Experts Q&A Search

Posted by Dharminder singh
Punjab
29-08-2023 04:18 PM
Punjab
08-29-2023 10:38 PM
Dharminder ji Jekr nisara jyada ho gya hai ta hun spray Karn da jyada fayda nahi hovega ji, tele di spray boote te 5 to vaadh tele de bache dikahi den te kar sakde ho ji.
Posted by Harsh Priy
Bihar
29-08-2023 03:37 PM

Punjab
08-31-2023 11:03 AM
Posted by ਮਨਦੀਪ ਸਿੰਘ
Punjab
29-08-2023 03:29 PM
Punjab
08-29-2023 10:36 PM
ਮਨਦੀਪ ਜੀ ਬੀਜ organic ਨਹੀਂ ਹੁੰਦਾ ਖੇਤੀ ਦਾ ਤਰੀਕਾ ਹੀ organic ਹੁੰਦਾ ਹੈ ਜੀ, ਜੈਵਿਕ ਖੇਤੀ ਵਿੱਚ ਹਾਈਬ੍ਰਿਡ ਅਤੇ bt ਕਿਸਮਾਂ ਨੂੰ ਛੱਡ ਕੇ ਕੋਈ ਵੀ ਕਿਸਮ ਬੀਜੀ ਜਾ ਸਕਦੀ ਹੈ।
Posted by ਸਵਰਨ ਸਿੰਘ
Punjab
29-08-2023 03:08 PM
Punjab
08-31-2023 11:05 AM
ਤੁਸੀ ਇਸਦੇ ਲਈ Navdeep Singh 9304000100 Ayrshire Dairy Farm ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਪੂਰੀ ਜਾਣਕਾਰੀ ਮਿਲ ਜਾਵੇਗੀ
Posted by Jaggi
Punjab
29-08-2023 02:39 PM
Punjab
08-31-2023 11:02 AM
ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ Heifer dry feed ਦੇਣੀ ਸ਼ੁਰੂ ਕਰੋ ਇਹ ਤੁਸੀ 1.5 ਤੋਂ 2 ਕਿਲੋ ਤੱਕ ਰੋਜਾਨਾ ਖਵਾ ਸਕਦੇ ਹੋ
Posted by Gurlal Singh
Punjab
29-08-2023 01:12 PM
Punjab
08-29-2023 10:35 PM
ਗੁਰਲਾਲ ਜੀ, ਵੈਸੇ ਹੁਣ ਵਾਧੇ ਦਾ ਜਿਆਦਾ ਸਮਾਂ ਲੰਘ ਗਿਆ ਹੈ ਜੀ, ਜੇਕਰ ਸਾਰੀ ਖੁਰਾਕ ਦੇਣ ਤੋਂ ਬਾਅਦ ਵੀ ਵਾਧਾ ਘੱਟ ਹੁੰਦਾ ਹੈ ਤਾਂ ਤੁਸੀ ਮਿੱਟੀ ਦੀ ਜਾਂਚ ਜਰੂਰ ਕਰਵਾਓ ਜੀ।
Posted by Mehul patel
Gujarat
29-08-2023 12:41 PM

Maharashtra
08-31-2023 03:54 PM
Posted by Pitamber namaste
Bihar
29-08-2023 11:41 AM

