Experts Q&A Search

Posted by Parmjeet Sandhu
Punjab
14-09-2021 10:58 AM
Punjab
09-15-2021 08:34 AM
Parmjeet ji tuci uss nu tilla da tel denn di jrurat nhi hai tuci uss nu vdhia hara chara, feed ate vitum h de nal nal metabolite powder rojana 1 pouch dena suru kr skde ho ehna nal usde sarir di, lewe di vdhia growth howegi ate dudh vich vadha howega.
Posted by Tarnji Singh Thind
Punjab
14-09-2021 10:55 AM
Punjab
09-15-2021 03:06 PM
ਤਰਨ ਜੀ ਬਾਜਰੇ ਦੇ ਸਿੱਟੇ ਪਸ਼ੂ ਨੂੰ ਨਹੀਂ ਖਵਾਉਣਾ। ਇਹਨਾਂ ਦਾ ਆਚਾਰ ਬਣਾਉਣ ਦਾ ਤਰੀਕਾ ਮੱਕੀ ਦੇ ਆਚਾਰ ਵਾਂਗੂ ਹੀ ਹੈ ਚਾਰੇ ਨੂੰ 70% ਘੱਟ ਨਮੀ ਵਾਲੇ ਅਤੇ ਹਵਾ ਬੰਦ ਜਗਾਹ ਤੇ ਸਟੋਰ ਕਰਨਾ ਹੈ। ਧੰਨਵਾਦ
Posted by SIMARJIT SINGH
Punjab
14-09-2021 10:55 AM
Punjab
09-14-2021 03:46 PM
ਸਿਮਰਜੀਤ ਜੀ ਤੁਸੀ ਉਸ ਨੂੰ mammidium ਪਾਊਡਰ 50 ਗ੍ਰਾਮ ਰੋਜਾਨਾ ਤੇ buffzon ਪਾਊਡਰ 50 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦੇਣਾ ਸ਼ੁਰੂ ਕਰੋ
Posted by jagjeet singh
Punjab
14-09-2021 10:46 AM
Punjab
09-14-2021 03:44 PM
Jagjeet ji ehh desi murrah cross nasal di hai.
Posted by Lovepreet singh
Punjab
14-09-2021 10:44 AM
Punjab
09-15-2021 12:31 PM
Posted by ਹਰਨੇਕ ਸਿੰਘ
Punjab
14-09-2021 10:43 AM
Haryana
09-15-2021 12:30 PM
ਹਰਨੇਕ ਜੀ ਜਿਹੜੀ ਪਹਿਲੀ ਦਵਾਈ Down 7000 ਹੈ ਇਹ ਕੀਟਨਾਸ਼ਕ ਹੈ ਇਹ ਤੇਲੇ ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ। bactro ਇਕ bactericide ਹੈ ਇਹ ਬੀਜ ਸੋਧਣ ਦੇ ਲਈ ਵਰਤੀ ਜਾਂਦੀ ਹੈ। baton ਇਕ ਕੀਟਨਾਸ਼ਕ ਹੈ ਇਹ ਸੁੰਡੀ ਦੀ ਰੋਕਥਾਮ ਦੇ ਲਈ ਵਰਤੀ ਹੈ। valxtra ਵਿਚ hexaconazole ਹੁੰਦਾ ਹੈ ਜੋ fungicide ਦਾ ਕੰਮ ਕਰਦਾ ਹੈ।ਇਸਦੀ ਵਰਤੋਂ ਕਣਕ, ਝੋਨਾ ਆਦਿ ਤੇ ਕਰ ਸਕਦੇ ਹਨ।
Posted by ਸਿਮਰਨ
Punjab
14-09-2021 10:38 AM
Punjab
09-14-2021 06:03 PM
ਸਿਮਰਨ ਜੀ ਤੁਸੀਂ ਪਸ਼ੂਆਂ ਦੇ ਚਾਰੇ ਲਈ ਜਵੀ, ਜਵਾਰ, ਮੱਕੀ ਦੀ ਬਿਜਾਈ ਕਰ ਸਕਦੇ ਹਨ। ਅਕਤੂਬਰ ਦੇ ਪਹਿਲੇ ਹਫ਼ਤੇ ਤੱਕ ਬਰਸੀਮ ਅਤੇ ਸਫਤਲ ਦੀ ਬਿਜਾਈ ਕਰ ਦੇਣੀ ਚਾਹੀਦੀ ਹੈ। ਪਹਿਲੇ ਲੋਅ ਤੋਂ ਵਧੇਰੇ ਝਾੜ ਪ੍ਰਾਪਤ ਕਰਨ ਲਈ ਬਰਸੀਮ ਅਤੇ ਸਫਤਲ ਵਿੱਚ ਸਰੋਂ ਅਤੇ ਜਵੀ ਨੂੰ ਰਲਾ ਕੇ ਬੀਜੋ।ਧੰਨਵਾਦ।
Posted by Navdeep Singh
Punjab
14-09-2021 10:26 AM

