
Posted by arshdeep singh
Punjab
15-09-2021 11:15 AM
Arshdeep ji isdi roktham de layi tuc Trizophos 40EC @300 ml nu prati acre de hisab nal spray karo,dhanwad

Posted by neeraj
Uttarakhand
15-09-2021 10:58 AM
Neeraj ji vimeral ek vitamins ka ghol ha jisse sarir ki kamjori durr hoti hai aur sarir ka acha vikas hota hai aur ostopvet liquid calcium hai jisse dudh vadhta hai aur calcium ki kami puri hoti hai aap vimeral aur ostovet dono ko mix krke de skte hai jisse sarir ki achi growth hoti hai.

Posted by jagjeet singh
Punjab
15-09-2021 10:58 AM
Jagjeet ji tuci feed di varto pashu de khan de hisab nal ate vdia growth krn de hisab nal de skde ho kai pashu palak milkogen 8000 ja 5000 use krde hai ate ohna nu vdhia hara chara ate sahi dekbhal jrur kro.

Posted by harwinder
Punjab
15-09-2021 10:55 AM
Harwinder ji isdi roktham de layi tuc planofix@4ml nu prati 15 litre pani de hisab nal spray karo,dhanwad
Posted by jagtar sidhu
Punjab
15-09-2021 10:37 AM
Jagtar ji kirpa karke tusi eh daso ki fasal vich kehri kehri khad te kinni matra vich payi hai ta jo ose hisab nal sahi jankari diti ja sake . Tusi hali vich koi spray v kiti hai ja nahi je kri hai ta kehri te kinni matra vich. Dhanwad.

Posted by ਵਟ saraj gill. ਸਰਹਾਲੀ ਕਲਾ
Punjab
15-09-2021 10:05 AM
ਕਿਰਪਾ ਕਰਕੇ ਸਵਾਲ ਵਿਸਤਾਰ ਨਾਲ ਪੁਛੋ ਕਿ ਤੁਸੀ ਕਿਹੜੀ ਸਬਸਿਡੀ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by T s sandhu
Punjab
15-09-2021 09:51 AM
T S ਜੀ ਕਿਰਪਾ ਕਰਕੇ ਤੁਸੀਂ ਝੋਨੇ ਦੇ ਬੂਟੇ ਦੀਆ ਫੋਟੋ ਭੇਜੋ ਜਿਸ ਵਿਚ ਮੁੰਜਰਾਂ ਵੀ ਦਿਖਾਈ ਦੇਣ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਰੀ ਦਿਤੀ ਜਾ ਸਕੇ। ਤੁਸੀਂ ਕੋਈ fungicide ਤੇ bactericide ਦੀ ਸਪਰੇਅ ਕੀਤੀ ਹੈ ਜਾ ਨਹੀਂ ਜੇ ਕੀਤੀ ਹੈ ਜਾ ਤਾ ਕਿਹੜੀ। ਵੈਸੇ ਇਹ blight ਦੇ ਹਮਲੇ ਦੇ ਲੱਛਣ ਲੱਗ ਰਹੇ ਹਨ। ਪਰ ਕਈ ਵਾਰ ਝੋਨੇ ਵਿਚ ਯੂਰੀਆ ਦੀ ਵੱਧ ਮਾਤਰਾ ਪਾਉਣ ਨਾਲ ਵੀ ਦਾਣੇ ਖਰਾਬ ਹੋ ਜਾਂਦੇ ਹਨ ਤੇ blast ਦਾ ਹਮਲ.... (Read More)
T S ਜੀ ਕਿਰਪਾ ਕਰਕੇ ਤੁਸੀਂ ਝੋਨੇ ਦੇ ਬੂਟੇ ਦੀਆ ਫੋਟੋ ਭੇਜੋ ਜਿਸ ਵਿਚ ਮੁੰਜਰਾਂ ਵੀ ਦਿਖਾਈ ਦੇਣ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਰੀ ਦਿਤੀ ਜਾ ਸਕੇ। ਤੁਸੀਂ ਕੋਈ fungicide ਤੇ bactericide ਦੀ ਸਪਰੇਅ ਕੀਤੀ ਹੈ ਜਾ ਨਹੀਂ ਜੇ ਕੀਤੀ ਹੈ ਜਾ ਤਾ ਕਿਹੜੀ। ਵੈਸੇ ਇਹ blight ਦੇ ਹਮਲੇ ਦੇ ਲੱਛਣ ਲੱਗ ਰਹੇ ਹਨ। ਪਰ ਕਈ ਵਾਰ ਝੋਨੇ ਵਿਚ ਯੂਰੀਆ ਦੀ ਵੱਧ ਮਾਤਰਾ ਪਾਉਣ ਨਾਲ ਵੀ ਦਾਣੇ ਖਰਾਬ ਹੋ ਜਾਂਦੇ ਹਨ ਤੇ blast ਦਾ ਹਮਲਾ ਵੀ ਵਧੇਰੇ ਹੁੰਦਾ ਹੈ। ਝੋਨੇ ਵਿਚ ਪੱਤੇ ਤੇ ਨੀਚੇ ਤੋਂ ਮੁੱਢ ਸੁੱਕਣੇ ਸ਼ੁਰੂ ਹੋ ਗਏ ਹਨ ਤਾ ਪੱਤਾ ਲਪੇਟ ਸੁੰਡੀ ਲਈ ਸਪਰੇਅ ਦੀ ਜਰੂਰਤ ਨਹੀਂ ਹੈ। ਧੰਨਵਾਦ।

