
Posted by Kala maan
Punjab
16-09-2021 12:27 PM
Kala ji tuci uss nu rojana 30-35kg hara chara ate 5-7 kg sukaa chara mix krke de skde ho ate vdhia feed di varto kro jiss nu pashu asani nal khaa jnda ha ate asani nal hajam kr lenda hai baki tuci uss nu Lactomax tab. 10 golia rojana, lacup powder 100gm rojana deo ate uss nu kanak da dalia bnna ke bhi de skde ho ate mousam de hisab nal usdi sahi dekbhal kro ji.

Posted by amritpal singh
Punjab
16-09-2021 12:18 PM
Amritpal ji tuc hun makki di kisam jive J1006 ja african tall di bijai kar sakde ho. jwar di bijai da sahi sma june to adh july tak da hunda hai. agete chare lai isdi bijai march de adh tak kiti jandi hai,dhanwad

Posted by Madhoo
Chattisgarh
16-09-2021 12:12 PM
Madhoo ji kripya apna sawal vistahr se btaye ki kis fasal me patte suk rahe hai ta jo apko uske hisab se sahi jankari de sake. Ap paudhe ki patto ki photo bi bheje. Dhanywad.

Posted by vikas
Haryana
16-09-2021 11:37 AM
vikas ji kinnu ki dropping rokne ke liye aap planofix@4ml ko prati 15 litre pani ke hisab se spray karen,dhanywad
Posted by Bakhshish Singh
Punjab
16-09-2021 11:21 AM
Bakhshish ji kripya aap btaye ke fasl men abhi konse keet ka hamla hai taki aapko uske hisab se jankari di ja sake ke aap iska istemal kar sakte hai ya nahi.

Posted by ਗੁਰਮੇਲ ਸਿੰਘ
Punjab
16-09-2021 11:08 AM
ਗੁਰਮੇਲ ਜੀ ਤੁਸੀਂ ਬੈਂਗਣ ਦੀ ਫ਼ਸਲ ਤੇ white fly ਦੀ ਰੋਕਥਾਮ ਲਈ Imidacloprid @1ml ਪ੍ਰਤੀ 1 litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਤੁਸੀਂ flowering ਲਈ NPK 19:19:19@5-6gram ਪ੍ਰਤੀ 1 litre ਪਾਣੀ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ।ਧੰਨਵਾਦ।

Posted by Manish Singh
Madhya Pradesh
16-09-2021 11:03 AM
Manish ji yadi apke eddar keeper plus powder nhi mill raha ha tab aap concimax tab. rojana 1 goli den jo intas company ka product hai. iska powder bnna ke roti mai de skte hai.

Posted by Simran
Himachal Pradesh
16-09-2021 11:03 AM
Simran ji kirpa karke apna sawal visthar nal daso ta jo ose hisab nal sahi jankari diti ja sake. Tusi jhone bare ke jankari lena chauhde han.

