
Posted by Prabhjyot singh
Rajasthan
17-09-2021 01:42 PM
Prabhjyot ji yeh fungus hai iske liye aap blitox@3 gram ko prati litre pani ke hisab se spray karen ,dhanywad

Posted by Prabhjyot singh
Rajasthan
17-09-2021 01:42 PM
Prabhjyot ji yeh fungus hi ha iske liye aap blitox@3 gram ko prati litre pani ke hisab se spray karen,dhanywad

Posted by ਧਰਮਵੀਰ singh
Punjab
17-09-2021 01:32 PM
ਸਤੰਬਰ ਦੇ ਅਖੀਰਲੇ ਹਫਤੇ ਤੋਂ ਲੈ ਕੇ ਅਕਤੂਬਰ ਦਾ ਪਹਿਲਾਂ ਹਫਤਾ ਬਿਜਾਈ ਲਈ ਸਹੀ ਸਮਾਂ ਹੈ।

Posted by Gurpreet Singh
Punjab
17-09-2021 01:01 PM
ਤੁਸੀ ਉਸ ਨੂੰ ਪੇਟ ਦੇ ਕੀੜਿਆਂ ਲਈ Fenbendazole ਸਾਲਟ ਦੀ ਦਵਾਈ ਦਿਓ ਇਹ ਤੁਸੀ ਗੱਭਣ ਪਸ਼ੂ ਨੂੰ ਵੀ ਦੇ ਸਕਦੇ ਹੋ
Posted by Trideo kumar
Bihar
17-09-2021 12:49 PM
शिमला मिर्च का वैज्ञानिक नाम Capsicum annuum है। धन्यवाद

Posted by Sunil Khatana
Haryana
17-09-2021 12:45 PM
सुनील जी कृप्या आप अपने सवाल के साथ फोटो अपलोड करें कि आपकी गाय को क्या समस्या आ रही है ताकि आपको उसके बारे में सही जानकारी दी जा सके।

Posted by Naki razvi
Chattisgarh
17-09-2021 12:20 PM
Naki ji sbse pehle toh aap usko pett ke kirro ke liye Nilzan liquid 1ml/3kg bhar ke hisab se den aur her 3-3 mahine ke frak se deworming jrur kren aur usko acha hara chara aur feed dalen aur Groviplex liquid 10ml rojana de skte hai.
Posted by Satnam singh
Punjab
17-09-2021 12:11 PM
ਸਤਨਾਮ ਜੀ ਪਸ਼ੂ ਦਾ ਦੁੱਧ ਉਸ ਨੂੰ ਭਰਵਾਏ ਗਏ ਸੀਮਨ ਦੇ ਰਿਕਾਰਡ ਅਤੇ ਪਸ਼ੂ ਦੀ ਚੰਗੀ ਖੁਰਾਕ ਅਤੇ ਦੇਖਭਾਲ ਤੇ ਨਿਰਭਰ ਕਰਦਾ ਹੈ ਤੁਸੀ ਉਸ ਨੂੰ ਵਧੀਆ ਖੁਰਾਕ ਦੇ ਨਾਲ ਨਾਲ Lactomax tab ਰੋਜਾਨਾ 10 ਗੋਲੀਆਂ ਦਿਓ ਅਤੇ lacup ਪਾਊਡਰ 100gm ਰੋਜਾਨਾ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ
Posted by Satnam singh
Punjab
17-09-2021 12:01 PM
ਸਤਨਾਮ ਜੀ ਪਸ਼ੂ ਦਾ ਦੁੱਧ ਉਸਦੀ ਵਧੀਆ ਨਸਲ ਅਤੇ ਖੁਰਾਕ ਤੇ ਨਿਰਭਰ ਕਰਦਾ ਹੈ ਤੁਸੀ ਉਸ ਨੂੰ ਜੋ ਵੀ ਖੁਰਾਕ ਦਿੰਦੇ ਹੋ ਓਹੀ ਦਿੰਦੇ ਰਹੋ ਬਾਕੀ ਉਸ ਨੂੰ lacup ਪਾਊਡਰ 100 ਗ੍ਰਾਮ ਰੋਜਾਨਾ ਅਤੇ enerdyna liquid 100ml ਰੋਜਾਨਾ ਦੇ ਸਕਦੇ ਹੋ ਬਾਕੀ ਉਸਦਾ ਜਿਨ੍ਹਾਂ ਦੁੱਧ ਹੋਵੇਗਾ ਉਹ ਪਸ਼ੂ ਉਸ ਹਿਸਾਬ ਨਾਲ ਹੀ ਦੁੱਧ ਦੇਵੇਗਾ ਉਸ ਤੋਂ ਜ਼ਿਆਦਾ ਨਹੀਂ ਜਾਵੇਗਾ.
Posted by Satnam singh
Punjab
17-09-2021 11:55 AM
ਸਤਨਾਮ ਜੀ ਤੁਸੀ 1 ਕਿਲੋ ਤੱਕ ਪਾ ਸਕਦੇ ਹੋ ਇਹ ਸਿੱਧਾ ਫੀਡ ਵਿੱਚ ਮਿਕ੍ਸ ਕਰਵਾ ਸਕਦੇ ਹੋ ਬਾਕੀ ਤੁਸੀ ਇਹ ਜ਼ਿਆਦਾ ਨਾ ਵਰਤੋਂ ਕਿਉਕਿ ਪਾਉਣ ਦਾ ਫੀਡ ਵਿੱਚ ਕੋਈ ਫਾਇਦਾ ਨਹੀਂ ਹੁੰਦਾ ਹੈ