Punjab
08-29-2023 10:33 PM
पीतांबर जी, कृप्या ये बताएं कि आपकी फसल कितने दिन की है और आप इसे क्या खाद डाल चुके हैं उस हिसाब से ही आपको इस बारे में सही जानकारी दी जा सकेगी।
Posted by Nirbhai singh
Punjab
29-08-2023 10:40 AM
Punjab
08-29-2023 10:32 PM
ਨਿਰਭੈ ਜੀ, ਕਿਰਪਾ ਕਰਕੇ ਇਹ ਦੱਸੋ ਕਿ ਖਾਦ ਕਿੰਨੀ ਦਿੱਤੀ ਹੈ ਅਤੇ ਫ਼ਸਲ ਦੀ ਫੋਟੋ ਜਰੂਰ ਸਾਂਝੀ ਕਰੋ ਜੀ।
Posted by gurmanjot singh
Punjab
29-08-2023 09:50 AM
Punjab
08-29-2023 10:31 PM
Gurman ji meeh naal vi sundi control ho jandi hai ji ate nisr gye jhone te sundi da jyada nuksan nahi hunda is lai hun spray na kro.
Posted by Arif
Chattisgarh
29-08-2023 09:36 AM
Punjab
08-29-2023 10:30 PM
आरिफ जी इसकी रोकथाम के लिए आप spinoteram 0.5 ml/लीटर पानी के हिसाब से छिड़काव करें।
Posted by Gurdhyan Singh
Haryana
29-08-2023 09:31 AM
Punjab
08-29-2023 10:29 PM
गुरध्यान जी, आप बरसीम सितंबर के आखरी हफ्ते और जई अक्तूबर के महीने से बो सकते हैं।
Posted by Arif
Chattisgarh
29-08-2023 09:23 AM
Punjab
08-29-2023 10:27 PM
आरिफ जी, आप इसकी रोकथाम के लिए spinoteram 0.5 ml/लीटर पानी के हिसाब से छिड़काव कर सकते हैं।
Posted by manpreey
Punjab
29-08-2023 09:19 AM
Punjab
08-31-2023 11:01 AM
ਮਿਨਰਲ ਮਿਕਸਚਰ ਪਾਊਡਰ ਨੂੰ ਧਾਤਾਂ ਦਾ ਚੂਰਾ ਕਹਿੰਦੇ ਹੈ ਜਿਸ ਵਿੱਚ ਮਿਨਰਲ, ਵਿਟਾਮਿਨ ਹੁੰਦੇ ਹਨ ਜਿਸ ਨਾਲ ਪਸ਼ੂਆਂ ਦੇ ਸਰੀਰ ਦੀ ਕਮੀ ਪੂਰੀ ਹੁੰਦੀ ਰਹਿੰਦੀ ਹੈ ਬਾਕੀ ਤੁਸੀ ਇਹ ਪਾਊਡਰ ਨਜ਼ਦੀਕੀ ਮੈਡੀਕਲ ਸਟੋਰ ਤੋਂ ਵੀ ਲੈ ਸਕਦੇ ਹੋ ਜਿਵੇਂ Agrimin, Bovimin b, Minfa gold, Repromin ਪਾਊਡਰ ਕੋਈ ਵੀ ਵਰਤ ਸਕਦੇ ਹੋ ਇਹ ਪਸ਼ੂ 50 ਤੋਂ 100 ਗ੍ਰਾਮ ਰੋਜਾਨਾ ਦੇ ਸਕਦੇ ਹੋ
Posted by manpreey
Punjab
29-08-2023 09:17 AM
Punjab
08-31-2023 10:53 AM
ਤੁਸੀ ਇਸ ਨੂੰ ਇਸਦੇ ਹਜ਼ਮ ਹੋਣ ਤੇ ਹਿਸਾਬ ਨਾਲ ਚਾਰਾ ਖਵਾਓ ਅਤੇ ਇਸ ਨੂੰ ਲੇਟੀ ਨਾ ਪਾਓ, ਬਾਕੀ ਇਸ ਨੂੰ Glucaboost liquid 100ml ਰੋਜਾਨਾ, Calpond gold Liquid 50ml ਰੋਜਾਨਾ ਅਤੇ Simlage Bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ ਜੇਕਰ ਚਾਰਾ ਬਿਲਕੁਲ ਘੱਟ ਖਾਂਦੀ ਹੈ ਤਾਂ ਇਸ ਨੂੰ ਭੁੱਖ ਲਈ Brotone liquid 100ml ਰੋਜਾਨਾ 10 ਦਿਨ ਲਈ ਦੇ ਸਕਦੇ ਹੋ
Posted by Jajbeer singh
Punjab
29-08-2023 09:05 AM
Punjab
08-29-2023 10:26 PM
ਜਗਬੀਰ ਜੀ, ਸਤੰਬਰ ਤੱਕ ਮੱਕੀ ਦੀ ਚਾਰੇ ਵਾਲੀ J 1006, 1007 ਕਿਸਮ ਲਾ ਸਕਦੇ ਹੋ ਜੀ ਅਤੇ ਤੋਰਿਆ ਦੀ TL 17 ਕਿਸਮ ਲਗਾ ਸਕਦੇ ਹੋ ਜੀ।
Posted by Ranjeet singh
Punjab
29-08-2023 08:28 AM
Punjab
08-31-2023 10:51 AM
Ranjeet ji kirpa krke apna swal vistar nal pusho tuci ki jankari lena chahunde ho tan jo tuhanu sahi jankari diti ja skee.
Posted by om kumar
Punjab
29-08-2023 06:57 AM
Punjab
08-31-2023 03:51 PM
om ji Gurdaspur da kisan mela 12 september nu hai ji.
Posted by ਨੱਥਾ ਸਿੰਘ
Punjab
29-08-2023 06:43 AM
Punjab
08-31-2023 10:50 AM
ਨੱਥਾ ਜੀ ਤੁਹਾਡੇ ਵਲੋਂ ਭੇਜੀ ਗਈ ਵੀਡੀਓ ਅੱਪਲੋਡ ਨਹੀਂ ਹੋਈ ਹੈ ਕਿਰਪਾ ਕਰਕੇ ਦੁਬਾਰਾ ਵੀਡੀਓ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Sukh
Punjab
29-08-2023 06:35 AM
Punjab
08-29-2023 10:24 PM
Sukh ji, jekr jhona gobh awastha te aa gya hai ta tusi NPK spray kar sakde ho ji.
Posted by Alisha
Punjab
29-08-2023 03:25 AM