Posted by Gurwinder sandhu
Punjab
16-09-2021 10:55 AM
Sandhu ji hun jhona nisar gea hai isde uper hun kuch vi spray karn ja dwai vartn da fayda nahi hai,dhanwad
Posted by Kang Saab
Punjab
16-09-2021 10:31 AM
Gurjinder ji kisana nal jankari share krn lai dhanwad.
Posted by Kang Saab
Punjab
16-09-2021 10:28 AM
Gurjinder ji ehna walo personal no. share nhi kita geya hai tuci ehna nal gal krn lai ehna di facebook id toh msg krke gal kr skde ho ate je tuci semen ja ehna da farm dekhna hai fir bhi sampark kr skde ho. https://www.facebook.com/profile.php?id=100063807365837
Posted by Aniket Raghuwanshi
Madhya Pradesh
16-09-2021 10:27 AM
Aniket ji usko aap Agrimin super powder 50-50gm subah sham dena suru kren yeh aap lagbhag 2 packet khilaa skte hai fir jab woh patli tarr jaisa pani kre fir aap usko naye dudh krwa skte hai.
Posted by harpreet singh
Punjab
16-09-2021 10:24 AM
ਹਰਪ੍ਰੀਤ ਜੀ ਤੁਸੀ ਚੂਨੇ ਦਾ ਛਿੜਕਾਅ ਸਿੱਧਾ ਹੀ ਮਿੱਟੀ ਵਿੱਚ ਕਰ ਸਕਦੇ ਹੋ ਇਹ ਚੰਗੀ ਤਰ੍ਹਾਂ ਖਿਲਾਰ ਸਕਦੇ ਹੋ.
Posted by Jagdish singh
Punjab
16-09-2021 10:23 AM
ਤੇਲ ਵਾਲੀਆਂ ਫਸਲਾਂ ਲਈ ਹਲਕੀਆਂ ਤੋ ਭਾਰੀਆਂ ਜਮੀਨਾਂ ਵਧੀਆ ਹਨ । ਰਾਇਆ ਹਰੇਕ ਤਰਾਂ ਦੀ ਜ਼ਮੀਨ ਵਿੱਚ ਉਗਾਇਆ ਜਾ ਸਕਦਾ ਹੈ ਪਰ ਤੋਰੀਏ ਲਈ ਭਾਰੀ ਜ਼ਮੀਨ ਚਾਹੀਦੀ ਹੈ। ਤਾਰਾਮੀਰਾ ਲਈ ਆਮ ਤੌਰ ਤੇ ਰੇਤਲੀਆਂ ਅਤੇ ਮੈਰਾ ਰੇਤਲੀਆਂ ਜਮੀਨਾਂ ਚੰਗੀਆਂ ਹਨ ।ਤੋਰੀਏ ਦੀਆਂ ਕਿਸਮਾਂ :- PBT 37,TL 15,TL 17 .ਰਾਇਆ ਦੀਆਂ ਕਿਸਮਾਂ :- RLM 619,PBR 91,PBR 97,PBR 210 ਗੋਭੀ ਸਰੋਂ ਦੀਆਂ ਕਿਸਮਾਂ:- GSL 1,PGSH51,Gobhi sarson,Hyola PAC 401 ਦੀ ਬਿਜਾਈ ਕਰ ਸਕ.... (Read More)
ਤੇਲ ਵਾਲੀਆਂ ਫਸਲਾਂ ਲਈ ਹਲਕੀਆਂ ਤੋ ਭਾਰੀਆਂ ਜਮੀਨਾਂ ਵਧੀਆ ਹਨ । ਰਾਇਆ ਹਰੇਕ ਤਰਾਂ ਦੀ ਜ਼ਮੀਨ ਵਿੱਚ ਉਗਾਇਆ ਜਾ ਸਕਦਾ ਹੈ ਪਰ ਤੋਰੀਏ ਲਈ ਭਾਰੀ ਜ਼ਮੀਨ ਚਾਹੀਦੀ ਹੈ। ਤਾਰਾਮੀਰਾ ਲਈ ਆਮ ਤੌਰ ਤੇ ਰੇਤਲੀਆਂ ਅਤੇ ਮੈਰਾ ਰੇਤਲੀਆਂ ਜਮੀਨਾਂ ਚੰਗੀਆਂ ਹਨ ।ਤੋਰੀਏ ਦੀਆਂ ਕਿਸਮਾਂ :- PBT 37,TL 15,TL 17 .ਰਾਇਆ ਦੀਆਂ ਕਿਸਮਾਂ :- RLM 619,PBR 91,PBR 97,PBR 210 ਗੋਭੀ ਸਰੋਂ ਦੀਆਂ ਕਿਸਮਾਂ:- GSL 1,PGSH51,Gobhi sarson,Hyola PAC 401 ਦੀ ਬਿਜਾਈ ਕਰ ਸਕਦੇ ਹੋ। ਸੀਡ ਬੈੱਡ ਤੇ ਬੀਜੀ ਫ਼ਸਲ ਵਧੀਆ ਪੁੰਗਰਦੀ ਹੈ। ਜਮੀਨ ਨੂੰ ਦੇਸੀ ਹਲ ਨਾਲ ਦੋ ਤੋ ਤਿੰਨ ਵਾਰ ਵਾਹੋ ਅਤੇ ਹਰੇਕ ਵਾਰੀ ਵਾਹੁਣ ਪਿੱਛੋ ਸੁਹਾਗਾ ਫੇਰੋ। ਬੀਜਾਂ ਦੇ ਇਕਸਾਰ ਪੁੰਗਰਣ ਲਈ ਬੈੱਡ ਨਰਮ, ਗਿੱਲੇ ਅਤੇ ਪੱਧਰੇ ਹੋਣੇ ਚਾਹੀਦੇ ਹਨ।ਸਰੋਂ ਦੀ ਬਿਜਾਈ ਦਾ ਸਹੀ ਸਮਾਂ ਸਤੰਬਰ ਤੋਂ ਅਕਤੂਬਰ ਹੈ। ਤੋਰੀਆ ਫਸਲ ਲਈ ਬਿਜਾਈ ਸਤੰਬਰ ਦੇ ਪਹਿਲੇ ਪੰਦਰਵਾੜੇ ਤੋਂ ਅੱਧ ਅਕਤੂਬਰ ਤੱਕ ਕਰ ਲੈਣੀ ਚਾਹੀਦੀ ਹੈ ।