Posted by ਮਨਜੀਤ ਸਿੰਘ ਧਾਲੀਵਾਲ
Punjab
15-09-2021 09:33 AM
hanji jekar liquid bachia hai ate powder bhi rehnda ha tan ehna dona di varto kr skde ho.

Posted by Mohit parihar
Madhya Pradesh
15-09-2021 09:33 AM
Mohit ji kripya aap btaye ke brinjal men konse rog ka hamla hai taki aapko uske hisab se dwayi ke bare men jankari di ja sake,dhanywad
Posted by Satish Haripur
Punjab
15-09-2021 09:31 AM
ਉਸ ਨੂੰ Keeper plus powder 30gm ਰੋਜਾਨਾ 20 ਦਿਨ ਤਕ ਦਿਓਅਤੇ ਨਾਲ 250gm ਕਲਮੀਸੋਰਾ, 250gm ਜੋਖ਼ਾਰ , 250gm ਮਿੱਠਾਸੋਡਾ ਅਤੇ 250gm ਫਟਕੜੀ ਖਿੱਲ ਕੀਤੀ ਲਓ ਅਤੇ ਸਾਰਾ ਕੁਜ ਰਗੜ ਕੇ ਪਾਊਡਰ ਬਣਾ ਕੇ ਮਿਕਸ ਕਰ ਲਓ ਅਤੇ 50gm ਰੋਜਾਨਾ ਸਵੇਰੇ ਖਾਲੀ ਪੇਟ ਦਿਓ ਜੀ ਫਿਰ ਅਗਲੀ ਵਾਰ ਹੀਟ ਵਿੱਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਪੂਰੇ 10 ਦਿਨ ਬਾਦ ਪਹਿਲੇ ਦਿਨ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵ.... (Read More)
ਉਸ ਨੂੰ Keeper plus powder 30gm ਰੋਜਾਨਾ 20 ਦਿਨ ਤਕ ਦਿਓਅਤੇ ਨਾਲ 250gm ਕਲਮੀਸੋਰਾ, 250gm ਜੋਖ਼ਾਰ , 250gm ਮਿੱਠਾਸੋਡਾ ਅਤੇ 250gm ਫਟਕੜੀ ਖਿੱਲ ਕੀਤੀ ਲਓ ਅਤੇ ਸਾਰਾ ਕੁਜ ਰਗੜ ਕੇ ਪਾਊਡਰ ਬਣਾ ਕੇ ਮਿਕਸ ਕਰ ਲਓ ਅਤੇ 50gm ਰੋਜਾਨਾ ਸਵੇਰੇ ਖਾਲੀ ਪੇਟ ਦਿਓ ਜੀ ਫਿਰ ਅਗਲੀ ਵਾਰ ਹੀਟ ਵਿੱਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਪੂਰੇ 10 ਦਿਨ ਬਾਦ ਪਹਿਲੇ ਦਿਨ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ, 11ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ
Posted by Kang Saab
Punjab
15-09-2021 09:26 AM
ਹਾਂਜੀ ਗੁਰਜਿੰਦਰ ਜੀ ਵਧੀਆ ਸੀਮਨ ਦੇ ਰਿਕਾਰਡ ਅਤੇ ਚੰਗੀ ਨਸਲ ਨਾਲ ਹੀ ਨਸਲ ਸੁਧਾਰ ਹੋ ਸਕਦਾ ਹੈ
Posted by Jagsir Gill
Punjab
15-09-2021 09:19 AM
Jagsir ji fame di dose 20 ml prati acre de hisab nal varto,dhanwad
Posted by ਹੀਰਾ ਸਿੰਘ
Punjab
15-09-2021 09:06 AM
Heera ji eh bacterial panicle blight de hamle de lashan lag rahe han. esda koi pkka ilaj nhi hai ate hun esda ilaj nhi kita ja skda, jis sme jhona gobh vich hunda hai us sme Copper Hydroxide 77% WP de naal Streptocycline di spray karn naal kuch had tak esdi roktham kiti ja skdi hai,. Kyi var jhone vich urea di vadh matra paun nal v danne es tra ho jande han. Dhanwad.
Posted by ਹੀਰਾ ਸਿੰਘ
Punjab
15-09-2021 09:01 AM
Heera ji kirpa karke fasl di photo bhejo ta jo tuhanu usde hisab nal jankari diti ja sake.dhanwad