Punjab
08-29-2023 10:21 PM
Alisha we don't supply, you can get these plants from PAU landascape nursery near gate no.2.
Posted by Jai shankar
Rajasthan
29-08-2023 02:38 AM
Punjab
08-29-2023 10:18 PM
जै जी, कृप्या ये बताएं कि आपकी फसल कोन सी समस्या आ रही है, उस हिसाब से ही आपको इस बारे में सही जानकारी दी जा सकेगी।
Posted by Jai shankar
Rajasthan
29-08-2023 02:35 AM

Punjab
08-29-2023 10:16 PM
जै शंकर जी, कृप्या ये बताएं कि आपकी फसल में कोन सी बिमारी का हमला होता है, उस हिसाब से ही आपको इस बारे में सही जानकारी दी जा सकेगी।
Posted by Maninder singh
Punjab
28-08-2023 11:16 PM
Punjab
08-29-2023 10:24 AM
Maninder ji tuci uss nu Liquid Glucaboost 1litter 100ml daily, Lactomax tablet 10 golia rojana denia suru kro ate jekar vitum-h liquid khtam nhi hoya hai fir uss nu hun bhi khwa skde ho ate khtm krke bnnd kr skde ho baki tuci vdhia hara chara ate mousam de hisab nal sahi dekbhal kro.
Posted by Rajat
Himachal Pradesh
28-08-2023 10:48 PM

Haryana
08-28-2023 11:18 PM
Rajat you can spray the carbendazim 2 gram per litre of water
Posted by Mangilal
Rajasthan
28-08-2023 10:48 PM

Haryana
08-28-2023 11:22 PM
Mangilal ji isko app October se November ke mahine mein beej sakte hai
Posted by Aman
Punjab
28-08-2023 10:26 PM

Haryana
08-28-2023 11:23 PM
Aman this is the viral disease you can spray the imidachloprid 1 ml per 2 litre of water to control this disease
Posted by ਰਾਜਵਿੰਦਰ ਸਿੰਘ
Punjab
28-08-2023 08:23 PM
Haryana
08-28-2023 11:24 PM
ਸਿੰਘ ਜੀ ਏਸ ਦੇ ਲਈ ਤੁਸੀ chlorantraniliprole 50 ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ
Posted by Shishram gurjar
Rajasthan
28-08-2023 08:20 PM