Punjab
09-14-2021 06:51 PM
Posted by Manjot chahal
Punjab
14-09-2021 10:20 AM
Punjab
09-14-2021 01:57 PM
Manjot ji tuhade sare swala de jwab ditte gye hai tuci app vich apne sare swala de jwab dekh skde ho.
Posted by Gurveer sidhu
Punjab
14-09-2021 10:20 AM
Punjab
09-14-2021 05:58 PM
Gurveer ji PAU ludhiana da kisan mela 17-18 September nu hai te eh mela virtual hai. Dhanwad.
Posted by ਅਜੀਤ ਸਿੰਘ
Punjab
14-09-2021 09:34 AM
Punjab
09-14-2021 01:55 PM
ਅਜੀਤ ਜੀ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ ਇਸਦਾ ਕੋਈ ਨੁਕਸਾਨ ਨਹੀਂ ਹੈ ਇਸ ਨਾਲ ਪਸ਼ੂਆਂ ਦੇ ਲੇਵੇ ਅਤੇ ਥਣਾਂ ਦੀ ਵਧੀਆ ਗਰੋਥ ਹੁੰਦੀ ਹੈ
Posted by J S Thind
Punjab
14-09-2021 09:22 AM
Punjab
09-14-2021 05:55 PM
J S ਜੀ ਝੋਨੇ ਵਿਚ ਇਹ blight ਦੇ ਹਮਲੇ ਦੇ ਲੱਛਣ ਲੱਗ ਰਹੇ ਹਨ। ਬਾਕੀ ਸਹੀ ਪਤਾ ਬੂਟੇ ਦੀਆ ਜਾ ਫ਼ਸਲ ਦੀਆ ਹੋਰ ਨਜ਼ਦੀਕੀ photos ਜਿਸ ਵਿਚ ਖੜੀ ਫ਼ਸਲ ਹੋਵੇ ਤਾ ਲਗਦਾ ਹੈ। blight ਵੀ ਕਈ ਤਰਾਂ ਦੀ ਹੋ ਸਕਦੀ ਹੈ ਜਿਵੇ sheath blight, bacterial leaf blight ਜਾ bacterial panicle blight ਆਦਿ ਹਨ। ਕਈ ਵਾਰ hopper ਦੇ ਹਮਲੇ ਨਾਲ ਵੀ ਝੁਲਸ ਰੋਗ ਪੈ ਜਾਂਦਾ ਹੈ ਤੇ ਜਿਸ ਵਿਚ ਫ਼ਸਲ ਏਦਾਂ ਹੋ ਜਾਂਦੀ ਹੈ।ਧੰਨਵਾਦ।
Posted by Kishor
Maharashtra
14-09-2021 09:19 AM