ਅਫਰੀਕਨ ਸਰੋਂ ਅਤੇ ਤਾਰਾਮੀਰਾ ਦੀ ਫਸਲ ਅਕਤੂਬਰ ਦੇ ਅਖੀਰ ਤੱਕ ਬੀਜੀ ਜਾ ਸਕਦੀ ਹੈ । ਰਾਇਆ ਫਸਲ ਦੀ ਬਿਜਾਈ ਅੱਧ ਅਕਤੂਬਰ ਤੋਂ ਨਵੰਬਰ ਦੇ ਅਖੀਰ ਤੱਕ ਕੀਤੀ ਜਾਂਦੀ ਹੈ। ਜਦੋਂ ਤਾਰਾਮੀਰਾ ਨੂੰ ਮੁੱਖ ਫਸਲ ਦੇ ਵਿੱਚ ਉਗਾਇਆ ਜਾਂਦਾ ਹੈ ਤਾਂ ਇਸ ਦੀ ਬਿਜਾਈ ਮੁੱਖ ਫਸਲ ਤੇ ਨਿਰਭਰ ਕਰਦੀ ਹੈ । ਤਾਰਾਮੀਰਾ - ਸਰੋਂ ਦੀ ਬਿਜਾਈ ਲਈ ਕਤਾਰ ਤੋਂ ਕਤਾਰ ਦਾ ਫਾਸਲਾ 30 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 10 ਤੋਂ 15 ਸੈ:ਮੀ: ਰੱਖੋ । ਗੋਭੀ ਸਰੋਂ ਦੀ ਬਿਜਾਈ ਲਈ ਕਤਾਰਾ ਦਾ ਫਾਸਲਾ 45 ਸੈ:ਮੀ: ਅਤੇ ਪੌਦੇ ਤੋਂ ਪੌਦੇ ਦਾ ਫਾਸਲਾ 10 ਸੈ:ਮੀ: ਰੱਖੋ। ਬੀਜ 4-5 ਸੈ:ਮੀ: ਡੂੰਘੇ ਬੀਜਣੇ ਚਾਹੀਦੇ ਹਨ।ਬਿਜਾਈ ਲਈ, ਬਿਜਾਈ ਵਾਲੀ ਮਸ਼ੀਨ ਦੀ ਵਰਤੋ ਕਰੋ।ਜਦੋਂ ਤਾਰਾਮੀਰਾ ਜਾਂ ਸਰੋਂ ਅਲੱਗ ਅਲੱਗ ਉਗਾਏ ਜਾਂਦੇ ਹਨ ਤਾਂ ਬੀਜ ਦੀ ਮਾਤਰਾ 1.5 ਕਿਲੋਗ੍ਰਾਮ ਪ੍ਰਤੀ ਏਕੜ ਦੀ ਜਰੂਰਤ ਹੁੰਦੀ ਹੈ । ਬਿਜਾਈ ਤੋਂ 3 ਹਫਤਿਆਂ ਬਾਅਦ ਕਮਜ਼ੋਰ ਪੌਦਿਆਂ ਨੂੰ ਨਸ਼ਟ ਕਰ ਦਿਉ ਅਤੇ ਸਿਹਤਮੰਦ ਪੌਦਿਆਂ ਨੂੰ ਖੇਤ ਵਿੱਚ ਰਹਿਣ ਦਿਓ।ਖੇਤ ਦੀ ਤਿਆਰੀ ਸਮੇਂ 7-12 ਟਨ ਰੂੜੀ ਦੀ ਖਾਦ ਦੀ ਵਰਤੋ ਕਰੋ। ਖਾਦਾਂ ਦੀ ਸਹੀ ਵਰਤੋਂ ਲਈ ਮਿੱਟੀ ਦੀ ਜਾਂਚ ਕਰਵਾਉ। ਤੋਰੀਏ ਦੀ ਫ਼ਸਲ ਵਿੱਚ ਸੇਂਜੂ ਵਰਤੋਂ ਲਈ ਮਿੱਟੀ ਦੀ ਜਾਂਚ ਕਰਵਾਉ। ਤੋਰੀਏ ਦੀ ਫ਼ਸਲ ਵਿੱਚ ਸੇਂਜੂ ਹਾਲਤਾ ਵਿੱਚ 25 ਕਿਲੋ ਨਾਈਟ੍ਰੋਜਨ (55 ਕਿਲੋ ਯੂਰੀਆ ) ਅਤੇ 50 ਕਿਲੋ ਸਿੰਗਲ ਸੁਪਰ ਫਾਸਫੇਟ ਦੀ ਵਰਤੋ ਕਰੋ।ਪੋਟਾਸ਼ੀਅਮ ਦੀ ਵਰਤੋਂ ਕੇਵਲ ਮਿੱਟੀ ਵਿੱਚ ਇਸਦੀ ਕਮੀ ਹੋਣ ਤੇ ਹੀ ਕਰੋ। ਰਾਇਆ ਅਤੇ ਗੋਭੀ ਸਰੋਂ ਵਿਚੋ 40 ਕਿਲੋ ਨਾਈਟ੍ਰੋਜਨ (90 ਕਿਲੋ ਯੂਰੀਆ), 12 ਕਿਲੋ ਫਾਸਫੋਰਸ (75 ਕਿਲੋ ਸਿੰਗਲ ਸੁਪਰ ਫਾਸਫੇਟ ) ਅਤੇ 6 ਕਿਲੋ ਪੋਟਾਸ਼ੀਅਮ (10 ਕਿਲੋ ਮਿਊਰੇਟ ਆਫ ਪੋਟਾਸ਼ ) ਪ੍ਰਤੀ ਏਕੜ ਪਾਉ। ਘੱਟ ਵਰਖਾ ਵਾਲੇ ਖੇਤਰਾਂ ਵਿੱਚ ਸਾਰੀ ਖਾਦ ਬਿਜਾਈ ਤੋ ਪਹਿਲਾਂ ਪਾਉ। ਸਿੰਚਿਤ ਹਲਾਤਾ ਵਿੱਚ ਤੋਰੀਏ ਲਈ ਖਾਦ ਦੀ ਸਾਰੀ ਮਾਤਰਾ ਬਿਜਾਈ ਤੋਂ ਪਹਿਲਾਂ ਪਾਓ,ਗੋਭੀ ਸਰੋਂ,ਰਾਇਆ ਲਈ ਖਾਦ ਦੀ ਅੱਧੀ ਮਾਤਰਾ ਬਿਜਾਈ ਤੋਂ ਪਹਿਲਾਂ ਅਤੇ ਅੱਧੀ ਮਾਤਰਾ ਪਹਿਲੇ ਪਾਣੀ ਨਾਲ ਪਾਓ। ਬਰਾਨੀ ਹਲਾਤਾ ਵਿੱਚ ਖਾਦ ਦੀ ਸਾਰੀ ਮਾਤਰਾ ਬਿਜਾਈ ਤੋਂ ਪਹਿਲਾਂ ਪਾਓ।ਨਦੀਨਾਂ ਦੀ ਰੋਕਥਾਮ ਲਈ 2 ਹਫਤਿਆਂ ਦੇ ਫਾਸਲੇ ਤੇ, ਜਦੋਂ ਨਦੀਨ ਘੱਟ ਹੋਣ 2-3 ਗੋਡੀਆਂ ਕਰੋ । ਤੋਰੀਏ ਦੀ ਫਸਲ ਵਿੱਚ ਨਦੀਨਾਂ ਦੀ ਰੋਕਥਾਮ ਲਈ ਫਸਲ ਉਗਾਉਣ ਤੋਂ ਪਹਿਲਾਂ ਟਰਾਈਫਲੂਰਾਲਿਨ 400 ਮਿਲੀਲੀਟਰ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਛਿੜਕਾਅ ਕਰੋ ।ਰਾਇਆ ਦੀ ਫਸਲ ਲਈ ਬਿਜਾਈ ਤੋਂ 2 ਦਿਨ ਪਹਿਲਾਂ ਜਾਂ ਬਿਜਾਈ ਤੋਂ 25-30 ਦਿਨ ਬਾਅਦ ਆਈਸੋਪਰੋਟਿਊਰੋਨ 75 ਡਬਲਿਯੂ ਪੀ 300 ਗ੍ਰਾਮ ਨੂੰ 200 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਬਿਜਾਈ ਤੋਂ ਬਾਅਦ ਸਪਰੇਅ ਕਰੋ।ਫ਼ਸਲ ਦੀ ਬਿਜਾਈ ਰਾਉਣੀ ਤੋ ਬਾਅਦ ਕਰੋ। ਵਧੀਆ ਫ਼ਸਲ ਲੈਣ ਲਈ ਬਿਜਾਈ ਤੋਂ ਬਾਅਦ ਤਿੰਨ ਹਫਤਿਆਂ ਦੇ ਫਾਸਲੇ ਤੇ ਤਿੰਨ ਸਿੰਚਾਈਆਂ ਦੀ ਜਰੂਰਤ ਹੁੰਦੀ ਹੈ । ਜਮੀਨ ਵਿੱਚ ਨਮੀ ਨੂੰ ਬਚਾਉਣ ਲਈ ਜੈਵਿਕ ਖਾਦਾਂ ਦੀ ਵਧੇਰੇ ਵਰਤੋਂ ਕਰੋ।

