Experts Q&A Search

Posted by Sandeep Kumar
Punjab
14-12-2023 02:25 PM
Punjab
12-14-2023 04:42 PM
ਤੁਸੀ ਇਹਨਾਂ ਨੂੰ Vimeral liquid 15ml ਪ੍ਰਤੀ 100 birds ਦੇ ਹਿਸਾਬ ਨਾਲ ਦਿਓ ਅਤੇ Calcirol pouch ਦੇ 4 ਤੋਂ 5 ਦਾਣੇ ਇਕ ਚਮਚ ਦੁੱਧ ਵਿੱਚ ਮਿਲਾ ਕੇ ਦਿਓ
Posted by gurvinder singh
Punjab
14-12-2023 02:13 PM
Punjab
12-14-2023 03:11 PM
ਗੁਰਵਿੰਦਰ ਜੀ, ਇਹਨਾ ਫ਼ਸਲਾਂ ਵਿਚ ਨਦੀਨਾਂ ਦੀ ਰੋਕਥਾਮ ਲਈ ਕਿਸੇ ਨਦੀਨਾਸ਼ਕ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ, ਇਸ ਦੀ ਰੋਕਥਾਮ ਲਈ ਤੁਸੀ ਗੁਡਾਈ ਹੀ ਕਰ ਸਕਦੇ ਹੋ ਜੀ।
Posted by Laddi sidhu
Punjab
14-12-2023 11:40 AM
Punjab
12-14-2023 05:09 PM
ਤੁਸੀ ਇਸ ਨੂੰ Serakind plus bolus ਇੱਕ ਇੱਕ ਗੋਲੀ ਸਵੇਰੇ ਸ਼ਾਮ ਅਤੇ Artizone-s injection 20ml, Nurokind plus inj 15ml ਰੋਜਾਨਾ ਲਗਵਾਓ
Posted by Sanjay Tanwer
Haryana
14-12-2023 11:29 AM

Punjab
12-14-2023 12:15 PM
Posted by Amrit pal singh
Madhya Pradesh
14-12-2023 11:09 AM

Punjab
12-14-2023 12:13 PM
Posted by ਸੁਖਵੀਰ ਸਿੰਘ
Punjab
14-12-2023 09:05 AM
Punjab
12-14-2023 04:33 PM
ਤੁਸੀ ਉਸ ਨੂੰ ਕਾਰਗਿਲ ਦੀ milkogen 8000 ਫੀਡ ਖਵਾ ਸਕਦੇ ਹੋ ਅਤੇ ਰੋਜਾਨਾ ਵਧਿਆ ਹਰੇ ਚਾਰੇ ਅਤੇ ਦੇਖਭਾਲ ਦੇ ਨਾਲ ਨਾਲ Lacup powder 100gm ਰੋਜਾਨਾ, Simlage herbs ਇੱਕ ਇੱਕ ਗੋਲੀ ਸਵੇਰੇ ਸ਼ਾਮ ਦਿਓ ਬਾਕੀ ਮੌਸਮ ਦੇ ਹਿਸਾਬ ਨਾਲ ਠੰਡ ਤੋਂ ਬਚਾ ਕੇ ਰੱਖੋ, ਇਹਨਾਂ ਦੇ ਨਾਲ ਨਾਲ ਕਿਸੇ ਵੀ ਕੰਪਨੀ ਦਾ ਮਿਨਰਲ ਮਿਕਸਚਰ ਪਾਊਡਰ 50 ਗ੍ਰਾਮ ਰੋਜਾਨਾ ਖਵਾਓ
Posted by jagjeet singh jeet
Punjab
14-12-2023 07:38 AM
Punjab
12-14-2023 05:03 PM
ਪਸ਼ੂ ਨੂੰ ਸੂਣ ਤੋਂ 45 ਤੋਂ 50 ਦਿਨ ਬਾਅਦ ਹੀਟ ਵਿੱਚ ਆਉਣ ਤੇ ਗੱਭਣ ਕਰਵਾ ਸਕਦੇ ਹੋ
Posted by Butta Singh
Haryana
14-12-2023 07:09 AM

Punjab
12-14-2023 07:13 AM
Butta ji kank di fasl nu bijai to 50-55 dina vich urea khaad poori kar deni chahidi hai ji
Posted by Butta Singh
Haryana
14-12-2023 07:08 AM

