Posted by Kang Saab
Punjab
15-09-2021 08:21 PM
ਗੁਰਜਿੰਦਰ ਜੀ ਇਸਦੇ ਲਈ ਸਿਰਫ ਅਪ੍ਰੇਸ਼ਨ ਕਰਕੇ ਇਲਾਜ ਹੋ ਸਕਦਾ ਹੈ ਇਹ ਤੁਸੀ ਨਜ਼ਦੀਕੀ ਕਿਸੇ ਵਧੀਆ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਸਹੀ ਪਤਾ ਲੱਗ ਸਕੇ
Posted by PREET# PUNI@
Punjab
15-09-2021 07:57 PM
ਇਸਦੀ ਵਰਤੋਂ ਮੁਰਗੀਆਂ ਦੇ ਖਾਣ ਦੇ ਹਿਸਾਬ ਨਾਲ ਕਰ ਸਕਦੇ ਹੋ ਕਿਉਕਿ ਇਸ ਨਾਲ ਮੁਰਗੀਆਂ ਦੇ ਸਰੀਰ ਦੀ ਕਮੀ ਪੂਰੀ ਹੁੰਦੀ ਰਹਿੰਦੀ ਹੈ ਜਿਸ ਨਾਲ ਮੁਰਗੀਆਂ ਫੀਡ ਘੱਟ ਖਾਂਦੀਆਂ ਹੈ ਅਤੇ ਵਧੀਆ ਗਰੋਥ ਕਰਦੀਆਂ ਹੈ ਜਿਸ ਨਾਲ ਫੀਡ ਦਾ ਬਚਾ ਹੋ ਜਾਂਦਾ ਹੈ

Posted by Gagan
Punjab
15-09-2021 07:24 PM
Gagan ji tuhade swal da jwab de ditta gya ha tuci apne swal da jwab dekh skde ho ate uss hisab nal treatment krwa skde ho.

Posted by Tek narayan mahto
Jharkhand
15-09-2021 07:19 PM
Mahto ji yeh fungus ke karn ho raha hai iske liye aap mancozeb@400 gram ko prati litre pani ke hisab se spray karen.dhanywad

Posted by gurpreet
Punjab
15-09-2021 07:14 PM
ਗੁਰਪ੍ਰੀਤ ਜੀ ਤੁਸੀਂ amistar top ਨਾਲ streptocyclin ਦੇ 2pouch (12gram ) ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

Posted by Tek narayan mahto
Jharkhand
15-09-2021 07:07 PM
Tek narayan ji barani halaton ke liye 10 october se 25 october tak poori bijai karen. Sinchit halaton ke liye 25 october se 10 november tak desi aur kabuli chane ki kismo ki bijai karen. Sahi smay par bijai karni jruruo ha
Posted by vikash Kumar
Uttar Pradesh
15-09-2021 06:55 PM
Vikash ji apki fasal mein fungus ka hamla hai jis se patte jhulas rog hai ap iski roktham ke liye copper oxychloride@3gram prati 1litre pani ke hisab se spray kar sakte hai. Dhanywad.
Posted by vikash Kumar
Uttar Pradesh
15-09-2021 06:54 PM
Vikash ji apki fasal mein fungus ka hamla hai jis se patte jhulas rog hai ap iski roktham ke liye copper oxychloride@3gram prati 1litre pani ke hisab se spray kar sakte hai. Dhanywad
Posted by Sukh Sandhu
Punjab
15-09-2021 06:49 PM
Sukh ji tuc fungus de layi nativo@60ml nu prati acre de hisab nal spray karo. sundi de layi tuc jekar gobh di hai ta fame@20ml ja coragen@60ml nu prati acre de hisab nal spray karo. isto ilava jekar sitte te sundi hai ta tuc quinalphos@400ml nu prati acre de hisab nal spray karo,dhanwad