Posted by Amrit Aulakh
Punjab
16-09-2021 10:14 AM
Amrit ji tusi isdi matra 60ml prati acre de hisab nal vart sakde han. Dhanwad.

Posted by Purushottam
Uttar Pradesh
16-09-2021 09:57 AM
Purushottam ji yeh bacterial panicle blight ka hamle ke lashan lag rahe hai. Ab iska ko elaj nahi hai par jis samay dhan gobh mein hota hai us samay ap iski roktham ke liye Copper Hydroxide 77% WP ke sath Streptocycline ki spray kar sakte hai. Dhanywad.

Posted by Kapil
Rajasthan
16-09-2021 09:55 AM
moti ki kheti ek bahut hi accha vavsay hai, es vavsay ko shuru karne ke liye sabse jaruri hai iski training, kyuki isme bahut si esi barikiyan hain jo hme practical training mein hi sikhne ko milti hai agar ap iski training lena chahte hain to ap giltrati pearl farming training kender prashikshan karay karam ayojit kiya ja raha hai, prishiskhan karay karam mein bhaag lene ke liye niche diye gye number par aaj hi samparak karein 9770085381, Amit Kumar.

Posted by lovely
Punjab
16-09-2021 09:55 AM
ਲਵਲੀ ਜੀ ਤੁਸੀ ਇਸਦੇ ਵਿਚ ਸੁੰਡੀ ਦੀ ਰੋਕਥਾਮ ਦੇ ਲਈ quinalphos @400 ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ
Posted by Dablu bablu
Punjab
16-09-2021 09:22 AM
Bablu ji iss nu tuci pett de kiria lai Bandykind plus bolus deo iss nu Bovimin-b powder 50-50gm swere sham ate ovumin advance tab. rojana 1 goli deo ate jddo heat vich awe fir saff tara honn te Ai krwa deo ate ai de nal receptal inj. 5ml iv lgwao.