Posted by ARIF ANSARI
Uttar Pradesh
15-09-2021 08:53 AM
bachia nu janam ton 3 mahine badd PPR vaccination krwao fir 20 din badd ET vaccination krwao ate fir 20 din badd FMD vaccination krwao ate fir 20 din badd HS vaccination krwa skde ho ate sall vich 2 varr fmd ate hs di vaccine jrur krwao. baki vaccine te dose diti hundi hai ehh 2ml bhi ja ghat jyada bhi lgdi hai .
Posted by ARIF ANSARI
Uttar Pradesh
15-09-2021 08:53 AM
bachia nu janam ton 3 mahine badd PPR vaccination krwao fir 20 din badd ET vaccination krwao ate fir 20 din badd FMD vaccination krwao ate fir 20 din badd HS vaccination krwa skde ho ate sall vich 2 varr fmd ate hs di vaccine jrur krwao. baki vaccine te dose diti hundi hai ehh 2ml bhi ja ghat jyada bhi lgdi hai .
Posted by ARIF ANSARI
Uttar Pradesh
15-09-2021 08:51 AM
आप बच्चों को जन्म के 3 महीने के बाद PPR टीकाकरण करवाएं फिर 20 दिन बाद ET टीकाकरण करवाएं और फिर 20 दिन बाद FMD टीकाकरण करवाएं और फिर 20 दिन बाद HS टीकाकरण करवाएं इनमें से FMD और HS टीकाकरण एक साल में 2 बार होती है बाकि आप उनके जन्म से एक महीने के बाद पेट के कीड़ों वाली दवाई दें फिर आप एक एक महीने के फर्क से साल्ट बदलकर दवाई दें और 4.... (Read More)
आप बच्चों को जन्म के 3 महीने के बाद PPR टीकाकरण करवाएं फिर 20 दिन बाद ET टीकाकरण करवाएं और फिर 20 दिन बाद FMD टीकाकरण करवाएं और फिर 20 दिन बाद HS टीकाकरण करवाएं इनमें से FMD और HS टीकाकरण एक साल में 2 बार होती है बाकि आप उनके जन्म से एक महीने के बाद पेट के कीड़ों वाली दवाई दें फिर आप एक एक महीने के फर्क से साल्ट बदलकर दवाई दें और 4—5 महीने के बाद 3—3 महीने के फर्क से दवाई दें और हर बार साल्ट ज़रूर बदलें।
Posted by ARIF ANSARI
Uttar Pradesh
15-09-2021 08:41 AM
Arif ji yeh unki feed mai kisi smasia ke karan ho skta hai aap unki feed ki janch kren usme smasia nhi honi chahiye iske ilawa aap unko brotone liquid 15ml/100birds ke hisab se den aur enrofloxacin liquid 1ml/1litre pani mai de skte hai baki aap ek varr unko nazdiki doctor se bhi janch krwayen kyuki kise bimari ja vaccination naa hone se bhi bimari falne ka khtra rehta hai.