Posted by KamalPreet Singh
Punjab
15-09-2021 06:47 PM
ਕਮਲ ਜੀ ਇਸਦੇ ਪੱਤਿਆਂ ਦੇ ਹੇਠਾਂ ਮੱਛਰ ਦਾ ਹਮਲਾ ਚੈੱਕ ਕਰੋ ਜੇਕਰ ਮੌਜੂਦ ਹੈ ਤਾਂ ਤੁਸੀ imidacloprid @1 ml ਨੂੰ ਪ੍ਰਤੀ ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਸਤੋਂ ਇਲਾਵਾ ਇਸਦੇ ਆਸੇ ਪਾਸੇ ਨਦੀਨਾਂ ਦੀ ਗੁਡਾਈ ਕਰੋ ਅਤੇ ਬੂਟੇ ਨੂੰ ਵਰਮੀਕੰਪੋਸਟ @ 2ਕਿਲੋ ਪ੍ਰਤੀ ਬੂਟਾ ਪਾਓ।
Posted by Tarsem Randhawa
Uttar Pradesh
15-09-2021 06:42 PM
उसे आप Keeper plus पाउडर रोजाना 30 ग्राम देना शुरू करें और 20 दिन तक देते रहें बाकि उसके गाभिन होने या खाली होने का सही पता 21—22 दिन के बाद दोबारा हीट में आने से पता लग सकता है यदि वो दोबारा हीट में आती है तो आप दोबारा सवाल पूछ सकते है जिससे उसका आगे सही इलाज हो सके।

Posted by Farmer
Punjab
15-09-2021 06:31 PM
Hanji tuci buffalo ate calf di deworming kr skde ho tuci buffalo nu pett de kiria lai Albendazole & ivermectin salt di dwai deo ate calf nu albomar liquid 30ml nu 10-10ml krke 3 din deo ate uss nu Brotone liquid 10ml rojana deo.

Posted by Amar math jha
Bihar
15-09-2021 06:18 PM
Amarnath ji kripya aap fasl ki photot bheje taki aapko uske hisab se jankari di ja sake,dhanywad

Posted by Satwant Singh Randhawa
Punjab
15-09-2021 06:16 PM
Satwant ji aap NPK 191919@10 gram ko prati litre pani ke hisab se spray karen,dhanywad
Posted by Rahul Kumar
Uttar Pradesh
15-09-2021 06:15 PM
Rahul ji aap iske neeche vale patton ki photo bheje taki aapko uske hisab se jankari di ja sake,dhanywad

Posted by Amar math jha
Bihar
15-09-2021 06:09 PM
Amar ji kripya aap tidde ki photo bheje taki aapko uske hisab se jankari di ja sake,dhanywad

Posted by Lovepreet Singh
Punjab
15-09-2021 06:07 PM
ਲਵਪ੍ਰੀਤ ਜੀ ਤੁਸੀ ਉਸ ਨੂੰ Brotone liquid 10ml ਰੋਜਾਨਾ ਅਤੇ Nurokind syrup 10-10ml ਸਵੇਰੇ ਸ਼ਾਮ ਦਿਓ.

Posted by ਕਮਲ
Punjab
15-09-2021 05:55 PM
Kamal ji eh Bacterial panicle blight de hamle de lashan lag rahe han. esda koi pkka ilaj nhi hai ate hun esda ilaj nhi kita ja skda, jis sme jhona gobh vich hunda hai us sme Copper Hydroxide 77% WP de naal Streptocycline di spray karn naal kuch had tak esdi roktham kiti ja skdi hai,. Kyi var jhone vich urea di vadh matra paun nal v danne es tra ho jande han. Dhanwad.
Posted by balwinder sidhu
Punjab
15-09-2021 05:31 PM
ਬਲਵਿੰਦਰ ਜੀ ਇਹ blb ਦੇ ਹਮਲੇ ਦੇ ਲੱਛਣ ਲੱਗ ਰਹੇ ਹਨ। ਤੁਸੀਂ ਫ਼ਸਲ ਤੇ Azoxystrobin 11% + Tebuconazole 18.3% SC@200ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹਨ। ਧੰਨਵਾਦ।

Posted by SANDEEP TRIPATHI
Madhya Pradesh
15-09-2021 05:07 PM
संदीप जी कृपया आप यह बताएं की धान की फसल में क्या क्या खाद और कितनी मात्रा में डाल चुके है ता जो आपको उसके हिसाब से सही जानकरी दे सके। धन्यवाद।

Posted by SANDEEP TRIPATHI
Madhya Pradesh
15-09-2021 05:01 PM
संदीप जी कृपया आप यह बताएं की धान की फसल में क्या क्या खाद और कितनी मात्रा में डाल चुके है ता जो आपको उसके हिसाब से सही जानकरी दे सके। धन्यवाद।