Posted by Gurdeep singh
Punjab
16-09-2021 09:09 AM
Gurdeep jikirpa karke daso ke tuc isnu kehdi kehdi khaad paayi hai ta jo tuhanu usde hisab nal jankari diti ja sake.dhanwad
Posted by ਸੋਨੀ ਮੰਗਲੀ
Punjab
16-09-2021 09:00 AM
Sony ji tuc raayi ghah di bijai september de akhri hafte beej vali fasl november tak beeji ja sakdi hai,prat acre de hisab nal 4 kilo beej di varto kiti jandi hai.beej nu gilli mitti de nal rla ke khet vich chita deo.bijai same 33 kilo urea prati acre de hisab nal pao ate 33 kilo urea bijai de 30 din bad hor pao.dhanwad
Posted by Prabhjot Singh
Punjab
16-09-2021 08:31 AM
ਵਧੀਆ ਵਿਕਾਸ ਲਈ, ਇਸ ਫਸਲ ਨੂੰ ਵਧੀਆ ਨਿਕਾਸ ਵਾਲੀ, ਸੰਘਣੀ ਅਤੇ ਉਪਜਾਊ ਮਿੱਟੀ ਦੀ ਲੋੜ ਹੁੰਦੀ ਹੈ। ਇਸ ਲਈ ਮਿੱਟੀ ਦਾ pH 6.5 ਜਾਂ ਵੱਧ ਹੋਣਾ ਹੋਣਾ ਚਾਹੀਦਾ ਹੈ। ਜੇਕਰ ਮਿੱਟੀ ਦਾ pH 6.5 ਤੋਂ ਘੱਟ ਹੋਵੇ ਤਾਂ ਫਸਲ ਦੇ ਵਕਾਸ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਮਿੱਟੀ ਨੂੰ ਭੁਰਭੁਰਾ ਬਣਾਉਣ ਲਈ ਖੇਤ ਨੂੰ 2-3 ਵਾਰ ਵਾਹੋ। ਖੇਤ ਵਿੱਚ ਪਾਣੀ ਖੜੋਤ ਨੂੰ ਰੋਕਣ ਲਈ ਮਿੱਟੀ ਨੂੰ ਚੰਗੀ ਤਰ੍ਹਾਂ ਸਮਤਲ ਕਰੋ। ਨਵ.... (Read More)
ਵਧੀਆ ਵਿਕਾਸ ਲਈ, ਇਸ ਫਸਲ ਨੂੰ ਵਧੀਆ ਨਿਕਾਸ ਵਾਲੀ, ਸੰਘਣੀ ਅਤੇ ਉਪਜਾਊ ਮਿੱਟੀ ਦੀ ਲੋੜ ਹੁੰਦੀ ਹੈ। ਇਸ ਲਈ ਮਿੱਟੀ ਦਾ pH 6.5 ਜਾਂ ਵੱਧ ਹੋਣਾ ਹੋਣਾ ਚਾਹੀਦਾ ਹੈ। ਜੇਕਰ ਮਿੱਟੀ ਦਾ pH 6.5 ਤੋਂ ਘੱਟ ਹੋਵੇ ਤਾਂ ਫਸਲ ਦੇ ਵਕਾਸ 'ਤੇ ਮਾੜਾ ਪ੍ਰਭਾਵ ਪੈਂਦਾ ਹੈ। ਮਿੱਟੀ ਨੂੰ ਭੁਰਭੁਰਾ ਬਣਾਉਣ ਲਈ ਖੇਤ ਨੂੰ 2-3 ਵਾਰ ਵਾਹੋ। ਖੇਤ ਵਿੱਚ ਪਾਣੀ ਖੜੋਤ ਨੂੰ ਰੋਕਣ ਲਈ ਮਿੱਟੀ ਨੂੰ ਚੰਗੀ ਤਰ੍ਹਾਂ ਸਮਤਲ ਕਰੋ। ਨਵੇਂ ਪੌਦਿਆਂ ਦੇ ਰੋਪਣ ਲਈ 45x45x45 ਸੈ.ਮੀ. ਦੇ ਫਾਸਲੇ ਤੇ ਟੋਏ ਪੁੱਟੋ। ਹਰੇਕ ਟੋਏ ਵਿੱਚ ਕੀਟਨਾਸ਼ਕ ਦੇ ਨਾਲ-ਨਾਲ ਗਲ਼ੀ-ਸੜੀ ਰੂੜੀ ਦੀ ਖਾਦ ਪਾਓ। ਬੀਜਾਂ ਨੂੰ ਨਰਸਰੀ ਬੈੱਡਾਂ ਤੇ ਬੀਜਿਆ ਜਾਂਦਾ ਹੈ। ਰੋਪਣ ਦੇ ਲਈ 12-15 ਮਹੀਨੇ ਦੇ ਨਵੇਂ ਪੌਦਿਆਂ ਦੀ ਵਰਤੋਂ ਕਰੋ। ਕਲੋਨ ਪ੍ਰਜਣਨ ਗ੍ਰਾਫਟਿੰਗ(ਪੌਦੇ ਦੇ ਭਾਗਾਂ ਦੁਆਰਾ), ਜੜ੍ਹ ਤਣੇ ਕੱਟ ਕੇ ਅਤੇ ਮਾਈਕਰੋ ਪ੍ਰਜਣਨ ਦੁਆਰਾ ਕੀਤਾ ਜਾਂਦਾ ਹੈ। ਬਿਜਾਈ ਲਈ ਪੁੰਗਰੇ ਪੌਦਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਸਾਗਵਾਨ ਦੀ ਬਿਜਾਈ ਲਈ ਮਾਨਸੂਨ ਦਾ ਮੌਸਮ ਸਭ ਤੋਂ ਵਧੀਆ ਹੁੰਦਾ ਹੈ। ਬਿਜਾਈ ਦੇ ਲਈ 2x2 ਜਾਂ 2.5x2.5 ਜਾਂ 3x3 ਮੀਟਰ ਫਾਸਲਾ ਰੱਖਿਆ ਜਾਂਦਾ ਹੈ। ਜਦੋਂ ਅੰਤਰ-ਫਸਲੀ ਅਪਨਾਈ ਹੋਵੇ ਤਾਂ ਫਾਸਲਾ 4x4 ਜਾਂ 5x5 ਮੀਟਰ ਰੱਖੋ। ਸਾਗਵਾਨ ਦੀ ਬਿਜਾਈ ਲਈ ਪੂਰੀ ਤਰ੍ਹਾਂ ਪੁੰਗਰੇ ਪੌਦਿਆਂ ਦੀ ਵਰਤੋਂ ਕਰੋ ਅਤੇ 45x45x45 ਸੈ.ਮੀ. ਦੇ ਟੋਏ ਪੁੱਟੋ। ਹਰੇਕ ਟੋਏ ਵਿੱਚ ਗਲ਼ੀ-ਸੜੀ ਰੂੜੀ ਦੀ ਖਾਦ ਅਤੇ ਮਿੱਟੀ ਪਾਓ। ਇੱਕ ਏਕੜ ਖੇਤ ਵਿੱਚ ਬਿਜਾਈ ਲਈ ਲਗਭਗ 1500-1800 ਕਲੋਨਾਂ ਦੀ ਵਰਤੋਂ ਕਰੋ। ਹਰ ਸਾਲ ਦੇ ਅਗਸਤ ਅਤੇ ਸਤੰਬਰ ਮਹੀਨੇ ਵਿੱਚ N:P:K (15:15:15) @50 ਗ੍ਰਾਮ ਪ੍ਰਤੀ ਪੌਦਾ ਪਹਿਲੇ ਤਿੰਨ ਸਾਲ ਪਾਓ। ਪਹਿਲੇ ਤਿੰਨ ਸਾਲਾਂ ਵਿੱਚ ਖੇਤ ਨੂੰ ਨਦੀਨ ਮੁਕਤ ਰੱਖਣ ਲਈ ਚੰਗੀ ਤਰ੍ਹਾਂ ਸਿੰਚਾਈ ਕਰੋ। ਗੋਡੀ ਨਿਯਮਿਤ ਸਮੇਂ 'ਤੇ ਕਰੋ। ਪਹਿਲੇ ਸਾਲ ਵਿੱਚ 3 ਅਤੇ ਦੂਜੇ ਸਾਲ ਵਿੱਚ 2 ਅਤੇ ਤੀਜੇ ਸਾਲ ਵਿੱਚ 1 ਗੋਡੀ ਕਰੋ। ਮਾਨਸੂਨ ਦੇ ਮੌਸਮ ਵਿੱਚ ਸਿੰਚਾਈ ਦੀ ਲੋੜ ਨਹੀਂ ਹੁੰਦੀ ਹੈ। ਸਿੰਚਾਈ ਗਰਮ ਜਾਂ ਗਰਮੀਆਂ ਦੇ ਮਹੀਨੇ ਵਿੱਚ ਅਤੇ ਲੋੜ ਹੋਣ 'ਤੇ ਕਰੋ। ਲੋੜ ਸਮੇਂ ਸਿੰਚਾਈ ਕਰਨ ਨਾਲ ਕਾਫੀ ਹੱਦ ਤੱਕ ਪੈਦਾਵਾਰ ਵਿੱਚ ਸੁਧਾਰ ਆਉਂਦਾ ਹੈ। ਬੇਲੋੜੀ ਸਿੰਚਾਈ ਦੇ ਨਾਲ ਪਾਣੀ ਦੇ ਛਾਲੇ ਅਤੇ ਫੰਗਸ ਦਾ ਖਤਰਾ ਵੱਧ ਜਾਂਦਾ ਹੈ। ਜਦੋਂ ਰੁੱਖ ਕਟਾਈ ਦੀ ਅਵਸਥਾ ਤੇ ਪਹੁੰਚ ਜਾਵੇ, ਤਾਂ ਉਸ ਰੁੱਖ ਨੂੰ ਨਿਸ਼ਾਨ ਲਗਾਓ ਅਤੇ ਇਸਦੀ ਰਿਪੋਰਟ ਚੀਫ ਰਿਜ਼ਨਲ ਫੋਰੇਸਟ੍ਰੀ ਆਫਿਸ ਵਿੱਚ ਦਿਓ। ਅਨੁਮਤੀ ਮਿਲਣ ਤੋਂ ਬਾਅਦ ਕਟਾਈ ਕੀਤੀ ਜਾ ਸਕਦੀ ਹੈ। ਸਾਗਵਾਨ ਦੀ ਖੇਤੀ ਸਭ ਤੋਂ ਜਿਆਦਾ ਫਾਇਦੇਮੰਦ ਹੁੰਦੀ ਹੈ ਕਿਉਂਕਿ ਇਸਦੀ ਭਾਰਤ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਭਾਰੀ ਮੰਗ ਹੈ। 14 ਸਾਲ ਦਾ ਸਾਗਵਾਨ ਰੁੱਖ 10-15 ਕਿਊਬਿਕ ਫੁੱਟ ਦੀ ਲੱਕੜੀ ਦਿੰਦਾ ਹੈ।ਤੁਸੀਂ ਇਹਨਾਂ ਦੀ marketing ਆਪਣੇ ਨਜਦੀਕੀ ਕਿਸੇ ਵੀ timber market ਵਿੱਕ ਕਰ ਸਕਦੇ ਹੋ, ਇਸਦੀ ਸਾਂਭ ਸੰਭਾਲ ਬਾਰੇ ਜਾਣਕਾਰੀ ਲਈ ਤੁਸੀ Vivek 97922 10555 ਜੀ ਨਾਲ ਸੰਪਰਕ ਕਰ ਸਕਦੇ ਹੋ ਧੰਨਵਾਦ
Posted by om kumar
Punjab
16-09-2021 08:25 AM
Om ji PAU ludhiana ka kisan mela 17-18 September ko hai aur yeh mela virtual hai. Dhanywad.