Punjab
09-14-2021 01:54 PM
Posted by deep
Punjab
14-09-2021 09:15 AM
Punjab
09-15-2021 11:51 AM
Deep ji jadon fasl gobh te aa jaye ta tuc NPK 130045@1 kilo nu prati acre de hisab nal spray karo,dhanwad
Posted by Vimlesh Kumar
Uttar Pradesh
14-09-2021 09:05 AM
Punjab
09-15-2021 11:50 AM
Vimesh ji aap iski buvayi september ke akhri saptah se october tak kar sakte hai,dhanywad
Posted by Gurvinder singh
Punjab
14-09-2021 08:22 AM
Punjab
09-15-2021 11:49 AM
Gurvinder ji tuc isde layi harinderSingh 9815300029 te sampark kar sakde ho,dhanwad
Posted by Arshdeep singh
Punjab
14-09-2021 08:20 AM
Punjab
09-14-2021 01:52 PM
Arshdeep ji tuci iss link te click krke https://ahvc2021.exposim.io/auditorium-2 ja fir sade facebook page te bhi dekh skde ho https://www.facebook.com/apnikhetii/videos/557109462198098/
Posted by Manjot chahal
Punjab
14-09-2021 08:15 AM
Punjab
09-14-2021 01:50 PM
Manjot ji tuci iss nu brotone liquid 7ml rojana deo ate 2-3 din lgatar denn ton badd Albomar liquid 30ml nu 10-10ml krke 3 din deo ate livetonic lambe sme tak dinde rho iss nal frak paa jawega.
Posted by ਜਸਦੀਪ ਸਿੰਘ ਤੁਂਗ
Haryana
14-09-2021 08:10 AM

Punjab
09-15-2021 05:28 PM
Posted by balraj
Rajasthan
14-09-2021 07:54 AM

Haryana
09-14-2021 02:13 PM
Posted by balraj
Rajasthan
14-09-2021 07:51 AM

Punjab
09-14-2021 02:10 PM
Posted by Nirbhai singh
Punjab
14-09-2021 07:51 AM
Punjab
09-14-2021 01:47 PM
ਨਿਰਭੈਅ ਜੀ ਤੁਸੀ ਉਸ ਨੂੰ ਡਾਕਟਰ ਤੋਂ ਬੁਲਾ ਕੇ ਚੈੱਕ ਕਰਵਾਓ ਜੇਕਰ ਹੀਟ ਵਿੱਚ ਹੈ ਤਾਂ ਟੀਕਾ ਭਰਵਾਂ ਦਿਓ
Posted by Gagandeep mann
Punjab
14-09-2021 07:40 AM
Punjab
09-14-2021 02:08 PM
ਗਗਨਦੀਪ ਜੀ ਜੇਕਰ ਹਮਲਾ ਘਟ ਹੈ ਤਾਂ ਇਸਦਾ result ਵਧੀਆ ਹੈ ਜੇਕਰ ਹਮਲਾ ਜ਼ਿਆਦਾ ਹੈ ਤਾਂ ਤੁਸੀ fame @20ml ਜਾ coragen @60 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Posted by Balbir Singh Bhaura
Punjab
14-09-2021 07:24 AM

Punjab
09-14-2021 05:47 PM
Posted by Balbir Singh Bhaura
Punjab
14-09-2021 07:20 AM

Punjab
09-14-2021 05:46 PM
Posted by Balbir Singh Bhaura
Punjab
14-09-2021 07:19 AM

Punjab
09-14-2021 05:46 PM
Posted by Balbir Singh Bhaura
Punjab
14-09-2021 07:19 AM

Punjab
09-14-2021 05:45 PM
Posted by डुगरसिह राठोड़
Rajasthan
14-09-2021 06:51 AM