Posted by Ravinder Singh
Punjab
15-09-2021 04:46 PM
ਤੁਸੀ ਇਸਦੀ ਬੱਚੇਦਾਨੀ ਵਿੱਚ Lixin-iu ਦਵਾਈ 3 ਦਿਨ ਭਰਵਾਓ ਅਤੇ Bovimin-B ultra powder 50gm ਰੋਜਾਨਾ ਦਿਓ ਅਤੇ Agrimin-i tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਅਗਲੀ ਵਾਰ ਹੀਟ ਵਿੱਚ ਆਉਣ ਤੇ AI ਕਰਵਾਓ ਅਤੇ ਨਾਲ Receptal ਇੰਜੇਕਸ਼ਨ 5ml iv ਲਗਵਾਓ
Posted by Dilpreet singh
Punjab
15-09-2021 04:20 PM
Dilpreet ji tuhade sare swala de jwab dite gye hai tuci App vich apne sare swala de jwab dekh skde ho.
Posted by sukhpinder singh bhullar
Punjab
15-09-2021 04:20 PM
ਸੁਖਪਿੰਦਰ ਜੀ ਤੁਸੀਂ streptocycline ਦੀ ਵਰਤੋਂ ਕਿਸੇ fungicide ਨਾਲ ਵਰਤ ਸਕਦੇ ਹਨ। ਇਹ ਇਕ bactericide ਹੁੰਦਾ ਹੈ ਜੋ bacterial ਬਿਮਾਰੀਆਂ ਦੀ ਰੋਕਥਾਮ ਲਈ ਵਰਤਿਆ ਜਾਂਦਾ ਹੈ। ਧੰਨਵਾਦ।

Posted by balram Thakur
Punjab
15-09-2021 04:16 PM
ਬਲਰਾਮ ਜੀ ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਉਸ ਨੂੰ Vetmate injection 2ml ਲਗਵਾਓ ਅਤੇ ਜੇਕਰ ਉਹ ਪਤਲੀਆਂ ਤਾਰਾ ਨਾ ਕਰੇ ਫਿਰ 10 ਦਿਨ ਬਾਦ ਦੁਬਾਰਾ 2ml ਲਗਵਾ ਦਿਓ

