ਨਸਲ ਦੇ ਪਸ਼ੂ ਰੱਖੋ ਅਤੇ ਓਹਨਾ ਨੂੰ ਵਧੀਆ ਰਿਕਾਰਡ ਵਾਲੇ ਸੀਮਨ ਭਰਵਾਓ ਬਾਕੀ ਹੁਣ ਮੱਝ ਨੂੰ ਵਧੀਆ ਖੁਰਾਕ ਦੇ ਨਾਲ ਨਾਲ 1kg ਕਣਕ ਦਾ ਦਲੀਆ ਅਤੇ 200 ਗ੍ਰਾਮ ਗੁੜ ਮਿਕਸ ਕਰਕੇ ਪਕਾ ਕੇ ਫਿਰ ਥੋੜਾ ਠੰਡਾ ਕਰਕੇ 100ml ਸਰੋਂ ਦਾ ਤੇਲ ਮਿਕਸ ਕਰਕੇ ਖਿਲਾ ਸਕਦੇ ਹੋ ਬਾਕੀ ਉਸ ਨੂੰ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ lactomax tab. 10 ਗੋਲੀਆਂ ਰੋਜਾਨਾ ਅਤੇ milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ.

Posted by Balvir Singh Mann
Punjab
13-09-2021 08:01 PM
Balvir ji avdi zameen de nal lease vali zameen da v data dena pave ga kyu ki fasal bina portal to nahi vikni te portal di detail de hisab nal hi payment vgra sab kuj ave ga. Dhanwad.

Posted by Khushbir singh
Punjab
13-09-2021 07:42 PM
ਖੁਸ਼ਬੀਰ ਜੀ ਤੁਸੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਵਧੀਆ ਹਰਾ ਚਾਰਾ ਅਤੇ ਫੀਡ ਦਿਓ ਅਤੇ ਉਸ ਨੂੰ Metabolite ਪਾਊਡਰ ਰੋਜਾਨਾ 1 ਪਾਉਚ ਅਤੇ vitamor-h inj. 5ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 5 ਟੀਕੇ ਲਗਵਾਓ ਇਸ ਨਾਲ ਲੇਵੇ ਅਤੇ ਥਣਾਂ ਦੀ ਵਧੀਆ ਗਰੋਥ ਹੋਵੇਗੀ

Posted by gurbhej singh
Punjab
13-09-2021 07:24 PM
Gurbhej ji uss nu nazdiki doctor ton check krwao usda bhukar kina rehnda ha ki ki dikatt aundi hai kyuki suun ton badd milk fever krke bhi ho skda hai.
Posted by GURLAL SINGH GILL
Punjab
13-09-2021 07:21 PM
ਗੁਰਲਾਲ ਜੀ ਤੁਸੀਂ ਨਰਮੇ ਤੇ NPK 0:0:50 ਦੀ ਵਰਤੋਂ ਕਰ ਸਕਦੇ ਹਨ। liquid sulphur ਦੀ ਸਪਰੇਅ ਨਰਮੇ ਤੇ ਨਹੀਂ ਕੀਤੀ ਜਾਂਦੀ। ਧੰਨਵਾਦ।
Posted by GURLAL SINGH GILL
Punjab
13-09-2021 07:16 PM
ਗੁਰਲਾਲ ਜੀ ਤੁਸੀਂ ਨਰਮੇ ਤੇ NPK 0:0:50 ਦੀ ਵਰਤੋਂ ਕਰ ਸਕਦੇ ਹਨ। liquid sulphur ਦੀ ਸਪਰੇਅ ਨਰਮੇ ਤੇ ਨਹੀਂ ਕੀਤੀ ਜਾਂਦੀ। ਧੰਨਵਾਦ।
Posted by ਰਾਜਪਾਲ ਸਿੰਘ ਸੰਧੂ
Punjab
13-09-2021 06:58 PM
ਰਾਜਪਾਲ ਜੀ ਕਿੰਨੂੰ ਦੇ ਬੂਟੇ ਰੇਤੇਲੀ ਮਿੱਟੀ ਵਧੀਆ ਗਰੋਥ ਕਰਦੇ ਹਨ ਤੁਸੀਂ ਇਸਨੂੰ ਪੂਰੀ ਮਾਤਰਾ ਵਿਚ ਖਾਦ ਪਾਓ ਤੇ ਨਮੀ ਬਣਾ ਕੇ ਰੱਖੋ। ਬੂਟੇ ਦੇ ਮੁੱਢ ਨਾਲ ਮਿੱਟੀ ਲਾਓ ਤਾ ਜੋ ਮੁੱਢ ਨਾਲ ਸਿੱਧਾ ਪਾਣੀ ਨਾ ਲੱਗ ਸਕੇ। ਬੂਟੇ ਨੂੰ vermicompost @2kg ਦੇ ਹਿਸਾਬ ਨਾਲ ਪਾਓ। ਧੰਨਵਾਦ।
Posted by ਰਾਜਪਾਲ ਸਿੰਘ ਸੰਧੂ
Punjab
13-09-2021 06:48 PM
ਰਾਜਪਾਲ ਜੀ KVK ਸੈਂਟਰ ਜਾ ਖੇਤੀਬਾੜੀ ਦਫ਼ਤਰ ਦੀ soil ਲੈਬ ਵਿਚ ਫ੍ਰੀ ਜਾ ਬਹੁਤ ਘੱਟ ਪੈਸੇ ਤੇ ਮਿੱਟੀ ਚੈੱਕ ਕਰਦੇ ਹਨ। ਧੰਨਵਾਦ।
Posted by satyam tiwari
Uttar Pradesh
13-09-2021 06:17 PM
सत्यम जी अगर आप फसल में कीटनाशक की स्प्रे नहीं करते तो फ़ल छेदक कीट तिल की फल को ख़राब करे गई। आप इस में इनकी रोकथाम के लिए Quinalphos @300-400ml प्रति एकड़ के हिसाब से स्प्रे कर सकते है। धन्यवाद।