Maharashtra
09-14-2021 02:04 PM
Rathore ji kripya aap iske label ki photo bheje taki aapko uske hisab se jankari di ja sake kyuki aapki audio men kuch clear nahi sun raha .dhanywad
Posted by harpreet singh
Punjab
14-09-2021 06:45 AM
Punjab
09-14-2021 01:44 PM
ਜਿਥੇ ਚਿੱਚੜ ਮਿੱਟੀ ਵਿੱਚ ਹੈ ਉਥੇ ਤੁਸੀ ਚੂਨੇ ਦੀ ਕਲੀ ਦਾ ਛਿੜਕਾਵ ਕਰੋ ਅਤੇ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਕੱਪੜੇ ਨਾਲ ਪਸ਼ੂਆਂ ਦੇ ਸਰੀਰ ਦੇ ਮਾਲਿਸ਼ ਕਰੋ ਅਤੇ 5ml ਦਵਾਈ ਨੂੰ 10 ਲੀਟਰ ਪਾਣੀ ਵਿੱਚ ਘੋਲ ਕੇ ਆਸ ਪਾਸ ਵੀ ਸਪਰੇ ਕਰੋ ਜਿਵੇਂ ਖੁਰਲੀਆਂ ਸਾਫ ਕਰਕੇ ਸਪਰੇ ਕਰੋ, ਦੀਵਾਰਾਂ ਤੇ ਕਰੋ ਅਤੇ ਫਰਸ਼ ਤੇ ਕਰੋ ਪਰ ਉਥੇ ਚਾਰਾ, ਦਾਣਾ ਸਾਫ਼ ਕਰਕੇ.... (Read More)
ਜਿਥੇ ਚਿੱਚੜ ਮਿੱਟੀ ਵਿੱਚ ਹੈ ਉਥੇ ਤੁਸੀ ਚੂਨੇ ਦੀ ਕਲੀ ਦਾ ਛਿੜਕਾਵ ਕਰੋ ਅਤੇ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਕੱਪੜੇ ਨਾਲ ਪਸ਼ੂਆਂ ਦੇ ਸਰੀਰ ਦੇ ਮਾਲਿਸ਼ ਕਰੋ ਅਤੇ 5ml ਦਵਾਈ ਨੂੰ 10 ਲੀਟਰ ਪਾਣੀ ਵਿੱਚ ਘੋਲ ਕੇ ਆਸ ਪਾਸ ਵੀ ਸਪਰੇ ਕਰੋ ਜਿਵੇਂ ਖੁਰਲੀਆਂ ਸਾਫ ਕਰਕੇ ਸਪਰੇ ਕਰੋ, ਦੀਵਾਰਾਂ ਤੇ ਕਰੋ ਅਤੇ ਫਰਸ਼ ਤੇ ਕਰੋ ਪਰ ਉਥੇ ਚਾਰਾ, ਦਾਣਾ ਸਾਫ਼ ਕਰਕੇ ਫਿਰ ਸਪਰੇ ਕਰੋ ਜਿਸ ਨਾਲ ਚਿੱਚੜ ਖਤਮ ਹੋ ਜਾਣਗੇ ਅਤੇ ਹਫਤੇ ਬਾਦ ਫਿਰ ਵਰਤੋਂ ਕਰੋ ਇਸ ਤਰ੍ਹਾਂ 3 ਤੋਂ 4 ਵਾਰ ਫਰਕ ਪਾ ਪਾ ਕੇ ਵਰਤੋਂ ਇਸ ਨਾਲ ਚਿੱਚੜ ਖਤਮ ਹੋ ਜਾਣਗੇ
Posted by Aniket Raghuwanshi
Madhya Pradesh
14-09-2021 06:42 AM