Posted by Jhajj
Punjab
15-09-2021 04:14 PM
ਤੁਸੀ ਉਸ ਨੂੰ ਰੋਜਾਨਾ 30 ਤੋਂ 35 ਕਿਲੋ ਹਰਾ ਚਾਰਾ ਦਿਓ ਅਤੇ ਵਧੀਆ ਕੰਪਨੀ ਦੀ ਫੀਡ ਪਾਓ ਅਤੇ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਅਤੇ lactomax tab. ਰੋਜਾਨਾ 10 ਗੋਲੀਆਂ ਦਿਓ ਅਤੇ anabolite liquid 100ml ਰੋਜਾਨਾ ਦਿਓ
Posted by Lucky
Punjab
15-09-2021 04:07 PM
ਲਕੀ ਜੀ ਇਹਨਾਂ ਵਿਚ ਤੱਤਾਂ ਦੀ ਕਮੀ ਦੇ ਲੱਛਣ ਹਨ। ਇਹ ਲੱਛਣ ਪੋਟਾਸ਼ ਦੀ ਕਮੀ ਦੇ ਹਨ। ਤੁਸੀਂ ਬੂਟੇ ਨੂੰ MOP @150-300ਗ੍ਰਾਮ ਪ੍ਰਤੀ ਬੂਟੇ ਦੇ ਹਿਸਾਬ ਨਾਲ ਪਾਓ। ਤੁਸੀਂ ਵਰਮੀਕੰਪੋਸਟ@2-3kg ਪ੍ਰਤੀ plant ਦੇ ਹਿਸਾਬ ਨਾਲ ਵਰਤ ਸਕਦੇ ਹਨ। ਧੰਨਵਾਦ।
Posted by Lucky
Punjab
15-09-2021 04:08 PM
ਲੱਕੀ ਜੀ ਇਸਦੇ ਪਾਸੇ ਜਿਹੜੇ ਨਦੀਨ ਹਨ ਓਹਨਾ ਨੂੰ ਹਟਾਓ ਅਤੇ ਇਸਦੀ ਗੋਡੀ ਕਰਕੇ ਇਸਨੂੰ ਵਰਮੀਕੰਪੋਸਟ @ 2 ਕਿਲੋ ਪ੍ਰਤੀ ਬੂਟਾ ਪਾਓ। ਧੰਨਵਾਦ
Posted by ਸ੍ .ਗੁਰਪੀ੍ਤ ਚਹਿਲ
Punjab
15-09-2021 03:43 PM
ਗੁਰਪੀ੍ਤ ਜੀ ਆਪਣੀ ਖੇਤੀ ਨਾਲ ਜੁੜਣ ਲਈ ਧੰਨਵਾਦ, ਇਸ ਐੱਪ ਵਿੱਚ ਹਰ ਅਨੁਭਵੀ ਕਿਸਾਨ ਜਾ ਪਸ਼ੂ ਪਾਲਕ ਆਪਣਾ ਸੁਝਾਵ ਦੇ ਸਕਦਾ ਹੈ ਅਤੇ ਐੱਪ ਦੇ ਮਾਹਿਰ ਵੀ ਸਮੇ ਸਮੇ ਤੇ ਆਪਣਾ ਜਵਾਬ ਦਿੰਦੇ ਰਹਿੰਦੇ ਹੈ ਸਾਡੇ ਮਾਹਿਰਾਂ ਦੀ ਪਹਿਚਾਣ ਲਈ ਓਹਨਾ ਦੇ ਨਾਮ ਨਾਲ ਟੋਪੀ ਵਾਲਾ ਨਿਸ਼ਾਨ ਵੀ ਆਉਂਦਾ ਹੈ ਜਿਸ ਨਾਲ ਮਾਹਿਰ ਦੀ ਪਹਿਚਾਣ ਹੋ ਜਾਂਦੀ ਹੈ ਫਿਰ ਤੁਸੀ ਆਪਣੀ ਇੱਛਾ ਅਨੁਸਾਰ ਸਾਡੇ ਮਾਹਿਰ ਵਲੋਂ ਦਿੱ.... (Read More)
ਗੁਰਪੀ੍ਤ ਜੀ ਆਪਣੀ ਖੇਤੀ ਨਾਲ ਜੁੜਣ ਲਈ ਧੰਨਵਾਦ, ਇਸ ਐੱਪ ਵਿੱਚ ਹਰ ਅਨੁਭਵੀ ਕਿਸਾਨ ਜਾ ਪਸ਼ੂ ਪਾਲਕ ਆਪਣਾ ਸੁਝਾਵ ਦੇ ਸਕਦਾ ਹੈ ਅਤੇ ਐੱਪ ਦੇ ਮਾਹਿਰ ਵੀ ਸਮੇ ਸਮੇ ਤੇ ਆਪਣਾ ਜਵਾਬ ਦਿੰਦੇ ਰਹਿੰਦੇ ਹੈ ਸਾਡੇ ਮਾਹਿਰਾਂ ਦੀ ਪਹਿਚਾਣ ਲਈ ਓਹਨਾ ਦੇ ਨਾਮ ਨਾਲ ਟੋਪੀ ਵਾਲਾ ਨਿਸ਼ਾਨ ਵੀ ਆਉਂਦਾ ਹੈ ਜਿਸ ਨਾਲ ਮਾਹਿਰ ਦੀ ਪਹਿਚਾਣ ਹੋ ਜਾਂਦੀ ਹੈ ਫਿਰ ਤੁਸੀ ਆਪਣੀ ਇੱਛਾ ਅਨੁਸਾਰ ਸਾਡੇ ਮਾਹਿਰ ਵਲੋਂ ਦਿੱਤੇ ਜਵਾਬ ਜਾ ਫਿਰ ਕਿਸਾਨਾਂ ਵਲੋਂ ਦਿੱਤੇ ਜਵਾਬ ਨੂੰ ਵਰਤ ਸਕਦੇ ਹੋ ਤੁਸੀ ਮਾਹਿਰਾਂ ਦੀ ਪਹਿਚਾਣ ਲਈ ਟੋਪੀ ਵਾਲਾ ਨਿਸ਼ਾਨ ਦੇਖ ਕੇ ਉਸ ਹਿਸਾਬ ਨਾਲ ਦਿਤੀ ਹੋਈ ਜਾਣਕਾਰੀ ਅਪਣਾ ਸਕਦੇ ਹੋ ਧੰਨਵਾਦ ਜੀ