Rajasthan
08-29-2023 10:26 AM
Posted by Harpreet
Punjab
28-08-2023 08:08 PM
Punjab
08-29-2023 10:28 AM
Harpreet ji tuci uss nu sbh ton pehla pett de kiria lai Albendazole & ivermectin salt di goli de skde ho ate uss nu Bovimin-b powder 50gm rojana deo ate Nutrisacc advance tablet rojana 1 goli deo ate 21 din tak dinde rho.
Posted by Aman singh
Punjab
28-08-2023 06:21 PM
Punjab
08-29-2023 10:29 AM
Hanji tuci uss nu saro di khal lagbhag 1kg tak rojana khwa skde ho.
Posted by shamsher sidhu
Punjab
28-08-2023 06:09 PM
Punjab
08-29-2023 10:39 AM
ਤੁਸੀ ਉਸ ਨੂੰ Bovimib B ultra powder 50 ਗ੍ਰਾਮ ਰੋਜਾਨਾ ਅਤੇ Stimvet 21 bolus ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਬਾਕੀ ਇਹ ਦੱਸੋ ਉਸ ਨੂੰ ਕਿੰਨੀ ਵਾਰ ਪਹਿਲਾ ਟੀਕਾ ਭਰਵਾਇਆ ਹੈ ਅਤੇ ਉਸਦੀਆਂ ਤਾਰਾ ਦੀ ਫੋਟੋ ਵੀ ਅੱਪਲੋਡ ਕਰੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ
Posted by Ramandeep
Punjab
28-08-2023 06:05 PM
Haryana
08-28-2023 11:27 PM
Aman ji kirpa eh daso tusi esnu kehdi khad pehla paa chuke ho us hsiab nal tuhnu sahi jankari diti ja sakdi hai
Posted by Jaswant singh
Punjab
28-08-2023 05:54 PM
Posted by Sukha Mand
Punjab
28-08-2023 05:47 PM
Haryana
08-28-2023 11:29 PM
Sukh ji iske liye app npk 191919 10 gram prati litre paani ke hisab se prayog kr sakte hai
Posted by gurmanjot singh
Punjab
28-08-2023 05:26 PM
Haryana
08-28-2023 11:29 PM
Gurman ji eh mukh tor te jdo fasal vich bacteria nal koi bimari hundi hai udo varti jandi hai
Posted by Vicky
Punjab
28-08-2023 05:19 PM
Punjab
08-29-2023 10:42 AM
ਮੋਤੀਆਂ ਦੀ ਖੇਤੀ ਉਸ ਤਰ੍ਹਾਂ ਹੀ ਹੁੰਦੀ ਹੈ ਜਿਵੇ ਅਸਲ ਰੂਪ ਵਿਚ ਮੋਤੀ ਤਿਆਰ ਹੁੰਦੇ ਹਨ ਇਸਦੀ ਖੇਤੀ ਤੁਸੀ ਕਿਸੇ ਤਲਾਬ ਵਿਚ ਜਾ ਫਿਰ 100 ਵਰਗ ਫੁੱਟ ਦਾ ਤਲਾਬ ਬਣਾ ਕੇ ਕਰ ਸਕਦੇ ਹੋ ਤਲਾਬ ਬਣਾਉਣ ਤੋਂ ਬਾਅਦ ਦਿੱਲੀ ਤੋਂ ਸਿੱਪੀ ਨੂੰ ਖਰੀਦਿਆ ਜਾਂਦਾ ਹੈ ਕਵਾਲਿਟੀ ਦੇ ਹਿਸਾਬ ਨਾਲ ਇਕ ਸਿਪੀ ਕਰੀਬ 1.5 ਤੋਂ 5 ਰੁਪਏ ਦੇ ਵਿਚ ਮਿਲਦੀ ਹੈ ਸਭ ਤੋਂ ਪਹਿਲਾਂ ਬੰਦ ਸੀਪੀਆਈ ਵਿਚ ਖਿੱਚ ਲਾ ਕੇ ਉਹਨਾਂ ਵਿੱ.... (Read More)