Punjab
09-14-2021 01:02 PM
Isko pett ke kirro ke liye Albendazole & ivermectin salt ki dwai den aur iski khurak ka pura dian rakhen aur isko agrimin super powder 50-50gm subah sham rojana aur ovumin advance tab. rojana 1 goli den aur 21 din tak dete rehen fir jab woh patli tarr jaisa pani girati hai tab usko naye dudh krwa skte hai.
Posted by Amrinder singh Sidhu
Punjab
14-09-2021 06:41 AM
Punjab
09-14-2021 05:41 PM
Posted by Kirandeep singh
Punjab
14-09-2021 06:30 AM
Punjab
09-14-2021 05:36 PM
Kirandeep ji je tuhade kol sinchai lyi pani da vdya system hai ta tusi baad laga sakde han. Tusi kinnow da baag laga sakde han te sinchai lyi drip system da istemal kar sakde han. Dhanwad.
Posted by Kirandeep singh
Punjab
14-09-2021 06:26 AM
Punjab
09-14-2021 01:57 PM
Kirandeep ji jhona ne pani launa vaddi to 15 din pehlan band kar deo.dhanwad
Posted by Rahul Dedha
Uttar Pradesh
13-09-2021 11:45 PM
Punjab
09-14-2021 10:24 AM
राहुल जी उसे आप नज़दीकी डॉक्टर से जांच करवाएं जिससे उसकी सही जांच करके अच्छा इलाज हो सके।
Posted by ਲਵਪ੍ਰੀਤ ਸਿੰਘ ਸ਼ਾਹੀ
Punjab
13-09-2021 10:23 PM
Punjab
09-14-2021 01:06 PM
ਸੁਰਜੀਤ ਜੀ mushroom ਦੀ ਟ੍ਰੇਨਿੰਗ ਸਤੰਬਰ ਤੇ ਫਰਵਰੀ ਮਹੀਨੇ ਵਿਚ ਲਗਦੀ ਹੈ। ਸਾਰੇ KVK centres ਵਿਚ ਸਾਲ ਦੇ ਇਹਨਾਂ ਦੋ ਮਹੀਨੇ ਵਿਚ ਟ੍ਰੇਨਿੰਗ ਲਗਦੀ ਹੈ। ਇਹ ਟ੍ਰੇਨਿੰਗ 5 ਦਿਨਾਂ ਦੀ ਹੁੰਦੀ ਹੈ। ਟੈਨਿੰਗ ਵਿਚ ਭਾਗ ਲੈਣ ਲਈ ਤੁਹਾਨੂੰ ਆਪਣੇ ਨਜ਼ਦੀਕੀ KVK ਸੈਂਟਰ ਵਿਚ ਆਪਣੀ registration ਕਰਵਾਉਣੀ ਪਵੇਗੀ ਤੇ 50 ਰੁਪਏ ਫੀਸ ਭਰਨੀ ਪਵੇਗੀ। ਜਦੋ ਵੀ ਤਹਿ ਕੀਤੇ ਗਏ members ਪੂਰੇ ਹੋ ਜਾਣਗੇ ਤੇ ਸੈਂਟਰ ਵਲੋਂ ਤੁਹਾਨ.... (Read More)
ਸੁਰਜੀਤ ਜੀ mushroom ਦੀ ਟ੍ਰੇਨਿੰਗ ਸਤੰਬਰ ਤੇ ਫਰਵਰੀ ਮਹੀਨੇ ਵਿਚ ਲਗਦੀ ਹੈ। ਸਾਰੇ KVK centres ਵਿਚ ਸਾਲ ਦੇ ਇਹਨਾਂ ਦੋ ਮਹੀਨੇ ਵਿਚ ਟ੍ਰੇਨਿੰਗ ਲਗਦੀ ਹੈ। ਇਹ ਟ੍ਰੇਨਿੰਗ 5 ਦਿਨਾਂ ਦੀ ਹੁੰਦੀ ਹੈ। ਟੈਨਿੰਗ ਵਿਚ ਭਾਗ ਲੈਣ ਲਈ ਤੁਹਾਨੂੰ ਆਪਣੇ ਨਜ਼ਦੀਕੀ KVK ਸੈਂਟਰ ਵਿਚ ਆਪਣੀ registration ਕਰਵਾਉਣੀ ਪਵੇਗੀ ਤੇ 50 ਰੁਪਏ ਫੀਸ ਭਰਨੀ ਪਵੇਗੀ। ਜਦੋ ਵੀ ਤਹਿ ਕੀਤੇ ਗਏ members ਪੂਰੇ ਹੋ ਜਾਣਗੇ ਤੇ ਸੈਂਟਰ ਵਲੋਂ ਤੁਹਾਨੂੰ ਟ੍ਰੇਨਿੰਗ ਬਾਰੇ ਜਾਣਕਾਰੀ ਦਿਤੀ ਜਾਵੇਗੀ। ਧੰਨਵਾਦ।
Posted by ਲਵਪ੍ਰੀਤ ਸਿੰਘ ਸ਼ਾਹੀ
Punjab
13-09-2021 10:14 PM
Punjab
09-14-2021 10:26 AM
ਸੁਰਜੀਤ ji ਸਤਿ ਸ਼੍ਰੀ ਅਕਾਲ ਜੀ ਕਿਰਪਾ ਕਰਕੇ ਆਪਣਾ ਸਵਾਲ ਪੁੱਛੋਂ ਜੀ ਤੁਸੀ ਕੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by ਲਵਪ੍ਰੀਤ ਸਿੰਘ ਸ਼ਾਹੀ
Punjab
13-09-2021 09:59 PM