Posted by Balraj Aulakh
Punjab
17-09-2021 11:54 AM
Balraj ji tuci uss nu pett de kiria lai Fendykind plus bolus deo ate uss nu her 3 mahine badd salt badal ke dwai jrur deo ate uss nu bovimin-b powder 50gm rojana, Agrimin-i tab. rojana 1 goli deo ate 21 din tak dinde rho baki tuci vitum-h liquid 10ml rojana de skde ho ehna nal usde sarir di ate bachedani di sahi growth ho jawegi.

Posted by ਰਣਵੀਰ ਬਰਾੜ
Punjab
17-09-2021 11:18 AM
ਬਰਾੜ ਜੀ ਇਹ leaf ਬ੍ਲਾਸ੍ਟ ਹੈ ਸਾਡੇ ਲਈ ਤੁਸੀ folicur @250 ml ਪ੍ਰਤੀ ਏਕੜ + streptocycline 6 gm ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ।
Posted by yadwinder ਯਾਦਵਿੰਦਰ
Punjab
17-09-2021 11:10 AM
ਯਾਦਵਿੰਦਰ ਜੀ ਕਿਰਪਾ ਕਰਕੇ ਇਸਦੀ ਸਾਫ ਫੋਟੋ ਭੇਜੋ ਤਾ ਜੋ ਤੁਹਾਨੂੰ ਉਸਦੇ ਹਿਸਾਬ ਨਾਲ ਜਾਣਕਾਰੀ ਦਿਤੀ ਜਾ ਸਕੇ। ਧੰਨਵਾਦ
Posted by ਹਰਵਿੰਦਰ ਸਿੰਘ
Punjab
17-09-2021 11:06 AM
ਤੁਸੀ ਪਸ਼ੂ ਨੂੰ Fatplus ਜਾਂ Fatmax 100 ਗ੍ਰਾਮ ਪਾਊਡਰ ਰੋਜਾਨਾ ਦਿਓ ਬਾਕੀ ਉਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਅਤੇ ਵਧੀਆ ਹਰਾ ਚਾਰਾ ਅਤੇ ਫੀਡ ਦੇ ਨਾਲ ਨਾਲ ਵਡੇਮਿਆ ਦੀ ਖਲ ਜਾਂ ਸਰੋਂ ਦੀ ਖ਼ਲ ਦਿਓ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਗੋਲੀ ਜਰੂਰ ਦਿਓ.
Posted by manjinder singh
Punjab
17-09-2021 11:01 AM
Manjinder ji LR de oda market vich demand haigii aa easily sale ho Janda hai eh ruldaa nhi baaki rate te season time pta lgu hun is time rate ghat chal reha,dhanwad
Posted by Kulwant
Punjab
17-09-2021 11:00 AM
ਕੁਲਵੰਤ ਜੀ ਤੁਸੀ ਇਸਦੇ ਉਪਰ ਬੋਰੋਨ @100 ਗ੍ਰਾਮ ਅਤੇ NPK 130045@1 ਕਿਲੋ ਦੀ ਸਪਰੇ ਕਰੋ ਜੇਕਰ ਤੁਸੀ ਇਸਦੀ ਸਪਰੇ ਪਹਿਲਾਂ ਨਹੀਂਕੀਤੀ ਹੈ ਤਾਂ। ਧੰਨਵਾਦ
Posted by Gagandeep mann
Punjab
17-09-2021 10:57 AM
ਗਗਨਦੀਪ ਜੀ ਇਹ ਫੰਗਸ ਹੈ ਇਸਦੇ ਵਿਚ ਤੁਸੀ ਇਸਦੇ ਲਈ propiconazole @200ml ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ। ਧੰਨਵਾਦ