ਮੋਤੀਆਂ ਦੀ ਖੇਤੀ ਉਸ ਤਰ੍ਹਾਂ ਹੀ ਹੁੰਦੀ ਹੈ ਜਿਵੇ ਅਸਲ ਰੂਪ ਵਿਚ ਮੋਤੀ ਤਿਆਰ ਹੁੰਦੇ ਹਨ ਇਸਦੀ ਖੇਤੀ ਤੁਸੀ ਕਿਸੇ ਤਲਾਬ ਵਿਚ ਜਾ ਫਿਰ 100 ਵਰਗ ਫੁੱਟ ਦਾ ਤਲਾਬ ਬਣਾ ਕੇ ਕਰ ਸਕਦੇ ਹੋ ਤਲਾਬ ਬਣਾਉਣ ਤੋਂ ਬਾਅਦ ਦਿੱਲੀ ਤੋਂ ਸਿੱਪੀ ਨੂੰ ਖਰੀਦਿਆ ਜਾਂਦਾ ਹੈ ਕਵਾਲਿਟੀ ਦੇ ਹਿਸਾਬ ਨਾਲ ਇਕ ਸਿਪੀ ਕਰੀਬ 1.5 ਤੋਂ 5 ਰੁਪਏ ਦੇ ਵਿਚ ਮਿਲਦੀ ਹੈ ਸਭ ਤੋਂ ਪਹਿਲਾਂ ਬੰਦ ਸੀਪੀਆਈ ਵਿਚ ਖਿੱਚ ਲਾ ਕੇ ਉਹਨਾਂ ਵਿੱਚ ਮੋਤੀਆਂ ਦਾ ਬੀਜ ਪਾਇਆ ਜਾਂਦਾ ਹੈ ਫਿਰ ਇਹਨਾਂ ਸਿਪੀਆ ਨੂੰ ਬੰਦ ਕਰ ਕੇ ਜਾਲੀ ਦੇ ਸਹਾਰੇ ਪਾਣੀ ਵਿਚ ਸੁੱਟ ਦਿੱਤਾ ਜਾਂਦਾ ਹੈ ਫਿਰ ਕੁੱਜ ਮਹੀਨਿਆਂ ਬਾਅਦ ਇਸ ਵਿਚੋਂ ਮੋਤੀ ਤਿਆਰ ਹੋ ਜਾਂਦੇ ਹਨ ਮੋਤੀ ਬਣਨ ਵਿਚ 18 ਮਹੀਨਿਆਂ ਦਾ ਸਮਾਂ ਲਗਦਾ ਹੈ ਡਿਜ਼ਾਈਨਰ ਮੋਤੀ ਤਿਆਰ ਕਰਨ ਲਈ ਉਹਨਾਂ ਲਈ ਖਾਸ ਤੌਰ ਤੇ ਸਾਂਚੇ ਬਣਾਏ ਹੁੰਦੇ ਹਨ, ਜਿਹਨਾਂ ਵਿੱਚੋ ਗਨਪਤੀ,ਬੁੱਧ,ਹੋਲੀ ਕਰਾਸ ਸਾਈਨ ਵਰਗੇ ਡਿਜ਼ਾਈਨਰ ਮੋਤੀ ਤਿਆਰ ਹੁੰਦੇ ਹਨ ਬਜਾਰ ਵਿਚ ਇਹ ਮੋਤੀ 300 ਰੁਪਏ ਪ੍ਰਤੀ ਨਗ ਦੇ ਰੇਟ ਤੇ ਵਿਕਦੇ ਹਨ ਮੋਤੀਆਂ ਦੀ ਖੇਤੀ ਲਈ ਤੁਸੀ ਟਰੇਨਿਗ ਵੀ ਲੈ ਸਕਦੇ ਹੋ ਇੰਡਿਅਨ ਕਾਉਂਸਿਲ ਫ਼ਾਰ ਐਗਰੀਕਲਚਰ ਰਿਸਰਚ(ICAR) ਦੀ CIAF ਵਿਗ (ਸੇਂਟਰਲ ਇੰਸਟੀਟਿਊਟ ਆਫ ਫਰੈਸ਼ ਵਾਟਰ ਏਕਵਾਕਲਚਰ) ਮੋਤੀਆਂ ਦੀ ਖੇਤੀ ਲਈ ਫਰੀ ਟਰੇਨਿਗ ਦਿੰਦੀ ਹੈ ਪੰਜਾਬ ਵਿੱਚ Manish Vasudev 9417652857 ਜੀ ਮੋਤੀਆ ਦੀ ਖੇਤੀ ਦੀ ਟ੍ਰੇਨਿੰਗ ਕਰਵਾਉਦੇ ਹਨ। ਧੰਨਵਾਦ।
Posted by parmjit singh
Punjab
28-08-2023 05:01 PM
Haryana
08-28-2023 11:30 PM
Singh ji esde lai tusi carbofuran 10 kilo prati acre de hisab nal vart sakde ho
Posted by gurjinder singh
Punjab
28-08-2023 04:54 PM
Punjab
08-29-2023 10:43 AM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Posted by Sukh Mann
Punjab
28-08-2023 04:53 PM
Haryana
08-28-2023 11:33 PM
ਸੁੱਖ ਜੀ ਇਹਨਾ ਦੀ ਸਪਰੇਅ ਦਾਣੇ ਬਣਨ ਵੇਲੇ ਕਰਨ ਦੀ ਸਿਫਰਾਇਸ਼ ਕੀਤੀ ਜਾਂਦੀ ਹੈ ਕਿਉੰਕਿ ਇਹ ਦਾਣੇ ਦੀ ਕੁਆਲਿਟੀ ਅਤੇ ਝਾੜ ਨੂੰ ਵਧਾਉਂਦੇ ਹਨ
Posted by gurjinder singh
Punjab
28-08-2023 04:49 PM
Punjab
08-29-2023 10:43 AM
ਗੁਰਜਿੰਦਰ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਧੰਨਵਾਦ
Posted by Gaurav
Chattisgarh
28-08-2023 04:28 PM
Haryana
08-28-2023 11:32 PM
गौरव जी आपने लगता है यूरिया ज्यादा मात्रा में de दिया तभी यह जल गए हो सकते है। इसके लिए आप हल्का पानी फसल को लगाए ता जो यूरिया नीचे जाए और पोधा सही हो से
Posted by jaswant singh
Punjab
28-08-2023 04:18 PM