Posted by Trilok chand
Rajasthan
15-09-2021 08:27 AM
Trilok ji please ask your query in detail about which disease you want to know so that we can guide you accordingly.thank you

Posted by Mandeep singh
Punjab
15-09-2021 08:19 AM
Mandeep ji tuc isde layi Zineb@500 gm/acre de hisab nal spray karo,dhanwad

Posted by parwinder singh
Punjab
15-09-2021 08:14 AM
Parwinder ji ehh gabhn bhi ruk skdi hai ate khali bhi ho skdi hai isda sahi pta 21-22 din badd lgg skda hai tuci iss nu keeper plus powder 30gm, concimax tab. rojana 1goli deo jo intas company da product hai ate jekar agli varr heat vich aundi hai ate tara saff naa howe fir lixin-iu dwai 3 din bachedani vich bhrwao fir agli heat khali shdd deo ate uss ton agli heat vich jhote ton krwao.

Posted by kulwant singh
Punjab
15-09-2021 07:59 AM
ਕੁਲਵੰਤ ਜੀ ਕਿਰਪਾ ਕਰਕੇ ਇਹ ਦੱਸੋ ਕਿ ਬਾਸਮਤੀ ਤੇ ਤੁਸੀਂ ਕਿਹੜੀ ਤੇ ਕੀਨੀ ਮਾਤਰਾ ਵਿਚ ਸਪਰੇਅ ਕੀਤੀ ਸੀ ਤਾ ਜੋ ਓਸੇ ਹਿਸਾਬ ਨਾਲ ਸਹੀ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ।
Posted by दिलीकुमारपान्डेय
Uttar Pradesh
15-09-2021 07:46 AM
श्रीमान जी आपके दुवारा भेजी फोटो क्लियर नहीं है कृपया आप फोटो दुबारा भेजे ता जो आपको उसके हिसाब से सही जानकरी दे सके। धन्यवाद।

Posted by Rajesh Kurmi
Uttar Pradesh
15-09-2021 06:36 AM
राजेश जी आप धान में तेले की रोकथाम के लिए imidacloprid @60ml को प्रति लीटर पानी के हिसाब से स्प्रे करें। धन्यवाद

Posted by Bhupinder Singh
Punjab
15-09-2021 05:51 AM
Bhupinder ji tuc ganne nu NPK 191919@1 kilo nu prati acre de hisab nal spray karo muddan vich.
Posted by Ranjit Singh
Punjab
15-09-2021 05:29 AM
Ranjit ji tusi je legend di spray kiti hai ta takreeban 7-10 dinna baad NPK0:52:34 di spray kar sakde han. Tusi legend te NPK0:52:34 di spray alag alag varto te ehna vich hafte da fasala v rakho. Ehna dono vich potash paye janda hai. Boron di spray tusi NPK nal kar sakde han. Bs dhyan eh rakho ki ehna da ghol alag alag bartan vich bnauna hai. Dhanwad.
Posted by Ranjit Singh
Punjab
15-09-2021 05:15 AM
Ranjit ji ehde vich v potash tatt paye janda hai te NPK 0:52:34 vich potash te phosphorous tatt hunda hai. Je tusi esdi varto jhone di fasal te legend di spray kar chuke han ta NPK 0:52:34 di spray na kro. Dhanwad.