Punjab
12-14-2023 07:10 AM
Butta ji, tusi gulabi sundi di rokthaam Karn lai chlorpyriphos 1 litre nu 20 kg ret vich mika je shitta de ke paani de sakde ho ji ja tusi coragen 50 ml/acre de hisaab naal spray vi kar sakde ho ji.
Posted by karanjit singh
Punjab
14-12-2023 05:00 AM

Punjab
12-14-2023 05:01 PM
Posted by ਸੁਖਵੀਰ ਸਿੰਘ
Punjab
14-12-2023 04:55 AM
Punjab
12-14-2023 04:31 PM
ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ ਪੇਟ ਦੇ ਕੀੜਿਆਂ ਲਈ Bandykind plus bolus ਦਿਓ ਅਤੇ ਉਸ ਨੂੰ Agrimin powder 30gm ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸ ਨੂੰ Heifer Dry ਫੀਡ ਖਵਾ ਸਕਦੇ ਹੋ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ
Posted by ਸੁਖਵੀਰ ਸਿੰਘ
Punjab
14-12-2023 04:50 AM
Punjab
12-14-2023 04:29 PM
ਤੁਸੀ ਉਸ ਨੂੰ ਅੱਜੇ ਜੋ ਵੀ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਉਸਦੇ ਸੂਣ ਤੋਂ 2 ਮਹੀਨੇ ਪਹਿਲਾਂ Vitum h liquid 10ml ਰੋਜਾਨਾ ਦਿਓ ਅਤੇ ਹੁਣ ਇਸ ਨੂੰ Dairy protein feed ਖਵਾਉਣੀ ਸ਼ੁਰੂ ਕਰੋ ਅਤੇ ਸੂਣ ਤੋਂ 20 ਦਿਨ ਪਹਿਲਾਂ Transition mix ਫੀਡ ਦਿਓ, ਇਹਨਾਂ ਨਾਲ ਇਸਦੇ ਸਰੀਰ ਦੀ ਕਮੀ ਪੂਰੀ ਹੋਵੇਗੀ, ਲੇਵੇ ਅਤੇ ਦੁੱਧ ਵਿੱਚ ਵਾਧਾ ਹੋਵੇਗਾ,
Posted by ਬਲਜੀਤ ਸਿੰਘ
Punjab
14-12-2023 04:08 AM
Punjab
12-14-2023 07:03 AM
ਬਲਜੀਤ ਜੀ, ਇਸ ਦਵਾਈ ਦੀ ਸਿਫਾਰਿਸ਼ ਬਿਜਾਈ ਤੋਂ 2 ਦਿਨ ਅਦੰਰ ਕੀਤੀ ਜਾਂਦੀ ਹੈ, ਤੁਸੀ ਇਸ ਦੀ ਜਗਾਹ clodinafop 160g ਜਾਂ pinoxaden 400 ml ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Posted by Sushil
Punjab
13-12-2023 10:54 PM

Punjab
12-13-2023 10:56 PM
Posted by Sushil
Punjab
13-12-2023 10:52 PM

Punjab
12-13-2023 10:58 PM
Posted by Azadkhan
Uttar Pradesh
13-12-2023 09:25 PM

Punjab
12-14-2023 02:41 PM
Posted by Ayush Pippal
Uttar Pradesh
13-12-2023 09:23 PM

Punjab
12-14-2023 09:28 AM
Posted by Jaspreet Singh
Punjab
13-12-2023 08:57 PM

Punjab
12-13-2023 09:02 PM
Jaspreet ji, tusi hun palk, pyaaj, mooli, gobhi, band gobhi, aadi sbjia di bijai kar sakde is to ilawa polythene sheet thlle mirch, baingan vi lgaa sakde ho ji.
Posted by Jaspreet Singh
Punjab
13-12-2023 08:57 PM