Posted by Gurwinder singh
Punjab
17-09-2021 10:48 AM
Gurwinder ji tuc tina vicho kise di vi varto kar sakde ho ehna sab da result vadhia hai,dhanwad

Posted by Gurwinder singh
Punjab
17-09-2021 10:49 AM
Gurwinder ji tuc ena tino vicho kise di vi varto kar sakde ho tina da result vadhia hai.dhanwad

Posted by Tajinder Singh
Punjab
17-09-2021 10:35 AM
ਪਸ਼ੂਆਂ ਲਈ ਮੱਕੀ/ਕਣਕ/ਜੋਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ

Posted by Ravi Kumar
Punjab
17-09-2021 10:04 AM
ਤੁਸੀ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਕੱਪੜੇ ਨਾਲ ਪਸ਼ੂਆਂ ਦੇ ਸਰੀਰ ਦੇ ਮਾਲਿਸ਼ ਕਰੋ ਅਤੇ 5ml ਦਵਾਈ ਨੂੰ 10 ਲੀਟਰ ਪਾਣੀ ਵਿੱਚ ਘੋਲ ਕੇ ਆਸ ਪਾਸ ਵੀ ਸਪਰੇ ਕਰੋ ਜਿਵੇਂ ਖੁਰਲੀਆਂ ਸਾਫ ਕਰਕੇ ਸਪਰੇ ਕਰੋ, ਦੀਵਾਰਾਂ ਤੇ ਕਰੋ ਅਤੇ ਫਰਸ਼ ਤੇ ਕਰੋ ਪਰ ਉਥੇ ਚਾਰਾ, ਦਾਣਾ ਸਾਫ਼ ਕਰਕੇ ਫਿਰ ਸਪਰੇ ਕਰੋ ਜਿਸ ਨਾਲ ਚਿੱਚੜ ਖਤਮ ਹੋ ਜਾਣਗੇ ਅਤੇ ਹਫਤੇ ਬਾਦ ਫਿਰ ਵ.... (Read More)
ਤੁਸੀ Taktic liquid ਦਵਾਈ ਦੀ ਵਰਤੋਂ ਕਰ ਸਕਦੇ ਹੋ, ਇਸ ਨੂੰ ਤੁਸੀ 2ml/ 1 ਲਿਟਰ ਪਾਣੀ ਵਿਚ ਮਿਲਾ ਕੇ ਕੱਪੜੇ ਨਾਲ ਪਸ਼ੂਆਂ ਦੇ ਸਰੀਰ ਦੇ ਮਾਲਿਸ਼ ਕਰੋ ਅਤੇ 5ml ਦਵਾਈ ਨੂੰ 10 ਲੀਟਰ ਪਾਣੀ ਵਿੱਚ ਘੋਲ ਕੇ ਆਸ ਪਾਸ ਵੀ ਸਪਰੇ ਕਰੋ ਜਿਵੇਂ ਖੁਰਲੀਆਂ ਸਾਫ ਕਰਕੇ ਸਪਰੇ ਕਰੋ, ਦੀਵਾਰਾਂ ਤੇ ਕਰੋ ਅਤੇ ਫਰਸ਼ ਤੇ ਕਰੋ ਪਰ ਉਥੇ ਚਾਰਾ, ਦਾਣਾ ਸਾਫ਼ ਕਰਕੇ ਫਿਰ ਸਪਰੇ ਕਰੋ ਜਿਸ ਨਾਲ ਚਿੱਚੜ ਖਤਮ ਹੋ ਜਾਣਗੇ ਅਤੇ ਹਫਤੇ ਬਾਦ ਫਿਰ ਵਰਤੋਂ ਕਰੋ ਇਸ ਤਰ੍ਹਾਂ 3 ਤੋਂ 4 ਵਾਰ ਫਰਕ ਪਾ ਪਾ ਕੇ ਵਰਤੋਂ ਇਸ ਨਾਲ ਚਿੱਚੜ ਖਤਮ ਹੋ ਜਾਣਗੇ