Punjab
09-14-2021 01:06 PM
ਸੁਰਜੀਤ ਜੀ mushroom ਦੀ ਟ੍ਰੇਨਿੰਗ ਸਤੰਬਰ ਤੇ ਫਰਵਰੀ ਮਹੀਨੇ ਵਿਚ ਲਗਦੀ ਹੈ। ਸਾਰੇ KVK centres ਵਿਚ ਸਾਲ ਦੇ ਇਹਨਾਂ ਦੋ ਮਹੀਨੇ ਵਿਚ ਟ੍ਰੇਨਿੰਗ ਲਗਦੀ ਹੈ। ਇਹ ਟ੍ਰੇਨਿੰਗ 5 ਦਿਨਾਂ ਦੀ ਹੁੰਦੀ ਹੈ। ਟੈਨਿੰਗ ਵਿਚ ਭਾਗ ਲੈਣ ਲਈ ਤੁਹਾਨੂੰ ਆਪਣੇ ਨਜ਼ਦੀਕੀ KVK ਸੈਂਟਰ ਵਿਚ ਆਪਣੀ registration ਕਰਵਾਉਣੀ ਪਵੇਗੀ ਤੇ 50 ਰੁਪਏ ਫੀਸ ਭਰਨੀ ਪਵੇਗੀ। ਜਦੋ ਵੀ ਤਹਿ ਕੀਤੇ ਗਏ members ਪੂਰੇ ਹੋ ਜਾਣਗੇ ਤੇ ਸੈਂਟਰ ਵਲੋਂ ਤੁਹਾਨ.... (Read More)
ਸੁਰਜੀਤ ਜੀ mushroom ਦੀ ਟ੍ਰੇਨਿੰਗ ਸਤੰਬਰ ਤੇ ਫਰਵਰੀ ਮਹੀਨੇ ਵਿਚ ਲਗਦੀ ਹੈ। ਸਾਰੇ KVK centres ਵਿਚ ਸਾਲ ਦੇ ਇਹਨਾਂ ਦੋ ਮਹੀਨੇ ਵਿਚ ਟ੍ਰੇਨਿੰਗ ਲਗਦੀ ਹੈ। ਇਹ ਟ੍ਰੇਨਿੰਗ 5 ਦਿਨਾਂ ਦੀ ਹੁੰਦੀ ਹੈ। ਟੈਨਿੰਗ ਵਿਚ ਭਾਗ ਲੈਣ ਲਈ ਤੁਹਾਨੂੰ ਆਪਣੇ ਨਜ਼ਦੀਕੀ KVK ਸੈਂਟਰ ਵਿਚ ਆਪਣੀ registration ਕਰਵਾਉਣੀ ਪਵੇਗੀ ਤੇ 50 ਰੁਪਏ ਫੀਸ ਭਰਨੀ ਪਵੇਗੀ। ਜਦੋ ਵੀ ਤਹਿ ਕੀਤੇ ਗਏ members ਪੂਰੇ ਹੋ ਜਾਣਗੇ ਤੇ ਸੈਂਟਰ ਵਲੋਂ ਤੁਹਾਨੂੰ ਟ੍ਰੇਨਿੰਗ ਬਾਰੇ ਜਾਣਕਾਰੀ ਦਿਤੀ ਜਾਵੇਗੀ। ਧੰਨਵਾਦ।
Posted by monu
Uttar Pradesh
13-09-2021 09:53 PM
Punjab
09-14-2021 11:02 AM
Monu ji kripya ap dhan ki fasal ki photo bheje ta jo apko uske hisab se sahi jankari de sake. Dhanywad.
Posted by Deepak Gupta
Madhya Pradesh
13-09-2021 09:53 PM
Maharashtra
09-14-2021 11:04 AM
Deepak ji kripya ap yeh btaye ki ap ne hali mein koi spray kri hai ja nahi agar kari hai to kaun kaun si aur kitni matra me kri hai ta jo apko uske hisab se sahi jankari de sake. Dhanywad.
Posted by ਸੋਹਨ ਲਾਲ
Punjab
13-09-2021 09:43 PM
Punjab