Punjab
08-28-2023 10:51 PM
ਜਸਵੰਤ ਜੀ, ਤੁਸੀ ਪ੍ਰੋਪੀਕੋਨਾਜ਼ੋਲ ਗੋਭ ਅਵਸਥਾ ਤੇ ਛਿੜਕਾਅ ਕਰਕੇ false smut ਬਿਮਾਰੀ ਦੀ ਰੋਕਥਾਮ ਕਰ ਸਕਦੇ ਹੋ ਜੀ।
Posted by SATINDER SINGH
Punjab
28-08-2023 04:06 PM

Punjab
08-29-2023 10:46 AM
Posted by Adi Rana
Punjab
28-08-2023 03:25 PM

Punjab
08-28-2023 10:50 PM
Rana ji, Jekr fasl te kise bimari da hamla hunda hai ta fungicide di spray kiti jaa sakdi hai ji par Jekr kise bimari da hamla nahi hunda ta fungicide to pehej vi kita Jaa sakda hai ji.
Posted by Swaranjeet singh Brar
Punjab
28-08-2023 02:25 PM
Punjab
08-28-2023 10:48 PM
ਸਵਰਨ ਜੀ, ਤੁਸੀ ਇਸ ਮਹੀਨੇ ਵਿੱਚ ਗੋਭੀ, ਮੂਲੀ, ਪਾਲਕ, ਆਲੂ, ਬ੍ਰੋਕਲੀ, ਹਰਾ ਪਿਆਜ, ਬੈਂਗਣ, ਮੇਥੀ ਆਦਿ ਸਬਜੀਆਂ ਲਗਾ ਸਕਦੇ ਹੋ ਜੀ।
Posted by krishan dhaliwal
Punjab
28-08-2023 12:42 PM
Punjab
08-29-2023 10:49 AM
Tuci uss nu Glucaboost liquid 100ml rojana, Lactomax tablet 10 golia rojana ate Calpond gold liquid 50ml rojana dena suru kro, baki usdi khurak ate rehn sehn da khas dhian rakho.