Punjab
12-13-2023 08:59 PM
Jaspreet ji kism de hisaab naal mooli lwaai to 40-45 din Tak tayar ho jandi hai ji
Posted by Harpreet
Punjab
13-12-2023 08:23 PM
Punjab
12-13-2023 09:05 PM
Harpreet ji, ih common box ornamental plant hai isda peelapn door Karn lai tusi is nu vermicompost khaad de sakde ho ji.
Posted by Ranjit singh
Punjab
13-12-2023 07:01 PM
Punjab
12-14-2023 09:30 AM
ji han aap pashuo ko sarso ki khal feed ke sath, chare ke sath ja fir sirf khal bhi khila skte hai. jaise apka pashu asani se khata ha uss hisab se khilaa skte ha.
Posted by paramjeet singh
Punjab
13-12-2023 06:59 PM
Punjab
12-14-2023 09:32 AM
Paramjeet ji tuci iss nu keeper plus powder 30gm rojana 20 din tak dena suru kro ate isde 3 mahine pure hon te doctor ton gaban check jrur krwao, jekar ehh gaban hai fir iss nu Duraprogen inj. 750mg lgwao.
Posted by Harjit singh
Punjab
13-12-2023 06:47 PM
Punjab
12-14-2023 09:34 AM
pashu de dudh ghatan de kai karan hunde hai jiwe sahi khurak na milna, khurak vich change honna, time te deworming na hona, rehn sehn vich koi dikat hona, baki ehna dina vich pashu thnnd krke v dudh ghtt krda hai, uss nu tuci hun Anabolite liquid 100ml rojana, Glactogog powder rojana 30gm ate Calcimust gold liquid 50ml rojana dena suru kro ate uss nu kanak da dalia bnna ke dena suru kro.
Posted by Manpreet
Punjab
13-12-2023 06:27 PM
Punjab
12-13-2023 06:57 PM
ਮਨਪ੍ਰੀਤ ਜੀ, ਇਹ ਮਿੱਤਰ ਕੀੜਾ ਹੈ ਇਹ ਚੇਪੇ ਅਤੇ ਹੋਰ ਰਸ ਚੂਸਣ ਵਾਲਿਆਂ ਕੀੜਿਆਂ ਤੇ ਹਮਲਾ ਕਰਦਾ ਹੈ, ਇਸ ਦੀ ਰੋਕਥਾਮ ਕਰਨ ਦੀ ਲੋੜ ਨਹੀਂ ਹੈ ਜੀ।
Posted by Gori
Punjab
13-12-2023 06:09 PM
Punjab
12-13-2023 06:55 PM
ਗੋਰੀ ਜੀ, ਇਹ biostimulant ਹੈ, ਇਸ ਦੀ ਵਰਤੋਂ ਯੂਰੀਆ ਦੀ ਜਗਾਹ ਤੇ ਨਹੀਂ ਕੀਤੀ ਜਾ ਸਕਦੀ ਪਰ ਇਸਦੀ ਵਰਤੋਂ ਤੁਸੀ ਫ਼ਸਲ ਦੇ ਵਾਧੇ ਲਈ ਜਰੂਰ ਕਰ ਸਕਦੇ ਹੋ ਜੀ।
Posted by Bhagwant singh
Punjab
13-12-2023 05:40 PM
Punjab
12-19-2023 11:00 AM
ਸਰ, ਇਹ ਸੱਮਸਿਆ ਬਾਗ ਵਿੱਚ ਪਾਣੀ ਦੀ ਮਾਤਰਾ ਜ਼ਿਆਦਾ ਹੋਣ ਕਾਰਣ ਹੋ ਰਹੀ ਹੈ, ਇਸ ਲਈ ਮਸ਼ਰੂਮ ਵਾਲੇ ਕਮਰੇ ਦਾ ਤਾਪਮਾਨ 16 ਡਿਗਰੀ ਸੈਲਸੀਅਸ ਬਣਾਈ ਰੱਖੋ ਅਤੇ ਨਾਲ ਹੀ ਤੁਸੀ ਕਵੱਚ ਜਾਂ ਸਟ੍ਰੈਟੋ ਪਲੱਸ ਦਵਾਈ ਇੱਕ ਗ੍ਰਾਮ ਪ੍ਰਤਿ ਲੀਟਰ ਪਾਣੀ ਵਿੱਚ ਮਿਲਾ ਕੇ ਛਿੜਕਾਅ ਕਰ ਸਕਦੇ ਹੋ|
Posted by Arshdeep Singh
Punjab
13-12-2023 05:30 PM
Punjab
12-13-2023 05:37 PM
ਅਰਸ਼ ਜੀ, ਤੁਸੀ ਇਕ ਕਿੱਲੋ ਕਲੋਰੋਪਾਈਰੋਫਾਸ ਨੂੰ 20 ਕਿੱਲੋ ਰੇਤ ਵਿੱਚ ਮਿਲਾ ਕੇ ਛਿੱਟਾ ਦੇ ਕੇ ਪਾਣੀ ਲਗਾ ਸਕਦੇ ਹੋ ਜੀ ਅਤੇ ਇਸ ਤੋਂ ਇਲਾਵਾ coragen 50 ml/ਏਕੜ ਦੇ ਹਿਸਾਬ ਨਾਲ 100 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਵੀ ਕਰ ਸਕਦੇ ਹੋ ਜੀ।
Posted by tinku nagar
Rajasthan
13-12-2023 04:02 PM