Posted by gurpreet
Punjab
13-09-2021 05:39 PM
ਗੁਰਪ੍ਰੀਤ ਜੀ ਝੋਨੇ ਵਿਚ ਇਹ bacterial panicle blight ਦੇ ਹਮਲੇ ਦੇ ਲੱਛਣ ਲੱਗ ਰਹੇ ਹਨ, ਜਿਸ ਸਮੇਂ ਝੋਨਾ ਗਰਮੀ ਵਿਚ ਨਿਸਰਦਾ ਹੈ ਉਸ ਸਮੇਂ ਇਸਦਾ ਹਮਲਾ ਹੁੰਦਾ ਹੈ, ਇਸਦਾ ਕੋਈ ਪੱਕਾ ਇਲਾਜ ਨਹੀਂ ਹੈ, ਇਸਦੇ ਲਈ ਜਿਸ ਸਮੇਂ ਝੋਨਾ ਗੋਭ ਵਿਚ ਹੁੰਦਾ ਹੈ ਉਦੋਂ Copper Hydroxide 77%WP ਅਤੇ Bacterimycin ਦੀ ਸਪਰੇਅ ਕੀਤੀ ਜਾਂਦੀ ਹੈ ਅਗਰ ਕੋਈ ਸਪਰੇਅ ਹੁਣ ਕਰਨਾ ਚਾਹੁੰਦੇ ਹਨ ਤਾਂ ਉਸਦਾ ਫਾਇਦਾ ਨਹੀਂ ਹੋਣਾ। ਕਈ ਵਾਰ ਝੋਨੇ ਵਿਚ ਵੱ.... (Read More)
ਗੁਰਪ੍ਰੀਤ ਜੀ ਝੋਨੇ ਵਿਚ ਇਹ bacterial panicle blight ਦੇ ਹਮਲੇ ਦੇ ਲੱਛਣ ਲੱਗ ਰਹੇ ਹਨ, ਜਿਸ ਸਮੇਂ ਝੋਨਾ ਗਰਮੀ ਵਿਚ ਨਿਸਰਦਾ ਹੈ ਉਸ ਸਮੇਂ ਇਸਦਾ ਹਮਲਾ ਹੁੰਦਾ ਹੈ, ਇਸਦਾ ਕੋਈ ਪੱਕਾ ਇਲਾਜ ਨਹੀਂ ਹੈ, ਇਸਦੇ ਲਈ ਜਿਸ ਸਮੇਂ ਝੋਨਾ ਗੋਭ ਵਿਚ ਹੁੰਦਾ ਹੈ ਉਦੋਂ Copper Hydroxide 77%WP ਅਤੇ Bacterimycin ਦੀ ਸਪਰੇਅ ਕੀਤੀ ਜਾਂਦੀ ਹੈ ਅਗਰ ਕੋਈ ਸਪਰੇਅ ਹੁਣ ਕਰਨਾ ਚਾਹੁੰਦੇ ਹਨ ਤਾਂ ਉਸਦਾ ਫਾਇਦਾ ਨਹੀਂ ਹੋਣਾ। ਕਈ ਵਾਰ ਝੋਨੇ ਵਿਚ ਵੱਧ ਮਾਤਰਾ ਵਿਚ ਯੂਰੀਆ ਦੀ ਵਰਤੋਂ ਨਾਲ ਵੀ ਸਿੱਟੇ ਇਸ ਤਰਾਂ ਹੋ ਜਾਂਦੇ ਹਨ। ਧੰਨਵਾਦ।
Posted by CHANDU Bhagsar
Rajasthan
13-09-2021 05:01 PM
Chandu ji yeh gulabi sundi ke hamla ke lashan hai. Iski roktham ke lyi alag alag dinno ki fasal pe alag alag spray ki jati hai jaise narme ki fasal 70-120 dinna ki hai to Profenofos 50% SC@500ml ja Flubendiamide 39.35% SC@40ml prati acre ke hisab se spray kar sakte hai. Agar narme ki fasal 120-150 dinno ki hai to ap Deltamethrin 2.8% EC@160ml prati acre ke hisab se spray kar sakte hai. Dhanywad.