Posted by Ramandeep Singh
Punjab
15-09-2021 03:30 PM
Ramandeep ji tuci uss nu Milkout powder 2-2 chamch swere sham, ifer-h injection 5ml rojana 3 din ate potasium iodied powder 7gm rojana deo ehna nal frak penn lgg jawega.

Posted by pargatsingh brar
Punjab
15-09-2021 03:26 PM
ਪ੍ਰਗਟ ਜੀ ਇਹ ਕਿਸਮ ਤੇ ਨਿਰਭਰ ਕਰਦਾ ਹੈ ਵੈਸੇ ਇਹ ਲਗਭਗ 100-125 ਦਿਨ ਦਾ ਸਮਾਂ ਲੈਂਦੀ ਹੈ। ਧੰਨਵਾਦ

Posted by prabhjot singh
Punjab
15-09-2021 03:21 PM
Prabjot ji tuci uss nu rojana 5.5-6 kg tak feed deo ate rojana 30-35kg hara chara ate 5-6 kg sukka chara mix krke khilaa skde ho ate jekar chara apna hai fir kharch sasta hunda hai ehh lagbhag 1-2 tak paa jnda ha ate isda hisab nal jekar 30kg chara ha fir 2rs de hisab nal 60 rs. bnde hai ate feed lagbhag 20-25kg tak paa jndi hai iss hisab nal tuci jini feed dinde ho usda khrach kadd skde ho ate fir usde jinna dudh ha ate prati litre de hisab nal usda rate kadd ke apna kharch ate income dekh skde ho.
Posted by Gagandeep
Punjab
15-09-2021 03:17 PM
Gagandeep ji fame di spray krn to takreeban 24-48 ghate tak apna asar dekhauna shuru krdi hai te odo tak gobh di sundi ne jo jo butiya te hamla kita hai ohna diya munjran agle 3-5 dinna tak suk jandya han. Fame di spray krn to baad baki fasal te gobh di sundi da hamala aage nahi hove ga te jithe pehla hamla kr chuki hai othe hi sirf munjar suke gi. Jet tusi original te bill vali fame di spray kri hai ta tuhanu hun hor spray krn di jrurat nahi hai. Dhanwad.

Posted by ਜਸਵਿੰਦਰ ਸਿੰਘ
Punjab
15-09-2021 02:47 PM
ਜਸਵਿੰਦਰ ਜੀ ਤੁਸੀ ਜਿਥੋਂ ਇਸਦੀ ਟ੍ਰੇਨਿੰਗ ਲਈ ਓਹਨਾ ਵਲੋਂ ਟ੍ਰੇਨਿੰਗ ਵਿੱਚ ਲੋਨ ਵਾਰੇ ਵੀ ਜਾਣਕਾਰੀ ਦਿਤੀ ਜਾਂਦੀ ਹੈ ਤੁਸੀ ਉਥੇ ਜਾ ਕੇ ਓਹਨਾ ਤੋਂ ਪੂਰੀ ਜਾਣਕਾਰੀ ਸਮਝ ਸਕਦੇ ਹੋ ਬਾਕੀ ਜਿਸ ਬੈਂਕ ਵਿੱਚ ਤੁਹਾਡਾ ਖਾਤਾ ਹੈ ਉਸ ਬੈਂਕ ਮੈਨੇਜਰ ਨਾਲ ਗੱਲ ਕਰਕੇ ਇਸਦੀ ਜਾਣਕਾਰੀ ਲੈ ਸਕਦੇ ਹੋ