Punjab
12-14-2023 09:17 AM
Posted by pradeep gurjar
Rajasthan
13-12-2023 03:59 PM

Punjab
12-14-2023 09:15 AM
Posted by Bicky
Punjab
13-12-2023 03:26 PM
Punjab
12-13-2023 04:09 PM
ਬਿੱਕੀ ਜੀ, ਇਸਦੇ ਕਈ ਕਾਰਨ ਹੋ ਸਕਦੇ ਹਨ ਕਿਰਪਾ ਕਰ ਕੇ ਇਹ ਜਾਣਕਾਰੀ ਦਿਓ ਇਸ ਤਰਾਂ ਦੀ ਸਮੱਸਿਆ ਕਿੰਨੇ ਕੁ ਬੂਟਿਆ ਵਿਚ ਆ ਰਹੀ ਹੈ ਤਾਂ ਜੀ ਤੁਹਾਨੂੰ ਇਸ ਦਾ ਸਹੀ ਹੱਲ ਦੱਸਿਆ ਜਾ ਸਕੇ।
Posted by Jagseer sidhu
Punjab
13-12-2023 02:03 PM
Punjab
12-14-2023 09:10 AM
ਇਹ ਇਨਫੈਕਸ਼ਨ ਕਰਕੇ ਕਰ ਰਹੀ ਹੈ ਤੁਸੀ ਇਸਦੀ ਬੱਚੇਦਾਨੀ ਵਿੱਚ lixin IU ਦਵਾਈ 3 ਦਿਨ ਭਰਵਾਓ ਅਤੇ Utrevive liquid 100ml ਰੋਜਾਨਾ 10 ਦਿਨ ਅਤੇ Agrimin i tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਿਸ ਨਾਲ ਇਨਫੈਕਸ਼ਨ ਖਤਮ ਹੋਵੇਗਾ ਅਤੇ ਅਗਲੀ ਵਾਰ ਸਹੀ ਹੀਟ ਵਿੱਚ ਆਵੇਗੀ
Posted by ਨਿਰਮਲ ਸਿੰਘ ਮਣਕੂ
Punjab
13-12-2023 01:56 PM
Punjab
12-14-2023 09:39 AM
ਨਹੀਂ ਜੀ ਇਹਨਾਂ ਦਾ ਕੋਈ ਖਤਰਾ ਨਹੀਂ ਹੈ, ਇਹ ਟੀਕੇ ਮੂੰਹ ਖੁਰ ਦੀ ਬਿਮਾਰੀ ਤੋਂ ਪਸ਼ੂਆਂ ਦਾ ਬਚਾਅ ਕਰਦੇ ਹਨ
Posted by ਨਿਰਮਲ ਸਿੰਘ ਮਣਕੂ
Punjab
13-12-2023 01:54 PM
Punjab
12-14-2023 09:37 AM
ਇਹ ਟੀਕਾ ਗਰਦਨ ਵਿੱਚ ਡੂੰਗਾ ਮਾਸ ਚ ਲੱਗਦਾ ਹੈ
Posted by Muzamil Maqbool
Punjab
13-12-2023 01:02 PM

Punjab
12-13-2023 02:19 PM
Posted by ASP
Punjab
13-12-2023 12:51 PM
Punjab
12-14-2023 09:08 AM
ਮੀਠਾ ਸੋਡਾ ਦੇਣ ਨਾਲ ਪਸ਼ੂਆਂ ਦਾ ਹਾਜਮਾ ਸਹੀ ਰਹਿੰਦਾ ਹੈ, ਪਾਚਣ ਸਬੰਧੀ ਬਿਮਾਰੀਆਂ ਤੋਂ ਬਚਾ ਰਹਿੰਦਾ ਹੈ, ਥਣਾਂ ਦੀਆ ਬਿਮਾਰੀਆਂ ਵਿੱਚ ਵੀ ਫਾਇਦੇਮੰਦ ਹੈ ਇਹ ਤੁਸੀ ਰੋਜਾਨਾ 15 ਗ੍ਰਾਮ ਦੇ ਸਕਦੇ ਹੋ
Posted by jagdeep kumar
Punjab
13-12-2023 12:49 PM
Punjab
12-13-2023 02:15 PM
Posted by Yashwant Patidar
Madhya Pradesh
13-12-2023 10:26 AM