Posted by sukhdeep singh
Punjab
13-09-2021 04:51 PM
Sukhdeep ji eh Bacterial panicle blight de hamle de lashan lag rahe han. esda koi pkka ilaj nhi hai ate hun esda ilaj nhi kita ja skda, jis sme jhona gobh vich hunda hai us sme Copper Hydroxide 77% WP de naal Streptocycline di spray karn naal kuch had tak esdi roktham kiti ja skdi hai,. Kyi var jhone vich urea di vadh matra paun nal v danne es tra ho jande han. Dhanwad.

Posted by Harvinder Kaushal
Punjab
13-09-2021 04:51 PM
ਹਰਵਿੰਦਰ ਜੀ ਕਿਰਪਾ ਕਰਕੇ ਤੁਸੀਂ ਕੰਪਨੀ ਦਾ ਨਾਮ ਜਾ ਲੇਬਲ ਦੀ ਫੋਟੋ ਜਾ ਇਹਦੇ ਬਾਰੇ ਦੱਸੋ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਵੈਸੇ ਇਸ ਵਿਚ ਜੋ ਸਾਲ੍ਟ ਹੈ ਉਹ alphacypermethrin 10SC ਹੈ ਜੋ ਘਰ ਵਿਚ ਮੱਖੀਆਂ, cockroach, ਮੱਕੜੀਆਂ, ਕੀੜੇ, ਭਰਿੰਡ ਆਦਿ ਲਈ ਵਰਤੀ ਜਾਂਦੀ ਹੈ। ਧੰਨਵਾਦ।
Posted by Manjit Singh Bajwa
Punjab
13-09-2021 04:36 PM
sir meri bhains nu sui nu 20 din ho gae han hon os nu propar dud lai kehri cheej pa sakde a please ?
Manjit ji tuci uss nu vdhia hara chara deo ate feed uss nu 2.5kg dudh mgar 1kg de hisab nal de skde ho ate uss nu lactomax tab. 10 golia rojana ate Gouge powder 50gm rojana deo baki mousam de hisab nal sahi dekbhal kro.

Posted by Arun kumar
Uttar Pradesh
13-09-2021 04:08 PM
Arun ji kripya aap btaye ke aapne iske uper koi spray ya khaad ka istemal kiya hai taki aapko uske hisab se jankari di ja sake,dhanywad

Posted by Arun kumar
Uttar Pradesh
13-09-2021 04:07 PM
Arun ji kripya aap btaye ke aapne iske uper koi spray ya khaad ka istemal kiya hai taki aapko uske hisab se jankari di ja sake,dhanywad
Posted by Davinder Singh
Punjab
13-09-2021 04:03 PM
Davinder ji kaale tele di roktham de layi tuc imidacloprid@60-80ml nu prati acre de hisab nal spray karo ate kirpa karke dooji bimari da nam visthar nal daso audio de vich isdi samjh nahi aayi hai,dhanwad
Posted by Kang Saab
Punjab
13-09-2021 03:56 PM
ਗੁਰਜਿੰਦਰ ਜੀ ਇਹਨਾਂ ਵਲੋਂ 3 ਦਿਨ ਦਾ ਪਸ਼ੂਆਂ ਸਬੰਧੀ ਕੋਰਸ ਕਰਵਾਇਆ ਜਾ ਰਿਹਾ ਹੈ ਜੋ ਕੀ 17 18 ਅਤੇ 19 ਸਿਤੰਬਰ ਨੂੰ ਹੈ ਤੁਸੀ ਇਸਦੀ ਫੀਸ 3100 ਹੋਵੇਗੀ ਤੁਸੀ ਦਿੱਤੇ ਹੋਏ ਨੰਬਰ ਤੇ ਸੰਪਰਕ ਕਰਕੇ ਹੋ ਵੀ ਜਾਣਕਾਰੀ ਲੈ ਸਕਦੇ ਹੋ
Posted by shubham sahu
Madhya Pradesh
13-09-2021 03:26 PM
Sahu g kripa aap apna swal visthar se puchein tnki aapko poori jankari di ja ske....