09-14-2021 11:13 AM
ਸੋਹਣ ਲਾਲ ਜੀ ਤੁਸੀਂ ਬਾਗ਼ ਲਾਉਣ ਤੋਂ ਪਹਿਲਾ ਆਪਣੇ ਖੇਤ ਦੀ ਮਿੱਟੀ ਦੀ ਜਾਂਚ ਕਰਵਾਓ ਤੇ ਰਿਪੋਰਟ ਦੇ ਹਿਸਾਬ ਨਾਲ ਅਗਲੀ ਕਾਰਵਾਈ ਕਰੋ। ਤੁਸੀਂ ਮਿੱਟੀ ਤੇ ਪਾਣੀ ਦੀ ਜਾਂਚ ਆਪਣੇ ਨਾਦੀਕੀ KVK ਸੈਂਟਰ ਤੋਂ ਕਰਵਾ ਸਕਦੇ ਹਨ। ਬਾਗ਼ ਲਾਉਣ ਲਈ ਮਿੱਟੀ ਦੀ ਜਾਂਚ 6 ਇੰਚ ਤੋਂ ਲੈ ਕੇ 6 ਫੁੱਟ ਤਕ 7 sample ਲੈਣੇ ਹੁੰਦੇ ਹਨ। ਇਸਦੇ ਲਈ ਵਧੇਰੇ ਜਾਣਕਾਰੀ ਲਈ ਤੁਸੀਂ KVK ਸੈਂਟਰ ਨਾਲ ਸੰਪਰਕ ਕਰ ਸਕਦੇ ਹਨ। ਤੁਸੀਂ .... (Read More)
ਸੋਹਣ ਲਾਲ ਜੀ ਤੁਸੀਂ ਬਾਗ਼ ਲਾਉਣ ਤੋਂ ਪਹਿਲਾ ਆਪਣੇ ਖੇਤ ਦੀ ਮਿੱਟੀ ਦੀ ਜਾਂਚ ਕਰਵਾਓ ਤੇ ਰਿਪੋਰਟ ਦੇ ਹਿਸਾਬ ਨਾਲ ਅਗਲੀ ਕਾਰਵਾਈ ਕਰੋ। ਤੁਸੀਂ ਮਿੱਟੀ ਤੇ ਪਾਣੀ ਦੀ ਜਾਂਚ ਆਪਣੇ ਨਾਦੀਕੀ KVK ਸੈਂਟਰ ਤੋਂ ਕਰਵਾ ਸਕਦੇ ਹਨ। ਬਾਗ਼ ਲਾਉਣ ਲਈ ਮਿੱਟੀ ਦੀ ਜਾਂਚ 6 ਇੰਚ ਤੋਂ ਲੈ ਕੇ 6 ਫੁੱਟ ਤਕ 7 sample ਲੈਣੇ ਹੁੰਦੇ ਹਨ। ਇਸਦੇ ਲਈ ਵਧੇਰੇ ਜਾਣਕਾਰੀ ਲਈ ਤੁਸੀਂ KVK ਸੈਂਟਰ ਨਾਲ ਸੰਪਰਕ ਕਰ ਸਕਦੇ ਹਨ। ਤੁਸੀਂ ਅਮਰੂਦ ਦੇ ਵਧੀਆ ਕਿਸਮ ਦੇ ਬੂਟੇ ਲੈਣ ਲਈ KVK ਰੌਣੀ , ਪਟਿਆਲਾ ਜਾ KVK, ਮੋਹਾਲੀ ਨਾਲ ਸੰਪਰਕ ਕਰ ਸਕਦੇ ਹਨ। ਧੰਨਵਾਦ। Krishi Vigyan Kendra, Model town, Ward no. 6, Street no.4, Kurali, S.A.S. Nagar (MOHALI).
Posted by Rahul
Bihar
13-09-2021 09:26 PM
Punjab
09-14-2021 02:40 PM
Rahul ji iska rate lagbhag 400 rupaye kilo ke hisab se chal raha hai,dhanywad
Posted by Jelly Ghanaur
Punjab
13-09-2021 09:25 PM
Rajasthan
09-14-2021 10:27 AM
ਜੈਲੀ ਜੀ ਤੁਸੀ ਪਸ਼ੂ ਨੂੰ ਸੂਣ ਤੋਂ 7-8 ਦਿਨ ਬਾਦ ਫੀਡ ਦੇਣੀ ਸ਼ੁਰੂ ਕਰ ਸਕਦੇ ਹੋ ਉਸ ਤੋਂ ਪਹਿਲਾ ਵਧੀਆ ਹਰਾ ਚਾਰਾ ਅਤੇ ਕਣਕ ਦਾ ਦਲੀਆ ਬਣਾ ਕੇ ਖਿਲਾ ਸਕਦੇ ਹੋ
Posted by Ajit Singh
Punjab
13-09-2021 08:55 PM