Posted by Karmdeep
Punjab
15-09-2021 02:26 PM
Karmdeep ji tuci goat lenn lai Shivi Jaiswal 9041957774 Metro Goat Farm nal sampark kr skde ho per iss kam nu suru krn ton pehla tuci apne nazdiki krishi vigyan kendra vicho isdi training jrur lao jiss nal tuhanu iss kam vare puri janakari milegi.
Posted by Dilpreet singh
Punjab
15-09-2021 02:13 PM
Dilpreet ji kripya karke eh daso ki fasal vich eda de patte 1-2% hai ja jada hai ta jo ose hisab nal sahi janakri diti ja sake.Te tusi photos fasal diya bhejo ta jo sahi pta lag sake. Eda ek patte to clear nahi ho sakda. Dhanwad.
Posted by Ritesh kumar
Uttar Pradesh
15-09-2021 01:48 PM
कुमार जी आप पत्तागोभी की किस्मे जैसे Golden acre,Pusa Mukta,Pride of India की बिजाई कर सकते है। फूल गोभी की किस्में जैसे पूसा सनोबाल 1, पूसा सनोबाल के-1 की बिजाई कर सकते है। खेत में 40 टन पूरी तरह गली हुई रूड़ी की खाद डालें और साथ ही 50 किलो नाइट्रोजन, 25 किलो फासफोरस और 25 किलो पोटाश (110 किलो यूरिया, 155 किलो सुपरफासफेट और 40 किलो म्यूरेटे ऑफ पोट.... (Read More)
कुमार जी आप पत्तागोभी की किस्मे जैसे Golden acre,Pusa Mukta,Pride of India की बिजाई कर सकते है। फूल गोभी की किस्में जैसे पूसा सनोबाल 1, पूसा सनोबाल के-1 की बिजाई कर सकते है। खेत में 40 टन पूरी तरह गली हुई रूड़ी की खाद डालें और साथ ही 50 किलो नाइट्रोजन, 25 किलो फासफोरस और 25 किलो पोटाश (110 किलो यूरिया, 155 किलो सुपरफासफेट और 40 किलो म्यूरेटे ऑफ पोटाश) सारी रूड़ी की खाद, सुपरफासफेट और म्यूरेटे ऑफ पोटाश और आधा यूरिया फसल रोपाई से पहले डालें। बाकी बचा यूरिया बीजने के चार सप्ताह बाद डाल देना चाहिए। अच्छी पैदावार लेने के लिए और अधिक फूलों के लिए 5-7 ग्राम घुलनशील खादें (19:19:19) प्रति लि. का प्रयोग करें। रोपाई के 40 दिनों के बाद 4-5 ग्राम 12:16:0, नाइट्रोजन और फासफोरस, 2.5-3 ग्राम लघु तत्व और 1 ग्राम बोरोन प्रति लि. का छिड़काव करें। फूल की अच्छी गुणवत्ता के लिए 8-10 ग्राम घुलनशील खादें (13:00:45) प्रति लि. पानी में मिलाएं।
मिट्टी का परीक्षण करवाएं। बीजने के 30-35 दिनों के बाद मैगनीश्यिम की कमी को पूरा करने के लिए 5 ग्राम मैगनीश्यिम सलफेट प्रति लि. प्रयोग करें। कैल्शियम की कमी को पूरा करने के लिए कैल्शियम नाइट्रेट 5 ग्राम को प्रति लीटर पानी में मिलाकर 30-35 दिनों के बाद डालें।कभी कभी बेरंग तने देखे जा सकते हैं फूल भी भूरे रंग के हो जाते हैं और पत्ते मुड़ने लग जाते हैं। यह बोरोन की कमी के कारण होता है। इसके लिए बोरैक्स 250-400 ग्राम प्रति एकड़ में डालें।
Posted by Sukhdeep Maan
Punjab
15-09-2021 01:13 PM
Sukhdeep ji kirpa karke apna swal visthar nal pucho ke tuc ki jankari laina chahunde ho ta jo tuhanu usde hisab nal jankari dtii ja sake,dhanwad

Posted by Vimlesh Kumar
Uttar Pradesh
15-09-2021 12:32 PM
Vimlesh ji iski paidavar 125-135 quintal prati acre ke hisab se niklta hai ,dhanywad