Posted by kamlesh kumar
Bihar
13-09-2021 03:15 PM
Kamlesh ji aap najdiki kisi agri company se sampark karen aur wahan aap internship lga sakte hai,dhanywad
Posted by PREET# PUNI@
Punjab
13-09-2021 02:34 PM
ਤੁਸੀ ਮੁਰਗੀਆਂ ਦੀ ਫੀਡ ਘਰ ਵਿਚ ਤਿਆਰ ਕਰ ਸਕਦੇ ਹੋ ਇਸਦੇ ਲਈ ਤੁਸੀ 25 ਕਿਲੋ ਮੱਕੀ, 20 ਕਿਲੋ ਕਣਕ, 5-6 ਕਿਲੋ ਸੋਇਆਬੀਨ ਖੱਲ ਅਤੇ 50gm ਮਿਨਰਲ ਮਿਕਸਚਰ ਮਿਕਸ ਕਰਕੇ ਤੁਸੀ ਸਵੇਰੇ-ਸ਼ਾਮ ਮੁਰਗੀਆਂ ਨੂੰ ਦਿਓ, ਇਹ ਤੁਸੀ ਓਹਨਾ ਦੇ ਖਾਣ ਦੇ ਹਿਸਾਬ ਨਾਲ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ .ਬਾਕੀ ਓਹਨਾ ਨੂੰ Brotone liquid 20ml/100birds ਦੇ ਹਿਸਾਬ ਨਾਲ ਦੇ ਸਕਦੇ ਹੋ
Posted by ਹੀਰਾ ਸਿੰਘ
Punjab
13-09-2021 02:24 PM
Heera ji tuci oss nu tika bhrwa skde ho jekar tuhade ilake vich vdia record wale bul hai fir uss ton lgwa skde ho jisda record vdhia howe.

Posted by Ankit Kumar
Uttar Pradesh
13-09-2021 02:20 PM
Ankit ji yeh miner ka hamla hai iske liye aap malathion@2ml ko prati litre pani ke hisab se spray karen,dhanywad
Posted by Kang Saab
Punjab
13-09-2021 01:48 PM
ਗੁਰਜਿੰਦਰ ਜੀ ਤੁਸੀ 6 ਤੋਂ 8 ਮਹੀਨੇ ਬਾਦ ਬਣਵਾ ਸਕਦੇ ਹੋ ਜੇਕਰ ਖੁਰ ਨਾ ਵਧੇ ਹੋਣ ਫਿਰ ਕੋਈ ਚੱਕਰ ਨਹੀਂ ਹੈ ਕਿਉਕਿ ਓਹਨਾ ਨਾਲ ਪਸ਼ੂ ਦੇ ਚੱਲਣ ਵਿੱਚ ਸਮੱਸਿਆ ਆਉਂਦੀ ਹੈ