Posted by ਹਰਭਜਨ ਸਿੰਘ
Punjab
15-09-2021 04:36 AM
ਤੁਸੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿਓ, ਤੁਸੀ ਉਸ ਨੂੰ calf grower ਫੀਡ ਦੇ ਸਕਦੇ ਹੋ ਅਤੇ ਉਸ ਨੂੰ ਇਕ ਇਕ ਮਹੀਨੇ ਦੇ ਫਰਕ ਨਾਲ ਪੇਟ ਦੇ ਕੀੜਿਆਂ ਵਾਲੀ ਦਵਾਈ ਵੀ ਦਿਓ ਫਿਰ ਜਦੋ ਉਹ 8 ਮਹੀਨੇ ਦੀ ਹੋ ਜਾਵੇ ਫਿਰ 3 -3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ cafplan ਪਾਊਡਰ ਜੋ intas ਕੰਪਨੀ ਦਾ ਪ੍ਰੋਡਕਟ ਹੈ ਉਹ 20 ਗ੍ਰਾਮ ਰੋਜਾਨਾ ਦੇ ਹਿਸਾਬ ਨਾਲ ਦੇ ਸਕਦੇ ਹੋ

Posted by Mohd ikrar
Uttarakhand
15-09-2021 01:27 AM
Mohd ji yeh aap online bhi order kr skte hai iske liye kam se kam 1kg ki packing manwani pdegi aur yeh lagbhag 600 rs. tak milegi iske liye aap iss link per click krke order bhi kr skte hai
https://www.indiamart.com/black-soldier-fly-larvae-farming-in-hyderabad/other-products.html
Posted by AMAN PANDEY
Uttar Pradesh
14-09-2021 10:14 PM
अमन जी Thiamethoxam 30% की स्प्रे रूस -चूसक कीटो की रोकथाम के लिए उपयोग की जाती है। इसका इस्तेमाल बीज उपचार के लिए बी उपयोग किया जाता है। धन्यवाद।
Posted by Satish Haripur
Punjab
14-09-2021 10:14 PM
ਉਸ ਨੂੰ Keeper plus powder 30gm ਰੋਜਾਨਾ 20 ਦਿਨ ਤਕ ਦਿਓਅਤੇ ਨਾਲ 250gm ਕਲਮੀਸੋਰਾ, 250gm ਜੋਖ਼ਾਰ , 250gm ਮਿੱਠਾਸੋਡਾ ਅਤੇ 250gm ਫਟਕੜੀ ਖਿੱਲ ਕੀਤੀ ਲਓ ਅਤੇ ਸਾਰਾ ਕੁਜ ਰਗੜ ਕੇ ਪਾਊਡਰ ਬਣਾ ਕੇ ਮਿਕਸ ਕਰ ਲਓ ਅਤੇ 50gm ਰੋਜਾਨਾ ਸਵੇਰੇ ਖਾਲੀ ਪੇਟ ਦਿਓ ਜੀ ਫਿਰ ਅਗਲੀ ਵਾਰ ਹੀਟ ਵਿੱਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਪੂਰੇ 10 ਦਿਨ ਬਾਦ ਪਹਿਲੇ ਦਿਨ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵ.... (Read More)
ਉਸ ਨੂੰ Keeper plus powder 30gm ਰੋਜਾਨਾ 20 ਦਿਨ ਤਕ ਦਿਓਅਤੇ ਨਾਲ 250gm ਕਲਮੀਸੋਰਾ, 250gm ਜੋਖ਼ਾਰ , 250gm ਮਿੱਠਾਸੋਡਾ ਅਤੇ 250gm ਫਟਕੜੀ ਖਿੱਲ ਕੀਤੀ ਲਓ ਅਤੇ ਸਾਰਾ ਕੁਜ ਰਗੜ ਕੇ ਪਾਊਡਰ ਬਣਾ ਕੇ ਮਿਕਸ ਕਰ ਲਓ ਅਤੇ 50gm ਰੋਜਾਨਾ ਸਵੇਰੇ ਖਾਲੀ ਪੇਟ ਦਿਓ ਜੀ ਫਿਰ ਅਗਲੀ ਵਾਰ ਹੀਟ ਵਿੱਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਪੂਰੇ 10 ਦਿਨ ਬਾਦ ਪਹਿਲੇ ਦਿਨ Gynarich 5ml ਇੰਜੇਕਸ਼ਨ ਲਗਾਓ ਅਤੇ 7ਵੇ ਦਿਨ Pragma 2ml ਇੰਜੇਕਸ਼ਨ ਲਗਾਓ ਅਤੇ ਫਿਰ 9ਵੇ ਦਿਨ Gynarich 2.5ml ਇੰਜੇਕਸ਼ਨ ਲਗਾਓ ਅਤੇ 10ਵੇ, 11ਵੇ ਦਿਨ ਉਸ ਨੂੰ ਟੀਕਾ ਭਰਵਾਂ ਦਿਓ