Posted by gurmanjot singh
Punjab
17-09-2021 09:28 AM
Gurmanjot ji tuci uss nu vdhia matra vich maa da dudh pilao ate uss nu brotone liquid 10ml rojana ate Nurokind inj 3ml, Calcimust inj 3ml, Metphos inj 3ml lgwao.

Posted by som sharma
Haryana
17-09-2021 09:18 AM
शर्मा जी आप इसे NPK 130045 @1 किलो को प्रति एकड़ के हिसाब से स्प्रे करें इसमें आप boron @100 ग्राम को प्रति एकड़ के हिसाब से स्प्रे करें। धन्यवाद
Posted by SIMARJIT SINGH
Punjab
17-09-2021 09:11 AM
ਸਿਮਰਜੀਤ ਜੀ ਜੇਕਰ ਥਣ ਬੰਦ ਹੋ ਗਿਆ ਹੈ ਫਿਰ ਉਸਦਾ ਚੱਲਣਾ ਮੁਸ਼ਕਿਲ ਹੈ ਤੁਸੀ ਇਹ ਦੇਸੀ ਤਰੀਕਾ ਵਰਤ ਕੇ ਦੇਖ ਸਕਦੇ ਹੋ ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ.... (Read More)
ਸਿਮਰਜੀਤ ਜੀ ਜੇਕਰ ਥਣ ਬੰਦ ਹੋ ਗਿਆ ਹੈ ਫਿਰ ਉਸਦਾ ਚੱਲਣਾ ਮੁਸ਼ਕਿਲ ਹੈ ਤੁਸੀ ਇਹ ਦੇਸੀ ਤਰੀਕਾ ਵਰਤ ਕੇ ਦੇਖ ਸਕਦੇ ਹੋ ਤੁਸੀ ਕਲਮੀਸ਼ੋਰਾ 500ਗ੍ਰਾਮ, ਜੋ ਖਾਰ 250ਗ੍ਰਾਮ, ਮਿਠਾਸੋਡਾ 250ਗ੍ਰਾਮ, ਨਸ਼ਾਦਰ 150ਗ੍ਰਾਮ, ਖੰਡ 2 ਕਿਲੋ ਅਤੇ ਮਿਠਾ ਤੇਲ 2 ਕਿਲੋ ਲਉ ਤੇ ਪਹਿਲਾਂ ਖੰਡ ਦੀ ਚਾਸਣੀ ਬਣਾਉਣ ਤੇ ਫਿਰ ਉਸ ਵਿਚ ਮਿੱਠਾ ਤੇਲ ਪਾਉ ਤੇ ਉਬਾਲੋ ਫਿਰ ਉਸ ਵਿਚ ਬਾਕੀ ਸਾਰਾ ਸਾਮਾਨ ਪਾਉ ਤੇ ਉਬਾਲ ਕੇ ਠਾਰ ਕੇ ਪੰਜ ਹਿੱਸੇ ਕਰ ਲਉ ਤੇ ਇਕ ਹਿੱਸਾ ਰੋਜਾਨਾ ਰਾਤ ਵੇਲੇ ਦਿਉ ਤੇ ਪਸ਼ੂ ਨੂੰ ਤ੍ਰੇਲ ਵਿਚ ਨਾ ਬੰਨ੍ਹੋ ਤੇ ਨਾ ਹੀ 6 ਦਿਨ ਨਵਾਹੋ ਅਤੇ ਉਸ ਨੂੰ ifer-h inj. 5ml, Ascrobic acid inj. 30ml ਨੂੰ 3 ਦਿਨ ਲਗਵਾਓ
Posted by jaspalsingh chhina
Punjab
17-09-2021 08:55 AM
Jaspal jituc toriye di bijai hun kar sakde ho isde layi kisman jive PBT 37,TL 15,TL 17 di bijai kar sakde ho,dhanwad