Posted by Harjeet sigh
Punjab
16-09-2021 08:22 AM
Harjeet ji allu di bijai de same tuc 155 kilo SSP di varto karo.jekar tuc khet vich 25 quintal prati acre de hisab nal prali vishaun te 18 kilo prati acre de hisab nal nitrogen ght vartni paini hai,dhanwad

Posted by ਗੁਰਮੀਤ ਸਿੰਘ
Punjab
16-09-2021 07:57 AM
ਗੁਰਮੀਤ ਜੀ ਤੁਸੀਂ ਫ਼ਸਲ ਤੇ ਸੁੰਡੀ ਦੀ ਰੋਕਥਾਮ ਲਈ Chlorantraniliprole 18.5% SC@60ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰ ਸਕਦੇ ਹਨ। ਧੰਨਵਾਦ।

Posted by Johir Khan
Assam
16-09-2021 07:46 AM
Johir khan kripya apna sawal visthar se btaye ta jo apko uske hisab se sahi janakri de sake. Dhanywad.

Posted by Rajnesh sharma
Uttar Pradesh
16-09-2021 07:38 AM
उसे आप Vivliv liquid 50-50ml सुबह शाम रोजाना देना शुरू करें और Aptifast tab. एक एक गोली सुबह शाम दें और आप उसके बुखार की भी जांच करवाएं। बाकि आप इनका प्रयोग करते रहें इससे फर्क पड़ जाएगा।

Posted by shubhash chhillar
Uttar Pradesh
16-09-2021 05:58 AM
सुभाष जी आप इसकी स्प्रे ना करें क्युकी 2 -3 दिन पुराना गोबर गर्म होता है उस से फसल को नुक्सान हो सकता है। धन्यवाद

Posted by Rupinder Singh
Punjab
16-09-2021 02:24 AM
Rupinder ji kirpa krke apna swal vistar nal pusho tuci pig farm vare ki jankari lena chahunde ho tan jo tuhanu sahi jankari diti ja skee.

Posted by Mohd ikrar
Uttarakhand
16-09-2021 01:55 AM
Mohd ji Vanraja nasal ki murgi gramin ilako ke liye achi rehti hai iss nasal ki murgi lagbhag 120-130 egg 3 mahine mai deti hai, yeh desi murgi palan ke liye achi nasal hai .

Posted by Mohd ikrar
Uttarakhand
16-09-2021 01:50 AM
Mohd ji aap chicks lene ke liye Rawat 8979135001 Rawat Poultry Farm se sampark kr skte hai, inse apko sari jankari mill jayegi.

Posted by Mohd ikrar
Uttarakhand
16-09-2021 01:23 AM
Mohd ji bakain ke paudhe ap monsoon samay laga sakte hai. Is samay ap inke paudhe laga sakte hai. Iske paudhe lene ke liye ap Khajir Nursery se sampark kar sakte hai.
Khajir Nursery,
Address- Mohammed Pur, Roorkee, Uttarakhand.
Phone: 099271 31005.

Posted by snehpal singh
Punjab
15-09-2021 10:51 PM
Snehpal ji iss nal pashu nu calcium milda hai usde dudh vich vadha hunda ha ate sarir di vdia growth hundi hai. ehh tuci 50gm rojana de hisab nal de skde ho.