Posted by jagjeet singh
Punjab
14-09-2021 09:48 PM
Jagjeet ji tuci gaban pashua nu Fenbendazole, ivermectin, levamisole hydrochloride & oxyclozanide bolus ate khali pashua nu Albendazole, Fenbendazole, ivermectin, levamisole hydrochloride & oxyclozanide koi bhi de skde ho ehh tuci 3-3 mahine de frak nal de skde ho.
Posted by Dhanpat
Rajasthan
14-09-2021 09:26 PM
धनपत जी तारामीरा की खेती ज्यादातर कम बारिश वाले क्षेत्रों और पानी की कमी वाले क्षेत्रों में की जाती है, जहां अन्य फसलें उगाने में असमर्थ या कम उपज देती हैं। पिछली खरीफ फसल की कटाई के बाद यदि पर्याप्त नमी मिट्टी में हो तो हल्की जोताई करे।यदि पर्याप्त नमी मिट्टी में मौजूद हो तो बिजाई 15 अक्तूबर से 30 नवंबर में प.... (Read More)
धनपत जी तारामीरा की खेती ज्यादातर कम बारिश वाले क्षेत्रों और पानी की कमी वाले क्षेत्रों में की जाती है, जहां अन्य फसलें उगाने में असमर्थ या कम उपज देती हैं। पिछली खरीफ फसल की कटाई के बाद यदि पर्याप्त नमी मिट्टी में हो तो हल्की जोताई करे।यदि पर्याप्त नमी मिट्टी में मौजूद हो तो बिजाई 15 अक्तूबर से 30 नवंबर में पूरी कर लें। एक एकड़ खेत में बिजाई के लिए 1.5-2 किलो बीज पर्याप्त होते हैं।इसकी फसल में नाइट्रोजन 12 किलो (यूरिया 30 किलो), फासफोरस 6 किलो (एस एस पी 40 किलो) प्रति एकड़ में डालें। नाइट्रोजन और फासफोरस की पूरी मात्रा बिजाई के समय डालें।इसकी पैदावार तकरीबन 3 क्विंटल प्रति एकड़ की हो जाती है। धन्यवाद।

Posted by NIRMAL SINGH
Haryana
14-09-2021 09:00 PM
निर्मल जी bph और wbph कीट की रोकथाम के लिए Thiamethoxam@40gm प्रति एकड़ के हिसाब से स्प्रे कर सकते हैं। धन्यवाद

Posted by jagjeet singh
Punjab
14-09-2021 09:00 PM
tuci uss nu Injection Tinacal 3ml, Injection Metphos 2ml ate inj. B1 3ml lgwao ate pett de kiria lai Albomar liquid 30ml nu 10-10 ml krke 3 din deo ate livoferol liquid 10ml rojana deo
Posted by Mandeep Singh
Punjab
14-09-2021 08:59 PM
Mandeep ji tuci pashu nu jddo 3 mahine te doctor ton check krwaunde ho uddo duraprogen lgwa skde ho fir 7-8 mahine vich dubara bhi lgwa skde ho.

Posted by arshdeep singh
Punjab
14-09-2021 08:56 PM
Arshdeep ji tuhade duwara bheji video open nahi ho rahi kirpa karke photo ja video dubara bhejo ta jo ose hisab nal sahi jankari diti ja sake. Dhanwad.

Posted by ਕਮਲ
Punjab
14-09-2021 08:45 PM
Kamal ji je tuhade jhone di mujar vich danne hale kafi matra vich hare han te tusi koi insecticides vali spray v nahi kiti ta tusi keetnashak spray di varto kar sakde han. je bhura tidda fasal vich ud da disda hai ta aage ja ke fasal te hopper da hamla ho sakda hai. Tusi bifenthrine@200ml prati acre de hisab nal spray kar sakde han. Dhanwad.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image






