Posted by RITIK PANDEY
Uttar Pradesh
13-09-2021 01:45 PM
1-3 वर्ष के पौधे या वृक्ष को रूड़ी की खाद 5-20 किलो, यूरिया 100-200 ग्राम, सिंगल सुपर फासफेट 250-500 ग्राम और म्यूरेट ऑफ पोटाश 175-350 ग्राम प्रति वृक्ष डालें। 4-6 वर्ष के पौधे या वृक्ष के लिए रूड़ी की खाद 25 किलो, यूरिया 200-400 ग्राम, सिंगल सुपर फासफेट 500-700 ग्राम और म्यूरेट ऑफ पोटाश 350-700 ग्राम प्रति वृक्ष डालें।
7-9 वर्ष के पौधे या वृक्ष को र.... (Read More)
1-3 वर्ष के पौधे या वृक्ष को रूड़ी की खाद 5-20 किलो, यूरिया 100-200 ग्राम, सिंगल सुपर फासफेट 250-500 ग्राम और म्यूरेट ऑफ पोटाश 175-350 ग्राम प्रति वृक्ष डालें। 4-6 वर्ष के पौधे या वृक्ष के लिए रूड़ी की खाद 25 किलो, यूरिया 200-400 ग्राम, सिंगल सुपर फासफेट 500-700 ग्राम और म्यूरेट ऑफ पोटाश 350-700 ग्राम प्रति वृक्ष डालें।
7-9 वर्ष के पौधे या वृक्ष को रूड़ी की खाद 60-90 किलो, यूरिया 400-500 ग्राम, सिंगल सुपर फासफेट 750-1000 ग्राम और म्यूरेट ऑफ पोटाश 700-1000 ग्राम प्रति वृक्ष के लिए प्रयोग करें। 10 या 10 से अधिक वर्ष के पौधे या वृक्ष को रूड़ी की खाद 100 किलो, यूरिया 400-500 ग्राम, सिंगल सुपर फासफेट 1000 ग्राम, म्यूरेट ऑफ पोटाश 1000 ग्राम प्रति वृक्ष डालें। नाइट्रोजन और पोटाश फरवरी के महीने में डालें, जबकि रूड़ी की खाद और सिंगल सुपर फासफेट दिसंबर महीने में ही डाल दें।
कईं बार मौसम के बदलने के कारण फल फूल कर झड़ने शुरू हो जाते हैं यदि फल झड़ते दिखें तो 13:00:45 की 10 ग्राम प्रति लीटर पानी की स्प्रे करें। तापमान के प्रभावों से बचाने के लिए पौधों को पॉलीथीन शीट से ढक दें। अच्छे फूलों और पैदावार के लिए फूल निकलने के समय 00:52:34 की 150 ग्राम प्रति 15 लीटर पानी की स्प्रे दो बार 8 दिनों के फासले पर करें।
यह फूलों के झड़ने को रोकने में मदद करेगी।

Posted by Manish Singh
Madhya Pradesh
13-09-2021 01:19 PM
Manish ji abhi aap isko keeper plus powder 30gm rojana dena suru kren aur 20 din tak den aur yadi agli varr heat mai atti hai tab iski bachedani mai lixin-iu dwai 3 din bhrwayen aur isko agrimin-i tab. rojana 1 goli den aur usse agli heat mai bull se krwayen.

Posted by Manish Singh
Madhya Pradesh
13-09-2021 01:15 PM
Manish ji abhi aap isko keeper plus powder 30gm rojana dena suru kren aur 20 din tak den aur yadi agli varr heat mai atti hai tab iski bachedani mai lixin-iu dwai 3 din bhrwayen aur isko agrimin-i tab. rojana 1 goli den aur usse agli heat mai bull se krwayen.
Posted by vinay
Punjab
13-09-2021 01:10 PM
विनय जी इसी लिए Monocrotophos साल्ट पर रोक है। पंजाब सरकार और Agriculture department दुवारा सब्जियों, फलो, और अन्य फसलों पर इस का उपयोग करने पर पाबंदी है। धन्यवाद।
Posted by preet
Punjab
13-09-2021 12:37 PM
ਪ੍ਰੀਤ ਜੀ ਜੇਕਰ ਉਸ ਨੂੰ berenil ਇੰਜੇਕਸ਼ਨ ਨਹੀਂ ਲੱਗਿਆ ਹੈ ਫਿਰ ਤੁਸੀ ਉਸ ਨੂੰ berenil injection 2ml ਲਗਵਾਓ ਅਤੇ ਬਾਕੀ ਟੀਕੇ ਵੀ ਲਗਵਾਓ ਅਤੇ ਜੇਕਰ ਪਹਿਲਾ ਲਗਵਾਇਆ ਹੈ ਫਿਰ ਸਿਰਫ ਇਹ ਟਰੀਟਮੈਂਟ ਕਰੋ ਉਸ ਨੂੰ NS ਬੋਤਲ ਵਿੱਚ oxy ਇੰਜੇਕਸ਼ਨ 7ml ਅਤੇ ascrobic acid ਇੰਜੇਕਸ਼ਨ 5ml ਮਿਕਸ ਕਰਕੇ iv ਲਗਵਾਓ ਅਤੇ 3 ਦਿਨ ਇਹ ਇਲਾਜ ਕਰਦੇ ਰਹੋ.

Posted by Radhe shyam
Punjab
13-09-2021 12:30 PM
Radhe ji yadi uske lewe mai sojish ha aur dard manti hai tab usko aap amoxirum forte 4.5gm, megludyne inj. 20ml, ascrobic acid 30ml lgwayen yeh 3 din lgwayen yadi koi aur smasia aa rehi ha tab uske vare mai vistar se apna swal pushen tan jo apko sahi jankari di ja skee.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image

















.png)