Punjab
12-13-2023 11:22 AM
Posted by Adi Rana
Punjab
13-12-2023 10:21 AM

Punjab
12-13-2023 11:42 AM
Posted by Gori
Punjab
13-12-2023 09:38 AM
Punjab
12-14-2023 09:07 AM
ਤੁਸੀ ਉਸ ਨੂੰ Amc forte 4.5gm, Megludyne inj. 20ml, Avil inj. 10ml ਅਤੇ Zackshot inj. 15ml ਰੋਜਾਨਾ 2 ਤੋਂ 3 ਦਿਨ ਲਗਵਾਓ ਬਾਕੀ ਇਹ ਖੂਨ ਲੇਵੇ ਅੰਦਰ ਕਿਸੀ ਤਰ੍ਹਾਂ ਦੇ ਇਨਫੈਕਸ਼ਨ ਕਰਕੇ, ਜਖਮ ਕਰਕੇ ਵੀ ਆਉਣ ਲੱਗਦਾ ਹੈ
Posted by Satgur Singh
Punjab
13-12-2023 09:35 AM
Punjab
12-14-2023 09:05 AM
ਤੁਸੀ ਇਸ ਨੂੰ Vitamor H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਜਿਸ ਨਾਲ ਲੇਵੇ ਅਤੇ ਥਣਾਂ ਦਾ ਆਕਾਰ ਸਹੀ ਹੋਵੇਗਾ ਬਾਕੀ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਸੂਣ ਤੋਂ 20 ਦਿਨ ਪਹਿਲਾ Metabolite powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ
Posted by Shubham Kumar
Bihar
13-12-2023 09:08 AM

Punjab
12-13-2023 09:43 AM
शुभम जी, कृप्या आप इस समस्या की फोटो भेजे उस हिसाब से ही आपको इस बारे में सही जानकारी दी जा सकेगी।
Posted by Munesh Sharma
Haryana
13-12-2023 08:23 AM

Punjab
12-13-2023 09:10 AM
मुनीश जी, ये खुराकी तत्वों की कमी है इसके लिए आप vermicompost खाद दे सकते है।
Posted by Sikander Pal Singh
Punjab
13-12-2023 08:21 AM

Punjab
12-13-2023 09:32 AM
ਸਿਕੰਦਰ ਜੀ, ਇਹ ਰਸ ਚੂਸਣ ਵਾਲੇ ਕੀੜਿਆਂ , ਮਧੂ ਮੱਖੀਆਂ ਦੇ ਮਲ ਤਿਆਗ ਤੇ ਵਧਣ ਵਾਲੀ ਉੱਲੀ ਹੈ, ਇਸ ਦੀ ਸਿੱਧੇ ਤੌਰ ਤੇ ਰੋਕਥਾਮ ਨਹੀਂ ਕੀਤੀ ਜਾ ਸਕਦੀ , ਇਸ ਦੀ ਰੋਕਥਾਮ ਲਈ ਰਸ ਚੂਸਣ ਵਾਲੇ ਕੀੜਿਆਂ ਦੀ ਰੋਕਥਾਮ ਹੀ ਕਰਨੀ ਪੈਂਦੀ ਹੈ।
Posted by Raitu ram baghel
Chattisgarh
13-12-2023 07:49 AM

Punjab
12-13-2023 08:16 AM
बघेल जी, आप 40 किग्रा नाइट्रोजन (90 किग्रा यूरिया) डालें। 20 किग्रा P(125 किग्रा सिंगल सुपरफॉस्फेट) और 20 किग्रा K2O (35 किलोग्राम म्यूरेट ऑफ पोटाश) प्रति एकड़। 1/3 यूरिया बुवाई के समय , पूरा P और K बुवाई के समय और बचे हुए N को दो हिस्सों में लगाएं बुआई के एक और दो महीने बाद बराबर विभाजन करें।