Posted by lakhwinder Singh
Punjab
15-09-2021 10:26 PM
ਲਖਵਿੰਦਰ ਜੀ ਇਹ Dupont Pexalon ਹੈ ਇਹ ਇਕ ਕੀਟਨਾਸ਼ਕ ਹੈ ਇਹ BPH ਦੀ ਰੋਕਥਾਮ ਕਰਦੀ ਹੈ। ਇਸਦੇ ਰੇਟ ਦੀ ਸਹੀ ਜਾਣਕਾਰੀ ਤੁਹਾਨੂੰ ਨੇੜੇ ਦੀ ਮਾਰਕੀਟ ਵਿੱਚੋ ਹੀ ਮਿਲੇਗੀ। Tata tukumi ਵੀ ਇਕ ਕੀਟਨਾਸ਼ਕ ਹੈ ਇਹ ਸੁੰਡੀ ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ। ਧੰਨਵਾਦ

Posted by Dharmendra yadav
Uttar Pradesh
15-09-2021 09:51 PM
Dharmendra ji agar ap aloo ki fasal bed bna kar bijayi kar rahe hai to ap fir hi muli ki khati sath kar sakte hai. Bed ki ek side pe aloo laga sakte hai aur dusri side mulli lga sakte hai. Dhanywad.
Posted by Manjot chahal
Punjab
15-09-2021 09:23 PM
Manjot ji tuci uss nu keeper plus powder 30gm rojana ate Calcimust gold liquid 50ml rojana deo baki usdi khurak da purra dian rakho.
Posted by Manjot chahal
Punjab
15-09-2021 09:16 PM
Manjot ji jekar tuci pashua nu kahda tyar krke dena hai tan isde lai tuci 250gm guur, 250gm gulkand, 100gm sonf, 100gm sukke amle ate 50gm ajwain milla ke 3 litre pani vich ubalo fir jdo pani adha rehh jawe tan thnda krke pilla skde ho iss nal safai ho jawegi ate jekar thoda bhuta bhar dikaundi hai ek tan uss nu rassia nal petti paa ke rakho ate uss nu xnel inj. 1gm, calcimust inj. 15ml lgwao ate lapnil-p powder 1 pouch nu adha kilo besan vich milla ke deo.

Posted by Dharmraj pandey
Uttar Pradesh
15-09-2021 09:09 PM
Dharmraj ji bijai ke liye sahi smay september ke akhri saptah se october ka pehla saptah mana jata hai. paudhe se paudhe ka faasla 7.5 cm rakhe. Lehsun ki gatho ko 3-5 cm gehra aur uska ugne vala hissa uper ki tarf rakhe. iski bijai ke liye kera dhang ka paryog kiya jata hai.bijai hathon se ya machine se ki jati hai. lehsun ki gatho ko mitti se dhak kar halki sinchai karen.dhanywad
Posted by Kang Saab
Punjab
15-09-2021 09:03 PM
ਗੁਰਜਿੰਦਰ ਜੀ ਤੁਸੀ ਇਸਦੇ ਲਈ DEPUTY DIRECTOR (TRAINING ) KVK KAPURTHALA, JJ FARM PO– SHEIKHUPUR, KAPURTHALA– 144601, Phone: 01822-233056 ਨਾਲ ਸੰਪਰਕ ਕਰ ਸਕਦੇ ਹੋ
Posted by SUKHDEV Singh
Punjab
15-09-2021 09:01 PM
ਸੁਖਦੇਵ ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੀ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ ਕਿ ਇਹ ਤੱਤ ਦੀ ਕਮੀ ਹੈ ਜਾ ਬਿਮਾਰੀ। ਧੰਨਵਾਦ

Posted by amritpal singh
Punjab
15-09-2021 08:58 PM
Amritpal ji tusi narme vich lagatar dekh de raho ki machar ja white fly de hamle de lashan hai ja nahi. Je tuhanu ehna da hamla dekhayi deve ta tusi Dinotefuran 20% SG@60gram prati acre de hisab nal spray kar sakde han. Vaise narme te 1 spray ta hor ho jave gi. Dhanwad.

Posted by amritpal singh
Punjab
15-09-2021 08:56 PM
amritpal ji isde layi tuc 30 kilo beej prati acre de hisab nal varto.dhanwad

Posted by amritpal singh
Punjab
15-09-2021 08:53 PM
Amritpal ji tuc hopper di roktham de layi Glamore @50 gram prati acre de hisab nal spray kar sakde ho pr spray to pehaln isde hamle di percent check karo,dhanwad

Posted by amritpal singh
Punjab
15-09-2021 08:50 PM
Amritpal ji vaise ta sundi de hamle to bad hi spray karo jadon hamla 5% to vadh ho jaye ta tuc quinalphos@400ml nu prati acre de hisab nal spray karo,dhanwad

Posted by Balvir Singh Mann
Punjab
15-09-2021 08:40 PM
Balvir ji jehdi mitti vich tat di kami test to bad hi pta chalda hai. makki nu tuc 75-110 kilo urea di varto karo. DAP di matra 27 kilo prati acre de hisab nal pao. jehde chote tat han ohna di spray isdi kami de lashan dikhai den te karo.dhanwad
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image



