Posted by amandeep singh
Punjab
17-09-2021 08:35 AM
ਅਮਨਦੀਪ ਜੀ ਤੁਸੀ ਸਰੋਂ ਦੀ ਕਿਸਮ ਜਿਵੇ PBT 37,TL 15,TL 17 ਦੀ ਬਿਜਾਈ ਕਰ ਸਕਦੇ ਹੋ। ਧੰਨਵਾਦ

Posted by Manjeet singh
Punjab
17-09-2021 07:38 AM
Manjeet ji ehnu alsi den di jrurat nhi hai tuci vitum-h liquid ate mineral mixture dinde rho ate vdhia hara chara ate feed deo, kyuki her bnnde da apna apna anubhav hai ate ohh her pashu te thik rehnda ate kai nu nuksan bhi kr skda ha iss lai tuci ehnu hor chijja den di jgahh isdi khurak da dian ate isde rehnn sehnn da khass dian rakho.
Posted by Jelly Ghanaur
Punjab
17-09-2021 07:24 AM
ਤੁਸੀ Anabolite liqued 100ml ਰੋਜ ਦੇਣਾ ਸ਼ੁਰੂ ਕਰੋ , ਇਸਦੇ ਨਾਲ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਵਿਚ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦੇ ਸਕਦੇ ਹੋ , ਇਸ ਤ੍ਰਾਹ ਤੁਸੀ 5-7 ਦਿਨ ਦਿਓ ਅਤੇ ਤੁਸੀ Milkout ਪਾਊਡਰ ਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦਾ ਵੀ ਦੁੱਧ ਵਧਾਉਣ ਵਿਚ ਵਧਿਆ ਰਿਜਲਟ ਹੈ

Posted by Avtar singh
Punjab
17-09-2021 06:56 AM
Avtar ji eh fungus hai isde layi tuc propiconazole@200 ml ko prati acre ke hisab se spraykaren.dhanywad

Posted by Rupinder Singh Sony
Punjab
17-09-2021 06:47 AM
ਰੁਪਿੰਦਰ ਜੀ ਰੌਣੀ ਦਾ ਮੇਲਾ 22 ਸਿਤੰਬਰ ਨੂੰ ਹੈ ਇਹ virtual ਮੇਲਾ ਹੈ। ਧੰਨਵਾਦ

Posted by Sandeep
Haryana
17-09-2021 06:40 AM
Sandeep ji aap mitti ki janch najdiki KVK se karva sakte hai jiska Address: G2QR+FQX, Officer Quarters, Sirsa, Haryana 125055 Phone: 0166 622 1147 hai.dhanywad

Posted by jagjeet singh
Punjab
17-09-2021 06:08 AM
Jagjeet ji bache nu bhulann wala koi injection nhi hai kai lokk pashu ton dudh lenn lai oxytocin injection di varto krde hai jiss nu dudh utar wala injection bolde hai per usdi jyada varto nhi krni chahidi baki hor isde lai koi injection nhi hai jo dimagg cho bache nu bhulla ke dudh utarrn te lga skda hai.

Posted by jagjeet singh
Punjab
17-09-2021 05:22 AM
Jagjeet ji koi chakar nhi tuci ehna di varto kro ate homeopathic dwai nu lambe sme tak dinde rho ehna nal holi holi frak pwega tuhanu ajje jor nal jutt lgga ke hei dudh kdna pwega ate uss nu vdhia khurak deo.

Posted by ਧਰਮਵੀਰ singh
Punjab
17-09-2021 05:18 AM
ਜਵੀ ਦੀ ਬਿਜਾਈ ਦੇ ਲਈ ਅਕਤੂਬਰ ਦੇ ਦੂਜੇ ਤੋਂ ਅਖੀਰਲੇ ਹਫਤੇ ਦਾ ਸਮਾਂ ਉਚਿੱਤ ਮੰਨਿਆ ਜਾਂਦਾ ਹੈ।
Posted by ਹਰਜਿੰਦਰ ਸਿੰਘ
Haryana
17-09-2021 04:40 AM
ਹਰਜਿੰਦਰ ਜੀ ਤੁਸੀ ਹੁਣ ਇਸਦੀ ਬਿਜਾਈ ਕਰ ਸਕਦੇ ਹੋ। ਧੰਨਵਾਦ