Posted by Gagan
Punjab
15-09-2021 11:59 AM
ਤੁਸੀ ਇਸਦੀ ਬੱਚੇਦਾਨੀ ਵਿੱਚ Lixin-iu ਦਵਾਈ 3 ਦਿਨ ਭਰਵਾਓ ਅਤੇ Bovimin-B ultra powder 50gm ਰੋਜਾਨਾ ਦਿਓ ਅਤੇ Agrimin-i tab. ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਅਗਲੀ ਵਾਰ ਹੀਟ ਵਿੱਚ ਆਉਣ ਤੇ ਹੀਟ ਖਾਲੀ ਛੱਡ ਦਿਓ ਅਤੇ ਉਸ ਤੋਂ ਅਗਲੀ ਹੀਟ ਵਿੱਚ
ਆਉਣ ਤੇ ਝੋਟੇ ਤੋਂ ਕ੍ਰੋਸ ਕਰਵਾਓ ਅਤੇ ਕ੍ਰੋਸ ਕਰਵਾ ਕੇ keeper plus ਪਾਊਡਰ 30 ਗ੍ਰਾਮ ਰੋਜਾਨਾ 20 ਦਿਨ ਤੱਕ ਦਿਓ

Posted by Harsimran Singh
Punjab
15-09-2021 11:52 AM
ਹਰਸਿਮਰਨ ਜੀ ਕਿਰਪਾ ਕਰਕੇ ਦੱਸੋ ਕਿ ਬੂਟੇ ਨੂੰ ਕਿੰਨਾ ਸਮਾਂ ਛਾਂ ਆਉਂਦੀ ਹੈ ਤਾਂ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿੱਤੀ ਜਾ ਸਕੇ। ਧੰਨਵਾਦ
Posted by ਸ੍ .ਗੁਰਪੀ੍ਤ ਚਹਿਲ
Punjab
15-09-2021 11:51 AM
ਤੁਸੀ ਬੱਚੇ ਦੇ ਜਨਮ ਤੋਂ 7 ਦਿਨ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦੇ ਸਕਦੇ ਹੋ ਫਿਰ ਹਰ ਇਕ ਇਕ ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ 8 ਮਹੀਨਿਆਂ ਬਾਦ ਹਰ 3-3 ਮਹੀਨੇ ਦੇ ਫਰਕ ਨਾਲ ਦਵਾਈ ਦਿਓ ਤੁਸੀ ਇਹ ਦਵਾਈ ਵਰਤ ਸਕਦੇ ਹੋ ਬੱਚਿਆਂ ਦੀ ਵਧਿਆ ਗਰੋਥ ਲਈ ਤੁਸੀ ਓਹਨਾ ਨੂੰ 3 ਮਹੀਨੇ ਤਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿ.... (Read More)
ਤੁਸੀ ਬੱਚੇ ਦੇ ਜਨਮ ਤੋਂ 7 ਦਿਨ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਦੇ ਸਕਦੇ ਹੋ ਫਿਰ ਹਰ ਇਕ ਇਕ ਮਹੀਨੇ ਦੇ ਫਰਕ ਨਾਲ ਸਾਲਟ ਬਦਲ ਕੇ ਦਵਾਈ ਜਰੂਰ ਦਿਓ ਅਤੇ 8 ਮਹੀਨਿਆਂ ਬਾਦ ਹਰ 3-3 ਮਹੀਨੇ ਦੇ ਫਰਕ ਨਾਲ ਦਵਾਈ ਦਿਓ ਤੁਸੀ ਇਹ ਦਵਾਈ ਵਰਤ ਸਕਦੇ ਹੋ ਬੱਚਿਆਂ ਦੀ ਵਧਿਆ ਗਰੋਥ ਲਈ ਤੁਸੀ ਓਹਨਾ ਨੂੰ 3 ਮਹੀਨੇ ਤਕ ਮਾਂ ਦਾ ਰੱਜਵਾਂ ਦੁੱਧ ਪਿਲਾਓ, ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ, ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ, ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf starter ਦੇਣਾ ਸ਼ੁਰੂ ਕਰੋ, ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ Calf grower ਦੇਣਾ ਸ਼ੁਰੂ ਕਰੋ, 8 ਮਹੀਨਿਆਂ ਦੀ ਉਮਰ ਤੋਂ ਬਾਦ Heifer dry ਫੀਡ ਦੇਣੀ ਸ਼ੁਰੂ ਕਰੋ, ਇਹ ਸਾਰਾ ਕੁਜ ਉੱਨੀ ਮਾਤਰਾ ਵਿਚ ਦਿਓ ਜਿਨ੍ਹਾਂ ਉਹ ਆਸਾਨੀ ਨਾਲ ਹਜ਼ਮ ਕਰ ਸਕੇ ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ ਜਾਂ ਤੁਸੀ puberaid ਪਾਊਡਰ ਵੀ ਦੇ ਸਕਦੇ ਹੋ, ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ, ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ, ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ. ਬਾਕੀ ਤੁਸੀ ਉਸਦੀ ਡੇਵਰਮਿੰਗ ਦਾ ਵੀ ਪੂਰਾ ਧਿਆਨ ਰੱਖੋ ਜੀ. ਬਾਕੀ ਇਹ ਦੱਸੋ ਇਸਦੀ ਉਮਰ ਕਿੰਨੀ ਹੈ ਤਾਂ ਜੋ ਤੁਹਾਨੂੰ ਉਸ ਹਿਸਾਬ ਨਾਲ ਘਰ ਦੀ ਫੀਡ ਤਿਆਰ ਕਰਨ ਵਾਰੇ ਜਾਣਕਾਰੀ ਦਿਤੀ ਜਾ ਸਕੇ ਤੁਸੀ ਦੁਬਾਰਾ ਵਿਸਤਾਰ ਨਾਲ ਸਵਾਲ ਪੁੱਛ ਸਕਦੇ ਹੋ