Punjab
09-14-2021 10:15 AM
Ajit ji ji kirpa kakre eh daso ki jhone vich ki problem hai jo tusi amistar top nal isoprothiolane di varto krne chaunde han ta jo ose hisab nal sahi jankari diti ja sake. Amistar top (Azoxystrobin 18.2% + Difenoconazole 11.4% SC) te isoprothiolane dono hi fungicides hai te fir tusi do fungicides di varto kyu kr rahe hai. Isoprothiolane jhone vich blast lyi vartia janda hai . Dhanwad.
Posted by ਕਰਨੈਲ..ਸ਼ਿੰਘ
Punjab
13-09-2021 08:45 PM

Punjab
09-14-2021 10:29 AM
ਕਰਨੈਲ ਜੀ ਤੁਸੀ ਇਸ ਨੂੰ ਪੇਟ ਦੇ ਕੀੜਿਆਂ ਲਈ flukarid DS bolus ਦਿਓ ਅਤੇ ਇਸ ਨੂੰ amoxirum tab 1-1 ਸਵੇਰੇ ਸ਼ਾਮ ਦਿਓ ਅਤੇ Vivliv liquid 50ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਜਦੋ ਇਸਦੀ ਮੋਕ ਠੀਕ ਹੋ ਜਾਵੇ ਫਿਰ ਵੀ ਤੁਸੀ ਲੀਵਰ ਟੋਨਿਕ ਨੂੰ ਲੰਬੇ ਸਮੇ ਤੱਕ ਦਿੰਦੇ ਰਹੋ
Posted by amritpal singh
Punjab
13-09-2021 08:42 PM
Punjab
09-14-2021 10:30 AM
tuci isdi khurak da purra dian rakho ate 1kg kanak da dalia, 200gm gurr mix krke pkka ke fir thoda thnda krke 100ml saro da tel mix krke de skde ho baki ohna nu Lacup powder 100gm rojana, Anabolite liquid 100ml rojana de skde ho.
Posted by Naveen Solanki
Rajasthan
13-09-2021 08:32 PM
Rajasthan
09-14-2021 10:33 AM
Naveen ji matar ki bijayi ka sahi samay 15 october se 15 november ke beech ka hai. Iski kisme jaise - UPAS-120, Manak (H 77-216), Pusa-855, MatarAgeta 6, Field Pea 48, JawaharMatar 4, Bonneville, aadi hai. Dhanywad.