Posted by Pandit ji
Punjab
17-09-2021 12:21 AM
ਪੰਡਿਤ ਜੀ ਕਿਸਾਨਾਂ ਨਾਲ ਜਾਣਕਾਰੀ ਸਾਂਝੀ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ.
Posted by major singh
Punjab
16-09-2021 11:21 PM
ਤੁਸੀ ਉਸ ਨੂੰ 3d red liquid 10ml ਰੋਜਾਨਾ ਅਤੇ nurokind injection 2ml ਲਗਵਾਓ ਅਤੇ ਵਧੀਆ ਦੁੱਧ ਪਿਲਾਉਂਦੇ ਰਹੋ

Posted by Rishabh Raj
Bihar
16-09-2021 10:53 PM
Rajasthan me jo sahiwal cow pr kisan kaam kr rhe unka samprak kaise kare jo Sahiwal heifer de sake ?
ऋषभ जी आप साहीवाल गाय लेने के लिए बालू राम बिश्नोई 9983832329 bishnoi dairy farm के साथ संम्पर्क कर सकते हैं।

Posted by ਨਾਨਕ ਸਿੰਘ
Punjab
16-09-2021 10:46 PM
ਨਾਨਕ ਜੀ ਤੁਸੀ ਇਸਦੀ ad ਆਪਣੀ ਖੇਤੀ buy /sell ਤੇ ਪਾ ਸਕਦੇ ਹੋ ਜੋ ਵੀ ਕਿਸਾਨ ਇਸਨੂੰ ਖਰੀਦਣ ਵਿਚ ਦਿਲਚਸਪ ਹੋਣਗੇ ਤੁਹਾਡੇ ਨਾਲ ਸਿੱਧਾ ਸੰਪਰਕ ਕਰ ਲੈਣਗੇ। ਧੰਨਵਾਦ

Posted by ਨਾਨਕ ਸਿੰਘ
Punjab
16-09-2021 10:32 PM
ਹਾਂਜੀ ਨਾਨਕ ਜੀ ਤੁਸੀ ਇਸ ਨੂੰ ਇਹਨਾਂ ਵਿੱਚੋ ਕੋਈ ਵੀ ਸੀਮਨ ਭਰਵਾਂ ਸਕਦੇ ਹੋ

Posted by कन्हैया लाल माली
Rajasthan
16-09-2021 09:56 PM
आप उसे रोजाना 30 से 35 किलो हरा चारा दें और अच्छी कंपनी की फीड डालें और उसे milkout पाउडर 2—2 चम्मच सुबह शाम और lactomax tab. रोजाना 10 गोलियां दें इससे धीरे धीरे फर्क पड़ने लग जाएगा बाकि यदि आपको होमियोपेथिक दवाई भी मिलती है तो आप इसे आधा आधा मि.ली. सरिंज में भरकर सीधे मुंह से दे सकते है और दिन में तीन बार दें।

Posted by Pawan Kumar
Punjab
16-09-2021 09:56 PM
ਉਸ ਨੂੰ vitamor H ਇੰਜੇਕਸ਼ਨ 5ml ਲਗਵਾਓ ਅਤੇ 2-2 ਦਿਨ ਦੇ ਫਰਕ ਨਾਲ 5 ਟੀਕੇ ਲਗਵਾ ਦਿਓ ਅਤੇ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦੇਣੀ ਸ਼ੁਰੂ ਕਰੋ ਅਤੇ ਉਸ ਨੂੰ Metabolite ਪਾਊਡਰ ਰੋਜਾਨਾ 1 ਪਾਉਚ ਦਿਓ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ ਬਾਕੀ ਉਸ ਨੂੰ ਵਧੀਆ ਹਰਾ ਚਾਰਾ ਅਤੇ ਫੀਡ ਦਿਓ.
Expert Communities
We do not share your personal details with anyone
We do not share your personal details with anyone
Sign In
Registering to this website, you accept our Terms of Use and our Privacy Policy.
Your mobile number and password is invalid
We have sent your password on your mobile number
All fields marked with an asterisk (*) are required:
Sign Up
Registering to this website, you accept our Terms of Use and our Privacy Policy.
All fields marked with an asterisk (*) are required:
Please select atleast one option
Please select text along with image




