Posted by Om Panwar Jhinjhinyali
Rajasthan
15-09-2021 11:46 AM
इसकी खेती ऊष्ण जलवायु में आसानी से की जा सकती है. इसके पौधों को विकास करने के लिए भूमि का पी.एच.मान सामान्य होना चाहिए. इसकी फसल के पकते समय वातावरण साफ एवं शुष्क होना चाहिए, क्योंकि फसल को बरसात की हल्की बौछार से भी भारी नुकसान हो सकता है. अगर मिट्टी की बात करें, खेत में उचित जल निकास और उपजाऊ भूमि की आवश्यकता ह.... (Read More)
इसकी खेती ऊष्ण जलवायु में आसानी से की जा सकती है. इसके पौधों को विकास करने के लिए भूमि का पी.एच.मान सामान्य होना चाहिए. इसकी फसल के पकते समय वातावरण साफ एवं शुष्क होना चाहिए, क्योंकि फसल को बरसात की हल्की बौछार से भी भारी नुकसान हो सकता है. अगर मिट्टी की बात करें, खेत में उचित जल निकास और उपजाऊ भूमि की आवश्यकता होती है. अगर भूमि नमी वाली है, तो इसके पौधों का विकास नहीं होगा. इसकी खेती मेंबलुई दोमट मिटटी उपयुक्त मानी जाती है. जिसमें जीवाश्म की मात्रा अधिक हो.ईसबगोल की खेती में बीज को अक्टूबर से नवम्बर की बाच बोना चाहिए. इसके बीजों की बुवाई कतारों में की जाती है, जिनकी दूरी करीब 25 से 30 सेंटीमीटर होनी चाहिए. बीज को करीब 3 ग्राम थाईरम प्रति किलोग्राम के हिसाब से उपचारित करें और बीजों को मिट्टी में मिला लें. इसके बाद बुवाई करनी चाहिए.ईसबगोल की खेती करते वक्त पौधों को सिंचाई की अधिक जरूरत नहीं पड़ती है. बस बीजों की रोपाई के बाद हल्की सिंचाई कर दें. अगर बीजों के अंकुरण की मात्रा कम है, तो खेत में करीब 4 से 5 दिन बाद एक बार हल्की सिंचाई कर देनी चाहिए. इससे बीजों का अंकुरण ठीक से हो जाता है. बीजों के अंकुरण के बाद पहली सिंचाई करीब 30 से 35 दिन बाद करें. तो वहीं दूसरी सिंचाई, पहली सिंचाई के करीब 20 से 30 दिन बाद करें. जब बालियां लाल और हाथ से मसलने पर दाना अलग होने लगे, पौधों की कटाई करनी चाहिए इसके दानो को मशीनों से भी निकाल सकते हैं, क्योंकि इसकी भूसी भी काफी अच्छी होती है. इसका उपयोग पशुओं के चारे के लिए किया जाता है.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image
























